Тёмный

ਅੰਮ੍ਰਿਤਪਾਲ ਸਿੰਘ ਨੇ ਕਿਉਂ ਬਦਲਿਆ ਸਟੈਂਡ,CM ਮਾਨ ਨੂੰ ਆਇਆ ਸੁਨੇਹਾ ,ਪੰਜਾਬ ਬਲੀ ਦੇ ਬੂਥੇ ਖੁਲਾਸੇ ਕੁੱਕੀ ਗਿੱਲ ਵੱਲੋ 

Tiwana Radio
Подписаться 114 тыс.
Просмотров 21 тыс.
50% 1

ਅੰਮ੍ਰਿਤਪਾਲ ਸਿੰਘ ਨੇ ਕਿਉਂ ਬਦਲਿਆ ਸਟੈਂਡ,CM ਮਾਨ ਨੂੰ ਆਇਆ ਉਪਰੋਂ ਸੁਨੇਹਾ ਪੰਜਾਬ ਬਲੀ ਦੇ ਬੂਥੇ ਖੁਲਾਸੇ ਕੁੱਕੀ ਗਿੱਲ ਵੱਲੋ#parmindersinghtiwana #tiwanaradio

Опубликовано:

 

7 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@lovubrar4625
@lovubrar4625 23 дня назад
ਅੰਮ੍ਰਿਤਪਾਲ ਸਿੰਘ ਪਹਿਲਾ ਖਾਲਸਤਾਨ ਦੀ ਗੱਲ ਕਰਦਾ ਸੀ ਹੁਣ ਆ ਗਿਆ ਖਾਲਸਾਰਾਜ ਤੇ ਦੋਨਾ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ ਕੀ ਇਹ ਆਪਦਾ ਸਟੈਂਡ ਬਦਲ ਗਿਆ
@balbirdhaliwal6599
@balbirdhaliwal6599 24 дня назад
ਕੁੱਕੀ ਗਿੱਲ ਦੀ ਕੁਰਬਾਨੀ ਬਹੁਤ ਵੱਡੀ ਹੈ। ਪਰ ਇਗੋ ਵੀ ਹੈ, ਰੋਸ ਵੀ ਹੈ, ਇਸ ਇਨਸਾਨ ਨੂੰ ਹਾਈ ਲਾਇਟ ਨਹੀ ਕੀਤਾ ਜਾ ਰਿਹਾ ਬਾਕੀ ਨਵੇ ਆਏ ਲੋਕਾਂ ਵਾਂਗੂ । ਇਸ ਲਈ ਇਹ ਕੁਝ ਲੋਕਾਂ ਦੀ ਨਿੰਦਿਆ ਤੇ ਕੁੱਝ ਦੀ ਬੇਲੋੜੀ ਪ੍ਰਸ਼ੰਸਾ ਕਰ ਰਹੇ ਹਨ।
@madhosingh9158
@madhosingh9158 24 дня назад
ਕੁਕੀ ਭਾਜੀ ਇੰਨਾਂ ਸੱਚ ਨਾ ਬੋਲਿਆ ਕਰੋ ਸਾਡੇ ਲੋਕਾਂ ਨੂੰ ਘੱਟ ਪੜੇ ਲੀਡਰ ਚਾਹੀਦੇ ਆ ਜਿੰਨਾ ਚਿਰ ਪੰਜਾਬ ਵਿੱਚ ਪੜੇ ਲਿਖੇ ਵਿਅਕਤੀ ਸਿਆਸਤ ਵਿਚ ਨਹੀ ਆਉਣ ਗੇ ਉੱਨਾਂ ਚਿਰ ਪੰਜਾਬ ਦਾ ਭਲਾ ਨੀ ਹੋਣਾ ਭਾਜੀ
@rajpaltiwana9249
@rajpaltiwana9249 24 дня назад
ਪੰਜਾਬੀਆਂ ਨੂੰ ਏਕਾ ਕਰਨਾ ਚਾਹੀਦਾ ਹੈ ਇਕ ਦੂਜੇ ਤੇ ਸੱਕ ਨਹੀਂ ਕਰਨਾ ਚਾਹੀਦਾ
@sandeepmasih5143
@sandeepmasih5143 24 дня назад
Keep it up kukee ji your doing great job 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@nsdhillon9937
@nsdhillon9937 22 дня назад
Bai Gill sahib or Tiwana sahib tuhanu dono sakhshiyat nu dili 🙏
@gurangadsinghsandhu6205
@gurangadsinghsandhu6205 24 дня назад
Very good news,and discussion.
@GurjeetSingh-nn9zn
@GurjeetSingh-nn9zn 24 дня назад
ਗਿੱਲ ਸਾਹਬ ਵਰਗੇ ਇਮਾਨਦਾਰ ਬੰਦਿਆਂ ਦੀ ਪੰਜਾਬ ਦੀ ਸਿਆਸਤ ਵਿੱਚ ਜਰੂਰ ਆਉਣਾ ਚਾਹੀਦਾ ਵਾ
@user-jj9tq1ub7v
@user-jj9tq1ub7v 24 дня назад
ਬਹੁਤ ਵਧੀਆ ਵਿਚਾਰ ਚਰਚਾ 💯🙏
@kulwantsingh9563
@kulwantsingh9563 21 день назад
Great Going Dear Kuki Gill Veer ji 🙏🙏
@shallysingh829
@shallysingh829 24 дня назад
ਟਿਵਾਣਾ ਜੀ ਅਤੇ ਕੁੱਕੀ ਗਿੱਲ ਸਾਹਿਬ ਜੀ ਭਰਭੂਰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 👍
@jaswindergrewal4356
@jaswindergrewal4356 24 дня назад
Parminder Tiwana Gud knowledge and Anchor par excellence
@ginderkaur6274
@ginderkaur6274 21 день назад
Good Discusstion by two good personalities
@sahibsinghcheema4151
@sahibsinghcheema4151 22 дня назад
ਧੰਨਵਾਦ ਜੀ ਵਾਹਿਗੁਰੂ ❤
@upkarsingh326
@upkarsingh326 24 дня назад
ਐਵੇ ਨਾ ਖੁਸ਼ ਹੋਵੋ, ਖੜਾ ਅਗਲਾ ਆਪਣੇ ਸਟੈਂਡ ਤੇ
@RajSingh-is3ls
@RajSingh-is3ls 24 дня назад
ਰਾਜ ਬਿਨਾ ਨਹਿ ਧਰਮ ਚਲੈ ਹੈਂ॥ਧਰਮ ਬਿਨਾ ਸਭ ਦਲੈ ਮਲੈ ਹੈਂ॥ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ॥ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ,ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ॥ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ ।ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਕਹਿਣਾ ਕਿ ਇਹ ਮੇਰੀ ਮਾਂ ਨਹੀਂ , ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ। ਗੁਰੂ ਪੰਥ ਦਾ ਦਾਸਅੰਮ੍ਰਿਤਪਾਲ ਸਿੰਘ ਬੰਦੀ ਡਿਬਰੂਗੜ੍ਹ ਜੇਲ੍ਹ ਅਸਾਮ
@harjeetsra320
@harjeetsra320 24 дня назад
ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ ਅਤੇ ਗਿੱਲ ਵੀਰ ਨੂੰ ਜੀ
@shallysingh829
@shallysingh829 24 дня назад
ਦੋਵਾਂ ਵੀਰਾਂ ਨੂੰ 🙏 ਜੀ 👍
@user-to4ge2ii6t
@user-to4ge2ii6t 24 дня назад
ਵੋਟਰਾਂ ਨੂੰ ਕਦੇ ਵੀ ਸਮਝ ਨਹੀ ਆਉਣੀ ਮੇਰੇ ਵੀਰ ਇਹ ਨਮੀ ਗੱਲ ਨਹੀ ਹੈ ਇਸਤਰਾ ਹੀ ਸਾਡੀ ਪੀੜ੍ਹੀ ਤਾਂ ਆਸ ਕਰਦੇ। ਕਰਦੇ ਚੱਲ ਵਸੇ ਹਨ । ਕੁਸ਼ ਚੱਲੇ ਗਏ ਕੁਸ਼ ਜਾ ਰਹੇ ਹਨ ਸਾਡੀ ਕੌਮ ਇਸਤਰਾ ਹੀ ਭਟਕਦੀ ਰਹੇਗੀ। ਇਕ ਚੰਗੇ ਇਮਾਨਦਾ ਨੂੰ ਨਹੀ ਰਹਿੰਣ। ਦਿੰਦੇ ਜਿਉਂਦੇ ਵਸਦੇ ਰਹੋ ਮੇਰੇ ਵੀਰ ਲੋਕਾ ਤੱਕ ਸਚਾਈ। ਪਚਾਉਦੇ ਰਹੋ ਬਹੁਤ ਜਾਣਕਾਰੀ। ਦੇ ਰਹੋ ਏਸ ਪ੍ਰੋਗਰਾਮ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੈ ਵਾਹਿਗਰੂ। ਹਮੇਸ਼ਾ ਚੜ੍ਹਦੀ। ਕਲਾ ਬਖਸ਼ੇ।
@raijs7842
@raijs7842 24 дня назад
Intelligent person & intellectual person.... people of Punjab.. never elected as leaders... thanks media and dear kuki Gill 🙏🙏
@madhosingh9158
@madhosingh9158 24 дня назад
ਟਿਵਾਣਾ ਭਾਜੀ ਇਕ ਬੀਬੀ ਪੰਜਾਬ ਤੋਂ ਸੂਰਜ ਤੇ ਘੁੰਮ ਕੇ ਆਈ ਉਸ ਦੀ ਖ਼ਬਰ ਵੀ ਦੱਸੋ ਕਿਸੇ ਚੈਨਲ ਤੇ ਇਟਰ ਵਿਊ ਦੇ ਰਹੀ ਸ਼ੀ
@SukhdevSingh-bn2if
@SukhdevSingh-bn2if 23 дня назад
Eh Punjabi kudi Suraj nu hath laa aai hai, bilkul sarhi nahi 5000 degree temprature vich. Es kudi nu chahida ke chheti Khalistan baba lave.
@SatnamSingh-qh3le
@SatnamSingh-qh3le 24 дня назад
ਅੱਜ ਦੀ ਗੱਲਬਾਤ ਦਾ ਵਿਸ਼ਾ ਵਧੀਆ ਲੱਗਾ ਤਕਰੀਬਨ ਸਾਰੇ ਪੱਖਾਂ ਨੂੰ ਵਿਚਾਰਿਆ ਗਿਆ ਧੰਨਵਾਦ ਟਿਵਾਣਾ ਜੀ , ਗਿੱਲ ਵੀਰ, ਚੜ੍ਹਦੀ ਕਲਾ ਚ ਰਹੋ।
@NirmalSingh-ny7ro
@NirmalSingh-ny7ro 22 дня назад
ਗਿੱਲ ਸਾਹਿਬ ਨੂੰ ਇਲੈਕਸ਼ਨ ਲੜਨਾ ਚਾਹੀਦਾ ਹੈ
@labhsinghsidhu4085
@labhsinghsidhu4085 24 дня назад
ਇਨਸਾਨ ਦੇ ਕੰਮ ਵਿਚਾਰ,ਕਰਨੇ, ਚਾਹੀਦਾ, ਸ਼ਕਲ, ਸੂਰਤ, ਜਾਂ ਪਹਿਰਾਵਾ, ਨਹੀਂ
@gurdevsidhu8164
@gurdevsidhu8164 24 дня назад
ਟਵਾਨਾ ਸਾਹਿਬ ਅਤੇ ਗਿੱਲ ਸਾਹਿਬ ਸਪੀਕਰ ਸਾਹਿਬ ਨੇ ਜੇ ਜਾਗਰਤਾ ਲਈ ਅਗਰ ਕੌਸਿਸ਼ ਕੀਤੀ ਕੋਈ ਗੱਲਤ ਨਹੀ ਲੱਗਦਾ ਕਿਉਂ ਕਿ ਜਾਗਰਤਾ ਸਮੇਂ ਦੀ ਲੋੜ ਹੈ
@user-qb1mx1ep9f
@user-qb1mx1ep9f 16 дней назад
Good bka ji
@kulwantkhanna6899
@kulwantkhanna6899 24 дня назад
ਸਤਿ ਸ਼੍ਰੀ ਆਕਾਲ ਜੀਓ 🙏❤️💐
@dharamsinghganday4603
@dharamsinghganday4603 24 дня назад
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ 🙏🏽🙏🏽
@RajivKumar-ty2qk
@RajivKumar-ty2qk 24 дня назад
ਸਤਿ ਸ੍ਰੀ ਅਕਾਲ ਜੀ ਟਿਵਾਣਾ ਰੇਡੀਓ ਤੇ ਕੁਕੀ ਗਿੱਲ ਬਾਈ ਨੁ🙏🙏🙏👍👍👍❤
@balbirgill9961
@balbirgill9961 24 дня назад
"ਹੀਰਾ ਗਿੱਲ '' ਬਾਈ ਮੇਰੇ ਪਿੰਡ ਦਾ
@BaldevSingh-ks1ts
@BaldevSingh-ks1ts 24 дня назад
Very nice
@NareshSharma-de8bo
@NareshSharma-de8bo 24 дня назад
Namaste both of you, Gill Sahib ji has well defined all issues
@jasbirsingh215
@jasbirsingh215 24 дня назад
Sat Sri akal Tiwana sahib and Gill sahib .excellent. I like your debate .
@Jagdish-ts4ht
@Jagdish-ts4ht 24 дня назад
ਸਤਿ ਸ੍ਰੀ ਆਕਾਲ ਜੀਓ ।
@LakhwinderSingh-kf4jc
@LakhwinderSingh-kf4jc 24 дня назад
Agreed to
@Jagdish-ts4ht
@Jagdish-ts4ht 24 дня назад
ਸਾਰੇ ਮੀਡੀਆ ਵਿੱਚ ਅਮ੍ਰਿਤ ਪਾਲ ਸਿੰਘ ਬਾਰੇ ਖ਼ਬਰਾਂ ਆ ਰਹੀਆਂ ਹਨ ਪਰ ਬਾਰਾਂ ਮੂਲਾ ਤੌ ਸਾਬਕਾ ਮੁੱਖ ਮੰਤਰੀ ਨੂੰ ਅਮ੍ਰਿਤ ਪਾਲ ਸਿੰਘ ਨਾਲੌਂ ਵੱਧ ਵੋਟਾਂ ਲੈਣ ਅਤੇ ਛੇ ਸਾਲਾਂ ਤੌ ਜੇਲ ਵਿੱਚ ਬੰਦ ਇੰਜਨੀਅਰ ਰਸ਼ੀਦ ਬਾਰੇ ਕੌਮੀ ਚਰਚਾ ਨਹੀਂ ਹੋ ਰਹੀ।
@balvirsingh9650
@balvirsingh9650 24 дня назад
ਰਸ਼ੀਦ ਇੰਜ਼ੀਨੀਅਰ ਕਿਹੜਾ ਜੱਟ ਜਾਤੀ ਨਾਲ ਸਬੰਧਿਤ ਨੇ 😢
@balbirdhaliwal6599
@balbirdhaliwal6599 24 дня назад
​@@balvirsingh9650ਹੋਰ ਕੰਜਰਾਂ ਕੌਣ ਉਹ , ਕੋਈ ਜਾਤ ਪਾਤ ਦਾ ਮੌਕਾ ਲੰਘਣ ਨਾ ਦਿਓ 😮
@balvirsingh9650
@balvirsingh9650 24 дня назад
@@balbirdhaliwal6599 ਧਾਲੀਵਾਲ ਸਾਬ੍ਹ ਤੁਸੀਂ ਕਿਵੇਂ ਕਹਿ ਸਕਦੇ ਹੋ ਬਈ ਰਸ਼ੀਦ ਜੀ ਜੱਟ ਜਾਤੀ ਦੇ ਨੇ ?
@harjitlitt1375
@harjitlitt1375 24 дня назад
Very good video. Tiwana ji still many students are reaching in Canada and facing many problems. Recently a boy from my village have jumped into Nigara falls. - Surrey Canada
@sudarshansingh4402
@sudarshansingh4402 24 дня назад
ਇਸ ਸਾਰੀ ਕਾਰਵਾਈ ਦੌਰਾਨ ਅੰਮਿਰਤਪਾਲ ਇੱਕ ਮੋਹਰੇ ਵਜੋਂ ਹੀ ਵਿਚਰ ਰਿਹਾ ਹੈ।
@JasbirSingh-vf2le
@JasbirSingh-vf2le 24 дня назад
🙏🙏🌹🌹🙏🙏
@AmanDeep-st2pk
@AmanDeep-st2pk 24 дня назад
Great 👍🏻
@UshaRani-rr1yl
@UshaRani-rr1yl 24 дня назад
You both are superb 👍🙏
@avtarsinghkullar2191
@avtarsinghkullar2191 24 дня назад
Like 23 ji
@mukaddarsingh5917
@mukaddarsingh5917 24 дня назад
ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਅਤੇ ਕੁੱਕੀ ਗਿੱਲ ਜੀ,ਬਹੁਤ ਵਧੀਆ ਵਿਚਾਰ ਚਰਚਾ ਹੁੰਦੀ ਹੈ ਗਿੱਲ ਸਾਬ ਨਾਲ🙏🏿👍🏿🌷❤️👌🇮🇳
@jaswindergrewal4356
@jaswindergrewal4356 24 дня назад
Sarkari Agent amritpal govt khed rahi game. SGPC te kabza chaundi hai RSS Jive Punjab te ho chuka.. B team bhej ke
@amarjitsingh64as
@amarjitsingh64as 24 дня назад
Tere kol kujh v hove ,tu kujh v kre Sara kujh jaij hai , kiunke tu tan …………
@sawarnsingh9989
@sawarnsingh9989 24 дня назад
Good program tiwana ji 🙏 sawarn Singh uk
@sekhonshap
@sekhonshap 24 дня назад
Tiwana ji tuhada mic kharab hai ji ,, buhat disturbance aundi hai ji ,,, kirpa krke mic update krlo ji
@JagtarSinghMallhiDaudhar-us5pt
@JagtarSinghMallhiDaudhar-us5pt 24 дня назад
ਟਿਵਾਣਾ ਸਾਬ੍ਹ ਤੇ ਕੁੱਕੀ ਗਿੱਲ ਸਾਬ੍ਹ ਸਤਿ ਸ੍ਰੀ ਅਕਾਲ ਜੀ
@sarbjot7486
@sarbjot7486 24 дня назад
Nice 👍
@user-gd9pp9hy2r
@user-gd9pp9hy2r 24 дня назад
RS.Kuki.Gill.22 ji, and Tiwana 22 Jio SSA 💚🙏🙏 From Advocate GS Khaira Ldh.☝️☝️☝️☝️☝️✍️💯👏
@khoobsurattravel9889
@khoobsurattravel9889 24 дня назад
Good job 🎉
@sarbbrar4173
@sarbbrar4173 24 дня назад
Sat Shri akal Tiwana Saab Bai Ranjit Singh Gill Saab ji 🙏🙏🙏
@gurtejpawra4968
@gurtejpawra4968 24 дня назад
ਸਤਿ ਸ੍ਰੀ ਅਕਾਲ ਜੀ
@karamjitsinghsidhu4587
@karamjitsinghsidhu4587 24 дня назад
ਸਤਿ ਸ੍ਰੀ ਆਕਾਲ ਜੀ
@surjeetsingh8809
@surjeetsingh8809 24 дня назад
👍🙏🙏👌
@user-gm2em9bq8q
@user-gm2em9bq8q 23 дня назад
Mr Tiwana did u ever asked Kukki gill that why he became jhagga chukk of sukhveer badal when they were in power . Kukki boasted of be right hand guy of sukhveer badal what a shame on this guy
@dalvirsingh5222
@dalvirsingh5222 24 дня назад
🙏🙏
@avinderkaur829
@avinderkaur829 24 дня назад
ਸਾਨੂੰ ਵੋਟਾਂ ਨੂੰ ਅਕਲ ਨਹੀਂ ਆਉਣੀ ਚੰਗੇ ਬੰਦੇ ਨਹੀਂ ਚੁਣਦੇ ।
@lakhmirsinghkhalsa8282
@lakhmirsinghkhalsa8282 24 дня назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਕੌਮ ਦੇ ਹੀਰੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@ManpreetSingh-pc8cm
@ManpreetSingh-pc8cm 22 дня назад
We respect kuki gill sahib but please Support our new sikh leaders also .. Apni Ego nu side te rakh k sareyan nu kathe ho k chalan di lorh a media da kam a swaad lena
@BalvirSingh-ws9wz
@BalvirSingh-ws9wz 22 дня назад
Mp ban hai par tuhanu ki tak lif he
@navjeetsingh6783
@navjeetsingh6783 24 дня назад
🎉🎉🎉🎉
@SurinderPaul-wv1yy
@SurinderPaul-wv1yy 24 дня назад
Mr. Kuki Gill is an excellent personality. But, ....I think he is not in the capacity of answering the heavy weight questions of Mr. Tiwana 😮 . Anyhow, don't mind Mr. Gill, I have been your fan for a long time ... RAB RAKHA
@user-gm2em9bq8q
@user-gm2em9bq8q 24 дня назад
Sardar Amrit pal Singh Khalsa Zindabad
@vicharbyashwanibhaskershashtri
@vicharbyashwanibhaskershashtri 24 дня назад
Namaskar tiwana Saab mein aap de program da fan ha par hun kuj time to lagan lag gya v hun tusi sirf pm modi di Kami hi kadan joge reh gye aap ji nu ta dono pakh di gal karni chahindi hai congres de time v bahut kuj galat kiya par tusi hun pm di burai joge hi reh gye eh aap ji nu Shobha ni dinda ji
@1699TC
@1699TC 24 дня назад
Raaj singh khalsa says, anrit pal should lead akali dal, akali dal brk into two groups,air force planes used to facilitate the oath ceremony, sarbjit comig out of nowhere, amrital escaping arrest in a situation where there was nothing like a threat to him and after few days surrunder under the shafow of rhode sahib, why he is making himself mysterious, now its really serious, need to think where its all going, likely simranjit s mann way, to tackle the voice of punjab rights..!?
@sanjeevmaheshwari8150
@sanjeevmaheshwari8150 23 дня назад
Shame on you😮 are you student of cultural traditions 😭
@SukhdevSingh-bn2if
@SukhdevSingh-bn2if 23 дня назад
Tiwana bai, mudde du gall karo, eh ghatiya lafz ( Chuttar) vart ke tusi aap bahut ghaiya lagae ho. 😮
@user-qf6jd1de6q
@user-qf6jd1de6q 24 дня назад
Kugh. Ne hona
@shamshersingh5468
@shamshersingh5468 24 дня назад
TAVANA SAB AP V TARBAN BANAN DA CHANG KARO GILL DE TARA
@harcharansinghbrar6808
@harcharansinghbrar6808 24 дня назад
ਟਿਵਾਣਾ ਸਾਹਿਬ ਅਮ੍ਰਿਤਪਾਲ ਦੇ ਖਾਲਿਸਤਾਨ ਮੁੱਦੇ ਤੇ ਬਿਆਨ ਬਦਲਣ ਦਾ ਕਾਰਨ ਬਾਹਰੋ ਆਉਂਦੇ ਡਾਲਰ, ਪੌਂਡ ਹਨ। ਅਗਰ ਇਹ ਖਾਲਿਸਤਾਨ ਮੁੱਦੇ ਨੂੰ ਜਿਉਂਦਾ ਰੱਖਣਗੇ, ਤਾਂਹੀ ਇਹਨਾ ਨੂੰ ਬਾਹਰੋ ਡਾਲਰ, ਪੌਂਡ ਮਿਲਣਗੇ
@User-Wm9DqKVTMz0H
@User-Wm9DqKVTMz0H 24 дня назад
Bakwas karda aaj tak kisi nu v shahid da darja nahi dita gaya .. aa v twada bjp de khilaf ek fake narrative bunya ja raya . Fact check jar lo ..95 lakh hale tak mil chukya 60 lakh hor milna agni veer nu
@RajSingh-is3ls
@RajSingh-is3ls 24 дня назад
ਤੈਨੂੰ ਬਹੁਤ ਪ੍ਰੋਬਲਮ ਆ ਅਮ੍ਰਿਤਪਾਲ ਸਿੰਘ ਨਾਲ
@wassebba
@wassebba 24 дня назад
ਬੋਲਣ ਦੀ ਤਮੀਜ਼ ਸਿੱਖਣਾ ਮਾੜੀ ਗੱਲ ਨਹੀਂ, ਖਾਨਦਾਨ ਦੀ ਟੌਹਰ ਬਣਦੀ ਹੈ
@harmeenkaura2527
@harmeenkaura2527 24 дня назад
Kukki Gill vergi personality Punjab de CM chahide
@user-rv8gk7rp5j
@user-rv8gk7rp5j 24 дня назад
ਦਾਸ ਨੇ ਜੇਲ੍ਹ ਕੱਟੀ ਐ ਫੋਨ ਆਮ ਚੱਲਦੇ ਦੇ
@user-he7gr5mx6q
@user-he7gr5mx6q 24 дня назад
Great 👍
Далее
🌊🌊🌊
01:01
Просмотров 924 тыс.
UNO!
00:18
Просмотров 757 тыс.