Тёмный
No video :(

ਅੰਮ੍ਰਿਤਪਾਲ ਸਿੰਘ ਨੇ NSA ਹਟਵਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਹਾਈਕੋਰਟ ਤੱਕ ਕੀਤੀ ਪਹੁੰਚ 

ABC Punjab
Подписаться 275 тыс.
Просмотров 37 тыс.
50% 1

ਅੰਮ੍ਰਿਤਪਾਲ ਸਿੰਘ ਨੇ NSA ਹਟਵਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਹਾਈਕੋਰਟ ਤੱਕ ਕੀਤੀ ਪਹੁੰਚ
#abcpunjab #punjab #amritpalsingh #centregovernment #bhagwantmann #punjabgovernment #pmmodi
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 83   
@user-by6zu5xx2e
@user-by6zu5xx2e Месяц назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@aulakh9276
@aulakh9276 Месяц назад
ਪੱਤਰਕਾਰ ਵੀਰਾਂ ਨੇ ਬਹੁਤ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ,ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਧੰਨਵਾਦ 🙏
@Lakha-ov5mr
@Lakha-ov5mr Месяц назад
ਅਸੀਂ ਤਾਂ ਭਗਵੰਤ ਮਾਨ ਨੂੰ ਸਲਾਹ ਦੇ ਸਕਦੇ ਆਂ ਵੀ ਹਿੰਦੂ ਵੀਰਾਂ ਨੂੰ ਖੁਸ਼ ਕਰਨ ਦੇ ਚੱਕਰ ਚ ਪੰਜਾਬੀਆਂ ਨੂੰ ਨਾ ਤੰਗ ਕਰ ਤੇ ਆਹ ਬਾਦਲਾਂ ਨੇ ਬਹੁਤ ਖੁਸ਼ ਕੀਤਾ ਸੀ ਹਿੰਦੂ ਵੀਰਾਂ ਨੂੰ ਇਹ ਬਾਦਲ ਹੁਣ ਕਿਦਾਂ ਕਹਿੰਦਾ ਨਾ ਵੱਜਦੇ ਫਿਰਦੇ ਆ
@rana7018josan
@rana7018josan Месяц назад
Bhai amritpal singh khalsa jindabad
@BalkarSingh-xo5ut
@BalkarSingh-xo5ut Месяц назад
ਵਾਹਿਗੁਰੂ ਜੀ 27 ਵਿੱਚ ਭੰਡ ਦਾ ਪੈਣਾ ਤੈਹ ਹੈ ਖਾਲਸਾ ਰਾਜ ਆਵੇਗਾ
@inderjitsingh1912
@inderjitsingh1912 Месяц назад
ਗੁਲਾਮ ਨਾਲ ਏਦਾ ਹੀ ਹੁੰਦਾ
@ArshdeepSingh-oh4qk
@ArshdeepSingh-oh4qk Месяц назад
ਲੱਖ ਦੀ ਲਾਹਣਤ ਐ ਸਰਕਾਰਾਂ ਦੇ ਸਰਕਾਰਾਂ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ ਜੀ
@BalkarSingh-dc1oq
@BalkarSingh-dc1oq Месяц назад
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਪੁਲਿਸ ਹੀ ਚੋਰਾਂ ਦਾ ਗਰੋਹ ਹੈ ਗਰੋਹ ਹੈ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ
@jagrajsandhu8421
@jagrajsandhu8421 Месяц назад
ਭਾਰਤ ਸਰਕਾਰ ਦੀ ਨੀਤੀ ਨੀਅਤ, ਸਿੱਖ ਕੌਮ ਲਈ ਸਹੀ ਨਹੀਂ, ਇਕ ਮੈਂਬਰ ਪਾਰਲੀਮੈਂਟ, ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਬੰਦ ਰੱਖਣਾਂ , ਦੇਸ਼ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟਾਂ ਵਾਸਤੇ ਹਕੂਮਤ ਲਈ ਧੱਬਾ ਹੈ,
@kingssunny7381
@kingssunny7381 Месяц назад
Phla oh constitution ta mne jeda mnda hi nh Desh nu ta parliament aeda de bnde ta nh ja skde fir
@chanansingh3037
@chanansingh3037 Месяц назад
ਹਜਾਰਾ ਸਿੰਘ ਗਿੱਲ ਕਤਲ ਦੇ ਕੇਸ ਵਿੱਚ ਕੈਦ ਸੀ ਉਹ ਅਜਾਦ ਉਮੀਦਵਾਰ ਜੇਲ੍ਹ ਵਿੱਚੋ ਹੀ ਜਿਤਿਆ ਸੀ ਤਰਨਤਾਰਨ ਲੋਕ ਸਭਾ ਹਲਕਾ ਤੋ ਉਸ ਨੂ ਉਸੇ ਵੇਲੇ ਰਿਹਾਅ ਕੀਤਾ ਸੀ ਅਮ੍ਰਿਤਪਾਲ ਸਿੰਘ ਨੂ ਕਿਉ ਨਹੀ?????
@jassigill393
@jassigill393 Месяц назад
Oh ਕਤਲ ਕੇਸ ਸੀ ਇਹ ਲੋਕਾਂ ਨੂੰ ਨਸ਼ੇ ਤੂੰ ਬਚਾਉਣ ਦੀ ਗੱਲ ਜਿਸ ਨਾਲ ਸਰਕਾਰ ਦੀ ਇਨਕਮ ਚ ਫਰਕ ਪੁਓ
@inderjitsingh1912
@inderjitsingh1912 Месяц назад
2027 ਤੱਕ ਤਾ ਭੰਡ ਦਾ ਭੋਗ ਪੈ ਜਾਣਾ
@badillalka3338
@badillalka3338 Месяц назад
Paki gall ya hun nhi bhad bannda
@HarjinderSingh-cz7pg
@HarjinderSingh-cz7pg Месяц назад
Bhai Saab Zindawad Zindawad Zindawad Zindawad Zindawad Dhanwad ji
@gurcharankulana
@gurcharankulana Месяц назад
ਸਤਸਿਰੀ, ਅਕਾਲ ਜੀ, ਦੋਵੇਂ, ਭਰਾਵਾਂ ਨੂੰ, ਗੁਰਚਰਨ ਸਰਪੰਚ ਕੁਲਾਣਾ ਮਾਨਸਾ
@Khalsa-kf3wt
@Khalsa-kf3wt Месяц назад
ਸਮਝ ਨਹੀ ਆਉਂਦੀ ਇਤਨਾ ਜ਼ਿਆਦਾ ਸਮਾਂ ਲੇਟ ਹਾਈਕੋਰਟ ਵਿੱਚ ਕਿਊ ਗਏ ਬਹੁਤ ਪਹਿਲਾਂ ਜਾਣਾ ਚਾਹੀਦਾ ਸੀ
@AmandeepSingh-bu4wn
@AmandeepSingh-bu4wn Месяц назад
ਲੱਖ ਲਾਹਨਤ ਸਰਕਾਰਾ ਦੇ
@user-no8vw1yy6o
@user-no8vw1yy6o Месяц назад
ਤੁਹਾਡੀਆਂ ਗੱਲਾਂ ਬਹੁਤ ਸਹੀ ਹਨ , ਪਰ ਤੁਹਾਡੀਆਂ ਗੱਲਾਂ ਕੀ ਅਦਾਲਤਾਂ ਸੁਣਦੀਆਂ ਹਨ , ਜੇਕਰ ਸੁਣਦੀਆਂ ਹਨ ਤਾਂ ਫਿਰ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ । ਕੀ ਇਸੇ ਤਰ੍ਹਾਂ ਬੇਕਸੂਰ ਲੋਕ ਅੰਨ੍ਹੇ ਕਾਨੂੰਨ ਦੀ ਬਲੀ ਬਣਦੇ ਰਹਿਣਗੇ ।
@user-vf8oo4fc7r
@user-vf8oo4fc7r Месяц назад
Bai ji tci belkul sai keha
@lakhbirsingh3487
@lakhbirsingh3487 Месяц назад
ABC news good 👍👍
@user-rh6ze8pl2b
@user-rh6ze8pl2b Месяц назад
Sikh koum da babbar sher bhai Amritpal singh ji khalsa jindabaad ❤❤❤❤❤❤
@Deep-zy5uk
@Deep-zy5uk Месяц назад
Bhai Amrit paal Singh ji
@parwindersinghparwindersin4209
@parwindersinghparwindersin4209 Месяц назад
👏👏❤❤❤👍👍
@indarjitsingh1228
@indarjitsingh1228 Месяц назад
We support amritpal Singh Bhai ji make him win CM and Pm in Punjab and India votes 101%√👍🚩 🚩🌹🌷🙏🙏 🌹🎪🌷🎪🌹🎪🌷🌹❤❤♥💖💞🌹🌷🌹🌷🌹🌷🥁🥁
@padda_amrit
@padda_amrit Месяц назад
Bhai amritpal singh jindabad
@balvirsingh9650
@balvirsingh9650 Месяц назад
ਪੱਤਰਕਾਰ ਸੱਚ ਜਾਣਦੇ ਹੋਏ ਵੀ ਝੂਠ ਦਾ ਸਾਥ ਦੇ ਰਹੇ ਪਤਾ ਨਹੀਂ ਕਿਉਂ
@ManjitSingh-eh6ik
@ManjitSingh-eh6ik Месяц назад
Right
@balvirsingh9650
@balvirsingh9650 Месяц назад
ਸੁਖਵੀਰ ਜਾਂ ਮਜੀਠੀਆ ਸਾਬ੍ਹ ਨਹੀਂ ਬੋਲਦੇ ਹੁਣ ਹੈਪੀ ਵਾਲ਼ੇ ਕੇਸ ਤੇ ਕਿਉਂਕਿ ਉਹ ਅੰਦਰੋਂ ਪਛਤਾਵੇ ਚ ਹੋਣਗੇ ਸ਼੍ਰੋਮਣੀ ਕਮੇਟੀ ਦੇ ਲੱਖਾਂ ਰੁਪਏ ਕਿਉਂ ਲਗਵਾਏ ਅਮ੍ਰਿਤਪਾਲ ਤੇ
@JaswinderSingh-rn3sb
@JaswinderSingh-rn3sb Месяц назад
Bhai Amritpal Singh Khalsa sikh kaum di jind jan hai. Govt ne ik elected MP nu jan bujh jail ander band kita hai.
@bdjdbvnfnvn647
@bdjdbvnfnvn647 Месяц назад
ਜਗਤਾਰ ਵੀਰ ਜੀ ਇਨਾਂ ਨੇ ਬਡੀਆ ਨੂੰ ਨਹੀਂ ਫੜਨਾ ਖਾਣ ਵਾਲਿਆਂ ਨੂੰ ਫੜਨਾ
@Lakha-ov5mr
@Lakha-ov5mr Месяц назад
ਸਰਕਾਰ ਜਿਹੜੀ ਭਗਵੰਤ ਮਾਨ ਦੀ ਹ ਇਹ ਪਤਾ ਨਹੀਂ ਕਿਉਂ ਆਪਦਾ ਨੁਕਸਾਨ ਕਰਾਉਣ ਲਈ ਪੰਜਾਬ ਵਿੱਚ ਉਹਨੂੰ ਕੱਢ ਕੇ ਬਾਹਰ ਸਗੋਂ ਸ਼ਾਬਾਸ਼ ਲਵੇ ਲੋਕਾਂ ਦਾ ਪਿਆਰ ਲਵੇ ਵੀ ਹਾਂਜੀ ਦੇਖੋ ਸਾਡੇ ਬੰਦੇ ਨੇ ਸੰਵਿਧਾਨ ਮੰਨ ਲਿਆ ਅਸੀਂ ਉਹਨੂੰ ਬਾਹਰ ਕੱਢ ਤਾ ਤੇ ਇਸ ਕਰਕੇ ਸਰਕਾਰ ਦਾ ਦਿਮਾਗ ਮੇਰੇ ਖਾਨਾ ਪਾਗਲ ਹੋਇਆ ਜਿਹੜੀ ਇਸ ਗੱਲ ਤੇ ਆਉਂਦੀ ਨਹੀਂ ਗੀ ਆਪ ਦਾ ਨੁਕਸਾਨ ਕਰਾਉਣ ਲਈ ਸਰਕਾਰ ਇਸ ਕਰਕੇ ਉਹਦੇ ਵਾਸਤੇ ਬੜਾ ਲੋਕਾਂ ਪਿਆਰ ਬਣ ਚ ਬਣੂਗਾ ਵੀ ਧੱਕਾ ਦੇ ਪਰਿਵਾਰ ਨਾਲ ਹੋਣ ਨੇ ਦਿਖਾਉਂਦੇ ਨਾ ਹੋਣ ਡਿਆ ਸਰਕਾਰ ਦੀ ਬੇਵਕੂਫੀ ਆ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਅਪੀਲ ਕਰਦੇ ਆ ਉਹਨੂੰ ਬਾਹਰ ਕੱਢ ਉਹਨੂੰ ਵੇਚ ਬਰੀ ਕਰੋ ਉਹਨੂੰ ਲੈ ਕੇ ਆਓ ਹੁਣ ਦੇ ਕੰਮ ਜਿਹੜੇ ਕਰਨ ਦੇ ਤਰੀਕੇ ਆ ਸਭ ਕੁਝ ਹੋ ਸਕਦਾ ਉਹਦੇ ਨਾਲ ਬਹਿ ਗੱਲ ਕਰੋ ਵੀ ਤੂੰ ਹੁਣ ਪਾਰਲੀਮੈਂਟ ਦਾ ਬੰਦਾ ਬਣ ਗਿਆ ਵਾਂ ਤੇ ਹੁਣ ਤੂੰ ਜਿਹੜਾ ਆਪਣਾ ਸੰਵਿਧਾਨ ਆ ਉਹਨੂੰ ਮੰਨ ਕੇ ਤੂੰ ਕੰਮ ਕਰ ਕੋਈ ਚੱਕਰ ਨਹੀਂ ਗਾ ਤੇਰੇ ਨਾਲ ਖਲੋਤੇ ਅਸੀਂ ਪਰ ਨਹੀਂ ਸਰਕਾਰ ਦਾ ਉਲਟ ਜਾਣ ਡਈ ਆ ਉਲਟਾ ਉਹਦੇ ਭਰਾ ਨੂੰ ਫਸਾ ਤਾ ਉਹਨਾਂ ਨੇ ਤਾਂ
@singhsonu3057
@singhsonu3057 Месяц назад
2027 ਵਿੱਚ ਭੰਡ ਸਰਕਾਰ ਦਾ ਭੋਗ ਪੈ ਜਾਣਾ ਵਾਹਿਗੁਰੂ ਜੀ ਮੇਹਰ ਕਰ ਜੀ
@Bajwasaab713
@Bajwasaab713 Месяц назад
ਭੰਡ 2027 ਵਿੱਚ ਪੱਕਾ ਹਾਰੂ
@surinderkaur4233
@surinderkaur4233 Месяц назад
एम पी भाई अमरितपाल सिंह ते झुठा एन एस ए हटाएआ जाबे
@hazurkhehra6838
@hazurkhehra6838 Месяц назад
Amritpal singh jinabab
@jaswanthayer3849
@jaswanthayer3849 Месяц назад
🙏🙏🙏🙏🙏
@waheguruji55
@waheguruji55 Месяц назад
ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽🙏🏽
@lakhtindersingh6314
@lakhtindersingh6314 Месяц назад
Aam Aadmi party 2027ded
@user-gz4of9xy1q
@user-gz4of9xy1q Месяц назад
ਭਗਵੰਤ ਭਡ ਸਾਰਾਬੀ ਸਭਕਰਵਾ ਰਹਾ
@Deep-zy5uk
@Deep-zy5uk Месяц назад
Punjaab de comedian nu kaali paani de sja diti jaawe.
@user-gz4of9xy1q
@user-gz4of9xy1q Месяц назад
ਸਹੀ ਕਹਾ ਦੁਰਾਹਾ ਵਧਾਉਂਦਾ ਕੀ ਮਤਬਲ ਹੁਣਕਹਿੜਾ ਕੋਈ ਹੱਲਾ ਗੁੱਲਾ ਕੀਤਾ ਜੇਲ
@RavindraSingh-ff7nq
@RavindraSingh-ff7nq Месяц назад
Bai amritpal Singh ji jindabad
@user-gz4of9xy1q
@user-gz4of9xy1q Месяц назад
ਹਾਈਕੋਟ ਤੋਂ ਪੁਸਿਸਨਪਾਈ ਫ਼ਾਰਮ ਗਲਤ ਸੀ ਸਰਕਾਰਾ ਨੇ ਮਦਤ ਕੀਤੀ
@sangatsingh4850
@sangatsingh4850 Месяц назад
Bhai Amrit pal Singh zindabad
@tirath5732
@tirath5732 Месяц назад
Amrtpal singh g need cm punjab punjabo not mp
@user-gz4of9xy1q
@user-gz4of9xy1q Месяц назад
ਆਮ ਆਦਮੀ ਦੀ ਬੁਡਫਟਦੀ ਪਰ ਇਕ ਹੋਰ ਉੱਠੀਆਂ ਅਮਿਤਪਾਲ ਸਿੰਘ ਦੀ ਸੀਟ ਰੱਦ ਕਰੋ ਅਜਨਿਉਜ ਆ ਰਹੀ ਸਰਦਾਰ ਭੋਕਦਾ ਸੀ ਗੁਰੂ ਘਰ ਇਕੱਠ ਕੀਤਾ
@GurwinderSingh-uv9kr
@GurwinderSingh-uv9kr Месяц назад
Sucha channel aa abc news punjab
@SSwarvalSingh-se3ib
@SSwarvalSingh-se3ib Месяц назад
ਗਲ ਇਹ ਹੇ ਜੇ ਅਮਰਿਤਪਾਲ ਹੂਣ ਐਮ ਪੀ ਬਣ ਚੂਕਾ ਹੇ ਊਹ ਸੇਟਰ ਸਰਕਾਰ ਦਾ ਹਿਸਾ ਹੇ ਜੇ ਭਗਵੰਤਮਾਨ ਨੇ ਨਾ ਛਡਿਆ ਤਾ ਇਸ ਦਾ ਬਦਲਾ ਇਸ ਨੂੰ ਦੇਣਾ ਪੇਣਾ ਹੇ ਅੰਜ ਤਾ ਸੰਤਾ ਵਿੰਚ ਅੰਨਾ ਹੋਈਆ ਬੇਠਾ ਹੇ ਥੋੜਾ ਸਮਾ ਹੇ ਇਸ ਤਰਾ ਇਸ ਤੇ ਵੀ N s a ਲਗੇਗੀ ਇਹ ਜੇਲ ਅੰਦਰ ਹੋਵੇਗਾ ਕਿਊਕੀ ਇਸ ਨਾਲ ਇਸ ਦੀ ਪਾਰਟੀ ਦੇ ਬੰਦੇ ਅਦਰੋ ਅੰਦਰੀ ਖਾਰ ਖਾਦੇ ਹਨ ਅਤੇ ਵਰੋਧੀ ਪਾਰਟੀਆ ਦੇ ਸਾਰੇ ਲੀਡਰ ਬਹੂਤ ਖਾਰ ਖਾਦੇ ਹਨ ਇਸ ਦੇ ਕੰਮ ਕਰਨ ਦਾ ਤਰੀਕਾ ਅਤੇ ਬੋਲ ਬਾਲਾ ਬਹੂਤ ਹੀ ਗਲਤ ਹੇ ਇਹ ਇਕ ਮੂਖਮੰਤਰੀ ਹੇ ਮੂਖਮੰਤਰੀ ਨੂੰ ਬੋਲਣ ਲਗਿਆ ਇਕ ਇਕ ਲਫਸ ਬੜੇ ਸੋਚ ਸਮਝ ਕੇ ਬੋਲਣਾ ਚਾਹਿਦਾ ਹੇ ਇਸ ਦੇ ਇਕ ਇਕ ਲਫਸ ਦਾ ਕਨੂੰਨ ਬਣਦਾ ਹੇ ਇਹ ਅਜੇ ਕੂਮੇਟਰੀ ਤੋ ਬਾਹਰ ਨਹੀ ਨਿਕਲੀਆ ਇਹ ਅਜੇ ਮਜਾਕ ਹੀ ਕਰੀ ਜਾਦਾ ਹੇ ਇਸ ਨੂੰ ਪੰਜਾਬ ਸਰਕਾਰ ਤੋ ਬਾਹਰ ਕਰ ਦੇਣਾ ਚਾਹਿਦਾ ਹੇ ਦੋ ਹਡਾਈ ਸਾਲ ਪੇਏ ਹਨ ਇਨਾ ਦੇ 92 ਵਿੰਚੋ ਹੋਰ ਬੜੇ ਲਾਈਕ ਐਮ ਐਲ ਹਨ ਊਨਾੰ ਵਿੰਚੋ ਕੋਈ ਚੂਣ ਲੇਣ ਨਹੀ ਤਾ ਇਨਾ ਦੀ ਪਾਰਟੀ ਖਤਮ ਹੋ ਜਾਊ ਜਲੰਧਰ ਵਾਲੀ ਚੋਣ ਜੋ ਜਿੰਤੀ ਹੇ ਇਹ ਤਾ ਲੋਕਾ ਨੂੰ ਪਤਾ ਸੀ ਕੀ ਭਾਵੇ ਹੋਰ ਪਾਰਟੀ ਦਾ ਜਿੰਤ ਵੀ ਜਾਦਾ ਤਾ ਸਰਕਾਰ ਇਨਾ ਦੀ ਹੀ ਰਹਿਣੀ ਸੀ ਲੋਕਾ ਨੇ ਕਿਹਾ ਕੀ ਇਨਾ ਨੂੰ ਹੀ ਜਤਾਊ ਜੇ ਹਾਰ ਗੇ ਤਾ ਇਨਾ ਜਲੰਧਰ ਦਾ ਵਿਕਾਸ ਨਹੀ ਕਰੋਊਣਾ ਲੋਕਾ ਨੇ ਸਹੀ ਫੇਸਲਾ ਲਿਆ ਹੇ ਬਾਕੀ ਅੰਦਰੋ ਅੰਦਰੀ ਲੋਕ ਬਹੂਤ ਦੂਖੀ ਹਨ ਜੇ ਇਹ ਐਵੇ ਚਲਦੇ ਰਹੇ ਤਾ 27 ਵਾਲੀਆ ਚੋਣਾ ਵਿੰਚ ਇਨਾ ਨੂੰ ਇਕ ਵੀ ਸੀਟ ਨਹੀ ਮੀਲਣੀ ਇਸ ਮੂਖਮੰਤਰੀ ਨੂੰ ਬੋਲਣ ਦੀ ਕੋਈ ਵੀ ਤਮੀਜ ਨਹੀ
@davindersingh078
@davindersingh078 Месяц назад
Now elected MPs in Punjab are in power. Comparing to AAP MPs presently the majority of recent contested MPs is big. So CM punjab is required to be removed as having low strength of MPs in parliament and newly strength of MPs are more so required to be elect new CM punjab which is legally and lawfully at this time
@BalwinderSingh-tk6hc
@BalwinderSingh-tk6hc Месяц назад
Bhai Amritpal Singh ji nu Rehaa karo ji
@nirpalsingh2013
@nirpalsingh2013 Месяц назад
ਅੰਮ੍ਰਿਤਪਾਲ ਨੂੰ ਫੜਨ ਵਾਸਤੇ ਪੰਜਾਬ ਸਿਰ ਕਿੰਨਾ ਖਰਚਾ ਪਿਆ
@user-gz4of9xy1q
@user-gz4of9xy1q Месяц назад
ਮੀਚੀਆਂ ਪੁਲਿਸ ਦੋਨੋ ਬਦਨਾਮ ਕਰਦੇ
@amarbirsinghbhullar7530
@amarbirsinghbhullar7530 Месяц назад
❤ mukhymantri Punjab ka CM Chennai Hona chahie❤
@malkitsingh-vs9zn
@malkitsingh-vs9zn Месяц назад
REPORTER SAHIB PUNJAB DE SIR TE 2024 - 25 vich LOAN JA KARZA HUN BADD KE 3.75 LAKH CRORE HO GIYA HAI JO KE FREE MUFT FREEBEES KARKE HOYEYA HAI AGAR IS HI RAFTAAR TE TEZI NAAL IH IS TRAA HI BAD DAA CHAD DAAA GIYA TA PUNJAB VICH FUTURE VICH IS NAAL KI KI KI BAD EFECT HO SAKDE AAA PLEASE ANS DENA JI
@hazurkhehra6838
@hazurkhehra6838 Месяц назад
Bhand sarkar da bheda garak ho jaana va ji
@Gurpreetsingh-zn9lv
@Gurpreetsingh-zn9lv Месяц назад
Babbar sher Amritpal singh
@user-fd9li7je3l
@user-fd9li7je3l Месяц назад
Sabidan,nu,nahi, manda,hun,manda,na
@user-cf3vx3uc9k
@user-cf3vx3uc9k Месяц назад
Janta wait bahi Amrit pal ji de
@kambojamit5925
@kambojamit5925 Месяц назад
ਪੁਲਿਸ ਨਾਲੋਂ ਜ਼ਿਆਦਾ ਕਸੂਰ ਮੀਡੀਆ ਦਾ ਹੈ,ਜੋ ਖਬਰ ਬਨਾਉਂਣ ਲਯੀ ਜਣੇ ਖਣੇ ਦੇ ਮੂੰਹ ਵਿਚ ਮਾਈਕ ਦੱਬ ਦਿੰਦੇ ਆ,ਬਦਨਾਮ ਕਰਨ ਵਿਚ ਮੀਡੀਆ ਦਾ ਵੀ ਬਹੁਤ ਯੋਗਦਾਨ ਆ
@hazurkhehra6838
@hazurkhehra6838 Месяц назад
Amritpal singh nu cm banao ji plz share masle Hal ho jange ji plz 🙏🏻
@user-sp3mt7oj5u
@user-sp3mt7oj5u Месяц назад
Amarpal se koi bhi yahi Banda Tak ka gulami Sade naal Ho Rahi hai
@user-yc2us7zv5o
@user-yc2us7zv5o Месяц назад
Bhagwant bhajao Punjab bachao
@user-gz4of9xy1q
@user-gz4of9xy1q Месяц назад
ਭਡ ਸਰਕਾਰ ਨੇ ਦੁਵਾਰਾ ਲਾਈ ਭਡਕੁਤੇ ਨੇ
@gogiji267
@gogiji267 Месяц назад
ਅੰਮ੍ਰਿਤਪਾਲ ਨੇ ਝੂੱਠੀ ਸੌਹ ਚੁੱਕੀ ਆ ਸੱਭ ਨੂੰ ਪਤਾ 🤷
@JaspalSingh-rf7sl
@JaspalSingh-rf7sl Месяц назад
BJP-Nall-Smzota-ho-gia-Hun-NSA-V-Hattu--Bahar-V-Ange----Bhai-Sahib
@helloaviation97
@helloaviation97 Месяц назад
NSA totaly wrong hai
@helloaviation97
@helloaviation97 Месяц назад
Punjab bich kio stable sarkar honi chahidi hai
@maximaxrot
@maximaxrot Месяц назад
😂😂😂
@vikramjeetsingh9200
@vikramjeetsingh9200 Месяц назад
Punjab sarkar murdabad
@bukansinghsingh4687
@bukansinghsingh4687 Месяц назад
Eina ne Khatan kus ni ena Punjab da Bera Gark krna aa
@JaspalSingh-rf7sl
@JaspalSingh-rf7sl Месяц назад
Amritpal--di--BJP-Nall-Deel-Pkki-ho-gai--Ji-Bittu-Vicholla--Hun--NSA--Hat--Jave-gi--Bahar-V-Aa-Jave-ga---Par--Modi-di--Juty-Vich-Pani-Pina--Pena-Ji--
@badillalka3338
@badillalka3338 Месяц назад
Koi gall nhi hun nhi bhad nu jitda sale nu %00000dewa gai Pehla 90 sitta ditiya c hun Pr hun apne dio saleya nu juttiya mara gai
@angrejmaan1864
@angrejmaan1864 Месяц назад
Punjab and kedar sarkar murdabad
@hazurasingh9243
@hazurasingh9243 Месяц назад
F aus 🙏🙏🙏🙏
Далее