Тёмный

ਅੰਮ੍ਰਿਤ ਛਕ ਕੇ ਮੀਟ ਖਾ ਸਕਦੇ ਜਾਂ ਨਹੀਂ ? ਸੁਣੋਂ ਡਾਕਟਰ ਸਾਹਿਬ ਦੀਆਂ ਗੁਰਬਾਣੀ ਮੁਤਾਬਿਕ ਕਮਾਲ ਦੀਆਂ ਗੱਲਾਂ 

Punjabi Lok Channel
Подписаться 2 млн
Просмотров 31 тыс.
50% 1

Sikhs vs Meat | Dr Sohan Singh Paprali | Jagdeep Singh Thali | issues of Sikhs | What is Sikhi | What is Sikhism | What Says Gurbani | Gurbani Vichar | Sri Guru Granth Sahib Ji Vichar | Science and Gurmat | Sikhs Can Eat Meat ?
______________________________________
ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
bit.ly/2Tmn9xh
ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
bit.ly/2GcJj0T
ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
bit.ly/2DI2azf
ਸਿਮਰਨ ਕਿਵੇ ਕਰੀਏ?
bit.ly/2G2eT2v
ਰੱਬ ਨੂੰ ਪਾਉਣ ਦੇ ਨੁਕਤੇ
bit.ly/2Rtevek
ਜਦੋਂ ਸੰਗਤ ਨੇ ਚਲਦੇ ਸਮਾਗਮ ਵਿੱਚ ਪੁੱਛਣ ਲੱਗੀ ਡਾ. ਪਪਰਾਲੀ ਨੂੰ ਸਵਾਲ
bit.ly/2TkWZe1
ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ
bit.ly/2TlQGXT
ਮਨ ਕੀ ਹੈ ਤੇ ਕਿਥੇ ਰਹਿੰਦਾ ਹੈ?
bit.ly/2DGQlcE
ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
bit.ly/2RXysiO
ਗੁਰਸਿੱਖ ਡਾਕਟਰ ਦਾ ਤਾਂਤਰਿਕ ਨਾਲ ਪਿਆ ਵਾਹ
bit.ly/2UqTtPq
ਜਦੌਂ ਡੇਰੇਦਾਰ ਸਾਧ ਡਾ. ਪਪਰਾਲੀ ਨੂੰ ਦਿਖਾਉਣ ਲੱਗਾ ਰੱਬ
ਤਾਂ ਸਾਧ ਨੇ ਪਾ ਲਿਆ ਯੱਭ
bit.ly/2G8VPie
ਅਧਰੰਗ ਦਾ ਪੱਕਾ ਇਲਾਜ, ਮਰੀਜ਼ਾਂ ਲਈ ਵਰਦਾਨ ਹੈ ਇਹ ਵੀਡੀਓ
bit.ly/2WtBj1n
ਹੰਕਾਰ ਕਿਵੇਂ ਟੁੱਟ ਸਕਦਾ ਹੈ
bit.ly/2SdHqaV
____________________________________________________
Content copyright @ Punjabi Lok Channel
Thanks for Watching / Listening.
****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #Punjabilok_Channel

Опубликовано:

 

5 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@Lovepreetlavi855
@Lovepreetlavi855 5 дней назад
ਬਿਲਕੁਲ ਸਹੀ ਕਿਹਾਂ ਭਾਈ ਸਹਿਬ ਜੀ ਬੇਜ਼ੁਬਾਨਾਂ ਨੂੰ ਨਾ ਮਾਰੋ ਰੁੱਖਾਂ ਨਾ ਵੱਡੋ ਪਾਣੀ ਨੂੰ ਨਾ ਨੰਸਟ ਕਰੋ🙏🙏🙏🙏🤲🤲🤲🤲🤲🐓🐓🐓🐓🐐🐐🐐🐐🐏🐏🐏🐏🐄🐄🐄🐄🐂🐂🐂🌳🌳🌳
@user-tv2xb6qx4m
@user-tv2xb6qx4m 3 дня назад
ਬਹੁਤ ਵਧੀਆ ਬਚਨ ਹਨ ਬਜ਼ੁਰਗਾਂ ਦੇ ਲਗਦਾ ਹੈ ਕਿ ਬਹੁਤ ਗਹਿਰਾਈ ਨਾਲ ਬਚਨ ਕਮਾਏ ਲਗਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਇਹਨਾਂ ਤੇ ਇਹ ਨਵੀਂ ਪੀੜ੍ਹੀ ਨੂੰ ਵਧੀਆ ਸੇਧ ਦੇ ਸਕਣ ❤❤❤❤❤
@singhnavdeepchandi4139
@singhnavdeepchandi4139 5 дней назад
100% ਸਹੀ ਵਿਚਾਰ ਨੇ ਜੀ
@sukhwinderdewana8203
@sukhwinderdewana8203 День назад
ਬਹੁਤ ਉੱਤਮ ਵਿਚਾਰ ਪ੍ਰਗਟ ਕੀਤੇ ਹਨ ਭਾਈ ਸਾਹਿਬ ਜੀ ਨੇ
@gurpreetsinghrai6014
@gurpreetsinghrai6014 5 дней назад
ਬਹੁਤ ਹੀ ਵਧੀਆ ਬਾਬਾ ਆ ਜੀ ਤੁਸੀਂ ਦੋ ਕਹੀਆ ਕਿ ਜੇ ਮੀਟ ਖਾਣਾ ਸੁਆਦ ਲਈ ਉਹ ਗਲਤ ਆ ਜੇ ਕੋਈ ਮਜਬੂਰੀ ਆ ਤਾਂ ਖਾਂ ਸਕਦਾ ਆ ਪਰ ਲੋਕ ਸੁਆਦਾਆ ਲਈ ਖਾਦੇਆਮ ਮਜਬੂਰੀ ਦਾ ਮਤਲਬ ਆ ਕੇ ਜਿਵੇਂ ਸਾਡੇ ਸਿੰਘ ਪਹਿਲਾਂ ਜੰਗਲਾਂ ਆ ਵਿੱਚ ਰਹਿੰਦੇ ਸਨ ਤੇ ਖਾਣ ਲਈ ਕੁਝ ਹੁੰਦਾ ਨਹੀਂ ਸੀ ਉਹ ਮਜਬੂਰੀ ਖਾਦੇਆ ਸੀ ਪਰ ਹੁਣ ਲੋਕ ਆਪਣੀ ਜੀਬ ਦੇ ਸੁਆਦ ਲਈ ਮੀਟ ਖੁਆਦਾ ਆ ਜੋ ਕਿ ਬਹੁਤ ਹੀ ਗਲਤ ਆ ਤੁਸੀਂ ਬਾਪੂ ਜੋ ਕਿਆ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਲੋਕਾਂ ਨੂੰ
@harjitsingh4535
@harjitsingh4535 3 дня назад
ਗੁਰੂ ਸਾਹਿਬ ਸ਼ਿਕਾਰ ਤਾਂ ਉਸ ਜੀਵ ਦਾ ਉਧਾਰ ਕਰਨ ਲਈ ਹੀ ਕਰਦੇ ਹੋਣਗੇ ਗੁਰੂ ਸਾਹਿਬਾਂ ਦੀਆਂ ਤਾਂ ਗੁਰੂ ਸਾਹਿਬ ਆਪ ਹੀ ਜਾਣਦੇ ਹਨ🙏🙏🙏🙏🙏🙏🙏🙏
@Kiranpal-Singh
@Kiranpal-Singh 2 дня назад
ਗੁਰੂ ਸਾਹਿਬ ਦੇ ਹੱਥੋਂ ਮਰਨ ਵਾਲਾ ਮੁਕਤ ਹੋ ਜਾਂਦਾ ਹੈ, ਸੁਭਾਗ ਸਮਝੀਏ !
@deshpremi6295
@deshpremi6295 2 дня назад
ਜੇ ਰਤੁ ਲਾਗੈ ਕਪੜੈ ਜਾਮਾ ਹੋਇ ਪਲੀਤੁ।। ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।। (ਗੁਰਬਾਣੀ)
@deshpremi6295
@deshpremi6295 2 дня назад
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ।।
@SukhwinderSingh-dq2xt
@SukhwinderSingh-dq2xt 5 дней назад
ਬਹੁਤ ਵਧੀਆ ਗੱਲ ਬਾਤ ਲੱਗੀ। ਕੲਈ ਭੁਲੇਖੇ ਦੂਰ ਹੋਗੇ।
@sukhjitsingh6668
@sukhjitsingh6668 5 дней назад
ਬਿਲਕੁਲ ਸਹੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ
@manbirkaur8980
@manbirkaur8980 4 дня назад
ਬਿਲਕੁਲ ਠੀਕ ਜੀ ਜੀਬ ਦਾ ਸੁਆਦ ਈ ਆ
@baldevsingh2464
@baldevsingh2464 5 дней назад
ਕਲੱਜੁਗ ਧੁੰਦੂਕਾਂਰ ਹੈ ਭਾਈ ਗੁਰਦਾਸ ਜੀ .....
@sarbjeetkaur2816
@sarbjeetkaur2816 5 дней назад
Non veg. ਖਾਣਾ ਬਹੁਤ ਪਾਪ ਹੈ....ਪਵਿੱਤਰ ਗੁਰਬਾਣੀ ਵਿਚ ਸ਼ਬਦ ਹੈ(.ਭਾਂਗ, ਮੱਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ.. ਤੀਰਥ ਬਰਤ ਨੇਮ ਸਭੇ ਰਸਾਤਲ ਜਾਏ..)
@deshpremi6295
@deshpremi6295 2 дня назад
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਪ੍ਰਾਨੀ ਖਾਂਹਿ।। ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਿਲ ਜਾਂਹਿ।।
@Kiranpal-Singh
@Kiranpal-Singh 2 дня назад
ਗੁਰੂ ਸਾਹਿਬ ਦੇ ਹੱਥੋਂ ਮਰਨ ਵਾਲਾ ਮੁਕਤ ਹੋ ਜਾਂਦਾ ਹੈ, ਸੁਭਾਗ ਸਮਝੀਏ !
@manjitkaurpelia3506
@manjitkaurpelia3506 5 дней назад
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
@harjassidhu8025
@harjassidhu8025 2 дня назад
Good Dr shaib
@vishavdeepsingh3918
@vishavdeepsingh3918 5 дней назад
Good vichar 🙏🙏❤❤
@shamshersingh988
@shamshersingh988 4 дня назад
Bahut Bahut vadia Sardar Sahab Khali Sahab da v dhanvad
@user-rs9hs3zk5j
@user-rs9hs3zk5j 5 дней назад
ਬਾਬਾ ਜੀ ਵਿਚਾਰ ਬਹੁਤ ਵਧੀਆ ‌ਹਨ
@Mrsinghjasvir
@Mrsinghjasvir 6 часов назад
Dhan Shri Waheguru Ji 🙏 Buht vadiya vichar 🙏🙏
@azadsingh8356
@azadsingh8356 5 дней назад
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ {ਪੰਨਾ ੧੧੬੨} ਅਰਥ: ਮੇਰੀ ਤਾਂ ਭਰਮਾਂ ਵਾਲੀ ਗੁਲਾਮੀ ਦੀ ਜੰਜੀਰ ਉੱਥੇ (ਬਨਾਰਸ) ਰਹਿ ਕੇ ਵੀ ਟੁੱਟ ਗਈ ਜਿੱਥੇ ਹਿੰਦੂਆਂ ਦੀ ਮਾਤਾ ਕਹੀ ਜਾਣ ਵਾਲੀ ਗੰਗਾ ਦੀਆਂ ਲਹਿਰਾਂ ਵਗਦੀਆਂ ਹਨ, ਮੈਨੂੰ ਤਾਂ ਪ੍ਰਭੂ ਦੀ ਮਿਹਰ ਸਦਕਾ ਹਮੇਸ਼ਾ ਹੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਹਿਰਬ ਦੀ ਖੱਲ੍ਹ ਤੇ ਬੈਠ ਕੇ ਪ੍ਰਭੂ ਦੇ ਪਿਆਰ ਵਿਚ ਟਾਇਰ ਰਿਹਾ ਹੋਵਾਂ |
@ajaybawa4794
@ajaybawa4794 День назад
ਬਹੁਤ ਵਧੀਆਂ ਜੀ ਧੰਨਵਾਦ
@bejindersinghgrewal6866
@bejindersinghgrewal6866 3 дня назад
Good information
@jasvirvirk9268
@jasvirvirk9268 3 дня назад
Very good khallsa ji
@azadsingh8356
@azadsingh8356 5 дней назад
ਰਾਮਾਨੰਦ ਜੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥ ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥ ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥ ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥ {ਪੰਨਾ 1195} ਅਰਥ: ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ; ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ।1। ਰਹਾਉ। ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ। ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ।1। (ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ। ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ।2। ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ (ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ।3।1।
@jassar100
@jassar100 5 дней назад
फिर तो गुरद्वारे भी जाना ग़लत है अगर भगत जी की माने।
@psingh201
@psingh201 4 дня назад
ਭਾਈ ਸਾਹਿਬ ਜੀ ਕੋਈ ਦੁਬਿਧਾ ਨਹੀ ਹੈ ਪਰ ਇਹ ਆਪੂ ਬਣੇ ਨਿਗੂਣੇ ਵਿਦਵਾਨਾ ਨੇ ਦੁਬਿਧਾ ਪਾਈ ਹੋਈ ਹੈ , ਬਾਬਾ ਜੀ ਗੱਲ ਇਥੇ ਮੁੱਕਦੀ ਹੈ ਜਿਸ ਦੀ ਚੀਭ ਵਸ ਨਹੀ ਹੈ ਉਹ ਰੱਜ ਕੇ ਖਾਹੋ , ਗੁਰੂ ਪਾਤਸ਼ਾਹ ਨੇ ਮਨਾਈ ਕੀਤੀ ਹੈ
@GurnamSingh-wk5fe
@GurnamSingh-wk5fe 3 дня назад
ਡਾਕਟਰ ਸਾਹਿਬ ਤੁਸੀ ਵੀ ਦਵਾਈ ਬਹੁਤ ਮਹਿੰਗੀ ਦਿੰਦੇ ਹੋ ।ਜਿਹਨਾਂ ਦਾ ਆਪਣੇ ਕੀਮਤ ਤਾਂ ਬਹੁਤ ਘੱਟ ਹੁੰਦੀ ਹੈ।ਇਹ ਵੀ ਤਾਂ ਲੋਕਾਂ ਤੇ ਜੁਲਮ ਤੋਂ ਘੱਟ ਨਹੀਂ।
@indianbowlofficial7676
@indianbowlofficial7676 4 дня назад
ਤਾਂ ਹੀ ਸਾਡੇ ਧਰਮਾਂ ਵਿੱਚ ਪਾਣੀ ਹਰ ਥਾਂ ਪਹਿਲਾਂ ਮੂਹਰੇ ਰੱਖਿਆ ਜਾਂਦਾ।
@GillGill-fy8kv
@GillGill-fy8kv 19 часов назад
ਵਾਹਿਗੁਰੂ ਜੀ ਕਿਸੇ ਸਿੰਘ ਨੇ ਨਹੀਂ ਖਾਦਾ ਮਾਸ
@suchasingh2663
@suchasingh2663 День назад
Very good views
@GillGill-fy8kv
@GillGill-fy8kv День назад
ਖਾਲਸਾ ਪੰਥ ਵਿੱਚ ਮਾਸ ਨਹੀਂ ਖਾਣਾ ਬਿਲਕੁਲ ਨਹੀ ਖਾਣਾ ਭੁਲੇਖਾ ਨਾ ਪਾਉ। ਕਿਸੇ ਗੁਰਸਿੱਖ ਨੇ ਮਾਸ ਨਹੀ ਖਾਦਾ ਤੁਹਾਡੇ ਅਨੁਸਾਰ ਸਹਿਮਤੀ ਨਾਲ ਕੋਈ ਕਰਮ ਕਰੋ ਵਿਸੇ ਵਿਕਾਰਾਂ ਬਾਰੇ ਵੀ ਸਪਸ਼ੱਟ ਕਰੋ ਜੀ
@bstoortoor9707
@bstoortoor9707 17 часов назад
Beautifull
@punjabfarmingtech7866
@punjabfarmingtech7866 13 часов назад
Waheguru ji 🙏
@manmeet363
@manmeet363 4 дня назад
Bilkul sahi
@harjindrasingh2966
@harjindrasingh2966 День назад
Waheguru Ji
@darbarasingh1586
@darbarasingh1586 3 дня назад
वीरजी, गुरूवाणी मे हर संशय का उत्तर है। गुरूवाणी ही बताती है कि गुरूद्वारे क्यू जाना है,,,, सूही महला पहिला।,, अंग,,,,730 गुरद्वारे होए सोझी पाईसी। अर्थात गुरूद्वारे जाने से समझ आती है कि परमात्मा क्या है ,गुरू क्या है ,ये सब पसारा (कायनात)क्या है और हमे इस धरती पर क्या करना है। बन्धु विषय बहुत बहुत बडा है और जीवन बहुत ही तुछ है।यदि ईश्वर की कृपा हो जाए तो पल की बात है वरन् जन्मो जनम के चक्कर है भाई।बस इतनी समझ आई है।मुआफ करे।❤❤😢😢
@swaransinghsekhon4836
@swaransinghsekhon4836 2 дня назад
Thanks
@jagdishkhosa7061
@jagdishkhosa7061 2 дня назад
Wehaguru🙏🙏
@user-lv9wq8jc5w
@user-lv9wq8jc5w 4 дня назад
Wahe guru🙏 ji
@rajgurukanwalsingh4542
@rajgurukanwalsingh4542 4 дня назад
Je meat kha lena thik te ta fir sach khand sri harmandir sahib ja sade 99 % gurudwara sahib vich meat nahi banda and sade sare mahapurkh sant sahib ji ne v meat khan di koi gal nahi kiti je naam japo aur bani paro te tuhada ander aap hi tuhanu das deve ga. Sanu kise kolo v punshna nahi pave ga ke meat khana ke nahi. Pushde sirf o ne jo khana chahunde ne. Dhanwad
@jagmeetsingh9973
@jagmeetsingh9973 5 дней назад
Waheguru ji waheguru ji
@SatnamSingh-ds9dc
@SatnamSingh-ds9dc 2 дня назад
ਕਿਸੇ ਨੂੰ ਮਾਰ ਕੇ ਉਸਦਾ ਮੀਟ ਖ਼ਾ ਕੇ ਅਪਣਾ ਟਿਢ ਭਰਨਾ ਪਾਪ ਹੀ ਪਾਪ ਹੈ ਜੀ
@khushisidhu-tl6ge
@khushisidhu-tl6ge 4 дня назад
❤❤❤❤❤❤
@diljeetsingh83
@diljeetsingh83 15 часов назад
ਸਿੰਘ ਨਾਮ ਸ਼ੇਰ ਦਾ ਹੈ ਸ਼ੇਰ ਦਾ ਖਾਣਾ ਤਾਂ ਮਾਸ ਹੀ ਹੈ
@husanpreetsingh1380
@husanpreetsingh1380 День назад
Thali vir jindabad
@user-vs8jr2mm4c
@user-vs8jr2mm4c 3 дня назад
Thali sahib wadda man khush hoiaa dr dahib noo sunke thali sahib je kise gul da nahi pata lagda aapne kol duniaan wade giaani hage ghaga neki dhunda dhadri maha giaani ne
@Kiranpal-Singh
@Kiranpal-Singh 2 дня назад
ਜੇ ਨਾਮ-ਬਾਣੀ ਅਭਿਆਸ ਨਾਲੋਂ ਤੁੱਟ ਕੇ, ਤਰਕਸ਼ੀਲ ਬਣਨਾ ਹੈ ਤਾਂ ਤੁਹਾਡੇ ਦੱਸੇ ਗਿਆਨੀ ਵੱਡਾ ਯੋਗਦਾਨ ਪਾਉਂਦੇ ਤੇ ਪਾ ਸਕਦੇ ਹਨ !
@baljitsingh4800
@baljitsingh4800 3 дня назад
Hun kahdi majboori maharaja ne sab kuchh ditta hoyia hee
@husanpreetsingh1380
@husanpreetsingh1380 День назад
Bapu ji srovar ch mash kyo pale hoye ne is te chanan pao
@Kuldeep_singh22
@Kuldeep_singh22 5 дней назад
15:57 15:58 🙏🙏👍
@Kuldeep_singh22
@Kuldeep_singh22 5 дней назад
30:05 👍👍
@SURINDERSINGH-fn5xz
@SURINDERSINGH-fn5xz 5 дней назад
Gurbani ch ik nahi aneka pramaan ne, jeevhatya, maans khana sakht mana, vatjit te ghor paap hai, baki kyi lok Sahib Eh Kamal Dashmesh pita dia missala dende ne , O si mauke de afsar , sarv Kala samrath, dhur dargah to Parmeshwar walo bheje hoe, O taan bandia nu murr Surjit kar dende sun, tuhade under o takat hai, so una dia reesa na karo. Aj ghor kaljug chal reha so jeeb de swad karke te hor karna karke eho jahe paap karma to bacho nahi apne gale par v even hi chhuri chalu pata taan lugna. Pher inne bahut pittana, Rub ne aah ki karta, udo kuch ni hona, so eho jahe marre kumma to bacho, sada hi Parmeshwar Sahib to mafia mungo, kise sucche pakke bandgi karn ale sadhu sant di sangat kar naam japo tajo Kalyan hoe. Baki Sirsa alia warge luche sadha to v bacho.
@Kuldeep_singh22
@Kuldeep_singh22 5 дней назад
34:32 😇😇
@RattanArora-rw2jd
@RattanArora-rw2jd 2 дня назад
This ceremony is called khande ki pahul. This should not be called Amritsar chhakna. After regular simrin, the Amrit (nectar) will sprout from within.
@dilpreetsohi212
@dilpreetsohi212 День назад
Sahi gall g , saade b es Baabe naal de vichaar aa , kuj Nihang jo k apne aap nu Laadli fouj kahaonde ne aap e kahai jaande ne , oh Swaad lai meet khaande ne jo ki galat , j kitte maada time hove kuj na mille ta kha sakde aa
@husanpreetsingh1380
@husanpreetsingh1380 День назад
Bapu ji sikhi flsfa ki h dya ki nirdytal ll
@AvtarSingh-ox4lg
@AvtarSingh-ox4lg 5 дней назад
ਜਦੋਂ ਦਰਖਤਾਂ ਦੇ ਪੱਤੇ ਤੱਕ ਵੀ ਖਤਮ ਹੋ ਜਾਂਣ ਉਦੋਂ ਮਾਸ ਖਾਂਣਾਂ ਜਾਇਜ਼ ਹੈ
@sahibdeepsingh3226
@sahibdeepsingh3226 5 дней назад
Jdo pate khatam hoge ta sakahari janwar ve nhi rehne
@BajSingh-di6pi
@BajSingh-di6pi 5 дней назад
​@@sahibdeepsingh3226 veer ji ehna murkha nu nahi samjaya ja sakda
@kbhupi83
@kbhupi83 5 дней назад
ਹਾਹਾਹਾ, ਤੇ ਜੇ ਪੱਤੇ ਦਰਖਤ ਖ਼ਤਮ ਹੋ ਗਏ ਤਾਂ ਜੀਵ ਵੀ ਖ਼ਤਮ ਹੋ ਜਾਣਗੇ 😂😅
@jogasingh-wv6eh
@jogasingh-wv6eh 2 дня назад
ਫਸਲ ਨੂੰ ਕਿੜਾ ਮਾਰ ਦਵਾਈਆਂ ਨਾ ਪਾਉ ਉਨਾ ਚਾ ਜਾਨ ਹੈ
@sukhrajsingh6090
@sukhrajsingh6090 5 дней назад
Baba ji mera ji bhut krda meat khan nu per fr me ta kha lena kade kade 😢
@naviii949
@naviii949 5 дней назад
Jinni vaar kha reha, ਓਹਨੀ ਵਾਰ ਹਿਸਾਬ ਦੇਣਾ ਪਏਗਾ, ਕੋਈ ਗੱਲ ਨਹੀਂ ਕਦੀ ਕਦੀ ਹਿਸਾਬ ਤਾਂ ਤੂੰ ਦੇ ਸਕਦਾ 😂
@samrjeetkaur7837
@samrjeetkaur7837 17 часов назад
Ek khatarnak
@samrjeetkaur7837
@samrjeetkaur7837 16 часов назад
Thug doctor
@user-ki2yw7vx3p
@user-ki2yw7vx3p 19 часов назад
ਤੁਸੀ ਪੰਡਤਾ ਵਾਲੀ ਗੱਲ ਤੋਂ ਬਾਹਰ ਕੱਢੋ
@husanpreetsingh1380
@husanpreetsingh1380 День назад
Thali vir saragari ch 20;21 sikha ne 10000/ te jit prapt kiti baba bandasingh bhadar de naal 800 tou 1500 khalsayijodhe hon debabjud kedi bna lye smj ni ayi ki janwra da maas khaan karke esa Hoya ja koyi hor wja khokh karke dsyo
@singhjaswinder7801
@singhjaswinder7801 3 дня назад
Uncl,ji,glan,da,dans,wad
@kuldipkaurkalsi923
@kuldipkaurkalsi923 4 дня назад
ਮੁਰਦਿਆਂ। ਨੁ ਕਦੇ ਨਹੀ ਖਾਣਾ ਚਾਹੀਦਾ।
@baljitsingh4800
@baljitsingh4800 3 дня назад
Meet khan nal nam nahi chalega because meet tamsi bhojan hee
@sarvjitsingh1803
@sarvjitsingh1803 2 дня назад
ਭੋਰਤੀ
@bittusingh-ti5sm
@bittusingh-ti5sm 4 дня назад
Eh purani video hai
@harjotmalhiharjotmalhi4914
@harjotmalhiharjotmalhi4914 2 дня назад
Doctor sab jhri tusi medicine dinda ja o kis to bndya na
@JagtarSingh-bd8dr
@JagtarSingh-bd8dr 4 дня назад
No sir
@jassar100
@jassar100 5 дней назад
singh saab gurmat naam किसको कहती है।
@Jugrajsngh345
@Jugrajsngh345 4 дня назад
jassar waheguru ji apka swal Gurmat nam kisko kehti hai?? Gurmat kehti hai balihare jayon jete tere naam hai /means jitne bi namo se bhagwan tere ko yaad kiyaa jata hai sabi thik hai )lekin ye naam kissi guru bhagt ke rkhkhe hai) jo parmatma ka nam hai vo likhne padne mein nhi atta )ukso sun sakte hai vo Anhad Naad hai // waheguru ka Naam usko sun jata hai jo bhav rakhta hai prem rkhta hai 🙏🙏
@jassar100
@jassar100 4 дня назад
@@Jugrajsngh345 Gurbani says ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥ ਏਕੁ ਨਾਮੁ जे एक नाम कोनसा है जो एक बचन है। gurmat का है। special है। ॥ ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥ ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥ ॥ ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ਨਾਉ ਤੇਰਾ ਨਿਰੰਕਾਰੁ ਹੈ इसका कोई अकार नहीं है। waheguru, ram , alaah के तो अकार है।
@Jugrajsngh345
@Jugrajsngh345 4 дня назад
@@jassar100 ji gurbani ke adhar se jitna mallom tha bta raha hoon ( ANhad Naad ) ko nam bola hai //jo likhne padne mein nhi atta jiska koi akaar nhi// anhad shabad bola hai gurbani mein( Naad ) hai naam🙏
@Jugrajsngh345
@Jugrajsngh345 3 дня назад
@@jassar100 ji agar msg pd lya te dsoge tuhade swal da jwab tuhanu mil gya ??
@bawaram1010
@bawaram1010 2 дня назад
Pahele.jmane.vich.khu.bhut.ghat.hunde.san.is.lai..guru.sahiban.ne.barsat.da.pani.jma.krn.lai.tlab.srovar.putae.par.inha.vich.ishnan.krn.nal.kujh.nhi.banna
@lashmansingh5820
@lashmansingh5820 3 дня назад
Saf saf dasso Gurbani vich kitai bi nehi likhia Eh koe gal nehi jae kha lia ta bi koe nehi jae na khada ta bi koe nehi
@Kiranpal-Singh
@Kiranpal-Singh 2 дня назад
ਸਮਝਾਇਆ ਤਾਂ ਹੈ
@JoginderSingh-sp8uh
@JoginderSingh-sp8uh 2 дня назад
Meat khana nahi khana hy kyy what is this app kee Marzi khau Marzi naa khau yes it wrong because nature give us so many food for eat yee tu insaan ney apney taste kee liye yee sab kiya phir oss ku dharm sey jood diya or phir ekk TAMSHA bana diya.
@harisingh-xl6hf
@harisingh-xl6hf 2 дня назад
D. ge. j. giyan. na. howe. ta. booli da. ni. eda. sonk. ni. wedo. pon. da. j. guru. da. giyn. na. howe. chop. rhi. da
@harisingh-xl6hf
@harisingh-xl6hf 2 дня назад
jannia. loka. thale. padeo. pir. tusi. sikh. j
@btl3938
@btl3938 День назад
ਪਾਪਾ ਤੂ ਇਕ ਪਾਸੇ ਬੌਲਦਾ ਕੋਈ ਖਾ ਕੇ ਧਰਮੀ ਨਹੀ ਪਾਪੀ ਨਹੀ ਦੂਜੇ ਪਾਸੇ ਬੋਲੇਦਾ ਕਿ ਗੁਰੂ ਜੀ ਮਨਾ ਕਰਦੇ ਹਨ ਪਾਪ ਹੈ ਜੇ ਪਾਪ ਪੁਨ ਦੀ ਗਲ ਫਿਰ ਧਰਮੀ ਪਾਪੀ ਹੈ ਜੋ ਖਾਦਾ ਬੇਕੂਫ ਜੋ ਤੇਰੇ ਵਰਗੀਆ ਦੀ ਇਟਵਿੁ ਕਰਦੇ
@MohnaMohna-p2l
@MohnaMohna-p2l День назад
Insaan lai meet khana galat aa
@Bikky1322
@Bikky1322 4 дня назад
Tusi ਮੀਟ ਵਿਚ ਫਸੇ😢
@gurpreet0633
@gurpreet0633 4 дня назад
Budd ta rabb nu mande he nhi
@MandeepSingh-zu8uj
@MandeepSingh-zu8uj 2 дня назад
Change, phle bande nu, chadai, kar dedi bani
@MandeepSingh-zu8uj
@MandeepSingh-zu8uj 2 дня назад
Jiya, ka ahar jee, te kyu murgi, mare, gurbani, fudu, 😊
@jassar100
@jassar100 5 дней назад
एह सिंह तो cow को भी ज़िंदा कर रहा है। gurbani says ॥ ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥ ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ || जिसको इतना भी नहीं पता बो gurbaniकी viyakhiya कर रहा है।
@deshpremi6295
@deshpremi6295 2 дня назад
ਲੋਕ ਇਹਨਾਂ ਅਧੂਰੇ ਆਗੂਆਂ ਕੋਲੋਂ ਕਿਉਂ ਪੁੱਛਦੇ ਹਨ। ਖੁਦ ਗੁਰਬਾਣੀ ਕਿਉਂ ਨਹੀਂ ਪੜ੍ਹਦੇ।
@Kiranpal-Singh
@Kiranpal-Singh 2 дня назад
ਡਟ ਕੇ ਪੜ੍ਹੋ, ਤੁਹਾਨੂੰ ਭਾਈ ਸਾਹਿਬ ਅਧੂਰੇ ਕਿਵੇਂ ਲੱਗੇ ? ਗੁਰਬਾਣੀ ਅਨੁਸਾਰ ਬੋਲ ਰਹੇ ਹਨ, ਨਾਮ-ਬਾਣੀ ਅਭਿਆਸ ਨਾਲ ਚੰਗੀ ਅਵੱਸਥਾ ਵਾਲੇ ਦੀ ਸੰਗਤ ਨੂੰ ਗੁਰਬਾਣੀ ਨੇ ਸਲਾਹਿਆ-ਪ੍ਰੇਰਿਆ ਹੈ !
@bhupinderdhaliwal7096
@bhupinderdhaliwal7096 4 дня назад
ਸਿਖਾਂ ਨੂੰ ਇਹ ਪੁੱਛੋ ਕਿਹੜੇ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਿਖ ਬਣਨ ਬਾਰੇ ਵੀ ਨਹੀਂ ਲਿਖਿਆ ਜਿਹੜੇ ਗ੍ਰੰਥ ਆਮ ਸੰਤੋਖ ਸਿੰਘ ਵਰਗੇ ਦੇ ਲਿਖੇ ਹਨ ਉਸ ਦੇ ਮੁਤਾਬਕ ਹੀ ਚਲਦੇ ਹਨ ਇਹ ਲੋਕ ਗੁਰੂਗਰੰਥ ਸਾਹਿਬ ਦੀ ਨਹੀਂ ਮੰਨਦੇ
@Kiranpal-Singh
@Kiranpal-Singh 2 дня назад
ਸਿੱਖ ਬਣਨ ਬਾਰੇ ਜਾਂ ਸਿੱਖ ਨੇ ਕੀ ਕਰਨਾ ਲਿਖਿਆ ਹੈ !
@kukoosingh7285
@kukoosingh7285 3 дня назад
Don't listen him he doesn't know anything
@azadsingh8356
@azadsingh8356 5 дней назад
ਹਥਿਆਰ ਤਾਂ ਜੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਹੀ ਚੱਕ ਲਏ ਸਨ ਅਤੇ ਆਪ ਜੀ ਆਪਣੇ ਸਿੱਖਾਂ ਸਮੇਤ ਸ਼ਿਕਾਰ ਕਰਕੇ ਮਾਸ ਵੀ ਖਾਂਦੇ ਸਨ | ਜੇ ਜਪਾਨ ਦੀ ਝੀਲ ਦਾ ਪਾਣੀ ਬੋਧੀ ਸਾਧੂ ਦੇ ਪ੍ਰਵਚਨਾਂ ਨਾਲ ਸਾਫ ਹੋ ਸਕਦਾ ਹੈ ਤਾਂ ਫੇਰ ਗੁਰੂ ਦਰਬਾਰ ਅੰਮ੍ਰਿਤਸਰ ਜਾਂ ਹੋਰ ਸਰੋਵਰਾਂ ਦਾ ਪਾਣੀ ਕਿਉਂ ਗੰਦਾ ਹੋ ਜਾਂਦਾ ਹੈ ਜੀ ਜਦੋਂਕਿ ਉੱਥੇ ਹਰ ਸਮੇਂ ਗੁਰਬਾਣੀ ਪੜ੍ਹੀ ਜਾਂਦੀ ਹੈ | ਆਸਾ ॥ ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥ ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥ ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥ ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥ ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥ ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥ {ਪੰਨਾ 484} ਅਰਥ: ਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ; (ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ।1। ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ। ਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ।1। ਰਹਾਉ। ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ।2। ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ। (ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ।3। ਕਬੀਰ ਆਖਦਾ ਹੈ- ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ। ਉਹ ਉੱਥੇ ਵੱਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ (ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ)।4। 4। 37।
@herbalistorganic1499
@herbalistorganic1499 5 дней назад
ਪੰਡਤ ਜੀ ਤੁਸੀ ਇਹ ਉਪਦੇਸ਼ ਸਨਾਤਨੀਆ ਨੂ ਦਿੳ ਜਾ ਕੇ ਗੁਰੂ ਦੇ ਸਿੰਘ ਝਟਕਾ ਵਰਤਦੇ ਹਨ ਜੇ ਤੁਸੀ ਬਾਮਣੀ ਮੱਤ ਨੂ ਉੱਤਮ ਮੰਨਦੇ ਹੋ ਤਾ ਉੱਨਾਂ ਨੁ ਉਪਦੇਸ਼ ਦਿੳ
@mampreetsingh6594
@mampreetsingh6594 5 дней назад
ਜੇ ਬਾਮਣੀ ਮੱਤ ਗੁਰਮੁਖੀ ਸਬਦ ਵਰਤਨ ਲੱਗ ਗਈ ਹੈ ਕੀ ਹੁਣ ਸਿੱਖ ਵੀ ਬਰਾਮਣੀ ਮੱਤ ਬਣ ਗਏ ਨੇ ਜਿਵੇ ਹੁਣ ਬਾਮਣ ਮੂਲ ਮੰਤਰ ਤੇ ਗੁਰ ਮੰਤਰ ਦੀ ਵਰਤੋਂ ਕਰਨ ਲੱਗ ਗਏ ਨੇ ਕੱਲ ਨੂੰ ਤੁਸੀਂ ਕਹੋਗੇ ਕਿ ਸਿੱਖ ਬਾਮਣੀ ਸਬਦ ਵਰਤ ਰਹੇ ਹਨ
@GurdevSingh-vd5ie
@GurdevSingh-vd5ie 5 дней назад
ਹਰ ਬੰਦੇ ਦੀ ਅਪਣੀ ਸੋਚ ਸਮਝ ਹੈ।। ਸ਼ਾਕਾਹਾਰੀ ਭੋਜਨ।। ਜਿਵੇਂ ਦਾਲਾਂ ਸਬਜ਼ੀਆਂ ਦੁੱਧ ਆਨਾਜ।।ਫਲ ਆਦੀ।।ਪਰ ਜਾਨ ਤਾਂ ਏਨਾਂ ਵਿੱਚ ਵੀ ਹੈ।।ਗੋਯੇ ਅਤੇ ਲੱਕੜੀ ਚ ਵੀ ਕੀੜਾ ਹੈ ਗੁਰੂ ਮਹਾਰਾਜ ਜੀ ਦਸ ਰਹੇ ਹਨ।। ਦੁੱਧ ਵੀ ਜਾਨਵਰ ਦੇ ਖੂਨ ਨੂੰ ਹੀ ਕੁਦਰਤ ਨੇ ਕੰਨਵਟ ਕੀਤਾ ਹੈ।।😮 ਹੈਰਾਨੀ ਵਾਲੀ ਗੱਲ ਕਿ ਜੋ ਕਿਰਿਆਵਾਂ ਪਸ਼ੂ ਪੰਛੀ ਜੀਵ ਜਗਤ।।ਔਹੀ ਮਨੁੱਖੀ ਸ਼ਰੀਰਾਂ ਜਗਤ ਚ।। ਬੱਚੇ ਦੇ ਜੰਨਮ ਤੌ ਲੈਕੇ ਹਰ ਚੀਜ਼ ਜਾਨਵਰਾਂ ਇਨਸਾਨਾਂ ਚ ਬਰਾਬਰ।।ਫਰਕ ਹੈ ਸਿਰਫ ਦਿਮਾਗ ਜਿਆਦਾ ਘਟ ਦਾ 😮 ਮੰਨ ਲਉ ਮਨੁੱਖ ਦੇ ਡੰਡਾ ਮਾਰਦੇ ਹਾਂ।।ਔ ਵੀ ਦਰਦ ਨਾਲ ਕਰਾਉਂਦਾ ਹੈ।।ਅਤੇ ਕਿਸੇ ਜਾਨਵਰ ਦੇ ਮਾਰੋ ਔ ਵੀ ਰੋਲਾ ਪੋਉਦਾ ਦਰਦ ਉਸਨੂੰ ਵੀ ਹੁੰਦਾ 😢ਜੇ ਜਾਨਵਰ ਬੰਦੇ ਇਕ ਜਿਹੇ।। ਫੇਰ ਜਾਨਵਰ ਨੂੰ ਮਾਰਕੇ ਖਾਣਾਂ ਕੀ ਸਹੀ ਹੈ।।😢 ਧੋਖਾ ਨਹੀਂ ਇਕ ਬੱਕਰੇ ਨੂੰ ਪਾਲ ਕੇ ਵੱਡਾ ਕਰਨਾ।।ਖਿਲਾਨਾ ਪਿਲਾਨਾ।। ਇੱਕ ਦਿਨ ਉਸਨੂੰ ਧੋਖੇ ਨਾਲ ਵਡ ਦੇਣਾ।।ਕਿਸੇ ਵੀ ਜਾਨਵਰ ਨੂੰ 😢😢😢😢ਰਹੀ ਗੱਲ ਸਾਗ ਸਬਜ਼ੀ ਫਲ ਦੁੱਧ ਦੀ।। ਕੀ ਜਦੋਂ ਅਸੀਂ ਸਬਜ਼ੀ ਫਲ ਦੁੱਧ ਦਾਲਾਂ ਖਾਦੇ ਪਕਾਉਦੈ ਹਾ ਐਨਾਂ ਦਾ ਰੋਲਾ ਪੈਦਾ।। ਯਾਂ ਦੁੱਧ ਨੂੰ ਗਰਮ ਕਰਨ ਲੱਗੇ।। ਸਬਜ਼ੀ ਬਣੋਣ ਕਟਨ ਵੈਲੇ ਕੋਈ ਚੀਕ ਪੁਕਾਰ।।ਯਾ ਸਬਜ਼ੀਆਂ ਦੇਖ ਸਕਦੀਆਂ ਹੋਣ 😢 ਨਹੀਂ ਨਾ।।।😢 ਦਯਾ।।ਘਰ ਚ ਬੱਕਰੀ ਪਾਲਣ ਕੀਤਾ ਬਕਰਾ ਵੀ ਹੈ।। ਉਸਨੂੰ ਆਪ ਛੋਟੇ ਤੋਂ ਵੱਡੇ ਕਰਦੇ ਹੋਏ ਮੋਹ ਪਿਆਰ ਜਿਹਾ ਨਹੀਂ ਪੈ ਜਾਂਦਾ ਹੋਣਾ।।ਪਰ ਇੱਕ ਦਿਨ ਉਸਨੂੰ ਵਡ ਦੇਣਾਂ ਅਪਣੇ ਸੁਵਾਦ ਲਈ।।ਧੋਖਾ ਨਹੀਂ ਇਸ ਤਰ੍ਹਾਂ ਕਰਨ ਦਾ 😢😢😢😢ਘਰ ਚ ਨਿਰਿਜਵ ਵਸਤੂਆਂ ਨਾਲ ਵੀ ਮੋਹ ਪੈ ਜਾਂਦਾ ਇਹ ਤਾਂ ਫੇਰ ਸੰਜੀਵ ਹੈ 😢😢😢😢😢
@jassar100
@jassar100 5 дней назад
वाह singh saab आपने तो नानक जी को और भगतों को भी सोटा बड़ा कर दिया। गुरसिखों की अवस्था भगतों से उची है इसलिये ही तुम लोग ७५ सालो से पाकिस्तान के गुरद्वारों की सेवा sambal की अरदास कर रहे हो बो पूरी हो गई है। hahaha
@Kiranpal-Singh
@Kiranpal-Singh 2 дня назад
ਅਕਲ ਘੱਟ ਹੋਵੇ ਤਾਂ ਚੁੱਪ ਰਹਿਣ ਵਿੱਚ ਭਲਾ ਹੈ !
@jassar100
@jassar100 День назад
@@Kiranpal-Singh सच हाजम नहीं हो रहा आपको। Gurbani guru किसको कहती है पर तुम लोग किसको कहते हो। Gurbani says ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥ ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥ Guru के दर्शन पर्सन से ही जन्म मरन का दुःख चला जाता है पर सिख जिसको Guru कहते है उसका दर्शन करन से तो उनका दुःख नहीं मिटा। अगर दर्शन से ही काम हो जाता है फिर nitnem किस लिए करते हो। आदि अंत एके अवतारा सोई गुरु समजियो हमारा। जाओ उसको ढूँढो भाई साब। भेख से ज्ञान नहीं होता।
@jassar100
@jassar100 День назад
@@Kiranpal-Singh सच हज़म नहीं हो रहा आपको।
@Kiranpal-Singh
@Kiranpal-Singh День назад
@@jassar100 ਪਹਿਲਾਂ ਸੱਚ ਬੋਲੋ ਹਜਮ ਦੀ ਗੱਲ ਤਾਂ ਬਾਅਦ ਵਿੱਚ ਕਰਨਾ !
@jassar100
@jassar100 День назад
@@Kiranpal-Singh सच तो बोला। १. सभी भगत , भट, महला आदि सबके पास विवेक है। बराबर है। २. गुरसिख और भगत बराबर है परंतु akhoti सिखो में आज कोई गुरसिख नहीं है। भेख से ज्ञान नहीं होता। ३. ७५ साल हो गए आपकी पाकिस्तान वाली अरदास अभी तक परवान नहीं हुई।
@GurdevSingh-vd5ie
@GurdevSingh-vd5ie 5 дней назад
ਮਾਸ ਮਾਸ ਕਰ ਮੂਰਖ ਝਗੜੇ।। ਗਯਾਨੰ ਧਿਆਨ ਨਹੀਂ ਜਾਨੇ। 🎉ਕੋਣ ਮਾਸ ਕੋਣ ਸਾਗ ਕਹਾਵੈ 😮ਕੇੜਾ ਸਾਗ ਹੈ ਇਸ ਚ ਵੀ ਜਾਨ ਹੈ 😮ਗੋਯੇ ਅਤੇ ਲੱਕੜੀ ਚ ਵੀ ਕੀੜਾ ਹੈ ਭਾਈ ਹਰ ਖਾਂਣੇ ਅੰਦਰ ਜੀਅ ਹੈ।।ਇਹ ਵਿਸ਼ਾ ਹੈ ਹੀ ਨਹੀਂ ਕੋਈ।। ਪਿੱਛੇ ਜਿਹੇ ਇੱਕ ਉਗੇ ਗਯਾਨੰ ਵਾਨ ਦੀ ਵੀਡੀਓ ਅਖੇ ਜੋ ਆਂਡਾ ਮੁਰਗੀ ਬਿਨਾਂ ਮੁਰਗੇ ਦੇ ਸਪਰਸ਼ ਤੋਂ ਹੋ ਔਹੋ ਸ਼ਾਕਾਹਾਰੀ ਹੈ।।😮😮
@ManuGill-eb6mz
@ManuGill-eb6mz 5 дней назад
Hazur Sahib Guru G dai time ton Jhatka maryada chali aa rahi aa Hazuri Sikh Guru G de purn maryada te kayam Han Dr saab Hazur Sahib de maryada te kintu na karo tusi is vishay te Galt ho
@naviii949
@naviii949 5 дней назад
ਜਾ ਜਾ ਅਪਣਾ ਕੰਮ ਕਰ, ਕੋਈ ਗੁਰੂ ਜੀ ਨੇ ਨਹੀਂ ਕਿਹਾ ਜੀਵ ਹੱਤਿਆ ਲਈ, ਇਹ ਜੌ ਕੁਝ ਸ਼੍ਰੀ ਹਜ਼ੂਰ ਸਾਹਿਬ ਹੋ ਰਿਹਾ, ਗਲਤ ਹੈ, ਜੀਵ ਹੱਤਿਆ ਪਾਪ ਹੈ
@bawaram1010
@bawaram1010 2 дня назад
Thcfj6pishle.jma ne.vich
@harjitsingh4535
@harjitsingh4535 3 дня назад
ਗੁਰੂ ਸਾਹਿਬ ਸ਼ਿਕਾਰ ਤਾਂ ਉਸ ਜੀਵ ਦਾ ਉਧਾਰ ਕਰਨ ਲਈ ਹੀ ਕਰਦੇ ਹੋਣਗੇ ਗੁਰੂ ਸਾਹਿਬਾਂ ਦੀਆਂ ਤਾਂ ਗੁਰੂ ਸਾਹਿਬ ਆਪ ਹੀ ਜਾਣਦੇ ਹਨ🙏🙏🙏🙏🙏🙏🙏🙏
@ikodapasara8143
@ikodapasara8143 4 дня назад
500 ਸਾਲ ਚ ੧ਓ ਦੀ ਸਮਝ ਨੀ ਆਈ , ਗਿਆਨ ਗੁਰੂ ਵਾਲੀ ਕੌਮ ਨੂੰ ? ਸਾਰਾ ਪੰਜਾਬ ਧਾਰਾ 25 ਨੂੰ ਸੱਚ ਸਾਬਤ ਕਰਨ ਲੱਗਿਆ !!!
Далее
Does size matter? BEACH EDITION
00:32
Просмотров 5 млн