Тёмный

ਕਿਸ ਨੇ ਬਣਾਈ ਦੁਨੀਆਂ? ਬ੍ਰਹਮਗਿਆਨੀ ਸਹੀ ਜਾਂ SCIENTIST? Creation Of Universe & Human | Podcast Anushree 

Mitti ਮਿੱਟੀ
Подписаться 1,1 млн
Просмотров 53 тыс.
50% 1

#Mitti #punjabi #meditation
-------
Ep 01 : • ਜਦੋਂ ਦਸਮ ਦਵਾਰ ਖੁੱਲਦੈ ।...
Ep 02: • ਕਿਵੇਂ ਖੁੱਲੂ ਤੀਜੀ ਅੱਖ? ...
Ep 03 : • ਅਨਹਦ ਨਾਦ ਕਿਵੇਂ ਸੁਣੀਏ? ...
Ep 04: • ਸੱਚਖੰਡ ਕਿਹੋ ਜਿਹਾ ਹੈ? T...
Ep 05 • ਰੇਕੀ ਕੀ ਹੈ? ਅਕਾਲ ਦੀ ਸ਼...
Ep 06: • VAASTU ਨਾਲ Positive ਕਰ...
Ep 07: • ਸੱਚਖੰਡ ਕਿਹੋ ਜਿਹਾ? Meet...
Ep 08: • Time Travel: ਰੱਬ ਨਾਲ ਰ...
---------------
ਕਿਸ ਨੇ ਬਣਾਈ ਦੁਨੀਆਂ? ਬ੍ਰਹਮਗਿਆਨੀ ਸਹੀ ਜਾਂ SCIENTIST? Creation Of Universe & Human | Podcast Anushree
ਰੱਬ ਨੇ ਕਿਵੇਂ ਬਣਾਈ ਦੁਨੀਆਂ?
ਸਾਈਂਸ ਦੇ ਕਿਹੜੇ ਤਰਕ ਗਲਤ?
ਅਧਿਆਤਮ ਤਕੜਾ ਜਾਂ SCIENCE?
ਬ੍ਰਹਮਗਿਆਨੀ ਸਹੀ ਜਾਂ SCIENTIST?
ਰੱਬ, ਦੁਨੀਆਂ, ਆਤਮਾ, ਪੁਨਰਜਨਮ, ਸਵਰਗ ਨਰਕ
ਕਿਉਂ SCIENCE TEACHER ਤੁਰੀ ਅਧਿਆਤਮ ਦੇ ਰਾਹ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Опубликовано:

 

7 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 304   
@daljitparmar4133
@daljitparmar4133 18 дней назад
ਵੀਰ ਜੀ ਜਦੋਂ ਕੋਈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਉਸ ਦੀਆਂ ਸਾਰੀਆਂ ਭੁੱਖਾ ਖਤਮ ਹੋ ਜਾਂਦੀਆਂ ਨੇ ਕੋਈ ਰਾਜ ਭਾਗ ਨੀ ਕੋਈ ਮੰਨ ਵਿੱਚ ਲਾਲਸਾ ਹੀ ਨਹੀਂ ਰਹਿੰਦੀ ❤ ਵਾਹਿਗੁਰੂ ਜੀ ਵਾਹਿਗੁਰੂ ਜੀ ❤
@baljitsidhu8912
@baljitsidhu8912 17 дней назад
ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ।। ਸਾਇੰਸ ਜਿਥੇ ਖ਼ਤਮ ਹੁੰਦੀ ਹੈ ਬ੍ਰਹਮ ਗਿਆਨ ਤਾਂ ਉਥੋਂ ਹਾਲੇ ਸ਼ੁਰੂ ਹੁੰਦਾ ਹੈ।** ਸਤਿਗੁਰੁ ਸਹਿਜੈ ਕਾ ਖੇਤ ਹੈ ਜਿਸ ਨੂੰ ਲਾਏ ਭਾਉ।।ਨਾਉ ਬੀਜੈ ਨਾਉ ਉਗਵੈ ਨਾਮੇ ਰਹੈ ਸਮਾਇ।।**ਬੇਟੀ ਤੇਰੇ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੈ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ ਜੀ ਧੰਨਵਾਦ ਜੀਓ।❤❤
@user-nd2st2zt7q
@user-nd2st2zt7q 19 дней назад
ਬਹੁਤ ਵਧੀਆ, ਬੀਬਾ ਬਹੁਤ ਪ੍ਰੈਕਟੀਕਲ ਕੀਤਾ ਹੈ .ਏਹ ਬਿਲਕੁੱਲ ਸਹੀ ਕਿ ਆਪਾਂ ਸਰੀਰ ਨਹੀਂ ਹਾਂ .ਏਹ ਤਾਂ ਮਿੱਟੀ ਪੰਜ ਤੱਤਾਂ ਦਾ ਬਣਿਆ ਹੋਇਆ ਹੈ, ਹਵਾ, ਪਾਣੀ, ਅਗਨੀ ਪ੍ਰਿਥਵੀ ਅਤੇ ਆਕਾਸ਼ ਦਾ ਬਣਿਆ ਮਿੱਟੀ ਨੇ ਕੀ ਬੋਲਣਾ, ਵਾਹਿਗੁਰੂ ਜੀ ਜੋ ਸਰੀਰ ਵਿੱਚ (ਆਤਮਾ +ਪ੍ਰਮਾਤਮਾ)ਏਸ ਘਰ ਜਿਸ ਨੂੰ ਆਪਾਂ ਆਮ ਮਾਰਨੇ ਤੋਂ ਬਾਅਦ ਭੌਰ ਕਹਿੰਦੇ ਹਾਂ ਚਲਾ ਗਿਆ. ਸੋ 42:28 ਆਪਾਂ ਆਤਮਾ ਹਾਂ.( ਜੋ ਖੋਜੇ ਸੋ ਪਾਇਆ
@amandeol9296
@amandeol9296 19 дней назад
ਜਿਹਤ ਏ ਸਾਇੰਸ ਦੀ ਸੋਚ ਖਤਮ ਹੁੰਦਿਆਂ ਰੱਬ ਦੀ ਸੋਚ ਓਹਤੋ ਸ਼ਰੂ ਹੁੰਦੀ ਆ
@user-nd2st2zt7q
@user-nd2st2zt7q 19 дней назад
ਬੀਬਾ ਵਾਹਿਗੁਰੂ ਜੀ, ਏਹੀ ਗੱਲਾਂ ਸਾਡੇ ਗਰੁੱਪ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚਾਰ ਚੈਨਲ ਹੈ ਏਹ same ਗੱਲਾਂ ਮੈਚ kardian ਨੇ. ਬਹੁਤ ਵਧੀਆ ਸੋਚ ਹੈ ਵਾਹਿਗੁਰੂ ਜੀ. 🙏
@ButaHoney-hr6br
@ButaHoney-hr6br 19 дней назад
ਅਸਲ ਸਚਾਈ ਏ ਕਿ ਕਦੀ ਵੀ ਵਿਗਿਆਨ ਕੁਦਰਤ ਦੀ ਕਲਾਕਾਰੀ ਦਾ ਭੇਦ ਇਸੇ ਤਰ੍ਹਾਂ ਲੱਭਦੀ ਰਹੇਗੀ ਪਰ ਅੱਗੇ ਕੁਦਰਤ ਹੀ ਹੈ ਤੇ ਰਹੇਗੀ ਸਭ ਅਕਾਲਲਲਲ ਹੈ
@balbirsinghusajapmansadasa1168
@balbirsinghusajapmansadasa1168 19 дней назад
ਪਰਮਾਤਮਾ ਹਰ ਜਗਾਹ ਜਿਵੇਂ ਸ਼ੀਸ਼ਾ ਇਸ ਤਰਾਂ ਦਰਸ਼ਣ ਹੁੰਦੇ ਹਰ ਜਗਾਹ।ਦਰਸ਼ਣ ਕਰਨ ਦਾ ਤਰੀਕਾ ਦੱਸਿਆ ਗੁਰਬਾਣੀ ਵਿੱਚ।ਪਰ ਮਿਲਾਪ ਤੇ ਭਗਤੀ ਕਰਕੇ ਹੀ ਹੋਣਾ।
@AryanPatiala-ht5tx
@AryanPatiala-ht5tx 19 дней назад
Waheguru ji 🙏100 sach ji
@GURJEETSINGH-kb4ct
@GURJEETSINGH-kb4ct 12 дней назад
😅😅😅😅😅😅😅😅😅😅😅😅😅😅😅😅 14:18 14:18 14:18 14:18
@vinaygill2141
@vinaygill2141 19 дней назад
ਸਾਇੰਸ ਉਸ ਮਾਲਕ ਤੱਕ ਉਸ ਅਕਾਲ ਪੁਰਖ ਪਰਮਾਤਮਾ ਤੱਕ ਕਦੇ ਵੀ ਨਹੀਂ ਪਹੁੰਚ ਸਕਦੀ । ਗੁਰੂ ਨਾਨਕ ਦੇਵ ਜੀ ਨੇ ਜੋ 500 ਸਾਲ ਪਹਿਲਾਂ ਕਿਹਾ ਉੱਥੇ ਸਾਇੰਸ ਹੁਣ ਪਹੁੰਚੀ ਹੈ
@ButaHoney-hr6br
@ButaHoney-hr6br 19 дней назад
ਨਹੀਂ ਵੀਰੇ ਅੱਜ ਵੀ ਵਿਗਿਆਨ ਉਸ ਜਗ੍ਹਾ ਨਾ ਪਹੁੰਚੀ ਏਂ ਨਾ ਪਹੁੰਚ ਸਕੇਗੀ
@user-nd2st2zt7q
@user-nd2st2zt7q 19 дней назад
ਬਿਲਕੁੱਲ ਸਹੀ ਹੈ ਵੀਰ, ਧਰਤੀ ਹੋਰ ਪਰੇ ਪਰ ਹੋਰ.... Rab ਦਾ ਅੰਤ ਕੋਈ ਨਹੀਂ pa ਸਕਦਾ ਨਾ ਹੀ ਪਾਇਆ ਜਾਣਾ ਹੈ. ਤੇਰਾ ਅੰਤ ਨਾ ਪਾਇਆ ਜਾਏ ,ਵਾਹਿਗੁਰੂ ਜੀ. 🙏😢​@@ButaHoney-hr6br
@SmartPcbRepair
@SmartPcbRepair 19 дней назад
ਅਸਲ ਦੇ ਵਿਚ ਸਾਇੰਸ ਵੀ ਰੱਬ ਦੀ ਹੀ ਕਿਰਤ ਹੈ, ਸਾਨੂੰ ਸਮਜੌਣ ਲਈ ਬਣਾਈ ਹੈ, ਨਾ ਕੇ ਸਾਇੰਸ ਨੇ ਰੱਬ ਨੂੰ ਮਿਲੋਣਾ। ਜੌ ਕਰਨ ਵਾਲੀ enegry ਹੈ ਉਹ ਨਜ਼ਰ ਨਹੀਂ ਆਉਂਦੀ, ਪਰ ਉਹਦੀ ਕਿਰਤ ਨਜ਼ਰ ਆ ਰਹੀ ਹੈ, ਜਿੱਦਾ ਅਸੀਂ ਖਾਂ ਰਹੇ ਹੈ ਪੀ ਰਹੇ ਹਾਂ, ਵਧ ਰਹੇ ਹਾਂ, ਪਰ ਸਾਡੇ ਅੰਦਰ ਕਿ ਕੁਝ system ਕੰਮ ਕਰ ਰਿਹਾ ਕੋਈ ਨੀ ਜਾਣਦਾ।
@sk....3049
@sk....3049 17 дней назад
Science evolve krdi h facts based hundi h
@Deep_rattu
@Deep_rattu 2 дня назад
​@@sk....3049 true' bro eh log hi science nu galat kehnde but science ne ajj takk nhi keha dharm galat hai 😂😂
@baldeepkaur9004
@baldeepkaur9004 19 дней назад
ਵਾਹਿਗੁਰੂ ਆ ਗਏ ਫੇਰ mam 🙏❤️🎉
@JaswinderSingh-xq3sk
@JaswinderSingh-xq3sk 5 дней назад
ਇੱਥੇ ਇਹ ਗੱਲ ਲਿਖਣੀ ਚਾਹਾਗਾ ਕੇ ਜਿਸ ਤਰ੍ਹਾਂ ਸਾਡੇ ਸ਼ਰੀਰ ਦੇ ਬਲੱਡ ਸੈੱਲ ਸਫ਼ਰ ਕਰਦੇ ਕਰਦੇ ਦਿਮਾਗ ਤੱਕ ਪਹੁੰਚ ਜਾਂਦੇ ਸਨ। ਸਾਡੀ ਧਰਤੀ ਵੀ ਹੌਲੀ ਹੌਲੀ ਉਸ ਅਨੰਤ ਬ੍ਰਹਿਮੰਡ ਦੇ ਮਾਲਕ ਪਰਮਾਤਮਾ ਵੱਲ ਨੂੰ ਲਗਾਤਾਰ ਵਧ ਰਹੀ ਹੈ। ਤੇ ਇਕ ਦਿਨ ਆਵੇਗਾ ਜਦੋਂ ਇਹ ਧਰਤੀ ਉਸ ਥਾਂ ਤੇ ਪਹੁੰਚ ਜਾਵੇਗੀ ਜਿੱਥੇ ਸਿਰਫ਼ ਅਨੰਦ ਹੀ ਅਨੰਦ ਹੋਵੇਗਾ। ਪਰ ਉਥੇ ਤੱਕ ਕੇਵਲ ਸਾਡੇ ਸੂਖਸ਼ਮ ਸ਼ਰੀਰ ਹੀ ਪਹੁੰਚਣਗੇ। ਸਾਡਾ ਸਰੀਰ ਤਾਂ ਇਸ ਧਰਤੀ ਵਿੱਚ ਹੀ ਸਮਾਂ ਜਾਵੇਗਾ।
@sonusingh756
@sonusingh756 18 дней назад
ਤੁਹਾਡੀਆਂ ਸਾਰੀਆਂ ਗੱਲਾਂ ਸੱਚ ਹਨ ਪਰ ਵਾਹਿਗੁਰੂ ਜਿਥੇ ਰੱਖ ਦਾ ਉਥੇ ਹੀ ਰਹਿਣਾ ਹੈ
@tarloksinghpunia7888
@tarloksinghpunia7888 11 дней назад
ਵਧਿਆ ਲਗਿਆ ਸੂਨ ਕੇ ਦਿਲ ਖੂਸ ਹੋ ਗਿਆ ਹੈ, ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜਿਲਾ ਮੋਹਾਲੀ ਪੰਜਾਬ ਚੰਡੀਗੜ੍ਹ
@Rupinderkaur-fb3xi
@Rupinderkaur-fb3xi 19 дней назад
ਬਹੁਤ ਵਧੀਆ ਉਪਰਾਲਾ ਜੀ ਲੋਕਾਂ ਨੂੰ ਰੱਬ ਨਾਲ ਜੋੜਨ ਲਈ। ਜਦੋਂ ਕਰਨ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਹਾਂ ਕਰਨ ਤੇ ਤੁਸੀਂ ਜੁੜੇ ਹੋ ਮਿੱਟੀ ਨਾਲ ਤਾਂ ਬਹੁਤ ਵਧੀਆ ਲੱਗਦੈ। ਐ ਲੱਗਦਾ ਜਿਵੇਂ ਸੱਚੀ ਅਸੀਂ ਮਿੱਟੀ ਨਾਲ ਜੁੜ ਗਏ ਹਾਂ।
@former646
@former646 19 дней назад
ਬਹੁਤ ਵਧੀਆ ਲੱਗਿਆ ਵਲੌਗ ਕਾਫੀ ਜਾਣਕਾਰੀ ਮਿਲੀ
@Nivaan13
@Nivaan13 10 дней назад
Eda de hi interviews te vlog hone chahide a jo dharm nl jodan.
@balbirsinghusajapmansadasa1168
@balbirsinghusajapmansadasa1168 19 дней назад
ਜਹ ਦੇਖਾ ਤੇ ਰਵ ਰਹੇ ਸਿਵ ਸਕਤੀ ਕਾ ਮੇਲ।।ਤਰੈ ਗੁਣ ਬੱਧੀ ਦੇਹੁਰੀ ਜੋ ਜਗ ਆਇਆ ਸੋ ਖੇਲ।।ਜਿਹੜਾ ਇਹ ਖੇਲ ਨਹੀਂ ਸਮਝਦਾ ਉਹ ਗਾਲ਼ਾਂ ਈ ਕੱਢੂ।ਉਹ ਪੰਜ ਤੱਤਾਂ ਦੇ ਪੁਤਲੇ ਤੱਕ ਸੀਮਤ ਆ।ਅੰਦਰਲੇ ਸੂਖਮ ਦਾ ਨਹੀਂ ਭੇਤ।
@AryanPatiala-ht5tx
@AryanPatiala-ht5tx 19 дней назад
Waheguru ji🙏
@user-fk8bw9zw9h
@user-fk8bw9zw9h 19 дней назад
ਜੋ ਰੱਬ ਨਾਲ ਮਿਲ ਜਾਵੇ ਗਾ ਉਸਨੂੰ ਇਹ ਦੁਨੀਆਂ ਚੰਗੀ ਨਹੀਂ ਲੱਗਦੀ
@amanjotsingh88
@amanjotsingh88 19 дней назад
🙏🙏
@Gurmeet_kaur_khalsa
@Gurmeet_kaur_khalsa 19 дней назад
ਜੀ ਬਿਲਕੁਲ ਸਹੀ ਵਾਹਿਗੁਰੂ ਜੀ 🌹🎉👏
@jagdishsingh9965
@jagdishsingh9965 19 дней назад
ਸਿਆਣੇ ਕਹਿੰਦੇ 100 ਹੱਥ ਰੱਸਾ ਸਿਰੇ ਤੇ ਗੰਢ..ਵਿਗਿਆਨ ਤਾ ਬ੍ਰਹਮ ਗਿਆਨੀ ਤੋ ਬਹੁਤ ਪਿੱਛੇ ਹੈ ਜਦੋ ਤੱਕ ਦੁਨੀਆ ਰਹੇਗੀ ਵਿਗਿਆਨ ਬਹੁਤ ਪਿੱਛੇ ਰਹੇਗੀ .
@gurwinderpunia1522
@gurwinderpunia1522 19 дней назад
@@jagdishsingh9965 bilkul sahi keha tusi
@harjinderkaur5714
@harjinderkaur5714 18 дней назад
Waheguru ji waheguru ji waheguru ji waheguru ji waheguru ji meher kro ji very nice
@sk....3049
@sk....3049 17 дней назад
Mtlb sach nhi manna.. Science toh sab lena te science hi piche 😂
@gurwinderpunia1522
@gurwinderpunia1522 17 дней назад
@@sk....3049 science ne ki ditta sab rab diya cheeza nu discover karke khende sadde varga koi nahi
@sk....3049
@sk....3049 17 дней назад
@@gurwinderpunia1522 science ne ki ditta 🤣🙈waah
@BantiSingh-yo7ei
@BantiSingh-yo7ei 19 дней назад
ਸੱਤ ਮਤ ਮੁਤਾਬਕ ਕਾਫ਼ੀ ਕੁਝ ਸਹੀ ਜਾਣਕਾਰੀ, ਰੂਹਾਨੀ ਸਫ਼ਰ ਲਈ ਪੂਰਾ ਗੂਰੂ ਜਰੂਰੀ ਹੈ
@kulwinderkaur.
@kulwinderkaur. 19 дней назад
ਬਹੁਤ ਜ਼ਿਆਦਾ ਵਧੀਆ ਲੱਗਿਆ
@Birdavinder297
@Birdavinder297 19 дней назад
ਬੀਬਾ ਜੀ ਜਦੋ ਵਾਹਿਗੁਰੂ ਨਾਲ ਹਿਰਦਾ ਜੁੜ ਜਾਂਦਾ ਫਿਰ ਇਹੋ ਜਿਹੀਆਂ ਗੱਲਾਂ ਖਤਮ
@kashmirsinghbathbath4362
@kashmirsinghbathbath4362 8 дней назад
ਕੋਟਾ ਕੋਟਿ ਨਮਨ ।ਬਹੁਤ ਹੀ natural way ਚ ਕਾੱਸਮਿਕ ਊਰਜਾ ਬਾਰੇ ਜਾਣਕਾਰੀ ਦਿੱਤੀ । ਸਾਇੰਸ ਦੇ ਗਿਆਤਾ ਹੋਣ ਕਰਕੇ ,ਬਹੁਤ ਸਿਂਪਲ ਸ਼ਬਦਾਂ ਚ ਤਾਲਮੇਲ, ਤੁਲਨਾ ਕਰਕੇ ਵਿਸ਼ਾ ਆਸਾਨ ਬਣ ਜਾਂਦਾ ਹੈ ।
@Manpreet936
@Manpreet936 16 дней назад
ਵਾਹਿਗੁਰੂ ਜੀ ਕਣ ਕਣ ਵਿੱਚ ਹੈ
@deepasingh6995
@deepasingh6995 19 дней назад
ਇਨਸਾਨ ਦੇ ਅਧਿਆਤਮ ਤੇ logic ਦੋਨੋ ਰਾਸਤੇ ਦੇਖੋ ਕਿਵੇਂ ਪ੍ਰਮਾਤਮਾ ਦੇ ਖੋਜਕਾਰ ਬਣੇ ਹੋਏ ਸਨ 🎉❤❤ ਵਾਹ! ਜੀ ਵਾਹ! ਕਮਾਲ ਹੋ ਗਈ।
@amritpalsingh2581
@amritpalsingh2581 19 дней назад
Namashkar Sir Ji very nice very good excellent work excellent service excellent style excellent journey excellent thaught excellent very interesting subject excellent very beautiful concept God bless you with your family and friends
@antiidiot3471
@antiidiot3471 19 дней назад
ਬਨਣੀ ਪੱਗ...ਤੇ ਸਾਲਾ ਨਾ ਹੋਇਆ ਨਮਸਕਾਰ ਦਾ
@pendulifendculture7992
@pendulifendculture7992 19 дней назад
​@@antiidiot3471glt gl veer ji Jaap Sahib ch guru Gobind Singh Ji ne kine hi vaar namaskaar kiti hoi aa Ehh word aa koi gaali nhi ae
@naviii949
@naviii949 19 дней назад
ਗੁਰੂ ਅਰਜਨ ਦੇਵ ਜੀ ਅੰਗ 294 ਆਪ ਮੁਕਤੁ ਮੁਕਤੁ ਕਰੈ ਸੰਸਾਰੁ l l ਨਾਨਕ ਤਿਸੁ ਜਨ ਕਉ ਸਦਾ ਨਮਸਕਾਰ l l ੮ l l ੨੩ l l
@satwindersingh5556
@satwindersingh5556 19 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਓ 🙏
@cesiumion
@cesiumion 19 дней назад
ਆਪੀ ਨੇ ਆਪ ਸਾਜੀਉ, ਆਪੀ ਨੇ ਰਚੀਓ ਨਾਉ ॥ ਦੁਈ ਕੁਦਰਤ ਸਾਜ ਕੇ, ਕਰ ਆਸਣ ਡਿੱਠੋ ਚਾਉ ॥
@GurjinderSingh-g4d
@GurjinderSingh-g4d День назад
ਦੁਨੀਆਂ ਦੇ ਕਿਸੇ ਵੀ ਧਰਮ ਜਾਂ ਧਾਰਮਿਕ ਸਿਧਾਂਤ ਦਾ ਇਜਾਦ ਗਰੀਬਾਂ ਦੀ ਝੋਪੜੀ ਵਿੱਚ ਨਹੀਂ ਹੋਇਆ, ਬਲਕਿ ਧਰਮ ਤਾਂ ਅਮੀਰਾਂ ਦੇ ਮਹਿਲਾਂ ਦੀ ਉਪਜ ਹੈ। ਇਕ ਗਰੀਬ ਇਨਸਾਨ ਜੀਵਨ ਭਰ ਰੁੱਖੀ ਮਿੱਸੀ ਖਾਂ ਕੇ ਅਮੀਰ ਲੋਕਾਂ ਦੇ ਬਣਾਏ ਧਾਰਮਿਕ ਜੰਜਾਲ ਦਾ ਸ਼ਿਕਾਰ ਹੋ ਕੇ ਪੀੜ੍ਹੀ ਦਰ ਪੀੜ੍ਹੀ ਇਕ ਆਦਰਸ਼ ਭਗਤ ਬਣਿਆ ਰਹਿੰਦਾ ਹੈ। ਨਤੀਜੇ ਵਜੋਂ, ਉਸ ਕੋਲ ਦੁਨੀਆਂ ਵਿੱਚ ਦੁਖ, ਅਵਹੇਲਨਾ, ਗਰੀਬੀ ਅਤੇ ਸ਼ੋਸ਼ਨ ਆਦਿ ਝੱਲਦੇ ਰਹਿਣ ਤੋਂ ਸਿਵਾਏ ਬਾਕੀ ਹੋਰ ਕੁਝ ਵੀ ਨਹੀਂ ਬਚਦਾ। ਪਾਖੰਡ ਵਾਦ ਦੇ ਇਸੇ ਮਨੋਵਿਗਿਆ ਦੇ ਸਹਾਰੇ ਇਕ ਗਰੀਬ ਇਨਸਾਨ ਹਮੇਸ਼ਾ ਗਰੀਬ ਬਣਿਆ ਰਹਿੰਦਾ ਹੈ। ਅਤੇ ਸ਼ੋਸ਼ਕ ਵਰਗ ਪੀੜ੍ਹੀ ਦਰ ਪੀੜ੍ਹੀ ਸੰਸਾਧਨਾਂ ਉੱਤੇ ਕੁੰਡਲੀ ਜਮਾਈ ਬੈਠਾ ਰਹਿੰਦਾ ਹੈ। ਇਸ ਲਈ ਕੋਈ ਵੀ ਧਰਮ ਗਰੀਬਾਂ ਦੇ ਹੱਕ ਵਿੱਚ ਨਹੀਂ ਬਲਕਿ ਸ਼ੋਸ਼ਕ ਵਰਗ ਦੇ ਹੱਕ ਵਿੱਚ ਕੰਮ ਕਰਦਾ ਹੈ। ਸੋ ਮੈਂ ਵਿਅਕਤੀਗਤ ਤੌਰ ਤੇ ਕਿਸੇ ਵੀ ਧਰਮ ਦਾ ਸਤਿਕਾਰ ਨਹੀਂ ਕਰਦਾ ਹਾਂ। ਇਨਸਾਨੀਅਤ ਹਾਫ਼ਿਜ਼!
@BhupinderNagra-bb3mg
@BhupinderNagra-bb3mg 17 дней назад
WaheGuru ji Karan 🙏🏻very knowledgeable podcast. Mam is also very cool ❤
@YuvrajSingh-ev4td
@YuvrajSingh-ev4td 19 дней назад
Bohot deep vichar hain🙏🏻🙏🏻🙏🏻🙏🏻🙏🏻🙏🏻
@manindersingh352
@manindersingh352 18 дней назад
ਸਚ ਹੀ ਪਰਮਾਤਮਾ ਹੈ ਇਨਸਾਨੀਅਤ ਹੀ ਧਰਮ ਹੈ
@jskaleke6838
@jskaleke6838 4 дня назад
ਅਨਪੜ੍ਹ ਹੋਣਾ ਇਹਨਾਂ ਮਾੜਾ ਨਹੀਂ ਹੁੰਦਾ,, ਜਿਨ੍ਹਾਂ ਪੜ੍ਹੇ ਲਿਖੇ ਹੋ ਕੇ ਅੰਦਵਿਸ਼ਵਾਸ਼ੀ ਜ਼ਾਹਿਲ ਹੋਣਾ ਹੁੰਦਾ,, ਏਸੇ ਕਰਕੇ ਤੇ ਪੱਛਮੀ ਦੇਸ਼ ਅੱਜ 1000 ਸਾਲ ਅੱਗੇ ਨੇ,, ਜਦੋ ਧਰਮ ਗ੍ਰੰਥਾਂ ਵਿੱਚੋ ਤੁਹੀ ਵਿਗਿਆਨ ਨੂੰ ਲੱਭ ਦੇ ਹੋ,
@SatnamSingh-vv2rj
@SatnamSingh-vv2rj 19 дней назад
ਏਕ ਗੀਤ ਹੈ ਜੌ ਸਾਡੇ ਤੇ ਵਾਹੇਗੁਰੂ ਦੇ ਸੰਬੰਧਾਂ ਤੇ ਥੋੜੀ ਰੌਸ਼ਨੀ ਪਾਉਂਦਾ ਹੈਂ, ਤੇ ਮੈਨੂੰ ਭਾਬੁਕ ਕਰਕੇ ਰੁਆ ਦਿੰਦਾ ਹੈਂ। ਹਮਰਾਜ ਫਿਲਮ ਦਾ ਹੈਂ। ਤੂ ਹੁਸਨ ਹੈ ਮੈ ਇਸ਼ਕ ਹੂ ਤੂ ਮੁਜ਼ ਮੇ ਹੈਂ ਮੈ ਤੁਝ ਮੇ ਹੂ। ਮੈ (ਮੈ) ਇਸਕੇ ਆਗੇ ਕਆ ਕ ਹੂ ਤੂ ਮੁਜ਼ਮੇ ਹੈਂ ਮੈ ਤੁਝ ਮੇ ਹੂੰ। ਇਹ ਭੀ ਸਿੱਖ ਫਿਲਾਸਫੀ ਦਾ ਹਿੱਸਾ ਹੈ।
@gurnaivsingh8697
@gurnaivsingh8697 19 дней назад
ਲਾਸਟ ਵਿਚ ਸਹੀ ਸੇਧ ਦੇਣ ਦਿਕੋਸਿਸ਼ ਸਹੀ ਕੀਤੀ ਗਈ ਹੈ ਜੀ ਧੰਨਵਾਦ ਸਾਇਸ ਅਲੱਗ cheez ਹੈ ਤੇ maiditation ਅਲੱਗ ਅਲੱਗ cheez ਹੈ ਤੇ maiditation ਜ਼ਰੂਰ ਕਰਨੀ ਚਾਹੀਦੀ ਹੈ dhanyawad
@KhalsaMusic-qo1ez
@KhalsaMusic-qo1ez 19 дней назад
Mam tuc sanu bahut vadhiya lag de o bata v bahut soniya kar de o thanks ji ❤
@parmjeetkaur2108
@parmjeetkaur2108 19 дней назад
ਵਾਹ ❤❤❤❤❤ਵਾਹ ਜੀ ਵਾਹ ਬਹੁਤ ਵਧੀਆ ਬਿਲਕੁਲ ਠੀਕ ਕਿਹਾ ਹੈ ਜੀ
@Gill-mp9vt
@Gill-mp9vt 4 дня назад
ਸਾਇੰਸ ਤਾਂ ਕੁਦਰਤ ਨਾਲ ਖਿਲਵਾੜ ਕਰ ਰਹੀ ਹੈ ਅਤੇ ਦੁਨੀਆਂ ਨੂੰ ਵਕ਼ਤ ਖੜ੍ਹਾ ਕਰ ਦਿੱਤਾ , ਜਦੋਂ ਜਪੁਜੀ ਸਾਹਿਬ ਜੀ ਵਿੱਚ ਸੱਭ ਕੁਝ ਦੱਸ ਦਿੱਤਾ, ਸਾਇੰਸ ਫੇਰ ਵੀ ਲੱਗੀ ਹੋਈ ਹੈ,ਜੋ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਦੱਸ ਦਿੱਤਾ, ਬ੍ਰਹਮ ਗਿਆਨੀ ਬਾਰੇ ਸੁਖਮਨੀ ਸਾਹਿਬ ਜੀ ਵਿੱਚ ਬਹੁਤ ਕੁਝ ਦੱਸਿਆ ਹੈ, ਕੋਈ ਵੀ ਚੀਜ਼ ਹੈ ਲੋੜ ਤੋਂ ਵੱਧ ਮਿਲੇ ਤਾਂ ਉਹ ਖਤਰਾ ਬਣ ਜਾਂਦੀ ਹੈ,ਸੋ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ
@gurwinderpunia1522
@gurwinderpunia1522 19 дней назад
Baba nanak already said about big bang in guru granth sahib ji on ang 1035 Arbadh Narbadh Dundukaara
@kkaur5881
@kkaur5881 19 дней назад
ਬਹੁਤ vdhia podcast congratulations
@SimranKaur-tl5vf
@SimranKaur-tl5vf 19 дней назад
I love this lady! ❤
@tarloksinghpunia7888
@tarloksinghpunia7888 13 дней назад
ਜਦੋ ਤਕ ਸਰੀਰ ਸੂਨ ਨਹੀ ਹੋਦਾ ਉਦੋ ਤੱਕ ਦਸਮ ਦਵਾਰ ਨਹੀ ਖੂ ਲਦਾ ,
@YuvrajSingh-ev4td
@YuvrajSingh-ev4td 19 дней назад
Waheguru ji tuhadi ਅਵਸਥਾ bohot ddeep hain❤
@shivanisharma5562
@shivanisharma5562 19 дней назад
ਅੱਜ ਕੱਲ ਲੋਕ ਰਿਸ਼ਵਤ ਖੋਰੀ ਵੱਲ ਜਾ ਰਹੇ ਹਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@SUKHA-Khai-shergarh
@SUKHA-Khai-shergarh 19 дней назад
*Je bhaji shi ho tan khud aawaj udao TUC roj hi aa gal karde ho शुरुआत करो हिम्मत करो*
@shivanisharma5562
@shivanisharma5562 19 дней назад
@@SUKHA-Khai-shergarh house 🏠🏠🏠 banane nahi dinda gunda BJP da leader goldi sukhwinder singh one lac rupees mangda hai faroti Da cash disst Mohali Punjab kharar gull mohar,
@MrChsingh
@MrChsingh 19 дней назад
@@SUKHA-Khai-shergarhਇੱਥੇ ਭਕਾਈ ਮਾਰਨ ਨਾਲੋਂ ਖੜਦੇ ਕਿਉਂ ਨਹੀਂ ਗੁੰਡਿਆ ਅੱਗੇ
@tarloksinghpunia7888
@tarloksinghpunia7888 13 дней назад
@@MrChsingh ਸਾਡਾ ਵੀ ਇਸ ਕ ਲੋਨੀ ਵਿੱਚ ਮਕਾਨ ਹੈ ਸਾਡੇ ਕੌਲੌ ਵੀ ਇਸ ਗੂੰਡੈ ਗੋਲਡੀ ਸੂਖਵੀਦਰ ਸਿੰਘ ਬੀਜੇਪੀ ਲੀਡਰ ਨੇ ਇਕ ਲੱਖ ਪੈਤੀ ਹਜਾਰ ਰੁਪਏ ਨਗਦ ਲੲਏ ਹਨ, ਹਰ, ਰੋਜ ਇਸ ਗੂਡੈ ਨਾਲ ਝਗੜਾ ਹੋਦਾ ਸੀ, ਲੋਕਾ ਨੇ ਵਿੱਚ ਪੈ ਕੇ ਰਿਸ਼ਵਤ ਦੇਣੀ ਪੈਂਦੀ ਹੈ, ਇਹ ਗੂਡਾ ਬੀਜੈਪੀ ਦਾ ਲੀਡਰ ਹੈ ਚੰਡੀਗੜ ਮੋਹਾਲੀ ਸੂਖਵੀਦਰ ਸਿੰਘ ਗੋਲਡੀ
@Gurmeet_kaur_khalsa
@Gurmeet_kaur_khalsa 19 дней назад
ਬਹੁਤ ਬਹੁਤ ਧੰਨਵਾਦ ਬੀਬਾ ਜੀ 💝🌹🎉👏
@matwantsofat8512
@matwantsofat8512 16 дней назад
Mam ji di i awaz sunte hi rub nal jod jayinda
@SatnamSingh-vv2rj
@SatnamSingh-vv2rj 19 дней назад
ਕਆ ਗੁਰੂ ਗੋਵਿੰਦ ਸਿੰਘ ਸਾਹਿਬ ਨੇ ਜਾਪ ਸਾਹਿਬ ਵਿੱਚ ਨਹੀਂ ਲਿਖਿਆ, ਕਿ ਅਦਿੱਤਯ ਸੌਖੇ, ਅਦਿੱਤਯ ਮਤਲਬ ਸੂਰਜ, ਸੂਰਜ ਨੂੰ ਸੋਖਣ ਵਾਲਾ ਜੋ ਕੀ ਬਲੈਕ ਹੋਲ ਹੈਂ(ਜਿਸਦੀ ਹੁਣ ਸਾਇੰਸ ਨੇ ਖ਼ੋਜ ਕੀਤੀ ਹੈ) ਨਮੋ ਸੌਖ ਸੌਖੇ, ਮਤਲਬ ਇਨ੍ਹਾਂ ਬਲੈਕ ਹੋਲਾਂ ਨੂੰ ਸੋੱਖਣ ਵਾਲਿਆ (ਹਾਲੇ ਸਾਇੰਸ ਇਥੇ ਨਹੀਂ ਪਹੁੰਚੀ)ਵਾਹਿਗੁਰੂ ਤੇਨੂੰ ਨਮਸਕਾਰ ਹੈ। ਨਮੋ ਸਰਬ ਸੌਖੇ, ਮਤਲਬ ਸਭ ਕੁਝ ਸੋਖ ਲੈਣ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈਂ।
@balbirsinghusajapmansadasa1168
@balbirsinghusajapmansadasa1168 19 дней назад
ਪਾਉਣ ਪਾਣੀ ਬਸੰਤਰ ਫੁਨਿ ਤਰੈ ਮਿਲ ਜਗਤ ਉਪਾਇਆ।।
@AryanPatiala-ht5tx
@AryanPatiala-ht5tx 19 дней назад
Ji waheguru ji 🙏
@gurdeepsingh3267
@gurdeepsingh3267 19 дней назад
ਬਿਲਕੁਲ. ਸੱਚ
@user-ub4yg3fc8e
@user-ub4yg3fc8e 19 дней назад
Wahiguru Wahiguru Wahiguru Ji ❤
@kapilchadha3961
@kapilchadha3961 19 дней назад
Very very nice, bhut bahut accha laga .
@Nivaan13
@Nivaan13 10 дней назад
Waheguru g apne varge youth nu lod hai. Judna chahida hai guru nl.
@renumann4713
@renumann4713 19 дней назад
No one has a perfect answer. It is not so easy to relate Physics with Universal God. Human can only try.
@gurdeepsingh3267
@gurdeepsingh3267 19 дней назад
ਸਾਇੰਸ. ਬੁੱਧੀ ਚ. ਹੈ ਰੱਬ ਬੁੱਧੀ ,ਤੋ ਬਾਹਰ
@gurkiratdhiman1868
@gurkiratdhiman1868 18 дней назад
Thanx g. Bahut vadiya knowledge diti g
@rajdipsingh7816
@rajdipsingh7816 18 дней назад
Sat Shri Akal Karan ji and sister Anu Shri ji also you ask questions in a very nice way and sister ji gives point to point answers in a very nice way thank you both very much Sat Shri Akal ji
@jashanpreetsingh0348
@jashanpreetsingh0348 16 дней назад
ਇਹ ਭੈਣ ਦਾ ਕੋਈ ਚੈਨਲ ਹੈ ਤਾਂ ਦੱਸੋ ਜੀ ❤
@ravindersingh1852
@ravindersingh1852 19 дней назад
great knowledge ❤
@ashmeetbrar261
@ashmeetbrar261 19 дней назад
ਅਕਾਲ ਹੀ ਅਕਾਲ ਹੈ ❤
@user-ym3ev9wh3g
@user-ym3ev9wh3g 19 дней назад
ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ ਸ਼ੇ
@preetains1171
@preetains1171 14 дней назад
Very good 👍 from UK London hounslow
@BalwinderSingh-ej6vo
@BalwinderSingh-ej6vo 17 дней назад
Han ehh hai
@SmilingAnteater-ck4io
@SmilingAnteater-ck4io 18 дней назад
Hukme ander sab ko bahar hukam na koi 🙏
@rekhamukhi2999
@rekhamukhi2999 19 дней назад
Superb! More and more anushree
@rinkufdk7430
@rinkufdk7430 19 дней назад
ਮੈਡਮ ਤੁਹਾਨੂੰ ਮਿਲਣ ਦੀ ਕੀ ਫੀਸ ਹੈ ਪਲੀਜ,,, ਤੁਸੀ ਕਿੱਥੇ ਦੇ ਰਹਿਣ ਵਾਲੇ ਹੋ,,
@BalwinderSingh-gv8mo
@BalwinderSingh-gv8mo 19 дней назад
Tu ki karma milke
@rinkufdk7430
@rinkufdk7430 19 дней назад
ਆਪਣੀ problem share karni ਸੀ,,,
@JagtarpunniPunni-lj3vs
@JagtarpunniPunni-lj3vs 19 дней назад
Kinni nimrtaa h tuhade vich Bahut vadhiya lageya.
@user-wg8xx2jo8f
@user-wg8xx2jo8f 19 дней назад
Dhan guru nanak dev ji
@HarinderSingh-u1e
@HarinderSingh-u1e 16 дней назад
May god bless her students
@AvtarNirman
@AvtarNirman 19 дней назад
ਵਾਹਿਗੁਰੂ ❤❤❤❤❤
@swarnjitkaur-br8qy
@swarnjitkaur-br8qy 18 дней назад
ਬਹੁਤ ਵਧੀਆ 🙏🏻
@renumann4713
@renumann4713 19 дней назад
Let us keep science aside. Let us talk about only meditation and her experience.
@ManmohanSingh-hw9vt
@ManmohanSingh-hw9vt 19 дней назад
Very good interview
@Anhadjot5
@Anhadjot5 19 дней назад
Weheguru ji. Very nice.
@JaspalKaur-oj2bk
@JaspalKaur-oj2bk 19 дней назад
Waheguru ji 🙏
@deshpremi6295
@deshpremi6295 17 дней назад
ਅੱਜ ਕੱਲ੍ਹ ਤਾਂ ਸਾਇਂਸ ਵੀ ਆਤਮਾ ਨੂੰ ਮੰਨਦੀ ਹੈ ਪੱਤਰਕਾਰ ਜੀ।
@GurcharanSinghCheema-qz4ji
@GurcharanSinghCheema-qz4ji 19 дней назад
Good information
@baljinderkaur2991
@baljinderkaur2991 19 дней назад
Bohot vdea ji ajj asi thode nl gal kiti Sanu bohot vdea lgeaw..❤😊
@pendulifendculture7992
@pendulifendculture7992 19 дней назад
Num ki aa mam da
@kkaur5881
@kkaur5881 19 дней назад
Anushree ​@@pendulifendculture7992
@MandeepKaur-ke4gr
@MandeepKaur-ke4gr 7 дней назад
जिन हर पए ओ तिने छिपायो ब्रह्मा कथा अंत न पे यों परमात्मा कांत कोई नहीं पा सकता
@nirbhaisingh9936
@nirbhaisingh9936 19 дней назад
Very good apisode
@sukhwindersingh-sz1ly
@sukhwindersingh-sz1ly 19 дней назад
Thanks madam ji
@premnarain4296
@premnarain4296 17 дней назад
🙏🙏🙏🙏❤️
@YPMR286
@YPMR286 18 дней назад
Yaha quantum ki aur unse bhi beyond....jaha classical physics lagu nahi hota ....❤❤❤
@kamalpreetsingh6296
@kamalpreetsingh6296 18 дней назад
Bhot vdya .
@ManjeetKaur-eb6os
@ManjeetKaur-eb6os 16 дней назад
Thank you 🙏🏻 ji🌹💯
@desraj8034
@desraj8034 19 дней назад
ਧਾਰਮਿਕ ਲੁਟੇਰਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧਰਮ ਦੇ ਨਾਂ ਤੇ ਚਲ ਰਹੀਆਂ ਦੁਕਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ
@mylovelyuniversesikhworldc8311
@mylovelyuniversesikhworldc8311 18 дней назад
ਵਾਹਿਗੁਰੂ ਜੀ
@amritbaani3752
@amritbaani3752 17 дней назад
Waheguru ji
@dealdone7323
@dealdone7323 14 дней назад
🙏❤🙏❤🙏❤🙏❤🙏❤🙏❤🙏❤👌👌👌👌👌👌👌RAM RAM JI🙏🙏mast information👌👌
@varinderkumar2196
@varinderkumar2196 19 дней назад
Very nice
@gokufan331
@gokufan331 18 дней назад
Very good 👍
@chanderdeeep
@chanderdeeep 11 дней назад
Ih bibi sachi bahut agge pahunchi hoyi hai par das ni sakdi kyunk santmat ch isdi mnahi hai😊
@sukhidhaliwal7456
@sukhidhaliwal7456 15 дней назад
Madm da chehra e dsda ena nu bhut kuj milgia khiria khria chehra
@himatsingh4776
@himatsingh4776 19 дней назад
Very good
@KamalSingh-lj3ic
@KamalSingh-lj3ic 19 дней назад
ਅਨੇਰਜ਼ੀ ਦਾ ਭੰਡਾਰ ਕਹਿੰਦੇ ਰੱਬ ਨੁੰ ਸਾਇੰਸਦਾਂਨ
@Pbboy369
@Pbboy369 18 дней назад
Mam tuci ajj da podcast bahut hi vadiya keta bhut hi vadiya lagaiya Mam je hosake next episode vich tuci meditation de trike bare daso ta hor vi vadiya lagega Asi corelate kar sakiye mam Koi mistake' ta nahi ho rahi Thx ji es episode layi
@inderkaur3901
@inderkaur3901 18 дней назад
Tx ji
@user-fk8bw9zw9h
@user-fk8bw9zw9h 19 дней назад
ਜੇ ਰੱਬ ਨੂੰ ਮਿਲਕੇ ਕੋਈ ਤਾਕਤ ਹੀ ਨਾ ਮਿਲੇ ਤਾਂ ਮਿਲਣ ਦਾ ਫਾਇਦਾ ਕੀ ਹੋਇਆ ਸਵਾਦ ਤਾਂ ਫਿਰ ਹੈ ਜੇ ਰੱਬ ਨੂੰ ਮਿਲ ਕੇ ਲੋਕਾਂ ਦਾ ਭਲਾ ਕੀਤਾ ਜਾਵੇ
@PrabhPrabh-if8vphfhfhkbzpfgssl
@PrabhPrabh-if8vphfhfhkbzpfgssl 19 дней назад
Loka lai kuj karna tree lagao
@amritbaani3752
@amritbaani3752 17 дней назад
Sat shri akal ji
@JaswinderSingh-xq3sk
@JaswinderSingh-xq3sk 5 дней назад
Science ਦੇ ਮੁਤਾਬਿਕ ਸਾਡੇ ਸ਼ਰੀਰ ਦੇ ਵਿੱਚ ਜੋਂ ਬਲੱਡ ਸੈੱਲ ਨੇ ਓਹਨਾਂ ਦੀ ਗਿਣਤੀ 3 ਟ੍ਰਿਲੀਅਨ ਹੈ। ਪਰ ਸਾਇੰਸ ਨੇ ਅਜੇ ਤੱਕ ਉਹ machine ਨਹੀਂ ਬਣਾਈ ਜੋਂ ਉਸ ਸੈੱਲ ਦੇ ਵਿੱਚ ਅੱਗੇ ਕਿੰਨੇ ਸੈੱਲ ਨੇ ਉਹ ਹਜੇ ਤੱਕ ਕਿਸੇ ਵੀ ਵਿਗਿਆਨੀ ਨੂੰ ਨਹੀਂ ਪਤਾ ਹੈ। ਪਰ ਇਕ ਬ੍ਰਹਮਗਿਆਨੀ (ਜੋਂ ਪਾਖੰਡੀ ਸਾਧ ਨਹੀਂ) ਓਹ ਆਪਣੇ ਸੂਖਮ ਸ਼ਰੀਰ ਦੇ ਨਾਲ ਓਥੇ ਤੱਕ ਵੀ ਸਫ਼ਰ ਕਰ ਚੁੱਕਾ ਹੈ। ਜਿੰਨਾ ਉਸ ਸੈੱਲ ਦਾ ਸਭ ਤੋਂ ਛੋਟਾ ਭਾਗ ਹੈ। ਸਾਡੀ ਇਹ ਧਰਤੀ ਇਸ ਬ੍ਰਹਿਮੰਡ ਵਿੱਚ ਉਸ ਛੋਟੇ ਹਿਸੇ ਦੇ ਬਰਾਬਰ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਸਾਇੰਸ ਦੇ ਬਣਾਏ ਯੰਤਰਾਂ ਨਾਲ਼ ਇਸ ਬ੍ਰਹਿਮੰਡ ਨੂੰ ਦੇਖਦੇ ਹਾਂ ਤਾਂ ਸਾਨੂੰ ਇਹ ਬਣਤਰ ਅਨੰਤ ਲਗਦੀ ਹੈ। ਏਸੇ ਤਰ੍ਹਾਂ ਜਦੋਂ ਉਹ ਬਲੱਡ ਸੈੱਲ ਪੈਰਾ ਤੋਂ ਸਫ਼ਰ ਕਰਦਾ ਕਰਦਾ ਸਾਡੇ ਦਿਮਾਗ ਤੱਕ ਪਹੁੰਚਦਾ ਹੋਵੇਗਾ ਤਾਂ ਉਸ ਸਮੇਂ ਉਸ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੋਵੇਗਾ ਜਰਾ ਧਿਆਨ ਦੇਵੋ। ਸਾਡੇ ਦਿਮਾਗ ਦੀ ਬਣਤਰ ਵੀ ਪਰਮਾਤਮਾ ਨੇ ਇਸ ਬ੍ਰਹਿਮੰਡ ਵਰਗੀ ਹੀ ਬਣਾਈ ਹੈ । ਜੌ ਬ੍ਰਹਿਮੰਡੇ ਸੋਈ ਪਿੰਡੇ ਜੋਂ ਖੋਜੇ ਸੋ ਪਾਵੇ।
@Deep_rattu
@Deep_rattu 2 дня назад
Bro ek nature hai ek God hai But nature God eh dono alag ne God matlab koyi aisi cheez jihnu tussi khush Krna chahonde ho Path pooja krona so cold dhrma da business atma eh sabh Natural vich koyi story' nhi hai As it hai Tussi sidha dekho usnu Jo jidda da hai so hai ithe beleive di zroort nhi hai Science rabb nu manndi nhi na hi eh kehndi hai ki nhi hai Bass hje takk proof nhi hai Jehde bande rabb Da daava v kr rahe hai Dekheya jave oh kr pta nhi kis bass te rahe ne Nature rabb nhi hai Rabb alag hai je tussi philosophy nu pdeya hove ta Zwaab chayide c insan nu usne socheya jo samjhya ohi likheya Je pehla kujj cheeza kahia ajj sabit kr rahi a science ta eh proof hunda Purane time ch v log sochde si Us time ch plution v ghatt si Galaxy Star planet sabh dikh rahe si evolution de hisab naal dekho ta So sade purkha ne v cheeza observe kriya ne na ki meditation krke dasseya
@Deep_rattu
@Deep_rattu 2 дня назад
Laikin assi ajj vi beleiver hi a
@Deep_rattu
@Deep_rattu 2 дня назад
Albert Einstein ne keha si Mai aise zwaabo mein jeene se jyada psand krunga mai aise swaalo mein jeeu Jo mujhe sochne par mazboor krde
@veerpalkaursarika1354
@veerpalkaursarika1354 19 дней назад
Wehaguru Ji ❤❤❤❤❤❤
@ManjeetKour-is4no
@ManjeetKour-is4no 19 дней назад
So nice mam
@legend_gurpyar_133
@legend_gurpyar_133 12 дней назад
ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙💙 ਵਾਹਿਗੁਰੂ 💙 ਵਾਹਿਗੁਰੂ 💙 ਵਾਹਿਗੁਰੂ 💙
Далее