Тёмный

ਅੱਜ ਕੱਲ ਪੱਠੇ ਵੱਢ ਕੇ ਕੋਈ ਰਾਜ਼ੀ ਨਹੀਂ ਹਰ ਕੋਈ ਅਚਾਰ ਪਾ ਰਿਹਾ ਅਚਾਰ ਬਹੁਤ ਖ਼ਤਰਨਾਕ ਆ ਮੱਝਾਂ ਲਈ 

Sandhu Jalalabad wala
Подписаться 39 тыс.
Просмотров 114 тыс.
50% 1

ਮੱਝਾਂ ਦੀ ਫ਼ੀਡ ਘਰ ਤਿਆਰ ਕਰਨ ਦਾ ਤਰੀਕਾ ਤੇ ਅਚਾਰ ਦੇ ਨੁਕਸਾਨ ਸੁਣੋ

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 66   
@avtardhaliwal5370
@avtardhaliwal5370 Год назад
ਭਕਾਈ ਮਾਰੀ ਜਾਂਦਾ ਯੂਨੀਵਰਸਿਟੀ ਵਾਲੇ ਡਾਕਟਰ ਕਮਲੇ‌ ਨੇ ਹਰੇਕ ਅਫਸਰ ਬਣਿਆ ਫਿਰਦਾ
@dfgFfgg-kj5rf
@dfgFfgg-kj5rf Год назад
ਇਹ ਲੋਕਾਂ ਨੂੰ ਫਦੂ ਬਣਾਈ ਜਾਦਾ ਵੱਡਾ ਸਿਆਣਾ ਸਾਡੇ ਪਿੰਡ ਲੋਕਾ ਨੂੰ 6.ਸਾਲ ਹੋ ਗਏ ਨੇ ਮੱਝਾ ਨੂੰ ਅਚਾਰ ਪਾਉਂਦੀ ਨੂੰ
@Sandhuagricultureandfarming.
ਬਾਈ ਤੂੰ ਵੀ ਪੈਸੇ ਦਾ ਪੁੱਤ ਆ ਤਿੰਨ ਮਹੀਨੇ ਪਹਿਲਾਂ ਤਾਂ ਕਹਿੰਦਾ ਸੀ ਬਰਕਾਈਸਾਰਗੋ ਜਵਾਰ ਬਹੁਤ ਵਧੀਆ ਅਚਾਰ ਵਾਸਤੇ ਹੁਣ ਕਹਿਨਾ ਅਚਾਰ ਸਹੀ ਨੀ ਕਿ ਕੰਪਨੀ ਵਾਲਿਆਂ ਨੇ ਪੈਸਿਆਂ ਤੋ ਜਵਾਬ ਦੇ ਦਿੱਤਾ
@bajwabullyfarm2568
@bajwabullyfarm2568 Год назад
Shi gl a bai bhut fudu bnda eh ehde pishe lg k main te mere frnd ne 7 kile beez lye c bilkul bekar cheej nikli O ehde pishe na lgio koi bs paisa lai k mshoori krda eh ehnu pshu palak bndya nal koi nai a bs paisa chaida ehna lokan nu
@Jhajjz_dairy_farm
@Jhajjz_dairy_farm Год назад
ਅਸਲ ਜ਼ਿੰਦਗੀ ਤੋ ਬਹੁਤ ਪਰੇ ਨੇ ਇਹ ਲੋਕ ਮਿੰਟ ਮਿੰਟ ਤੇ ਬਦਲ ਜਾਂਦੇ ਆ,ਬਸ ਕੈਮਰੇ ਮੁਹਰੇ ਬੋਲਣ ਦੀ ਆਦਤ ਆ ਕਿਸੇ ਚ ਕੁਜ ਬੋਲਤਾ ਕਿਸੇ ਚ ਕੁਜ ਅਪਦੇ ਕੋਲੋ ਹੀ ਗੱਲਾਂ ਘੜੀ ਜਾਂਦਾ, ਅੱਗੇ ਕਿਹੜਾ ਲੋਕ ਮੱਝਾਂ ਨੀ ਰੱਖਦੇ ਸੀ
@gurpreetbhullar4102
@gurpreetbhullar4102 Год назад
​@@bajwabullyfarm2568y aapna number send kro please, main v es bnde pishe lgiaa c
@swagpunjabda
@swagpunjabda Год назад
​@@bajwabullyfarm2568shi
@ManuGill-eb6mz
@ManuGill-eb6mz Год назад
Bai kisai Dai magar na Lago appna lot dakho aeh tan video paa k Loka da fuddu khich Dai aa
@bickycheema2458
@bickycheema2458 5 месяцев назад
Assi acar pone bohat sal ho ge
@dhaliwaldairyfarm413
@dhaliwaldairyfarm413 Год назад
ਹਰਿਆਣਾ ਵਿੱਚ ਕੋਈ ਵੀ ਅਚਾਰ ਨਹੀਂ ਪਾਉਂਦਾ ਅਚਾਰ ਨਾਲ ਮੋਟੀਆਂ ਤਾਂ ਜਰੂਰ ਹੋ ਜਾਂਦੀਆਂ ਨੇ ਪਰ ਦੁੱਧ ਨੀ ਦਿੰਦਿਆਂ😊😊
@saabsandhu2151
@saabsandhu2151 Год назад
👍
@jaspreetgill3771
@jaspreetgill3771 Год назад
ਬਾਈ ਅਚਾਰ ਨਾਲ ਖ਼ਰਚਾ ਬਹੁਤ ਘਟਦਾ। ਫੀਡ ਤਾਂ ਕੁਝ ਪੱਲੇ ਹੀ ਨੀ ਪੈਣ ਦਿੰਦਾ। ਬੱਸ ਪਾਉਣ ਦਾ ਸਹੀ ਤਰੀਕਾ ਹੋਣਾਂ ਚਾਹੀਦਾ। ਜੇਹੜਾ ਬੰਦਾ ਕਿਹਦਾਂ ਆਚਾਰ ਮਾੜਾ ਅਗਲੀ ਵਾਰੀ ਉਹ ਵੀ ਅਚਾਰ ਪਾਉਂਦਾ। ਮੈਂ ਆਵਦੇ ਪਿੰਡ ਦੇਖਿਆ ਜਿਹੜੇ ਪਿਛਲੀ ਵਾਰੀ ਮਾੜਾ ਕਿਹਦੇਂ ਉਹਨਾਂ ਨੇ ਵੀ ਇਸ ਵਾਰ ਪਾਇਆ। ਬਾਕੀ ਆਪੋ-ਆਪਣੀ ਸਮਜ 🙏
@Adhiraajjb1302
@Adhiraajjb1302 Год назад
You are right veer 👍👍
@mandeepgill4404
@mandeepgill4404 Год назад
ਫੀਡਾ ਨਾਲੋਂ ਤਾ ਫੇਰ ਵੀ ਚੰਗਾ ਈ ਆ
@KarnailSingh-rp8zj
@KarnailSingh-rp8zj Год назад
Good 22 g
@mandeepgill4404
@mandeepgill4404 Год назад
ਬਾਈ ਕੁਜ਼ ਨੀ ਹੁੰਦਾ ਅਚਾਰ ਨਾਲ ਕੋਈ ਨੁਕਸਾਨ ਨੀ..ਫੀਡਾ ਜਿੰਨਾ ਨੁਕਸਾਨ ਤਾ ਨੀ ਕਰਦਾ ਅਚਾਰ..ਏ ਤਾ ਵਹਿਮ ਆ ਅਚਾਰ ਨਾਲ ਮੱਜਾ ਬਿਲਕੁਲ ਨਹੀਂ ਖਰਾਬ ਹੁੰਦੀਆਂ ਬਸ ਮਿਨਰਲ ਮਿਕਚਰ 2 ਕ ਮਹੀਨੇ ਚਾਰ ਦਿਓ ਪਸ਼ੂ ਨੂੰ..ਫਿਰ ਦੀਆ ਤਾ ਬਾਈ ਫੀਡਾ ਨਾਲ ਵੀ ਆ ਉਹ ਤਾ ਕਿਸੇ ਕਮ ਦਾ ਨੀ ਰਹਿਣ ਦਿੰਦਿਆਂ ਪਸ਼ੂ ਨੂੰ
@SukhjinderSingh-ru1ts
@SukhjinderSingh-ru1ts Год назад
Tusi use karday ho silage buffalo nu
@darshandhaliwal5598
@darshandhaliwal5598 Год назад
​@@SukhjinderSingh-ru1tsha y ji
@tirthdhillon7600
@tirthdhillon7600 Год назад
Thanks veer ji
@tractorfansallworld4771
@tractorfansallworld4771 Год назад
2 saal hoge achar paunda nu 10 majha ne sada kol ik nu v mastits nahi aea
@sukhrai4075
@sukhrai4075 Год назад
ਉਹ।ਮਾ।ਬਾਪ।ਦੇ।ਲੰਖ।ਲਾਣ।ਤੇ।ਜੈੜੇ।ਕੁੜੀ।ਬਾਰ।ਘੰਲਦੇ।
@punjabiyatdiawaaz
@punjabiyatdiawaaz Год назад
ਸਹੀ ਗੱਲ ਅੱਜ ਕੱਲ ਸਭ ਰੈਡੀਮੇਡ ਭਾਲਦੇ ਨੇ
@rajindersinghkhangura6390
@rajindersinghkhangura6390 Год назад
Jdo compny pisa denu bndd kar deve fer acchar mada ho janda pehlia kehnda c accar bhut vdiya
@GurdeepSingh-jg1hi
@GurdeepSingh-jg1hi Год назад
ਬਹੁਤ ਵਧੀਆ ਵੀਡੀਓ ਵੀਰ ਜੀ
@akhterali6993
@akhterali6993 Год назад
Good job. Bro
@harjapsingh7659
@harjapsingh7659 Год назад
Ji veer
@MohanSingh-pi9dv
@MohanSingh-pi9dv Год назад
Very nice
@abhisheksachdeva4421
@abhisheksachdeva4421 Год назад
Unemployment sare jagah hi vadhi hoi hai
@dgill2516
@dgill2516 Год назад
Semen bulls nu silage na paun da reason hor aa ik ta. Silage acidic hunda and ik ehde ch carbohydrates jada hunda jidi bulls nu lod ni ohna nu protein di lod hundi aa jo dry fodder and soybean husk ton milda
@ManjitSingh-hy8jb
@ManjitSingh-hy8jb Год назад
Bai ji bhed chal ha achar paon vali 😊
@gonaentertainment4040
@gonaentertainment4040 Год назад
Right
@GurmailSingh-du7zj
@GurmailSingh-du7zj Год назад
Love you pindi bro❤ From dubai
@sandeepsingh-hp3lw
@sandeepsingh-hp3lw 8 месяцев назад
Kakh ni ptta annu addy bddy farm achar to e kamjab hoy aw mari janda oui
@baltejdairyfarmmogapb6312
@baltejdairyfarmmogapb6312 Год назад
ਬਾਈ ਜੀ ਜਿਹੜੇ ਬੱਚੇ ਆਪਣੇ ਲਾਡਲੇ ਰੱਖੇ ਆ ਉਹਨਾਂ ਨੂੰ ਕਨੇਡਾ ਜਾ ਕੇ ਮੰਗ ਕੇ ਖਾਣਾ ਪੈਂਦਾ ਇਥੇ ਜਿਹੜੇ ਬੱਚੇ ਮਾਂ ਪਿਓ ਨਾਲ ਕੰਮ ਵਿਚ ਸਹਾਇਤਾ ਕਰਦੇ ਹਨ ਉਹਨਾਂ ਬੱਚਿਆਂ ਨੂੰ ਕਨੇਡਾ ਜਾ ਕੇ ਕੰਮ ਦੀ ਕੋਈ ਵੀ ਘਾਟ ਨਹੀਂ ਆਉਦੀ ਜਿਹੜੇ ਬੱਚਿਆਂ ਨੇ ਇੰਡੀਆ ਚ ਰੋਟੀ ਆਪ ਨਹੀਂ ਪਾ ਖਾਧੀ ਤੇ ਕਨੇਡਾ ਜਾ ਕੇ ਸੌਖਾ ਕੰਮ ਭਾਲਦੇ ਆ ਜਦੋਂ ਸੋਖਾ ਕੰਮ ਨਹੀਂ ਮਿਲਦਾ ਤਾਂ ਫਿਰ ਮੰਗਣ ਤੁਰ ਪੈਂਦੇ ਜਿਥੇ ਮਰਜੀ ਚਲ ਜਾਵੋ ਹਰ ਜਗ੍ਹਾ ਕੰਮ ਜ਼ੀਰੋ ਤੋਂ ਹੀ ਸ਼ੁਰੂ ਕਰਨਾ ਪੈਂਦਾ ਜਿਸਦੀਆਂ ਇਧਰ ਵੇਹਲੀਆਂ ਖਾਂਦੀਆਂ ਉਨ੍ਹਾਂ ਨੂੰ ਭਾਈ ਆਪੇ ਔਖਾ ਲਗਣਾ ਸੀ ਹੈ
@kuljeetbhullar3438
@kuljeetbhullar3438 Год назад
ਵੀਰੇ ਗਰਮੀ ਵਿਚ 15 killo ਵਡੇਵਿਆਂ ਦੀ ਖਲ਼ ਚਲਜੁ
@dgill2516
@dgill2516 Год назад
Laksha dairy jind 1500 buffalos ne te pishle 10 saal ton silage paunde ne 22 ane dangra da hara kon and kiven vadh k toka karu kini labour lagu and jehdi semen bulls ya meat wale animals nu silage di lod ni kyon k ohna ne kehda dudh dena
@govinderfilmproduction5546
@govinderfilmproduction5546 Год назад
Good job veer
@SikanderSingh-bi1vd
@SikanderSingh-bi1vd Год назад
ਵੀਰ ਜਿਹੜੇ ਵਿਕਸਿਤ ਦੇਸ਼ਾਂ ਵਿੱਚ ਅਚਾਰ ਆਪਣੇ ਤੋਂ ਕਈ ਸਾਲ ਪਹਿਲਾਂ ਦੇ ਪਾ ਰਹੇ ਨੇ, ਪਰ 🐂 ਪਸ਼ੂ ਨੂੰ ਪਾਓ ਹਿਸਾਬ ਨਾਲ ।
@jagsirsinghsidhu8704
@jagsirsinghsidhu8704 Год назад
ਬਾਈ ਬਹਾਰ ਸਾਰੇ ਗਾਵਾ ਦੇ ਫਰਮ ਨੇ ਮੱਝ ਦਾ ਦੇਖਿਆ ਨਹੀ ਕਿਤੇ। ਮੱਝ ਦੇ ਚਰਬੀ ਚੜ ਜਦੀ ਗਾਵਾ ਦੇ ਨਹੀਂ
@dfgFfgg-kj5rf
@dfgFfgg-kj5rf Год назад
@@jagsirsinghsidhu8704 ਭਰਾ ਮੇਰਿਆ ਇਟਲੀ ਤੇ ਆਸਟ੍ਰੇਲੀਆ ਬਹੁਤ ਮੱਝਾ ਦੇ ਫਾਰਮ
@JagseerSingh-je6jk
@JagseerSingh-je6jk Год назад
ਫੀਡ ਕੰਪਨੀਆਂ ਦਾ ਪੁੱਤ ਐ
@hasdapunjab8498
@hasdapunjab8498 Год назад
Veer ji pouna kida a ..bareek karna pura
@lovechahalvlogs7600
@lovechahalvlogs7600 Год назад
bai ah bai kithu hai. kithea ana da farm??
@abhisheksachdeva4421
@abhisheksachdeva4421 Год назад
Baharo semen import hunda hai oh ta hara paa k hi semen collect karde ne 😂
@manpreetsharma7303
@manpreetsharma7303 Год назад
Y mela ta fit jhota no o bhaer kada dinda na
@harmanbatth4361
@harmanbatth4361 Год назад
Bai ah banda apni pehli bali video kehenda se ke achar payo pr ajj achar da virodh kar riya hai
@gursewaksinghmaan4448
@gursewaksinghmaan4448 Год назад
ਬਾਈ ਦੀ ਗਲ ਸਹੀ ਹੈ ਅਚਾਰ ਨਾਲ ਪਸ਼ੂ ਵਾਰ ਵਾਰ ਫਿਰ ਜਾਂਦੇ ਨੇ
@managill5184
@managill5184 Год назад
Kug ni huda. Asi ap 4sal hoge. Koi gal ni maga nu
@abhisheksachdeva4421
@abhisheksachdeva4421 Год назад
Koi technical jawab nai
@desasingh7038
@desasingh7038 Год назад
ਵੀਰ ਜੀ ਇਹ ਵੀਡੀਓ ਹਰ ਰੋਜ ਹਰ ਚੈਨਲ ਤੇ ਭੇਜੋ ਅਚਾਰ ਇਕ ਨੁਕਸਾਨ ਦੇਹ ਹੈ ਲੋਕ ਅਚਾਰ ਪਾ ਪਾ ਕੇ ਪਾਗਲ ਹੋਏ ਪੲਏ ਹਨ ਬੇਜੁਬਾਨ ਗੁੰਗਦਾਨ ਨਾਲ ਧੋਖਾ ਕਰ ਰਹੇ ਹਨ
@grewaldairyfarmpatarsi2300
@grewaldairyfarmpatarsi2300 Год назад
ਆਪ ਵੀ ਪਾਉ ਗਾ ਸਰਦੀਆਂ ਵਿਚ ਦੇਖ ਲਿਓ ਪਰ ਮੱਝਾਂ ਨੂੰ ਕਰਦਾ ਖ਼ਰਾਬ ਹੀ toxin binder ਤੋਂ ਬਿਨਾਂ ਫ਼ੀਡ ਨੀ ਤਿਆਰ ਹੁੰਦੀ
@rupinderdhillon2374
@rupinderdhillon2374 Год назад
ਮੈਂ ਅਨਪੜ੍ਹ ਬੰਦਾ ਜਦ ਆਪਾ ਡਾਕਟਰ ਪਾਸ ਦਵਾਈ ਆਦਿ ਲਈ ਜਾਂਦੇ ਹਾਂ ਤਾਂ ਡਾਕਟਰ ਆਪਣੀ ਰਾਇ ਵਿੱਚ ਅਚਾਰ ਅਤੇ ਖੱਟੀਆਂ ਵਸਤਾਂ ਖਾਣ ਤੋਂ ਮਨੵਾ ਕਰਦਾ ਹੈ। ਇਸ ਲਈ ਇਹ ਅਚਾਰ ਪਸੂਆਂ ਲਈ ਵੀ ਮਾੜਾ ਹੋਵੇਗਾ।
@sukhmaansukhman6977
@sukhmaansukhman6977 Год назад
Very gd bai pindi
@dgill2516
@dgill2516 Год назад
Baki silage paun de tarike and timing nal aflatoxin wadh khat hunda jinu tusi fungus kehne oo j silage sahi dry matter te peya howe ta. Eh bht sterlize hoya hunda ehde ch na koi bacteria na koi fungus survive ni kar sakda kyon k ehda ph 3.2 to 3.7 de vich hunda jo k acidic hunda jo sare pathogens nu khatam kar dinda jado tuhada silage e sahi ni ohne tan kharab karna e baki 22 jehdiyan khala di gal karde oo tusi eh sab ton madi cheez aa ehde ch sab ton vadh aflatoxin hunda jini khal purani hoyi jani aa ona e fungus paida hoyi jana ehde ch rahi gal toxinbinder di ohton bina koi feed ni bandi ehda kum siraf toxins nu rumen ch e bind kar k age intestine ch absorb hon ton rokna hunda tu dudh tak lajayi jana plz pehlan study kar leya karo cheez nu lok fuddu ni hun lakha rupees laye ne asi study te
@KakaSingh-wq1xh
@KakaSingh-wq1xh Год назад
Vade farma ch 300 cow a oh pagal a
@parampreet-9863
@parampreet-9863 Год назад
Rigat
@kulwantsinghaulakh1640
@kulwantsinghaulakh1640 Год назад
Eatha.kehre.maro.mar.lagi.a....kam.ker.lan.do.jethe.koi.karda
@bikramjitsinghmavi8441
@bikramjitsinghmavi8441 Год назад
Good luck
@Numberdar_dairy_farm14
@Numberdar_dairy_farm14 7 месяцев назад
Eh de chanel te dekho aap achar paa reh loka nu fuddu bna reh 😂😂😂😂
@labhsaharan2503
@labhsaharan2503 Год назад
ਇੱਕ ਇੱਕ ਗੰਲ ਸੱਚੀ ਆ ਬਾਈ ਦੀ
@gurpreetsandhu5270
@gurpreetsandhu5270 Год назад
number send karo
Далее
calf grower feed formula for 4-9 months calf
8:05
Просмотров 36 тыс.