Тёмный

ਅਚਾਰ ਪਾਉਣ ਕਰਕੇ ਹੋ ਗਈਆਂ ਝੋਟੀਆਂ ਦੀਆਂ ਬੱਚੇਦਾਨੀਆ ਕਮਜ਼ੋਰ  

Sandhu Jalalabad wala
Подписаться 39 тыс.
Просмотров 111 тыс.
50% 1

ਇਸ ਵੀਡਿਉ ਵਿੱਚ ਝੋਟੀਆਂ ਤਿਆਰ ਕਰਨ ਦੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਗਈ ਹੈ ਤੇ ਅਚਾਰ ਪਾਉਣ ਦਾ ਤਰੀਕਾ ਵੀ ਦੱਸਿਆ ਹੈ। ਮੱਝ ਦੇ ਬੱਚੇ ਨੂੰ ਜ਼ਿਆਦਾ ਦੁੱਧ ਪਿਆਉਣ ਦੇ ਫ਼ਾਇਦੇ ਤੇ ਨੁਕਸਾਨ ਵੀ ਦੱਸੇ ਹਨ।

Развлечения

Опубликовано:

 

19 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 91   
@varindersharmavarindershar5045
@varindersharmavarindershar5045 7 месяцев назад
ਬਾਈ ਮੈ ਡੇਅਰੀ ਦਾ ਕੰਮ ਕਰ ਰਿਹਾ ਅਜੇ ਥੋੜਾ ਟਾਇਮ ਹੀ ਹੋਇਆ ਇਕ ਮੱਝ ਤੋ ਸ਼ੁਰੂ ਕੀਤਾ ਸੀ ਅਜ ਛੇ ਮੱਝਾ ਨੇ ਮੈ 20 ਮੱਝਾ ਕਰ ਲੈਣੀਆ ਇਕ ਦੋ ਸਾਲਾ ਵਿਚ ਤੁਹਾਡੀਆ ਵੀਡਿਉ ਤੇ ਹੋਰ ਡੇਅਰੀ ਵਾਲਿਆਂ ਦੀਆ ਵੀਡਿਉ ਵੇਖ ਵੇਖ ਕੁਝ ਗਲਾ ਨੋਟ ਕਰ ਲੈਦੇ ਹਾ ,,,,ਸਾਡੀ ਮਦਦ‌‌ ਕਰੋ ਕਿ ਸਾਨੂੰ ਚੰਗੀਆ ਸੱਜਰ ਮੱਝਾ ਮਿਲ ਜਾਣ ਜਿਲਾ ਬਠਿੰਡਾ ਆਪਣਾ ਵੀ
@mandeepdhillon7625
@mandeepdhillon7625 4 месяца назад
Sahi wal first time cow a bro je interest hai then no. Mangeo Ai female wala cemon laggya ❤❤
@satvirnehal9417
@satvirnehal9417 10 месяцев назад
ਬਾਈ ਪਿੰਦੀ ਬਹੁਤ ਵਧੀਆ ਪਸ਼ੂ ਨੇ ਬਾਈ ਜੀ
@Haripalsinghdhillon2414
@Haripalsinghdhillon2414 10 месяцев назад
ਬਹੁਤ ਵਧੀਆ ਕੰਮ ਹੈ ਜੀ
@karanpreet5539
@karanpreet5539 10 месяцев назад
Very nice good infor mation
@mangatraj8425
@mangatraj8425 4 месяца назад
Good 👍👍👍👍👍👍👍👍
@sahajpalsingh1010
@sahajpalsingh1010 9 месяцев назад
ਬੰਦੇ ਦੀ ਇਕ ਗੱਲ ਵੀ ਗਲਤ ਨਹੀਂ ਸੁਣਨ ਵਾਲਿਆਂ ਨੇ ਜਾਂ ਵੀਡਿਓ ਪੂਰੀ ਨਹੀਂ ਸੁਣੀ ਜਾਂ ਇਹ ਵੀਰ ਦੀਆਂ ਗੱਲਾਂ ਨੀ ਸਮਜ ਨਹੀਂ ਸਕੇ ਕੁਝ ਕ ਭਰਾਵੋ ਦੁਖੀ ਵੀ ਹੋ ਜਾਂਦੇ ਆ ਕਿਸੇ ਨੂੰ ਕਾਮਜਾਬ ਦੇਖ ਕੇ
@brar-bathindewala
@brar-bathindewala 10 месяцев назад
Good job
@pallsinghbawa9550
@pallsinghbawa9550 10 месяцев назад
Nice👌🏻👌🏻
@gurpalsingh4854
@gurpalsingh4854 10 месяцев назад
ਬਾਈ 14 ਮੰਥ ਚ ਕੱਟੀ ਤਿਆਰ ਹੋਗੀ ਪਰ ਦੁੱਧ 6 ਲਿਟਰ ਪਿਲਾਇਆ ਦਿਨ ਦਾ ਕੋਈ ਪਾਊਡਰ ਨੀ te na ਹੁਣ ਤੱਕ ਕਦੇ ਬਿਮਾਰ ਹੋਈ ਆ
@punjabijattt7746
@punjabijattt7746 10 месяцев назад
Kina time pilaeya c dudh y
@GurjivanSinghGill-ou9kt
@GurjivanSinghGill-ou9kt 6 месяцев назад
​88888888888888888888888888888888888888888
@VarinderSingh-gq8jf
@VarinderSingh-gq8jf 6 месяцев назад
veer 3 months di ik katti nu 2 litter milk ta daly 2 killo makki da dallia paa ka dakhi veer milk to jyada fullen giya nla milk vachu ma eda e krda veer bakki sb da apna apna hisab hunda
@dimpysidhu7784
@dimpysidhu7784 10 месяцев назад
Nice 👍
@Gagan-qk3pv
@Gagan-qk3pv 10 месяцев назад
ਸਾਲ਼ਾ ਡੱਕਿਆ ਭੁੱਕੀ ਦਾ ਭਕਾਈ ਮਾਰੀ ਜਾਂਦਾ ਮੇਲੇ ਕਿਹੜੇ ਟੱਟੂ ਜਿੱਤੇ ਆ 1,2 ਥਾਂ ਤੇ ਨੰਬਰ ਆ ਕੇ ਬਹੁਤ ਤੂੰ ਹੀਰੋ ਬਣ ਗਿਆ ਅਖੇ ਸਾਰਿਆਂ ਤੋਂ ਪਹਿਲਾਂ ਲਾਈਵ ਮੈਂ ਚਲਾਈ ਸੀ 😂😂
@kundudaryform
@kundudaryform 10 месяцев назад
ਸਹੀ ਗੱਲ ਵਾਈ ਜੀ
@SandeepSingh-gz2sr
@SandeepSingh-gz2sr 5 месяцев назад
Buhat wadia bro
@user-lt8hi1pj6s
@user-lt8hi1pj6s 10 месяцев назад
❤❤❤❤Love
@gurwinder764
@gurwinder764 10 месяцев назад
Nice bai
@Ghuman0786
@Ghuman0786 10 месяцев назад
ਇਹ ਬਹੁਤ ਜਬਲੀਆਂ ਮਾਰਦਾ ਜਿਵੇ ਮੱਝਾਂ ਦੀ PHD ਕਰੀ ਹੋਵੇ
@HarjinderSingh-ou5pe
@HarjinderSingh-ou5pe 9 месяцев назад
Nice phaji
@sandhudairyfarm3100
@sandhudairyfarm3100 10 месяцев назад
@sandhudairyfarm3738
@sandhudairyfarm3738 10 месяцев назад
Nice
@SurjitSingh-qw7ok
@SurjitSingh-qw7ok 10 месяцев назад
Pindi Vir Teri Soch Bahut Vadiya Nel Pesa Hove Ta Banda Duniyaa Jitt Lenda
@user-dn6cx3rn4n
@user-dn6cx3rn4n 7 месяцев назад
Good
@baljindersinghbahadar7194
@baljindersinghbahadar7194 10 месяцев назад
Silage vadia cheej a manu 5 ਸਾਲ ਹੋ ਗਏ ਪਾਉਂਦੇ ਨੂੰ
@KINGRADAIRYFARM
@KINGRADAIRYFARM 10 месяцев назад
Ok
@kuldeepparcha7998
@kuldeepparcha7998 7 месяцев назад
🙏🙏🙏🙏
@AmitKumar-co1jv
@AmitKumar-co1jv 10 месяцев назад
Bai veere silage changgi cheej hai but es da managment rkhna proper jrori hai baaki hr pashu di neutrion alag required hai is lai calculate krns painda va chahe animal vdda hove paave chota thanvad
@MalkitSingh-ht1ju
@MalkitSingh-ht1ju 4 месяца назад
ਬ❤❤❤
@JATTLIFEon.
@JATTLIFEon. 10 месяцев назад
😢ਬਾਈ, ਗੁੱਸਾ, ਨਾ, ਕਰੀ, ਖਾਦਾ, ਕੀ, ਭਰਾ, ਬਣ, ਦੱਸੀ
@AntreevSoch
@AntreevSoch 10 месяцев назад
ਅਵਾਜ਼ ਚ ਵੀਰ ਜੀ ਦੇ ਕਾਲੀ ਨਾਗਣੀ ਜੰਮੀ ਲੱਗਦੀ ॥
@sukhpalsingh4613
@sukhpalsingh4613 10 месяцев назад
😅😅😅😅😅😅
@sukhpalsingh4613
@sukhpalsingh4613 10 месяцев назад
😃😃😃😃😃😃😃
@sukhpalsingh4613
@sukhpalsingh4613 10 месяцев назад
ਸਹੀ ਗੱਲ ਆ ਵੀਰ
@sukhpalsingh4613
@sukhpalsingh4613 10 месяцев назад
ਇਹ ਮਲਵਈ ਆ ਵੀਰ ਇਹ ਤਾ ਸਵੇਰੇ ਸਵੇਰੇ ਉਠਦੇ ਨਸ਼ੇ ਤੋਂ ਬਗ਼ੈਰ ਸ਼ਾਹ ਵੀ ਨਹੀਂ ਲੈਦੇ
@swarnjeetsingh2841
@swarnjeetsingh2841 10 месяцев назад
50 ਵਾਰ' ਕਿੱਹਾ ਪਹਿਲਾਂ ਵੀ ਮੈ ਬਾਏ ਪਾਸ ਫੈਟ ਪਾਉਂਦਾ ਹੁਣ ਕਹਿੰਦਾ ਮੈਂ ਨੀ ਪਾਈ ਕਦੇ ਪਿੱਛਲੀ ਵੀਡਿਓਜ ਚ ਦੇਖੋ ਇਹਦੀ ਆ ਚ
@bajwabullyfarm2568
@bajwabullyfarm2568 10 месяцев назад
Bai glan hi a bs
@Bhullar10
@Bhullar10 9 месяцев назад
eh ta gal hae sara saal dudh shadn nal bas growth hi hundi khud dudh ni kaddi
@singhsandeepsangwan5588
@singhsandeepsangwan5588 9 месяцев назад
Ghar vi ban sakda minler mixture
@japkiratsinghsandhu9969
@japkiratsinghsandhu9969 10 месяцев назад
Video bnaun wale ne headline bahut galt layi aa utreus waek balanced nutrition na den karke hoyi na ke silage katke
@happydhaliwal5244
@happydhaliwal5244 10 месяцев назад
Katiea c San hove saji time te hit c on ge
@Feratora
@Feratora 10 месяцев назад
22 mai italy aa te achaar hi paai da dangran nu dud v purra gaaiya v vddiya ne te achaar nu ulli lggan da kaarn aa achaar nu sahi trra nappya nai janda te sahi trra cover nai kita janda te feed v aap tyaar krky paai di aa
@GurdeepSingh-cd4fp
@GurdeepSingh-cd4fp 10 месяцев назад
Your right Dr Gurdeep Singh Budhlada District mansa
@karanveersidhu7873
@karanveersidhu7873 10 месяцев назад
Achaar madi cheez ni aa koyi j changi traa paya howe hwa paani na lagge te toxinbinder paun di koyi lorh ni
@dilbagbatthdairyfarm6894
@dilbagbatthdairyfarm6894 10 месяцев назад
ਪਿੰਦੀ ਵੀਰ ਦੀਆਂ ਰੀਸਾਂ ਕੋਈ ਦੁਬਾਰਾ ਜੰਮ ਕੇ ਵੀ ਕਰ ਸਕਦਾ ❤❤
@sandeepsingh-ph3dy
@sandeepsingh-ph3dy 10 месяцев назад
ਲੋਟ ਆਏ ਦੀ ਗੱਲ ਐ ਇਹਦਾ ਆ ਗਿਆ 😂😂😂 ਉਹ ਭਰਾਵਾ ਆਚਾਰ ਦੀ ਫਓਰਮਏਸਨ ਪਤਾ ਕੀ ਹੁੰਦੀ ਐ ਮਿਰਚ ਦਾ ਅਚਾਰ ਇਸ ਆਚਾਰ ਨਾਲ ਰਲ ਗਿਆ 😅
@rajwindersingh156
@rajwindersingh156 10 месяцев назад
Bai nai 6 kila da barki sargo da salige app paa
@SinghsahabbineshSingh
@SinghsahabbineshSingh Месяц назад
ਸਾਰਾ ਕੰਮ ਤਾਂ ਠੀਕ ਹੈ ਤੁਸੀਂ ਸਿੱਖਾਂ ਦੇ ਬੱਚੇ ਹੋ ਸਿੱਖੀ ਸਰੂਪ ਦੇ ਵਿੱਚ ਆਓ
@PargatsinghDilaram
@PargatsinghDilaram 10 месяцев назад
ਬੱਚੇਦਾਨੀ ਲਈ ਕਿਹੜਾ ਪਾਊਡਰ ਹੁੰਦਾ aa
@farmermatter1669
@farmermatter1669 5 месяцев назад
ਰੈਪਰੋਮਿਨ
@chauhan517
@chauhan517 10 месяцев назад
Udder h pa sakda a
@ManjitSingh-vh1gd
@ManjitSingh-vh1gd 10 месяцев назад
ਪਿਛਲੀ ਵੀਡੀਓ ਚ ਕਹਿਦਾ ਸੀ ਬਾਈਪਾਸ ਪਾਉਦਾ ਮੈ
@brotherssoundbarnala7143
@brotherssoundbarnala7143 5 месяцев назад
ਅਸੀਂ ਕੁਝ ਨੀ ਪਾਈਆ 2 ਸਾਲ ਦੀ ਆ 3 ਮਹੀਨੇ ਦੀ ਗੱਬਣ ਆ ਤੇਰੀਆਂ ਸਾਰੀਆਂ ਝੋਟੀਆਂ ਨਾਲੋਂ ਸੋਹਣੀ ਆ ਨਾਲੇ ਹਾਈਟ ਵਿੱਚ ਵੱਡੀ ਹੋਉ
@tarsemlal5324
@tarsemlal5324 10 месяцев назад
ਹਿਲਦੀ ਦੀ ਗਠੀ ਮਿਲ ਗਈ ਪਸਾਰੀ ਬਣ ਗਿਆ ਆ ਕੇ ਦੇਖ ਲਓ ਦੋ। ਦੰਦ ਕਟੀਆਂ ਸੂਇਆਂ 12 ਤੋ 13 ਕਿਲੋ ਦੁੱਧ ਵਾਲਾਂ ਝੂਠ ਬੋਲਿਆ ਨਹੀਂ ਜਾਂਦਾ ਸਆਇਲਜ ਨਾਲ ਤਿਆਰ ਹੋਇਆ ਕੱਟੁਆ
@kundudaryform
@kundudaryform 10 месяцев назад
ਸਹੀ ਗੱਲ ਵਾਈ ਜੀ
@user-ys8ep6gh5i
@user-ys8ep6gh5i 10 месяцев назад
Bala bolda pantra Kali Nagni km krgi😆
@harjeetsinghmaan7005
@harjeetsinghmaan7005 6 месяцев назад
Kali nagini 2200 nu 10 gm aundi hai kaka tere varge d aukat ni hundi Khan d chiteya jiya golia hi khanda hunda o b mung ke kise bare galat na bolo ya phir sun na b sikho bai
@iftu37
@iftu37 10 месяцев назад
O bharawa achaar naal kamjor ni hundi bachedani animal nu lod tn hundi aa vitamin minerals di achaar pao ja na mineral mixture tn dena pena galat jankaari na dwo achaar naal bachedani kamjor ni hundi
@iqbaljhuner869
@iqbaljhuner869 10 месяцев назад
2.5 years dia ta asi ve sva lene aa dood ve 13liter kad deia ne
@Bhangujatt3191
@Bhangujatt3191 10 месяцев назад
Ena kharcha kar ke lakh ruppees ton ute jandi katti fer bechoge kine di
@GursewakSingh-vu3qq
@GursewakSingh-vu3qq 10 месяцев назад
Eh khenda 10 Dina di sui tahle ki 8 killo milk hunda aja tanu 15 killo coh ke dkhwa 6 teeth choti thalio
@ManjitSingh-vh1gd
@ManjitSingh-vh1gd 10 месяцев назад
ਡਕਿਆ ਫੀਮ ਦਾ ਜੋ ਮੂੰਹ ਚ ਆ ਗਿਆ ਉਹੀ ਬੋਲੀ ਜਾਦਾ
@jatinderdhillon9492
@jatinderdhillon9492 10 месяцев назад
ਬਾਈ ਪੂਰਾ ਰਜਿਆ ਭੂਕੀ ਨਾਲ
@sukhrajsingh8370
@sukhrajsingh8370 10 месяцев назад
ਗਲ ਇੰਝ ਬੋਲਦਾ ਬਾਈ ਜਿਵੇਂ ਬਾਲਾ ਸਿਰੇ ਦਾ ਮਾਲ ਖਾਧਾ
@happydhaliwal5244
@happydhaliwal5244 10 месяцев назад
Babe tu v sach ni das da .kuj hunda kuj gall ban jandi a
@user-jo5re7pd1c
@user-jo5re7pd1c 5 месяцев назад
ਜੀਭ ਆਲੀ ਖਾਦੀ ਲੱਗਦੀਆ
@mandeepgill5388
@mandeepgill5388 10 месяцев назад
Chaar paon naal bache daani kamjor ho jandi sahi gall aa mere kol modi bull di jhoti aa oh 3 saal di ho gai par ande nahi bnondi pai main chaar paunda c.bachedani kamzor ho gai
@GurdeepSingh-cd4fp
@GurdeepSingh-cd4fp 10 месяцев назад
Bhulekha hai Brother
@mandeepgill5388
@mandeepgill5388 10 месяцев назад
@@GurdeepSingh-cd4fp veer main apna dasna c das ta baki tusi pao koi chakr ni
@VarinderSingh-gq8jf
@VarinderSingh-gq8jf 6 месяцев назад
veer achar poun nal bacha dani kamjor ni hundi achar nal passhu ta maass jyada chad janda achar da nal nal powder v jarruri hunda veer mera kol cows c jyada same problem c powder nal hun nai ayi kda problem
@gursharnsingh7983
@gursharnsingh7983 5 месяцев назад
Veer da nember send karna g
@satnam_bhangu.1915
@satnam_bhangu.1915 10 месяцев назад
ਦੁਜੇ ਬੰਦੇ ਨੂੰ ਤਾਂ ਪਿੰਦੀ ਸਿੱਧੂ ਬੋਲਣ ਨਹੀਂ ਦਿੰਦਾ ਪਤੰਦਰ ਸਮਾਨ ਵਧੀਆ ਖਾਂਦਾ ਲੱਗਦਾ 😂😂🤣
@inderbir1593
@inderbir1593 10 месяцев назад
😂
@user-ys8ep6gh5i
@user-ys8ep6gh5i 10 месяцев назад
😆 hahahaaa
@gagansmagh8641
@gagansmagh8641 10 месяцев назад
Yy. Ji eh yy da nmber send kreo
@kundudaryform
@kundudaryform 10 месяцев назад
ਬਕਵਾਸ
@happydhaliwal5244
@happydhaliwal5244 10 месяцев назад
Y kyo loka nu bekuf bnai jana
@happydhaliwal5244
@happydhaliwal5244 10 месяцев назад
A sab bakvas mar da
@RupinderkaurGill-hd3hr
@RupinderkaurGill-hd3hr 5 месяцев назад
Bol na shoka aa eave mineral ve ne puda fudu
@verygoodsingh4414
@verygoodsingh4414 10 месяцев назад
Sala jehra dekhda apne Vichar dusn lag janda
Далее
Help Barry And Barry Woman Scan Prisoners
00:23
Просмотров 2,6 млн
Китайка и Шрек в Домике😂😆
00:20
ਨਸਲਾਂ ਵਾਰੇ ਜਾਣਕਾਰੀ
33:18