Тёмный

ਅੱਜ ਜਿੰਨੀ ਬੁਰੀ ਤਾਂ ਕਦੇ ਨਹੀਂ ਬਣੀ ਸਾਰੀ ਗਰਮੀ ਲੰਘ ਗਈ || lifestyle of Punjab by Dullat Family vlogs || 

Dullat family vlogs
Подписаться 37 тыс.
Просмотров 9 тыс.
50% 1

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 50   
@sonysidhu7451
@sonysidhu7451 7 дней назад
ਬਾਕੀ ਚਲੋ ਆਪੋ ਆਪਣੀ ਸੋਚ ਹੈ ਲੇਕਿਨ ਮੇਰੇ ਹਿਸਾਬ ਨਾਲ ਇਹਨਾਂ ਵੋਟਾਂ ਵਗੈਰਾ ਚ ਕੁੱਝ ਨਹੀਂ ਰੱਖਿਆ। 🙏🙏 ਸਿਰਫ਼ ਸਮੇਂ ਦੀ ਬਰਬਾਦੀ ਹੈ ਜੀ
@AngrejSingh-sg9dy
@AngrejSingh-sg9dy 7 дней назад
Kulveder kur giddarbaha❤❤
@paramjeetmaan9344
@paramjeetmaan9344 7 дней назад
Very nice video 🎉❤🎉❤🎉 parmatma tanu taraki bakhsan and happy rakhnan
@sonysidhu7451
@sonysidhu7451 7 дней назад
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਬਹੁਤ ਹੀ ਘੈਂਟ ਬਲੌਗ ਜੀ। ਅੱਜ ਤਾਂ ਅੰਟੀ ਜੀ ਬਹੁਤ ਖੁਸ਼ ਨੇ 😅 ਵੋਟਾਂ ਦਾ ਬਾਹਲਾ ਆਹਰ ਐ ਇਹਨਾਂ ਨੂੰ ਓੰਨੀ ਖੁਸ਼ੀ ਜਿੱਤਣ ਵਾਲੇ ਨੂੰ ਨਹੀਂ ਹੋਣੀ ਜਿੰਨੀ ਖੁਸ਼ੀ ਅੰਟੀ ਨੂੰ ਹੋਊ 😂😂ਜਿਉਂਦੇ ਵਸਦੇ ਰਹੋ ਜੀ ਜ਼ਿੰਦਗੀ ਜ਼ਿੰਦਾਬਾਦ ਰਹੇ। ਤੁਹਾਡਾ ਆਪਣਾ ਸੋਨੀ ਸਿੱਧੂ ਮਾਨਸਾ ਤੋਂ ❤❤
@dullatfamilyvlogs3280
@dullatfamilyvlogs3280 6 дней назад
😅
@GurpreetKaur-lb3cq
@GurpreetKaur-lb3cq 7 дней назад
ਭੈਣ ਜੀ ਬਹੁਤ ਬਹੁਤ ਵਧਾਈਆਂ ਭੈਣੇ ਤਰਸੇਮ ਵੀਰ ਦੇ ਮੈਂਬਰ ਬਣ ਦੀਆਂ
@harjotkaur580
@harjotkaur580 6 дней назад
ਦੀਦੀ ਜੀ ਸਾਡੇ ਸੰਗਰੂਰ ਤਾਂ ਨਾ ਤਾਂ ਮੀਹ ਆਇਆ ਨਾਹੀ ਹਨੇਰੀ ਆਈ
@gagan2451
@gagan2451 7 дней назад
ਬਹੁਤ ਵਧੀਆ ਬਲੋਗ ਨਾਈਸ ਫੈਮਲੀ ❤❤ ਰਾਜਿੰਦਰ ਕੌਰ ਗਿੱਲ ਬਰਨਾਲਾ
@GurpreetSingh-f5t4w
@GurpreetSingh-f5t4w 7 дней назад
Very nice vlog ji 👍👍❤️❤️🎉🎉❤❤
@SukhwinderSingh-wq5ip
@SukhwinderSingh-wq5ip 6 дней назад
ਸੋਹਣੀ ਵੀਡੀਓ
@parwinderkaur7669
@parwinderkaur7669 7 дней назад
😊😊
@Karamjit_kaur425
@Karamjit_kaur425 7 дней назад
ਸਾਡੇ ਤਾ ਮੀਂਹ ਨਹੀ ਆਈਆਂ ਦੀਦੀ ਜੀ
@JaswinderKaur-oz9xw
@JaswinderKaur-oz9xw 7 дней назад
😅😅🎉
@kamaldhaliwal6340
@kamaldhaliwal6340 7 дней назад
Nice video did g 🎉🎉❤❤
@happymaan7717
@happymaan7717 7 дней назад
ਸਤਿ ਸ੍ਰੀ ਆਕਾਲ ਭੈਣੇ 🙏🙏
@JeetSingh-nu4vg
@JeetSingh-nu4vg 6 дней назад
Hor didi ji mubarika ji tersam veer maber banun diei
@rawinderjeetsidhu6983
@rawinderjeetsidhu6983 7 дней назад
ਭੈਣੇ ਸਤਿ ਸ੍ਰੀ ਆਕਾਲ ਵਧਾਈਆਂ ਭੈਣੇ ਤਹਾਨੂੰ ਤਰਸੇਮ ਵੀਰ ਦੇ ਸਰਵਸੰਮਤੀ ਨਾਲ ਪੰਚਾਇਤ ਮੈਂਬਰ ਬਣਨ ਦੀਆਂ।
@preetpatialvi
@preetpatialvi 6 дней назад
Very nice vlog ❤❤
@ranjeetkaur885
@ranjeetkaur885 6 дней назад
Congratulations di. Veer Tarsem nu member bnaya sarb samti nal❤❤❤❤❤
@harjotkaur580
@harjotkaur580 6 дней назад
ਦੀਦੀ ਜੀ ਵਧਾਈਆਂ ਹੋਣਤਰਸੇਮ ਵੀਰ ਨੂੰ ਸਰਬ ਸੰਮਤੀ ਨਾਲਮੈਂਬਰ ਚੁਣਨ ਦੀਆਂ
@gursharanbrar3392
@gursharanbrar3392 7 дней назад
Very nice didi g🎉🎉❤❤
@balwindervirk9138
@balwindervirk9138 7 дней назад
Nice Video 🙏❤️Binder Germany
@SandeepKaur-h2n4e
@SandeepKaur-h2n4e 7 дней назад
😂😂🎉😊😊
@ravinderkaur3591
@ravinderkaur3591 7 дней назад
🙏🙏🙏🙏🙏
@ParmjeetKaur-lg5fr
@ParmjeetKaur-lg5fr 7 дней назад
Nice video g
@husanpreetkaur5295
@husanpreetkaur5295 7 дней назад
ਬਹੁਤ ਬਹੁਤ ਵਧਾਈ ਵੀਰ ਜੀ ਤਰਸੇਮ ਦੇ ਮੈਂਬਰ ਬਣਨ ਲਈ
@sukhjeetkaur4511
@sukhjeetkaur4511 7 дней назад
❤❤❤❤❤❤
@KamaljeetkaurTiwana-h2b
@KamaljeetkaurTiwana-h2b 6 дней назад
di ਸਾਡੇ ਨੀਂ ਮੀਂਹ ਪਿਆ
@AmusedDachshund-mp2bm
@AmusedDachshund-mp2bm 7 дней назад
ਦੀਦੀ ਜੀ ਨਮਸਤੇ ਦੀਦੀ ਜੀ ਤੁਹਾਡਾ ਪਿੰਡ ਕਿਹੜਾ
@AmusedDachshund-mp2bm
@AmusedDachshund-mp2bm 7 дней назад
ਭੈਣੇ ਵਧਾਈਆਂ ਹੋਣ ਤਰਸੇਮ ਵੀਰ ਮੈਂਬਰ ਬਣ ਦੀ ਖੁਸ਼ੀ
@dullatfamilyvlogs3280
@dullatfamilyvlogs3280 6 дней назад
Thanks ji
@VeerpalKaur-u1l
@VeerpalKaur-u1l 7 дней назад
ਦੀਦੀ ਸਾਡੇ ਵੀ ਕਣਕ ਸੁੱਕਣੀ ਪਾਈ ਸੀ ਗਿਲੀ ਹੋ ਗਈ ਤੇ ਕੱਪੜੇ ਗਿਲੇ ਹੋ ਗਏ ਅਸੀਂ ਵੀ ਰੇਸ ਲਾਈ ਸੀ ਮੀਂਹ ਵਿਚ😅
@dullatfamilyvlogs3280
@dullatfamilyvlogs3280 6 дней назад
😅😅
@gurinderkaur490
@gurinderkaur490 6 дней назад
Niceji
@reshamchahal985
@reshamchahal985 6 дней назад
Sade ta meeh hani
@JeetSingh-nu4vg
@JeetSingh-nu4vg 6 дней назад
Sat siri akal didi ji ❤❤❤❤🎉🎉🎉🎉
@JeetSingh-nu4vg
@JeetSingh-nu4vg 6 дней назад
Nise video ji
@harjeetgrewal-se6df
@harjeetgrewal-se6df 7 дней назад
Very nice ji
@simranjeetbains3966
@simranjeetbains3966 7 дней назад
Bahut bahut Mubaraka
@kabalsingh2615
@kabalsingh2615 6 дней назад
❤😊😂😂👌
@parvinderkaur9458
@parvinderkaur9458 7 дней назад
Sat sri akal bhainji
@Veerpalbrar0
@Veerpalbrar0 6 дней назад
❤❤👌👌😂😂😂😂😂
@gurwinderkaur8592
@gurwinderkaur8592 7 дней назад
nice di
@baltejkaswa7473
@baltejkaswa7473 6 дней назад
❤❤❤❤👌👌🏡🏡👍👍🎉
@VeerpalKaur-u1l
@VeerpalKaur-u1l 7 дней назад
ਵੀਰ ਤੁਸੀਂ ਵੀ ਸਰਪੰਚੀ ਵਿੱਚ ਭਾਗ ਲੈ ਲੋ 😊
@dullatfamilyvlogs3280
@dullatfamilyvlogs3280 6 дней назад
😊
@SimiSimi-q9g
@SimiSimi-q9g 7 дней назад
😊😊
@dhawnzaildar9273
@dhawnzaildar9273 7 дней назад
ਸਤਿ ਸ੍ਰੀ ਅਕਾਲ ਦੀਦੀ ਜੀ
@GurvinderSingh-jg4nn
@GurvinderSingh-jg4nn 6 дней назад
ਸਤਿ ਸ੍ਰੀ ਅਕਾਲ ਭੈਣੇ 🙏🙏
@dullatfamilyvlogs3280
@dullatfamilyvlogs3280 6 дней назад
🙏🏻🙏🏻
Далее
ВЫЖИЛ В ДРЕВНЕМ ЕГИПТЕ!
13:09
Просмотров 241 тыс.
Women’s Celebrations + Men’s 😮‍💨
00:20
ВЫЖИЛ В ДРЕВНЕМ ЕГИПТЕ!
13:09
Просмотров 241 тыс.