Тёмный
No video :(

ਅੱਜ ਦੀ ਘੜੀ ਤਾਂ Sidhu Moose Wala ਹੀ ਚੱਲਦਾ Varinder Aulakh l Bittu Chak Wala l Chamkila l Didar Sandhu 

Daily Awaz
Подписаться 262 тыс.
Просмотров 33 тыс.
50% 1

#dailyawaz #bittuchakwala #chamkila
ਅੱਜ ਦੀ ਘੜੀ ਤਾਂ Sidhu Moose Wala ਹੀ ਚੱਲਦਾ Varinder Aulakh l Bittu Chak Wala l Chamkila l Didar Sandhu
Host - Bittu Chak Wala
Editor- Bhupinder Singh Dhaliwal
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Varinder Aulakh
Digital Producer- Bittu Chak Wala
Location- Punjab
Label - Daily Awaz

Опубликовано:

 

23 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 132   
@kinda147
@kinda147 3 месяца назад
Chamkila saab ❤
@SurjeetSingh-hj8lk
@SurjeetSingh-hj8lk 3 месяца назад
ਅਮਰ ਸਿੰਘ ਚਮਕੀਲਾ ਜ਼ਿੰਦਾਬਾਦ
@shinesharma3997
@shinesharma3997 3 месяца назад
All time favourite super star Amar Singh chamkila ❤
@sukhdevbadla9444
@sukhdevbadla9444 3 месяца назад
ਹਰ ਗਾਇਕ ਦਾ ਆਪਣਾ ਅੰਦਾਜ਼ ਚਮਕੀਲਾ ਹੁਣ ਵੀ ਲੋਕ ਸੁਣਦੇ ਨੇ ਸਿਰਾ
@user-by4sp1bz6p
@user-by4sp1bz6p 3 месяца назад
ਹਾਂ ਵੀਰੇ ਹਰ ਗਾਇਕ ਦਾ ਅਲਗ ਸਟਾਇਲ ਤੇ ਲਿਖਤ ਹੁੰਦੀ , ਪਰ ਚਮਕੀਲੇ ਨੇ ਹਰ ਵਰਗ ਤੇ ਗੀਤ ਲਿਖਤੇ ਸਮਾਜ ਦਾ ਬਾਹਰੀ ਤੇ ਅੰਦਰੂਨੀ ਵਸਤਰ ਬੜੇ ਅਵੱਲੇ ਸ਼ਬਦਾਂ ਤੇ ਧੁਨਾਂ ਨਾਲ ਤਿਆਰ ਕੀਤਾ ਤੇ ਸਮਾਜ ਅੱਗੇ ਕੌੜਾ ਸੱਚ ਰਖਿਆ,❤ 2024 ਟੋਪ ਲਿਸਟ trending no1 ✌️ ❤ਅਮਰ ਸਿੰਘ ਚਮਕੀਲਾ ❤ ❤ਬੀਬਾ ਅਮਰਜੋਤ ਕੌਰ ❤
@balwantsingh3957
@balwantsingh3957 3 месяца назад
ਜਿਹੜਾ ਬੰਦਾ ਇਹ ਕਹਿੰਦਾ ਕਿ ਜਿੰਦਗ਼ੀ ਬਹੁਤ ਵਧੀਆ ਚਲਦੀ ਉਹ ਬੰਦਾ ਹੁੰਦਾ ਹੀ ਬਹੁਤ ਵਧੀਆ ਲਿਖਤ ਬਹੁਤ ਵਧੀਆ ਪੁੱਤਰ ਜੀ ਮੈ ਵੀ ਇਕ ਛੋਟੀ ਜਹੀ ਲੇਖਕ ਹਾ ਜਿਸਦੇ ਪਿੱਛੇ ਕੋਈ ਆਪਣਾ ਹੁੰਦਾ ਉਹ ਤਰੱਕੀ ਜਰੂਰ ਕਰਦਾ
@user-je2ss7eh1o
@user-je2ss7eh1o 3 месяца назад
ਦੀਦਾਰ ਸੰਧੂ ਦਾ ਕੀਨਾ ਸੋਹਣਾਂ ਗੀਤ ਆ ਅੱਜ ਦਿਉਰ ਤੇਰੇ ਨੇ ਹਿਕ ਤੇ ਲੇਟਕੇ ਰਹਿਣਾ
@shinesharma3997
@shinesharma3997 3 месяца назад
😅😂
@charnjeetmiancharnjeetmian6367
@charnjeetmiancharnjeetmian6367 3 месяца назад
ਕਟਾਕਸ਼
@khushbrar828
@khushbrar828 2 месяца назад
ਦਿਦਾਰ ਸੰਧੂ ਜੀ ਦੀਆਂ ਲਿਖਤਾਂ ਸਭ ਤੋਂ ਵਧੀਆ ਹਨ
@balwindersingh-zh6oi
@balwindersingh-zh6oi 3 месяца назад
ਬਹੁਤ ਹੀ ਵਧੀਆ ਕਲਮ ਹੈ ਛੋਟੇ ਵੀਰ ਦੀ , ਬਿੱਟੂ ਵੀਰ ਆਪ ਦਾ ਧੰਨਵਾਦ , ਵੀਰ ਨਾਲ ਮੁਲਾਕਾਤ ਕੀਤੀ ਤੁਸੀਂ ਅਤੇ ਸਾਨੂੰ ਵੀ ਵਧੀਆ ਕਲਮ ਦੀ ਜਾਣਕਾਰੀ ਦਿੱਤੀ ਹੈ
@amarjitdhumi7289
@amarjitdhumi7289 3 месяца назад
❤❤ ਵਾਹ ਜੀ ਵਾਹ ਬਹੁਤ ਹੀ ਕਮਾਲ ਦੇ ਸ਼ਬਦਾਂ ਨੂੰ ਕਵਿਤਾਵਾਂ ਦੀ ਮਾਲਾ ਵਿਚ ਪਰੋਏ ਹਨ
@RanjeetSingh-wk2wt
@RanjeetSingh-wk2wt 3 месяца назад
ਕਿਨਨੇ ਕਲਾਕਾਰ ਆਏ ਅਤੇ ਪੰਜਾਬ ਵਿੱਚ ਛਾਏ, ਮੈਂ ਕੁਝ ਕੁ ਕਲਾਕਾਰ ਦਾ ਜਿਕਰ ਕਰਾਂਗਾ, ਮੁਹੰਮਦ ਰਫੀ, ਸਰਿੰਦਰ ਸਿੰਦਾ, ਯਮਲ, ਰਮਲਾ, ਸਰਦੂਲ, ਮਾਣਕ, ਹਰਚਰਨ ਗਰੇਵਾਲ, ਕਰਨੈਨ ਗਿੱਲ, ਸੰਦੀਲਾ, ਰੰਗੀਲਾ, ਭੜਕੀਲਾ, ਹੋਰ ਵੀ ਬਹੁਤ ਕਲਾਕਾਰ ਜੋ ਕਾਫੀ ਦੇਰ ਪਹਿਲਾਂ ਸਾਥੋਂ ਵਿੱਛੜ ਗਏ , ਮੇਰੀ 64 ਸਾਲ ਦੀ ਉਮਰ ਹੋਗੀ , ਸਿੱਧੂ ਮੂਸੇਵਾਲੇ ਦਾ ਮੈਂ ਨਾਂ ਸੁਣਿਆ ਪਰ ਗੀਤ ਕਦੇ ਨਹੀਂ ਸੁਣਿਆ ਤੁਸੀਂ ਮੈਨੂੰ ਇਹ ਦੱਸੋ ਜੋ ਕਲਾਕਾਰ ਮਰ ਗਏ ਉਹਨ ਕੋਣ ਯਾਦ ਕਰਦਾ ਪੰਜਾਬ ਦੀ ਜਨਤਾ ਸਭ ਭੁੱਲ ਗਈ ਉਹਨਾਂ ਨੂੰ ਪਰ ਦੋਸਤਾ ਚਮਕੀਲਾ ਬੁੜੇ ਬੁਢੀਆਂ, ਕੁੜੀਆਂ, ਮੁੰਡਿਆਂ ਵਿੱਚ ਅੱਜ ਵੀ ਚੱਲਦਾ ਜਦ ਤੱਕ ਦੁਨੀਆ ਆਬਾਦ ਰਹੂ ਚਮਕੀਲਾ ਹਰ ਥਾਂ ਯਾਦ ਰਹੂ ਦੂਜੀ ਗੱਲ ਮੁਹੰਮਦ ਸਦੀਕ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਬੈਠਾ ਹੈ ਸਦੀਕ ਵੀ ਚਮਕੀਲੇ ਵਾਂਗ ਰਹਿੰਦੀ ਦੁਨੀਆ ਤਕ ਰਾਜ ਕਰੇਗਾ ( ਗਾਰੀ ਰਹੌਣ ਵਾਲਾ)
@madharKumar-mm7ud
@madharKumar-mm7ud 3 месяца назад
Chamkila ❤❤❤❤❤❤
@manvirsingh892
@manvirsingh892 3 месяца назад
Didar Sandhu ❤
@lovisingh403
@lovisingh403 3 месяца назад
ਚਮਕੀਲੇ ਜਿਨਾ ਕਿਸੇ ਨੂੰ ਨੀ ਸੁਣਿਆ ਗਿਆ ਤੇ ਨਾ ਹੀ ਗਾਇਆ ਗਿਆ ਇਹ ਤਾਂ ਭਾਂਡੇ ਵਿੱਚ ਵਾੜ ਕੇ ਰੱਖ ਦਿਤੇ ਸੀ, ਬਸ ਕਰ ਤੇਰੇ ਵਰਗਾ ਤੁਰੀ ਜਾਂਦੀ ਦਾ ਲੱਕ ਮਿਣ ਕੇ ਦਸਦਾ ਹੁੰਦਾ ਕੇ ਪਿੱਛਾ ਕਿੰਨਾਂ ਭਾਰਾ, ਬੱਸ ਕਰ ਚਮਕੀਲੇ ਵਰਗਾ ਰਹਿੰਦੀ duniya ਤੱਕ ਨਾ ਹੋਇਆ ਨਾ ਹੋਂਣਾ, ਹਰੇਕ ਬੰਦੇ ਅੰਦਰ ਗੰਦ ਭਰਿਆ ਹੁੰਦਾ ਵਿਦਵਾਨ ਸਾਬ , ਸੰਦੀਲੇ ਨੇ ਦੀਦਾਰ ਨੇ ਗਰੇਵਾਲ ਨੇ, ਮਾਣਕ ਨੇ, ਰਮਲੇ ਨੇ ਸਭ ਨੇ ਗੰਦੇ ਗੀਤ ਗਾਏ ਸਨ, ਬਦਨਾਮ ਇਕੱਲਾ ਚਮਕੀਲੇ ਨੂੰ ਕਿਉਂ
@user-iu9nl2yn3o
@user-iu9nl2yn3o 3 месяца назад
Didar sandu de braber da singer koi nahi ban sakda.Didar is a great songer and great writer.
@user-je2ss7eh1o
@user-je2ss7eh1o 3 месяца назад
ਦੀਦਾਰ ਸੰਧੂ ਦਾ ਗੀਤ ਵਿਆਹ ਕਰਵਾਉਣਾ ਸੀ ਲੱਕ ਪਤਲੇ ਤੋਂ ਡਰਦੀ
@ammujaanAmmu
@ammujaanAmmu 3 месяца назад
ਕੱਲ ਦਾ ਜਵਾਕ ਚਮਕੀਲੇ ਦੀ ਗੀਤਕਾਰੀ ਤੇ ਕਿੰਤੂ ਪਰੰਤੂ ਕਰ ਰਿਹਾ,,,ਜਿਹੜਾ ਗੀਤਕਾਰੀ ਦਾ ਥੰਮ ਸੀ ਤੇ ਅਣਗਿਣਤ ਮੁਹਾਵਰੇ ਕਹਾਵਤਾਂ ਗੀਤਾਂ ਚ ਵਰਤਦਾ ਸੀ ਉਸ ਬੰਦੇ ਤੇ ਆ ਟੁੱਚ ਉਂਗਲ ਚਕ ਰਿਹਾ,,,,😂😂😂
@bradmann595
@bradmann595 3 месяца назад
ਦੀਦਾਰ ਸੰਧੂ ਦੀ ਘੈਂਟ ਲਿਖਤ ਸੀ, ਖੇਤਾਂ ਵਿੱਚ ਓਹੀ ਵੱਜਦਾ ਸੀ, ਹੁਣ ਪਤਾ ਨੀ ਪੰਜਾਬ ਕਦੋ ਵਾਪਸ ਆਉਣਾ 😢
@47punjab
@47punjab 3 месяца назад
Malak khire kre punjab nu mari nazr tu bchae
@AmritpalSingh-uj9xk
@AmritpalSingh-uj9xk 3 месяца назад
ਅੱਜ ਤੱਕ ਚਮਕੀਲਾ ਐਵੇਂ ਨੀ ਚੱਲਦਾ ਜੇ ਕੋਈ ਗੱਲ ਸੀ ਤਾਹੀਓਂ ਚਲਦਾ।ਕੋਈ ਚਮਕੀਲੇ ਦੀਆਂ ਕੰਪੋਜਿਸੀਅੰਨ ਗਾਈ ਜਾਂਦਾ ਕੋਈ ਗੀਤ ਗਾਈ ਜਾਂਦਾ ਕੋਈ ਟੋਨਾ ਵਜਾਈ ਜਾਂਦਾ ਚਮਕੀਲੇ ਦੇ ਨੇੜੇ ਤੇੜੇ ਤਾ ਪਹੁੰਚ ਕੇ ਦਿਖਾਓ ਚਮਕੀਲੇ ਵਰਗਾ ਨਾ ਕੋਈ ਪੈਦਾ ਹੋਇਆ ਨਾ ਹੀ ਸਾਇਦ ਪੈਦਾ ਹੋਣਾ।
@likhatpunjabi7149
@likhatpunjabi7149 3 месяца назад
ਬਿੱਟੂ ਵੀਰੇ ਪਿੰਡ ਬਾਰੇ ਚੰਗੀ ਤਰ੍ਹਾਂ ਡਟੇਲ ਵਿੱਚ ਜਾਣਕਾਰੀ ਦਿਆ ਕਰੋ, ਕਿਉੰਕਿ ਪੰਜਾਬ ਦੇ ਬਹੁਤ ਸਾਰੇ ਇਤਿਹਾਸਕ ਪਿੰਡ ਨੇ, ਕਿਸੇ ਨਾ ਕਿਸੇ ਸਾਡੇ ਗੁਰੂ ਪੀਰਾਂ ਦੀ ਯਾਦ ਨਾਲ ਜੁੜੇ ਹੋਏ ਨੇ , ਏਦੇ ਨਾਲ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ! 🙏🙏
@tarsemlal499
@tarsemlal499 3 месяца назад
Amar Singh chamkila and Amarjyot v.nice
@shinderpalkaur1307
@shinderpalkaur1307 3 месяца назад
Very nice beta,sabh Sunan waliya da Vivek bi jage sade Punjab de dukhan nu sanjan lai
@NarinderpalBrar
@NarinderpalBrar 3 месяца назад
ਮੈਂ ਵੀ ਲੇਖਕ ਹਾ ਜਿਆਦਾ ਤਰ ਕਵੀਸ਼ਰੀ ਲਿਖੀ ਦੀ ਐ, ਕੁਝ ਗੀਤ ਵੀ ਲਿਖੇ ਹਨ, ਵਰਿੰਦਰ ਔਲਖ ਬਹੁਤ ਵਧੀਆ ਲੇਖਕ ਹਨ, ਅੱਜ ਮੁਲਾਕਾਤ ਸੁਣਕੇ ਬਹੁਤ ਵਧੀਆ ਲੱਗਿਆ, ਕਬਿੱਤ ਬਾਬੂ ਰਜਬ ਅਲੀ ਜੀ ਵਾਂਗ ਬਹੁਤ ਸੁੰਦਰ ਲਿਖੇ ਹਨ, ਬਹੁਤ ਧੰਨਵਾਦ ਜੀ
@nardokhkumar3483
@nardokhkumar3483 3 месяца назад
Chamkeela Top No1. and Dedar Sundhu Very Good
@user-tj6bx3fn5f
@user-tj6bx3fn5f 3 месяца назад
ਘੈਂਟ ਆ ਗੱਲ਼ ਬਾਤ ਲੱਗੇ ਰਹੋ ❤
@BaltejSidhugurunanakdasi-if7wz
@BaltejSidhugurunanakdasi-if7wz 3 месяца назад
ਇਹ ਸੂਖਮ ਕਲਾ ਪਿੱਛਲੀ ਸਾਧਨਾਂ ਨਾਲ ਪ੍ਰਗਟ ਹੋਈ ਹੈ, ਕੀਤਾ ਸੀ ਜਪੁ ਤਪ ਬਾਈ ਨੇ, ਸਾਧੂ ਦੇ ਅੰਦਰ ਪਹਿਲੇ ਕਾਵ ਕਲਾ, ਗੀਤ ਸੰਗੀਤ ਹੀ, ਪ੍ਰਗਟ ਹੁੰਦਾ, ਜਦੋਂ ਧਿਆਨ ਸਾਧਨਾਂ ਨੂੰ ਭਾਗ ਲੱਗਦਾ,
@harmonium7sur35
@harmonium7sur35 3 месяца назад
ਦੀਦਾਰ ਦੇ ਇੱਕ ਗੀਤ ਦੇ ਬੋਲ ਨੇ,ਜਦੋਂ ਪੈ ਗਿਆ ਸਵਾਦ ਕੂਲੇ੍ ਅੰਗ ਦਾ, ਮਾਰ ਲੈਂਦਾ ਲਿਸ਼ਕਾਰਾ ਗੋਰੇ ਰੰਗ ਦਾ
@GurjantSingh-iw3hf
@GurjantSingh-iw3hf 3 месяца назад
❤didar sandhu ji no. 1❤
@GurdeepSingh-su5ev
@GurdeepSingh-su5ev 3 месяца назад
ਡੇਲੀ ਅਵਾਜ ਬਿੱਟੂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਸਿਅਣਪ ਵਾਲੀ ਗੱਲ ਕਰਦੇ ਨੇ
@SHAMSHERSINGH-iv3hp
@SHAMSHERSINGH-iv3hp 3 месяца назад
Chamkila and didaar brother
@ParminderSingh-rn7ti
@ParminderSingh-rn7ti 3 месяца назад
ਬਹੁਤ ਸੋਹਣਾ ਲਿਖਦੇ ਵਰਿੰਦਰ ਵੀਰ ਬਿੱਟੂ ਵੀਰ ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ
@gurnamsingh7464
@gurnamsingh7464 3 месяца назад
Very good chamkila
@user-tq2px5qs7l
@user-tq2px5qs7l 3 месяца назад
ਬਿਲਕੁਲ ਸੱਚ ਕਿਹਾ ਵੀਰ ਜੀ।ਪ੍ਰਸ਼ੋਤਮ ਪੱਤੋ
@user-kf2ff9cr1c
@user-kf2ff9cr1c 3 месяца назад
ਵਰਿੰਦਰ ਔਲਖ ਚੰਗੀ ਸੋਚ ਪੁੱਤ ❤ਬਿੱਟੂ ਵੀਰ 👏🏻
@user-dl3iq8vo4i
@user-dl3iq8vo4i 3 месяца назад
ਦੀਦਾਰ ਸੰਧੂ ਵਰਗਾ ਕੋਈ ਨਹੀ ਲਿਖ ਸਕਦਾ ।ਉਹ ਗੱਲ ਆਪਣੇ ਗੀਤਾ ਵਿਚ ਘੁਮਾ ਲਿਖਦਾ ਸੀ ਚਮਕੀਲਾ ਸਿੱਧਾ ਲਿਖ ਦਿੰਦਾ ਸੀ ਇਸ ਕਰਕੇ ਉਸ ਦੇ ਗੀਤ ਲੱਚਰ ਮੰਨੇ ਜਾਂਦੇ ਸਨ
@user-by4sp1bz6p
@user-by4sp1bz6p 3 месяца назад
ਵੀਰੇ ਪਿੰਡਾਂ ਵਿੱਚ ਆਮ ਦੇਖਣ ਨੂੰ ਮਿਲਦਾ ਕਿਸੇ ਦੇ ਵਿਆਹ ਹੋਵੇ ਤੇ ਬੀਬੀਆਂ ਇਕੱਠੀਆਂ ਹੋਕੇ ਬੋਲੀਆਂ ਸਿੱਠਣੀਆਂ ਗਾਉਂਦੀਆਂ ਹਨ,ਓਹ ਅਸੀਂ ਵਿਆਹ ਤੋਂ ਬਾਅਦ ਕਿ ਅਪਣੀ ਫੈਮਲੀ ਚ ਬੈਠ ਕੇ ਸੁਣ ਸਕਦੇ ਆ , ਉਂਨ੍ਹਾ ਅੱਗੇ ਚਮਕੀਲਾ ਨੇੜੇ ਤੇੜੇ ਵੀ ਨਹੀਂ ਲੱਚਰਤਾ ਫੈਲਾਉਣ ਚ 😂😂 ,,??? ਬੱਸ ਚਮਾਰ ਦੇ ਪੁੱਤ ਦੀ ਚੜ੍ਹਾਈ ਲੈ ਡੁੱਬੀ 😢 ❤ ਅਮਰ ਸਿੰਘ ਚਮਕੀਲਾ ❤
@GurjeetSingh-qh6de
@GurjeetSingh-qh6de 3 месяца назад
Chamkila bai je didar jina jeyonda ta pata lagda....
@NirmalSingh-hf3pi
@NirmalSingh-hf3pi 3 месяца назад
ਮਿਲਣਾ ਹੋਵੇ ਜੈ ਪਹਿਲੀ ਉਮਰੇ ਕੁੜੀ ਨੂੰ ਸੈਫ਼ ਜਗ੍ਹਾ ਨੀ ਕੋਈ ਕਮਾਦ ਵਰਗੀ । ਬੱਬੂ ਮਾਨ ਦਾ ਕਿੰਨਾ ਵਧੀਆ ਵਿਚਾਰ ਸੀ
@raghubirsingh6195
@raghubirsingh6195 3 месяца назад
ਬਿੱਟੂ ਜੀ ਬਹੁਤ ਵਧੀਆ ਜੀ
@user-vu2od7dm1f
@user-vu2od7dm1f 3 месяца назад
Sidhu moosewala 🚜🚜
@tajwrsingh5990
@tajwrsingh5990 3 месяца назад
ਸਿੱਧੂ ਮੂਸੇਵਾਲਾ ✍️❤❤
@hsfacts7481
@hsfacts7481 3 месяца назад
Only here for sidhu moose wala
@Rajveersingh44455
@Rajveersingh44455 3 месяца назад
Didar sandu jatta da Munda si, ude har geet jatta nu lok geet lagda ae ,chahe oh apni bhabi di hiq te letan di gall karda hove , sikhi da bera gark karan wale asal bich jatt ne ,😊😊😊😊😊
@dr.gurdawerram3823
@dr.gurdawerram3823 3 месяца назад
Chamkila no. 1 writer
@jagdeepsingh6540
@jagdeepsingh6540 3 месяца назад
Trp len lyi chamkila legend da naam Lena penda vese bittu chk wala bnda bahut chnga
@Baer991
@Baer991 3 месяца назад
Varinder Aulakh ji Didar Sandhu di apni kalam ci Amar singh di apni kalam ci Hale tan Chamkila kuj bahut jiada vadia te Maturity Dharmik kuj hor sianpan valia Likhtan karan laga hi ci kahani khatam hogi Chamkila Saab di Umar 27yrs te Didar sandhu poor Umar bhog ke gia ji
@charnjeetmiancharnjeetmian6367
@charnjeetmiancharnjeetmian6367 3 месяца назад
ਬਿੱਟੂ ਵੀਰੇ ਅੱਜ ਦਾ ਪ੍ਰੋਗਰਾਮ ਤੁਸੀਂ ਵੀ ਵੇਚਣ ਲਈ ਹੀ ਚਮਕੀਲੇ ਦਾ ਨਾਮ ਲਿਆ😅
@singhdhaliwal6483
@singhdhaliwal6483 3 месяца назад
ਟਾਈਮ ਟਾਈਮ ਦੀ ਗੱਲ ਆ ਉਦੋਂ ਦੇ ਸਮੇਂ ਨਾਲ ਚਮਕੀਲਾ ਲੱਚਰ ਗਾਉਂਦਾ ਸੀ ਅੱਜ ਕੱਲ ਨਹੀ ਲੱਗ ਰਿਹਾ ਕਿਉਂਕਿ ਹਰ ਘਰ ਚ ਇੱਕ ਕੁੜੀ ਨੱਚ ਰਹੀ ਆ ਇੰਸਟਾ ਤੇ ਜਾ ਕਿਤੇ ਹੋਰ
@JarnailSingh-bb9hp
@JarnailSingh-bb9hp 3 месяца назад
Very good CHAMKILA y
@GurdevSingh-tl4dh
@GurdevSingh-tl4dh 3 месяца назад
ਵੀਰ ਚਮਕੀਲੇ ਨੂੰ ਟਾਈਮ ਹੀ ਨਹੀਂ ਮਿਲਿਆ ਲਿਖਣ ਦਾ ਜੇ ਚਮਕੀਲੇ ਨੂੰ ਟਾਈਮ ਮਿਲ ਜਾਂਦਾ ਲਿਖਣ ਦਾ ਤਾਂ ਉਸ ਨੇ ਅੈਨਾਂ ਲਿਖ ਜਾਣਾਂ ਸੀ ਚਮਕੀਲੇ ਦੇ ਕੋਈ ਨੇੜੇ ਤੇੜੇ ਤਾਂ ਕੀ 50 ਵੇਂ ਹਿੱਸੇ ਤੱਕ ਵੀ ਨਾ ਪਹੁੰਚਦਾ ਰਹਿੰਦੀ ਦੁਨੀਆਂ ਤੱਕ ਅੱਜ ਵੀ ਜੋ ਲਿਖਦੇ ਨੇ ਉਸ ਵਿੱਚ ਅੱਧ ਤਾਂ ਚਮਕੀਲੇ ਦੀ ਲਿਖਤ ਨੂੰ ਤੋੜ ਮਰੋੜ ਕੇ ਹੀ ਲਿਖਦੇ ਨੇ ਤੇ ਤੋੜ ਮਰੋੜ ਕੇ ਹੀ ਲਿਖਦੇ ਰਹਿਣਗੇ 4.5 ਸਾਲ ਕਿਆ ਹੁੰਦੇ ਨੇ ਜੋ ਚਮਕੀਲੇ ਨੂੰ ਮਿਲੇ ਨੇ ਲਿਖਣ ਲਈ ਨੰਬਰ 2 ਲਿਖਣ ਵਿੱਚ ਨਿਖਾਰ ਤਾਂ ਹੁਣ ਆਉਣ ਹੀ ਲੱਗਿਆ ਸੀ ਜੋ ਉਸ ਨੇ ਧਾਰਮਿਕ ਲਿਖਿਆ ਸੀ
@gurwindersidhu6542
@gurwindersidhu6542 3 месяца назад
Didar Sandhu jinna jeoun ve dita
@hsriar4793
@hsriar4793 3 месяца назад
ਸ਼ਿਵ ਵਰਗਾ ਨਹੀ ਕੋਈ ਜੰਮਣਾ
@user-cy3yj2dc3q
@user-cy3yj2dc3q 3 месяца назад
Maan Saab
@amrikbirring6421
@amrikbirring6421 3 месяца назад
Very Very nice ❤❤
@user-uq5bf5rz5c
@user-uq5bf5rz5c 3 месяца назад
Chamkila. AZ we. Wazda
@adarsh234
@adarsh234 3 месяца назад
Aaj di din Sidhu Moosewaale to bina video vi chaldi....
@jasmelsingh8819
@jasmelsingh8819 3 месяца назад
ਕਲਾਕਾਰਾਂ ਨੇ ਜੋ ਸਿੱਖੀ ਅਤੇ ਨੈਤਿਕਤਾ ਦਾ ਘਾਂਣ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਿਆ।
@balwantsingh3957
@balwantsingh3957 3 месяца назад
ਮੈ ਚਾਹੁੰਦੀ ਹਾਂ ਇਹ ਕਿਤਾਬ ਖਰੀਦਣੀ ਚਾਹੁੰਦੀ ਹਾਂ ਕਿੱਥੋ ਮਿਲੇਗੀ ਜਰੂਰ ਦੱਸਣਾ ਪਲੀਜ
@jagwindersingh6841
@jagwindersingh6841 3 месяца назад
Good 👍
@GurcharanSingh-by1je
@GurcharanSingh-by1je 3 месяца назад
ਦੀਦਾਰ ਸੰਧੂ ਦਾ ਗੀਤ ਮੇਰਾ ਜੋਬਨ ਪੀਤਾ ਕਈਆਂ ਨੇ ਚੰਗਾ ਸੀ ਜਾਂ ਮਾੜਾ
@user-yu3bj2wk1q
@user-yu3bj2wk1q 3 месяца назад
ਇੱਕ ਵਾਰ ਫੇਰ ਹੋਰ
@vismaadkaur7383
@vismaadkaur7383 3 месяца назад
Educated lok Satinder sartaj nu Sunde a chamkila humble insan c
@artofpunjab-gurwinderaulak3558
@artofpunjab-gurwinderaulak3558 3 месяца назад
ਦੀਦਾਰ ਤਾਂ ਦੀਦਾਰ ਹੀ ਸੀ
@YG22G
@YG22G 3 месяца назад
ਮੁਬਾਰਕਾਂ।
@gurdeepkaurdeep2262
@gurdeepkaurdeep2262 3 месяца назад
Veer g chamkila da Safar thoda c je reh jnda didar sidhu to vedh likh dinda par oh ta cheti hi mer gia ta didar sidhu vedh likh gia
@gurdialsandhu3783
@gurdialsandhu3783 3 месяца назад
ਬਹੁਤ ਵਧੀਆ ਜੀ ਪਰ ਵੀਰ ਮੇਰਿਆ ਗੀਤ ਵੀ ਜ਼ਰੂਰ ਲਿਖਿਆ ਕਰ❤
@1699TC
@1699TC 3 месяца назад
ਬੱਸ ਛੱਡ ਘਰ ਅਕਾਲ ਦਾ, ਤੂੰ,ਜਾਵੇਂ ਹਰ ਦਰ ਦਹਿਲੀਜ, ਭੁੱਲੀ ਤੈਨੂੰ ਸੀਖ ਗੁਰੂ ਦੀ, ਭੁੱਲਿਆ ਫਰਕ,ਵਿੱਚ ਬੇਗ਼ਾਨੇ ਤੇ ਅਨੀਜ, ਸੁਣਿਆ ਸੁਣਾਇਆ ਭਾਵੇਂ ਨਾ ਮੈਂ ਕਦੇ, ਪਰ ਬਾਜ਼ ਲਿੱਖੇ ਲਾ ਲਾ ਰੀਜ, ਤੂੰ ਉੱਗੇ ਬੰਨ ਬੰਨ ਓਂ ਫਸਲ, ਜੋ ਗਏ ਸ਼ਬਦ ਤੇਰੇ ਬੀਜ, ਬਾਜ਼
@dhaliwal350
@dhaliwal350 3 месяца назад
didar sandu ਵਰਗਾ ਕੋਈ ਲਿਖਾਰੀ ਨੀ। ਮੈਂ ਬਹੁਤ ਸੁਣਿਆ। ਮੈਂ ਵੀ ਸੋਚਦਾ ਹੁੰਦਾ ਸੀ ਕਿ ਦੀਦਾਰ ਤੇ ਐਨੀਂ ਗੱਲ ਕਿਊਂ ਨੀ ਹੋ ਰਹੀ।
@pardeeppassi8385
@pardeeppassi8385 3 месяца назад
ਇॅਕ ਗਾਇਕ िਜੰਨਾ ਸਾਰੀ ੳੁਮਰ िਵਚ ਸੁिਣਅਾ ਜਾਦਾ ਹੈ ਚਮਕੀਲਾ िਸਰਫ ਅਪਰੈਲ 2024 िਵਚ ਸੁिਣਅਾ िਗਅਾ ਹੈ .ਯੂ िਟੳੂਬ ਕੋਲ िਹਸਾਬ ਹੋਵੇਗਾ
@karamjitsinghsalana4648
@karamjitsinghsalana4648 2 месяца назад
❤❤❤❤❤very nice interview
@Nooooooo0000
@Nooooooo0000 3 месяца назад
Chamkila ni bn huna kise kolo, moosewala v famous bt chmkile jina ni hoya, chmkile ne loka de viah 1 Saal - 2 saal aggey krte c , moosewale kr k ni hoya koi ik v viah ni, Chamkila sb toh upr aa 36 saal toh no1 te aa , hmesha no1 te rehna 💪🏼😎
@GurmeetSingh-mv6zs
@GurmeetSingh-mv6zs 3 месяца назад
May God bless you aulakh veer
@BaltejSidhugurunanakdasi-if7wz
@BaltejSidhugurunanakdasi-if7wz 3 месяца назад
ਦੂਜ਼ਾ ਸ਼ਿਵ ਬਟਾਲਵੀ, ਅੱਜ਼ ਦਾ ਵਰਿੰਦਰ ਔਲਖ,/ ਜੁੱਗ ਜੁੱਗ ਜ਼ੀ ਓ ਸੱਜਣਾ ਬੜੀ, ਬੜੀ ਲੋੜ ਹੈ ਪੰਜਾਬ ਨੂੰ ਤੇਰੀ, ਪਰਮਾਤਮਾ ਨਿੱਤ ਬੁਲੰਦੀ ਦੀਆਂ ਨਵੀਆਂ ਪੌੜੀਆਂ ਚਾੜ੍ਹ ਕੇ, ਥਾਪੜਾ ਰੱਖੇ
@kuldeepmatharu7583
@kuldeepmatharu7583 3 месяца назад
Bahut vadhiya Galla ਲੱਗੀਆਂ
@UdaySkating
@UdaySkating 3 месяца назад
bittu veere teri har ik interview dekhi di a
@kuldeepSingh-nh8up
@kuldeepSingh-nh8up 3 месяца назад
ਨਵਾਂਰੰਗ-ਨਵਾਂਛੰਦਵਰਿੰਦਰਔਲਖ।
@BaltejSidhugurunanakdasi-if7wz
@BaltejSidhugurunanakdasi-if7wz 3 месяца назад
ਔਲਖ ਦੀ ਕ਼ਲਮ ਵਿੱਚ ਬਹੁਤ ਵਜ਼ਨ ਹੈ, ਸਾਹਮਣੇ ਕੋਈ ਹੋਰ ਨੇੜੇ ਵੀ ਨਹੀਂ ਲੱਗਦਾ ਲੱਗਦਾ ਸੀ ਕੋਈ ਚੰਗਾ ਲਿਖਾਰੀ ਰਿਹਾ ਨਹੀਂ, ਖੁਸ਼ੀ ਦੀ ਗੱਲ ਹੈ ਪੰਜਾਬ ਦੇਸ਼ ਦੇ ਨਵੀਂ ਪੀੜ੍ਹੀ ਲਈ, ਬਹੁਤ ਘਾਟ ਚਿਰਾਂ ਤੋਂ ਰੜਕਦੀ ਰਹੀ ਹੈ, ਸਰਕਾਰ ਦੀ ਮਿਹਰਬਾਨੀ ਕਰਕੇ ਪੁਰਾਣੇ ਕਵੀਆਂ ਨਾਲ ਨਿਆਂ ਨਹੀਂ ਹੋਇਆ।
@UdaySkating
@UdaySkating 3 месяца назад
very good bro
@ParamjitSingh13517
@ParamjitSingh13517 3 месяца назад
Nice 💕
@JoginderSingh-ms8kr
@JoginderSingh-ms8kr 3 месяца назад
Wahh ਵੀਰ ਜੀ ਵਾਅ
@JoginderSingh-ms8kr
@JoginderSingh-ms8kr 3 месяца назад
ਸੁਆਦ ਆ ਗਿਆ ਬਾਈ ਜੀ
@sukhdevsinghsohi1951
@sukhdevsinghsohi1951 3 месяца назад
Super
@freefiregaming-sj6fg
@freefiregaming-sj6fg 3 месяца назад
Babu mann
@ammujaanAmmu
@ammujaanAmmu 3 месяца назад
ਹੈ ਕੋਣ ਇਹ? ? ਪਹਿਲੀ ਵਾਰ ਸੁਣਿਆ,, ਲੇਖਕ ਸਾਬ ਦਾ ਨਾਮ
@user-ne7hh1mj1k
@user-ne7hh1mj1k 3 месяца назад
ਬਹੁਤ ਖੂਬ ਆਨੰਦ ਅਗਿਆਤ
@inderjitgrewal7147
@inderjitgrewal7147 3 месяца назад
Very nice 👌 interview
@KaranAulakhvlog
@KaranAulakhvlog 3 месяца назад
Bahut sohne bol
@jaspalsingh8028
@jaspalsingh8028 3 месяца назад
Very Nice Ji
@gurwindersidhu6542
@gurwindersidhu6542 3 месяца назад
Fer vedio be didaar sandhu de naam te banao view len ly chamkile da naam keuon use karde ho
@KamalSingh-jg6hv
@KamalSingh-jg6hv 3 месяца назад
Didar was brilliant but chamkila is on the top . Chamkila de charraie karke didar spent time mostly in office with drink because no have shows
@gurbajsingh6609
@gurbajsingh6609 3 месяца назад
ਕਲਗੀਧਰ ਪਾਤਸ਼ਾਹ ਨੇ ਕਵੀਆਂ ਨੂੰ 60000 ਹਜ਼ਾਰ ਸੋਨੇ ਦੀਆਂ ਮੋਹਰਾਂ ਖੁਸ਼ੀ ਨਾਲ ਕਈ ਵਾਰੀ ਵੰਡੀਆਂ
@sukhpalsinghsukhpalsingh3622
@sukhpalsinghsukhpalsingh3622 3 месяца назад
Virendra ji Bittu veer ji
@jaspreetsandhu789
@jaspreetsandhu789 3 месяца назад
ਹੀਰ ਤਾਂ ਦਮੋਦਰ ਨੇ ਲਿਖੀ ਸੀ ਵਾਰਿਸ ਸ਼ਾਹ ਨੇ ਤਰੀਕਾ ( idea) ਚੋਰੀ ਕੀਤਾ
@jasvir583
@jasvir583 3 месяца назад
Good job. I am Jasvir singh aulakh
@Canada-zv3ii
@Canada-zv3ii 3 месяца назад
Bittu veer gill jabbomajra bare v dasso
@user-co5zn7yx2g
@user-co5zn7yx2g 3 месяца назад
Didar didar hi c chamkila sb ton vadh didar sandhu Sahib Ji da satkar karda c tde chamkila aapne office vich didar sandhu de aaun te aapni kursi chhad dinda c. Didar varga koi likhari nhi ho sakda and na hi os varga sangitkaar te singer ho sakda hai Ji. Jo didar pairhan pa gia oh koi bhi mitta hi nhi sakda Ji.
@amarjitkaur3633
@amarjitkaur3633 3 месяца назад
Good Avtar Sangha Sydney
@rustamtoorarustam9942
@rustamtoorarustam9942 3 месяца назад
ਤੁਸੀਂ ਦੋਨੋ ਇੱਦਾਂ ਕਰੋ ਕਿ ਸਿੱਧੂ ਮੂਸੇਵਾਲਾ ਦਾ ਗਾਣਾ " ਜੱਟ ਨੇ ਕਰਾਈਆਂ ਫਿਰ ਪੂਰੀਆਂ ਤਸੱਲੀਆਂ, ਆਪਣੀਆਂ ਭੈਣਾਂ ਨੂੰ ਕੋਲ ਬਿਠਾ ਕੇ ਸੁਣਾਇਓ ਤੇ ਨਾਲ਼ੇ ਸਰਲ - ਅਰਥ ਵੀ ਕਰਕੇ ਦਸਇਓ ਕਿ ਉਹ ਕੀ ਕਿਹਾ ਰਿਹਾ l ਬਾਕੀ ਚਮਕੀਲਾ ਸਦਾ ਜ਼ਿੰਦਾਬਾਦ ਰਹੇਗਾ l ਤੁਹਾਡੇ ਵਰਗਿਆਂ ਚੱਪਲਾਂ ਨੂੰ ਕੌਣ ਪੁੱਛਦਾ l
@yaadofficial5275
@yaadofficial5275 3 месяца назад
ਸਿੱਧੂ ਦਾ ਗਾਣਾ ਨਹੀਂ ਸੀ ਉਹ ਵੀਰ ਸਰਚ ਕਰੋ ਉਹ ਗਾਣੇ ਕਿਸੇ ਹੋਰ ਦਾ ਸੀ
@gurvindersingh7522
@gurvindersingh7522 3 месяца назад
There is no substitute of Chamkila & Amarjot Kaur.
@davindersinghkhalsa2930
@davindersinghkhalsa2930 3 месяца назад
Chamkila wasbest. in his time Don't Compare
@ssbajwa9655
@ssbajwa9655 3 месяца назад
Kal de jvaak di kida mann laiyee.
@gurnamsingh3890
@gurnamsingh3890 3 месяца назад
ਜਿਹਨਾ ਨੂੰ ਗਾਇਕੀ ਦਾ ੳ ਅ ਨਹੀ ਆੳਦਾ ੳਹ ਸਮੀਖਿਆ ਕਰਨ ਲਈ ਬਹਿ ਜਾਦੇ ਹਨ
Далее
Running With Bigger And Bigger Feastables
00:17
Просмотров 85 млн
Big Baby Tape - Turbo (Majestic)
03:03
Просмотров 345 тыс.
Running With Bigger And Bigger Feastables
00:17
Просмотров 85 млн