Тёмный
No video :(

ਕਲਾਕਾਰਾਂ ਨੇ Kuldeep Manak ਦਾ ਆਹ ਗਾਣਾ ਰਿਲੀਜ਼ ਨੀ ਹੋਣ ਦਿੱਤਾ ਸੀ Parvez Maan l Bittu Chak Wala 

Daily Awaz
Подписаться 262 тыс.
Просмотров 88 тыс.
50% 1

#bittuchakwala #dailyawaz #oldsongs
ਕਲਾਕਾਰਾਂ ਨੇ Kuldeep Manak ਦਾ ਆਹ ਗਾਣਾ ਰਿਲੀਜ਼ ਨੀ ਹੋਣ ਦਿੱਤਾ ਸੀ Parvez Maan l Bittu Chak Wala
Host - Bittu Chak Wala
Editor- Jasveer Singh
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
Guest- Parvez Maan
Digital Producer- Bittu Chak Wala
Location- Punjab
Label - Daily Awaz

Опубликовано:

 

5 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 388   
@jogindersingh-mn1tz
@jogindersingh-mn1tz 2 месяца назад
ਬਿਟੂ ਵੀਰ ਤੁਸੀਂ ਵਾਕਿਆ ਈ ਇੰਟਰਵਿਊ ਵਿੱਚ ਹੀਰਾ ਲੱਭ ਕੇ ਲਿਆਂਦਾ ਜ਼ਬਰਦਸਤ ਆਵਾਜ਼,ਕਹਿਰ ਮਿਉਜ਼ਿਕ,ਸ਼ਾਨਦਾਰ ਪੇਸ਼ਕਾਰੀ,ਵਾਕਿਆ ਅੱਜ ਦੇ ਦੌਰ ਦਾ ਕੋਈ ਕਲਾਕਾਰ ਨੇੜੇ ਵੀ ਨਹੀਂ ਢੁੱਕਦਾ।ਖੂਬ ਅਤਿ ਖੂਬ। ਧੰਨਵਾਦ।
@lachhmanchumber7334
@lachhmanchumber7334 Месяц назад
Record your song plz.
@chaudhary8085
@chaudhary8085 2 месяца назад
ਬਾਈ ਬਿੱਟੂ ਪਰਵੇਜ਼ ਮਾਨ ਮੈਂ ਪਹਿਲਾ ਬੰਦਾ ਦੇਖਿਆ ਜਿਸਨੇ ਮਾਣਕ ਦੀ ਸੰਗਤ ਅਤੇ ਸ਼ਗਿਰਿਦੀ ਦਾ ਸਹੀ ਸਬੂਤ ਦਿੱਤਾ
@mohindersinghkangkang9604
@mohindersinghkangkang9604 2 месяца назад
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਤਾ ਬਹੁਤ ਸੁਣਿਆ ਪਰ ਬਈ ਪਰਵੇਜ ਮਾਨ ਪਹਿਲੀ ਵਾਰ ਸੁਣਿਆ,, ਸੁਆਦ ਲਿਆ ਦਿੱਤਾ ਬਾਈ ਪਰਵੇਜ ਮਾਨ ਨੇ। ਪ੍ਰਮਾਤਮਾ ਪਰਵੇਜ ਨੂੰ ਤੰਦਰੁਸਤੀ ਤੇ ਤਰੱਕੀ ਵਖਸ਼ੇ।
@jwalagaget8057
@jwalagaget8057 2 месяца назад
ਅਸਲੀ ਕਲਾਕਾਰ ਤਾਂ ਤੂੰ ਹੀ ਹੈਂ ਭਰਾਵਾ ਜੀ ਸਾਰੇ ਕਲਾਕਾਰਾਂ ਦੀ ਅਵਾਜ਼ ਵਿੱਚ ਬੋਲ ਕੇ। ਮਣ ਖ਼ੁਸ਼ ਕਰ ਦਿੱਤਾ ਬਾਹ ਓਏ ਸ਼ੇਰਾ ਜਿਉਂਦਾ ਰਹਿ
@BaltejSidhugurunanakdasi-if7wz
@BaltejSidhugurunanakdasi-if7wz 2 месяца назад
ਫੇਲ ਫੇਲ ਸਾਰੇ ਹੋਰ ਕਲਾਕਾਰਾਂ ਦੀਆਂ ਇੰਟਰਵਿਊਆਂ ਫੇਲ ਇਸ ਕਲਾਕਾਰ ਅੱਗੇ, ਪ੍ਰਨਾਮ ਮਾਨ ਸਾਹਿਬ
@user-fl2sp2gr2v
@user-fl2sp2gr2v 2 месяца назад
ਕੁਲਦੀਪ ਮਾਣਕ ਸਦਾਬਹਾਰ ਗਾਇਕ, ਅੱਜ ਵੀ ਮਾਣਕ ਸਾਹਬ ਦੇ ਗਾਣੇ, ਉਹਨਾਂ ਦੇ ਸਰੋਤਿਆਂ ਵੱਲੋਂ ਬੜੇ ਸ਼ੌਕ ਨਾਲ ਸੁਣੇ ਜਾਂਦੇ ਹਨ, ਪਰਵੇਜ਼ ਮਾਨ ਵੀਰ ਦੀ ਅਵਾਜ਼ ਵੀ ਬਾ ਕਮਾਲ ਹੈ।
@KhushalSingh-im3wo
@KhushalSingh-im3wo 2 месяца назад
ਕਿਥੇ ਪਤਾ ਨਹੀਂ ਛੁਪਿਆ ਰਿਹਾ ਹੈ ਪ੍ਰਵੇਜ਼ ਮਾਨ ਪਹਿਲਾਂ ਨਹੀਂ ਸੁਣਿਆ ਇਸ ਪੰਜਾਬੀ ਹੀਰੇ ਨੂੰ ਬਹੁਤ ਵਧੀਆ ਲੱਗਿਆ God bless you
@jagseersingh-ow4mc
@jagseersingh-ow4mc 2 месяца назад
ਕਲਾਕਾਰ ਨੂੰ ਸ਼ਰਾਬ ਮਾਰ ਜਾਂਦੀ ਮਾਣਕ ਸਾਬ ਬਹੁਤ ਵਧੀਆ ਅਵਾਜ਼ ਦਾ ਮਾਲਕ ਸੀ ਹੁਣ ਤਾਂ ਲਗਾਤਾਰ ਚਾਰ ਗੀਤ ਨੇ ਲੱਗਦੇ
@asbhullar6418
@asbhullar6418 2 месяца назад
ਮਾਣਕ ਜਿਹੇ ਕਲਾਕਾਰ ਸਦੀਆਂ ਬਾਅਦ ਪੈਦਾ ਹੁੰਦੇ ਹਨ । ਸਾਨੂੰ ਮਾਣ ਹੈ ਕਿ ਅਸੀਂ ਮਾਣਕ ਦੇ ਸਮੇਂ ਵਿੱਚ ਪੈਦਾ ਹੋਏ ਹਾਂ । ਅਸੀਂ ਮਾਣਕ ਨੂੰ ਦੇਖਿਆ ਹੈ, ਸੁਣਿਆ ਹੈ ਤੇ ਮਾਣਿਆ ਹੈ,। ਧੰਨਵਾਦ ਬਿੱਟੂ ਵੀਰੇ ਐਨਾ ਵਧੀਆ ਪ੍ਰੋਗਰਾਮ ਤਿਆਰ ਕਰਕੇ ਪੇਸ਼ ਕਰਨ ਲਈ ।
@baljitsingh6957
@baljitsingh6957 2 месяца назад
ਮਾਣਕ ਵਰਗੇ ਹੀਰੇ ਗਾਇਕ ਮੁੜਕੇ ਨਹੀਂ ਜੰਮਣੇ।❤❤❤
@kalyangrewal876
@kalyangrewal876 2 месяца назад
ਮਾਣਕ ਵਰਗਾ ਕਲਾਕਾਰ ਕਦੇ ਪੈਦਾ ਹੋ ਹੀ ਨਹੀ ਸਕਦਾ ਮਾਣਕ ਸਿਰਫ ਮਾਣਕ ਹੀ ਸੀ
@khosasaab3464
@khosasaab3464 2 месяца назад
ਸਹੀ ਗੱਲ ਆ ਗਰੇਵਾਲ ਸਾਬ‌ ਮਾਣਕ ਸਾਬ ਤੋਂ ਸੜਦੇ ਸੀ ਪਰ ਬਰਾਬਰੀ ਨਹੀਂ ਹੋਈ ਕਿਸੇ ਤੋਂ ਮਾਣਕ ਦੀ ਵੱਖਰੀ ਪਛਾਣ ਸੀ।
@HarinderSingh-ge3tz
@HarinderSingh-ge3tz 2 месяца назад
​@@khosasaab3464I'm yy
@gurmelsingh1951
@gurmelsingh1951 2 месяца назад
ਬਹੁਤ ਵਧੀਆ ਗੱਲਬਾਤ ਕੀਤੀ ਹੈ। ਬਿੱਟੂ ਤੇ ਪ੍ਰਵਾਜ਼ ਮਾਨ ਦਾ ਬਹੁਤ ਹੀ ਵਧੀਆ ਉਪਰਾਲਾ। ਮਾਣਕ ਜਿਹੀ ਆਵਾਜ਼, ਮੜਕੀਲਾ ਅੰਦਾਜ਼, ਸ਼ਬਦਾਂ ਉੱਪਰ ਕਮਾਲ ਦੀ ਪਕੜ, ਉਚਾਰਨ, ਲੋਹੜੇ ਦਾ ਵਹਾਅ, ਬੋਲਾਂ ਤੇ ਤਰਜ਼ਾਂ ਦਾ ਕਮਾਲ ਦਾ ਸੁਮੇਲ, ਹੋਰ ਬਹੁਤ ਕੁੱਝ, ਤਮਾਮ ਗੁਣਾਂ ਦੇ ਖ਼ਜ਼ਾਨੇ ਨਾਲ਼ ਤੇ ਅੰਤਾਂ ਦੀ ਮਿਹਨਤ ਨਾਲ਼ ਬਣਿਆ ਸੀ, ਕੁਲਦੀਪ ਮਾਣਕ। ਹਿੱਕ ਦੇ ਜ਼ੋਰ ਗਾਉਣਾ, ਗੀਤ ਨਾਲ਼ ਮਾਨੋ ਉਹ ਕੁਸ਼ਤੀ ਕਰਦਾ ਸੀ। ਬੜਾ ਔਖਾ ਹੈ, ਮਾਣਕ ਵਰਗੀ ਕੁਆਲਟੀ ਵਾਲ਼ੀ ਗਾਇਕੀ ਦਾ ਮੁੜ ਹੋਂਦ ਵਿੱਚ ਆਉਣਾ।
@angrejsingh-vf5oo
@angrejsingh-vf5oo 2 месяца назад
ਮਾਣਕ ਸਾਹਿਬ ਸਿਰਾ ਸੀ ਕਲਾਕਾਰ ਤਾਂ ਬਹੁਤ ਨੇ ਪਰ ਮਾਣਕ ਸਾਹਿਬ ਵਰਗੀ ੳਚੀ ਤੇ ਮਿਠੀ ਅਵਾਜ ਕਿਸੇ ਦੀ ਨਹੀਂ।
@baldevsinghkular3974
@baldevsinghkular3974 2 месяца назад
ਗੱਲਾਂ ਐਵੇਂ ਨੀ ਥਰੀਕੇ ਵਾਲਾ ਮਾਰਦਾ!.ਹੱਥ ਫੜਕੇ ਸੁਣਖੇ ਸੋਹਣੇ ਯਾਰ ਦਾ!.ਕੁਲਦੀਪ ਮਾਣਕ ਦੀ ਸਫ਼ਲਤਾ ਦਾ ਸੇਹਰਾ"ਦੇਵ ਥਰੀਕੇ ਵਾਲਾ!.ਸਰਦਾਰ ਹਰਦੇਵ ਸਿੰਘ ਦਿਲਗੀਰ!!ਗੱਲਾਂ ਜੋ ਮਰਜੀ ਕਰਲੋ।
@premsingh699
@premsingh699 2 месяца назад
ਬਹੁਤ ਹੀ ਵਧੀਆ ਮੁਲਾਕਾਤ ਹੋ ਨਿਬੜੀ । ਪਰਵੇਜ਼ ਮਾਨ ਜੀ ਦੀ ਮਿਹਨਤ ਵੀ ਬੋਲਦੀ ਹੈ,ਸਾਜ਼ ਅਵਾਜ ਅਤੇ ਅੰਦਾਜ ਬਾਕਮਾਲ ਹਨ ਜੀ !!
@user-hj1md6sy2m
@user-hj1md6sy2m 2 месяца назад
ਮੈਂ ਸਭ ਤੋਂ ਪਹਿਲਾਂ ਬਾਈ ਪਰਵੇਜ ਮਾਂਨ ਜੀ ਹਣਾ ਦਾ ਧੰਨਵਾਦ ਕਰਦਾਂ ਹਾਂ ਕਿ ਉਸਤਾਦ ਜਨਾਬ ਮਾਣਕ ਸਾਹਬ ਜੀ ਦੀ ਸਿਫ਼ਤ ਕੀਤੀ ਹੈ ਨਹੀਂ ਤਾਂ ਇਸ ਦੁਨੀਆਂ ਤੇ ਹਰ ਕੋਈ ਅੱਪਣੀ ਹੀ ਵਡਿਆਈ ਕਰਦੇ ਹਨ ਬਾਕੀ ਮਾਣਕ ਸਾਹਬ ਜੀ ਦੀ ਗਾਇਕੀ ਦੀ ਗੱਲ ਕਰੀਏ ਸੂਰਜ ਨੂੰ ਦੀਵਾ ਦਖੌਣ ਬਰਾਬਰ ਹੈ ਕਿਉਂਕਿ ਮਾਂਣਕ ਸਾਹਬ ਜਹੇ ਸਿੰਗਰ ਕਿਤੇ ਮੁਦਤਾਂ ਬਾਦ ਪੈਦਾ ਹੁੰਦੇ ਹਨ
@user-bh2nl4pt8h
@user-bh2nl4pt8h 2 месяца назад
ਮਾਣਕ ਸਿੱਧਾ ਸਪੱਸ਼ਟ ਬੰਦਾ ਸੀ।
@gursharnsingh1180
@gursharnsingh1180 2 месяца назад
ਪੂਰਾ ਅਨੰਦ ਆ ਗਿਆ ਪ੍ਰੋਗਰਾਮ ਸੁਣ ਕੇ ਧੰਨਵਾਦ ਜੀ
@user-hz3hc3st7z
@user-hz3hc3st7z 2 месяца назад
ਇਹ ਵੀਡੀਉ ਬਹੁਤ ਯਾਦਗਾਰ ਬਣਾਈ ਹੈ ਬਿੱਟੂ ਜੀ ਧੰਨਵਾਦ
@sarjiwancheema3759
@sarjiwancheema3759 2 месяца назад
ਗਾਣਾ ਵਜਾਉਣਾ ਏਸ ਬਰਾਦਰੀ ਦੇ ਖੂਨ ‘ਚ’ ਐ,ਰੱਬੀ ਰਹਿਮਤ ਬਾਣੀਏ ਦੇ ਪੁੱਤ ਨੂੰ ਕੋਈ ਵਪਾਰ ਨ੍ਹੀਂ ਸਿਖਾਉਂਦਾ ਯਾਦ ਤਾਜ਼ਾ ਕਰਾਤੀ ਓਸ ਦੌਰ ਦੀ ਕੇਰਾਂ“ਬਿੱਟੂ ਜੀ” ਧੰਨਵਾਦ ਸ਼ੁਕਰੀਆ।
@shamshermanes2315
@shamshermanes2315 Месяц назад
ਬਿੱਟੂ ਬਾਈ ਜੀ ਧੰਨਵਾਦ ਤੁਹਾਡਾ ਤੁਸੀ ਏਕ ਸਟਾਰ ਤੇ ਉੱਚਕੋਟੀ ਦੇ ਕਲਾਕਾਰ ਨਾਲ ਰੂਬਰੂ ਕਰਵਾਇਆ ਉਸਤਾਦ ਪਰਵੇਜ਼ ਮਾਣ ਬਹੁਤ ਹੀ ਸੁਰੀਲੇ ਆਵਾਜ਼ ਦੇ ਸੁਰ ਤਾਲ ਦੇ ਧਨੀ ਨੇ ਇਹਨਾਂ ਵਰਗਾ ਹਰਮੋਨੀਅਮ ਕੋਈ ਨਹੀਂ ਵਜਾ ਸਕਦਾ ਤੇ ਕਈ ਵੱਡੇ ਸਿੰਗਰ ਕਲਾਕਾਰਾਂ ਦੀ ਅਵਾਜ਼ ਕੱਢੀ ਏ ਵਾਹਿਗੁਰੂ ਇਹਨਾਂ ਨੂੰ ਚੜਦੀ ਕਲ੍ਹਾ ਬਕਸ਼ੇ
@GurjeetSingh-nn9zn
@GurjeetSingh-nn9zn 2 месяца назад
ਬਿੱਟੂ ਜੀ ਇਹੋ ਜਿਹੇ ਮਿਹਨਤ ਕੱਛ ਲੋਕਾਂ ਦੀਆਂ ਇੰਟਰਵਿਊ ਜਰੂਰ ਕਰਿਆ ਕਰੋ
@atamjitsingh5666
@atamjitsingh5666 2 месяца назад
ਮਾਣਕ ਸਿਰਫ ਇਕਸੀ ਕੋਈ ਦੂਸਰਾ ਮਾਣਕ ਨ੍ਹੀ ਜੰਮਣਾ,ਮਾਣਕ ਸਾਹਬ ਨੇ ਸਮਾਜ ਦੇ ਹਰ ਰਿਸ਼ਤੇ ਤੇਅਣਖ ਗ਼ੈਰਤ ਵਾਲੇ ਗੀਤ ਗਾਏ,ਮਾਣਕ ਨੇ ਸਾਰੇਪਜਾਬੀ ਗਾਇਕਾ ਤੋ ਜਿਆਦਾ ਧਾਰਮਿਕ ਗੀਤ ਤੇ ਵਾਰਾ ਗਾਈਆ ਜੀ,ਮਾਣਕ ਸਾਹਬਵਰਗੀ ਮਿੱਠੀ ਆਵਾਜ਼ ਕਿਸੇ ਵੀ ਕਲਾਕਾਰ ਨ੍ਹੀ ਜੀ,ਮਾਣਕ ਮਾਣਕ ਹੀ ਸੀ ਤੇ ਰਹਿਦੀ ਦੁਨੀਆ ਤੱਕ ਰਹੇਗਾ,
@manindersingh-yq8ro
@manindersingh-yq8ro 2 месяца назад
ਬਹੁਤ ਵਧੀਆ ਭਰਾ ਜਿਉਂਦਾ ਰਹਿ
@parmjit4824
@parmjit4824 Месяц назад
ਬਾਈ ਜੀ ਨੇ ਬਹੁਤ ਵਧੀਆ ਅਤੇ ਸੱਚਾਈ ਬਿਆਨ ਕੀਤੀ ਹੈ ਉਸ ਵਕਤ ਦੀ. ਅੱਜ ਕੱਲ ਲੋਕ ਬਹੁਤ ਬਦਲ ਕੇ ਗੱਲਾਂ ਬਾਤਾਂ ਕਰਦੇ ਹਨ
@kuldipsinghbajrur4716
@kuldipsinghbajrur4716 2 месяца назад
ਮਾਣਕ ਸਾਬ ਨੂੰ ਸੁਣਕੇ ਕਿਸੇ ਹੋਰ ਨੂੰ ਸੁਣਨ ਦੀ ਲੋੜ ਨਹੀਂ ਰਹਿੰਦੀ ਹੈ 'ਮਾਂ ਹੁੰਦੀ ਏ ਮਾਂ' ਗੀਤ ਸੁਣਕੇ ਹੰਝੂ ਰੋਕਣੇ ਮੁਸ਼ਕਿਲ ਹੋ ਜਾਂਦੇ ਹਨ ਜੀ 'ਚਾਦਰ' ਗੀਤ ਵੀ ਸਿਰਾ ਹੈ ਜੀ ਗੱਲ ਕਿਹੜੇ ਕਿਹੜੇ ਗੀਤ ਦੀ ਕਰੀਏ ਬੜੀ ਮੁਸ਼ਕਲ ਹੈ ਜੀ ਮਾਣਕ ਨੀਂ ਕਿਸੇ ਨੇ ਬਣ ਜਾਣਾ ਪਿੰਡ ਪਿੰਡ ਕਲਾਕਾਰ ਜੰਮਦੇ!
@mangatsingh3711
@mangatsingh3711 2 месяца назад
ਵਾਹ ਜੀ ਵਾਹ ਕਿਆ ਬਾਤ ਹੈ ਕਲਾਕਾਰੀ ਦੀ।ਇਸ ਪ੍ਰੋਗਰਾਮ ਵਿੱਚ ਮੁਹੰਮਦ ਸਦੀਕ ਸਾਹਿਬ ਜੀ ਨੇ ਤਾਂ ਹੱਦ ਹੀ ਕਰਤੀ ਹੀਰ ਗਾ ਕੇ ਬਾਕੀ ਆਪਣੇ ਦੀਦਾਰ ਸੰਧੂ ਵੀ ਕਿਹੜਾ ਘੱਟ ਸੀ ਕਲਾਕਾਰ ਵੀ ਠੀਕ ਹੀ ਸੀ ਪਰ ਯਾਰ ਚਮਕੀਲਾ ਜੀ ਤਾਂ ਇੱਕ ਅੱਧੀ ਗੱਲ ਕਰਕੇ ਚੁੱਪ ਹੀ ਕਰ ਗਿਆ ਬਾਈ ਜਦੋਂ ਵੀ ਫਿਰ ਕਿਤੇ ਪ੍ਰੋਗਰਾਮ ਹੋਇਆ ਤਾਂ ਚਮਕੀਲੇ ਨੂੰ ਜ਼ਰੂਰ ਟਾਇਮ ਦਿਓ ਭਾਵੇਂ ਕੋਈ ਧਾਰਮਿਕ ਗੀਤ ਹੀ ਗਾ ਦੇਣ ਮੇਰੀ ਫਰਮਾਇਸ਼ ਪੂਰੀ ਜ਼ਰੂਰ ਕਰ ਦਿਓ ਚਮਕੀਲੇ ਤੋਂ ਓਹ ਗੀਤ ਸੁਣਨਾ ਹੈ ਪਾਣੀ ਦਿਆ ਬੁਲ ਬੁਲਿਆ ਕੀ ਬੁਨਿਆਦਾਂ ਤੇਰੀਆਂ। ਪ੍ਰੋਗਰਾਮ ਬਹੁਤ ਵਧੀਆ ਸੀ ਬੜਾ ਚੰਗਾ ਲੱਗਿਆ ਪ੍ਰਵੇਜ਼ ਮਾਨ ਜੀ ਦਾ
@T00-8sm
@T00-8sm Месяц назад
ਬਿੱਟੂ ਬਾਈ ਜੀ ਅੱਜ ਤਾਂ ਯਾਰ ਜਮਾਂ ਹੀ ਸੁਆਦ ਲਿਆਤਾ, ਸੱਚ ਜਾਣੀ ❤ ਦਾ ਡੂਢ ਪਾ ਲਹੂ ਵੱਧ ਗਿਆ👌ਵੇਖ ਸੁਣ ਕੇ ! ਪਰਮਾਤਮਾ ਆਪਜੀ ਦੀ ਗੁੱਡੀ ਸਦਾ ਚੜ੍ਹਦੀਆਂ ਕਲਾਂ ਚ ਰੱਖਣ ਤੇ ਪਰਵੇਜ਼ ਬਾਈ ਜੀ ਦੇ ਦਰਸ਼ਨ ਹੀ ਅੱਜ ਹੂ-ਬਹੂ , ਮਾਣਕ ਸਾਬ, ਸਦੀਕ ਸਾਬ, ਅਤੇ ਹੋਰ ਵੀ ਜਿੰਨੇ ਕਲਾਕਾਰਾਂ ਦਾ ਨਾਮ ਅਤੇ ਗੀਤਾਂ ਦੀ ਪੇਸ਼ਕਾਰੀ ਦੀ ਝੱਲਕ ਜੋ ਸਾਡੇ ਸਾਹਮਣੇ ਪੇਸ਼ਕਾਰੀ ਕੀਤੀ ਹੈ ਉਹ ਲਾਜਵਾਬ ਹੈ, ਅਤੇ ਲਫ਼ਜ਼ਾਂ ਚ ਬਿਆਨ ਤੋ ਪਰੇ ਦਾ ਵਰਤਾਰਾ ਹੈ, ਇਹ ਤਾਂ ਸੰਗੀਤ ਦਾ ਆਨੰਦਮਈ ਵਗਦਾ ਚੱਸ਼ਮਾਂ। ਹੈ ਜੋ ਅਜੇ ਹਜ਼ਾਰਾਂ ਨੂੰ ਗੁੱੜਤੀ ਵੰਡੂਗਾਂ॥🙏🏻🌷🔭
@bhaiamarjitsinghrattangarh781
@bhaiamarjitsinghrattangarh781 2 месяца назад
ਬਹੁਤ ਵਧੀਆ ਸੰਗੀਤਕਾਰ ਤੇ ਸ਼ਿੰਗਰ ਹੈ ਬਹੁਤ ਵਧੀਆ ਹੀਰਾ ਬੰਦਾ
@kulwantsinghjohal4849
@kulwantsinghjohal4849 2 месяца назад
ਨਛੱਤਰ ਛੱਤਾ ਅਲਬੇਲੇ ਨਾਲ ਸੀ ਲੋਕ ਸੰਗੀਤ ਮੰਡਲੀ ਭਦੌੜ ਸੀ ਇੱਨਾਂ ਦੇ ਗਰੁੱਪ ਦਾ ਨਾਂ।
@balkarsingh-gi9cp
@balkarsingh-gi9cp 2 месяца назад
ਪਰਵੇਜ਼ ਮਾਨ ਜੀ ਨੇ ਜੋ ਵੀ ਗੱਲ ਬਾਤ ਕੀਤੀ, ਬਿਲਕੁਲ ਹਰ ਗੱਲ ਭੋਰਾ ਭੋਰਾ ਸੱਚ ਅਤੇ ਸਹੀ ਹੈ ‌ਕਿਉਕਿ ਅਸੀਂ ਉਸ ਸਮੇਂ ਦਾ ਇੰਦੋਰ ਅਖੀਂ ਦੇਖਿਆ ਹੈ।❤❤
@astiwana6629
@astiwana6629 2 месяца назад
ਯਾਰੋ ਤੁਸੀ ਸਾਡਾ ਜਮਾਨਾ ਯਾਦ ਕਰਵਾ ਦਿੱਤਾ, ਬਹੁਤ ਵਧੀਆ ਲੱਗਿਆ, ਧੰਨਵਾਦ ❤
@tarasingh7402
@tarasingh7402 2 месяца назад
ਸੂਰਮਿਆਂ ਜੋਧਿਆ ਦੀਆਂ ਵਾਰਾਂ ਲਿਖਣ ਵਾਲਾ ਦੇਵ ਥਰੀਕਿਆ ਵਾਲਾ ਗਾਉਣ ਵਾਲਾ ਕਲਦੀਪ ਮਾਣਕ ਦੋਨੋ ਜੋਧੇ
@Kiranjeetkaur59843
@Kiranjeetkaur59843 2 месяца назад
ਉਦੋਂ ਪੁਲਸ ਜੁਰਮ ਕਰਦੀ ਸੀ ਖਾੜਕੂਆਂ ਦੇ ਨਾਮ ਲਾ ਦਿੰਦੀ ਸੀ 😡😡😪😥
@narindersinghbathlana2811
@narindersinghbathlana2811 2 месяца назад
ਬਹੁਤ ਵਧੀਆ ਮੁਲਾਕਾਤ
@sukhdeepjudge9535
@sukhdeepjudge9535 2 месяца назад
ਬਿੱਟੂ ਵੀਰ ਬਹੁਤ ਵਦੀਆ ਇੰਟਰਵਿਉ ਪਰਵੇਸ਼ ਵੀ ਹੀਰਾ ਬੰਦਾ ਅਣਗੌਲੇ ਹੀਰੇ
@jaskanwalsingh7492
@jaskanwalsingh7492 Месяц назад
Parvej Maan ji nu pehli baar Sunia Kia baat hai mja Aa Gia bahut wadhia Parmatma chardi kla bakhshe ji waheguru ji ka khalsa waheguru ji ki fateh
@chahatveersingh1991
@chahatveersingh1991 2 месяца назад
ਕੁਲਦੀਪ ਮਾਣਕ ਨੀ ਕਿਸੇ ਨੇ ਬਣ ਜਾਣਾ ।
@pargatsinghpargatsingh2086
@pargatsinghpargatsingh2086 Месяц назад
Bahut vadia parvej ji sira a ji manak sab di yad diwa diti a
@vakeelsingh7161
@vakeelsingh7161 2 месяца назад
ਪੁਰਾਣੇ ਕਲਾਕਾਰ ਬਾਰੇ ਸੁਣ ਕੇ ਆਨੰਦ ਆਇਆ
@nachhatarsandhu4974
@nachhatarsandhu4974 2 месяца назад
ਅਪਣੇ ਮਹਿਬੂਬ ਕਲਾਕਾਰਾ ਦੀਆ ਅੰਦਰੂਨੀ ਗੱਲਾ ਸੁਣ ਕੇ ਬੜਾ ਅਨੰਦ ਆਇਆ ਬਹੁਤ ਧੰਨਵਾਦ ਜੀ
@kuldeep_maan
@kuldeep_maan 2 месяца назад
ਮਾਣਕ ਸਾਹਿਬ ਬਹੁਤ ਹੀ ਉੱਚ ਪਾਏ ਦੇ ਕਲਾਕਾਰ ਸਨ ਸਾਫ ਦਿਲ ਪਰ ਮੁੰਹ ਫੱਟ ਜੱਦ ਤੱਕ ਦੁਨੀਆਂ ਰਵੇਗੀ ਮਾਣਕ ਸਾਹਿਬ ਦੀ ਮਾਖਿਓਂ ਮਿੱਠੀ ਆਵਾਜ਼ ਫਿਜ਼ਾ ਵਿੱਚ ਗੁੰਜ ਦੀ ਰਵੇਗੀ ❤❤
@sandysinghsadhowalia
@sandysinghsadhowalia 2 месяца назад
ਥੋੜ੍ਹਾ ਬਹੁਤਾ ਤਾਂ ਅੰਕੜਿਆਂ ਚ ਫਰਕ ਹੋ ਹੀ ਜਾਂਦਾ ਹੈ, ਫਿਰ ਵੀ ਸਾਰੀ ਇੰਟਰਵਿਊ ਹਕੀਕਤ ਦੇ ਬਹੁਤ ਨੇੜੇ ਹੈ। ਮਾਣਕ ਵਰਗੇ ਇਨਸਾਨ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ। ਪਰਵੇਜ਼ ਜੀ ਵਰਗੀ ਸੰਗੀਤਕ ਸਮਝ, ਵਧੀਆ ਆਵਾਜ਼ ਤੇ ਸਭਨਾਂ ਗਾਇਕਾ/ਸੰਗੀਤਕਾਰਾਂ ਪ੍ਰਤੀ ਉਹਨਾਂ ਦਾ ਸਤਿਕਾਰ ਲਾਜਵਾਬ ਹੈ। ਪਰਮਾਤਮਾ ਉਹਨਾਂ ਨੂੰ ਲੰਮੀਂ ਉਮਰ ਤੇ ਸਿਹਤਯਾਬੀ ਬਖ਼ਸ਼ੇ।
@makhansingh8880
@makhansingh8880 2 месяца назад
ਜੇ ਕਰ ਮਾਣਕ ਸਾਹਬ ਮੋਟੇ ਹੋ ਜਾਂਦੇ ਤਾਂ ਅਵਾਜ਼ ਵੀ ਬਦਲ ਜਾਣੀ ਸੀ ਮੱਖਣ ਧਨੇਰ
@user-bx8bc2gy8u
@user-bx8bc2gy8u 2 месяца назад
ਕੁਲਦੀਪ ਮਾਣਕ ਵਰਗੀ ਮਿੱਠੀ ਸੁਰੀਲੀ ਆਵਾਜ ਕਿਸੇ ਹੋਰ ਗਾਇਕ ਨਹੀ ਸੀ।ਮਾਣਕ ਮਾਣਕ ਸੀ ਬਾਕੀ ਬਾਈ ਜੀ ਦੀਆ ਗੱਲ ਸੱਚੀਆ ਹਨ ।ਮਾਣਕ ਵਾਰੇ
@TarsemSingh-gi8hz
@TarsemSingh-gi8hz 2 месяца назад
Very good bai ji
@bhagatsingh7004
@bhagatsingh7004 2 месяца назад
ਬਹੁਤ ਵਧੀਆ ਜੀ ਵਹਿਗੂਰੂ ਤਰੱਕੀਆਂ ਬਖਸ਼ੇ ਜੀ
@kalakang5755
@kalakang5755 2 месяца назад
Waheguru ji mehr rako sade bir sanu tere te man ha
@tajdhulma393
@tajdhulma393 18 дней назад
ਬਹੁਤ ਹੀ ਵਧੀਆ ਪਰਵੇਜ ਸਿਰਾ ਕਰਤਾ ਯਾਰ ਪ
@user-jm5je8td9z
@user-jm5je8td9z Месяц назад
ਵਾਹ ਜੀ ਵਾਹ ਬਹੁਤ ਵਧੀਆ ਕੋਸ਼ਿਸ਼ ਹੈ ਬਿੱਟੂ ਬਾਈ ਜੀ ਪਰਵੇਜ਼ ਵਰਗੇ ਹੋਰ ਹੀਰੇ ਵੀ ਲੱਭ ਕੇ ਲਿਉਂਦੇ ਰਹੋ ਬਹੁਤ ਵੱਡੀ ਸੇਵਾ ਹੈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ
@user-pn9rj5vt2v
@user-pn9rj5vt2v 2 месяца назад
ਮਾਣਕ ਦੀ ਕਲਾ ਵਾ ਵਾ ਸੀ ਬਾਈ ਚੱਕ ਵਾਲਾ ਅਤੇ ਬਾਈ ਵਾਜੇ ਵਾਲੇ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਕਲਾਂ ਕਾਰਾਂ ਯਾਦਾਂ ਲਈ ਬੜਾ ਸੋਹਣਾਂ ਗਾਇਆ ਧੰਨਵਾਦ ਹੈ
@SUKHCHAMKILA2012
@SUKHCHAMKILA2012 2 месяца назад
ਬਹੁਤ ਵਧੀਆ ਮੁਲਾਕਾਤ ਬਾਈ ਜੀ
@sukhwantbrar5066
@sukhwantbrar5066 2 месяца назад
ਬਹੁਤ ਖੂਬਸੂਰਤ ਗੱਲ ਬਾਤ, ਪ੍ਰਵੇਜ਼ ਮਾਨ ਕਲਾ ਦੇ ਧਨੀ ਇੰਨਸਾਨ ਹਨ
@darshansinghmohali3365
@darshansinghmohali3365 Месяц назад
Parvez Maan ji......God bless you. Enjoyed your interview and your beautiful rendition of super stars like Manak and Sadique ji.❤
@deepakteja686
@deepakteja686 2 месяца назад
ਬਹੁਤ ਵਧੀਆ ਮਲਾਕਾਤ
@sidhurureke
@sidhurureke 2 месяца назад
ਬਿਲਕੁਲ ਜੀ ਕੁਲਦੀਪ ਮਾਣਕ ਵਰਗਾ ਗਾਇਕ ਵਾਰ ਵਾਰ ਨੀ ਜੰਮਦੇ ।ਮਾਣਕ ਸੱਚਾ ਸੁੱਚਾ ਬੰਦਾ ਸੀ ।ਓਹਨੋ ਤਾਂ ਕੇ.ਪੀ.ਐਸ.ਗਿੱਲ ਨੂੰ ਕੋਈ ਗੱਲ ਕਹਿਤੀ ਸੀ ਪਰ ਗਿੱਲ ਉਸਨੂੰ ਪਿਆਰ ਹੀ ਐਨਾ ਕਲਦਾ ਸੀ ਗੱਲ ਹੱਸਕੇ ਟਾਲਤੀ।ਪਰ ਜੇ ਇਹੀ ਗੱਲ ਕਿਸੇ ਹੋਰ ਕਲਾਕਾਰ ਨੇ ਕਹੀ ਹੁੰਦੀ ਤਾਂ ਕੇ.ਪੀ.ਐਸ ਗਿੱਲ ਕਿਸੇ ਟਾਈਮ ਵੀ ਉਸ ਦਾ ਮੁਕਾਬਲਾ ਬਣਾਕੇ ਮਾਰ ਦੇਣਾ ਸੀ।
@user-bx8bc2gy8u
@user-bx8bc2gy8u 2 месяца назад
।ਬਿਲਕੁਲ ਸਹੀ ਗੱਲ ਹੈ
@Mahindermadhopuri3055
@Mahindermadhopuri3055 Месяц назад
ਕਿਆ ਬਾਤ ਹੈ ਉਸਤਾਦ ਪਰਵੇਜ਼ ਮਾਨ ਜੀ ਰੂਹ ਗਦ ਗਦ ਹੋਗੀ।
@user-uw8qi4eu2n
@user-uw8qi4eu2n 2 месяца назад
ਬਿੱਟੂ ਵੀਰ ਰਾਜਨ ਮੱਟੂ ਵੀਰ ਦੀ ਵੀ interview ਕਰੋ ਜੀ plz ਬੜੇ ਮਾੜੇ ਹਾਲਾਤਾਂ ਚ ਗੁਜਾਰਾ ਕਰ ਰਿਹਾ ਆ❤
@surjitseet797
@surjitseet797 Месяц назад
ਇੱਕ ਪ੍ਰੋਗਰਾਮ ਵਿੱਚ ਕੁਲਦੀਪ ਮਾਣਕ ਗਾਉਣਾ ਸ਼ੁਰੂ ਕਰਨ ਲੱਗੇ ਸੀ ਤਾਂ ਪ੍ਰਬੰਧਕ ਕਹਿਣ ਲੱਗੇ ਕਿ 2 ਮਿੰਟ ਵਿਚ ਗੁਰਚਰਨ ਸਿੰਘ ਟੌਹੜਾ ਆ ਰਹੇ ਨੇ ਤਾਂ ਮਾਣਕ ਸਾਹਿਬ ਨੇ ਕਿਹਾ ਕਿ ਮੈਂ ਵਿੱਚ ਵਿਚਾਲੇ ਗਾਉਣਾ ਬੰਦ ਨਹੀਂ ਕਰਨਾ। ਤੁਸੀਂ ਪਹਿਲਾ ਟੌਹੜਾ ਸਾਹਿਬ ਦਾ ਧੰਨਵਾਦ ਕਰ ਲਓ ਮੈਂ ਬਾਅਦ ਚ ਗਾ ਲਊਂ ਚਾਹੇ ਰੱਬ ਆ ਜੇ ਮੈਂ ਗਾਉਣ ਤੇ ਨੀ ਹਟਣਾ। ਗੀਤ ਪੂਰਾ ਕਰਕੇ ਹਟੂਂ ।
@BharpoorSingh-ds6ef
@BharpoorSingh-ds6ef 2 месяца назад
ਇਹ ਹੈ ਅਸਲੀ ਕਲਾਕਾਰ
@rajpalchaudhari6977
@rajpalchaudhari6977 Месяц назад
Really ਅਨੰਦ ਆ ਗਿਆ, ਘੈਂਟ Bittu paji, salute
@ArjunSingh-pm1jj
@ArjunSingh-pm1jj Месяц назад
ਨਜ਼ਾਰਾ ਆ ਗਿਆ ਪ੍ਰੋਗਰਾਮ ਸੁਣ ਕੇ ਅਵਾਜ਼ ਬਹੁਤ ਵਧੀਆ ਬਾਈ ਜੀ ਦੀ ਵਾਹਿਗੁਰੂ ਜੀ ਤਰੱਕੀਆਂ ਬਕਸਣ ਤੇ ਜਵਾਨੀ ਮਾਣੇ ❤❤
@Kiranjeetkaur59843
@Kiranjeetkaur59843 2 месяца назад
My favourite Singer Kuldeep Manak 👌🙏😥
@kspp615
@kspp615 2 месяца назад
ਬਹੁਤ ਵਧੀਆ ਜੀ, ਬਾਕੀ ਮਾਣਕ ਤਾਂ ਕੋਈ ਬਣ ਹੀ ਨਹੀਂ ਸਕਦਾ
@RashpalsinghRashpalsingh-pr6jl
@RashpalsinghRashpalsingh-pr6jl 2 месяца назад
ਬਾਈ ਜੀ ਮਾਣਕ ਦੀ ਕਲਾ ਨੂੰ ਦਾਦ ਦੇਣੀ ਬਣਦੀ ਹੈ ਪਰ ਦਿਲ ਦਾ ਕੋਟਾ ਸੀ ਸੈਂਸੋਵਾਲ ਮਾਛੀਵਾੜੇ ਦੇ ਕੋਲ ਇਸ ਨੇ ਜ਼ਮੀਨ ਖਰੀਦੀ ਸੀ। ਓਥੇ ਇਸ ਨੇ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਸੀ । ਆਪਦੇ ਮੂੰਹੋਂ ਦੱਸਿਆ ਸੀ ਕਿ ਮੈਂ ਇਹ ਜ਼ਮੀਨ ਕੇ ਪੀ ਐਸ ਗਿੱਲ ਰਾਹੀਂ ਜੀਮੀਦਾਰ ਤੋਂ ਧੱਕੇ ਨਾਲ ਨਾਲ ਕਰਵਾਈ ਹੈ ਅਸੀਂ ਉਦੋਂ ਪਾਠ ਕਰਨ ਗਏ ਸੀ।ਰਹੀ ਗੱਲ ਮਾਣਕ ਦੀ ਵਾਈਫ ਦੀ ਉਸਦਾ ਮੁੱਲ ਕੋਈ ਨਹੀਂ ਦਿਆਲੂ ਤੇ ਨੇਕ ਔਰਤ ਹੈ। ਜਦੋਂ ਅਸੀਂ ਸੈਂਸੋਵਾਲ ਪਾਠ ਕਰਨ ਗਏ ਸੀ ਤਾਂ ਸਾਰੇ ਗ੍ਰੰਥੀ ਸਿੰਘ ਲੁਧਿਆਣੇ ਮਾਣਕ ਦੀ ਕੋਠੀ ਠਹਿਰੇ ਸੀ। ਬੀਬੀ ਨੇ ਸਾਗ ਨਾਲ ਰੋਟੀ ਖਵਾ ਕੇ ਅੱਗੇ ਤੋਰਿਆ ਸੀ ਉਦੋ ਮਾਣਕ ਦੀ ਬੇਟੀ ਸ਼ੈਟੀ ਮਹਿਜ਼ 8///10 ਦੀ ਹੋਵੇਗੀ।ਮਾਣਕ ਦੀ ਸੋਚ ਤੇ ਬੀਬੀ ਦੀ ਸੋਚ ਜ਼ਮੀਨ ਅਸਮਾਨ ਦਾ ਫਰਕ ਹੈ ਵਾਹਿਗੁਰੂ ਜੀ ਯੁੱਧਵੀਰ ਮਾਣਕ ਤੇ ਬੀਬੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਰਛਪਾਲ ਸਿੰਘ ਸਮਾਲਸਰ
@tejiqbalsingh7798
@tejiqbalsingh7798 2 месяца назад
Bittu Bai Anand àa gaya. God bless you with good health and long life
@BalwinderSingh-jw5ws
@BalwinderSingh-jw5ws 2 месяца назад
ਮਾਣਕ ਸਾਹਬ ਜੀ ਪੰਜਾਬੀ ਸੱਭਿਆਚਾਰ ਦਾ ਇੱਕ ਯੁੱਗ ਸੀ ਜੋ ਮਾਣਕ ਸਾਹਬ ਜੀ ਦੇ ਜਾਣ ਤੋਂ ਬਾਅਦ ਵੀ ਖਤਮ ਨਹੀਂ ਹੋਇਆ ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ 👍👍
@manmohansingh1953
@manmohansingh1953 Месяц назад
Very-very nice ji puri team da dhanbadh ji
@BaldevSingh-xw5qb
@BaldevSingh-xw5qb 2 месяца назад
ਵਾ ਕਿਆ ਬਾਤ ਹੈ ਮਾਨ ਸਾਹਬ
@gurpalpawar8577
@gurpalpawar8577 2 месяца назад
ਖੂਬਸੂਰਤ ਮੰਜਰ ਪ੍ਰਦਰਸ਼ਨ ਪਰਵੇਜ ਮਾਨ , ਪਰ ਅੱਜ ਸਰੋਤੇ ਦਾ ਮਜਾਜ ਬਦਲ ਗਿਆ , ਤੇ ਨਾਲ ਹੁਣ ਜਮੀਨ ਬੰਜਰ ਦੀ ਤੇ ਬੰਦੇ ਕੰਜਰ ਦੀ ਕੀਮਤ ਆ ਸ ਗੁਰਪਾਲ ਸਿੰਘ ਦਿਆਲ ਪੁਰਾ ਮਿਰਜਾ , ਜਿਹੜੀ ਬਾੲਈ ਨੇ ਹੀਰ ਗਾੲਈ ਆ ਬਾਬੂ ਰਜਬ ਅਲੀ ਜੀ ਲਿਖੀ ਆ ਧੰਨਵਾਦ ਬਿੱਟੂ ਜੀ
@DarshanSingh-lk8im
@DarshanSingh-lk8im 2 месяца назад
ਬਹੁਤ ਵਧੀਆ ਯਾਦਗਾਰੀ ਗੱਲਾਂ ਬਾਤਾ
@GotaSingh-gj7dq
@GotaSingh-gj7dq 2 месяца назад
ਮੈਂ ਬਹੁਤ ਸੁਣਿਆ ਮਾਣਕ ਸਾਹਿਬ ਜੀ ਨੂੰ ਇਕ ਵਾਰ ਮੌੜ ਕਲਾਂ ਸੁਣਨ ਗਏ ਲਾਸਟ ਜੇ ਵਿਚ ਮਾਣਕ ਕਹਿੰਦਾ ਉਏ ਕਮਲਿਉ ਜ਼ਿਮੀਂਦਾਰ ਮੈਨੂੰ ਛੇ ਹਜ਼ਾਰ ਦੇ ਕੇ ਕੀ ਕੱਢਿਆ ਕੰਜਰ ਦੇਉ ਮੱਝ ਲਿਆਉਂਦੇ ਸਾਰਾ ਟੱਬਰ ਦੁੱਧ ਪੀਂਦਾ ਉਹ ਘਰ ਵਾਲਾ ਬੋਲ ਪਿਆ ਕਹਿੰਦਾ ਮਾਣਕਾ ਬੀਹ ਕਿਲੇ ਸਹਿਰ ਵਿੱਚ ਜ਼ਮੀਨ ਆ ਮੇਰੀ ਮੱਝਾਂ ਬਥੇਰੀਆਂ ਜੇ ਇਕ ਕਨਾਲ ਜ਼ਮੀਨ ਵੇਚ ਦਿਆਂ ਇਕ ਸਾਲ ਏਥੇ ਹੀ ਨਚਾਈ ਜਾਊਂ ਸਾਲਾ ਮੱਝ ਦਾ ਮਾਣਕ ਨੂੰ ਗਲ ਨਹੀਂ ਆਈ ਹਾਂ ਗੁੱਸੇ ਵਿੱਚ ਅਖਾੜਾ ਸਵਾ ਕ ਘੱਟਾ ਲਾਇਆ
@user-ec6xl5gf3x
@user-ec6xl5gf3x 2 месяца назад
ਨਾ ਓਏ ਬਾਈ ਜ਼ਿਦਗੀ ਬਹੁਤ ਖੂਬਸੂਰਤ ਹੈ ਅਐਮੇ ਸਰਕਾਰਾਂ ਮਰਵਾ ਦੇਨਗਿਆ ਤੈਨੂੰ
@gurcharnsingh2751
@gurcharnsingh2751 2 месяца назад
Lyricist Gurcharn Sidhu Mithri ਖੁਸ਼ੀ ਮੁਹੰਮਦ ਇਕਬਾਲ ਨੇ ਇਕ ਪਥਰ ਤ੍ਰਸ਼ਿਆ ਜੋ ਮਾਰਕਿਟ ਵਿਚ ਆ ਕੇ ਕੁਲਦੀਪ ਮਾਣਕ ਬਣਿਆ ਪਰਵੇਜ਼ ਨੇ ਉਸ ਮਹਾਨ ਹਸਤੀ ਦਾ ਜਿਕਰ ਤਕ ਨਹੀ ਕੀਤਾ ਓਹ ਮੇਰੇ ਸੋਹਰੇ ਪਿੰਡ ਭੁੱਟਿਵਾਲਾ ਦਾ ਰੇਹਨ ਵਾਲਾ ਸੀ
@HarbhajanSingh-di8ol
@HarbhajanSingh-di8ol 2 месяца назад
ਮਾਣਕ ਸਾਹਿਬ ਵਰਗਾ ਵਧੀਆ ਕੋਈ ਨਹੀਂ ਹੈ
@sonudanewala3831
@sonudanewala3831 28 дней назад
ਬਿੱਟੂ ਜੀ part 2 ਇੰਟਰਵਿਊ ਕਰੋ ਬਹੁਤ ਵਧੀਆ ਲੱਗਿਆ ਪਰ ਜਲਦੀ ਖਤਮ ਹੋ ਗਈ ਪਾਰਟ 2 ਕਰੋ
@parmjeetsingh3638
@parmjeetsingh3638 20 дней назад
Kuldeep Manak ji ❤❤❤🙏🙏🙏🙏🙏🙏🙏💯💯💯💯💯👍
@gurmitsinghgurmitbhullar9121
@gurmitsinghgurmitbhullar9121 2 месяца назад
ਮਾਣਕ ਆਪਣੀ ਥਾਂ ਸੀ ਬਾਈ ਚਮਕੀਲੇ ਨੇ ਸਾਰੇ ਖੁੱਡੇ ਲੈਡ ਲਾਤੇ ਸੀ ਚਮਕੀਲਾ ਅਮਰਜੋਤ ਕਿਸੇ ਨੀ ਬਣ ਜਾਣਾ
@fakirsaida786
@fakirsaida786 Месяц назад
ਏਹ ਕੌਣ ਹੈ ਬਾਈ ਜੀ ਜਿਹੜਾ ਲੋਕਾਂ ਦੇ ਹੀ ਗੀਤ ਗਾਈ ਜਾਂਦਾ ਹੈ ਤੇ ਗੱਲਾਂ ਇਹ ਮਾਣਕ ਸਾਬ੍ਹ ਜੀ ਦੀਆਂ ਕਰੀ ਜਾਂਦੈ
@BharpoorSingh-ds6ef
@BharpoorSingh-ds6ef 2 месяца назад
ਬਹੁਤ ਵਧੀਆ ਬਾਈ ਜੀ
@Raghveersinghmajhu
@Raghveersinghmajhu 2 месяца назад
ਬਿੱਟੂ ਵੀਰ ਜੀ ਅਤੇ ਮਾਨ ਸਾਬ ਜੀ ਦਾ ਧੰਨਵਾਦ
@maninderjit5891
@maninderjit5891 2 месяца назад
Kya baat hai parvej maan sahib salute aa
@amarjitsingh981
@amarjitsingh981 Месяц назад
ਬਹੁਤ ਹੀ ਵਧੀਆ, ਪਰਵੇਜ਼ ਵੀਰ ਸ਼ੁਕਰੀਆ ।
@user-uw8qi4eu2n
@user-uw8qi4eu2n 2 месяца назад
ਬਹੁਤ ਸੋਹਣੀ ਅਵਾਜ ਆ ਵੀਰ ਜੀ ਤੁਹਾਡੀ❤
@mikapawa6513
@mikapawa6513 Месяц назад
VERY GOOD MANN VEER G
@sukhwantsingh8772
@sukhwantsingh8772 2 месяца назад
ਬਿੱਟੂ ਵੀਰ ਜੀ ਦਲੇਰ ਪੰਜਾਬੀ ਜੀ ਨਾਲ ਮੁਲਾਕਾਤ ਕਰੋ ਜੀ
@NaibSingh-ht1ff
@NaibSingh-ht1ff Месяц назад
Thank you bitu veer
@KuldeepSingh-qq9ds
@KuldeepSingh-qq9ds 2 месяца назад
👍👍👍 ਬਿੱਟੂ ਬਾਈ ਕਿਸੇ ਪੁਰਾਣੇ ਕਲਾਕਾਰ ਤੋਂ ਪਿਆਰਾ ਸਿੰਘ ਪੰਛੀ ਬਾਰੇ ਵੀ ਕੁੱਝ ਜਾਣਕਾਰੀ ਸਾਂਝੀ ਕਰੋ
@SingBakhtawrr-tc9cd
@SingBakhtawrr-tc9cd 2 месяца назад
Very nice ji
@pappudoggar461
@pappudoggar461 19 дней назад
Good badda bai sirrra lata❤❤❤❤
@shivagill4992
@shivagill4992 2 месяца назад
I really enjoyed this interview. Good job Bittu Singh
@jasmeetsingh2305
@jasmeetsingh2305 Месяц назад
Manak sab te dev 3k wala g rehndi duniya tak amar rehange . Manak sadiq chamkila atte shinde deyan geetan da krez naio shadeya ajj v sunde ha.❤
@jaswinderbhatti7390
@jaswinderbhatti7390 29 дней назад
Very very very very nice 👍 and very good je
@BalwinderSingh-jw5ws
@BalwinderSingh-jw5ws 2 месяца назад
ਪਰਵੇਜ਼ ਮਾਨ ਜੀ ਦੀ ਏਸ ਇੰਟਰਵਿਊ ਵਿੱਚ ਬਹੁਤ ਬਹੁਤ ਵਧੀਆ ਮਾਣਕ ਸਾਹਬ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਅਤੇ ਸਭ ਤੋਂ ਵੱਡਾ ਧੰਨਵਾਦ ਬਿੱਟੂ ਜੀ ਦਾ ਜਿਨ੍ਹਾਂ ਨੇ ਪ੍ਰੇਵਜ ਮਾਨ ਜੀ ਨੂੰ ਲੋਕਾਂ ਨੂੰ ਲੋਕਾਂ ਦੇ ਰੂਬਰੂ ਕਰਵਾਇਆ 👍👍
@gurpaldhillon4497
@gurpaldhillon4497 2 месяца назад
Very good interview
@user-ep8iv5wg8q
@user-ep8iv5wg8q Месяц назад
ਵਾਹ ਕਿਆ ਬਾਤ ਹੈ
@gurdasbrarkotli6641
@gurdasbrarkotli6641 2 месяца назад
ਮਾਣਕ ਮਾਣਕ ਸੀ❤
@hushiarsingh4376
@hushiarsingh4376 Месяц назад
Very nice
@jatindergillofficial
@jatindergillofficial Месяц назад
Good job bittu bai ji
@jagtarkasumbri8861
@jagtarkasumbri8861 23 дня назад
Bay de Aawaz good 👍
Далее
Kuldeep Manak And Iqbal Mahal 2005
29:46
Просмотров 500 тыс.
❌Ему повезло больше всех #story
00:41