Тёмный

ਅੱਜ ਲੱਕੀ ਵੀਰ ਡਿੱਗ ਕੇ ਫਿਰ ਉਠਣ ਦੀ ਕੋਸ਼ਿਸ਼ ਕਰ ਰਿਹਾ ਹੈ ਆਉ ਸਾਰੇ ਰਲ ਕੇ ਵੀਰ ਨੂੰ ਅੱਗੇ ਵਧਣ ਵਿੱਚ ਮਦਦ ਕਰੀਏ 

Manukhta Di Sewa Society Ludhiana
Подписаться 1,1 млн
Просмотров 178 тыс.
50% 1

ਅੱਜ ਲੱਕੀ ਵੀਰ ਡਿੱਗ ਕੇ ਫਿਰ ਉਠਣ ਦੀ ਕੋਸ਼ਿਸ਼ ਕਰ ਰਿਹਾ ਹੈ
ਆਉ ਸਾਰੇ ਰਲ ਕੇ ਵੀਰ ਨੂੰ ਅੱਗੇ ਵਧਣ ਵਿੱਚ ਮਦਦ ਕਰੀਏ
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 615   
@manjitsoni9676
@manjitsoni9676 Год назад
ਕੋਟਕਪੂਰਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਲੱਕੀ ਗੁਪਤਾ ਵੀਰ ਜੀ ਦੀ ਦੁਕਾਨ ਤੋਂ ਵੀ ਕੁੱਝ ਸੌਦੇ ਦੀ ਖਰੀਦ ਜਰੂਰ ਕਰ ਲਿਆ ਕਰੋ ਜੀ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਜੀ।🙏 ਅਸੀਂ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ।🙏
@balvirdhaliwal1041
@balvirdhaliwal1041 Год назад
🙏
@JaspalSingh-ih6xd
@JaspalSingh-ih6xd Год назад
🙏🙏
@rahulvigour
@rahulvigour Год назад
Best of luck
@Plwnder1550
@Plwnder1550 Год назад
@@rahulvigour Only that thing we alao with us Karma. not a Soul with us that make we selfish ego ahnkaar only totallly we element things r left here..
@The_Streets_of_Punjab
@The_Streets_of_Punjab Год назад
Bohat bohat wadia laga, Rab kirpa kry
@wadhawanpathshala1288
@wadhawanpathshala1288 Год назад
मै पंजाबी हिन्दू हूँ आप जैसे इन्सानों की समाज में जरूरत है वाहेगुरु जी का खालसा श्री वाहेगुरु जी की फतेह।
@balvirdhaliwal1041
@balvirdhaliwal1041 Год назад
🙏
@Plwnder1550
@Plwnder1550 Год назад
Firstly we Punjabi and love Punjab is our Motherr land gave all same Nature Sprits ...after that we a Hindu,Muslims and Sikhs also.. Firstly Proud to be Punjabi
@SgndeepGill-hp2lt
@SgndeepGill-hp2lt Год назад
Dekh lo ਅੱਤਵਾਦੀ ਕਹਿਣ ਆਲੇ ਦੇਸ਼ bhagto ,ਇਹ ਅੱਤਵਾਦੀ ਕਿਸੇ ਦਾ ਧਰਮ ਨੀ ਪੁਸਦਾ ਹੈਲਪ ਕਰਨ ਤੋ ਪਹਿਲਾ,ਜਿਊਂਦਾ ਰਹਿ ਗੁਰਪ੍ਰੀਤ ਵੀਰੇ
@samav.
@samav. Год назад
ਕੋਈ ਸ਼ਬਦ ਨਹੀਂ, ਬਸ ਵਾਹਿਗੁਰੂ ਤੁਹਾਡੀ ਪੂਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ।
@sarbat13
@sarbat13 Год назад
ਜਿਉਂਦੇ ਰਹੋ ਇਹ ਹੀ ਸਾਡਾ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲਾ ਪੰਜਾਬ ਹੈ
@89742
@89742 Год назад
Kotakpura waliyo support krdo veer nu ❤
@JAGPREETSingh-v8g
@JAGPREETSingh-v8g 5 месяцев назад
U are right 22 ji
@TheJaishvikvLoge
@TheJaishvikvLoge Год назад
ਅਸੀ ਵੀ ਲੱਕੀ ਵੀਰੇ ਦੀ ਸ਼ੋਪ ਤੇ ਜਾਵਾ ਗੇ ਜਲਦੀ ❤️😘
@CzxVgg
@CzxVgg 8 дней назад
ਵਾਹੇਗੁਰੁਜੀ. ਅਤੇ.ਮਨੁੱਖਤਾ. ਦੀ. ਸੇਵਾ. ਵਾਲੀ.ਟੀਮ. ਨੇ. ਕਿਰਪਾ. Kr.ਦਿਤੀ. Hai.
@jasspreetkaur9118
@jasspreetkaur9118 Год назад
ਜੀਵਨ ਦਾਨ ਸਭ ਤੋਂ ਵੱਡਾ ਦਾਨ, ਇੱਕ ਨਵਾਂ ਜੀਵਨ ਦੇਣ ਵਾਲੇ ਉਸ ਵਾਹਿਗੁਰੂ ਦਾ ਇੰਨਾ ਰੱਬ ਵਰਗੇ ਪਿਆਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੂਰੂ ਆਪ ਸਭ ਨੂੰ ਵੀ ਤਰੱਕੀ ਬਖਸ਼ਣ, ਤੰਦਰੁਸਤੀ ਬਖਸ਼ਣ 🙏🙏🙏🙏
@baldevdhaliwal8865
@baldevdhaliwal8865 Год назад
Gurpreet beta God is with you . We wish for your good health. Keep serving the human.
@HarvinderSingh-he6ho
@HarvinderSingh-he6ho Год назад
❤❤
@sonyjassal2083
@sonyjassal2083 Год назад
ਬਾਬਾ ਜੀ ਗੁਰਪ੍ਰੀਤ ਵੀਰ ਨੂੰ ਹਮੇਸ਼ਾਂ ਤੰਦਰੁਸਤੀ ਬਖਸ਼ਣ ਬਹੁਤ ਸੋਹਣਾ ਕੰਮ ਕਰਦੇ ਨੇ ਵੀਰ 🌹🌹❤️❤️
@pb13kabootarbaj37
@pb13kabootarbaj37 Год назад
ਬਾਈ,ਸਾਡੀ,ਤਾ,ਮਜਬੂਰੀ,ਹੈ,ਅਸੀ,ਸਗਰੂਰ,ਦੇ,ਹਾ,ਪਰ,ਵੀਰ,ਦੇ,ਨੇੜੇ,ਦੇ,ਜਰੂਰ,ਵੀਰ,ਤੋ,ਸਮਾਨ,ਲੈਕੇ,ਜਾਉ,ਤਾ,ਜੋ,ਇਹ,ਫੇਰ,ਤੋ,ਆਪਣਾ,ਘਰ,ਹਸਦਾ,ਵਸਦਾ,ਕਰ,ਸਕੇ,,
@swarnjitkaur2126
@swarnjitkaur2126 5 месяцев назад
ਬਹੁਤ ਖੁਸ਼ੀ ਹੋਈ ਲੱਕੀ ਵੀਰ ਨੂੰ ਮੁਸਕੁਰਾਉਂਦਾ ਦੇਖ ਕੇ
@gagansekhon1234
@gagansekhon1234 Год назад
ਇਹ ਹੁੰਦੀ ਆ ਨਿਸ਼ਕਾਮ ਸੇਵਾ... ਬਿਨਾ ਜਾਤ ਧਰਮ ਮਜਬ ਦੇਖੇ.. ਪਰ ਅੱਜ ਕੱਲ ਦੇ ਕੁਝ ਸਿੱਖ ਆਖਦੇ ਨੇ ਪਹਿਲਾਂ ਸਿੱਖਾਂ ਨੂੰ ਰਜਾਓ, ਓਏ ਭਲਿਓ ਮਾਣਸੋ ਰੱਜਦਾ ਢਿੱਡ ਨੀ ਹੁੰਦਾ ਰੱਜਦੀ ਰੂਹ ਹੁੰਦੀ ਆ ਭੁੱਖੇ ਨੂੰ ਕਦੇ ਨੀ ਰਜਾਇਆ ਜਾ ਸਕਦਾ.. ਗੁਰੂਆਂ ਨੇ ਆਹੀ ਸੇਵਾ ਦੱਸੀ ਸੀ ਜਿਸ ਵਿੱਚ ਕੋਈ ਧਰਮ ਜਾਤ ਪਾਤ ਨੀ ਦੇਖੀ ਜਾਂਦੀ, ਤੇਰੀ ਸੇਵਾ ਨੂੰ ਲੱਖ ਵਾਰ ਪਰਨਾਮ ਵੀਰ, ਰੱਬ ਤੈਨੂੰ ਲੰਬੀ ਉਮਰ ਵਖਸੇ
@sunilkailey9142
@sunilkailey9142 Год назад
ਮਨ ਨੂੰ ਬਹੁਤ ਖੁਸ਼ੀ ਹੋਈ, ਲੱਕੀ ਵੀਰ ਨੂੰ , ਦੁਬਾਰਾ ਉਸੇ ਦੁਕਾਨ ਚ ਕੰਮ ਕਰਦੀਆਂ ਵੇਖ ਕੇ ❤❤
@iamvinnay
@iamvinnay Год назад
ਜਿਹੜਾ ਹੌਂਸਲਾ ਵੀਰ ਜੀ ਦੀ ਸੰਸਥਾ ਦੇ ਰਹੇ ਨੇ, ਕੋਈ ਮੁੱਲ ਨਹੀਂ ਉਸਦਾ । ਚੜ੍ਹਦੀ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ 🙏 ਲੱਕੀ ਜੀ ਨੂੰ ਸ਼ੁਭਕਾਮਨਾ ਸਾਡੀ ਤਰਫ਼ ਤੋਂ ❤️
@harekrishna3468
@harekrishna3468 Год назад
Kaash eh saari duniya Tuhaade vargi hundi, Veer Ji..te kinni sohni hundi 🙏🏻🥹🙏🏻 Sukoon milya aatma nu eh video dekh ke..dilon dhanwaad tuhaada 🙏🏻🙏🏻🙏🏻🙏🏻🙏🏻🙏🏻🙏🏻
@dkkhalsa1551
@dkkhalsa1551 10 месяцев назад
ਧੰਨ ਨੇ ਗੁਰਪ੍ਰੀਤ ਸਿੰਘ ਖਾਲਸਾ ਜੀ
@rajdix2313
@rajdix2313 Год назад
Veer g dil khush ho gya aj vir tu vakaye rab ne bhejea tainu loka de dukh katan li vir
@dalbirsinghsingh8144
@dalbirsinghsingh8144 Год назад
ਸਲੂਟ ਆ ਗੁਰਪ੍ਰੀਤ ਵੀਰੇ ਤੇਰੇ ਕੰਮਕਾਜ ਨੂੰ
@AnjuSharma-it1nu
@AnjuSharma-it1nu Год назад
Bhagwaan ji Gurpreet Singh Ji ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐
@lovelylovely5018
@lovelylovely5018 5 месяцев назад
Shukriya waheguru ji da te sari sangat da dhanwad ji
@RanjeetSandhu-ne4wr
@RanjeetSandhu-ne4wr 3 месяца назад
ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਮੇਹਰ ਕਰੇ 🙏🙏🙏🙏🙏
@Fun2oose
@Fun2oose Год назад
Rab dekhya bai kise ne je kise ne darshan krne hon insaan de roop ch ta bai nu dekh leo 😢😢😢😢❤❤❤❤❤🙏🙏🙏🙏🙏
@unitedcolors2920
@unitedcolors2920 Год назад
ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏
@ManpreetSingh-qq5de
@ManpreetSingh-qq5de Месяц назад
ਇਸ ਦੁਕਾਨ ਤੋਂ ਲੋਕ ਲੱਖਾਂ ਧੀਆਂ ਦਾ ਸਮਾਨ ਲੈ
@ShamsherSingh-ns4rp
@ShamsherSingh-ns4rp Год назад
ਵਹਿਗੁਰੂ ਜੀ ਗੁਰਪ੍ਰੀਤ ਬੇਟਾ ਨੂੰ ਤਰੱਕੀ ਬਖਸ਼ੇ ਤੇ ਏਸੇ ਤਰ੍ਹਾਂ ਹੀ ਮਨੁਖਤਾ ਦੀ ਸੇਵਾ ਕਰਦੇ ਰਹਿਣ
@Gursewak-w9p
@Gursewak-w9p Год назад
🙏🏻🙏🏻🙏🏻🙏🏻🙏🏻🙏🏻 Bhuttttt Khushi mili dekh k
@Solanki493
@Solanki493 Год назад
Than hi mere malik sab di arddas Puri kri
@HarjinderSingh-ul6lp
@HarjinderSingh-ul6lp Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਨੂੰ ਬਹੁਤ ਬਹੁਤ ਲੰਮੀਆਂ ਉਮਰਾਂ ਵਖਸੀ ਸਚੀ ਸੋਚ ਹੈ
@AnjuSharma-it1nu
@AnjuSharma-it1nu Год назад
Waheguru ji waheguru ji waheguru ji waheguru ji waheguru ji waheguru ji
@AnjuSharma-it1nu
@AnjuSharma-it1nu Год назад
Bhagwaan ji MANUKHTA DI SEVA SAB TO WADDI SEVA sanstha may aaney waley har prani ko theek karna 🌹💐🌹🏵️💐🌹💐🏵️💐🌹💐🏵️💐
@MohanSingh-gt9ks
@MohanSingh-gt9ks Год назад
Waheguru ji waheguru ji waheguru ji waheguru ji waheguru ji waheguru ji waheguru ji waheguru ji
@laddichumber1310
@laddichumber1310 Год назад
ਬਹੁਤ ਵੱਡੀ ਸੇਵਾ ਹੈ ਤੁਹਾਡੀ ਵੀਰ ❤
@ManjeetSingh-ge8jn
@ManjeetSingh-ge8jn Год назад
Gurpreet ji rab tenu and teri team nu chardi klaw ch rakheeeee
@SherSingh-pq6jp
@SherSingh-pq6jp 9 месяцев назад
Waheguru ji 🙏 parmatma Waheguru ji rab ji lacky veer nu chardicla vich rakhna veer ji tuhadi sari teem nu waheguru chardicla vich rakhe
@shoorkaran52
@shoorkaran52 Год назад
Tusi rab de asli roop ho paji, manukhta di sewa sab to Uchi sewa.
@deepdeepdeep8148
@deepdeepdeep8148 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajputwarrior8591
@rajputwarrior8591 Год назад
Shankar g tohanu laambi umar den dil to parnaam hai veer g
@AnjuSharma-it1nu
@AnjuSharma-it1nu Год назад
Bhagwaan ji team members ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐🏵️
@lovelylovely5018
@lovelylovely5018 3 месяца назад
Waheguru ji da shukar hai dhanyawad manukta di sewa wale sare verra da ji Waheguru tohanu tandrusti bakshe ji
@prabhjotbrar2145
@prabhjotbrar2145 Год назад
ਵੀਰ ਜੀ ਬਹੁਤ ਖੁਸ਼ੀ ਹੋਈ ਲੱਕੀ ਵੀਰ ਨੂੰ ਦੁਕਾਨ ਤੇ ਦੇਖ ਕੇ ਅਸੀਂ ਵੀ ਕੋਟਕਪੂਰੇ ਇਹਨਾਂ ਦੇ ਚਾਚਾ ਜੀ ਦੀ ਦੁਕਾਨ ਤੋ ਸਮਾਨ ਲੈ ਕੇ ਜਾਦੇ ਹਾਂ ਹੁਣ ਅਸੀਂ ਲੱਕੀ ਵੀਰ ਤੋਂ ਹੀ ਸਮਾਨ ਲੈਕੇ ਜਾਵੇਗੇ
@balvirdhaliwal1041
@balvirdhaliwal1041 Год назад
ਬਹੁਤ ਬਹੁਤ ਧੰਨਵਾਦ। 🙏
@dilpreetsidhu26
@dilpreetsidhu26 Год назад
Bohot khushi hoi me lucky veer nu 2var mili a bohot vadea banda veer thik hoke apne ghar agea i am so happy😊
@gurnukhvnelam5932
@gurnukhvnelam5932 Год назад
ਕੋਟੀ ਕੋਟੀ ਪ੍ਰਣਾਮ ਬਾਈ ਮਿੰਟੂ ਤੇਰੀ ਸੇਵਾ ਨੂੰ
@jasvirdhillon9091
@jasvirdhillon9091 4 месяца назад
Waheguru g, waheguru g, waheguru g, waheguru g, waheguru g.....
@SahibNoor-d9w
@SahibNoor-d9w Год назад
Parmatma gurpreet veer de umer lamby kri
@ਹਰਪਾਲਸਿੰਘ-ਭ7ਹ
ਸਬਰ ਜੋ ਕਰ ਗਿਆ ਓਹ ਤਰ ਗਿਆ ਵਾਹਿਗੁਰੁ ਜੀ ਵੀਰ ਨੂੰ ਤਰੱਕੀਆਂ ਬਖਸ਼ਣ ਵਾਹਿਗੁਰੁ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@AnjuSharma-it1nu
@AnjuSharma-it1nu Год назад
Lucky ko dekhkr ander sey itne khushi hui k aapkey saath or aas paas walo k saath sey wo aaj market may waapis aa gya god bless you beta 🎉🎉👏🎉👏🎉👏🎉👏🎉
@simransidhu8344
@simransidhu8344 Год назад
ਮਿੰਟੂ ਵੀਰ ਨੇ ਜ਼ਿੰਦਗੀ ਬਣਾ ਤੀ ਰੱਬ ਇਸ ਤਰਾਂ ਦੇ ਇਨਸਾਨ ਵਿੱਚ ਵੱਸਦਾ
@shivraj3004
@shivraj3004 Год назад
ये तो चमत्कार हो गया साहब 🙏ऊस ईन्सान को नमन जिसने लक्की कि सुचना आपको दी और आपका आभार सर 🙏🙏
@usmaankhan142
@usmaankhan142 Год назад
No words ❤❤
@amarjeets7372
@amarjeets7372 Год назад
bahut khushi hoyi hai dekh ke, salute to you guys for making such a big change in his life....kisi girey hoye bandey nu dubara chuk ke khadey kar dena, iss toh changi koi gal nahi ho sakdi.
@Plwnder1550
@Plwnder1550 Год назад
bhut vadda karma aw eh
@shergillpenduvlog4600
@shergillpenduvlog4600 Год назад
ਸਤਿਨਾਮ ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਲੱਕੀ ਦੀ ਦੁਕਾਨ ਦੁਵਾਰਾ ਆਬਾਦ ਹੋ ਗਈ
@abhijohal6342
@abhijohal6342 Год назад
Wah veer ji tuhadi mithi rasna naal ee bahut hosla mill janda agle nu Dhanwaad 🙏🏻🙏🏻 Waheguru ji tuhanu Lambbi umar and tandrusti bakhashn 🙏🏻🙏🏻
@lakhajosan5261
@lakhajosan5261 Год назад
Waheguru Ji manuktha di seva sab to vaddi seva ji
@bhupindersinghbhullar4481
@bhupindersinghbhullar4481 Год назад
Dhan hai veer tu jo dujya de kam aa reha.... aaj kal tan apne v ina ni karde oh v ik dooje nu khatam karan te lagge hoye ne..... parmatma tenu lamiya umran bhakhshe......
@rinkuphalahi6236
@rinkuphalahi6236 Год назад
Vaheguru ji tuhanu mere vi umar lag jave
@CharanjeetkaurCharanjeetka-m8c
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sandipsinghkhokhar592
@sandipsinghkhokhar592 Год назад
ਏਸ ਨੂੰ ਕਹਿੰਦੇ ਨੇ ਜ਼ਿੰਦਗੀ ਬਦਲ ਦੇਣੀ, 🙏🙏
@ramanthapar9857
@ramanthapar9857 Год назад
ਵਾਹ ਬਈ। ਬਹੁਤ ਖੁਸ਼ੀ ਹੋਈ ਬਾਈ ਨੂੰ ਦੇਖ ਕੇ।🙏🙏👏👏
@komalbrar9333
@komalbrar9333 Год назад
👌👌waheguru tuhanu rang bhag laave boht vdiaa kmm kar rahe oo mai osdin di video dekhi te ajj di v boht man nu skoon hoya
@satwantsinghwaheguruji843
@satwantsinghwaheguruji843 Год назад
ਸਾਰੇ veera ਨੂੰ ਬੇਨਤੀ ਆ ਸਮਾਨ ਬਾਈ ਤੇ ਲਓ ਜੀ ❤❤❤❤❤❤
@Jagdeepkaurbrar
@Jagdeepkaurbrar Год назад
Sahi gall a vir ji j apa koi rukh laa k bhul jaiye oh v sukh jnda...
@malkeetdhaliwal6661
@malkeetdhaliwal6661 11 месяцев назад
Waheguru ji waheguru ji waheguru ji waheguru ji waheguru ji 🙏🙏
@surjitmander5498
@surjitmander5498 Год назад
❤🙏🏼🙏🏼❤ ਬਾਈ ਜੀ ਵਾਹਿਗੂਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ
@HarpalSingh-uv9ko
@HarpalSingh-uv9ko Год назад
ਬਹੁਤ ਵਧੀਆ ਵੀਰ ਜੀ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ।
@kuldeepsingh-k1h6h
@kuldeepsingh-k1h6h Год назад
Waheguru waheguru ji waheguru ji waheguru ji waheguru ji
@sukhmanjotsingh7427
@sukhmanjotsingh7427 Год назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ 🙏🙏🙏🙏
@ajaibsingh6044
@ajaibsingh6044 Год назад
ਵਾਹ ਜੀ ਵਾਹ ਰੱਬ ਦੇ ਬੰਦੇ ਬਹੁਤ ਧੰਨਵਾਦ
@lenejboodem
@lenejboodem Год назад
Veere tanu baba g chardikla ch rkhn hamesa
@ishmeetsingh858
@ishmeetsingh858 9 месяцев назад
Waheguru Ji Boht Lmi umr hove veerji tuhaadi❤❤❤ Mehr kro
@santokhsingh1112
@santokhsingh1112 Год назад
भाई साहब जी आप हमेशा स्वस्थ रहे,खुश रहे ,भगवान से यही प्रार्थना है ।
@drrajeshsahni2701
@drrajeshsahni2701 Год назад
Bhai veer sewa karan walia rabh tuhanu vi bhaut kush rakhe 👍
@jagdeepsharma7027
@jagdeepsharma7027 Год назад
Waheguru naam jahaaj hai chare so utre paar ❤
@manvirkaurmaman4624
@manvirkaurmaman4624 Год назад
Boht boht boht boht jada Khushi hoyi dekh k waheguru ji mehar karna sabte 🙌
@robingarg577
@robingarg577 Год назад
22. Ji tusi bht wada punn kma Lea waheguru da haat hai tuhade te ❤
@satbirsinghbawa106
@satbirsinghbawa106 Год назад
Rabb tuhanu lambi umardeve veer ji love you veere
@ajaykumar-nt5fq
@ajaykumar-nt5fq Год назад
ਵਾਹਿਗੁਰੂ ਜੀ ਦਾ ਕਿਰਪਾ ਭਰਿਆ ਹੱਥ ਸਦਾ ਰਹੇ ਆਪ ਸਭ ਉਤੇ ਜੀ 💚🙏🏻
@karamjitgillgill2480
@karamjitgillgill2480 11 месяцев назад
Waheguru ji lucky vir waheguru ji tuhanu hamesha chardi kalah ch rakhan
@Jagjit.Singh21
@Jagjit.Singh21 Год назад
ਰੱਬ ਤੁਹਾਡੇ ਵਰਗੇ ਨੇਕ ਵੀਰਾਂ ਰਾਹੀਂ ਹੀ ਮਦੱਦ ਕਰਦਾ ਮਿੰਟੂ ਵੀਰ 🙏
@sahilbaisal7374
@sahilbaisal7374 Год назад
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਲੱਗਿਆ ਲੱਕੀ ਵੀਰ ਨੂੰ ਦੇਖ਼ ਕੇ ❤❤❤❤❤❤
@Amritsarmusic
@Amritsarmusic Год назад
Maan khush kisay dah Ghar chal peya team bahut bahut congrats tuhadi mehnat rang leyahi Malak di kirpa
@rahuldhiman5985
@rahuldhiman5985 4 месяца назад
Sat naam wahe guru 🙏 bai nu rab trakiya bakshe
@Desivlog-xe5pj
@Desivlog-xe5pj Год назад
Radhe Radhe
@simranpourhwal9774
@simranpourhwal9774 Год назад
Bhut bhut sukhrana veer g🙏
@laddi6615
@laddi6615 Год назад
जब भी आपकी वीडियो देखता हूं आंखों में आंसू भर आते हैं मुझे नहीं मालूम ऐसा क्यों होता है
@malkiatsingh8772
@malkiatsingh8772 Год назад
ਭਾਈ ਗੁਰਪ੍ਰੀਤ ਸਿੰਘ ਜੀ ਅਜੋਕਾ ਭਗਤ ਪੂਰਨ ਸਿੰਘ ਹੈ।।
@harwindersingh585
@harwindersingh585 Год назад
Bilkul tik ahk rha ho veer ji
@jagpalkaur4006
@jagpalkaur4006 Год назад
True
@sunilbali887
@sunilbali887 Год назад
Bilkul sahi gl
@gurjotsinghjot9837
@gurjotsinghjot9837 Год назад
Satnam Wahegaru g
@Lally-randhawa
@Lally-randhawa Год назад
Rooh khush ho gyi dharm nal me video dekhi si super a veer
@PARMJATT-gj1nl
@PARMJATT-gj1nl Год назад
❤ waheguru Mehta rakha sab ta sat guru mehar Krm jo paji loka nu set krda na
@gurmailsinghsidhu7022
@gurmailsinghsidhu7022 Год назад
Vary good lucky bay and manukhta de savaa
@imaginekingindiaofficial5117
@imaginekingindiaofficial5117 11 месяцев назад
Oyye hoyyyeeee.balle veer ji waheguru ese trah meher krio
@Amitchauhan-du9id
@Amitchauhan-du9id Год назад
Jai ho..GBU VEERE
@nimratschannel2100
@nimratschannel2100 Год назад
Dhan dhan gurpreet veer ji from Canada
@jairana4541
@jairana4541 Год назад
Bhagwan ji apnu eda hi seva krn di himmat te sahara dewe....
@sardargreatsingh3055
@sardargreatsingh3055 Год назад
❤ baba mehar rakhe ❤
@karamjeetgogna8069
@karamjeetgogna8069 Год назад
ਵਾਹਿਗੁਰੂ ਜੀ ਦੀ ਮਿਹਰ ਹੋਗੀ ਵੀਰ ਤੇ
@bhawnaheer3956
@bhawnaheer3956 Год назад
Veer ji parmaatma tuhanu oh sb kuch dve jo tusi chaho. Data tuhanu himaat dve.bout man khush hunda dekh ke ki tuhadiya vrgiya bhi changiya rooha bhi duniya ch hai.assi kuch bhi krn joge nai. Tusi rabb ban ke aaye ho es duniya ch.
@143palwinder
@143palwinder Год назад
ਵਾਹਿਗੁਰੂ ਜੀ ਮਿਹਰ ਕਰਨ ਲੱਕੀ ਵੀਰ ਤੇ
@hammadkamal3
@hammadkamal3 10 месяцев назад
Singh g love from Pakistan 🇵🇰 Apki sab video watch krta hn lucky bhai ki video ka wait kr raha tha kafi thi se. Keep it up.
@deepaksingh2800
@deepaksingh2800 Год назад
Asli hero taa tusi oo gurpreet paji
Далее
would you eat this? #shorts
00:13
Просмотров 2,6 млн
БЫСТРАЯ сборка ПК - от А до Я!
00:22
Blue vs Green Emoji Eating Challenge
00:33
Просмотров 7 млн
#Supneyadaghar #Faceofgod
14:31
Просмотров 21 тыс.
would you eat this? #shorts
00:13
Просмотров 2,6 млн