Тёмный

EP-30 Story Behind Manukhta Di Sewa & Problems Faced By Them | AK Talk Show | Gurpreet Mintu Malwa 

Anmol Kwatra
Подписаться 1 млн
Просмотров 787 тыс.
50% 1

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
---
Join Anmol Kwatra as we explore:
1. Bhai Ranjit Singh Ji Dhadrianwale
• How to Stay Motivated?...
2. Shaifi Wadhwa Arora
• Modern Teaching world,...
3. Harpall Kaur (the welder girl)
• Harpall Kaur: The weld...
4. Breakups, Friendships, and Politics
• Breakups, Friendships ...
5. The visions of Kuwar Amritbir Singh
• ਬਿਨ੍ਹਾਂ Gym ਗਏ 20 ਸਾਲ ...
6. Dr. Mehak Bansal
• लड़का चाहीए पर बेचने के...
7. Political arenas with Meet Hayer
• ਸੁਣੋਂ Cabinet Minister...
8. The rhythm of Desi Crew
• Desi Crew: Spiritualit...
9. Policy and change with Sukhpal Khaira
• ਸਿਆਸੀ ਲੋਕਾਂ ਦੀ ਅਸਲੀਅਤ ...
10. The creativity of Amrit Singh
• Man Behind The Diljit ...
11. The ambitions of Manpreet Singh
• Comic Singh’s Journey ...
12. Medical insights from Dr. Sajan Sharma
• Mental health - a risi...
13. The storytelling of Deepak Prashar
• Reason behind Jo Linde...
14. The enthusiasm of Aman Aujla
• Meet Aman Aujla, Know ...
15. The history with Jassa Singh
• Rebirth Story and Secr...
16. • ਹੜ੍ਹਾਂ ਦੌਰਾਨ ਦਾਨ ਦੇ ਨਾ...
17. Wellness guidance from Dr. Harman Zira
• The Story Behind the M...
18. Gobinda Sardar & Team
• The real story behind ...
19. The verses of BHAANA SIDHU
• Bhaana Sidhu About Jai...
20. The chronicles of Nseeb Conflict
• Turban is a proud feel...
21. The designs of Tanya Malhotra
• Meet Tanya Malhotra - ...
22. Dramatic rescues and personal stories
• 50 year and still tryi...
23. Conversations on Sex Educations & Family Problems
24. The journey of Parmish Verma
25. The artistry of Meena Kumari
• Meet India's Powerful ...
26. Defence and diligence with Colonel Avishek (Private)
27. The stories from Hardy Ludhiana
• EP-27 Bitter Truths Be...
28. Eating non-veg: right or wrong?
• EP-28 Eating non-veg r...
29. The 13-Year-Old Businessman
• EP-29 13 Year Old Owns...
30. The Story Behind Manukhta Di Sewa
• EP-30 Story Behind Man...
31. The resilience of Acid Attack Survivors
• EP-31 Acid Attack Surv...
32. The Reality Of Immigration & Canada
• EP-32 Reality Of Immig...
33. The significance of the Power Of Bana
• EP-33 Jassa Singh Abou...
34. The determination of Gurleen Daheley
• EP-34 MUA Life, Social...
35. Punjabi Police & Corruption
• EP-35 About Punjab Pol...
36. Exposing Donkey & Immigration Scams
• EP- 36 What Happen Dur...
37. The creativity at KamzInk Zone
• EP- 37 Life Of Tattoo ...
38. Life and survival in Live In Sea (Part-2)
• EP- 38 Spent Days In S...
39. The essence of the Power Of Prayer
• EP- 39 Power Of Prayer...
40. Heart-touching tales from Life At Orphanage
• EP- 40 Life at Orphana...
41. From Ludhiana to Miss World: a journey
• EP-41 Ludhiana To Miss...
42. Celebrating Hindu Sikh Brotherhood
• Video
43. The charm of Himanshi Khurana
• EP- 42 Himanshi Khuran...
44. The regimen behind Amrit Maan Fitness
• EP- 43 Girls In Gyms, ...
45. The culture of Laal Multani
• EP-44 Lalli Multani Ta...
46. The enchantment of Anmol Magic
• EP-45 Anmol Magic Abou...
47. The melodies of Shivjot
• EP-46 Artist Family Li...
48. The athletic prowess of Harmilan Bains
• EP-47 Mother Daughter ...
49. The legacy of Sardar Balkaur Singh (Sidhu Moosewala's Father)
• EP-48 (Sidhu Moosewala...
50. The innovations of Nitesh Soni
• EP-49 Viral Coach, Fak...
And many more insightful conversations...
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our RU-vid Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Опубликовано:

 

22 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,2 тыс.   
@Anmolkwatraofficial
@Anmolkwatraofficial 11 месяцев назад
ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏
@jasvirsingh-hl9co
@jasvirsingh-hl9co 11 месяцев назад
Bai vikrant sharma bhi ludana da osda podcast kri
@jassisingh6319
@jassisingh6319 11 месяцев назад
❤❤❤❤
@waao851
@waao851 11 месяцев назад
Pind wale marr jaan dubb k
@NavjotSingh-gs9ij
@NavjotSingh-gs9ij 11 месяцев назад
Anmol baabe 🎉🎉 khich k rakh vere
@jasneetkaur3629
@jasneetkaur3629 11 месяцев назад
Plzz it's humble request tarun katate player ne te handicapped vbji plz ona nu v support kro
@baljitkaur7449
@baljitkaur7449 11 месяцев назад
ਦੋ ਹੀਰੇ ਇੱਕ ਜਗ੍ਹਾ ਬੈਠੇ ਨੇ. ਵਾਹਿਗੁਰੂ ਜੀ ਦੋਵੇਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ I
@AnilKumar-kt2xl
@AnilKumar-kt2xl 11 месяцев назад
Sach vich e eh HERRE A ...ANMOL HEERE SADE PUNJAB D
@swaranjeetkaur4297
@swaranjeetkaur4297 9 месяцев назад
God bless you 🙏
@Kuldeepsingh-wx9ps
@Kuldeepsingh-wx9ps 8 месяцев назад
​@@AnilKumar-kt2xlanmol nai dono hi veere ne
@davinderoman8503
@davinderoman8503 8 месяцев назад
Right
@gurindersinghguggu1464
@gurindersinghguggu1464 7 месяцев назад
ਵਾਹਿਗੁਰੂ ਜੀ
@pardeepgrewal9404
@pardeepgrewal9404 11 месяцев назад
ਅਨਮੋਲ ਜੀ 100% ਸਹੀ ਗੱਲ ਬਾਈ ਗੁਰਪ੍ਰੀਤ ਸਿੰਘ ਵਿੱਚੋਂ ਰੱਬ ਦੀ ਝਲਕ ਪੈਂਦੀ ਹੈ ।ਇਨ੍ਹਾਂ ਦੀ ਭਾਸ਼ਾ ਬਹੁਤ ਹੀ ਪਿਆਰੀ ਐ।
@nanakchandkamboj5844
@nanakchandkamboj5844 7 месяцев назад
ਦੋਨੋ ਪੰਜਾਬ ਦੇ ਅਨਮੋਲ ਹੀਰੇ ਗੁਰਪ੍ਰੀਤ ਮਿੰਟੁ ,ਅਨਮੋਲ ਕਵਾਤਰਾ ❤❤❤❤❤❤❤❤❤
@user-os8yp2gl3e
@user-os8yp2gl3e 6 месяцев назад
Pal.khraud veer
@SukhwinderSingh-wq5ip
@SukhwinderSingh-wq5ip 9 месяцев назад
ਗੁਰਪ੍ਰੀਤ ਬਾਈ ਜਿਉਂਦਾ ਜਾਗਦਾ ਰੱਬ ਹੈਂ ਇਸ ਧਰਤੀ ਤੇ ❤
@amriksingh8888
@amriksingh8888 11 месяцев назад
ਗੁਰਪਰੀਤ ਸਿੰਘ ਮੇਰੇ ਪਿੰਡ ਦਾ ਉਹ ਅਨਮੋਲ ਹੀਰਾ, ਜੋ ਕਰੋੜਾਂ ਲੋਕਾਂ ਤੋਂ ਬਾਅਦ ਪੈਦਾ ਹੁੰਦਾ ਹੈ ! ਮੈਂ ਸਿਰੀ ਦਰਬਾਰ ਸਾਹਿਬ , ਸਿਰੀ ਅੰਮਿਰਤਸਰ ਰਿਹਾਂ ਹਾਂ! ਉਥੇ ਸਤਿਕਾਰਤ ਆਤਮਾ , ਭਗਤ ਪੂਰਨ ਸਿੰਘ ਜੀ , ਅਤੇ ੳਹਨਾਂ ਦਾ ਪਹਿਲਾ ਪਿੰਗਲਾ , ਜਿਸ ਨੂੰ ਲੈ ਕੇ ਉਹ ਉਹ ਵੀਲ ਚੇਅਰ ਤੇ ਹਮੇਸ਼ਾਂ ਨਾਲ ਰਖਦੇ ,!ਉਹਨਾਂ ਤੋਂ ਬਾਅਦ ਮੈਨੂੰ ਮਿੰਟੂ ਹੀ ਭਗਤ ਪੂਰਨ ਸਿੰਘ ਦਿਖਾਈ ਦਿੰਦਾ ਹੈ! ਵਾਹਿਗੁਰੂ ਜੀ ਗੁਰਪਰੀਤ ਸਿੰਘ "ਤੇ ਅਨਮੋਲ ਬਚਿਆਂ ਦੇ ,ਸਦਾ ਅੰਗ ਸੰਗ ਹੈ ਅਤੇ ਰਹੇਗਾ!!! ਸਾਨੂੰ ਮਾਣ ਹੈ ਇਹਨਾਂ ਤੇ
@harjeetkaur4933
@harjeetkaur4933 10 месяцев назад
Veer g gurpreet bhaji kehre pind Ton aa te mnukhta di sewa sanastha kithe aa please dsso gye
@simranrattan3490
@simranrattan3490 10 месяцев назад
@@harjeetkaur4933hasanpur pind ae ludhiane kol bhen g
@deepmangat76
@deepmangat76 10 месяцев назад
@@harjeetkaur4933 pind hasanpur near ldh on ldh - ferozpur road
@amriksingh8888
@amriksingh8888 9 месяцев назад
@@harjeetkaur4933 ih pind hassanpur dist ludhiana punjab to hai ji
@rajdeepkaur6616
@rajdeepkaur6616 8 месяцев назад
​ਪਿੰਡ ਹਸਨ ਪੁਰ ਜਿਲ੍ਹਾ ਲੁਧਿਆਣਾ ਜੀ
@simranpreet4288
@simranpreet4288 11 месяцев назад
ਅਨਮੋਲ ਵੀਰਾ ਤੇ ਗੁਰਪ੍ਰੀਤ ਵੀਰਾ ਹੀਰੇ ਨੇ ਸਾਡੇ ਪੰਜਾਬ ਦੇ ❤ ਜਿਉਂਦੇ ਵਸਦੇ ਰਹਨ ਮੇਰੇ ਦੋਨੇ ਵੀਰ ਰੱਬ ਲੰਮੀਆਂ ਉਮਰਾਂ ਬਖਸ਼ੇ ਨਾਲ ਉਹ ਵੀਰ ਵੀ ਜੇੜੇ ਇਨ੍ਹਾਂ ਵੀਰਾਂ ਨਾਲ ਸੇਵਾ ਨਿਭਾ ਰਹੇ ਨੇ God bless you all 🙏
@surinder1604
@surinder1604 10 месяцев назад
ਤੁਹਾਡੀ ਤਾਰੀਫ ਵਿਚ ਮੇਰੇ ਕੋਲੋਂ ਸ਼ਬਦ ਹੈਨੀਂ।ਬਸ ਇੱਕ ਅਰਦਾਸ ਮੈਂ ਰੋਜ਼ ਕਰਦੀ ਰਹਾਂਗੀ ਅਪਨੇ ਦੋਨਾਂ ਹੀਰੇ ਵਰਗੇ ਵੀਰਾਂ ਲਈ 😊😊
@allpro2812
@allpro2812 8 месяцев назад
ਅਜੋਕੇ ਸਮੇਂ ਦੇ ਪੂਰਨ ਭਗਤ ਨੇ ਦੋਵੇਂ ਵੀਰ , ਬਹੁਤ ਮਾਣ ਹੈ ਤੁਹਾਡੇ ਤੇ ਭਾਜੀ
@NareshKumar-bc8xw
@NareshKumar-bc8xw 10 месяцев назад
ਗੁਰਪ੍ਰੀਤ ਮਿੰਟੂ ਵੀਰ ਤੇ ਅਨਮੋਲ ਕਵਾਤਰਾ ਵੀਰ ਵਰਗੇ ਹਮਦਰਦ ਵੀਰਾ ਦੀ ਲੋੜ ਹੈ ਭਾਰਤ ਪੰਜਾਬ ਨੂੰ ਵਾਹਿਗਰੂ ਸਾਹਿਬ ਜੀਓ ਮੇਹਰ ਕਰੀਓ ਸਭ ਤੇ 💐🙏🏼🙏🏼🙏🏼🙏🏼🙏🏼🙏🏼🙏🏼
@sukhmansanghavlogs6617
@sukhmansanghavlogs6617 11 месяцев назад
ਤੁਹਾਨੂੰ ਦੋਵਾਂ ਭਰਾਵਾਂ ਨੂੰ ਸਲਾਮ ਆ ਜੋ ਤੁਸੀਂ ਇਸ ਮਤਲਬੀ ਦੁਨੀਆਂ ਵਿੱਚ ਵੀ ਸੁਸਾਇਟੀ ਲਈ ਆਪਣਾ ਫਰਜ ਨਿਭਾ ਰਹੇ ਓ ਤੇ ਲੋਕਾਂ ਦੀ ਸੇਵਾ ਕਰ ਰਹੇ ਓ ❤🙏🙏
@keeratbhullar2138
@keeratbhullar2138 11 месяцев назад
🙏🏻🙏🏻🙏🏻🙏🏻🙏🏻🥰🥰💐💐🌸🌸
@apnapunjab8789
@apnapunjab8789 10 месяцев назад
ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨ ਤੁਹਾਡੀ ਚੜਦੀ ਕਲਾ ਰੱਖਣ।।। ਵਾਹਿਗੁਰੂ ਹਿੰਮਤ ਬਖਸ਼ਣ।।
@singh232
@singh232 7 месяцев назад
You both are great souls…..keep up the great sewa……Waheguru Mehar kare…….
@paramdhillon-bk5de
@paramdhillon-bk5de 11 месяцев назад
ਰੱਬੀ ਰੂਹਾ ਦੇ ਦਰਸ਼ਨ ਕਰਕੇ ਮਨ ਖੁਸ ਹੋ ਗਿਆ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਮੇਰੇ ਵੀਰਾਂ ਨੂੰ ਹਮੇਸ਼ਾ ਲੰਬੀਆਂ ਉਮਰਾਂ ਬਖਸਣ 🙏🙏🫶❤️❤️
@KuldeepSingh-ib6ri
@KuldeepSingh-ib6ri 6 месяцев назад
Very nice 👍 kar rhe mere sweet bro ne
@Samar_1322
@Samar_1322 8 месяцев назад
ਰੱਬ ਦੇ ਨਾਲ ਰੱਬ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ, ਪਰਮਾਤਮਾ ਤੁਹਾਡੇ ਵਰਗੇ ਵੀਰਾ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖੇ , ਚੜਦੀਕਲਾ ਵਿਚ ਰੱਖੇ ❤❤❤
@nehajmerlovemuhay5932
@nehajmerlovemuhay5932 6 дней назад
ਮੇਰੇ ਪੇਕਿਆਂ ਦਾ ਪਿੰਡ ਹਸਨਪੁਰ ਵਿੱਚ ਰੱਬ ਵੱਸਦਾ😊ਵੀਰੇ ਤੈਨੂੰ ਚੜਦੀ ਕਲਾ ਚ' ਰੱਖੇ ਵਾਹਿਗੁਰੂ
@kamaljitkaursandhu3953
@kamaljitkaursandhu3953 10 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਆਪਣੀ ਕਿਰਪਾ ਸਦਾ ਬਣਾਈ ਰੱਖੀ ਇਹਨਾ ਦੋਨਾ ਵੀਰਾ ਨੂੰ ਚੜ੍ਹਦੀ ਕਲ੍ਹਾ ਵਿੱਚ ਰਖਣਾ ਜੀ 🙏❤🌹❤❤❤❤🌹🌹🌹🌹🙏🌹🌹
@kuljitkaursaini2160
@kuljitkaursaini2160 10 месяцев назад
ਦੋਨਾ ਵੀਰਾਂ ਨੂੰ ਇਕੱਠੇਆ ਵੇਖ ਕੇ ਬਹੁਤ ਵਧੀਆ ਲੱਗਿਆ ਵਾਹਿਗੁਰੂ ਤੁਹਾਨੂੰ ਦੋਨਾ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@gurinderpannu9052
@gurinderpannu9052 10 месяцев назад
22 ਮਿੰਟੂ ਜੀ ਤੁਹਾਡੀ ਸੇਵਾ ਅੱਗੇ ਸਿਰ ਝੁਕਦਾ ਹੈ 22ਜੀ ਰੱਬ ਤਾ ਦੇਖਿਆ ਨਹੀਂ ਪਰ ਹੋਣਾ 22 ਮਿੰਟੂ ਵਰਗਾ ਹੀ 🙏❤️❤️❤️❤️❤️
@RanjeetSandhu-ne4wr
@RanjeetSandhu-ne4wr 27 дней назад
ਦੋਨੋਂ ਸਾਡੇ ਦੇਸ਼ ਦੇ ਹੀਰੇ ਕੀ ਲਿਖਾਂ ਸ਼ਬਦ ਮੁੱਕ ਗਏ 👏👏👏👏👏
@kuljinderdhaliwal3241
@kuljinderdhaliwal3241 11 месяцев назад
ਧੰਨਵਾਦ ਵੀਰ ਅਨਮੋਲ ਵੀਰ ਦੇ ਦਰਸਨ ਕਰਵਾਏ ਵਾਹਿਗੁਰੂ ਜੀ ਤੁਹਾਨੂੰ ਦੋਨਾ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ਅੱਜ ਦੋ ਭਾਈ ਘਨਈਆ ਜੀ ਦੇ ਬੱਚੇ ਬੇਠੇ ਹਨ ਬਹੁਤ ਕਰਮਾ ਵਾਲੀਆ ਤੁਹਾਡੀਆ ਮਾਂਵਾ ਜਿੱਹਨਾ ਦੀ ਕੁੱਖ ਵਿੱਚੋ ਤੁਸੀ ਜਨਮ ਲਿਆ ਵਾਹਿਗੁਰੂ ਜੀ ਤੁਹਾਨੂੰ ਹੋਰ ਵੀਰ ਜੋ ਮਾਨਵਤਾ ਦੀ ਸੇਵਾ ਕਰਦੇ ਹਨ ਸਭ ਨੂੰ ਹੋਰ ਸੇਵਾ ਕਰਨ ਦਾ ਬਲ ਬਖਸਣ ਮੇਰੇ ਬਹੁਤ ਤਮੰਨਾ ਸੀ ਤੁਹਾਨੂੰ ਦੋਵਾ ਨੂੰ ਆਪਸ ਵਿੱਚ ਗੱਲਾ ਕਰਦੇ ਦੇਖਣਾ ਦੋ ਰੱਬੀ ਰੂਹਾ ਦੇ ਦਰਸਣ ਹੋਏ। ਅਮਰੀਕਾ ਵਿੱਚ ਹਾ ਜੀ ਜਿੱਸ ਦਿੰਨ ਗੁਰੂ ਜੀ ਨੇ ਕਿਰਪਾ ਕੀਤੀ ਪੰਜਾਬ ਆਕੇ ਤੁਹਾਡੇ ਦਰਸਨ ਤੇ ਸੇਵਾ ਕਰਨ ਦਾ ਅਸੀਰਵਾਦ ਦੇਣ ਜਦੋ ਵੀ ਆਇਆ ਮਾਂ ਨੂੰ ਮਿੱਲਕੇ ਸਿਰਫ ਤੁਹਾਨੂੰ ਮਿਲ ਲਿਆ ਜਿੰਦਗੀ ਦਾ ਕੁਝ ਸਮਾ ਸਫਲ ਹੋ ਜਾਵੇਗਾ❤❤
@baljinderbanipal3438
@baljinderbanipal3438 11 месяцев назад
Hero of PUNJAB. ਪੰਜਾਬ ਦਾ ਪੁੱਤ❤🙏 No words for your SEWA
@sarabbal279
@sarabbal279 6 дней назад
ਧੰਨ ਗੁਰੂ ਰਾਮਦਾਸ ਸਾਹਿਬ ਜੀ ਹਮੇਸ਼ਾ ਚੜਦੀਕਲਾ ਚ ਰੱਖੇ 🙏❤️
@user-hq4dx4yk8e
@user-hq4dx4yk8e 6 месяцев назад
ਵਾਹਿਗੁਰੂ ਜੀ ਮੇਹਰ ਕਰੋ ਇਹਨਾਂ ਰੱਬ ਦੇ ਰੂਪ ਇਨਸਾਨ ਤੇ ਵੀਰ ਮਿੰਟੂ ਨੂੰ ਚੱੜਦੀਕਲਾ ਵਿੱਚ ਰੱਖੇ
@amitarora7817
@amitarora7817 11 месяцев назад
Mintu bhaaji... No words for this man... Real gem of Punjab. Inspirational 👏
@its_elmon_
@its_elmon_ 9 месяцев назад
Dhen ho maa ke lal jiyo jiyo
@its_elmon_
@its_elmon_ 9 месяцев назад
Dikhawa hi reh gya
@its_elmon_
@its_elmon_ 9 месяцев назад
Really.....
@daljindersingh88
@daljindersingh88 11 месяцев назад
ਅਨਮੋਲ ਵੀਰ ਮੇਰੇ ਲਈ ਤੁਸੀ and ਮਿੰਟੂ ਵੀਰ ਦੋਨੋ ਹੀ ਰੱਬ ਦਾ ਰੂਪ ਹੋ . ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ.
@user-bc4zz1fs8v
@user-bc4zz1fs8v 10 месяцев назад
ਧਰਮ ਤਾਂ ਇੱਕ ਹੀ ਹੈ ਜਿਹੜਾ ਉਸ ਰਸਤੇ ਉੱਤੇ ਚੱਲਦਾ ਉਹ ਹੀ ਪਹੁੰਚਾ ਹੈ ❤ ਦੋਨੋ ਭਰਾਵਾਂ ਨੂੰ 🙏❤🙏👍 ਵਾਹਿਗੁਰੂ ਜੀ ਤੁਹਾਨੂੰ ਚੱੜ੍ਹਦੀ ਕਲਾ ਬਖਸ਼ੇ ਖੁਸ਼ੀਆਂ ਦੇਵੇ ਹਰ ਇਨਸਾਨ ਵਿੱਚ ਪਰਮਾਤਮਾ ਬਸਦਾ ਹੈ ਪਰ ਤੁਸੀ ਰੱਬ ਦੀਆਂ ਬਾਹਾਂ ਬਣ ਗਏ ਤੁਹਾਡੀ ਦੋਨਾਂ ਦੀ ਅਲੱਗ ਹੀ ਜਗ੍ਹਾ ਹੈ ਜੀ ਵਾਹਿਗੁਰੂ ਜੀ 🙏 ਕਿਸੇ ਵੀ ਵੱਡੇ ਵੱਡੇ ਦੁਸ਼ਮਣ ਦੇ ਵੀ ਕੀੜੇ ਨਾਂ ਪਾਵੇ ਜੀ both brothers 🙏❤️ 😇🫡 keep it up good job 👏 👏
@musicpearlsLudhiana
@musicpearlsLudhiana 8 месяцев назад
Toching stories, emotions, and moments not forgettable, such personalities are rare in this kalyug. Your mother is also very proud of you forever and will be eternally happy for all that you are doing for humanity.
@balroopgill-iv9qj
@balroopgill-iv9qj 11 месяцев назад
ਦੋਵਾਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਡੀ ਲੰਬੀਆ ਉਮਰਾ ਕਰੇ🙏🏼🙏🏼🙏🏼🙏🏼
@arorameenu707
@arorameenu707 11 месяцев назад
Two legands in one plateform so proud of both of you.
@rajkumarikumari2997
@rajkumarikumari2997 10 месяцев назад
Very Right veer g
@jagdevsinghjagdevsingh4664
@jagdevsinghjagdevsingh4664 8 месяцев назад
ਵਾਹਿਗੁਰੂ ਜੀ 🙏
@majorsingh1285
@majorsingh1285 11 месяцев назад
ਮੈਂ ਪੰਜਾਬ ਦੇ ਦੋ ਚਾਰ ਬੰਦਿਆਂ ਨੂੰ ਆਪਣੇ ਹੀਰੋ ਮੰਨਦਾ , ਗੁਰਪ੍ਰੀਤ ਵੀਰਾਂ , ਪਾਲ ਵੀਰਾਂ , ਬਾਬਾ ਦੀਪ ਸਿੰਘ ਸੁਸਾਇਟੀ, ਅਨਮੋਲ ਵੀਰਾਂ ,❤❤
@ramanbuttar2129
@ramanbuttar2129 11 месяцев назад
& pp Goldy veer
@pun-jab
@pun-jab 10 месяцев назад
😂😂😂😂😂
@GurmeetKaur-ic4io
@GurmeetKaur-ic4io 9 месяцев назад
3 di fan m v aaan Anmil vra Gurpreet vra Pal vrji Baba deep dingh society da ni pta vrji
@majorsingh1285
@majorsingh1285 9 месяцев назад
@@GurmeetKaur-ic4io ਸ਼ੁਕਰੀਆ ਜੀ 🙏
@jashan7970
@jashan7970 9 месяцев назад
Sahi ji
@SimranFashionboutique64
@SimranFashionboutique64 11 месяцев назад
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ 🙏🙏
@gagankaur1306
@gagankaur1306 2 месяца назад
Waheguru ji 💗 parmatma thodi Umar lmbi kre
@user-tb5ns9go1c
@user-tb5ns9go1c 5 месяцев назад
Waheguru ji 🙏
@HardeepSingh-zp2dl
@HardeepSingh-zp2dl 11 месяцев назад
ਮਨੁੱਖਤਾ ਦੀ ਸੇਵਾ ❤❤❤
@harnetchoudhary1782
@harnetchoudhary1782 11 месяцев назад
❤ ਵਾਹਿਗੁਰੂ ਜੀ ਦੋਨੋਂ ਭਰਾਵਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@sukhadholi007
@sukhadholi007 11 дней назад
ਪ੍ਰਭੂ ਜੀ ਦੋਹਾਂ ਵੀਰਾਂ ਤੇ ਕਿਰਪਾ ਕਰਨਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤❤❤
@manjinderram8201
@manjinderram8201 6 месяцев назад
Waheguru ji mehar kre hamesha sab te
@AjitSingh-hz9ze
@AjitSingh-hz9ze 11 месяцев назад
You both are doing very good job 👍👍 Parmatma tuhanu lambi umr bakshan Gurpreet Singh ji te Anmol Kwatra ji 🙏🙏 Tusi rab ho both👍👍 jini sewa tusi kar rahe ho koi kar nahi sakda 🙏🙏 Waheguru 🙏🙏
@kaurjasvir4165
@kaurjasvir4165 10 месяцев назад
ਵਾਹਿਗੁਰੂ ਜੀ ਇਹਨਾਂ ਦੋਹਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੳ🙏🙏🙏🙏🙏🙏🌺🌺🌻🌻🌻❤️❤️
@btslovelikepurple4187
@btslovelikepurple4187 8 месяцев назад
Two legends in one platform so proud of you❤ waheguru meher rakhe lambi umar bakshe
@TJServices-jg7en
@TJServices-jg7en 11 месяцев назад
No words....You both are such a great legends of Punjab.... Proud of you both🙏
@rekharani1807
@rekharani1807 10 месяцев назад
ਦੋਨਾ ਵੀਰਾ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏🙏🙏
@user-ns9ic8fw5m
@user-ns9ic8fw5m 7 месяцев назад
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰੇ
@AmanKaur-pf2xb
@AmanKaur-pf2xb 10 месяцев назад
Waheguru g...kash sab lokk hi eni khoobsurat sochh te samjh rakhde honde. Jo doje da dukh taklif samj sken.
@designdeepa
@designdeepa 11 месяцев назад
no podcast has ever made me shed such heavy tears. rabb da roop ban k aaye ne bai .karma wale ya jehde ehna de naal jude hai.god bless
@k9killer
@k9killer 11 месяцев назад
same
@harmandeepdhillon1986
@harmandeepdhillon1986 10 месяцев назад
Yes this is a Podcast
@anjumadaan2652
@anjumadaan2652 10 месяцев назад
True tear were flowing down throughout the podcast...I have never seen the god but I believe these kind of people are God in human body.❣️
@user-li6zy5wo5w
@user-li6zy5wo5w 9 месяцев назад
Yes
@GURPREETKAUR-ue2vc
@GURPREETKAUR-ue2vc 8 месяцев назад
Yes
@japjottoor8020
@japjottoor8020 11 месяцев назад
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਅਨਮੋਲ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ਲੰਬੀਆਂ ਉਮਰਾਂ ਕਰਨੀਆਂ
@user-wh9nt3qm5r
@user-wh9nt3qm5r 9 месяцев назад
Every single talk is SO TRUE AND PURE IN this interview!! MINTU VEERJI sachi Rab da ROOP AA❤❤❤. Waheguru kirpa kare bahut!!
@kamaljitkaur-ri1lx
@kamaljitkaur-ri1lx 11 месяцев назад
ਦੋਵੇਂ ਵੀਰਾ ਨੂੰ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ❤️❤️🙏🌷
@mithasingh4484
@mithasingh4484 11 месяцев назад
ਦੋਵੇਂ ਹੀ ਸੱਚੇ ਇਨਸਾਨ ਹਨ
@user-fw7mk6xn8n
@user-fw7mk6xn8n 14 дней назад
ਪੰਜਾਬ ਦੇ ਅਨਮੋਲ ਹੀਰੇ ਗੁਰਪ੍ਰੀਤ ਮਿੰਟੁ,ਅਨਮੋਲ ਕਵਾਤਰਾ ਜੀ ਰੱਬ ਦੇ ਰੂਪ ਆ🙏🏻🙏🏻🙏🏻🙏🏻
@poonampreet3469
@poonampreet3469 11 месяцев назад
Bhaji diyan gallan sun ke goosebumps ho rahe aa,waheguruji sabh te mehar krn
@harsimranjit2976
@harsimranjit2976 11 месяцев назад
ਵਾਹਿਗੁਰੂ ਜੀ ਨੇ ਜਿਸ ਤੋ ਸੇਵਾ ਲੈਣੀ ਓਸ ਤੇ ਮੇਹਰ ਕਰਨੀ, ਬਾਕੀ ਇਨਸਾਨ ਅਪਣੇ ਆਪ ਕੁਝ ਨਹੀਂ ਕਰ ਸਕਦਾ. ਵਾਹਿਗੁਰੂ ਦੋਨੋ ਭਰਵਾਂ ਤੇ ਕਿਰਪਾ ਕਰੇ 🙏🙏
@user-mn8kl3sr8z
@user-mn8kl3sr8z 8 месяцев назад
Waheguru ji
@tonyjhajj1995
@tonyjhajj1995 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@komalkaur5767
@komalkaur5767 11 месяцев назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@rajputjanjua2846
@rajputjanjua2846 11 месяцев назад
ਕੋਈ ਸ਼ਬਦ ਨਹੀ ਕਿੱਦਾਂ ਧੰਨਵਾਦ ਕਰੀਂ ਇਹਨਾ ਦਾ ❤
@rajbeergill9216
@rajbeergill9216 8 месяцев назад
Waheguru g kirpa krn Veere Tuhade dowa te 🙏🏻🙏🏻🙏🏻
@LakhvinderSingh-eq4nz
@LakhvinderSingh-eq4nz 7 месяцев назад
Ah Mahan shaksiyat nu lakh lakh paranaam 🙏🙏🙏♥️♥️
@muskanarora8769
@muskanarora8769 11 месяцев назад
Woww anmol. It is really amazing to see the people you are bringing to your podcast. I pray to babaji ke all of your previous and upcoming podcast will be watched by 1000000000000’s of people. So they get awareness with current social issues. Lots and lots of blessings💕💕💕💕💕🙏🙏🙏😇😇😇
@AjayBalluania
@AjayBalluania 11 месяцев назад
Bhot shi gall a k insaniyat ton vaddi koi sewa nhi aa j kise di ungle pakde aa na rabb khud apna hath fad k agge da rasta dikhonde ne waheguru mehr krn thode te 🙏🙏🙏🙂
@paramjitkaur6791
@paramjitkaur6791 8 месяцев назад
Waheguru ji mehar kriyo ji ena Veera te
@nishachahal440
@nishachahal440 11 месяцев назад
Waheguru ji hamesha sb te mehr bnaye rkhn🙏🙏🙏
@gurmitsinghgurmitbhullar9121
@gurmitsinghgurmitbhullar9121 11 месяцев назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਦੋਵੇਂ ਵੀਰ ਤੇ ਨਾਲ ਜੇਹੜੇ ਤੁਹਾਡੇ ਨਾਲ ਸੇਵਾ ਕਰਦੇ ਨੇ ਵਾਹਿਗੁਰੂ ਜੀ ਮੇਹਰ ਕਰਨ
@sapna1088
@sapna1088 8 месяцев назад
Dhan Dhan Guru Ramdas Ji Maharaj Meher karo satguru 🙏🙏 🙏🙏🙏
@KulwinderSingh-pc5js
@KulwinderSingh-pc5js 6 месяцев назад
Veer ji thodi glla sunke aci lajwab a veerji prmatma thonu hmesha chadadhikla ate tundrusti bakse waheguru ji waheguru ji waheguru ji waheguru ji waheguru ji waheguru ji waheguru ji 👏👏👏👏👏👏👏👏👏👏👏👏👏👏👏 Salute aa veer ji 🙏👏🙏👏🙏👏🙏 Dhan ho tuc😪😪😪😪😪😪😪
@gurdeepdhillon4433
@gurdeepdhillon4433 10 месяцев назад
ਦੋ ਹੀਰੇ ਪੰਜਾਬ ਦੇ ❤️ ਸਲੂਟ ਆਂ ਬਾਈ🙏🏻
@leonsinghvlogs
@leonsinghvlogs 10 месяцев назад
ਸਲੂਟ ਆ ਬਾਈ ਨੂੰ🙏🏻
@vinayaggarwal608
@vinayaggarwal608 11 месяцев назад
Two legends of India...Salute God bless you both always ❤🥰
@pardeepkaurthind4430
@pardeepkaurthind4430 10 месяцев назад
ੌੇਓਓ4
@amarjitkaur4739
@amarjitkaur4739 7 месяцев назад
ਸਰਕਾਰ ਨੇ ਕੁਝ ਨੀ ਕਰਨਾ ਪਰ ਰੱਬ ਤੁਹਾਡੇ ਤੇ ਮੇਹਰ ਕਰੇ
@user-kz6zf4yc8b
@user-kz6zf4yc8b 7 месяцев назад
Waheguru mehar kro ji
@lakhvirkaur1734
@lakhvirkaur1734 11 месяцев назад
Waheguru g hamesha mehar bhrya hath rakhn dona de sir te 🥹🙏🙏
@meenamam7424
@meenamam7424 11 месяцев назад
ਸ਼ਬਦ ਨਹੀਂ ਤੁਹਾਡੀ ਤਾਰੀਫ ਲਈ ਸਲਾਮ ਦੋਨਾਂ ਵੀਰਾ ਨੂੰ
@SumanDhawan-s4l
@SumanDhawan-s4l 3 дня назад
Waheguru ji Mehar karna mere gurpreet vere nu chardiya kala bukshana mere veer nu hamesha khush rakhna❤❤❤❤🙏🙏🙏🙏gbu🙏🙏🙏🙏
@jaswindersharma8477
@jaswindersharma8477 7 месяцев назад
ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਚੜਦੀਕਲਾ ਬਖਸ਼ੇ ਬਾਈ ਸਾਡੀਆਂ ਸ਼ੁੱਭ ਇੱਛਾਵਾਂ ਤੁਹਾਡੇ ਨਾਲ ਹਨ ਬਾਈ
@bhupikainth2431
@bhupikainth2431 11 месяцев назад
chal rhe dor de 2 mahaan insana nu.. ❤dil to salute....waheguru hmesha mehar krn chardi kala bakshan..
@gurpreetsinghjosan6812
@gurpreetsinghjosan6812 11 месяцев назад
Parmatma chardi kla vich rakhe mere veeran nu hmesha waheguru waheguru waheguru waheguru waheguru waheguru ji ♥️🙏
@ujagarsingh8803
@ujagarsingh8803 5 месяцев назад
ਵਾਹਿਗੁਰੂ ਵਾਹਿਗੁਰੂ, ਬਹੁਤ ਵਧੀਆ ਕੰਮ ਕਰਦੇ ਹੋ ਵੀਰ ਗੁਰਪ੍ਰੀਤ ਸਿੰਘ ਮਿੰਟੂ, ਵਾਹਿਗੁਰੂ ਚੜਦੀਆ ਕਲਾ ਚ ਰੱਖਣ
@beantkaur3783
@beantkaur3783 8 месяцев назад
Waheguru ji done vera nu taraki deva may God bless you
@AnuAnu-jz2gx
@AnuAnu-jz2gx 11 месяцев назад
Two legends at one platform
@gurupracharrs
@gurupracharrs 11 месяцев назад
Two legends at one place
@gurdeepkaur9548
@gurdeepkaur9548 11 месяцев назад
2rab dharti tey khathey ho gaye🙏🏻🙏🏻🙏🏻
@gurshersinghmann783
@gurshersinghmann783 11 месяцев назад
JO BANDA EHNA NU THAG DUS REHA SHARAM KAREY KAL TAINU KUCH HO GYA PHIR POOCHANGA SHAME ON HIM FOR HIS THEORY SHAME SHAME
@HS-84
@HS-84 11 месяцев назад
@@gurshersinghmann783 ja tu kamm krr. Tnu tattu pta. Sade pind kol de aa. Sanu sab sach pta. Pind hassanpur aa ke puchh lyi. Tu apna dekh kite tere ghar de teri care na krn te tu ruk jave
@HS-84
@HS-84 11 месяцев назад
@@gurshersinghmann783 Tu apni kudi den aa gya gaadu sala.
@pushpinderpenji
@pushpinderpenji 11 месяцев назад
ਗੁਰਪ੍ਰੀਤ ਜੀ ਤੁਸੀਂ ਰੱਬੀ ਰੂਪ ਹੋ। ਵਾਹਿਗੁਰੂ ਤੁਹਾਨੂੰ ਉਮਰਾਂ ਬਖਸ਼ਣ! ਤੁਹਾਡੀ ਸੇਵਾ ਦੀ ਘਾਲਣਾ ਦੀ ਮਿਸਾਲ ਹੋਰ ਹੈ ਨਹੀਂ।
@kawaljitkaur5943
@kawaljitkaur5943 11 месяцев назад
Wahwguru ji mere pass sabad nhi ki siffet kara tuhadi
@The_Gurbani_world
@The_Gurbani_world 8 месяцев назад
Waheguru ji tuhanu chrdikla bakshn veer g....dova nu.. Guru patshah ji sanu v sewa bakshn kise tra di ...
@sukhwinderkaur1660
@sukhwinderkaur1660 10 месяцев назад
Asli heere sache Dil ton salute veere Dona nu ik bhen da
@virpalkaurvirpal5813
@virpalkaurvirpal5813 11 месяцев назад
ਧੰਨਵਾਦ ਤਾਂ ਤੁਹਾਡਾ ਵੀਰ ਜੋ ਤੁਸੀਂ ਇੰਨਾ ਗਰੀਬ ਲੋਕਾਂ ਦੀ ਮਦਦ ਕਰਨ ਹਮੇਸ਼ਾ ਅੱਗੇ ਰਹਿੰਦੇ ਹੋgod bless you🙏 veera
@sukhhrandhawa1278
@sukhhrandhawa1278 11 месяцев назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏 ਸੱਚੇ ਦਿੱਲੋਂ ਅਰਦਾਸ ਮੇਰੀ 🙇‍♂️
@mandipkaur608
@mandipkaur608 11 месяцев назад
7
@tajrandhawa325
@tajrandhawa325 8 месяцев назад
8
@tajrandhawa325
@tajrandhawa325 8 месяцев назад
9
@tajrandhawa325
@tajrandhawa325 8 месяцев назад
10
@tajrandhawa325
@tajrandhawa325 8 месяцев назад
11
@RupinderSingh-wm9hj
@RupinderSingh-wm9hj 10 месяцев назад
This touched the soul❤ Keep shining Veerji. May Waheguru ji always be with you
@manjindersandhu4193
@manjindersandhu4193 10 месяцев назад
ਰੱਬ ਦਾ ਜੇ ਰੂਪ ਦੇਖਣਾ ਤਾਂ ਮਿੰਟੂ ਬਾਈ ਨੂੰ ਦੇਖ ਲਓ ਵਾਹਿਗੁਰੂ ਮਿਟੂ ਵੀਰ ਨੂੰ ਲੰਮੀ ਉਮਰ ਸੇਵਾ ਦਾ ਜਜ਼ਬਾ ਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ
@HappymomentsINCA
@HappymomentsINCA 11 месяцев назад
Inna truth koi hor bnda ni boln fi himmat rkhda . Main gll jeda inna famous hove eh sbb cheeza ch. hats off to him. M following him from 4 years. ❤
@user-wm5hv9vv8x
@user-wm5hv9vv8x 11 месяцев назад
Te rabb sukh rkhe dowe rabb de ghran de darshan Jrur krungi jdon v India aayi🙏🏻🙏🏻🙏🏻🙏🏻all the very best wishes to both the god heavenly made NGOs
@ranjeetmaanmaan2352
@ranjeetmaanmaan2352 7 месяцев назад
ਵਾਹਿਗੁਰੂ ਜੀ ਅੱਜ ਸੱਚ ਮੁਚ ਹੀ ਰੱਬੀ ਰੁਹਾ ਦੇ ਦਰਸ਼ਨ ਹੋਏ ਪ੍ਰਮਾਤਮਾ ਵਾਹਿਗੁਰੂ ਜੀ ਰੱਬੀ ਰੁਹਾ ਨੂੰ ਸਰੀਰਕ ਤੰਦਰੁਸਤੀ ਬਖਸਿਉ ਜੀ
@Bhawnabawa823
@Bhawnabawa823 7 месяцев назад
Dhan Dhan Ram Dass guru jin sirya tin swarya maharag tuhada pla karn❤❤❤❤❤❤
@sakshisidana3330
@sakshisidana3330 11 месяцев назад
Tuhanu dekh k lgda humanity still alive in crucial world Waheguru tuhanu chrdikla Ch rkhe🙏🙏
@Anu_Bharti22
@Anu_Bharti22 11 месяцев назад
Sir app apni podcasting se har din life ka ek nya face dekha rhe ho... ab feel hota hai ki yeh real world h jisme app log reh rhe ho jisme sbse bda dhram karam insaniyat ki sewa hai...Bahut motivation milti hai ki hum bhi khud ko improve karke ek better insan bane. Lots of respect to both of🙏
@24aloro
@24aloro 9 месяцев назад
ਦੋਨੇ ਵੀਰਾਂ ਨੂੰ ਅਤੇ ਤੁਹਾਡੀ ਕਰਨੀ ਨੂੰ ਸਲਾਮ । ਛੋਟੀ ਜੀ ਸਲਾਹ ਜੋੜ ਰਿਹਾ ਹਾਂ ਜੇਕਰ ਸਾਰੇ ਰਿਲੀਜਨ (ਮੰਦਰ, ਮਸਜਿਦ,ਗਿਰਜੇਘਰ,ਗੁਰੂਦਵਾਰੇ) ਦੀ ਜਗਾਵਾ ਵਿੱਚ ਅਪਾਹਜ ਵਿਅਕਤੀਆ ਨੂੰ ਰਖੀਆਂ ਅਤੇ ਦੇਖਭਾਲ ਦਾ ਕੰਮ ਕਰਨ
@jyotigrover8759
@jyotigrover8759 9 месяцев назад
Waheguru ji tuhanu dona bhrawa nu khush rakhn 💞 bhut emotional v aa video 😢❤
@sukdeepsingh7183
@sukdeepsingh7183 10 месяцев назад
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@narinderkaur1903
@narinderkaur1903 11 месяцев назад
No words 😢, Gurpreet Singh sir ji u r great person, Rabbi rooh jinni tareef ho ske ght h, body chon keedhe kdne lok nere ni lgde edan de lokan de tuc tan bs koi word ni tuhadi tareef lyi, Anmol sir u r also great,God bless both of u, U both r super hero, Shaan o Tuc Punjab di 🙏🙏🙏
@LakhwinderSingh-kj8xv
@LakhwinderSingh-kj8xv 6 месяцев назад
ਲੋਕੋ ਪੰਜਾਬ ਦੀ ਧਰਤੀ ਤੇ ਰੱਬ ਆਇਆ ਆ ਦਰਸ਼ਨ ਕਰਲੋ 🙏 ਗੁਰਪ੍ਰੀਤ ਬਾਈ ਰੱਬ ਆ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ
@lashmansingh-fz5fi
@lashmansingh-fz5fi 18 дней назад
Waheguru ji waheguru ji waheguru ji 🙏🙏
@sandeepkaur5038
@sandeepkaur5038 11 месяцев назад
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਚੜ੍ਹਦੀ ਕਲਾ ਵਿਚ ਰੱਖਣ
Далее
Your bathroom needs this
00:58
Просмотров 9 млн