Тёмный
No video :(

ਅੱਜ ਵੀ ਜਿਉਂਦਾ ਹੈ ਉਹ ਸੰਘਰਸ਼ੀ ਯੋਧਾ ਜਿਸ ਉੱਤੇ ਮਾਰ ਦੇਣ ਦੇ ਇਰਾਦੇ ਨਾਲ ਤਸ਼ੱਦਦ ਹੁੰਦਾ ਰਿਹਾ। 

PTN24
Подписаться 244 тыс.
Просмотров 35 тыс.
50% 1

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 106   
@goodyk9923
@goodyk9923 Год назад
ਬਹਾਦਰ ਵੀਰ ਸਬਰ ਤੇ ਸਿਦਕ ਦੀ੍ ਉਧਾਰਨ
@balkarsingh-nn5le
@balkarsingh-nn5le Год назад
ਵਾਹਿਗੁਰੂ ਜੀ ਮਿਹਰ ਕਰੋ ਸਾਰਿਆਂ ਤੇ 🙏🙏💚💞💓💘🌹🌹❤️💘🙏🙏
@Devil..124
@Devil..124 Год назад
ਭਾਈ ਸਾਬ ਦੀਆ ਗੱਲਾਂ ਸੁਣਦੇ ਸੁਣਦੇ ਮੱਲੋ ਮੱਲੀ ਅੱਖ ਭਰ ਆਉਂਦੀ ਆ
@Jassmann5459
@Jassmann5459 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵੱਡਾ ਸਿਦਕ ਹੈ ਗੁਰੂ ਦੇ ਸਿੱਖਾ ਵਿਚ ਵਾਹਿਗੁਰੂ ਮਹਿਰ ਕਰਨ
@sukhwinderbling1330
@sukhwinderbling1330 Год назад
ਜੀਵਨ ਮੁਕਤ ਜਿਉਂਦਾ ਜਾਗਦਾ ਸ਼ਹੀਦ ਯੋਧਾ ਸਰਦਾਰ ਦਲਜੀਤ ਸਿੰਘ ਜੀ
@surjitgill6411
@surjitgill6411 Год назад
ਦਲਜੀਤ ਸਿੰਘ ਜੀ ਸਤਿ ਸ਼੍ਰੀ ਆਕਾਲ । ਵਾਹਿਗੁਰੂ ਤੁਹਾਨੂੰ ਤੰਦਰੁਸਤ ਜੀਵਨ ਬਖਸ਼ਿਸ਼ ਕਰਨ।
@PargatSingh-dl5me
@PargatSingh-dl5me Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਆ
@MakhanSingh-nb9fl
@MakhanSingh-nb9fl Год назад
ਕੋਟਿ ਕੋਟਿ ਪ੍ਰਣਾਮ ਹੈ ਜੀ
@jaswinderkaurdhillon6832
@jaswinderkaurdhillon6832 4 месяца назад
ਵਾਹਿਗੁਰੂ ਸਤਿਨਾਮ ਧੰਨਵਾਦ
@balwindersinghjattana5770
@balwindersinghjattana5770 Год назад
ਖਾਡ਼ਕੂ ਸੰਘਰਸ ਚ ਆਉਣ ਵਾਲੇ ਖਡ਼ਆ ਦੇ ਕਾਰਨ 1 ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦੀ ਸਹੀਦੀ ਤੋਂ ਬਾਅਦ ਉਹਨਾਂ ਦੇ ਬਰਾਬਰ ਦਾ ਲੀਡਰ ਨਾ ਮਿਲਣਾ 2 ਸੰਤਾਂ ਦੀ ਸਹੀਦੀ ਬਾਰੇ ਪਾਈ ਦੁਬਿਧਾ ਜਿਸ ਵਿੱਚ ਐਸ ਜੀ ਪੀ ਸੀ ਤੇ ਪੰਥਕ ਅਖਵਾਉਣ ਵਾਲੀ ਸਰਕਾਰ ਤੇ ਸਿੱਖ ਜਥੇਬੰਦੀਆਂ ਸਾਮਲ ਸੀ ਕਿ ਸੰਤ ਚਡ਼ਦੀ ਕਲਾ ਚ ਨੇ 3 ਖਾਡ਼ਕੂ ਜਥੇਬੰਦੀਆ ਚ ਏਕਤਾ ਦੀ ਘਾਟ 4 ਲਾਲਚੀ ਮੌਕਾ ਪਰਸਤ ਸੌਡ਼ਈ ਸੋਚ ਅਪਰਾਧੀ ਸੋਚ ਬਲੈਕੀਏ ਹੋਛੇ ਲੋਕਾਂ ਨੂੰ ਸਰਕਾਰ ਨੇ ਹਥਿਆਰ ਬਣਾ ਵਰਤੇ 5 ਸਰਕਾਰੀ ਇਜੰਸੀਆ ਪੁਲਸ ਕੈਟ ਮੁਖਬਰ ਖਬਰੀ ਸੂਹੀਏ ਲੋਕਾਂ ਦਾ ਕਤਲ ਲੁੱਟ ਬਲਾਤਕਾਰ ਫਿਰੌਤੀ ਕਰਨਾ ਤੇ ਇਹ ਸਭ ਲਹਿਰ ਚ ਸਾਮਲ ਸਿਰ ਖਾਡ਼ਕੂਆਂ ਦੇ ਸਿਰ ਮਡ਼ਨ ਚ ਕਾਮਯਾਬ ਹੋਣਾ 6 ਸਰਕਾਰ ਨੇ ਹਿੰਦੂ ਕਿਲਿੰਗ ਤੇ ਪੁਲਸ ਪਰਿਵਾਰਾ ਦੀ ਹੱਤਿਆ ਕਰਨੀ ਤੇ ਖਾਡ਼ਕੂਆਂ ਸਿਰ ਲਾਉਣਾ 7 ਹਥਿਆਰਾ ਦੀ ਤੇ ਪੈਸੇ ਦੀ ਘਾਟ ਜਾਂ ਸਹੀ ਵੰਡ ਨਾ ਹੋਣੀ 8 ਹਥਿਆਰਾਂ ਤੇ ਪੈਸਿਆ ਦਾ ਕੁਝ ਲਾਲਚੀ ਠਾਹਰਾ ਵਾਲਿਆ ਕੋਲ ਰਹਿ ਜਾਣਾ 9 ਬੇਨਜੀਰ ਭੁੱਟੋ ਦੀ ਗਦਾਰੀ 10 ਚੋਣਾ ਦਾ ਬਾਈਕਾਟ ਜੋ ਸਰਕਾਰ ਚਾਹੁੰਦੀ ਸੀ ਉਹ ਸਰਕਾਰ ਦੇ ਹੱਕ ਚ ਗਿਆ
@kashmirsingh6991
@kashmirsingh6991 Год назад
ਵੀਰ ਜੀ ਬਿਲਕੁਲ✅ ਸਹੀ
@abhishekpalhan7746
@abhishekpalhan7746 9 месяцев назад
😂😂😂😂😂😂😂😂😂 wow what kind of brainwash you got brother.
@mansimarn1332
@mansimarn1332 Год назад
ਪ੍ਣਾਮ ਜਿੰਦਾ ਸ਼ਹੀਦ ਨੂੰ।
@khalsachardikala
@khalsachardikala Год назад
ਧਰਮੀ ਫੌਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਦਲਜੀਤ ਸਿੰਘ ਦੁਲੇਵਾਲਾ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਤੁਹਾਡੀ ਕੀਤੀ ਸੱਚੀ ਸੇਵਾ ਅੱਗੇ ਮੇਰਾ ਸੀਸ ਝੁਕਦਾ ਹੈ ਜੀ ਸਾਡੇ ਮਾਲਵੇ ਏਰੀਏ ਦੇ ਯੋਧੇ ਹੋ ਭਾਈ ਸਾਹਿਬ ਜੀ ਤੁਹਾਡੇ ਵਰਗੇ ਯੋਧੇ ਸਿੱਖ ਕੌਮ ਵਿੱਚ ਬਹੁਤ ਘੱਟ ਹੀ ਮਿਲਦੇ ਹਨ ਜੀ। ਮੇਰੇ ਗਰੀਬ ਵੱਲੋ ਤੁਹਾਡੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@khushbrar828
@khushbrar828 Год назад
ਗਦਾਰਾਂ ਨੇ ਪੰਜਾਬ ਤੇ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ ਹੈ,
@manpreetsinghsingh7918
@manpreetsinghsingh7918 Год назад
ਸਲੁਟ ਏ ਬਾਈ ਜੀ ਤੇਰੇ ਸਬਰ ਸਿਦਕ ਨੂੰ ਵਾਹ ਗੁਰੂ ਦੇਆਂ ਸਿਖਾ
@hannysingh-th8nt
@hannysingh-th8nt 10 месяцев назад
ਧੰਨ ਤੇਰੀ ਸਿੱਖੀ
@Punjab7324
@Punjab7324 Год назад
ਯੋਧੇ ❤❤❤❤❤❤
@harpreetsinghkambojharpree3298
@harpreetsinghkambojharpree3298 10 месяцев назад
ਪੱਖੋਕੇ ਸਾਬ ਤੁਸੀਂ ਜਦੋਂ ਸੰਘਰਸ਼ੀ ਯੋਧਿਆਂ ਜਾ ਹੋਰ ਸਖਸੀਅਤਾ‌ ਦੀਆ‌ ਇੰਟਰਵਿਊ ਕਰਦੈ ਹੁੰਨੇ ਉ, ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੋ, ਉਹਨਾਂ ਦੀ ਹੱਡਬੀਤੀ ਘੱਟ ਪਤਾ ਲੱਗਦੀ ਆ, ਉਹਨਾਂ ਦੀ ਇੰਟਰਵਿਊ ਘੱਟ ਤੁਹਾਡੀ ਜ਼ਿਆਦਾ ਹੁੰਦੀ ਆ
@mandeepthind6527
@mandeepthind6527 Год назад
Sikh koam dea hereaya pag bachon lai apni javani de parwah nahi kiti . bohat dukh hunda jo singha nea Kita par Punjab deya jathebandeya nea sath nahi deta . salute karda sikh koam dea hereaya nu
@Doaba73
@Doaba73 Год назад
ਬਾਬਾ ਮੇਹਰ ਕਰੇ ,, ਕਿਹੋ ਜਿਹੇ ਉਹ ਯੋਧੇ ਸੀ ,,,ਰੱਬੀ ਰੂਹਾਂ ਸੀ ਉਹ ,,ਪ੍ਰਣਾਮ ਆ ਸ਼ਹੀਦਾਂ ਨੂੰ ,,ਭਾਈ ਦਲਜੀਤ ਸਿੰਘ ਜੀ ਤੁਹਾਡਾ ਨਾਮ ਸਾਡੇ ਦਿਲਾਂ ਚ ਰਹੂਗਾ ,,ਸਬ ਯੋਧਿਆਂ ਦੀਆਂ ਫੋਟੋਆਂ ਅੱਖਾਂ ਨਾਲ ਖਿੱਚ ਹੋ ਗਈ ਆ ਹਮੇਸ਼ਾ ਲਈ ਪ੍ਰਣਾਮ ਆ ਜੀ
@jagdeepsidhu9106
@jagdeepsidhu9106 Год назад
Waheguru Waheguru ji
@Devil..124
@Devil..124 Год назад
ਸਬ ਕੁਜ ਗਵਾ ਕੇ ਵੀ ਗੱਲ ਕਰਦਾ ਕਰਦਾ ਯੋਧਾ ਟਿੱਚਰ ਕਰ ਜਾਂਦਾ ,,ਧਨ ਆ ਕੌਮ ਦੇ ਯੋਧੇ ,ਧਨ ਜਿਗਰੇ ਬਾਬਾ ਮੇਹਰ ਕਰੇ
@balwindersingh-jv3nn
@balwindersingh-jv3nn Год назад
Satnam waheguru ji satnam waheguru ji satnam waheguru ji satnam waheguru ji satnam waheguru ji satgura baksh le waheguru ji
@ParamjeetSingh-fh3tj
@ParamjeetSingh-fh3tj Год назад
ਸਲੂਟ ਆ ਬਾਬਾ ਜੀ ਤੁਹਾਨੂੰ ਇੱਕ ਵਾਰ ਮਿਲਣ ਨੂੰ ਬਹੁਤ ਦਿਲ ਕਰਦਾ ਜੀ ਜਰੂਰ ਤੁਹਾਨੂੰ ਮਿਲਣ ਲਈ ਅਵਾਗਾ
@zaid_playsgames5878
@zaid_playsgames5878 Год назад
Waheguru ji
@lakhwindersingh4528
@lakhwindersingh4528 Год назад
ਸਲਾਮ ਆ ਸਿੰਘ ਸਾਹਿਬ ਜੀ
@amardeepsinghbhattikala189
@amardeepsinghbhattikala189 Год назад
Waheguru ji ka khalsa waheguru ji ke fateh salute aw veer ji tuhade karma nu tusi bohat wda ethas record kar reha ho akal purkh waheguru ji tuhanu chardikla tandrusti wakshan ehi ardas ha ji
@jagmeetteona6186
@jagmeetteona6186 Год назад
ਪ੍ਣਾਮ ਸਹੀਦਾਂ ਨੂੰ🙏🙏
@avtargrewal3723
@avtargrewal3723 Год назад
Bai ji dhanbad saloot h yodia guru nank dev ji dia tenu waheguru ji chardi kla rakhan lamian umara hon
@ravinderkaur3837
@ravinderkaur3837 Год назад
🙏🏻 ਵਾਹਿਗੁਰੂ ਜੀ
@JatinderSingh-lu1cx
@JatinderSingh-lu1cx Год назад
ਭਾਈ ਦਲਜੀਤ ਜੀ ਨੇ ਆਪਣੀ ਜ਼ਿੰਦਗੀ ਦਾਅ ਤੇ ਲਾਕੇ ਸਿਦਕ ਨਿਭਾ ਦਿੱਤਾ,, ਪਰ ਕੁਝ ਕੁ ਲੋਕ ਚੀਚੀ ਨੂੰ ਖੂਨ ਲਾਕੇ ਕੌਮੀ ਯੋਧੇ ਹੋਣ ਦਾ ਮਾਣ ਲੈ ਗਏ
@LalisinghLali-vr1yo
@LalisinghLali-vr1yo Год назад
ਬਹੁਤ ਵਧੀਆ ਜੀ
@ParminderSingh-sn9fl
@ParminderSingh-sn9fl Год назад
​@@LalisinghLali-vr1yo66
@gurmeetkhara6673
@gurmeetkhara6673 Год назад
​@@LalisinghLali-vr1yo😂😢 ,❤ A2 2:39
@gurmeetkhara6673
@gurmeetkhara6673 Год назад
,
@MandeepSingh-vs2jv
@MandeepSingh-vs2jv Год назад
Waheguru ji 🙏
@gurdevpurewal2504
@gurdevpurewal2504 Год назад
ਵਾਹਿਗੁਰੂ ਜੀ
@sidhusaab6632
@sidhusaab6632 Год назад
ਬਹੁਤ ਸੱਚਾ ਸਿੱਖ ਆ
@jagdevsandhu6186
@jagdevsandhu6186 Год назад
Balle Balle Balwinder Singh Pakhoke God bless you
@rajwindersinghrajwindersin8002
ਵਾਹਿਗੁਰੂ ਜੀ 🙏🙏🙏
@chahalch-mj6kb
@chahalch-mj6kb Год назад
ੲੇਨੇ ਜੁਲਮ ਕੀਤੇ ਸਾਡੇ ਭਰਾਵਾਂ ਤੇ ਫੇਰ ਸਿੱਖ ਕਿਓੁ ਨਾ ਮੰਗਣ ਅਾਪਣਾ ਅਲੱਗ ਦੇਸ਼
@sarbbrar4173
@sarbbrar4173 Год назад
Waheguru Satnam Ji
@jagtarsingh5341
@jagtarsingh5341 Год назад
Waheguru.g
@JashanSingh-sb3sj
@JashanSingh-sb3sj Год назад
❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug
@khalsachardikala
@khalsachardikala Год назад
ਧਰਮੀ ਫੌਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਬਲਵਿੰਦਰ ਸਿੰਘ ਪੱਖੋਕੇ ਜੀ ਮੇਰੇ ਪਿੰਡ ਦੇ ਬਿਲਕੁਲ ਕੋਲ ਆਕੇ ਚਲੇ ਗਏ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@BalwinderSingh-um9xs
@BalwinderSingh-um9xs Год назад
Waheguru ji dhan guru tegbahadar ji
@davindersingh7106
@davindersingh7106 Год назад
A ne asli sorme waheguru ji sadi v umar lag je ji❤
@sarbbrar4173
@sarbbrar4173 Год назад
Waheguru ji waheguru ji 🙏🙏🙏🙏🙏🙏
@darshansingh1230
@darshansingh1230 Год назад
Good veer g
@NavtejKhosa-mu7dj
@NavtejKhosa-mu7dj Год назад
Waheguru ji Waheguru ji
@rajbirheir3898
@rajbirheir3898 Год назад
🙏🏼🙏🏼
@windersingh9211
@windersingh9211 Год назад
ਇਹ ਬੰਦਾ ਤਾਂ ਭਾਈ ਦਿਲਜੀਤ ਸਿੰਘ ਬਿੱਟੂ ਤੇ ਵੀ ਉਂਗਲ ਚੱਕੀ ਜਾਂਦਾ ਭਾਈ ਦਿਲਜੀਤ ਸਿੰਘ ਬਿੱਟੂ ਜੀ ਦੇ ਅੱਗੇ ਤਾਂ ਸਿਰ ਝੁਕਦਾ
@Ranglapunjab103
@Ranglapunjab103 Год назад
ਬਿੱਟੂ ਕਿਹੜਾ ਰੱਬ ਆ? ਬਿਟੂ ਹੋਣੀ 92 ਦੀਆਂ ਚੋਣਾਂ ਦਾ ਬਾਈਕਾਟ ਕਰਾਇਆ ਜਿਸ ਨਾਲ ਪੰਜਾਬ ਦੀ ਵਾਗਡੋਰ ਬੇੰਅੰਤੇ ਦੇ ਹੱਥ ਆਈ ਤੇ ਉਸਨੇ ਮੂਵਮੈਂਟ ਨੂੰ ਰਗੜਕੇ ਰੱਖ ਦਿਤਾ।ਦਲਜੀਤ ਬਿੱਟੂ ਹੋਰੀਂ ਹਰਮਿੰਦਰ ਸੰਧੂ ਦਾ ਕਤਲ ਕਰਾਇਆ।ਇਸ ਬੰਦੇ ਦੇ ਕਥਨ ਅਨੁਸਾਰ ਦਲਜੀਤ ਬਿੱਟੂ ਹੋਣੀਂ ਸੰਘਰਸ਼ ਦੇ ਸਿਰ ਤੇ ਤਕੜੀਆਂ ਜਾਇਦਾਦਾਂ ਬਣਾ ਲਈਆਂ।
@HARJEETSINGH-yv1np
@HARJEETSINGH-yv1np Год назад
Waheguru Waheguru 😞😞😞😭😭😭
@IqbalSarhali-zg6op
@IqbalSarhali-zg6op Год назад
Waheguru Ji mehr karan😢
@manjitkaur5642
@manjitkaur5642 Год назад
❤❤❤❤❤❤❤❤wahe guru ji
@gurinderbhangu9030
@gurinderbhangu9030 Год назад
Dhan sikhi🙏
@iqbalsingh-dl7kh
@iqbalsingh-dl7kh Год назад
ਦੂਜਾ ਭਾਗ ਘੱਲੋ ਜੀ ਵੀਰ ਜੀ
@JaswinderSingh-xf5sc
@JaswinderSingh-xf5sc Год назад
Good dolewal saab❤❤❤
@gursewaksingh7734
@gursewaksingh7734 Год назад
ਸ਼ੀਤਲ ਸਿੰਘ ਮਤੇਵਾਲ ਹੋਣਾ ਕੋੲੀ ਹੈ ੲਿੰਟਰ...
@parvindersinghsingh2028
@parvindersinghsingh2028 Год назад
🙏🙏
@GurmeetSingh-vb8zy
@GurmeetSingh-vb8zy Год назад
❤🙏
@majorcheema7571
@majorcheema7571 Год назад
ਸਿੰਖ਼ਾ ਤੇ ਸਿੰਖ਼ ਕੋਮ ਦੇ ਬਣੇ ਮਸੰਦ ਵਾਰਸਾ ਕੀ ਕੀਤਾ ਸਹੀਦ ਸਿੰਘਾ ਲੀ
@anoopkaur6780
@anoopkaur6780 Год назад
Galla sunke 😭😭
@user-ze8tl3le9t
@user-ze8tl3le9t Год назад
ਇਹ ਬੜਾ ਵੱਡਾ ਮਾਰਜਨ ਏ ਭਾਈ ਦਲਜੀਤ ਸਿੰਘ ਦੁਲੇਵਾਲ,,,,ਇੱਕ ਪਾਸੇ ਤਿੰਨ ਤਾਕਤਵਾਰ ਮੂਲਖ,,,ਦੂਜੇ ਪਾਸੇ ਸਿਰਫ 1000 ਬੰਦਾ ਉਹ ਵੀ ਸਿਧੇ ਸਾਧੇ,ਨਿਹੱਥੇ,,,,ਇਹ ਕੌਤਕ ਕਿਤੇ ਚਮਕੌਰ ਸਾਹਿਬਦੇ ਯੁਧ ਵਾਲਾ ਇਤਹਾਸ,ਸਿਰਜਿਆ
@gurpreetsinghgopy1269
@gurpreetsinghgopy1269 Год назад
Waheguru g bilkul sach, jdo tak malesh loke chamkour de jung te kintu prantu krde rehnge odo tak kalgidhar pita guru gobind singh ji eda de kotak vartaode rehnge
@jagtarsinghbrar5124
@jagtarsinghbrar5124 Год назад
Sacha kharkhu par mansak rogi
@tarsemsingh8910
@tarsemsingh8910 Год назад
🙏🙏🙏
@ArjunSingh-dj8pr
@ArjunSingh-dj8pr Год назад
❤❤🙏🙏🙏
@HarpalSingh-qf1jd
@HarpalSingh-qf1jd Год назад
🙏🙏🙏🙏🙏🙏🙏🙏🙏🙏🙏🙏🙏
@SurjitSingh-oq5zz
@SurjitSingh-oq5zz Год назад
🚩🚩🙏🙏👍
@parwindersinghmander6475
@parwindersinghmander6475 Год назад
Ver g bhai daljeet Singh Bittu ji nal v interview Karo tuci jarur
@RameshKumar-fr1vz
@RameshKumar-fr1vz Год назад
Satsriakal ji from Sri Ganga Nagar Rajasthan balvinder singh ji ik benti hai ki tusi jo privaar nu 15000 Dene ho oh shi nhi hai kyoki aj de time ch kuchh vi nhi Banda dukh bahut hunda jaddo tashadadh na sunde ha. jo privaar da ji hi nhi bachea ta bs neend nhi oundi yaar so benti hai ki kuj help da dayera vadhao benti prvaan jrur kareo ji waheguru ji ka Khalsa waheguru ji ki Fateh 🙏🙏🙏🙏🙏 good night
@dilrajsinghdilrajsingh9952
@dilrajsinghdilrajsingh9952 Год назад
Bhaji jini mdad hundi oh krdy a
@S.s.s_88
@S.s.s_88 9 месяцев назад
Paji i like ur videos but only reason for dislike is 8 min of intro its waste of time just start the video
@beantsingh4294
@beantsingh4294 Год назад
Baba Aaj onaa de bache chete de 💉💉💉💉💉💉 teeke laode ne y Mai aap dekhe ne. Sale aap ve 🐛🐜🦗🪱 pai ke maree ne y 🙏
@HardasSingh-cs6zr
@HardasSingh-cs6zr Год назад
Baba ji 1000 nahi 500 to700 Tak nami kharku a sun dai a
@BalwinderSingh-um9xs
@BalwinderSingh-um9xs Год назад
Sant Kumar bahut Kuta hunda se barnala ch ji
@charanjitkaur2126
@charanjitkaur2126 Год назад
Waheguruji ena Veerji da phone number te pind name address sara video chalde wele nal nal chalaya kro Bhai sahib ji Danwadi howange 🙏🙏
@SoNu-gn7lt
@SoNu-gn7lt Год назад
y ji tusi sardar ranjeet singh kukki gill saab da interview kro
@jeetabinning350
@jeetabinning350 Год назад
🙏🙏🙏🙏🙏🌹🌹🌹🌹🌹🚩🚩🚩🚩🚩❤❤❤❤❤⛳⛳⛳⛳⛳🌹🙏❤🙏🌹
@jagjitsingh1993
@jagjitsingh1993 Год назад
Bai ji singh sahb ji ta 70 75 bande kah rahe ne tusi sida e 1000 banda kahi jande o
@navjeetsinghdhillon5333
@navjeetsinghdhillon5333 Год назад
ਮਗਰੋਂ ਸਪੋਟਰ ਰੋਟੀ ਪਾਣੀ ਵੀ ਦੇਣ ਵਾਲੇ ਸਨ ਤਾਂ ਕਰਕੇ ਹਜਾਰ ਕ ਸਨ
@surinderpalsingh9389
@surinderpalsingh9389 Год назад
Q gapp Mari jane o tusi ta kuskde ne se juupe hori te janta timi jarr se sire de
@dhanwantmoga
@dhanwantmoga Год назад
Yaar ah Banda galt status de reha….1000 Bande ton kete vadh khadku singh san..panjab da 12000 village ah cities alag koi 1 pind howega jethe koi shaheed na hoya howe kai pind saltanwind , Ngoke,Rode , sur singh, Manhiala, sarhali…wich 40 ton 50 singh 1 pind de hoye han..25000 dead Body tan unidentified Bhai jaswant singh ge khalra ne pata keeta ce…
@HariSingh-ot8dn
@HariSingh-ot8dn Год назад
Nhi bhai Sahi Bol riha
@GNL24hr
@GNL24hr Год назад
ਭਾਈ ਸਾਹਿਬ ਜੀ ਉਹ ਲੜਨ ਵਾਲੇ ਸਿੰਘਾਂ ਦੀ ਗਿਣਤੀ ਦਸ ਰਹੇ ਹਨ।ਸ਼ਹੀਦ ਹੋਣ ਵਾਲੇ ਸਿੰਘਾਂ ਦੀ ਗਿਣਤੀ 35/36 ਹਜ਼ਾਰ ਹੈ।
@KuldipSidhu-ro1wl
@KuldipSidhu-ro1wl Год назад
Ih Banda govt. da lagda hai
@HariSingh-ot8dn
@HariSingh-ot8dn Год назад
@@GNL24hr bhai shaheed hon wale bechare bahuty begunah c
@gurpreetsinghgopy1269
@gurpreetsinghgopy1269 Год назад
​@@GNL24hrpolice ne nazaez beksoor boht mare bhrava
@bestdabapu7183
@bestdabapu7183 Год назад
Haha BALVINDER SINGH TO EK JUTHA ADMI THUG AAH SIRF CHANAL TE DOLAR EKDE KARN LYI SAB NATAK KARDA FIRDA BHUKA MARDA VIDESHA CH 👈
@LuckySingh-ix9tw
@LuckySingh-ix9tw Год назад
Waheguru
@LovepreetSingh-gb7id
@LovepreetSingh-gb7id Год назад
Waheguru kare ohna jalam paapi police walya da kakh na rahe
@LovepreetSingh-gb7id
@LovepreetSingh-gb7id Год назад
🙏🙏🙏🙏🙏🙏🙏🙏
@VijayKumar-oj4ys
@VijayKumar-oj4ys Год назад
Phakho.k.veer.g.pl.bante.hai.es.veer.dulla.sab.da.sath.davo.es.veer.nai.bada.tashadat.chalia.veer.g.gall.ena.de.v.sihe.hai.ke.sada.ta.chada.par.tai.par.deljeet.betu.nu.police.nai.hat.v.nahi.laya.pl.sochan.vali.gal.hai.pa.g.par.es.banda.de.madad.karo.thanks.pa.g.
@jagdeepsidhu9106
@jagdeepsidhu9106 Год назад
Waheguru Waheguru ji
@harpreetsinghsandhu4737
@harpreetsinghsandhu4737 Год назад
Waheguru ji 🙏
@sarbjeetsingh5655
@sarbjeetsingh5655 Год назад
Waheguru ji
@Jjkkfjklffjkllkgfdfdddddr7631
ਵਾਹਿਗੁਰੂ ਜੀ
@GurpreetSingh-bx2uc
@GurpreetSingh-bx2uc Год назад
Waheguru ji waheguru ji waheguru ji waheguru ji waheguru ji
@ranjitsinghbajwa1609
@ranjitsinghbajwa1609 Год назад
🙏🙏
@user-sz4iz9nj4m
@user-sz4iz9nj4m Год назад
Waheguru ji
@JaspalSingh-br6cl
@JaspalSingh-br6cl Год назад
Waheguru ji 🙏🙏
Далее
Never Troll Shelly🫡 | Brawl Stars
00:10
Просмотров 1,3 млн
Construction site video BEST.99
01:00
Просмотров 341 тыс.