Тёмный

ਪਹਿਲੀ ਵਾਰ ਕੈਮਰੇ ‘ਤੇ ਆ ‘ਖਾੜਕੂ’ ਨੇ ਸੁਣਾਏ ਸੱਚ! ਦੇਖੋ ਦਿਲ ਚੀਰਦੀ ਇੰਟਰਵਿਊ ! ਸੋਚਣ ਲਈ ਕਰ ਦੇਵੇਗੀ ਮਜਬੂਰ 

Daily Post Punjabi
Подписаться 2,8 млн
Просмотров 391 тыс.
50% 1

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 786   
@gurjeetsingh5877
@gurjeetsingh5877 3 года назад
ਰੌਂਗਟੇ ਖੜ੍ਹੇ ਕਰਨ ਵਾਲੀ ਇੰਟਰਵਿਊ ਸਿੰਘ ਸਾਹਿਬ ਜੀ ਦੀ
@goraboparai6349
@goraboparai6349 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@SandeepSingh-up3lb
@SandeepSingh-up3lb 3 года назад
ਸਿੰਘ ਸਾਹਬ ਦੀਆ ਗੱਲਾਂ ਚ 101 ਪਰਸੈਂਟ ਸੱਚਾਇਆ
@SandeepSingh-up3lb
@SandeepSingh-up3lb 3 года назад
ਅੱਜ ਪੰਜਾਬ ਦੇ ਮਾਲਕ ਸਿੱਖ ਸਰਦਾਰ ਹੁੰਦੇ ..ਜ਼ੇਕਰ ਸਿੱਖ ਕੌਮ ਚ ਗਦਾਰ ਨਾ ਹੁੰਦੇ
@neerneet9127
@neerneet9127 3 года назад
Te hun kon hia ? Captain amarinder singh he hia 😳🙄🙄🙄🙄🙄🙄
@SandeepSingh-up3lb
@SandeepSingh-up3lb 3 года назад
@@neerneet9127 ਸਿੱਖ ਸਰਦਾਰ ਕਿਹਾ
@neerneet9127
@neerneet9127 3 года назад
@@SandeepSingh-up3lb sikh ta hia dono he
@gurjantsingh-vi2de
@gurjantsingh-vi2de 3 года назад
@@neerneet9127 Tuhadi nazar ch Sikh kaun aa ?? Amarinder ???
@neerneet9127
@neerneet9127 3 года назад
@@gurjantsingh-vi2de mie lokan nu drm de certificate nhi denda , te please mera veer tusi v na dyeo
@jatindersingh-ke5ht
@jatindersingh-ke5ht 3 года назад
ਹੁਣ ਕਿੱਥੇ ਨੇ ਖਾਲਸਾ ਏਡ, ਸ੍ਮੋਣੀ ਕਮੇਟੀ,N.R.I । ਜਿੱਥੇ ਮਦਦ ਕਰਨੀ ਐ ਉੱਥੇ ਕਰਦੇ ਨਹੀਂ ਤੇ ਜਿੱਥੇ ਵਾਧੂ ਨੇ ਉੱਥੇ ਲੁਟਾਈ ਜਾਂਦੇ ਨੇ। ਲੋਕਾਂ ਨੂੰ ਗੁਜ਼ਾਰਿਸ਼ ਐ ਕੇ ਗੋਲਕਾਂ ਚ ਪਾਉਣ ਨਾਲੋਂ ਪਹਿਲਾਂ ਅਜਿਹੇ ਲੋਕਾਂ ਦੀ ਸਹਾਇਤਾ ਕਰ ਦਿਆ ਕਰੋ।
@manjitsaran6357
@manjitsaran6357 2 года назад
Very true ji 🙏🙏
@jagdeepkaur1866
@jagdeepkaur1866 2 года назад
ਬਿਲਕੁਲ ਸਹੀ ਜੀ
@sarangjassi7216
@sarangjassi7216 2 года назад
ਧੰਨ ਨੇ ਵੱਡੀ ਕਮਾਈ ਆਲੇ ਗੁਰੂ ਕੇ ਅਜਿਹੇ ਸਿੱਖ ਸਾਰੀ ਜਿੰਦਗੀ ਲੇਖੇ ਲਾਈ ਇਹਨਾ ਸਾਡੇ ਲਈ ਹੇ ਪਰਮਾਤਮਾ ਮਿਹਰ ਕਰਿਓ ਇਹਨਾਂ ਤੇ ਅੱਜ ਬਾਬੇ ਜਰਨੈਲ ਸਿੰਘ ਅਰਗੇ ਹੁੰਦੇ ਤਾਂ ਆ ਜਿਹੜੇ ਸਿੱਖ ਗਰਦਾਰ ਬਣੇ ਆ ਓਹਨਾ ਨੂੰ ਦੱਸਦੇ 84 ਤੋਂ ਲੈਂ ਕੇ ਹੁਣ ਤੱਕ ਜੌ ਬੀ ਗਲਤ ਹੋਇਆ ਸਭ ਗਰਦਾਰਾਂ ਕਰਕੇ
@BalwinderSingh-ff7mg
@BalwinderSingh-ff7mg 3 года назад
ਵਾਹਿਗੁਰੂ ਜੀ
@sadhusingh3109
@sadhusingh3109 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਚੜਦੀ ਕਲਾ ਵਿੱਚ ਰਹੋ ਜੁਗਾਂ ਤਾਈ ਜੀ ਵੀਰ ਜੀ ਸਾਰੇ ਨੌਜਵਾਨ ਭਰਾ ਭੈਣ ਸਾਡੇ ਸਿੱਖ ਭਰਾ ਦੀ ਸਿੱਖ ਸਘੰਰਸ ਦੇ ਵਿੱਚ ਸੇਵਾ ਕੀਤੀ ਹੈ ।ਹੁਣ ਸਿੱਖ ਕੌਮ ਨੂੰ ਬੇਨਤੀਆਂ ਆ ।ਕੇ ਮਦਦ ਜਰੂਰ ਕਰੋ ਜੀ ।।
@JaswinderSingh-hw2nj
@JaswinderSingh-hw2nj 3 года назад
ਹਰ ਗੱਲ ਸੱਚ
@amrinderbhullar3114
@amrinderbhullar3114 2 месяца назад
Sister aap. Ka. Thanks
@malkitdhami4275
@malkitdhami4275 3 года назад
🙏 🙏🙏 🙏 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏 🙏 🙏 🙏
@dhalwindersingh2274
@dhalwindersingh2274 3 года назад
Waheguru ji
@KingHunter3597
@KingHunter3597 3 года назад
ਮਾਲਕ ਸਾਡੀ ਕੌਮ ਨੂੰ ਏਕਤਾ ਬਕਸ਼ੇ 🙏🏻
@ranbirsinghchauhan8653
@ranbirsinghchauhan8653 3 года назад
Waheguru ji ka khalsa waheguru ji ki fateh
@jagdevsingh5458
@jagdevsingh5458 3 года назад
ਰੌਂਗਟੇ ਖੜੇ ਹੋ ਗੇ ਸਿੰਘ ਦੀਆਂ ਗੱਲਾਂ ਸੁਣਕੇ, ਵਾਹਿਗੁਰੂ ਮੇਹਰ ਕਰੇ
@SatpalSingh-yi4iw
@SatpalSingh-yi4iw 3 года назад
Jo ehna ney marey c ohna di dastan bhi suno kadi
@Sandeep-ok8ue
@Sandeep-ok8ue Год назад
ਦਲਜੀਤ ਭਾਈ ਸਾਹਿਬ ,ਅਸੀਂ ਸਮਝਦੇ ਹਾਂ ਤੁਹਾਡੇ ਦਰਦ ਨੂੰ ਬਹੁਤ ਸਹੀ
@ParminderSingh-jj6kw
@ParminderSingh-jj6kw 3 года назад
ਬਾਹਰ ਵਾਲੇ ਵੀਰ ਇਸ ਪਰਿਵਾਰ ਦੀ ਮੱਦਦ ਵੱਧ ਤੋਂ ਵੱਧ ਕਰੋ
@KuldeepSingh-sj9rv
@KuldeepSingh-sj9rv 3 года назад
ਬਾਈ ਆਪਣੇ ਬਠਿੰਡਾ ਜਿਲੇ ਦੇ ਲੋਕ ਜਦ ਕਿਸੇ ਵੀ ਸਘਂਰਸ ਵਿੱਚ ਪੈਦੇ ਨੇ ਤਾ ਕਿਸੇ ਚੀਜ ਦੀ ਪਰਵਾਹ ਨੲਈ ਕਰਦੇ ਪੈਸਾ ਤਾ ਕੀ ਖਾਣਾ ਬਾਈ ਤੁਸੀ ਬਠਿੰਡੇ ਜਿਲੇ ਦੀ ਲਾਜ ਰੱਖ ਦਿੱਤੀ
@mindushergill2175
@mindushergill2175 3 года назад
ਕੌਮਾਂ ਦੇ ਹੱਕ ਇਨਸਾਫ ਲਈ ਲੜਨ ਵਾਲੇ ਯੋਧਿਆ ਨੂੰ ਐਸ ਤਰਾ ਪਿੰਡਾਂ ਕਸਬਿਆਂ ਚ ਨਾ ਬੰਨੋ ਵੀਰ, ਸਾਨੂ ਸਭਨੂ ਮਾਣ ਆ ਭਾਈ ਸਾਹਿਬ ਜੀ ਤੇ,
@satnamkahlon8398
@satnamkahlon8398 Год назад
What you mean by mentioning your area all the fighters were one only narrow minded person can devide them by areas
@bakhshishaatma-zn7sv
@bakhshishaatma-zn7sv Год назад
ਸਿੱਖ ਕੋਮ ਹੀਰੇ💎💎💎💎💎 ਸੂਰਮੇ ਜੋਧੇ ਵਾਹਿਗੁਰੂ ਜੀ ਦੇ ਜੋਧਿਆਂ ਦੀ ਦੁਨੀਆਂ ਚ ਮਿਸਾਲ ਬਣ ਜਾਂਦੀ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajpalchaudhari6977
@rajpalchaudhari6977 3 года назад
O my god, vaheguru
@jesskaur6009
@jesskaur6009 Год назад
Baba ji tuhadi heemat nu prnam🙏🏻waheguru ji🙏🏻
@jagseersingh1548
@jagseersingh1548 3 года назад
Waheguru ji mehar kro
@sukhwinderSingh-zv9pq
@sukhwinderSingh-zv9pq 3 года назад
Waheguru ji dhan de tera sher aa
@jagasingh8627
@jagasingh8627 3 года назад
Salute ah Bhau ji tanu
@panthrandhawa5444
@panthrandhawa5444 3 года назад
Wahaguru g kirpa karoo apnee singh t🙏
@tarunjassal9338
@tarunjassal9338 3 года назад
Kharku Singh ❤️
@mantajsinghbhatti3023
@mantajsinghbhatti3023 3 года назад
Satnam waheguru Ji
@amanthind4976
@amanthind4976 3 года назад
WAHEGURU ji Mehar karo
@majercheemasingh5944
@majercheemasingh5944 3 года назад
ਬਹੁਤ ਮਾੜਾ ਹੋਇਆ ਦੁਖ਼ ਭਰੀ ਜਿੰਦਗੀ
@vickysinghvicky2618
@vickysinghvicky2618 3 года назад
ਬਾਬੇ ਬਖਸ਼ੀਸ਼ ਸਿੰਘ ਨਾਲ ਸਾਹਮਣੇ ਬੈਠ ਕੇ ਡਬੇਟ ਕਰ ਲਵੋ ਬਾਬੇ ਨੇ ਤੁਹਾਨੂੰ ਸ਼ਰੇਆਮ ਚੈਲੇਂਜ ਕੀਤਾ ਹੈ ਅਕਾਲ ਚੈਨਲ ਤੇ
@jasdeepsingh333
@jasdeepsingh333 Год назад
Waheguru Ji Mehar Karan 🙏🙏
@Daksh-p4n
@Daksh-p4n 3 года назад
May God bless my dear Punjab 🙏, ajeha Marah time kade vi naa aaye. Waheguru ji 🙏, Waheguru ji Waheguru ji 🙏
@harmeetsingh7590
@harmeetsingh7590 3 года назад
Never forget 1984
@jashansharma691
@jashansharma691 2 года назад
Veer Ji village Brass. Teh Patran. Dist Patiala vich mere Father samet 7 be kasoor Pandit 23.12.90 nu mare si
@sonabrar9685
@sonabrar9685 Год назад
ਦਿਲਜੀਤ ਬਿੱਟੂ ਕੋਮ ਦਾ ਹੀਰਾ ਏ ਤੁਸੀਂ ਵੀ ਕੋਮ ਦੇ ਹੀਰੇ ਉ ਪਰ ਤੁਸੀਂ ਦਿਲਜੀਤ ਬਿੱਟੂ ਬਾਰੇ ਨਾ ਬੋਲਿਆ ਕਰੋ
@jassuatwalvlogs8188
@jassuatwalvlogs8188 3 года назад
Parmatma tuhanu changi sehat dewe jo dukh dekhe tusi oh bhar ta nahi skde pr tuhade te waheguru mehar kre
@akashmannakashmann20
@akashmannakashmann20 2 года назад
God bless u sir
@preetgill6466
@preetgill6466 Год назад
ਬਾਈ ਜੀ ਕਦੇ ਵੀ ਇਹੋ ਜਹੀ ਗੱਲ ਨਹੀਂ ਕਰੀਦੀ ਜਿਸ ਨਾਲ ਸੰਘਰਸ਼ ਤੇ ਉਂਗਲ ਚੱਕੀ ਜਾਵੇ ਤੁਸੀ ਖਾੜਕੂਆਂ ਵਿਂਚ ਰਹਿਕੇ ਖੁਦ ਹੀ ਭੰਡੀ ਪ੍ਰਚਾਰ ਕਰ ਰਹੇ ਹੋ ਆਉਣ ਵਾਲੀ ਪੀੜੀ ਕੀ ਸੋਚੇਗੀ
@gurpreetsinghsidhu9861
@gurpreetsinghsidhu9861 Год назад
ਇੱਕ ਗੱਲ ਆ ਵੀਰ ਸਾਡੇ ਪਿੰਡ ਦੋ ਚਾਰ ਪਰਵਾਰ ਇਹੋ ਜਿਹੇ ਨੇ ਜਿੰਨਾ ਨੂੰ ਲੋਕ ਕਹਿੰਦੇ ਲੁਧਿਆਣਾ ਡਕੈਤੀ ਦਾ ਡਾਕਾ ਸਾਰਾ ਇਹਨਾ ਦੇ ਰਹਿ ਗਿਆ ਸਾਡੀ ਭੂਆ ਦੇ ਚਾਰ ਪੁਤ ਉਹਨਾ ਬਹੁਤ ਮਿਹਨਤ ਕੀਤੀ ਹੱਢਭੰਨਵੀ ਰੋਈ ਵੀ ਖੇਤ ਅਚਾਰ ਨਾਲ ਖਾਦੇ ਸਨ ਉਹਨਾ ਦੇ ਪਿੰਡ ਦੇ ਲੋਕ ਕਹੀ ਜਾਦੇ ਲੁਧਿਆਣਾ ਡਕੈਤੀ ਵਾਲਾ ਪੈਸਾ ਇੰਨਾ ਕੋਲ ਰਹਿ ਗਿਆ ਪੰਜਾਬ ਦਾ ਬਾਰਾ ਹਜਾਰ ਪਿੰਡ ਸਾਰੇ ਪਿੰਡਾ ਵਿਚ ਡਕੈਤੀ ਦਾ ਪੈਸਾ ਕਹੀ ਜਾਦੇ ਨੇ ਇਹ ਬੰਦਾ ਟੋਰਚਰ ਬਹੁਤ ਹੋਇਆ
@gurinderkaur2981
@gurinderkaur2981 2 года назад
Very sad bught dukh hunda eh sab sun k
@Romanaromana-vt2xs
@Romanaromana-vt2xs 2 месяца назад
Eda de loka diya enterview krya kro tan jo bittu te baba baksesh warge loka da sach sab de samne aa skhe 🙏🙏🙏
@JaswantSingh-vx7dm
@JaswantSingh-vx7dm 3 года назад
सरदार जी बहूत दूख नाल सच बोल रिहे है। ईक दूजे मगर लग के हूण कोई पूछदा नहीं।।। भारत माता की जय।।
@arunpathanian2491
@arunpathanian2491 Год назад
Akhirkar siasat hamesha sharef bande te pari pai a araam nal jevo
@vijaykhurana9328
@vijaykhurana9328 9 месяцев назад
Sikh kom da heera banda
@jagdishbahia9162
@jagdishbahia9162 3 года назад
Waheguru ji🙏🙏🙏🙏🙏😭😭😭😭😭
@baaztheeagleseye.3053
@baaztheeagleseye.3053 3 года назад
Bir ji menu apna phone number jaroor dasso yaan apna what's app address yaan Facebook address bhejo. Menu be vohat torture keeta gya se. Maen ess bakat canada vich haan, bir ji maen tohadi help jaroor karraanga jini be kar sakda haan .
@majhasideflow7589
@majhasideflow7589 3 года назад
Sade pind da v bnda hga ohde nal v eda hoi a njaij bot ohdi aje age v chotti aw te ghr bahr sab ujad gya aw ona da
@dhillonpb03wale64
@dhillonpb03wale64 3 года назад
9417168368 Daljeet Singh Khalsa dulewala
@rajanmaan2339
@rajanmaan2339 3 года назад
NRI ਵੀਰਾਂ ਨੂੰ ਏਹੋ ਬੰਦੇ ਦੀ ਸੇਵਾ ਕਰਕੇ ਆਪਣੀ ਜਿੰਦਗੀ ਨੂੰ ਸਫਲ ਕਰਨਾਂ ਚਾਹੀਦਾ
@ranbirsinghchauhan8653
@ranbirsinghchauhan8653 3 года назад
Jagmeet ji i agree with you sir
@daljitlitt9625
@daljitlitt9625 3 года назад
Waheguru ji
@rajindersingh6719
@rajindersingh6719 3 года назад
🙏🙏🙏🙏🙏🙏
@KamalSingh-td8sk
@KamalSingh-td8sk 3 года назад
ਚੱਲੋ ਵੀਰ ਦੀ ਮੱਦਦ ਕਰੀਏ ਹੋਰ ਵੀਰ ਵੀ ਨਾਲ ਜੁੜੋ ਸੱਚ ਬੋਲ ਰਿਹਾ ਵੀਰ ਮੈ ਵੀ ਜੇਲ੍ਹ ਰਿਹਾ ਬਿੱਟੂ ਅਤੇ ਬਖ਼ਸ਼ੀਸ਼ ਦੇ ਨਾਲ ਮੋਟਾ ਪੈਸਾ ਜੇਲ੍ਹ ਚੋ ਘਰ ਭੇਜੇ
@SandeepSingh-up3lb
@SandeepSingh-up3lb 3 года назад
ਡੇਲੀ ਪੋਸਟ ਵਾਲਿਓ ਖਾੜਕੂ ਸਿੰਘਾਂ ਦੀ ਇੰਟਰਵਿਉ ਕਰਨ ਲਈ ਧੰਨਵਾਦ
@sukhakhanpuria8724
@sukhakhanpuria8724 3 года назад
ਇਹ ਭਾਈ ਸਾਬ ਨਾਲ ਬਹੁਤ ਧੱਕਾ ਹੋਇਆ
@iqbaldiaryfarmpaliakhurd2118
@iqbaldiaryfarmpaliakhurd2118 3 года назад
Waheguruji
@tejveergill8189
@tejveergill8189 3 года назад
🦁ਮਹਾਬਲੀ ਸੂਰਮਾ🦁 ਜਦੋ ਪਤਾ ਹੋਵੈ ਸੀਨਿਆਂ ਚ ਸੇਕ ਹੋਣਗੇ ਓਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ 🙏🙏🙏🙏
@avigill5378
@avigill5378 3 года назад
wah bai👌👌
@palvitkour9273
@palvitkour9273 3 года назад
@@avigill5378 kl
@avigill5378
@avigill5378 3 года назад
@@palvitkour9273 ki ji
@BipanMehra
@BipanMehra 3 года назад
V
@RanjitSingh-mm9up
@RanjitSingh-mm9up 2 года назад
@@avigill5378 Au ohhhh
@SandeepSingh-up3lb
@SandeepSingh-up3lb 3 года назад
ਸਿੱਖ ਕੌਮ ਖਤਰੇ ਚ ਆ ਅੱਜ ਸਿੱਖ ਕੌਮ ਨੂੰ ਇੱਕ ਹੋਣ ਦੀ ਮੈ ਹੱਥ ਜੋੜ ਕੇ ਅਪੀਲ ਕਰਦਾ ਕਿਉਂ ਪੰਜਾਬੀਓ ਕੀ ਰਾਏ ਹੈ ਤੁਹਾਡੀ
@jagrajsarpanch9039
@jagrajsarpanch9039 3 года назад
J08totototo
@gurnamsingh8685
@gurnamsingh8685 3 года назад
Veer apne lok ik nhi ho sakde kde v ehi trasdi a sadi kaum di pehle samea to hi eda hunda aya
@Vishal-ep7bo
@Vishal-ep7bo 3 года назад
Jdo tak ethe jat sikh,majhbi sikh ,ramgaria sikh,ravidasia sikh a odo tk ethe kuch ni ho skda
@KingHunter3597
@KingHunter3597 3 года назад
ਬਿਲਕੁੱਲ ਸਹੀ
@HardeepSingh-xm5pd
@HardeepSingh-xm5pd 3 года назад
ਸੱਚੇ ਬੰਦੇ ਕਦਰ ਨਹੀ ਹੁੰਦੀ 🙏
@ਸਿੱਧੂਸਰਦਾਰਮਾਲਵੇਵਾਲੇ
ਜਮਾਂ ਸੱਚ ਕਿਹਾ ਸਿੰਘ ਸਾਹਿਬ ਨੇ
@gavyrare4u
@gavyrare4u 3 года назад
ਬਹੁਤ ਮਾੜਾ ਸਮਾਂ ਵੇਖਿਆ ਬਾਈ ਨੇ ਹੁਣ NRI ਵੀਰ ਮੱਦਦ ਕਰਨ ਬਾਈ ਦੀ
@sarbjitsinghsidhu5141
@sarbjitsinghsidhu5141 3 года назад
NRI SAADH LAANE PAKHAND's vale nu 🚗 di 🔑 de sqde ne ji ih nu help nhi ji krnge ji...........
@sarangjassi7216
@sarangjassi7216 2 года назад
@@sarbjitsinghsidhu5141 nai veer oh help karde a par hale v kaum ch gardar bhare aa oh ponchan nai dinde te aap kha jande a je koi changge bande hath aa Jan oh puri mdad karde aa
@harbinderparmar2042
@harbinderparmar2042 3 года назад
ਇਹ ਜੁਝਾਰੂ ਨੇ ਖਾੜਕੂ ਨਹੀਂ ਸ਼ਬਦਾਂ ਦਾ ਹੇਰ ਫੇਰ ਨਾ ਕਹਿਣਾ ! ਜੁਝਾਰੂ ਨੇ ਜੂਝਦੇ ਰਹੇ ਨੇ
@SatpalSingh-yi4iw
@SatpalSingh-yi4iw 3 года назад
Bey kasoora nu marna kehdey garnth ch likheyai ki eh jujarupuna hai bey kasoora lokan nu maar ki raj mildai
@mastansingh6575
@mastansingh6575 2 года назад
@@SatpalSingh-yi4iw ਉਹ ਏਜੰਸੀ ਦੇ ਬੰਦਿਆ ਦਾ ਕੰਮ ਸੀ
@sorryindia5445
@sorryindia5445 2 года назад
ਜਾ ਉਏ ਟੱਟਲਾ ।
@cluetvpunjabi5371
@cluetvpunjabi5371 3 года назад
ਸਿੱਖ ਕੌਮ ਕਦੇ ਨਾ ਹਾਰੇ ਜੇਕਰ ਸਿੱਖ ਨੂੰ ਸਿੱਖ ਨਾ ਮਾਰੇ । ਦਲਜੀਤ ਸਿੰਘ ਜੀ ਵਿਦੇਸ਼ੀ ਵਸਦੀ ਸਿੱਖ ਕੌਮ ਨੇ ਬਹੁਤ ਆਰਥਿਕ ਸਹਾਇਤਾ ਭੇਜੀ ਹੈ ਪਰ ਉਹ ਵੀ ਸਹੀ ਢੰਗ ਨਾਲ਼ ਲੋੜਵੰਦਾਂ ਤੱਕ ਨਹੀਂ ਪਹੁੰਚੀ
@renjeetsingh8574
@renjeetsingh8574 3 года назад
ਵਿਦੇਸ਼ੀ ਵਸਦੀ ਸੰਗਤ ਨੇ ਸਹਾਇਤਾ ਤਾਂ ਭੇਜੀ ਹੋਊ ਪਰ ਉਹਨਾਂ ਜਿਹੜੇ ਆਪਣੇ ਠੇਕੇਦਾਰਾਂ ਰਾਹੀਂ ਭੇਜੀ ਜਾਂ ਤਾਂ ਉਹ ਆਪ ਖਾ ਗਏ ਜਾਂ ਆਪਣਿਆਂ ਨੂੰ ਖਵਾ ਗਏ ਅਸਲੀ ਲੋੜਵੰਦਾਂ ਤਕ ਸ਼ਾਇਦ ਨਹੀਂ ਪਹੁੰਚੀ
@gurjantsinghrehal3284
@gurjantsinghrehal3284 3 года назад
@@renjeetsingh8574 j#
@majhasideflow7589
@majhasideflow7589 3 года назад
Sade pind v munda aw ona da v sabb kuj ujad gya kise ne pta v nhi lya kise ne koi help nhi kiti
@jagjitbamrah3781
@jagjitbamrah3781 3 года назад
ਵਾਹਿਗੁਰੂ ਤੁਹਾਨੂੰ ਤੱਦਰੂਸਤੀ।ਬਖਸੇ।ਬਖਸੀਸ।ਵਾਰੇ।ਤੂਸੀ।ਬਦੀਆ।ਡਟੇਲ।ਵਿੱਚ।ਦੱਸਿਆ।ਬਹੁਤ ਵਧੀਆ ਕੀਤਾ ਇਕ ਵਾਈ।ਤੂਹਾਡੇ।ਵਰਗਾ।ਅਜੈਬ।ਸਿੰਘ।ਮਡੇਰ।ਅਤੇ।ਦਲਜੀਤ ਸਿੰਘ ਦਲੋਵਾਲ।ਦੋਨੋ।ਵਾਈਅਨੇ।ਬਹੁਤ ਤੱਸਦਦ।ਬਹੁਤ ਝੱਲੀਆ।ਤੂਸੀਂ ਦੋਨੋ।ਹੀਰੇ।ਪੰਜਾਬ ਦੇ
@newindiaphotographybaljeet5408
@newindiaphotographybaljeet5408 3 года назад
Right g
@ganjitsinghkaler3489
@ganjitsinghkaler3489 3 года назад
ਸਾਡੀ ਕੌਮ ਦੇ ਹੀਰੇ ਨੇ ਅੰਕਲ ਜੀ ਲਵ ਯੂ ਮੇਰੀ ਵੀ ਉਮਰ ਤੁਹਾਨੂੰ ਲੱਗ ਜੇ
@JatinderSingh-lu1cx
@JatinderSingh-lu1cx 3 года назад
ਬਾਈ, ਕਿਹੜੇ ਜਰਨੈਲਾਂ ਦੀ ਗੱਲ ਕਰਦਾ ,ਉਹ ਤਾਂ ਅਗਲੇ ਸਰਕਾਰਾਂ ਦੀ ਬੁੱਕਲ ਵਿਚ ਜਾ ਬੈਠੇ,, ਤੇਰੇ ਵਰਗੇ ਵਿਚਾਰੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਗੇ,
@Ursmeharsingh
@Ursmeharsingh 3 года назад
ਸਰਕਾਰ ਇਹੋ ਚਾਹੁੰਦੀ ਹੈ ਕੇ ਤੁਸੀਂ ਆਪਣਿਆਂ ਤੇ ਸਵਾਲ ਚੱਕ ਦੋ ਤੇ ਉਲਝੇ ਰਹੋ
@vickysangh4882
@vickysangh4882 3 года назад
@@Ursmeharsingh ਜਿੰਨਾ ਨੂੰ ਤੂੰ ਆਪਣੇ ਕਹਿਨਾ ਉਹ ਪੁਲਿਸ ਦੇ ਟਾਊਟ ਨੇ ਬਖਸੀਸ ਵਰਗੇ
@komalgrewal13
@komalgrewal13 3 года назад
ik cheez aa bai ,,, baba bakhshish de anti bolan aala bnda hun e kyon aya ?? bhai jinde diyan chitiyan ch keha c k daljit singh bittu heera kaum da ,
@GurpreetSingh-jo2te
@GurpreetSingh-jo2te 3 года назад
Jive tere hindustan angreza de dlal c?
@Sing-ek2ed
@Sing-ek2ed 3 года назад
Aiwe kirdar kushi naa karo singhan di, tuhaade te maan hai par lokan nu raula paa ke nahi dassida
@swarnsingh2265
@swarnsingh2265 3 года назад
ਬਾਈ ਦੀਆਂ ਪਹਿਲਾਂ ਵੀ ਮੁਲਾਕਾਤਾਂ ਵੇਖੀਆਂ ਨੇ ਬਹੁਤ ਮਾੜਾ ਸਮਾਂ ਦੇਖਿਆ ਮਾਲਕ ਤੰਦਰੁਸਤੀ ਬਖਸ਼ੇ
@KanwaljitSingh-l5n
@KanwaljitSingh-l5n Год назад
❤❤❤❤❤❤❤❤
@KanwaljitSingh-l5n
@KanwaljitSingh-l5n Год назад
❤❤❤❤❤❤❤❤
@KanwaljitSingh-l5n
@KanwaljitSingh-l5n Год назад
❤❤❤❤❤❤❤❤
@RanjeetSingh-jt5sq
@RanjeetSingh-jt5sq 3 года назад
ਬਹੂਤ ਦਰਦ ਹੰਢਾਇਆ ਹੈ ਤੁਸੀਂ 😭😭
@harmanpannu839
@harmanpannu839 2 года назад
@KrishanKumar-bk6oh
@KrishanKumar-bk6oh 2 года назад
P0
@sukhakhanpuria8724
@sukhakhanpuria8724 3 года назад
ਬਾਬਾ ਨਹੀ ਬੱਚਾ ਬਖਸ਼ੀਸ਼ ਗਾਲੜੂ ਆ
@ਸਵਰਾਜ855ਵਾਲੇ
@ਸਵਰਾਜ855ਵਾਲੇ 3 года назад
ਸਹੀ ਗੱਲ ਆ ਜੀ
@balwindersinghsingh8510
@balwindersinghsingh8510 3 года назад
ਕੀਡ਼ਏ ਪੈ ਕੇ ਮਰਨ ਗੇ ਇਹ ਪੁਲਸ ਵਾਲੇ
@sukhwinderkaur8376
@sukhwinderkaur8376 3 года назад
Vake hi kirre penge ena police valia de
@bindersingh5877
@bindersingh5877 3 года назад
@@sukhwinderkaur8376 shai kha eh kehen de gall hai
@gursewaksinghmansa3259
@gursewaksinghmansa3259 3 года назад
ਪੁਲਿਸ ਕਿਉਂ ਮਰੇ ਕੀੜੇ ਪੈਕੇ ਜਿਹੜੇ ਗਲਤ ਕੰਮ ਕਰਦੇ ਆ ਉਹ ਮਰਨ ਕੀੜੇ ਪੈਕੇ
@gurvinderchahal3270
@gurvinderchahal3270 3 года назад
ਜਦੋ ਤੇਰੇ ਵਰਗੇ ਨਾਲ ਹੁੰਦਾ ਇਹ ਕੁਛ ਤੇਨੁ ਫੇਰ ਪਤਾ ਲਗਦਾ ਪੁਲੀਸ ਨੇ िਕਨੇ ਨੋਜਵਾਨ ਜੁਠੇ ਮੁਕਾਬਲੀਅਾਂ िਵਚ ਮਾਰੇ ਜੇ ਕੋਈ ਖੇਤ ਜਾਨਦੇ ਥਾਣੇ िਵਚ ਟੋਰਚਰ ਕਰਦੇ ਤੇ ਬਾਦ िਵਚ ਮੁਕਾਬਲਾ ਬਨਾ िਦੰਦੇ ਸੀ ਫੇਰ ਇਹਨਾ ਨੇ ਹिਥਅਾਰ ਚਕੇ ਸੀ ਅਨਦਪੁਰ ਸਾिਹਬ ਮਤੇ िਵਚ िਕ ਗਲਤ ਸੀ ੳਸਦਾ ਸਬ ਤੋ िਜਅਾਦਾ ਫਾਇਦਾ ਤਾ िਹੰਦੁ ਵੀਰਾ ਨੁੰ ਹੋਣਾ ਸੀ ਤੇ ਖਾਸ ਕਰਕੇ ਪੰਜਾਬ ਨੁੰ ਹੁੰਦਾ
@harmandhatt2623
@harmandhatt2623 3 года назад
Police v boht mari khadku v boht mre aam lok v boht mre but sare apne e c, dukh es gal da aanian kurbanian toh badh v kush ni badleya
@mehndipalwan7549
@mehndipalwan7549 Год назад
ਧੰਨ ਧੰਨ ਗੁਰੂ ਰਾਮ ਦਾਸ ਸਚੇ ਪਾਤਸ਼ਾਹ ਜੀਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓਭਾਈ ਸਾਹਿਬ ਨੂੰ ਚੜਦੀ ਕਲਾ ਵਿੱਚ ਰੱਖੇ
@KingHunter3597
@KingHunter3597 3 года назад
ਵਾਹਿਗੁਰੂ ਜੀ 🙏🏻 , ਸਾਡੀ ਕੌਮ ਤੇ ਬਹੁਤ ਜ਼ੁਲਮ ਹੋਆ ਹੈ , ਵਾਹਿਗੁਰੂ ਕਦੇ ਤਾਂ ਨਿਆਂ ਜਰੂਰ ਕਰੂ 🙏🏻 ਪ੍ਰਮਾਤਮਾ ਦੇ ਘਰ ਅੰਧੇਰ ਨਹੀਂ ,ਸਿਰਫ ਦੇਰ ਹੈ
@Nanakpanthi
@Nanakpanthi Год назад
Jinha vartiya oh char var CM baneya.
@Nanakpanthi
@Nanakpanthi Год назад
Bhra maru Jang sponsored by big leader.
@davindersinghjoshan
@davindersinghjoshan 3 года назад
Ae Guru Gobind Singh Ji de singh ne....ena ne jo khat leya oo ta bas parmatma hi jande ne.....mahraj ji ne apne aap ena di ruh nu apne aap rakhna aa....waheguru ji,
@jodha831
@jodha831 3 года назад
ਮਰਨਾ ਤਾਂ ਇੱਕ ਦਿਨ ਹੈ ਹੀ ਜਿਹੜਾ ਧੱਕਾ ਕਰਦਾ ਉਸਦਾ ਸੋੋਧਾ ਐਸਾ ਲਾਉ ਕਿ ਉਸਦੀਆ ਪੁਸ਼ਤਾ ਯਾਦ ਰੱਖਣ ਜਦੋ ਕਿਤੇ ਵੀ ਮੋਕਾ ਮਿਲੇ ਚਾਹੇ ਕੋਈ ਵੀ ਹੋਵੇ (as a humanity) ਧਾਰਮਿਕ ਬੰਦੇ ਦੂਰ ਰਹਿਣ
@gurmitsingh6287
@gurmitsingh6287 2 года назад
Meena To
@princekumarhanji164
@princekumarhanji164 2 года назад
Right ji
@captainsingh6721
@captainsingh6721 3 года назад
main v kharkowad da time vekhia.mere pind de ghto ghat 15 ton 20 munde kharko san. jina vich ek jugraj singh tofaan v c. ena vekhia k k jo sahi kharko san una cho koi ni bachia jo police de taut san uhi bche. ajj o apne aap nu kharko dasde.
@harwinderkandola2003
@harwinderkandola2003 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ji
@bindipandher9046
@bindipandher9046 3 года назад
ਵੀਰ ਜੀ ਲੰਬੀ ਉਮਰ ਕਰੇ ਰੱਬ । ਵਾਹਿਗੁਰੂ ਜੀ ਮੇਹਰ ਕਰੋ
@avtargrewal3723
@avtargrewal3723 3 года назад
ਵਾਹਿਗੁਰੂ ਜੀ ਮੇਹਰ ਕਰੋ ਜੀ ਏਸ ਪਰਵਾਰ ਤੇ ਏਸ ਵੀਰ ਤੇ ਜਿੰਨਾ ਐਨਾ ਤਸਦਤ ਝੱਲਿਆ ਜਿਹੜੇ ਟਾਉਟ ਬੁੱਕਲ ਵਿਚ ਜਾ ਬੈਠੈ ਉਹ ਅਜ ਮੌਜਾਂ ਮਾਣਰਹੇ ਹਨ
@davinderwaraich5578
@davinderwaraich5578 3 года назад
ਬਾਬਾ ਬਖ਼ਸੀਸ ਪੁਲਿਸ ਕੈਟ ਸੀ ਹੁਣ ਸਾਲਾ 10 12 ਲੱਖ ਦੀ ਗੱਡੀ ਲਈ ਫਿਰਦਾ
@arjan7472
@arjan7472 3 года назад
Sach haii bai...paŕ k buhat dukh hoya
@gurnamsingh8685
@gurnamsingh8685 3 года назад
Sade apnea ne sade nal gadaria kitia j sadi kaum vich gadar na hunde ta sarkara v sade mure gode tekan te majboor ho jandi 🙏🙏🙏🙏
@gurureetsingh8469
@gurureetsingh8469 3 года назад
🤣🤣🤣🤣🤣 ਕਿਨੇ ਭੋਲੇ ਲੋਕ ਨੇ ਸਾਡੇ
@sectarypb2922
@sectarypb2922 3 года назад
Kio bakwas marde o oh avdi bachi nu bahr ni bhej sakia study lye ave na bolo
@jagtarsingh7261
@jagtarsingh7261 3 года назад
ਸ਼ਰਮ ਕਰ ਬੋਲਣ ਤੋਂ ਪਹਿਲਾਂ
@ਕੋਮਦਾਹੀਰਾਕੇਪੀਐਸਗਿੱਲ
ਇਹ ਬੰਦਾ ਠੀਕ ਬੋਲ ਰਿਹਾ ਹੈ।
@jaggajatt2524
@jaggajatt2524 3 года назад
ਇਕ ਇਕ ਗੱਲ ਸੱਚੀ ਕੀਤੀ ਬਾਬਾ ਜੀ ਨੇ ।। ਲੁਟੇਰੇ ਤੇ ਟਾਉਟਾ ਨੂੰ ਜਰਨੈਲ ਸਮਝ ਕੌਮ ਦਾ ਬੇੜਾ ਗਰਕ ਕਰ ਲਿਆ ਆਪਾ
@bablarehal1313
@bablarehal1313 3 года назад
ਮਨੂੰ ਅਸਾਡੀ ਦਾਤਰੀ ਅਸੀ ਮਨੂੰ ਦੇ ਸੋੲੇ, ਜਿੳੁ ਜਿੳੁ ਮਨੂੰ ਵਡਦਾ ਅਸੀ ਦੂਣ ਸਵਾਣੇ ਹੋੲੇ 🚩🚩🚩🚩🚩🚩🚩🚩🚩🚩🚩🚩
@kirpalsingh327
@kirpalsingh327 3 года назад
ਵਾਹਿਗੁਰੂ ਮੇਹਰ ਕਰੇ ਵੀਰ ਨੂੰ ਤੰਦਰੁਸਤੀ ਬਖ਼ਸ਼ੇ ਚੜਦੀ ਕਲਾ ਵਿੱਚ ਰੱਖੇ 🙏
@karnaildhillon-kw4fe
@karnaildhillon-kw4fe Год назад
Gernhkkgcdhilogbhh
@rajchauhan4691
@rajchauhan4691 3 года назад
ਵੀਰ ਜੀ ਸਿਖਾ ਨੂੰ ਹੁਣ ਵੀ ਸਰਕਾਰ ਲੜਾਕੇ ਮੁਰਵਾ ਰਹੀ ਹੈ ਸਿਖਾ ਵਿਚ ਏਕਤਾ ਨਹੀ ਨਹੀ ਹੋ ਸਕਦੀ
@sectarypb2922
@sectarypb2922 3 года назад
Hanji unity cho rho
@Gursahibbb
@Gursahibbb 3 года назад
ਬਹੁਤ ਦੁੱਖ ਹੋਇਆਂ interview ਸੁਣ ਕੇ
@sonykabaddi3953
@sonykabaddi3953 3 года назад
ਬਹੁਤ ਦਾਨੀ ਸੱਜਣ ਨੇ y zr ਜਰੂਰ ਮਦਦ ਕਰੇ o 🙏🙏🙏🙏😭😭😭😭😭😭😭😭
@rukh3142
@rukh3142 3 года назад
ਬਹੁਤ ਵਧੀਆ ਬੰਦਾ ਬਾਈ ਤੂੰ
@yadwindergill914
@yadwindergill914 3 года назад
ਭਾਜੀ ਅੱਜ ਓਹਨਾ ਪੁਲਿਸ ਵਾਲਿਆ ਦਾ ਦੇਖੋ ਕੀ.ਹਾਲ ਆ ..ਰਿਹਾ ਓਹਨਾ ਦਾ ਵੀ ਕੁਝ ਨਹੀ..ਓਹਨਾ ਦੇ ਮੁੰਡੇ ਵੀ ਅੱਜ ਚਿੱਟੇ ਤੇ ਚੱਲਦੇ ਨੇ ਸਾਰਾ ਕੁਝ ਖਤਮ ਹੋ ਗਿਆ ....
@kaursingh8369
@kaursingh8369 3 года назад
ਜਦੋਂ ਦੀਆਂ ਦਲਜੀਤ ਸਿੰਘ ਵੀਰ ਗੱਲਾਂ ਕਰਦਾ ਐ ਮੈਂ ਓਦੋਂ ਨੌਂਵੀ ਦਸਵੀਂ ਚ ਪੜ੍ਹਦਾ ਸੀ ਸਾਡੇ ਪਿੰਡ ਤੋਂ ਵੀਹ ਕਿਲੋਮੀਟਰ ਐ ਦੁਲੇਵਾਲਾ ਪਿੰਡ ਓਦੋਂ ਮੱਲੋ ਮੱਲੀ ਜੀਅ ਕਰਦਾ ਸੀ ਖਾੜਕੂ ਲਹਿਰ ਚ ਜਾਣ ਨੂੰ ਮਹੌਲ ਈ ਇਹੋ ਜਿਹਾ ਸੀ
@bakhshishaatma-zn7sv
@bakhshishaatma-zn7sv Год назад
ਸ੍ਰੀ ਵਾਹਿਗੁਰੂ ਭਾਈ ਸਾਹਿਬ ਸੂਰਮੇ ਨੂੰ ਤਂਦਰੁਸਤ ਰੱਖੇ ਵਾਹਿਗੁਰੂ ਸੱਤਨਾਮ ੴ ਸਤਗੁਰੂ ਪ੍ਸਾਦਿ ਜਿਉ
@KuldeepSingh-sj9rv
@KuldeepSingh-sj9rv 3 года назад
ਬਾਈ ਦੀ ਹੱਡ ਬੀਤੀ ਬਹੁਥ ਦੁੱਖ ਦਾਈ ਹੈ ਬਾਈ ਨੂੰ ਇਨਸਾਫ ਮਿਲਨਾ ਚਾਹੀਦਾ ਹੈ ਬਾਈ ਉਹਨਾ ਨੂੰ ਰੱਬ ਹੀ ਮਾਰੂ ਦੁਸਟਾ ਨੂੰ ਵਹਿਗੁਰੂ ਵਹਿਗੁਰੂ ਵਹਿਗੁਰੂ
@gurpreetrandhawa2005
@gurpreetrandhawa2005 3 года назад
Tuhanu salaam aah singh Saab ji. Banda ohi chal sakda jehda sher jihda dil hove🙏🙏🙏
@KuldeepSingh-sj9rv
@KuldeepSingh-sj9rv 3 года назад
ਇਹ ਸਿੰਘ ਦਾ ਪਿੰਡ ਦੁੱਲੇਵਾਲਾ ਜਿਲਾ ਬਠਿੰਡਾ ਦਾ ਰਹਿਣ ਵਾਲਾ ਹੈ ਬਾਈ ਜੀ
@merasahib1897
@merasahib1897 3 года назад
OH BHAKSHISH BABA TA CHOR HAI TAUT HUNDE BABE VARGE BANDE OH TA HUN V SUNIA HOYIA GALLAN NU APNE NAAL JOD JOD KE BAHR BETHI SANGAT TO PAISE KHA REHA ..BACHO EHJE CHOR BABEA TO...
@sarangjassi7216
@sarangjassi7216 2 года назад
ਇਹਨਾ ਦੀ financial ਹੈਲਪ ਕਰੋ ਸਰਕਾਰ ਤਾਂ ਚਾਉਂਦੀ ਐ ਕਿ ਆਪਾਸ ਚ ਲੜ ਲੜ ਮਰਨ
@SinghBh-mu8wv
@SinghBh-mu8wv Месяц назад
ਸਿਖੋ ਜਾਗੋ ਪਖੰਡੀਆਂ ਦੇ ਪੈਰ ਨਾ ਪੂਜੋ ਬਾਦਲ ਮੋਦੀ ਪੰਜਾਬ ਚੋਂ ਹੁਣ ਜੋ
@palgagan
@palgagan 3 года назад
ਰੁੁਆ ਦਿੱਤਾ ਬਾਬਾ ਜੀ ਤੁਸੀਂ ਆਪਣੀ ਹੱਡਬੀਤੀ ਸੁਣਾ ਕੇ ... 😢😢😢😞😞
@BeAlert12
@BeAlert12 3 года назад
ਵੀਰੋ ਜੇਕਰ ਏਹ ਲੋਕਾਂ ਦੇ ਉਪਰ ਤਸ਼ੱਦਦ ਹੋਇਆ ਤਾਂ ਇਹ ਲੋਕਾਂ ਨੇ ਵੀ ਬੋਹਤ ਜ਼ੁਲਮ ਕੀਤਾ ਆਮ ਲੋਕਾਂ ਤੇ ਏਹ ਅੱਤਵਾਦੀਆਂ ਨੇ ਬੁਹਤ ਬੇਕਸੂਰ ਲੋਕਾਂ ਨੂੰ ਮਾਰਿਆ ਇਹਨਾ ਨੇ ਮੇਰਾ ਦਾਦਾ ਵੀ ਏਸੇ ਤਰ੍ਹਾਂ ਮਾਰਿਆ ਸੀ ਬਿਨਾਂ ਮਤਲਬ ਤੋਂ ਸਾਡੇ ਘਰ ਆਏ ਏਹ ਚਾਹ ਪੀਤੀ ਨਾਲੇ ਨਮਕ ਖਾਦਾ ਫਿਰ ਕਹਿੰਦੇ ਅਸੀਂ ਤੁਹਾਡੇ ਘਰ ਦਾ ਨਮਕ ਖਾ ਲਿਆ ਹੁਣ ਹਰਾਮ ਨਹੀਂ ਕਰਦੇ ਪਰ ਏਹ ਗੰਦਾ ਨੇ ਸਾਡਾ ਘਰ ਉਜਾੜ ਤਾ ਤੇ ਆਪ ਵੀ ਥੋੜੇ ਦਿਨਾਂ ਬਾਅਦ ਕੁੱਤੇ ਦੀ ਮੌਤ ਮਰੇ ਫਿਰ ਜੈਸੀ ਕਰਨੀ ਵੈਸੀ ਭਰਨੀ। ਪਰ ਸਾਰੇ ਮਾੜੇ ਵੀ ਨਹੀਂ ਸੀ ਕਈ ਬੋਹਤ ਵਧੀਆ ਬੰਦੇ ਵੀ ਸੀ ਜਿੰਨਾ ਨੇ ਮਦਦ ਵੀ ਕੀਤੀ ਲੋਕਾਂ ਦੀ ਪਰ ਏਹ ਬੋਹਤ ਥੋੜੇ ਸੀ ਤੇ ਗੰਦੇ ਤੇ ਮਾੜੇ ਵਾਲੇ ਅੱਤਵਾਦੀ ਸੀ।
@aajadaajad720
@aajadaajad720 3 года назад
ਦਲਜੀਤ ਬਿਟੂ ਜਿਲ੍ਹਾ ਰੋਪੜ ਦੇ ਬਲਾਕ ਨੂਰਪੁਰਬੇਦੀ ਦੇ ਵਿੱਚ ਪੈਦੇ ਪਿੰਡ ਸੁਆੜ੍ਹਾ ਵਿੱਚ ਰਹਿੰਦਾ ਸੀ ਜਿੱਥੇ ਅੱਜ ਵੀ ਗਾਮਾ ਨਾਮੀ ਸ਼ਖਸ਼ ਜਿਮੀਦਾਰਾ ਕਰਦਾ ਹੈ ...
@sandyvirlo7797
@sandyvirlo7797 3 года назад
Punjabi de kahawat puri dhukdi aa. Khaan pean nu baandri, dande khaan nu ricsh.
@RanjeetSingh-jt5sq
@RanjeetSingh-jt5sq 3 года назад
ਖਾਲਸਾ ਏਡ ਵਾਲੇ ਵੀ ਰਜੇ ਨੂੰ ਰਜੰਦੇ ਨੇ ਪਰ ਆਪਣੀ ਕੌਮ ਦੀ ਕੋਈ ਫ਼ਿਕਰ ਨੀ ਕਿਸੇ ਨੂੰ ਇਦਾ ਦੇ ਲੋਕਾਂ ਦੀ ਕੋਈ ਮੱਦਦ ਨਹੀਂ ਕੀਤੀ ਗਈ ਸਿੱਖ ਜਥੇਵੰਦੀ ਆ ਤੋਂ
@harwindersingh681
@harwindersingh681 3 года назад
ਬਾਈ ਆਹ ਬੱਸ ਵੱਡੇ ਵੱਡੇ ਜਥੇਬੰਦੀਆਂ ਦਲੀਆ ਨੇ ਬਾਕੀ ਖਾਲਸਾ ਏਡ ਪਤਾ ਨਹੀਂ ਓਹਨੂੰ ਕਦੋਂ ਅਕਲ ਔ ਕੀ ਯਾਰ ਔਖਾ ਆਪਣਾ
@ਕੋਮਦਾਹੀਰਾਕੇਪੀਐਸਗਿੱਲ
@@harwindersingh681 ਖਾਲਸਾ ਏਡ ਰਵੀ ਸਿੰਘ ਹਰਾਮਖੋਰ ਔਰੰਗਜ਼ੇਬ ਦਾ ਪੋਤਰਾ ਇਸਲਾਮ ਦਾ ਰਾਖਾ ਹੇ
@Ursmeharsingh
@Ursmeharsingh 3 года назад
ਬੋਲਣਾ ਸੌਖਾ ਬਾਈ ਜੀ ਸਰਕਾਰ ਲਾਉਣ ਦਿੰਦੀ ਪੈਸਾ ਤਾਂ ਕਿਆ ਹੀ ਕਹਿਣਾ ਸੀ
@ਕੋਮਦਾਹੀਰਾਕੇਪੀਐਸਗਿੱਲ
@@Ursmeharsingh ਖਾਲਸਾ ਏਡ ਵਾਲਾ ਏਜੰਸੀਆ ਦਾ ਬੰਦਾ ਹੇ ਕੋਮ ਦਾ ਗਦਾਰ ਹੇ
@ਕੋਮਦਾਹੀਰਾਕੇਪੀਐਸਗਿੱਲ
@@Ursmeharsingh ਖਾਲਸਾ ਏਡ ਨੂੰ ਸੀਰੀਆ ਇਰਾਕ ਬੰਗਲਾਦੇਸ਼ ਵਿਚ ਮੂਸਲਮਾਨਾ ਵਾਸਤੇ ਸਕੂਲ ਕਾਲਜ ਲੰਗਰ ਲਾਊਣ ਦਿੰਦੀ ਹੇ ਇਸ ਕੰਜਰ ਨੂੰ
@SandeepSingh-en1zg
@SandeepSingh-en1zg 3 года назад
ਵਾਹਿਗੁਰੂ ਜੀ ਮੇਹਰ ਕਰਨ ਸਾਡੇ ਵੀਰ ਤੇ ਕੋਈ ਗੱਲ ਨੀ ਬਾਈ ਸਮਾ ਆਉਣ ਦਿਓ ਏਹਨਾ ਦਾ ਬਣਦਾ ਦੇਖੋ ਕਿ ਆ ਸੱਭ ਕੁੱਝ ਇਥੇ ਹੀ ਆ ਜੈਸੀ ਕਰਨੀ ਵੈਸੀ ਭਰਣੀ ਪੈਣੀ ਏਨਾਂ ਪੁਲਸ ਵਾਲਿਆਂ ਦੇ ਏਨਾਂ ਦਾ ਇੰਡ ਬਹੁਤ ਮਾੜਾ ਹੋਊ ਗਾ
@gurwindersingh-zx1cb
@gurwindersingh-zx1cb 3 года назад
ਮਹਾਨ ਸਿੱਖ ਸੂਰਮਾ
@gurveerdhaliwal164
@gurveerdhaliwal164 Год назад
ਦਲਜੀਤ ਸਿੰਘ ਬਿੱਟੂ ਹਰਮੰਦਰ ਸਿੰਘ ਸੰਧੂ ਦਾ ਕਾਤਲ ਆ ਦਲਜੀਤ ਬਿੱਟੂ ਨੇ ਹਰਮੰਦਰ ਸਿੰਘ ਸੰਧੂ ਨੂੰ ਉਸਦੇ ਘਰ ਜਾ ਕੇ ਗੋਲੀਆਂ ਮਾਰੀਆਂ ਸੀ
@jaswindersingh3120
@jaswindersingh3120 3 месяца назад
ਹਰਮੰਦਰ ਸੰਧੂ ਨੂੰ ਵੀਰੇ ਬਿੱਟੂ ਨੇ ਨਹੀਂ ਮਾਰਿਆ ਉਹਨੂੰ ਪੰਜਵੜ ਗਰੁੱਪ ਨੇ ਮਾਰਿਆ ਸੀ ਪਰਮਜੀਤ ਸਿੰਘ ਪੰਜਵੜ ਨੇ ਇੰਡੀਆ ਦੀ ਖੁਫੀਆ ਏਜੰਸੀ ਰਾ ਲਈ ਕੰਮ ਕਰ ਰਿਹਾ ਸੀ ਉਹਦੇ ਕੋਲ ਡੀਆਈਜੀ ਦਾ ਉਹਦਾ ਸੀ ਹਰਮੰਦਰ ਸੰਧੂ
@gurukiladlifaujnihungmanpr3598
ਮੈਨੂੰ ਭਰੋਸਾ ਨੀ ਹੁੰਦਾ ਕਿ ਖਾੜਕੂਆਂ ਦੇ ਚ ਵੀ ਗੱਦਾਰ ਹੁੰਦੇ ਸੀ ਤੇ ਇਹੋ ਜਿਹੇ ਵੀਰ ਵਰਗੇ ਕੌਮ ਦੇ ਹੀਰੇ ਨਾਲੋਂ ਗੱਦਾਰੀ ਕੀਤੀਆਂ 🙏🙏 ਵਾਹਿਗੁਰੂ ਜੀ ਲੰਮੀ ਉਮਰ ਬਕਸ਼ੇ ਵੀਰ ਨੂੰ🙏🙏
@GurinderSingh-sl1bz
@GurinderSingh-sl1bz 3 года назад
Police ta apni kde bni hi ni
Далее
titan tvman's plan (skibidi toilet 77)
01:00
Просмотров 6 млн
CORTE DE CABELO RADICAL
00:59
Просмотров 2,3 млн
Barno
00:22
Просмотров 708 тыс.
titan tvman's plan (skibidi toilet 77)
01:00
Просмотров 6 млн