Тёмный
No video :(

ਅੱਧੀ ਰਾਤ Cha Wali Kudi ਨੇ ਚੱਕ ਲਿਆ ਸੀ ਇਹ ਵਾਲਾ ਸਟੈਪ | ਦੇਖੋ Komal Kang Chai Wali Kudi 

Punjabi Masla
Подписаться 110 тыс.
Просмотров 19 тыс.
50% 1

ਅੱਧੀ ਰਾਤ Cha Wali Kudi ਨੇ ਚੱਕ ਲਿਆ ਸੀ ਇਹ ਵਾਲਾ ਸਟੈਪ | ਦੇਖੋ Komal Kang Chai Wali Kudi
Cha wali kudi
Chaa wali kudi
Chaa wali kudi komal kang
Cha wali kudi raiya
Raiya cha wali kudi komal
Chaa wali kudi video
Chah wali kudi
Chai wali kudi
Cha vali kudi
Chaa wali kudi viral video
Punjabi Masla
Punjabi video
New video
Tea girl interview
Chai wali
Chai wali ki video
Instagram:- punjabi_maslaa?...
-----------------------------
ਦੋਸਤੋ ਧਿਆਨ ਦਿਉ
👇🏻👇🏻👇🏻👇🏻👇🏻👇🏻
Punjabi Masla ਚੈਨਲ ਉਪਰ ਦਿਖਾਏ ਜਾਣ ਵਾਲੇ ਕਿਸੇ ਵੀ ਤਰਾਂ ਦੇ ਵਿਗਿਆਪਨ ਦੀ ਪ੍ਰਮਾਣਤਾ ਦਾ ਦਾਵਾ Punjabi Masla ਜਾਂ ਸਾਡਾ ਕੋਈ ਵੀ ਟੀਮ ਮੈਂਬਰ ਨਹੀ ਕਰਦਾ । ਤੁੱਸੀ ਕੋਈ ਵੀ ਕਦਮ ਚੁੱਕਣ ਤੋ ਪਹਿਲਾ ਪੂਰੀ ਤਰਾਂ ਜਾਂਚ ਪੜਤਾਲ ਕਰ ਲੱਵੋ ਨਹੀਂ ਤਾਂ ਕਿਸੇ ਵੀ ਤਰਾਂ ਦੇ ਨਫੇ ਨੁੱਕਸਾਨ ਦੇ ਤੁੱਸੀ ਖੁੱਦ ਜਿਮੇਵਾਰ ਹੋਵੋਗੇ ਸਾਡੀ ਕੋਈ ਵੀ ਜਿਮੇਵਾਰੀ ਨਹੀਂ ਹੋਵੇਗੀ....ਧੱਨਵਾਦ
------------------------------
Subscribe:- / punjabimasla
Thnks for watching
For More live videos and Subscribe our Channel
.......................................................................................................................
Disclaimer :-
Video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Опубликовано:

 

12 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 61   
@KaurJ-oh6mk
@KaurJ-oh6mk Месяц назад
ਇਹ ਤਾਂ ਮੰਨੇ ਨੇ ਇਹਦੇ ਦਿਮਾਗ ਚ ਪਾ ਦਿੱਤੀ k ਕੁੜੀ ਕੁਝ ਗਲਤ ਕਰਲੂਗੀ ਬਸ ਇਹ ਡਰਾਮਾ ਹੁਣ ਸਿਰਫ ਪਿਓ ਦੀ ਜਮੀਨ ਦੇ ਅੱਖ ਆ 😡
@Harjinder.Kaur.Gill-r5b
@Harjinder.Kaur.Gill-r5b Месяц назад
ਕਸੂਰ ਤੇਰਾ ਨਹੀਂ ਸੀ, ਕਸੂਰ ਤੇਰੀ ਮਾਂ ਦਾ, ਜਿਨੇ ਤੈਨੂੰ ਚੰਗੇ ਸੰਸਕਾਰ ਨਹੀਂ ਦਿੱਤੇ, ਹਮੇਸ਼ਾ ਗਲਤ ਗਾਈਡ ਕੀਤਾ, ਸੌ ਝੂਠ ਜਿਸਦਾ ਨਤੀਜਾ ਦੁਨੀਆਂ ਸਾਹਮਣੇ ਹੀ ਭੁਗਤਣਾ ਪੈ ਗਿਆ
@user-oy7gw9yb6s
@user-oy7gw9yb6s Месяц назад
ਇਹਦਾ ਦਿਮਾਗ ਖਰਾਬ ਆ ਮਾਂ ਪਿਛੇ ਲਗਕੇ ਪਿਉ ਨੂੰ ਛੱਡਤਾ
@jitsingh8827
@jitsingh8827 Месяц назад
ਕੁੜੀ ਗੱਲਾਂ ਤੋਂ ਜਾਂ ਚਿਹਰੇ ਤੋਂ ਤਾਂ ਨਹੀਂ ਲੱਗਦੀ ਵੀ ਇਹ ਕੋਈ ਸਟੈਂਪ ਚੱਕ ਰਹੀ ਸੀ ਡਰਾਮਾ ਹੀ ਲੱਗ ਰਿਹਾ
@gurarpansingh3475
@gurarpansingh3475 Месяц назад
ਇਸ ਤੇ ਕਿਸੇ ਨੂੰ ਵੀ ਵਿਸਵਾਸ ਨਹੀਂ ਰਿਹਾ ਜਹਿੜੇ ਨੇ ਮਾਂ ਦੀਆਂ ਗੱਲਾਂ ਵਿੱਚ ਆਕੇ ਬਾਪ ਨੂੰ ਈੰਨਾਂ ਭੱਢਿਆ ਕੋਈ ਸੋਚ ਵੀ ਨਹੀਂ ਸਕਦਾ ਬਾਪ ਨਿਕਲਿਆ ਅੰਮਿਰਤਧਾਰੀ ਪਿੰਡ ਦੇ ਲੋਕ ਨਾਲ ਖੜਕੇ ਗਵਾਹੀ ਦੇ ਰਹੇ ਨੇ ਇਸ ਨੇ ਕੋਈ ਨਸਾ ਨੀ ਕੀਤਾ ਆਪਣੀ ਮਰੀਜ ਮਾਂ ਨੂੰ ਸੰਭਾਲਦਾ ਏ ਜਦੋਂ ਕੁੜੀ ਹਾਲੇ ਵੀ ਲੱਛਣਾ ਤੋਂ ਟੱਲਦੀ ਨਹੀਂ ਜੇ ਇਸ ਨੂੰ ਹੁਣ ਵੀ ਥੋੜੀ ਸਰਮ ਹੈ ਤਾਂ ਮਾਂ ਨੂੰ ਲੈਕੇ ਬਾਪ ਦੇ ਘਰ ਜਾਕੇ ਘਰ ਨੂੰ ਸਭੰਲੇ ਕਿਸੇ ਰਿਪੋਟਰ ਕੋਲ ਕੋਈ ਬਾਪ ਖਿਲਾਫ ਬਿਆਨ ਕਰਦੀ ਕਿਸੇ ਰਿਪੋਟਰ ਕੋਲ ਮੁਆਫੀਆ ਮੰਗਦੀ ਕਦੇ ਕਹਿੰਦੀ ਮੈਂ ਲੈਟਰ ਪੜੇ ਸੀ ਕੁੱਟ ਮਾਰ ਕਰਦੇ ਪਿਓ ਦੇ ਉਹ ਲੈਟਰ ਲਿੱਖੇ ਕਿਸ ਨੇ ਕਦੇ ਕਹਿੰਦੀ ਮੇਰਾ ਬਾਪ ਸਾਨੂੰ ਵੀ ਕੁੱਟਦਿ ਸੀ ਮਾਂ ਨੂੰ ਕੁੱਟਦਾ ਸੀ ਜਦੋਂ ਕੁੱਟਦਾ ਸੀ ਉਸ ਦੀਆਂ ਅੱਖਾਂ ਨਸੇ ਨਾਲ ਲਾਲ ਹੁੰਦੀਆਂ ਸਨ ਹੁਣ ਕਹਿੰਦੀ ਮੈਂ ਸਰਦੀਆਂ ਵਿੱਚ ਲੈਟਰ ਪੜੇ ਸੀ ਤਾਂ ਬਾਪ ਬਦਨਾਮ ਕੀਤਾ ਇਸ ਨੂੰ ਚਾਹੀਦਾ ਆਪਣੀ ਮਾਂ ਨੂੰ ਗੁੱਤੜੀ ਤੋਂ ਫੜਕੇ ਕੁੱਟੇ ਜਿਸ ਬੇਅਕਲ ਮਾਂ ਨੇ ਕੁੜੀ ਦੇ ਕੰਨ ਭਰਕੇ ਬਾਪ ਨੂੰ ਗਲਤ ਕੁਹਾਇਆ ਬੇਜਤੀ ਤਾਂ ਭਾਈ ਕੁੜੀਏ ਤੇਰੀ ਹੋਈ ਮਾਂ ਨੇ ਤਾਂ ਤੈਨੂੰ ਬਾਰੂਦ ਭਰਕੇ ਫੱਟਣ ਲੲੀ ਅੱਗੇ ਕਰ ਦਿੱਤਾ ਸਾਰੀ ਗਲਤੀ ਮਾਂ ਦੀ ਏ ਧੀ ਕਿਵੇ ਬੋਲ ਮਾਂ ਬਾਪ ਬੱਚਿਆਂ ਨੂੰ ਗਲਤੀ ਕਰਨ ਪਿੱਛੇ ਝਿੱੜਕ ਦੇ ਵੀ ਨੇ ਤੇ ਕੁੱਟ ਵੀ ਦੇਦੇਂ ਨੇ ਅਸੀਂ ਤਾਂ ਰਿਪੋਟਰਾਂ ਨੂੰ ਕਹਿੰਦਿਆਂ ਇਸ ਕੁੜੀ ਬਾਪ ਦੇ ਘਰ ਜਾਣ ਦੀ ਸਲਾਹ ਦੇਣ ਜੇ ਫਿਰ ਵੀ ਨੀ ਮੰਨਦੀ ਫਿਰ ਇਸ ਚਾਹ ਲੲਈ ਮੱਦਦ ਕਰਨ ਦੀ ਕੋਈ ਜਰੂਰਤ ਨਹੀਂ ਜਦੋਂ ਜਮੀਨ ਘਰ ਸਭ ਕੁੱਝ ਹੈ ਫਿਲ ਚਾਹ ਵੇਚਣ ਦੀ ਕੀ ਲੋੜ ਹੁਣ ਭੁੱਲ ਜਾਵੇ ਬਰੈਂਡ ਬਣਾਉਣੇ ਮਾਂ ਕਿਉਂ ਨੀ ਝਿੱੜਕ ਦੀ ਜਦੋਂ ਬਿਆਨ ਦੇਦੀਆ ਮਾਂ ਆਪ ਭੌਕੇ ਜਹਿੜਾ ਭੌਕਣਾ ਕੁੱੜੀ ਬਦਨਾਮ ਕਰਾਕੇ ਰੱਖ ਦਿੱਤੀ ਵੇ ਅਕਲ ਨੇ ਹੁਣ ਮਰਨ ਦੇ ਡਰਾਮੇ ਕਰਕੇ ਜਮੀਨ ਹੜੱਪਣਾ ਚਾਹੁੰਦੀ ਐ ਬਾਪ ਤੋਂ ਇੰਨਾਂ ਮਾਵਾਂ ਧੀਆਂ ਨੂੰ ਪੁਲਿਸ ਹਵਾਲੇ ਕਲ ਦੇਣਾ ਚਾਹੀਦਾ ਨਹੀਂ ਤਾਂ ਪਤਾ ਨਹੀ ਇਲਾਕੇ ਵਿੱਚ ਕਿੰਨਿਆਂ ਕੁ ਨੂੰ ਬਦਨਾਮ ਕਰੇਗੀ
@Harjinder.Kaur.Gill-r5b
@Harjinder.Kaur.Gill-r5b Месяц назад
ਬੱਸ ਕਰ ਕੋਮਲ ਹੋਰ ਨਾ ਬੇਵਕੂਫ ਬਣਾ ਜਨਤਾ ਨੂੰ, ਤੂੰ ਲੋਕਾਂ ਦੀ ਸੋਚ ਤੋਂ ਵੀ ਚਤੁਰ ਆ ਰੱਬ ਵਰਗੇ ਪਿਤਾ ਤੇ ਤੂੰ ਝੂਠੇ ਇਲਜਾਮ ਲਾਏ। ਮੇਰੇ ਪਿਤਾ ਨਹੀ ਰਹੇ ਸਾਨੂੰ ਪੁੱਛੋ ਪਿਤਾ ਦੀ ਕੀਮਤ ਤੇ ਪਿਆਰ, ਦਿਨ ਰਾਤ ਯਾਦ ਕਰਦੇ ਆ 😢🥺😭
@Harjinder.Kaur.Gill-r5b
@Harjinder.Kaur.Gill-r5b Месяц назад
ਸਟੈਪ ਤਾਂ ਪਹਿਲਾਂ ਵਾਲਾ ਹੀ ਤੂੰ ਬਹੁਤ ਗਲਤ ਚੁਕਿਆ ਸਿਆਣੀ ਬਣ ਜ਼ਮੀਨ ਜਾਇਦਾਦ ਤੇ ਘਰ ਬਾਰ ਦੀ ਮਾਲਕ ਆ ਬਰੈਡਾਂ ਨੂੰ ਛੱਡ ਘਰ ਜਾ ਇੱਜ਼ਤ ਨਾਲ ਰਹਿ ਬਜ਼ੁਰਗ ਪਿਤਾ ਰੋਟੀ ਵੀ ਆਪ ਪਕੋਦਾ
@sikanderhanda462
@sikanderhanda462 Месяц назад
ਡਰਾਮੇ ਕਰਦੀ ਯਰ ਤੁਸੀ ਏਦਾ ਖੇੜਾ ਛੱਡੋ ਹੋਰ ਕੰਮ ਕਰੋ
@boparaisaab4432
@boparaisaab4432 Месяц назад
ਓ ਭਰਾਵਾਂ ਬਸ ਕਰ ਜੋ ਰਲ ਮਿਲ ਕੇ ਪਜਾਬ ਵਲ ਧਿਆਨ ਦਿਓ🙏ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨਗੇ
@NirmalSingh-bz3si
@NirmalSingh-bz3si Месяц назад
ਇਸਨੂੰ ਮਰਵਾ ਹੀ ਨਾ ਦਿਓ ਯਾਰ,,,ਖਹਿੜਾ ਛੱਡੋ ਇਸ ਪਾਗਲ ਦਾ ,,,ਜਿਹੜੀ ਆਪਣੇ ਬਾਪ ਨੂੰ ਬਦਨਾਮ ਕਰ ਰਹੀ ਕਿਡੀ ਕੁ ਸਿਆਣੀ ਹੋਉ ,,,ਹੁਣ ਛੱਡ ਦਿਓ ਖਹਿੜਾ ਪਾਗਲ ਦਾ ,,,,,
@mandeepkaur-ox2ct
@mandeepkaur-ox2ct Месяц назад
Veer ji badnam krn nu kise da ji ni krda hunda je kuj hunda hovega ta hi ta keh rahi aa jism bachn nalo mehnt kr rahi aa
@binderkaurbhullar4559
@binderkaurbhullar4559 28 дней назад
Mehnat Karn koe rokda hae kese nu chawelpuna Jo keta sab de sahmne a gaeya lander Hale v eljam te eljam lagae jande os bude baap te kade kehnde oh Mera baap ne fer os to hesa leng fadn nu mang rahe a hesa mange os apne maa de kashem bele to Jo dupehre kurkre denda c v tahde chale jawo Mae marne a sharm kro Hale v os bude babe jeo lae deo Jo vechara apne maa de sewa karda ena ne tachwelpuna he karna hae​@@mandeepkaur-ox2ct
@harvinderbal-qt9xg
@harvinderbal-qt9xg Месяц назад
Kuj nhi krna darme krde ne hun tan mote not Milne 1500 ki krna ehne
@Harjinder.Kaur.Gill-r5b
@Harjinder.Kaur.Gill-r5b Месяц назад
ਇੱਕ ਝੂਠੀ ਮਾਂ ਮਗਰ ਲੱਗ ਕੇ ਸਟੈਪ ਤੇ ਹੁਣ ਸਟੈਪ ਫੇਰ .....🤔🤔🤔🤔
@deepmansa31
@deepmansa31 Месяц назад
ਸਟੈਪ ਚਕਨਾ ਹੁੰਦਾ ਅਪਣਾ ਘਰ ਚੱਕ ਭਾਰ ਲੋਕਾ ਦੇ ਸਾਮਣੇ ਹੀ ਡਰਾਮਾ ਕਰਦੀ ਆ ਤੂੰ
@vickyguru9811
@vickyguru9811 Месяц назад
Acting bahut acchi kar leti hai
@peerbabasabalsinghrana3903
@peerbabasabalsinghrana3903 28 дней назад
ਸਭ ਡਰਾਮੇ ਨੇ ਇਹਦੇ ਇਹ ਹੁਣ ਫੇਰ ਲੋਕਾਂ ਬੇਵਕੂਫ ਬਣਾ ਕੇ ਆਪਣੇ ਮਗਰ ਲਾਉਣਾ ਚਾਹੁੰਦੀ ਹੈ ਹੁਣ ਤਾਂ ਬਸ ਜੁਤੀਆ ਦੀ ਘਾਟ ਹੈ ਬਸ
@jagirsandhu6356
@jagirsandhu6356 29 дней назад
ਕੀਤਾ ਤਾਂ ਨਹੀ ਬੇੜਾ ਗੱਰਕ ਕਰਤਾਲੱਡਰ ਮਾ ਤੇ ਧੀ😊😊😊ਪ😊
@jagirsandhu6356
@jagirsandhu6356 29 дней назад
ਇਹ ਦੱਲੇ ਕੀ ਸਾਬਤ ਕਰਨਾ ਚੋਦੇ ਨੇ ਰਫਤਾਰ ਵੱਰਗੇ😊😊😊😊
@user-xb3rb9hi9g
@user-xb3rb9hi9g Месяц назад
Bakwash kardi hai,asdi spot n kro
@chocomani7910
@chocomani7910 29 дней назад
Sade naal eda hi horya police bi kardi ni kardi
@ManpreetSingh-th7ov
@ManpreetSingh-th7ov Месяц назад
Insaaf teh haa nahi kujh nahi hauna ji menu nahi miliyia insaaf yaa har gala da sahi justice wale jawaab aap ji kitho Milana ji😢 aa duniyia haa hee jalam. Insaaf teh nahi Milana haa koi chal kapati ban jayao fir jee lavengi warana sidhe sahi Jeeva nu nahi jeen dendhi duniyia.
@peerbabasabalsinghrana3903
@peerbabasabalsinghrana3903 28 дней назад
ਜੋ ਗਰਜਦੇ ਨੇ ਉਹ ਬਰਸਤੈ ਨਹੀ
@user-em8hv1gy3q
@user-em8hv1gy3q 29 дней назад
Phone di call details chl krva lo
@user-yn8ry5wg5t
@user-yn8ry5wg5t 10 дней назад
GOD WILL NOT FORGIVE YOU
@RanjitSingh-xd6ji
@RanjitSingh-xd6ji Месяц назад
Ihh galat boldi aa 365 chlitra wali iho jya nahi mardia .....kise nu mar dindya ne 😂😂😂😂😂😂😂
@surjitdhillon9833
@surjitdhillon9833 Месяц назад
Ray.saab.beti.da.sath.deoo
@sohnasingh3149
@sohnasingh3149 Месяц назад
Jhooth boldi hai.phones de no, v dass.
@rajnikaur2976
@rajnikaur2976 Месяц назад
Pehle soch samajh k gal karea kaar baki reportors ena kam ehdi maa nal v jada gal karlo eh koi role model nahi 🛑
@Surendersinghmann
@Surendersinghmann Месяц назад
😂😂😂😂😂😂😂
@maninderkaur5717
@maninderkaur5717 Месяц назад
ਪਿਓ ਸਹੀ ਆ ਕੀ ਤੁਹਾਨੂੰ ਪੱਕਾ ਪਤਾ
@DhanaSingh-hd3tp
@DhanaSingh-hd3tp Месяц назад
Lafki dramewaj
@GurveerSinghSandhu963
@GurveerSinghSandhu963 Месяц назад
Lokka nu ki proof karna chaundi aha kudi baki galti de ahsaas hunda ahnu te apda baap kol jaike maafi wi mang saktdi c ah lokka lawo sirf te sirf views te paise ikatha karna chaundi
@binderkaurbhullar4559
@binderkaurbhullar4559 28 дней назад
Hale v chawel har ja hun baap Wale pol khul gae ta public te eljam lagun lagna lander tere kokhe to kese ne ke karwuna chuk ke agle tere te try karde hone a tere marn de chakra vitch Hale v lander Puna sadeya hun a chawel a gaeya hun ta agle marn de chakra ch Badu aeya karnge maa bete da pta lag gaeya hae dendea han hun es ne ake bahen bna lae bade raftar rae ne ehe ta app felop hae Galla lae Wale ek paletform te ekhthe ho rahe han
@user-ru4wm9fq7x
@user-ru4wm9fq7x Месяц назад
Waheguru ji mar jan naal atma nahi mardi usnu rab kade muaf nahi karde Waheguru ji kuri jhuth boldi h kise kol ena time nahi
@seemasharma6912
@seemasharma6912 Месяц назад
Loki bassss krn hun jo usnu changa lga kita usnu jin do keda insan hai jisne galti nhi kiti baki je vaki pio sport krda 2000 month hi bachya nu khrcha de dinda tavi rab to te jag to sacha hunda
@GURJEETSINGH-ky1je
@GURJEETSINGH-ky1je Месяц назад
ਪਿਊ ਦੀ ਜ਼ਮੀਰ ਵੇਚੀ ਏ ਰਿਜਲਟ ਤਾਂ ਮਿਲਣਾਂ ਹੀ ਏ। ਮੋਮੋਠੱਗਣੀਆਂ ਮਾਵਾਂ ਧੀਆਂ।
@RanjitSingh-xd6ji
@RanjitSingh-xd6ji Месяц назад
420 / 365 chliter 😂😂😂
@GurpreetKaur-us2op
@GurpreetKaur-us2op Месяц назад
Jee lain dyo vachre bachya nu
@pardeepgill5607
@pardeepgill5607 Месяц назад
Ki milda loka nu je kol km karda kyo oda mood off kita
@seemasharma6912
@seemasharma6912 Месяц назад
Bot madi gal loka lyi
@amarjitbhullaramarjitbhull7839
@amarjitbhullaramarjitbhull7839 29 дней назад
ਇਹ ਸਭ ਕੁੱਝ ਝੂਠ ਬੋਲ ਰਹੇ
@satnamuppal2959
@satnamuppal2959 Месяц назад
Put AKJ HOVO
@Dalveer2112
@Dalveer2112 Месяц назад
Nehi karni support 😡
@gurvindersingh2893
@gurvindersingh2893 Месяц назад
No 1 dramebaj 🤣🤣
@maninderkaur5717
@maninderkaur5717 Месяц назад
ਯਾਰ ਮਾਫ ਕਰ ਦਿਓ ਮਿਹਨਤ ਕਰਨ ਦਿਓ , ਦੁਨੀਆਂ ਵਿੱਚ ਵੱਡੇ ਵੱਡੇ ਬੇਇਮਾਨ ਨੇ ਉਹਨਾਂ ਮਗਰ ਪਵੋ , ਇਹ ਬੱਚੀ ਆ
@mandeepkaur-ox2ct
@mandeepkaur-ox2ct Месяц назад
Sare is de magr pe ge.kha len do greab nu.ona nu ta loki kuj ni kende jo kudiya glt km kr deya.eh ta far mehnt kr de aa.drama keh rahe aa loki.ona nlo ta shi aa.jo hotla vich ja ke passie bna deya va .srm kro kuj loko
@user-em8hv1gy3q
@user-em8hv1gy3q 29 дней назад
Drama krdi a
@JaspalSingh-sy5os
@JaspalSingh-sy5os Месяц назад
ਲੋਕੋ।ਕੀ।ਹੋ।ਗਿਆ।ਤੁਹਾਡੀ।ਮੱਤ।ਨੂੰ।ਕਿਉਂ।ਕੁੜੀ।ਤੋ।ਭਕਾਈ।ਕਰਾਉਦੇ।ਹੋ।ਜਣਾ।ਖਣਾ।ਪੱਤਰਕਾਰ।ਬਣਕੇ।ਕੁੜੀ।ਨਾਲ।ਸਵਾਲ।ਜਵਾਬ।ਕਰਨ।ਲੱਗ।ਜਾਦਾਂ।ਜਿੰਨੇ।ਜਿਉਦੇ।ਜੀਅ।ਪਿਉ।ਮਾਰ।ਛੱਡਿਆ।ਉਹ।ਤੁਹਾਨੂੰ।ਕੀ।ਸਮਝਦੀ।ਆ।ਜੇ।ਉਹ।ਆਪਣੀ।ਮਿਹਨਤ।ਮੁਸੱਕਤ।ਕਰ।ਰਹੀ।ਆ।ਤਾਂ।ਕਰਨ।ਦਿਉ।ਕਿਉਂ।ਕੈਮਰੇ।ਮੂਹਰੇ।ਉਸ।ਦਾ।ਜਲੂਸ।ਕੱਢ।ਰਹੇ।ਹੋ।ਰੱਬ।ਦਾ।ਵਾਸਤਾ।ਛੱਡ।ਦਿਉ।ਖਹਿੜਾ।ਵਿਚਾਰੀ।ਦਾ।ਆਪੇ।ਰੱਬ।ਮਿਹਰ।ਕਰੇਗਾ।ਉਹ।ਵਾਪਸ।ਆਪਣੇ।ਪਰਿਵਾਰ।ਨਾਲ।ਮਿਲ।ਜਾਣਗੀਆ।ਤੁਸੀ।ਆਪਣੀ।ਕਮਾਈ।ਪਿੱਛੇ।ਉਸ।ਨੂੰ।ਕੈਮਰੇ।ਮੂਹਰੇ।ਖੜਾ।ਕਰ।ਦਿੰਦੇ।ਹੋ।ਹੱਦ।ਹੁੰਦੀ।ਆ।ਕਿਸੇ।ਚੀਜ।ਦੀ
@user-xq8jw4pu2r
@user-xq8jw4pu2r Месяц назад
ਝੂਠ ਬੋਲਦੀ ਆ
@GaganDeep-dv4bb
@GaganDeep-dv4bb 29 дней назад
ਡਰਾਮੇ ਕਰਦੀ ਆ ਬਹੁਤ ਚਤੁਰ ਆ ਹੁਣ ਪੈਸੇ ਕੱਠੇ ਹੋਗੇ ਹੁਣ ਖੋਖੇ ਦੇ ਚੱਕਣ ਦੇ ਬਹਾਨੇ ਲਾਉਦੀ ਆ ਚਤਰੋ ਜੁਬਾਨ ਤਾ ਕਿਵੇ ਚੱਲਦੀ ਆ ਪੈਰਾ ਤੇ ਪਾਣੀ ਨੀ ਪੈਣ ਦਿੰਦੀ ਇਹ ਮਾਂ ਧੀ ਨੇ ਪੁੰਠੇ ਕੰਜਰ ਖਾਨੇ ਕਰਨੇ ਆ ਤਾਹੀ ਪਿਓ ਕੋਲ ਨੀ ਜਾਦੀਆ ਪਿਓ ਗੁਰ ਸਿੱਖ ਆ ਜਰਦਾ ਨੀ ਕੰਜਰਖਾਨੇ ਨੂੰ ਏਨਾ ਨੂੰ ਤਾ ਐ ਆ ਪਿਓ ਕੋਲੋ ਸਭ ਕੁਝ ਲੁੱਟ ਲੀ ਏ ਪਿਓ ਨੂੰ ਬੇਘਰ ਕਰ ਦੀਏ ਨਾਲੇ ਦੂਰ ਰਹੀਏ ਤੇ ਰੋਟੀ ਵੀ ਨਾ ਦੇਈ ਏ
@JarnailSingh-vc8np
@JarnailSingh-vc8np Месяц назад
ਸਿਰੇ ਦੀ ਝੂਠੀ ਹੈ
@bikramsingh-mv8wc
@bikramsingh-mv8wc Месяц назад
Drami baj aa
@reenarani-bh2kz
@reenarani-bh2kz Месяц назад
Emotional drama krdi hun sympathy lain lyi paise ikthe krn lyi
@surjitsinghnagra3248
@surjitsinghnagra3248 29 дней назад
Bohut drame na kr lokan nu pagal na samajh
Далее