Тёмный

ਆਜੋ ਦਿਖਾਵਾਂ ਕਤਰ ਸ਼ੇਖਾਂ ਦੇ ਮਹਿਲ ਅੰਦਰੋਂ ਤੇ ਬਾਹਰੋਂ ਇਹ ਲੋਕ ਅਮੀਰ ਬਹੁਤ ਆ ਪਰ ਜਮੀਨ ਨਾਲ ਜੁੜੇ ਹੋਏ ਆ 

Shonki Sardar
Подписаться 645 тыс.
Просмотров 130 тыс.
50% 1

#sukhjinder_lopon

Опубликовано:

 

8 май 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 152   
@RashpalSingh-wj5sw
@RashpalSingh-wj5sw 2 года назад
ਚੰਗੇ ਮਾੜੇ ਲੋਕ ਹਰ ਫ਼ਿਰਕੇ ਵਿਚ ਹੁੰਦੇ ਨੇ ਵੀਰ ਮੇਰਿਆ , ਅਸੀਂ ਸ਼ੇਖਾਂ ਵਿੱਚ ਰਹੇਂ ਹਾਂ ਸਾਲਾਂ ਵੱਧੀ ਸਾਨੂੰ ਸਾਰਾ ਪਤਾ ਏਨਾਂ ਵਾਰੇ ਬਾਈ ਜੀ ,
@chandanaulakh229
@chandanaulakh229 2 года назад
👌ਮਿਹਨਤ ਬੋਲਦੀ ਆ ਬਾਈ ਜੁਗਰਾਜ ਦੀ
@gurvindersinghbawasran3336
@gurvindersinghbawasran3336 2 года назад
ਬਾਈ ਸੁਖਜਿੰਦਰ ਸਿੰਘ ਜੀ ਬਹੁਤ ਵਧੀਆ ਜੀ,,,, ਵਾਹਿਗੁਰੂ ਖ਼ੁਸ਼ ਰੱਖੇ ਇਹਨਾ ਪੰਜਾਬੀ ਵੀਰਾ ਨੂੰ ਜਿਹੜੇ ਪਰਦੇਸਾ ਵਿੱਚ ਹੱਡ ਤੋੜ ਮੇਹਨਤ ਕਰਕੇ ਅਪਣਾ ਅਤੇ ਪੰਜਾਬੀਆ ਦਾ ਨਾਮ ਰੌਸ਼ਨ ਕਰਦੇ ਹਨ 🙏🏻❤️❤️
@amritpalsidhu6454
@amritpalsidhu6454 2 года назад
ਸ਼ੇਖ ਤਾਂ ਅੱਜ ਕੱਲ ਅਵਦੀਆਂ ਕੁੜੀਆਂ ਵੀ ਦਿਖਾਉਂਦੇ ਆ vlog ਬਣਾਕੇ । ਅੱਜ ਦੇ ਸਮੇ ਚ ਕੋਈ rare ਚੀਜ ਹੀ ਹੋਊ ਜੋ ਕੋਈ youtube ਤੇ upload ਨੀ ਕਰਦੇ
@gurbakhsissingh643
@gurbakhsissingh643 2 года назад
ਇਹ ਸੇਖਾਂ ਦੇ ਮਹਿਲ ਨਹੀਂ ਉਥੇ ਦੇ ਲੋਕਾਂ ਦੇ ਘਰ ਹਨ। ਸੇਖਾਂ ਦੇ ਮਹੱਲ ਦੀ ਤਾਂ ਬੌਨਡਰੀ ਵਾਲ ਤੇ ਏਨੇ ਪੈਸੇ ਲੱਗ ਜਾਂਦੇ ਹਨ। ਜਿਨ੍ਹਾਂਇਹਨਾਂ ਘਰਾਂ ਤੇ ਖਰਚਾ ਹੋਇਆ।
@gurmindersingh943
@gurmindersingh943 2 года назад
ਬਹੁਤ ਵਧੀਆ ਜੀ, ਵਾਹਿਗੁਰੂ ਜੀ ਹਮੇਸ਼ਾਂ ਚੱੜ੍ਹਦੀ ਕਲਾ ਵਿੱਚ ਰੱਖੇ।
@kuldeepbatra9172
@kuldeepbatra9172 2 года назад
Mery waheguru jassa koi gar nhi.. Sab tho sohana pyara Mery Waheguru da gar.... Her caste creeds the welcome hoda hy.
@lakhwindergill5292
@lakhwindergill5292 2 года назад
ਸ਼ੌਂਕੀ ਸਰਦਾਰ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@makhansinghsandhu4891
@makhansinghsandhu4891 2 года назад
ਇਹ ਤਾਂ ਅਜੇ ਮਜਲਿਸੇ ਆਮ ਐ ਮਜਲਿਸੇ ਖਾਸ ਰਿਹਾਇਸ਼ ਗਾਹ ਤੇ ਬੈਡਰੂਮ ਨਹੀਂ ਦਿਖਾਉਂਦੇ ਇਹ ਸੇਂਖ .....
@preetrecords
@preetrecords 2 года назад
Waheguru ji aap ji nu hamesha chardikalah vich rakhan ji
@badalsinghghumann8766
@badalsinghghumann8766 2 года назад
ਪੈਸਾ ਬਹੁਤ ਹੋਉ, ਪਰ ਆਪਣੇ ਵਰਗੀ ਰੋਣਕ ਨੀ
@harkiratsingh6548
@harkiratsingh6548 2 года назад
Par Aj de lok payar nai paise nal payar karde a
@zaildarkuldeep8451
@zaildarkuldeep8451 2 года назад
Very nice good job. Really right truth job. We are proud of our Punjabi hard workers heroes.
@travellingsingh6163
@travellingsingh6163 2 года назад
ਪਹਿਲਾਂ ਚੈਨਲ ਨਹੀਂ ਵੀਰ ਪਹਿਲਾ cople travel channel ਵਾਲੇ ਨੇ ਪਹਿਲਾ ਹੀ ਬਣਾਈ ਏ ਸੇਖਾ ਦੇ ਘਰ ਦੀ ਵੀਡਿਉ
@singarnathjandjandwala9837
@singarnathjandjandwala9837 2 года назад
ਬਹੁਤ ਵਧੀਆ ਜੀ ਮੇਹਨਤ ਕੀਤੀ ਹੈ ਸਜਣਾ ਨੇ
@harinderpalsingh7225
@harinderpalsingh7225 2 года назад
ਬੌਹਤ ਸੋਹਣੀ ਗੱਲ ਕੀਤੀ ਐ ਵੀਰੇ ਏਹੀ ਤਰੀਕਾ ਗੱਲ ਕਰਨ ਦਾ ਬਗਾਨੀ ਜਗਾ ਤੇ
@sardarontour
@sardarontour 2 года назад
v nice 22ji......@Shonki Sardar
@harmanpreetsingh6559
@harmanpreetsingh6559 2 года назад
Etho Sanu pata laghda sada apna Desh ne kinni ku tarakki kiti aa jitho de lok hardworker hun
@lonelymodhgill9535
@lonelymodhgill9535 2 года назад
ਮੈਂ ਦੇਖਿਆ ਹੋਇਆ ਹੈ ਜੀ qatar ਦੇ ਮਹਿਲ ਬਹੁਤ ਪੈਸਾ ਏਨਾ ਲੋਕਾਂ ਲੋਕਾਂ ਕੋਲ ਜੀ ਸੇਫਟੀ eng ਤੋਂ ਬਿਨਾਂ ਪਾਜੀ ਇਥੇ ਕੋਈ ਕੰਮ ਹੀ ਨਹੀਂ ਕਰ ਸਕਦੇ. ਸਬ ਨਾਲੋਂ ਪਹਿਲਾ ਸੇਫਟੀ eng ਨੂੰ ਰੱਖਦੇ ਨੇ ਜੀ construction site ਉਪਰ ਜੀ. ਏਹੇ ਕੰਮ ਵੀ ਵੇਖੋ ਪਾਜੀ ਪੰਜਾਬੀ ਹੀ ਕਰਦੇ ਨੇ ਵੱਟ ਕਦੇ ਹੋਏ ਨੇ ਜੀ. ਇਥੇ sadde ਲੋਗ ਕਹਿ ਦੇਂਦੇ ਨੇ ਪੰਜਾਬੀ ਕੰਮ ਨੀ ਵਧਿਆ ਕਰਦੇ. Actually ਕੰਮ ਵੀ pase ਨਾਲ ਹੀ ਹੁੰਦੇ ਨੇ ਵੀਰ ਜੀ ਆਪ ਜੀ ਨੂੰ ਮਿਲਣ ਦਾ ਬਹੁਤ ਦਿਲ ਹੈ ਸੁਖਜਿੰਦਰ ਵੀਰ ਜੀ, ਮੈਂ ਸਰਹਿੰਦ ਸ਼੍ਰੀ ਫਤਹਿਗੜ੍ਹ ਸਾਹਬ ਤੋਂ ਹਾਂ ਜੀ ਗੁਰੂਆਂ ਦੀ ਧਰਤੀ ਉਪਰ ਰਹਿਣ ਦਾ ਮੌਕਾ ਮਿਲਿਆ ਸਾਨੂ ਅਸੀਂ ਭਾਗਾਂ ਵਾਲੇ ਹਾਂ ਵੀਰ ਜੀ Er. Ajay Modhgill 🙏🙏🌹🌹🙌🙌
@mjsg8476
@mjsg8476 2 года назад
Beautiful work, video and the workers 👏 who are working hard day n night to make this possible.
@HarpalSingh-uv9ko
@HarpalSingh-uv9ko 2 года назад
ਦਰੱਖ਼ਤ ਬਹੁਤ ਵਿਰਲੇ 2 ਆ ਜੇ ਕਿਤੇ ਕੋਠੀਆਂ ਵਿੱਚ ਦਰੱਖ਼ਤ ਜਾ ਹਰੇ ਬੂਟੇ ਲੱਗੇ ਹੁੰਦੇ ਤਾਂ ਸੁੰਦਰਤਾ ਹੋਰ ਵੱਧ ਜਾਣੀ ਸੀ।
@gurwinsidhu8463
@gurwinsidhu8463 2 года назад
dubai aw bai a punjab ni jo jithe tree lao gye ugg ju othe sirf khajoor hundi aw
@satnamaulakh3228
@satnamaulakh3228 2 года назад
Doha Qater wa eh Dubai nahi wa
@thomasmattu7401
@thomasmattu7401 2 года назад
Vadia verre awaj
@jaswinderjaswinder9101
@jaswinderjaswinder9101 2 года назад
Waheguru ji punjabi basde rahan 🙏🏼❤
@amritpalsinghsaggu7554
@amritpalsinghsaggu7554 2 года назад
Bhut bhut dhanwad veer ji .sanu ethe bethya nu ena kuj dkhaya..💖👍👍
@JaswinderSingh-cl6xk
@JaswinderSingh-cl6xk 2 года назад
Sardar bache bahut piyare aa love you ❤❤
@kuldeepsidhu1149
@kuldeepsidhu1149 2 года назад
Beautiful ❤️🙏
@balbirsinghusajapmansadasa1168
@balbirsinghusajapmansadasa1168 2 года назад
ਅਰਬ ਵਾਲੇ ਸਾਡੇ ਨਾਲ਼ੋਂ ਔਖੇ ਕੰਮ ਕਰਦੇ ਬਈ।
@rajendrabedi186
@rajendrabedi186 2 года назад
Your family is great 👍
@rajinderbhardwaj312
@rajinderbhardwaj312 2 года назад
A beautiful place
@babblualamwala4787
@babblualamwala4787 2 года назад
God bless you Bai g 👌👌👌👌👌
@Sarpanch_Saab
@Sarpanch_Saab 2 года назад
Great paaji
@KuldeepSingh-px4iq
@KuldeepSingh-px4iq 2 года назад
Beautiful work
@sanjeevsinghmatharoo4666
@sanjeevsinghmatharoo4666 2 года назад
Bhai Soni sajna bhai Teri bhi mehnat rang le a rahi hai shoki sadari channel te. Bhai jagraj mehnat Qatar vichaliya ke dikhat lakh lakh badhaiyan
@jagdeep_dc5639
@jagdeep_dc5639 2 года назад
Love u vadde bai 😍
@yadwindersinghbrar4967
@yadwindersinghbrar4967 2 года назад
Very good bhai ji
@hoshiarpurpb0766
@hoshiarpurpb0766 2 года назад
Qatar de lokk bhut Change ne main Qatar ch karda Kamm bhut vadiya aa Bande sab
@sandeepkumar-tv5vo
@sandeepkumar-tv5vo 2 года назад
Great work bai g
@AmandeepSingh-pk5je
@AmandeepSingh-pk5je 2 года назад
Bahut badiya bro
@jasssingh5706
@jasssingh5706 2 года назад
very nice video good job amaizing villa
@AmritpalSingh-tv6wt
@AmritpalSingh-tv6wt 2 года назад
Bhot badiaa gal aa tusi v dekha
@avreetkauravreet4967
@avreetkauravreet4967 2 года назад
Balle balle
@sonusandhu321
@sonusandhu321 Год назад
Very nice video 22g
@Rk-ht2lg
@Rk-ht2lg 2 года назад
Very nice 👌👌
@jagdeepsinghchahal1381
@jagdeepsinghchahal1381 2 года назад
So nice 👌
@jarnailjammu2571
@jarnailjammu2571 2 года назад
Kite v chle ja bai apne valea nalo sab chnge hi milange ithe te loka nu irkha hi khai jandi kise di trakki dekh koi khus nahi
@kishanchand2098
@kishanchand2098 2 года назад
Super 💯
@victorkumar4414
@victorkumar4414 2 года назад
Rabb mehar kre sab te
@jarnailsingh2115
@jarnailsingh2115 2 года назад
Siraaa jatta
@MakhanSingh-cw5wd
@MakhanSingh-cw5wd 2 года назад
Very nice work
@singhexploring5640
@singhexploring5640 2 года назад
ਦਮ ਅਵਾਜ ਵਿਚ ਨੀ, ਗੱਲ ਬਾਤ ਵਿਚ ਹੁੰਦਾ, ਇਹ ਗੱਲ ਓਹਨਾ ਲਈ ਜੋ, ਕਹਿੰਦੇ 22 ਦੀ ਅਵਾਜ ਵਿੱਚ ਦਮ ਨੀ
@AmritpalSingh-tv6wt
@AmritpalSingh-tv6wt 2 года назад
Veer g
@gavvy9255
@gavvy9255 2 года назад
Mai bhut vari gea shek de ghar .shek v koi chotta motta nhi c .bhut kaint ghr hundaa andro yr ☺️☺️
@Sardars001
@Sardars001 2 года назад
ਅੱਛਾ..... ਸ਼ੇਖ ਦੇ ਬਾਹਲਾ ਨੇੜੇ ਨਾਂ ਜਾਈਂ...। ਫੇਰ ਲੰਘਿਆ ਵੇਲਾ ਹੱਥ ਨ੍ਹੀਂ ਅਉਣਾ , ਇਹ ਬੋਤੇ ਖਾਂਦੇ ਐ ।।
@punjabwala1904
@punjabwala1904 2 года назад
GOOD PERFORMANCE BY SHONKI SARDAR CHANNEL 👍🏾👍🏾👍🏾👍🏾👍🏾👍🏾🎉🙏🏻🎉🙏🏻🎉🙏🏻🎉🙏🏻🎉. BLASTER PERFORMANCE 🎉🎉🎉
@aasimsam7701
@aasimsam7701 2 года назад
End bro punjabi chhaye paye aa sare i proud to be punjabi
@reshamsingh1710
@reshamsingh1710 2 года назад
Very nice bro
@harmankmboj828
@harmankmboj828 2 года назад
Good vir
@robinpreetsingh3623
@robinpreetsingh3623 2 года назад
Nice by g
@sukh4082
@sukh4082 2 года назад
👍👍
@reshamsingh329
@reshamsingh329 2 года назад
ਵੱਲੇ ਵੀਰੇ ਲੋਪੇ ਵਾਲਿਅਾ ਵੀਡੀੳੁ ਬਣਾੲੀ ੳੁਹ ਵੀ.ਕਤਰ ਚ ਗੁਡ ਵੀਰ
@prof.kuldeepsinghhappydhad5939
@prof.kuldeepsinghhappydhad5939 2 года назад
Nice 👍
@rimpyrattu9276
@rimpyrattu9276 2 года назад
👌
@HarjinderSingh-tg2pg
@HarjinderSingh-tg2pg 2 года назад
ਲੋਪੋ ਸਾਹਿਬ ਜਿੰਦਾਬਾਦ
@lokerang918
@lokerang918 2 года назад
👌👌👌👌
@harjinderkaursanger1556
@harjinderkaursanger1556 2 года назад
👌👌👌👌👌👍👍👍
@garakhan9961
@garakhan9961 2 года назад
ਵੀਰ ਜੀ ਇਹ ਸ਼ੇਖ ਆਪਣੇ ਗੁਰੂ ਨਬੀ ਰਸੂਲ ਜੀ ਦੇ ਦੱਸੇ ਤਰੀਕੇ ਨਾਲ ਜ਼ਿੰਦਗੀ ਜਿਊਣ ਤੇ ਦੱਸ ਤਰੀਕੇ ਨਾਲ ਕੰਮ ਕਰਦੇ ਹਨ ਬੋਲਬਾਣੀ ਵੀ ਅੱਲਾ ਤੋਂ ਡਰਕੇ ਬੋਲਦੇ ਹਨ ਆਪਣੇ ਸਿੰਘ ਵੀਰ ਜੇਕਰ ਆਪਣੇ ਗੁਰੂ ਸਾਹਿਬਾਨ ਤੋਂ ਚੰਗੀ ਸੇਧ ਲੈਣ ਤੇ ਸ਼ੇਖ ਵਾਲੇ ਮਹਿਲਾ ਆਪਣੇ ਪੰਜਾਬ ਵਿੱਚ ਆਮ ਬਣ ਜਾਣਗੇ ਅੱਲਾ ਸਿੰਘ ਕੋਮ ਨੂੰ ਵੀ ਤਰੱਕੀਆਂ ਆਤ ਫਰਮਾ ਦੇ ਅੱਲਾ ਹਾਫ਼ਿਜ਼ ਜੀ
@ramkrishnan5859
@ramkrishnan5859 2 года назад
Lovely.German. sai.gal.sar 😆👌💞🤏🤝👏👍
@harpalkottli9174
@harpalkottli9174 2 года назад
👍👍👍👍👍👍👍
@gillmoterchananwal4365
@gillmoterchananwal4365 2 года назад
👍👍👍👍👍
@daljitsingh9849
@daljitsingh9849 2 года назад
ਨਹੀਂ ਜੀ ਇਹ ਪਿਹਲਾ ਪੰਜਾਬੀ ਚੈਨਲ ਨਹੀਂ।ਜਿਹਨਾਂ ਨੇ ਇਹ ਵੀਡੀਓ ਬਣਾਈ।ok g.
@sarbjitparmar6977
@sarbjitparmar6977 2 года назад
Badam badoom khan nu very funny.
@gurwindersingh2025
@gurwindersingh2025 2 года назад
👍👍👍👍👍👍
@gurpreetchahalchahal2035
@gurpreetchahalchahal2035 2 года назад
Bahi ji m b Qatar he ci I love Qatar
@AmritpalSingh-tv6wt
@AmritpalSingh-tv6wt 2 года назад
Ta dakha c
@kulwindersinghninda375
@kulwindersinghninda375 2 года назад
👍🏻🙏
@satnamaulakh3228
@satnamaulakh3228 2 года назад
ਇਹ ਦੋਹਾ ਕੱਤਰ ਇੱਥੇ ਸੇਖ ਸਾਰੇ ਸਹੀ ਨਹੀਂ ਐਵੇਂ ਵੀਰ ਕੋਈ ਮੇਰਾ ਵੀਡੀਉ ਦੇਖ ਕੇ ਕਿੱਸੇ ਸ਼ੇਖ ਦੇ ਅੜਿੱਕੇ ਨਾ ਆ ਜਾਵੇ 🙏 ਮੈਂ ਵੀ ਕੱਤਰ ਵਿੱਚ ਹੀ ਕੰਮ ਕਰਦਾ ਬਾਕੀ ਵੀਰ ਦਿਆਂ ਵੀਡੀਉ ਬੜੀਆਂ ਵਧੀਆ ਹੁੰਦੀਆਂ ਨੇ
@SukhwinderSingh-wq5ip
@SukhwinderSingh-wq5ip 2 года назад
ਸੁਪਰ
@jaswinderjaswinder9101
@jaswinderjaswinder9101 2 года назад
👍👍👍👍👍👍👍👌👌👌👌👌👌👌
@batthdairyfarmbarhampur4700
@batthdairyfarmbarhampur4700 2 года назад
Ram ram ji
@deepsandhu5489
@deepsandhu5489 2 года назад
Qatar ch reh rahe loka nu dekhn nhi milda kismat waleya nu milda wa....
@jaswinderjaswinder9101
@jaswinderjaswinder9101 2 года назад
Je punjab ad ho jada tah edo bi sohna huda
@simranriar1934
@simranriar1934 2 года назад
Main bai tuhdiya sariya video vekda a main qatar e aa ji
@interiorart3675
@interiorart3675 2 года назад
ਪੰਪ ਮਾਰ ਮਾਰ ਐਵੇ ਨਾ ਫਸਾ ਦਿਓ ਕਿਸੇ ਨੂੰ ਸ਼ੇਖ ਕੋਲ । ਚੰਗੇ ਮਾੜੇ ਮੰਦੇ ਹਰੇਕ ਮੁਲਕ ਅਤੇ ਹਰੇਕ ਫਿਰਕੇ ਚ ਹੁੰਦੇ ।
@tarsemsingh810
@tarsemsingh810 2 года назад
ਸਹੀ ਫੁਰਮਾਇਆ ਜੀ ਤੁਸੀ
@gurwinderballu5438
@gurwinderballu5438 2 года назад
Saigl aa g
@AmritpalSingh-tv6wt
@AmritpalSingh-tv6wt 2 года назад
Hi nai veer ada to phala punjabi Travel Couple v bekha aa c
@amitojvirk7026
@amitojvirk7026 2 года назад
Karigiri vadiya kiti hoi hai ..baaki ajj de jmaane ch jo kaho mistry nu ohi bna denda hai
@drpflower75
@drpflower75 2 года назад
mahal sohne par drakht koi ni ale duale
@RajKumar-sn5fm
@RajKumar-sn5fm 2 года назад
Suaad liataa bai🙏👌👌👌👌👌🌹
@kabelsingh713
@kabelsingh713 2 года назад
Veer ji es to change sade bensa da cubara ji ronak honi CAHIDI mehla nu ki karna
@dhaliwal350
@dhaliwal350 2 года назад
ਬਾਈ ਸੇਖ ਵੀ ਬੰਦੇ ਹੀ ਹੁੰਦੇ ਆ। ਤੂੰ ਤਾਂ ਐਵੇਂ ਕਰਦਾਂ ਜਿਵੇਂ ਸੇਖ ਨੀ ਕਿਸੇ ਰੱਬ ਦੇ ਘਰੇ ਕਲੇ ਗਿਆ ਹੋਵੇਂ।
@prembasra5325
@prembasra5325 2 года назад
Hello bai g shaka da hores di v video shot karo ga
@HarmanSingh-mc9db
@HarmanSingh-mc9db 2 года назад
ਬਾਈ ਜੀ ਮਿਸਤਰੀ ਵਿਸ਼ਾਲਜੀਤ ਅਜਨੇਰ ਵਾਲੇ ਦੀ ਹਲਾ਼ ਤੇ ਵੀਡੀਓ ਬਣਾਉ ਰੇਟ ਵੀਡੀਓ ਵਿੱਚ ਦੱਸੋ
@honeysharma3967
@honeysharma3967 2 года назад
Kini cost ch tyar Hoya eh bhi dasiyo bro
@loveycheema1
@loveycheema1 2 года назад
Bai aa pehla nai channel jo shekha da ghar vekha reha ik hor channel aa us ne v dikhaya c
@kishanchand2098
@kishanchand2098 2 года назад
Bhai ji company da ki naam hi ji
@darshanmaan7954
@darshanmaan7954 2 года назад
Punjabi travel couple ne is to pehla video shoot kiti aa
@theredleo4936
@theredleo4936 2 года назад
ਏਥੇ ਦਰੱਖਤ ਬਹੁਤ ਘੱਟ ਹੈ ਜੀ ਕਾਰਨ ⁉️
@ssrworlds2284
@ssrworlds2284 2 года назад
Sukhi reta hai g plant ketho hou
@theredleo4936
@theredleo4936 2 года назад
@@ssrworlds2284 ਆਕਸੀਜਨ ਦਾ ਕੀ ਸ੍ਰੋਤ ਆ ਇੰਨ੍ਹਾਂ ਲੋਕਾਂ ਕੋਲ ⁉️
@ssrworlds2284
@ssrworlds2284 2 года назад
Bahut low hai oxygen humidity bahut jayada hai dry hot air hai
@aulakhtv5802
@aulakhtv5802 2 года назад
shaakan jina paisa v chahida fir hi banuga mahal 🏰
@honeypreet9825
@honeypreet9825 2 года назад
Veree menu vi bhejj do ethe
@jaidhaliwal13
@jaidhaliwal13 2 года назад
company register krn lyi kise v gulf man nu naal leke ohnu off paper 5 % equity deke on paper 51% rakhke kam shuru krde ne USA de corporates.tahi amir ne ithe de lok.rules vadia ne.matlab gulf bnde de naam te LLC company kholo ta koi mushkil paper work ni na koi tax sidha kam shuru krlo.koi dil de amir ni eh Je hunde ta USA wala minimum wage rakhde.😂😂
@rishusood941
@rishusood941 2 года назад
Preet nu ni keke aaya 20000 lag janda.roti piya pale ku c
@rupinderdhillon9990
@rupinderdhillon9990 2 года назад
ਦੁਨੀਆ ਪਰੇ ਤੋਂ ਪਰੇ ਆ
@gurdavsidhu8016
@gurdavsidhu8016 2 года назад
Jagraj y mehnti bnda a
Далее