Тёмный

ਜੱਟ ਨੇ ਕਰੋੜਾਂ ਲਾ 7 ਸਾਲ ਚ ਬਣਾਈ ਪੰਜਾਬ ਦੀ ਸਭ ਤੋਂ ਵੱਡੀ ਸ਼ਾਹੀ ਕੋਠੀ😍ਇਹਦੇ ਅੱਗੇ ਬੰਗਲੇ ਮਹਿਲ ਜ਼ੀਰੋ Kothi | House 

Bolly Holly Baba
Подписаться 2 млн
Просмотров 1,2 млн
50% 1

ਜੱਟ ਨੇ ਕਰੋੜਾਂ ਲਾ 7 ਸਾਲ ਚ ਬਣਾਈ ਪੰਜਾਬ ਦੀ ਸਭ ਤੋਂ ਵੱਡੀ ਸ਼ਾਹੀ ਕੋਠੀ😍ਇਹਦੇ ਅੱਗੇ ਬੰਗਲੇ ਮਹਿਲ ਜ਼ੀਰੋ Kothi | House
#HouseTour #Kothi #HomeTour #Interview #BollyHollyBaba
🏅JOIN NOW: RU-vid Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Развлечения

Опубликовано:

 

7 апр 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 742   
@shafiqchauhanmalerkotla8154
@shafiqchauhanmalerkotla8154 2 года назад
ਮੈਂ ਕਰਨ ਗਿਲ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਉਹਨਾਂ ਨੂੰ ਜਿਹਨਾਂ ਨੇ ਆਪਣੀ ਰੂਹ ਨਾਲ ਇਹ ਮਹਿਲ ਬਣਾਇਆ ਹੈ ਰੱਬ ਹੋਰ ਵੀ ਭਾਗ ਲਾਵੇ ਕਰਨ ਗਿਲ ਮੇਰੇ ਵੀਰ ਨੂੰ
@charnjeetkaur1720
@charnjeetkaur1720 2 года назад
U
@charnjeetkaur1720
@charnjeetkaur1720 2 года назад
. .
@bhagwantsingh611
@bhagwantsingh611 2 года назад
ਮਾੜੇ ਦਾ ਨਿੰਦਨਾ ਕੀ ਵੱਡੇ ਦਾ ਸਲਾਹਨਾ ਕੀ
@jaljitsingh9977
@jaljitsingh9977 2 года назад
Patrkar ta ban jande par Pata Kik nahi gunda har patter da farz hunda ke o dase ke akotho de Lokeshan hai
@JagtarSingh-rl4tm
@JagtarSingh-rl4tm 2 года назад
sahi g
@dalveerkaur9330
@dalveerkaur9330 2 года назад
Door nu gate boli jandi a
@HarpalSingh-uv9ko
@HarpalSingh-uv9ko 2 года назад
ਬਾਪੂ ਦੀ ਸੋਚ ਵਧੀਆ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
@hardishsingh2058
@hardishsingh2058 2 года назад
ਕਿਰਪਾ ਕਰਕੇ ਘਰਾ ਤੇ ਜਿਆਦਾ ਪੈਸੇ ਨਾਂ ਲਗਾਓ। ਕਿੱਸੇ ਦੀ ਰੀਸ ਨਾ ਕਰੋ। ਇਨ੍ਹਾਂ ਪੈਸਾ ਲਗਾ ਕੇ ਕੋਈ ਵੱਡੀ ਫੈਕਟਰੀ ਲੱਗ ਸਕਦੀ ਸੀ ਸੈਕੜੇ ਆਦਮੀਆ ਨੂੰ ਰੋਜ਼ਗਾਰ ਦੇ ਸਕਦੇ ਸੀ ਮੀਡੀਆ ਵਾਲੇ ਬਾਤ ਕਾ ਬਤਾਗੜ ਬਣਾ ਦੇਂਦੇ ਹਨ। ਕੁੱਲੀ ਯਾਰ ਦੀ ਸਵਰਾਗ ਦਾ ਝੋਟਾ
@harpreetsidhu5110
@harpreetsidhu5110 2 года назад
Sahi gl e veer ji
@jagdevatwal7480
@jagdevatwal7480 2 года назад
Oòòpppòo₩pp
@shivdevsingh3626
@shivdevsingh3626 2 года назад
ਕਾਰਖਾਨਾ ਲਗਾਉਣ ਲਈ ਬਹੁਤ ਉੱਚਕੋਟੀ ਦੀ ਪੜ੍ਹਾਈ ਅਤੇ ਤਜਰਬਾ ਚਾਹੀਦੈ |
@billlabilllatanhaa9015
@billlabilllatanhaa9015 2 года назад
Sahi gal he ajj bnaao kal ise property lai laran ge tuhade peo dada kine ik kthhe rehe jo tuhade bche kthhe rehn ge
@gurdarshansinghbrar704
@gurdarshansinghbrar704 2 года назад
ਝੋਟਾ ਨਹੀਂ ਜੀ ਝੂਟਾ ਹੁੰਦਾ
@AkashdeepSingh-jl4vy
@AkashdeepSingh-jl4vy 2 года назад
ਬਹੁਤ ਵਧੀਆ ਜੀ ਮਣ ਖੁਸ਼ ਹੋ ਗਿਆ ਵੇਖ ਕੇ ਵਧਾਈਆਂ ਜੀ ਗਿੱਲ ਪਰਿਵਾਰ ਨੂੰ ਅਤੇ ਨਾਲ ਪਿੰਡ ਦੇ ਮਿਸਤਰੀ ਸਿੰਘ ਨੂੰ ਵਧਾਈਆਂ ਜੀ
@surjitkaur1895
@surjitkaur1895 2 года назад
ਬਹੁਤ ਵਧੀਆ। ਵਧਾਈਆਂ ਜੀ।ਪੰਜਾਬ ਦੀ ਸ਼ਾਨ ਹੈ ਇਹ ਸਭ। ਜੇਕਰ ਵਾਹਿਗੁਰੂ ਜੀ ਦੁਆਰਾ ਏਨਾ ਜਿਆਦਾ ਪੈਸਾ ਹੈ ਤਾਂ ਕੁਝ ਛੋਟੇ ਛੋਟੇ ਮਕਾਨ ਬੇਘਰਾਂ ਨੂੰ ਬਣਾ ਦਿਓ ਬਹੁਤ ਮੇਹਰਬਾਨੀ ਹੋਵੇਗੀ। ਆਪਣੇ ਹੀ ਦੇਸ਼ ਵਿੱਚ ਇਕ ਆਦਮੀ ਨੇ ਲੜਕੀ ਦੇ ਵਿਆਹ ਵਿੱਚ ਦਾਜ ਤੋਂ ਇਲਾਵਾ ਗਰੀਬਾਂ ਨੂੰ 70 ਮਕਾਨ ਅਤੇ ਇਕ ਖੇਤ ( ਖੁਲੀ ਜਗ੍ਹਾ ਦਿਨ ਵਾਰ ਕਰਨ ਲਈ)ਦਾਨ ਦਿੱਤਾ।
@harpalkaur8066
@harpalkaur8066 2 года назад
virji mere vrgii grib te be mehr kr devo mere kol apna ghar bi nhi hai ekk widow mother han baap de puranè ghr vich reh rhi han jis d chatt vi chondi hai brsat vichb
@sukhchainsinghsohi860
@sukhchainsinghsohi860 2 года назад
ਬਹੁਤ ਹੀ ਵਧੀਆ ਬਹੁਤ ਹੀ ਵਧੀਆ ਸਾਡੇ ਚੜ੍ਹਾਏ ਪੰਜਾਬੀ ਵੀਰਾਂ ਨੇ ਜੱਟ ਭਰਾਵਾਂ ਨੇ ਇਕ ਚੰਗਾ ਕੰਮ ਕੀਤਾ ਤੇ ਚੀਜ਼ਾਂ ਪੰਜਾਬ ਚ ਜਾਗਦੀਆਂ ਰਹਿਣੀਆਂ ਚਾਹੀਦੀਆਂ ਰਾਕੀ ਮੈਡਮ ਲਾਈ ਬਹੁਤ ਧੰਨਵਾਦ
@baljeetkinnu5198
@baljeetkinnu5198 2 года назад
Jattan fr bhain chadaun nu kehnde a v krze maaf krdo
@prabhsandhujattlife3045
@prabhsandhujattlife3045 2 года назад
@@baljeetkinnu5198 sare jatt nhi kehnde karja maaf krn lyi vich bichare jatt vi bhut greeb ne
@gurisidhu9896
@gurisidhu9896 2 года назад
@@baljeetkinnu5198 vade Jatt nhi bolde 5-10 kile wale bolde kyo ke har ik chajj mehgi ho gyi a
@gurisidhu9896
@gurisidhu9896 2 года назад
@@baljeetkinnu5198 nale gal sun meri sarkar krdi a karje maff teri kyo bund dukh di a
@amrjitambi4070
@amrjitambi4070 2 года назад
@@prabhsandhujattlife3045 75
@jagsirguradi7398
@jagsirguradi7398 2 года назад
੧ਓ ਸਤਨਾਮ ਵਾਹਿਗੁਰੂ ਜੀ ਸਵਣਾ ਦੇ ਸੁਪਣੇ ਪੁਰੇ ਕਰੇ
@singhgopi130
@singhgopi130 2 года назад
Waheguru ji very nice looking
@amardeepbal9618
@amardeepbal9618 2 года назад
@@singhgopi130 0u
@agamjotsinghsaini
@agamjotsinghsaini 2 года назад
Taj mehal nu maat pa deti,,,, sb kam karn wale veera ne,,, sare worker's nu salute,,👌👌
@hardishsingh2058
@hardishsingh2058 2 года назад
ਮੀਡੀਆ ਵਾਲੇ ਬਹੁਤ ਹੀ ਜਿਆਦਾ ਮਸਾਲਾ ਲਾ ਰਹੇ ਹਨ। ਕੋਠੀ ਜਾ ਫੇਰ ਮਕਾਨ ਤੇ ਜਿਆਦਾ ਪੈਸਾ ਲਾਉਣਾ ਕੋਈ ਸਮਝਦਾਰੀ ਨਹੀਂ ਹੈ। ਕਿੱਸੇ ਦੀ ਰੀਸ ਨਾ ਕਰੋ ਆਪਣੀ ਵਿਤੀ ਹਾਲਤ ਵੇਖ ਕੇ ਖਰਚ ਕਰੋ। ਪੰਜਾਬ ਦੇ ਅੰਦਰ ਬਹੁਤ ਪਰਵਾਰ ਹਨ ਜੋਂ ਯੂਰਪ ਅਮਰੀਕਾ ਕੈਨੇਡਾ ਇੰਗਲੈਂਡ ਵਿਚ ਰਹਿੰਦੇ ਹਨ। ਪੰਜਾਬ ਦੇ ਅੰਦਰ ਕਰੋੜਾਂ ਘਰਾ ਦੇ ਉਪਰ ਲੱਗਾ ਕੇ ਚਲੇ ਗਏ। ਘਰਾ ਦੀ ਕੋਈ ਸਫਾਈ ਸਭ ਸਭਾਲ ਨਹੀਂ ਹੈ ਘਰ ਦੇ ਉਪਰ ਪੈਸਾ ਦੇਖ ਕੇ ਖਾਰਚੋ ਕਿਸੇ ਦੀ ਰੀਸ ਨਾ ਕਰੋ ਪੰਜਾਬ ਦੇ ਅੰਦਰ ਇੱਕ ਸਰਵੇ ਹੋਇਆ ਸੀ। ਸਰਵੇ ਵਿਚ ਪਤਾ ਚੱਲ ਦਾ ਹੇ ਇਸ ਕਰ ਕੇ ਲੋਕ ਆਤਮ ਹੱਤਿਆ ਕਰ ਦੇ ਹੈ ਧੰਨਵਾਦ
@sukhravi6815
@sukhravi6815 2 года назад
ਕੋਠੀ ਬਹੁਤ ਸੋਹਣੀ ਹੈ। ਬਾਈ ਜੀ ਕੰਮ ਪੰਜਾਬ ਦੇ ਲੋਕਾਂ ਕੋਲੋਂ ਕਰਾਇਓ ਬੇਰੁਜ਼ਗਾਰਾਂ ਨੂੰ ਕੰਮ ਮਿਲੇਗਾ
@RavinderSingh-to2sx
@RavinderSingh-to2sx 2 года назад
ਇਹ ਮੈਡਮ ਬਹੁਤ ਵਧੀਆ ਹਰ ਗੱਲ ਨੂੰ ਰੁਬਰੂ ਕਰਵਾਉਂਦੀ ਹੈ😘💕
@user-gq3xc9yl5l
@user-gq3xc9yl5l 2 года назад
@@saanjaulakh5296 izzat sikh la putt
@vijaykamboj1749
@vijaykamboj1749 2 года назад
Epyw
@harbhajansingh4223
@harbhajansingh4223 2 года назад
@@saanjaulakh5296 p⁰p
@SandhuSaab-js9up
@SandhuSaab-js9up 2 года назад
@@saanjaulakh5296 .....mmm....,mm.m
@GurnamSingh-wk5fe
@GurnamSingh-wk5fe 2 года назад
ਮਨ ਖ਼ੁਸ਼ ਹੋ ਗਿਆ ਜੀ ਬਹੁਤ ਸਾਰੀਆਂ ਵਧਾਈਆਂ ਜੀ
@raghvirsingh8253
@raghvirsingh8253 2 года назад
ਜਾ ਬੈਡ ਰੂਮ ਵਿੱਚ ਪੈਜੋ,ਜਾਕੇ ਜਾ ਦਿਹਾੜੀਦਾਰ ਬਣਕੇ,, ਸੁਪਨੇ ਪੂਰੇ ਕਰਲੋ,
@knowledgetv9189
@knowledgetv9189 2 года назад
ਅਕਸਰ ਇਹੋ ਜੀਆਂ ਘਰਾਂ ਚ ਰੋਣਕਾ ਘੱਟ ਹੀ ਵੇਖਣ ਨੂੰ ਮਿਲਦੀਆਂ
@gurmeetkaur-zw7pi
@gurmeetkaur-zw7pi 2 года назад
ਬਹੁਤ ਹੀ classic ਕੋਠੀ ਆ।ਬਹੁਤ ਪੈਸਾ ਲੱਗ ਰਿਹਾ ।ਕਿਸੇ ਕਿਲ੍ਹੇ ਜਾਂ ਮਹੱਲ ਦੀ look ਹੈ ।ਅਜੇ complete ਹੁੰਦਿਆਂ ਬਹੁਤ ਸਮਾਂ ਲੱਗ ਜਾਵੇਗਾ।ਇਸ ਕੋਠੀ ਨੂੰ ਫਿਲਮਾਂ ਵਾਲਿਆ ਦੀਂ,pre wedding ਲਈ ਬਹੁਤ demand ਆਵੇਗੀ।ਇਸ ਨੂੰ business ਦੇ point of view ਤੋਂ ਵਰਤਣਾ ਚਾਹੀਦਾ।ਹੋਟਲ ਵਜੋਂ ਵੀ ਵਰਤੀ ਜਾ ਸਕਦੀ ਹੈ ਇਸ ਤਰ੍ਹਾਂ ਲੋਕ ਪੰਜਾਬ ਰਹਿਣ ਲਈ ,enjoy ਕਰਨ ਲਈ ਆਇਆ ਕਰਨਗੇ।ਜੇ ਇੰਨਾ ਪੈਸਾ ਤਾਂ ਕਿਸੇ ਦਾ ਭਲਾ ਕਰ ਦਵੋ।ਬਹੁਤ ਜ਼ਿਆਦਾ ਲੱਕੜ ਥੱਪੀ ਜਾ ਰਹੀ ਹੈ।2..ਜੇ ਇੰਨ੍ਹਾਂ ਪੈਸਾ ਤਾਂ ਕੋਈ ਕੰਪਨੀ ਖੋਲਕੇ ਲੋਕਾਂ ਨੂੰ ਰੁਜ਼ਗਾਰ ਦੇਵੋ।3ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਪਰ ਜਦੋਂ ਕੋਈ ਜਗ੍ਹਾ ਜਾਂ ਕੋਈ ਚੀਜ਼ special ਦਿਖਾ ਰਹੇ ਹੋਵੋ ਤਾਂ ,ਗੱਲਬਾਤ side ਤੇ ਚਲਦੀ ਰਹਿਣ ਦਿਆ ਕਰੋ।ਕੈਮਰਾ ਜ਼ਿਆਦਾ ਘੁੰਮਾਇਆ ਕਰੋ।
@AvtarSingh-tt8md
@AvtarSingh-tt8md 2 года назад
App ka comment bhout Sona ji te soch vi ma read kita
@ramandhurkot8903
@ramandhurkot8903 2 года назад
ਅਗਲੇ ਦੇ ਪੈਸੇ ਆ ਜੋ ਮਰਜ਼ੀ ਕਰਨ ਤੈਨੂੰ ਕਿਉਂ ਮਚੇਵਾਂ ਬੀਬਾ । ਇਹ ਸਲਾਹ ਦੇਣ ਨਾਲੋਂ ਪਹਿਲਾਂ ਆਪ ਅਮਲ ਕਰੋ
@ramandhurkot8903
@ramandhurkot8903 2 года назад
ਅਗਲੇ ਅਮਰੀਕਾ ਵਾਲੇ ਆ ਏਦਾਂ ਈ ਕਰਨ ਗੇ ਅਗਲੇ
@terapagalshayr3690
@terapagalshayr3690 2 года назад
ਬਹੁਤ ਹੀ ਵਧੀਆ ਸੋਚ ਦਾ ਮਾਲਕ ਬਾਪੂ ਜੀ 🙏🏻🙏🏻 ਪ੍ਰਮਾਤਮਾਂ ਇਹਨਾਂ ਦੀ ਚੜਦੀ ਕਲਾ 🙏🏻
@davinderkumar5319
@davinderkumar5319 2 года назад
Veer g ਬੇਰੁਜਗਾਰੀ ਖਤਮ ਕਰਨ ਲਈ ਸ਼ੁਕਰੀਆ God bless u g ਚੰਗਾ ਉਪਰਾਲਾ ਐ ਜੀ
@mydeliciousday469
@mydeliciousday469 2 года назад
Mistri ne bhut sohna kam kita... Rab khusiyan te tandrusti deve es ch rahn waliya nu.... Baki dar bhut lgda ede vade gharan ch rahn nal.... Rakhwali bhut hundi aa
@gurdevsinghaulakh7810
@gurdevsinghaulakh7810 2 года назад
ਹਰ ਗੱਲ ਨਾਲ ਕਹਿੰਦੀ ਹੈ ਜੇ ਮੈਂ ਗੱਲ ਕਰਾੰ ,ਇਹਨੂੰ ਬੰਦਾ ਪੁੱਛੇ ਹੋਰ ਕੀ ਕਰਨ ਆਈ ਹੈਂ , ਗੱਲਾਂ ਕਰਨ ਤੇ ਆਈ ਹੈ
@muskaanreejh9527
@muskaanreejh9527 2 года назад
furniture carpenters nu salaam....vhut jiada sohna te sfayii ch km....hathan d kirt.....dimag d soch nu slaam....vhut vhut trrkkian bkhshe maalk veer nu 🙏
@manpreetsingh8343
@manpreetsingh8343 2 года назад
ਕੋਠੀ ਸੋਹਣੀ ਹੈ , ਕਾਸ਼ ਇਸ ਵਿਚ ਰਹਿਣ ਵਾਲੇ ਬੰਦੇ ਹੈ ਸੋਹਣੇ ਦਿਲਦਾਰ ਹੋਣ
@navdeepkaur2185
@navdeepkaur2185 2 года назад
Sahi keha betta ji 👍
@navdeepkaur2185
@navdeepkaur2185 2 года назад
Ghar pake ne te dil kaceh ne 🙏
@Truth_true
@Truth_true 2 года назад
ਬਹੁਤ ਈ ਸ਼ਾਨਦਰ ਕਲਾਕਾਰੀ। ਪਰ ਬੈੱਡਰੂਮ ਵਿਚ ਆਕਸੀਜਨ ਦੀ ਕਮੀਂ ਨਾ ਹੁੰਦੀ ਹੋਵੇ ਬੱਸ। ਬਾਕੀ ਸਭ ਸ਼ਾਨਦਾਰ।
@mahindersinghraipehowa9743
@mahindersinghraipehowa9743 2 года назад
ਕੋੲੀ ਗਰੀਬ ਪਰਿਵਾਰਾਂ ਨੂੰ ਵੀ ਪੁੱਛ ਲਿਆ ਕਰੋ
@ranjitchahal4286
@ranjitchahal4286 2 года назад
Bilkul sahi
@kauranikjeet9433
@kauranikjeet9433 2 года назад
ਉਦੋਂ ਤਾਂ ਇਨ੍ਹਾਂ ਕੋਲੋ ਜੇਬ ਵਿਚ ਹੱਥ ਨੀ ਪੈਦਾ.. ਵੱਡੀਆਂ ਹਵੇਲੀ ਵਾਲਿਆ ਦਾ ਦਿਲ ਕਦੇ ਵੱਡਾ ਨੀ ਹੁੰਦਾ
@ranjitsinghgrewal4727
@ranjitsinghgrewal4727 4 дня назад
Eh fukrapanti hi.Silly showoff hi.Chhota Ghar bnaonde.Kise nu achhe school vich pda dinde,sari umar gunn gaonda
@healthybharatmission
@healthybharatmission 2 года назад
Maalik ki mehar se aapka Mahal sohana bana hai bhai sahab .Aapko va sabhi mistriyon dizaindaron ko koti koti bhadhaiyan . Gurmaharaj aapko sukh samirdhi deven .Dhan dhan Satguru tera hi aasra 🙏💯💝
@tungwali
@tungwali 2 года назад
ਹੋਸਟ ਮੈਡਮ ਹਰ ਗੱਲ ਤੇ 'ਗਾ' ਕਹਿ ਰਹੀ ਹੈ ਜੋ ਇੱਕ ਖਾਸ ਇਲਾਕੇ ਦੀ ਬੋਲੀ ਨੂੰ represent ਕਰ ਰਹੀ ਹੈ। ਕਿਸੇ ਵੀ ਪ੍ਰੋਗਰਾਮ ਵਿੱਚ ਬੋਲੀ ਭਾਸ਼ਾ ਲਹਿਜ਼ੇ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਜੋ ਅੰਤਰਰਾਸ਼ਟਰੀ ਪੱਧਰ ਦੀ ਹੋਵੇ।
@gurmitsingh3617
@gurmitsingh3617 2 года назад
ਬਹੁਤ ਵਧੀਆ ਜਿਸ ਮਿਸਤਰੀਆਂ ਨੇ ਕੰਮ ਕੀਤਾ ਸਲਊਟ ਹੈ ਵਾਹਿਗੁਰੂ ਜੀ ਮੇਹਰ ਕਰਨ ਪ੍ਰੀਵਾਰ ਨੂੰ ਸਵੰਡਣੀ ਹੋਵੇ ਖੁਸ ਔਰ ਸੁੱਖੀ ਰਹਿਣ ਬਹੁਤ ਵਧੀਆ ਕਿਨੇ ਪੈਸੇ ਲੱਗੇ ਇਹ ਨਹੀਂ ਦੱਸਿਆ
@randhirrandhawa8981
@randhirrandhawa8981 2 года назад
ਬਹੁਤ ਵਧੀਆ ਸੌਕ ਦਾ ਕੋਈ ਮੂੱਲ ਨਹੀਂ ਹੈ
@agamjotsinghsaini
@agamjotsinghsaini 2 года назад
Waheguru sb nu trakiyan te tandrusi bhakshi,, har kise kol eho ja ghar Hove,🙏🙏
@ravneetkaur5708
@ravneetkaur5708 Год назад
Veer ji bhoot vadhiya think
@manpreetsinghkhalsa1814
@manpreetsinghkhalsa1814 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਬਹੁਤ ਵਧੀਆ ਜੀ ਮੋਬਾਰਕਾ ਜੀ
@gurdarshansinghbrar704
@gurdarshansinghbrar704 2 года назад
ਕੋਈ ਪਿੰਡ ਸ਼ਹਿਰ ਦਾ ਜਰੂਰ ਦੱਸ ਦੇਣਾ ਚਾਹੀਦਾ ਸੀ ਸ਼ੁਰੂ ਵਿੱਚ ।ਠਾਹ ਸੋਟਾ ਮਾਰਿਆ ,But all good 👍🏻 👌🏻🙏🎁🏆🎉💐❤️🌷God bless
@swarnjitsingh7527
@swarnjitsingh7527 Год назад
ਮਾਣੂੰਕੇ ਗਿੱਲ ਆਪਣੇ ਰਿਸ਼ਤੇਦਾਰਾ ਆ
@meradeshhovepunjab2937
@meradeshhovepunjab2937 2 года назад
ਪੈਸਾ ਬੋਹੁਤ ਲਾਇਆ ਬੰਦੇ ਨੇ ਬਣਾਉਣੇ ਲਈ ਤੇ ਕਮਾਲ ਕਰਤੀ ਜਿੰਨਾ ਨੇ ਬਣਾਈ ਆ,ਸਲੂਟ ਬਾਈ ਸੀ ਸੋਚ ਨੂੰ
@Khanowall
@Khanowall 2 года назад
ਸਾਰੇ ਟੱਬਰ ਦੀਆ ਹੱਡੀਆ ਘੱਸ ਗਈਆ ਹੋਣੀਆ ਕੰਮ ਕਰ ਕਰ ਅਮਰੀਕਾ ਵਿੱਚ ਏਥੇ ਆਉਣਾ ਕਿੱਸੇ ਨਹੀ ਨਾ ਕੋਈ ਆਕੇ ਰਹਿੱ ਸੱਕਦਾ ਸਿੱਉਕ ਨੇ ਖਾ ਜਾਣਾ
@balwantkaurchahal8382
@balwantkaurchahal8382 2 года назад
ਬਹੁਤ ਵਧੀਆ ਹਵੇਲੀ ਕਮਾਲ ਦੀ ਲਾਜਵਾਬ ਚੀਜ਼ ਵੇਖਣ ਨੂੰ ਮਿੱਲੀ ਹੈ ਤੇ ਬਣਾਉਣ ਵਾਲੇ ਦੀ ਬਹੁਤ ਮੇਹਨਤ ਨਾਲ ਬਣਾਈ ਹੈ ਬਹੁਤ ਮੇਹਨਤ ਕੀਤੀ ਗਈ ਹੈ ਵਹਿਗੁਰੂ ਜੀ ਮੇਹਰ ਰੱਖੇ ਮੇਹਨਤ ਕਰਨ ਵਾਲੇ ਵੀਰਾਂ ਤੇ ਬਾਕੀ ਪੈਸੇ ਲਾਉਣ ਵਾਲੇ ਵੀਰਾਂ ਤੇ ਦਿਲ ਖੋਲ੍ਹਕੇ ਜਿਨ੍ਹਾਂ ਨੇ ਐਨੀ ਆਲੀਸ਼ਾਨ ਇਮਾਰਤ ‌ਬਣਵਾਈ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।
@jaswinderjaswinder9101
@jaswinderjaswinder9101 2 года назад
Waheguru ji mehar bnai rakhan ghar walia te 🙏❤ bas de rahan bhut shona ghar
@nssidhu8566
@nssidhu8566 2 года назад
ਬਾਈ ਰੂਹ ਖੁਸ਼ ਹੋਗੀ ਕੋਠੀ ਵੇਖ ਕੇ ਪਰਮਾਤਮਾ ਏਸੇ ਤਰ੍ਹਾਂ ਤਰੱਕੀ ਦੇਵੇ ਮੇਰੇ ਪੰਜਾਬ ਨੂੰ
@ritarani8456
@ritarani8456 2 года назад
Kuchh nhi paisa barbad
@harjitsinghjheetajheeta4415
@harjitsinghjheetajheeta4415 2 года назад
Mistary ta civil engineer hi niklaya Bahut wadhia designated Thanks
@user-xh7yf2yl8d
@user-xh7yf2yl8d 2 года назад
ਬਹੁਤ ਵਧੀਆ ਹੈ।ਪਰ ਕੁਦਰਤ ਦਾ ਘਾਣ ਕੀਤਾ ਦਰਖਤ ਕੱਟ ਕੇ ਆਉਦੇ ਸਮੇਂ ਇਨਸਾਨੀਅਤ ਦੇ ਵਿਨਾਸ਼ ਦਾ ਕਾਰਨ ਬਣਾ ਦਿੱਤਾ।ਰੱਬ ਦਾ ਵਾਸਤਾ ਕੁਦਰਤ ਦਾ ਨੁਕਸਾਨ ਨਾ ਕਰੋ ਨਹੀਂ ਤਾਂ ਬਾਅਦ ਵਿੱਚ ਪਛੋਤਾਉਂਗੇ
@harbhajankaur8050
@harbhajankaur8050 2 года назад
Well done Uncle ji thanks to keep safe our tradition
@dharamsinghbhandal8511
@dharamsinghbhandal8511 Год назад
ਹਵੇਲੀ ਬਹੁਤ ਵਧੀਆ ਢੰਗ ਨਾਲ ਕੰਮ ਕਰ ਲਿਆ ਗਿਆ ਹੋਇਆ ਹੈ ਲੱਕੜ ਦਾ ਕੰਮ ਪੁਰਾਤਨ ਸੱਭਿਆਚਾਰ ਨਾਲ ਕੰਮ ਕੀਤਾ ਹੋਇਆ ਹੈ ਪੰਜਾਬ ਵਿੱਚ ਨਵੇਢੰਗ ਦੀ ਹਵੇਲੀ ਹੈ ਫਿਲਮਾ ਸੁਟਿਗ ਵੀ ਹੋ ਸਕਦੀ ਹੈ ਬਹੁਤ ਵਧੀਆ ਮਹੱਲ ਬਣਾਇਆ ਗਿਆ ਫਿਲਮਾਇਆ ਗਿਆ Nicework thanks
@pawandeep2065
@pawandeep2065 2 года назад
Parmatma kohthi vich Rehan waleya di tandrusti bakhsshe God bless you veer ji
@gurjeetsran5028
@gurjeetsran5028 2 года назад
ਕਿਹਡਾ ਪਿੰਡ 10 ਵੀਹ ਗਰੀਬ ਕੁਡੀਅਾ ਦੈ ਵਿਅਾਹ ਕਰਦੋ ਕੋਠੀ ਪਰਿਵਾਰ ਵੱਧੀਅਾ ਲੱਗੋ
@avtarsinghgill8780
@avtarsinghgill8780 2 года назад
ਬਹੁਤ ਵਧਾਈਆਂ ਗਿੱਲ ਭਾਈਆਂ ਨੂੰ
@Pro-dm8dd
@Pro-dm8dd 2 года назад
Waheguru bless this whole family
@AvtarSingh-rp8eo
@AvtarSingh-rp8eo 2 года назад
Bahut hi vadiya jinni v tarif kra ghatt aa bahut hi aalishan mehel aa waheguru ji sabnu tarrakiya bakhsan 🙏🙏
@bikramjitrathi8876
@bikramjitrathi8876 2 года назад
ਪਰਮੇਸ਼ੁਵਰ ਨੂੰ ਭੂਲੀਂਆ,ਵਿਆਪਨ ਸਭੈ ਰੋਗ । ਅੱਗੇ ਲੲੀ ਮਹਿਲ ਤਿਆਰ ਕਰੋ ਜੀ।
@sukdeepkaur6901
@sukdeepkaur6901 2 года назад
Bilkul shi aa ji
@gurdevsinghaulakh7810
@gurdevsinghaulakh7810 2 года назад
ਪ੍ਰਮਾਤਮਾ ਦੇ ਨਾਮ ਤੋ ਬਗੈਰ ਇਹ ਸਬ ਵਿਅਰਥ ਹੈ
@jaggasingh6072
@jaggasingh6072 2 года назад
ਵੈਰੀ ਗੁੱਡ ਨੇ ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ
@shanayateshwar1543
@shanayateshwar1543 2 года назад
God bless the all designer very good ♥️🌹💐🙏♥️
@rahuljorden007
@rahuljorden007 2 года назад
End dil khush krta jis v veer da hai god bless u bro
@chamkaursingh4262
@chamkaursingh4262 2 года назад
ਅਜੇ ਜੱਟ ਕਹਿੰਦੇ ਸਾਡੇ ਕੋਲ ਹੈ ਕੁਜ਼ ਨੀ ,,
@GurdeepSingh-pq9mf
@GurdeepSingh-pq9mf 2 года назад
Bahut hi Wadhia ghar ,Mehal, kothi. 👍👍 Man khush ho gya👍👍. Medam Ji di Bahut Wadhia Jannkari, Wedeo. Wahiguru ghar Handna Sohandna kre. Sda Raji khushi Raho. Dhanwad.
@kashorilal5979
@kashorilal5979 2 года назад
V v nice bilding iv happy see him Thank you every body
@ArshDeep-em4zt
@ArshDeep-em4zt 2 года назад
ਇਹ ਕੋਠੀ ਪਿੰਡ ਮਾਣੂਕੇ ਜਿਲਾ ਮੋਗਾ ਹੈ ਵੀਡੀਓ ਦਿਖਾਉਣ ਲਈ ਬਹੁਤ ਬਹੁਤ ਵਧੀਆ
@MohitPal-uc1wc
@MohitPal-uc1wc 2 года назад
Bhut vadia ji waheguru ji kothi Gil pariwar nu sukh hadoni hove
@lakhvirsingh2451
@lakhvirsingh2451 2 года назад
ਹੁਣ ਨਾਟਕ ਵਾਲੇ ,ਫ਼ਿਲਮਾਂ ਵਾਲੇ ਆਉਣ ਗੇ ਸ਼ੂਟਿੰਗ ਕਰਨ ਲਈ।
@mukhtyarsingh7513
@mukhtyarsingh7513 2 года назад
मैडम जी ,, ने बहुत सुंदर ढंग से समझाया है 🙏 मन प्रसन्न हो गया है 🙏🙏 मैडम जी का बहुत बहुत धन्यवाद 🙏🙏
@gurlabhsingh1036
@gurlabhsingh1036 2 года назад
Baba vishavkarma ne lagda aap aa ke ghar bnata. Bot sona design banaya. Very good 👍 👏 👌 😀
@palwindersingh4328
@palwindersingh4328 2 года назад
ਬਹੁਤ ਬਹੁਤ ਖੂਬਸੂਰਤ ਘਰ ਬਣਾਇਆਂ ਜੀ
@lovlypanesar7141
@lovlypanesar7141 2 года назад
ਜਿਨਾ ਨੇ ਮਿਹਨਤ ਕੀਤੀ ਓਹਨਾ ਨਾਲ ਵੀ ਗੱਲਬਾਤ ਕਰਨੀ ਚਾਈਦੀ ਸੀ ਲੱਕੜ ਵਾਲਿਆ ਨਾਲ ਤੇ ਰਾਜ ਮਿਸਤਰੀ ਨਾਲ ਵੀ ਗੱਲਬਾਤ ਕਰਨੀ ਚਾਈਦੀ ਸੀ
@balbirsinghusajapmansadasa1168
@balbirsinghusajapmansadasa1168 2 года назад
ਇੱਥੋਂ ਦੇ ਇੱਕ ਦੇ ਪੰਝੱਤਰ ਬਣਦੇ ਆ।ਤੇ ਇੱਥੇ ਮੇਹਨਤਾਂ ਦਾ ਮੁੱਲ ਆ।ਪੰਜਾਬੀਆਂ ਨੇ ਇੱਥੇ ਲਿੱਕਰ ਤੇ ਹੋਰ ਸਟੋਰ ਤੇ ਟਰੱਕ ਬਿਜ਼ਨਸ ਵਿੱਚੋਂ ਸਭ ਬਾਹਰ ਕੱਢਤੇ।ਜਿਊਂਦੇ ਵੱਸਦੇ ਰਹੋ।ਨਾਮ ਜਪਿਆ ਕਰੋ ਤਾਂ ਕਿ ਅੱਗੇ ਵੀ ਇੱਜ਼ਤ ਮਿਲੇ।
@dalbirrai6288
@dalbirrai6288 2 года назад
Well done very beautiful work god bless you guys 🙏👌🏻👍
@KuldeepSingh-mh1zh
@KuldeepSingh-mh1zh 2 года назад
Shukar a ji Waheguru ji da Waheguru ji charhdi kla vich rakhan ji
@Good1Always
@Good1Always 2 года назад
Carpenter ne bhut mehnat kiti hai,good work. Ek gal theek ni lagi ke pool basement hou tain moisture kothi de andar wood absorb karu. So make sure karan ke exhaust fans hon te pool use kar ke nal hi empty karan.
@surjitsinghjandiala6015
@surjitsinghjandiala6015 2 года назад
ਕਿਹੜਾ ਪਿੰਡ,ਜਿਲਾ ਹੈ ਜੀ....ਕੋਈ ਸੰਪਰਕ ਨੰਬਰ ਹੈ???
@jass_pubggaming9433
@jass_pubggaming9433 2 года назад
Waheguru ji ka khalsa waheguru ji ki fateh (dhun dhun siri guru nanak ji ne apnhe sikha nu asis diti naam japo kirt karo vund sako jo sikh ais raste te chalde ne waheguru ji ohna nu sub khosiyan bakhsdey ne)waheguru ji
@minidhir2180
@minidhir2180 2 года назад
Very very beautiful bahut khushi hoei dekh k sade Punjabia ch bi bahut hunar ha agr ona nu moka dita Ave te aa paji nu moka mileya ta kina sohna gar ready krke dikhaya dekh k bahut khushi mili
@noornahar2700
@noornahar2700 2 года назад
ਬੀਬਾ ਜੀ ਪੱਤਰਕਾਰੀ ਸਹੀ ਢੰਗ ਕਰੋ ਸਭ ਤੋਂ ਪਹਿਲਾਂ ਪਿੰਡ ਦਾ ਨਾਮ ਦੱਸਿਆ ਕਰੋ ਜੀ
@gurmeetkhokhar188
@gurmeetkhokhar188 2 года назад
Pind manuke gill dist. Moga near bagha purana
@kiranhargovindsinghkaur323
@kiranhargovindsinghkaur323 2 года назад
Veer Ji Thoda phone number ki hai
@ranjitchahal4286
@ranjitchahal4286 2 года назад
Bilkul sahi
@hardialdhamoon8081
@hardialdhamoon8081 2 года назад
Congratulations to the brains of all designers, contractors and mainly labourers, carpenters and Mason. Moreover the owner who has got prepared. But sorry to say that sirey he la ditta, by the owner Kiran Gill warring CAP, may be Jatt from modern community and not Kiran Singh Gill from traditional Jatt sikh community.
@manjitkaur8224
@manjitkaur8224 2 года назад
very nice 🥰🥰🥰
@jaimaachintpurni2037
@jaimaachintpurni2037 2 года назад
ਰੱਬਾ ਸਾਨੂੰ ਵੀ ਕਰਦੇ ਕੋਠੀਆਂ ਕਾਰਾਂ ਵਾਲੇ 😘😘😘
@craftwithpreet2232
@craftwithpreet2232 Год назад
Waheguru ji Waheguru ji 🙏
@palajatt8758
@palajatt8758 2 года назад
Jatt kom att a ghant havli aa sira la dita🙏💯✌️🌷💞🙋🙄
@Bhawani0908
@Bhawani0908 2 года назад
Bhut sohna ghar banya waheguru ji Mehra rakhe Jekar koi factory laga lainde ta kine pariwR nu ਰੁਜਗਾਰ ਪ੍ਰਾਪਤ ਹੋ ਜਾਣਾ ਸੀ ਨਾਲ ਪੈਸੇ ਦੀ ਬਹੁਤਾਤ ਹੋਣ ਦਾ ਵੀ ਜਾਣਕਾਰੀ ਹੋ ਜਾਣੀ ਸੀ ਪਬਲਿਕ ਨੂੰ ਘਰ ਤੇ ਕਿੰਨਾ ਹੀ ਲਗਾ ਲਓ ਰਹਿਣਾ ਹੀ ਹੈ ਘੱਟ ਪੈਸੇ ਵੀ ਲਗਾ ਕੇ ਇਸੇ ਪੁਰਾਣੀ ਇਮਾਰਤ ਦੀ ਲੁੱਕ ਮਿਲ ਜਾਣੀ ਸੀ ਗੁੱਸਾ ਨਾ ਕਰਿਓ ਜੇਕਰ ਵਿਚਾਰ ਚੰਗਾ ਨਹੀਂ ਲੱਗਿਆ ਪੈਸਾ ਹੈ ਹੀ ਬਹੁਤ ਜਿਨਾ ਕੋਲ਼ ਹੈ
@SukhwinderSingh-so8mr
@SukhwinderSingh-so8mr 2 года назад
ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਭਲੀ ਕਰੇ
@dhessin2511
@dhessin2511 2 года назад
ਬਹੁਤ ਸੋਹਣਾ ਧੱਕਾ ਨਾ ਕਰੋ, ਧੱਕਾ ਨਾਅਅਅਅਅਅ ਕਰੋ
@drpflower75
@drpflower75 2 года назад
saaf karan vich tough laggu,baki design no doubt different hai,lekin aina paisa la k kise expert da opinion lainde taa kmaal di lagni c,filhal ene paise vich look oh nhi jo expert opinion naal ho sakdi c
@surjeetkaurgarewal4407
@surjeetkaurgarewal4407 2 года назад
Kise di najar na Lage god bless them
@ariangill2010
@ariangill2010 2 года назад
All good. But this girl doesn’t know how give the introduction. Name of the place ??????? So silly she is. Now we still thinking 💭 don’t want to watch her show from now on.
@MintuDhaliwal-eg1yx
@MintuDhaliwal-eg1yx 2 года назад
Congratulations to all family very beautiful house
@amreekpal8119
@amreekpal8119 2 года назад
Very very nice 👌 gud 👌 sadda kuss rehan ass Malak 👌 ta puri family 👪 ji
@GurdeepSingh-pq9mf
@GurdeepSingh-pq9mf 2 года назад
ਮੈਡਮ ਜੀ, ਘਰ ਬਾਰੇ ਬਹੁਤ ਵਧੀਆ ਜਾਣਕਾਰੀ ਪੇਸ਼ ਕੀਤੀ। ਬਹੁਤ ਵਧੀਆ ਘਰ। ਮਨ ਖ਼ੁਸ਼ ਹੋ ਗਇਆ। ਵਾਹਿਗੁਰੂ ਪ੍ਰੀਵਾਰ ਨੂੰ, ਘਰ, ਹੰਡਣਾ ਸੋਹੰਡਣਾ ਕਰੇ। ਸਦਾ ਰਾਜ਼ੀ ਖ਼ੁਸ਼ੀਰਹੋ। ਧੰਨਵਾਦ ।
@krishanteknical8265
@krishanteknical8265 2 года назад
Koi Khas Gal Baat Nahin Re baccha
@jujharsinghchahal852
@jujharsinghchahal852 2 года назад
Sira.. Ji karta...bhi..ji..ne... bhuta.. vidia...veere
@lovegoraya4508
@lovegoraya4508 2 года назад
Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 👍👍👍👍👍👌👌❤️👍👍🙂😊
@sukhravi6815
@sukhravi6815 2 года назад
ਜੇ ਦਸਾਂ ਨੌਹਾਂ ਦੀ ਕਮਾਈ ਨਾਲ ਬਣਾਈ ਹੈ ਤਾਂ ਵਧਾਈਆਂ 🙏।
@craftwithpreet2232
@craftwithpreet2232 Год назад
👌👌👌👌👌👌
@harbhajankaur8050
@harbhajankaur8050 2 года назад
Otmon Raj smay avain day bed hunday see hopefully we can see like this real art save in this place
@manjitpathania8441
@manjitpathania8441 2 года назад
ਕਾਰੀਗਰਾਂ ਦੇ ਹੱਥ ਬਚਾ ਲਿਓ 😀 ਤਾਜਮਹਲ ਵਾਲਾ ਕੰਮ ਨਾ ਹੋਜੇ। ਮਜਾਕ ਰਿਹਾ ਇਕ ਪਾਸੇ। ਕੰਮ ਬਹੁਤ ਵਧੀਆ 👍
@gurvinderguri5562
@gurvinderguri5562 2 года назад
Vry nice family nu bhut bhut mubarakra bhut shona ghr bneya
@jass1959
@jass1959 2 года назад
Mistri nu salute hai ji Sade wlo "very nice good look
@armyboypatiala786
@armyboypatiala786 2 года назад
Medm ji kothi tia bhut sohni aa ji baki gal bat v sabb tihk aa ji prr tusi pind ni days ji ki kithey bani hoi aa kothi ji pls es koothi da pind dso ji
@santokhbhari4795
@santokhbhari4795 2 года назад
Bahoot hi vadia 👍👍 Par Jo Rasoi ch puri Lakar lgai Hai oh tek nahi safety de lihaj Nal
@Amarjitsingh-mt6zi
@Amarjitsingh-mt6zi 2 года назад
Maharaja ji kirpa Rakhan Parivar te
@shinemedia8945
@shinemedia8945 2 года назад
Bhut hi badiya ji But mistri bhaji reporter nu veere veere hi kho janda aa
@avtarsingh4870
@avtarsingh4870 2 года назад
Rab sbnu deve. Waheguru ji
@jattmovie1896
@jattmovie1896 2 года назад
ਹਵੇਲੀ ਘੱਟ ਤੇ ਕੋਈ ਚਰਚ ਦਾ ਭੁਲੇਖਾ ਜਰੂਰ ਪੈਂਦਾ
@idhub6263
@idhub6263 2 года назад
good reporting bhut intersting video ohdea eh channel te 👌
@ratanjit9675
@ratanjit9675 2 года назад
ਬਾਪੂ ਜੀ ਟੋਪੀ ਦੀ ਜਗਾ ਜੇ ਦਸਤਾਰ ਬੰਨ ਕੇ ਆਉਦੇ ਬਹੁਤ ਵਧੀਆਂ ਲਗਦੇ
@craftwithpreet2232
@craftwithpreet2232 Год назад
👌👌👌👌👌👌👌
@mandybajwa5606
@mandybajwa5606 2 года назад
ਬਹੁਤ ਸ਼ਾਨਦਾਰ ਪਰ ਬੀਬੀ, ਪੰਜਾਬ ਦਾ ਸਭ ਤੋਂ ਵੱਡਾ ਘਰ ਨਹੀਂ ਇਹ, ਸ਼ਾਇਦ ਇੰਪਰੈਸ ਜਿਆਦਾ ਹੋਗੇ ਤੁਸੀਂ । ਗੋਰਿਆਂ ਦੇ ਭਈਏ ਬਣਕੇ ਆਪਣੇ ਆਪ ਨੂੰ ਫਲਾਨਾ ਜੀ ਅਮਰੀਕਾ ਵਾਲੇ ਕਹਿੰਦਿਆਂ ਸ਼ਰਮ ਮਹਿਸੂਸ ਕਿਉਂ ਨਹੀਂ ਹੁੰਦੀ।
@manjinderkaur4237
@manjinderkaur4237 2 года назад
ਕਿੰਨੇ ਗ਼ਰੀਬਾਂ ਦੇ ਫੇਫੜੇ ‌( ਦਰੱਖਤ )ਵੱਡ ਕੇ ਇਸ ਕੋਠੀ ਤੇ ਲਾਈ ਨੇ ਅਮੀਰ ਬੰਦਾ ਤਾਂ ਆਉਣ ਵਾਲੇ ਸਮੇਂ ਵਿੱਚ ਆਕਸੀਜਨ ਖ਼ਰੀਦ ਲਵੇਗਾ ਪਰ ਗਰੀਬ ਨਹੀਂ ਖਰੀਦ ਸਕਦਾ ਸੋ ਕੋਠੀ ਸੋਹਣੀ ਆ ਪਰ ਲੱਕੜ ਜ਼ਿਆਦਾ ਵਰਤੀ ਗ‌ਈ ਉਹ ਮਾੜਾ ਇਹ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਦਰਖ਼ਤ ਲਾਉਣੇ ਚਾਹੀਦੇ ਨੇ ਪਾਣੀ ਸੇਵ ਕਰੋ ਜੀ ਧੰਨਵਾਦ ਜੀ 🙏🙏🙏
@rachhwindersingh6113
@rachhwindersingh6113 2 года назад
Bahu vadia bai di kothi
@gurdeepsingh145
@gurdeepsingh145 2 года назад
Beautiful kothi Bai g manuke pind lagda haa
@jpaulgrewal4261
@jpaulgrewal4261 2 года назад
ਵਾਹ,, ਬਹੁਤ ਖੂਬ ❤️
@nikhil_307ll
@nikhil_307ll Год назад
Veer ji sukh bahut hi karma nal milda ha bade di tandrusti honi bahut jaruri he Ghar phave chota hove par skoon hona jaruri ha
@kuldipraikanda2760
@kuldipraikanda2760 2 года назад
V good Kothi par gal bat ch pind da nam nahi dasia gia
@gurmeetsinghsachdeva5965
@gurmeetsinghsachdeva5965 Год назад
Wahaguru ji sab nutsndutst rakhan mehal bhaut pasand aaya
@bghelsingh1671
@bghelsingh1671 2 года назад
ਲਖ ਮਾਇਆ ਕਮਾਈ ਸਤਿਗੁਰ ਤੋ ਬਿਨਾ ਖੁਸ਼ੀ ਨਾ ਆਈ।
@paramjeetkaur2267
@paramjeetkaur2267 2 года назад
God bless you veero
@ssingh4432
@ssingh4432 2 года назад
ਕੋਠੀ ਜਾ ਹਵੇਲੀ ਕਿਹੜੇ ਪਿੰਡ ਚ ਬਣੀ ਹੋਈ ਆ ਪਲੀਜ ਜਰੂਰ ਦੱਸਿਉ
Далее
ЮТУБ ТОЧНО ВСЕ!
11:23
Просмотров 1 млн
Schoolboy - Часть 2
00:12
Просмотров 3,5 млн
🤣🤣🤣
0:29
Просмотров 3 млн
Опасный момент
0:23
Просмотров 2,7 млн