Тёмный

ਆਜੋ ਸਾਰਾ ਕਸੌਲੀ ਦਿਖਾਵਾਂ: ਸਾਰੀਆਂ ਥਾਂਵਾਂ 'ਤੇ ਖ਼ਰਚੇ ਸਮੇਤ ਜਾਣਕਾਰੀ|Harbhej Sidhu|Kasuli tourist places| 

Harbhej Sidhu
Подписаться 406 тыс.
Просмотров 78 тыс.
50% 1

#harbhejsidhu #kasulitouristplaces #kasuliguide #himachlpardesh

Развлечения

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 99   
@sarvjitdeol9622
@sarvjitdeol9622 2 года назад
ਹਰਭੇਜ ਸਿਹਾਂ ਮੰਨ ਗਏ ਤੇਰੀਆਂ ਖੋਜਾਂ ਨੂੰ। ਬਹੁਤ ਵਧੀਆ ਬਹੁਤ ਅੰਨਦ ਆਉਦਾ ਤੇਰੀਆਂ ਵੀਡੀਓ ਦੇਖ ਕੇ 🙏
@kuldeepbahad5318
@kuldeepbahad5318 2 года назад
Bilkul g harbhej sidhu bda mehnti bnda h
@harbhejsidhu1072
@harbhejsidhu1072 2 года назад
Thanks ji
@dsbatth9105
@dsbatth9105 2 года назад
ਯੁੱਗ ਯੁੱਗ ਜੀਓ ਵੀਰ ਜੀ ਹਰ ਪੇਸ਼ਕਸ਼ ਬਹੁਤ ਪਿਆਰ ਨਾਲ ਪੇਸ਼ ਕਰਦੇ ਹੋ ਵੀਰ ਜੀ 👌👍🤝🙏
@rinkudhillon8728
@rinkudhillon8728 2 года назад
ਹਰਭੇਜ ਵੀਰ ਤੁਸੀਂ ਬਹੁਤ ਮਿਹਨਤ ਕਰਦੇ ਹਨ ਪ੍ਰਮਾਤਮਾ ਤੁਹਾਨੂੰ ਤਰੱਕੀ ਦੇਣ
@harjeet_maan_
@harjeet_maan_ 2 года назад
ਅੰਗਰੇਜ਼ਾਂ ਦੀਆਂ ਬਣੀਆਂ ਚੀਜ਼ਾਂ ਦੀ ਅਜੇ ਮੁਨਿਆਦ ਪੂਰੀ ਆਸ ਸਾਡੇ ਖਾਣ ਸੂਰੇ ਲੀਡਰਾਂ ਨੇ ਦੇਸ਼ ਨੂੰ ਖਾ ਲਿਆ ਬਣਾਇਆ ਕੁਝ ਨੀ ਏਥੇ ਤਾਂ ਮੇਰੇ ਦੇਖਣ ਉਧਰ ਬੁਰਜ ਦੋ ਤਿੰਨ ਵਾਰ ਬਣਗੇ ਇਹਨਾਂ ਦੀਆਂ ਚੀਜ਼ਾਂ ਨੂੰ ਅੱਜ ਵੀ ਦੇਖਦੇ ਆ
@sukhvinder5191
@sukhvinder5191 2 месяца назад
Gurbej bhut bolda sir kha janda e
@babbufdk4305
@babbufdk4305 2 года назад
ਬਹੁਤ ਵਧੀਆ ਬਾਈ ਜੀ, ਸੂਬੇਦਾਰ ਜੋਗਿੰਦਰ ਸਿੰਘ ਸਾਡੇ ਪਿੰਡ ਵੱਡੇ ਮਾਲੇ ਤੋਂ ਸੀ ਵੀਰ
@jaspalchangal8274
@jaspalchangal8274 2 года назад
ਧੰਨਵਾਦ ਵੀਰ ਮਹਾਨ ਤੇ ਹਿਮਾਚਲ ਦੀਆਂ ਵਾਦੀਆਂ ਦੀ ਸੈਰ ਕਰਾਉਣ ਲਈ।
@HarmanDahale
@HarmanDahale Месяц назад
ਹਰਭੇਜ ਸਿੰਘ ਜੀ ਤੁਸੀਂ ਬਿਲਕੁੱਲ ਠੀਕ ਕਿਹਾ ਠੰਢਾ ਮੌਸਮ ਵਾਕਿਆ ਹੀ ਸੁਹਾਵਣਾ ਲਗਦਾ ਹੈ।ਇਸੇ ਤਰ੍ਹਾਂ ਮਨੁੱਖ ਵੀ ਜਿਸ ਦਾ ਸੁਭਾ ਠੰਢਾ ਹੁੰਦਾ ਉਸੇ ਦੀ ਹੀ ਤਾਰੀਫ ਹੁੰਦੀ ਹੈ।ਹਰਭੇਜ ਸਿੰਘ ਜੀ ਇਕ ਗੱਲ ਤੁਹਾਡੀ ਪ੍ਰਸ਼ੰਸਾ ਵਿੱਚ ਕਹਿਣੀ ਹੈ ਤੁਹਾਡਾ ਕਿਸੇ ਚੀਜਾ ਦਾ ਜਾਂ ਕਿਸੇ ਥਾਂ ਦਾ ਹਾਲ ਬਿਆਨ ਕਰਨ ਦਾ ਤਰੀਕਾ ਲਾਜਵਾਬ ਹੈ।ਪ੍ਰਮਾਤਮਾ ਨੇ ਤੁਹਾਡੀ ਜੁਬਾਨ ਵਿੱਚ ਰੱਸ ਭਰਿਆ ਹੋਇਆ ਹੈ।ਜਿਸ ਦਾ ਮਨੁੱਖ ਕਾਇਲ ਹੋ ਜਾਂਦਾ ਹੈ।
@mrsmusafirsingh6671
@mrsmusafirsingh6671 2 года назад
ਕਸੌਲੀ ਚੰਡੀਗੜ੍ਹ ਤੋਂ 40ਕੁ ਕਿਲੋਮੀਟਰ ਦੂਰ ਹੈ। ਗਰਮੀਆਂ ਵਿਚ ਵੀ ਇਹ ਬਾਕੀ ਥਾਵਾਂ ਤੋਂ ਠੰਢਾ ਰਹਿੰਦਾ ਹੈ। ਜਨਵਰੀ ਫਰਵਰੀ ਵਿਚ ਬਰਫ ਵੀ ਜੰਮਦੀ ਹੈ ਤੇ ਸਰਦੀਆਂ ਚ ਹਰਿਆਲੀ ਵੀ ਵਾਧੂ ਹੁੰਦੀਂ ਹੈ। ਸੰਤਬਰ ਤੋਂ ਬਾਅਦ ਘੁੰਮਣ ਦਾ ਅਲਗ ਨਜ਼ਾਰਾ। ਸ਼ਨੀਵਾਰ ਏਥੇ ਹੋਟਲ ਫੁੱਲ ਬੁੱਕ ਹੁੰਦੇ,ਕਿਉਂਕਿ ਚੰਡੀਗੜ੍ਹ ਮੋਹਾਲੀ ਪੰਚਕੁਲਾ ਪਿੰਜੌਰ ਤੇ ਹੋਰ ਨੇੜਲੇ ਇਲਾਕੇ ਤੋਂ ਪਰਿਵਾਰ ਤੇ ਨੋਜਵਾਨ ਜੋੜੇ ਆਉਂਦੇ ਨੇ ਤੇ ਰਾਤ ਵੇਲੇ ਬਜ਼ਾਰ ਦੀ ਰੌਣਕ ਵੱਖਰੀ ਹੁੰਦੀਂ ਹੈ। ਬਾਕੀ ਆਲੇ ਦੁਆਲੇ ਚੀਲ ਦੇ ਰੁੱਖ ਹਨ, ਜਿਨ੍ਹਾਂ ਨੂੰ ਲੱਕੜ ਦੇ ਫੁੱਲ ਲਗਦੇ ਨੇ। ਮਈ ਜੂਨ ਚ ਬਾਂਸ ਤੇ ਸੁੱਕੀ ਚੀਲ ਨੂੰ ਆਪੇ ਅੱਗ ਲੱਗ ਜਾਂਦੀ ਹੈ ਤੇ ਚੀਲ ਚ ਤੇਲ ਹੋਣ ਕਰਕੇ ਜਲਦੀ ਅੱਗ ਬੁਝਦੀ ਨਹੀਂ। ਕਦੀ ਕਦੀ ਗਰਮੀਆਂ ਚ ਸ਼ਿਮਲੇ ਤੋਂ ਵੀ ਠੰਢਾ ਹੁੰਦਾ ਹੈ। ਸਭ ਤੋਂ ਸਾਫ, ਸਸਤਾ ਤੇ ਨੇੜੇ ਦਾ ਮਨਮੋਹਕ ਇਲਾਕਾ ਹੈ ਕਸੌਲੀ। ਏਥੋਂ ਦਾ ਲੋਕਲ ਜੂਸ ਵੀ ਵਧੀਆ ਹੈ, ਫੈਕਟਰੀ ਤੋਂ ਆਉਂਦਾ ਸਿੱਧਾ। ਕਸੌਲੀ ਫਾਲ ਝਰਨਾ ਵੀ ਥੋੜੀ ਦੂਰ ਹੈ, ਪਰ ਓਥੇ ਜੋੜੇ ਜਾਂ ਪਰਿਵਾਰ ਦੀ ਐਂਟਰੀ ਹੈ। ਬਾਕੀ ਰੋਪੜ ਨੇੜੇ ਭੱਦਲ ਤੋਂ ਅੱਗੇ ਗੁਰਦੁਆਰਾ ਬੀਬੀ ਮੁਮਤਾਜ਼ ਜਰੂਰ ਜਾਇਓ, ਜਿੱਥੇ ਸਵੇਰ ਦਾ ਨਜ਼ਾਰਾ ਸਕੂਨ ਭਰਿਆ ਹੁੰਦਾ ਹੈ। ਜੰਗਲ ਅੰਦਰ ਬੀਬੀ ਜੀ ਦੀ ਸਮਾਧੀ ਹੈ ਤੇ ਨੇੜੇ ਭੱਠਾ ਸਾਹਿਬ ਗੁਰਦੁਆਰਾ ਵੀ ਹੈ।
@HarpreetSingh-jf8zu
@HarpreetSingh-jf8zu 2 года назад
ਬਹੁਤ ਵਧੀਆ ਬਾਈ ਜੀ ਹਰ਼ਭੈਜ ਸਿੰਘ ਜੀ
@2wale366
@2wale366 2 года назад
ਵੀਰ ਜੀ ਬਹੁਤ ਕੁਝ ਦਿਖਾਇਆ ਤੁਹੀ ਸਾਨੂੰ। ਧੰਨਵਾਦ g
@Bhupinder-singh
@Bhupinder-singh 2 года назад
ਬਹੁਤ ਖੂਬਸੂਰਤ ਜੀ
@SherSingh-ht7me
@SherSingh-ht7me 2 года назад
ਬਹੁਤ ਵਧੀਆ ਲੱਗਿਆ ਵਾਈ ਜੀ
@colbsverma1416
@colbsverma1416 2 года назад
Our two day stay at Kasauli (13-14 Jun) was memorable.We walked across all the points mentioned in the video during our trip.Our interview by the team was" like an icing on the cake".
@sonuchauhan2358
@sonuchauhan2358 2 года назад
ਹਰਭੇਜ ਵੀਰ ਵੈਰੀ ਫਨੀ " ਐਧਰ ਨੂੰ ਨਾ ਰਿੜ ਜਾਈਂ ਮੇਰਾ ਵੀਰ ਹੱਥ ਬੰਨ੍ਹੇ ਤੇਰੇ ਅੱਗੇ" 🤣🤣
@ranjodhsingh7174
@ranjodhsingh7174 2 года назад
ਬਹੁਤ ਚੰਗਾ
@bannigill5128
@bannigill5128 2 года назад
👌👌👌
@ranjodhsingh7174
@ranjodhsingh7174 2 года назад
ਚਰਚ ਚ ਜੁੱਤੀ ਨਹੀਂ ਖੋਲਦੇ ਹਰਭੇਜ ,ਇਹ ਬਿਲਡਿੰਗ ਬਣੀ ਹੀ ਇਸੇ ਤਰਾਂ ਹੁੰਦੀ ਹੈ ।
@SukhwinderSingh-wq5ip
@SukhwinderSingh-wq5ip 2 года назад
ਬਹੁਤ ਵਧੀਆ ਬਾਈ ਜੀ
@kirandeepkaur174
@kirandeepkaur174 2 года назад
ਧੰਨਵਾਦ ਵੀਰ ਜੀ
@baljitgilll9542
@baljitgilll9542 2 года назад
Sabash puttra meri 65 saal Umar aa sawad aa janda tere video dekh ke
@surindersandhu4107
@surindersandhu4107 2 года назад
Bir Harhbhej singh bir ji, you have so much energy and excitement to show us these beautiful memories of our past places ❤️, saluted to out Army Bir 💜
@ManpreetSingh-xm4vv
@ManpreetSingh-xm4vv Год назад
ਤੂੰ ਕਿਤੇ ਗਿਆ ??ਮਸੂਰੀ ਤੌ ਬਿਨ੍ਹਾਂ
@rajupalrajupal578
@rajupalrajupal578 2 года назад
Amen God bless you
@amritpalkaur9408
@amritpalkaur9408 2 года назад
Very nice
@suryawanshirajput6815
@suryawanshirajput6815 2 года назад
har ik Shandar video with shandar commentary dhanwad moge wala bai
@AmandeepSingh-pk5je
@AmandeepSingh-pk5je 2 года назад
Bahut vadiya video bai ji nice gud
@rajrani1736
@rajrani1736 2 года назад
I love your voice nice video
@RavinderKumar-qn1my
@RavinderKumar-qn1my 2 года назад
Harbhej veer tuhadi awaz te tuhada Galbat karan ta treeka bahut vadiya parmatma mehar rakhe
@surindersandhu4107
@surindersandhu4107 2 года назад
Bir ji your comments are very helpful and powerful 🙏 👏
@user-ue7pt7uc2s
@user-ue7pt7uc2s 6 месяцев назад
Gud ji thanks very match broo ji
@inderjitsinghinder4675
@inderjitsinghinder4675 2 года назад
Nice👍 video vr ji
@user-jd8zs8kp1m
@user-jd8zs8kp1m 2 года назад
Good
@sidhu8505
@sidhu8505 2 года назад
Nice job
@surinderbrar7550
@surinderbrar7550 Год назад
Excellent coverage. Thank you Ji .
@ramansunny7974
@ramansunny7974 2 года назад
Nice video
@hardeepsingh988
@hardeepsingh988 2 года назад
Satiri wargi gulab jaman fitt karti 👌😄😄
@nareshdhiman4282
@nareshdhiman4282 2 года назад
Great job paaji
@davinderrathi4239
@davinderrathi4239 2 года назад
Good job brother god bless you and your family
@JaspalSingh-ne7ww
@JaspalSingh-ne7ww 4 месяца назад
Very good hill satatian
@jaswinderkaur6016
@jaswinderkaur6016 2 года назад
Beautiful place
@deepdhindsavlogs9097
@deepdhindsavlogs9097 2 года назад
ਹਰਭੇਜ ਸਿੰਘ ਬਾਈ ਜੀ ਕਸੌਲੀ ਤੋਂ ਅਗਾਂਹ ਡਗਸ਼ਈ ਵੀ ਜਾਕੇ ਆਇਓ ਉੱਥੇ ਅੰਗਰੇਜਾਂ ਦੇ ਟਾਈਮ ਦੀ ਜੇਲ ਬਣੀ ਹੋਈ ਐ ਉਹ ਦੀ ਵੀ ਫਿਲਮ ਬਣਾ ਲਿਓ ਬਹੁਤ ਵਧੀਆ ਚੀਜ ਹੈ ਤੁਸੀਂ ਯਾਦ ਕਰੋਗੇ ਧੰਨਵਾਦ ਬਾਈ ਜੀ
@chamkaursingh7700
@chamkaursingh7700 2 года назад
good job
@sukhvirsingh8737
@sukhvirsingh8737 2 года назад
Nice
@chanichauhan5155
@chanichauhan5155 2 года назад
ਬਾਈ ਹਰਭੇਜ ਇਹ ਕਸੋਲੀ ਸ਼ਹਿਰ ਲਾਰਡ ਡਲਹੌਜ਼ੀ ਨੇ ਵੱਸੀਆ ਸੀ ਇਹ ਚਰਚ ਵੀ ਲਾਰਡ ਡਲਹੌਜ਼ੀ ਦੀ ਹੀ ਹੈ
@robinbhatti909
@robinbhatti909 2 года назад
Veer Ludhiana wala tank Rose garden de baher khada karta hai. Jai Hind 🙏🌹🌼🙏
@nsdhillon9937
@nsdhillon9937 2 года назад
Gurbhej ji 🙏 from bathinda
@parmjitsinghsidhu0016
@parmjitsinghsidhu0016 2 года назад
Bahut Khoobsurat video🎥 ha veer ji. Tuhade nal asi ve Chal rhe hanji 👍
@jaskaransingh3-c904
@jaskaransingh3-c904 2 года назад
Nice by ji 🙏
@Comedyfunnyvideos14
@Comedyfunnyvideos14 2 года назад
Thanku sir asi tuhade nal hi ghom lende ha nale sade paise Bach jande ne nale leg nai thakdy
@GurpreetSingh-pm3oy
@GurpreetSingh-pm3oy 2 года назад
👍👍👌👌👌
@harjaapkaur3454
@harjaapkaur3454 2 года назад
Tuhadiya video lagdiya ni k asi koi video dekh de aa edha lgda nal ee hunde aa tuhade .bohot vadhiya video aaa veere
@suryawanshirajput6815
@suryawanshirajput6815 2 года назад
Moge di boli ba kamal hai mithi mithi.
@jonysingh5325
@jonysingh5325 2 года назад
Good 👍
@DavinderGoraya67davinder67
@DavinderGoraya67davinder67 2 года назад
10.48 te theeeek aa haaa theeek e aa😃🤟😆😜
@rajveertargotra5772
@rajveertargotra5772 Год назад
Jai Jesus ji Happy Christmas ⛄🎄
@AmandeepSingh-kd3tm
@AmandeepSingh-kd3tm 2 года назад
Nice experience veer ji Good job God bless you with more progress. Double the day and quadruple the night 👏
@mrsmusafirsingh6671
@mrsmusafirsingh6671 2 года назад
ਮਹਿੰਗਾ ਦਿੰਦੇ ਬਨ-ਸਮੋਸਾ ਤੇ ਬਹੁਤਾ ਸਵਾਦ ਵੀ ਨਹੀਂ..... 50 ਰੁਪਏ ਦਾ ਇੱਕ ਦਿੰਦੇ। ਅੱਜ ਹੀ ਖਾ ਕੇ ਆਇਆ। 20 30 ਰੁਪਏ ਜਾਇਜ਼ ਹੈ। ਤਕਰੀਬਨ ਸਾਰਾ ਸਮਾਨ ਬਹੁਤ ਮਹਿੰਗਾ ਹੈ, ਖਾਣ ਪੀਣ ਦਾ ਸਮਾਨ ਨਾਲ ਲੈ ਜਾਵੇ।
@prahilsahotainhongkong2603
@prahilsahotainhongkong2603 2 года назад
boht vdia lgea brother kasoli tour aci 2010 vich college trip te gye c bt ethe sb ton hight te ik Hanuman mandir hai mai oh dekhn lyi sara vlog dekhea bt tuci shayd gye nyi oh is ton v hight te hai te boht sundar hai bt fr v vdia lga college days yad aa gye thanku
@A2Zvideos29
@A2Zvideos29 2 года назад
First like video
@randhawa8233
@randhawa8233 2 года назад
ਵੀਰ ਖੱਡ ਜਿਆਦਾ ਸਹੀ ਲਗਣਾ ਸੀ ਖਾਈ ਲਈ ।
@chaudhary8085
@chaudhary8085 2 года назад
Harbhej Bai tera Sony kaida bahut aa Sisma dam tey v bahut kadatn ch c tu vichare di kadatan kadan nee dinda 😊 excited bahut aa Sony tu v bhor tee vichare di chapplan pake nee ayea 😂
@RashidKhan-md2cf
@RashidKhan-md2cf Год назад
Very good veer
@deepbadesha7624
@deepbadesha7624 2 года назад
Sada purane punjab da put Star aa taareef baste lafz khtm ho jande ne bai camera men da v dhnwad krde ha dill to jo sanu ghr bethe 1947 to v pehle se time vich lai jande ne kina vdhia time hou bai oh bhakt vich bas socha vich oh time vich chl jai da..prr sanu lai ke janda sada bhai purane punjab da put 🙏
@jasnoorsingh2430
@jasnoorsingh2430 2 года назад
Amazing
@jaswinderkaur6016
@jaswinderkaur6016 2 года назад
Neat and clean area
@khushk7953
@khushk7953 Год назад
Samosas dekh ke muh vich pani ahagyea
@nareshthakur361
@nareshthakur361 2 года назад
Harbej bai thone ek hor itihaask jga dussda va tusi dekhn jao ferozepur da qila jo ferozepur cantt ch aa saragadi durudware kol but oh army de under aa thonu permission lene lene aa ek gal hor aaj tak oss aile da koi video nahi bnaya gya kese v youtuber dvara baki permission melu k nahi eh nahi keh sakda q k army base aa but vein wale cheez aa bai ji
@gurwindermaniana7943
@gurwindermaniana7943 2 года назад
Sir ji kpoorthla science sity da toor la ke aao ji❤️
@harvinderbrar1899
@harvinderbrar1899 2 года назад
Very nice 👍
@variendersingh3552
@variendersingh3552 2 года назад
So sweet bro all video
@candid_sniper
@candid_sniper 2 года назад
Baakamaal bai
@Abhigarg939
@Abhigarg939 2 года назад
Suraj niche nhi aa rha dharti ghoom rhi hai bro
@VarinderSingh-ux9ih
@VarinderSingh-ux9ih 2 года назад
Bast of luck bro sawad kr tah bai 👍
@kuldeepsidhu1149
@kuldeepsidhu1149 2 года назад
❤️❤️❤️
@sunilrajput20021
@sunilrajput20021 2 года назад
Tuhanu garkhal vi dikhana chahida si os jgah sharab tey bear di factory vi hai jisda nam mohan mekin hai
@kamaljeetsingh3817
@kamaljeetsingh3817 2 года назад
Lae nazare
@sunilrajput20021
@sunilrajput20021 2 года назад
Bai ji teeka ithey hi banda CRI ch tuhanu oh vi ghumni chahidi si
@ballusingh8684
@ballusingh8684 2 года назад
22.ok..
@sukhdeepkaur7723
@sukhdeepkaur7723 2 года назад
Can you show Larance school
@muhammedahmed4159
@muhammedahmed4159 2 года назад
Not nalka fire hydrant
@ushapaul6629
@ushapaul6629 2 года назад
Beta jehrha tur nahi sakda oh ki kare ?
@varshaatul8607
@varshaatul8607 2 года назад
Pandori mahanta da Gera kado veer ji gurdaspur
@ajaibkhokhar1204
@ajaibkhokhar1204 2 года назад
22ji ma vi army ma subadar ha
@rajsekhon9
@rajsekhon9 2 года назад
Baiji Punjanbi bomb a
@बंद_दरवाजे_खोलने_वाला
First view😂😂😂
@harbhejsidhu1072
@harbhejsidhu1072 2 года назад
Thanks ji
@deepbadesha7624
@deepbadesha7624 2 года назад
Kon bolda angrejan ne kmm nhi kria pr jo kria oh di rees sade wale fukri gormint 1000 saal vich nhi krr sakde 🙏
@AmritpalSingh-sp9zf
@AmritpalSingh-sp9zf 2 года назад
वीरे हाईमन नहीं हुन्दा ईन्गलिश चे चेक करो 😂😂😂🤗🙏
@user-sl4og8ub7z
@user-sl4og8ub7z 2 года назад
ਹਰਭੇਜ ਦਾ ਦਮ ਚੜ ਗਿਆ
@nexion5144
@nexion5144 2 года назад
balle y mole bal nu janda ?
@rickygym5273
@rickygym5273 2 года назад
Yr punjabi ta dhang nal bol, over hi boli jana
@gurinderpalsingh1981
@gurinderpalsingh1981 2 года назад
Fuddu vlog
@harvinderbrar1899
@harvinderbrar1899 2 года назад
Good
@annierandhawa9652
@annierandhawa9652 2 года назад
Nice video
@sidhu8505
@sidhu8505 2 года назад
Good job
Далее
Dangerous Journey to India’s Loneliest Village
20:50
Просмотров 743 тыс.
Фокус мокус 🤣
0:28
Просмотров 7 млн
Такой вот моментик🥲
0:23
Просмотров 2,4 млн