Тёмный

ਆਜੋ Portland | USA | Mount Hood ਪਹਾੜ ਤੇ ਲੈ ਕੇ ਚੱਲੀਏ | Vlog 12 | Dhadrianwale 

Emm Pee
Подписаться 2,7 млн
Просмотров 262 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Dhadrianwale vloging
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#portland
#usa
#mountains

Опубликовано:

 

13 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 695   
@singhrajinder68
@singhrajinder68 Год назад
ਸਾਨੂੰ ਵੀ ਬਹੁਤ ਅਨੰਦ ਆਇਆ ਭਾਈ ਸਾਹਿਬ ਜੀ ਦੀ ਚੜਦੀ ਕਲਾ ਦੇਖ ਕੇ 🙏🌹🙏🌹
@sarabjitkaur8997
@sarabjitkaur8997 Год назад
Sat Sri akaal veer ji 🙏
@karamsingh1084
@karamsingh1084 Год назад
Wahegur ji 🙏
@singhrajinder68
@singhrajinder68 Год назад
ਸਤਿ ਸ਼੍ਰੀ ਅਕਾਲ ਭੈਣ ਜੀ 🙏
@singhrajinder68
@singhrajinder68 Год назад
@@karamsingh1084 ਸਤਿ ਸ੍ਰੀ ਅਕਾਲ 🙏
@krishandass6981
@krishandass6981 Год назад
😂
@ManjitKaur-wl9hr
@ManjitKaur-wl9hr Год назад
Vlog ਦੇਖ ਕੇ ਮਨ ਬਹੁਤ ਪ੍ਰਸੰਨ ਹੋਇਆ l ਦਿਲੋਂ ਕਾਮਨਾ ਕਰਦੇ ਹਾਂ ਬਹੁਤ ਜਲਦੀ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਸੰਗਤਾਂ ਵਿੱਚ ਵਿਚਰੋਂਗੇ , ਭਾਈ ਸਾਹਿਬ ਜੀ 🙏🙏...
@avtars.dhindsa8381
@avtars.dhindsa8381 Год назад
ਬੀਬਾ ਜੀ ਮਾੜਾ ਮੋਟਾ ਬਿਮਾਰ ਤਾਂ ਹਰ ਈ ਰਹਿੰਦਾ ਇਹ ਤਾਂ ਤੇ ਬਾਹਰ ਘੁੰਮਣ ਦਾ ਬਹਾਨੇ ਮੌਜ ਮਸਤੀ ਕਰਨੀ ਹੁੰਦੀ ਐ ਇਹਨੂੰ ਮੇਰਾ ਇਕ ਸਵਾਲ ਐ ਕੀ ਤੁਸੀਂ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਜਾਬ ਦਾ ਤਾਂ ਕੁੱਝ ਨੀ ਸੰਵਾਰਿਆ ਰਾੜੇ ਵਾਲਿਆਂ ਵਾਂਗ ਅੰਧਭਗਤ ਪੱਕੇ ਬਣਾ ਲਏ ਜੇਕਰ ਵਿਹਲੇ ਬਾਬੇ ਨੂੰ ਟੱਟੀ ਖੁਲ ਕੇ ਨਾ ਆਵੇ ਤਾਂ ਵੀ ਅੰਧਭਗਤ ਵਾਹਿਗੁਰੂ, ਵਾਹਿਗੁਰੂ ਦੇ ਕਮੈਂਟਸ ਪਾਉਣ ਲੱਗ ਜਾਂਦੇ ਆ ਵਾਹਿਗੁਰੂ ਨੇ ਸਾਨੂੰ,,ਦਿਲ ਤੋਂ ਉਪਰ ਇਕ ਦਿਮਾਗ ਵੀ ਦਿੱਤਾ ਉਹਨੂੰ ਵਰਤੋ ਕਰ ਲਿਆ ਕਰੋ
@preetmannbaani
@preetmannbaani Год назад
AddjugaadijuggojuggatalAnandpuriyepermasherdwaariye☺️☺️☺️☺️☺️☺️☺️☺️☺️☺️😏😏😏😏😏😊😊😊😊😊😊😊😀😀😃😃😄🤗🤗🤗🤗🤗🤗🤗🤗🤗🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@preetmannbaani
@preetmannbaani Год назад
Sofunnyvedeoveryveryenjoyablevedeo
@preetmannbaani
@preetmannbaani Год назад
Sosnowfunnyvedeo😏😊😏😊😊😏😊😏☺️☺️☺️☺️😀😀😀😃😃😄😀😄😀😃😃😄😀😀😄😀🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤩🤩🤩🤩🤩🤩🤩🤩🤩🤩🤩🤩🤩🤩🤩🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@preetmannbaani
@preetmannbaani Год назад
☺️😏😃😄😀🤗🤗🤗🤗🤗🤗🤗🤗🤗🤗🤗🤣🤣🤣🤣🤣🤣🤣🤣🤣🤣🤣🤣🤣🤣💯💯💯💯💯💯💯💯💯💯💯💯💯🤣🤣🤣🤣🤣🤣🤣🤣🤣🤣🤣🤣🤣🤣🤣
@KamaljitKaur-fy3uu
@KamaljitKaur-fy3uu Год назад
ਸ਼ੁਕਰ ਐ ਜੀ 🙏 ਸ਼ੁਕਰ ਐ 🙏 ਕਿ ਤੁਹਾਡੀ ਸਿਹਤ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਗਈ ਹੈ 👍 ਮੈਂ ਜਾਣਦੀ ਸੀ ਕਿ ਤੁਸੀਂ ਠੀਕ ਕਰ ਲੈਣਾ ਖੁਦ ਨੂੰ🙏 ਤੁਹਾਡੀ ਮਿਹਨਤ ਰੰਗ ਲਿਆਈ ਹੈ 🙏 ਪਾਤਸ਼ਾਹ ਜੀ ਨੇ ਆਪਣੇ ਪਿਆਰੇ ਪੁੱਤਰ ਨੂੰ ਠੀਕ ਕਰਨਾ ਹੀ ਕਰਨਾ ਸੀ ਜੀ 🙏🙏 ਸ਼ੁਕਰੀਅਅਅਅਅਅਅਅਆ ਜੀ 🙏
@baljeetsidhu67
@baljeetsidhu67 Год назад
ਸੁਕਰ ਐ ਜੀ ਪ੍ਰਮਾਤਮਾ ਦਾ ਸਾਡੇ ਭਾਈ ਸਾਹਿਬ ਜੀ ਠੀਕ ਨੇ 🙏🏻🙏🏻🙏🏻
@rrandhawa2372
@rrandhawa2372 Год назад
@Harvinder Singh dekh veer m prhda rana tuhade war war bhain nu tang krn lae paye cmnt syad tanu block kar ditta hou tn ni jwab de rhe pr ah ajj da cmnt veer tere swal da jwab a .mere yaar kh re c k time ne ahh harwinder singh nu jwab ditta jo hankar vich war war es bhen nu kh riha c k nhi thk hona tera baba pr dekh veer eh sme da hee nhi tanu waheguru ji da v jwab a k oh bhai sahib nu eni khatarnak bimari ton thk kr rhe a.meri hth jodh k banti veer hun tu v waheguru d tn mann te hankar tyag de apna
@NarinderKaur-os5oz
@NarinderKaur-os5oz Год назад
ਸ਼ੁਕਰ ਐ ਵਾਹਿਗੁਰੂ ਜੀ ਕੀ ਤੁਹਾਡੀ ਸਿਹਤ ਬਿਲਕੁਲ ਠੀਕ ਹੈ
@avtars.dhindsa8381
@avtars.dhindsa8381 Год назад
ਇਹਨਾਂ ਨੂੰ ਪੱਕਾ ਪਤਾ ਸੀ ਕੀ ਠੀਕ ਹੋ ਜਾਣਾ ਦੁਨੀਆਂ ਵਿੱਚ ਅਣਗਿਣਤ ਇਨਸਾਨ ਦੁਖੀ ਹਨ ਉਹਨਾਂ ਲਈ ਵੀ ਸਾਨੂੰ ਹੱਥ ਜੋੜ ਅਰਦਾਸ ਕਰਨੀਂ ਚਾਹੀਦੀ ਆ
@Steven12047
@Steven12047 Год назад
ਬੜਾ ਸੋਹਣਾ ਕੱਟੇ ਵਾਂਗੂ ਫਿਟਿਆ ਤੇ ਪਿਆ , ਬੀਬੀਓ ਐਵੇ ਫਿਕਰ ਨਾ ਕਰੋ 😂
@KamaljitKaur-fy3uu
@KamaljitKaur-fy3uu Год назад
ਸ਼ੁਕਰੀਆ ਜੀ 🙏 ਸਾਨੂੰ ਵੀ ਆਪਣੇ ਨਾਲ ਨਾਲ ਬਲੌਗ ਦਾ ਹਿੱਸਾ ਬਣਾਉਣ ਲਈ ਜੀ 🙏 ਬਹੁਤ ਹੀ ਹਾਰਟ ਟਚਿੰਗ ਬਲੌਗ ਸੀ ਜੀ 🙏 ਬਹੁਤ ਮਜ਼ਾ ਆਇਆ ਦੇਖ ਕੇ ਜੀ 🙏
@Kny_fan1231
@Kny_fan1231 Год назад
L sh
@palsingh8034
@palsingh8034 Год назад
😂😂😂😂😂😂😂 ਖੁਸਰਾ ਸਾਲਾ
@baljeetsidhu67
@baljeetsidhu67 Год назад
ਤੁਹਾਡੀ ਚੜ੍ਹਦੀ ਕਲਾ ਨਾਲ ਜ਼ਿੰਦਗੀ ਜਿਊਣ ਤੋਂ ਪਤਾ ਲੱਗਦਾ ਹੈ ਕਿ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੈ ਜੀ 🙏🏻🙏🏻
@jagpalsinghthind3700
@jagpalsinghthind3700 Год назад
ਕਿਹੜੀ ਕਿਹਣੀ ਤੇ ਕਿਹੜੀ ਕਰਨੀ ਏਦਾਂ ਕੋਈ ਜਕੀਨ ਆ
@rkgillkitchen165
@rkgillkitchen165 Год назад
ਧੰਨ ਧੰਨ ਸ਼੍ੀ ਗੁਰੂ ਗ੍ੰਥ ਸਾिਹਬ ਜੀ🌹🌹🌻🌻🌟🌟🌟🌟🌟
@basantsingh5840
@basantsingh5840 Год назад
Very fanny vidoe
@basantsingh5840
@basantsingh5840 Год назад
Baba ji
@preetmannbaani
@preetmannbaani Год назад
Add jugaadi juggo juggAtal Gurbaani kirtan always
@preetmannbaani
@preetmannbaani Год назад
💓💓🌻🌾💎💎
@preetmannbaani
@preetmannbaani Год назад
Permashermannke always
@raisabb4582
@raisabb4582 Год назад
ਵਾਹ ਜੀ ਵਾਹ ਭਾਈ ਸਾਹਿਬ ਜੀ ਨਜ਼ਾਰਾ ਆ ਗਿਆ ਦੇਖ ਕੇ ਜਾ ਤਾਂ ਨਹੀ ਸਕਦੇ ਪਰ ਆਪ ਜੀ ਨਾਲ ਜੁੜ ਕੇ ਨਜ਼ਾਰਾ ਆ ਗਿਆ ਦੇਖ ਕੇ 🙏🙏🌹🌹 ਭਾਈ ਸਾਹਿਬ ਜੀ ਚੜਦੀ ਕਲਾ ਚ ਰਹੋ ਸਦਾ 🌹🌹🌹
@Harjindersingh-de4si
@Harjindersingh-de4si Год назад
ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ।
@Kuldeepsingh-xg1zy
@Kuldeepsingh-xg1zy Год назад
ਭਾਈ ਸਾਹਿਬ ਜੀ ਨੇ ਨਜ਼ਾਰਾ ਲਿਆ ਦਿੱਤਾ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਅਮਰੀਕਾ ਦੇ ਨਜ਼ਾਰੇ ਇਥੇ ਹੀ ਮਿਲਗੇ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ
@RajinderSingh-ds3mf
@RajinderSingh-ds3mf Год назад
ਤੁਹਾਡੀਆਂ ਗੱਲਾਂ ਬਹੁਤ ਚੜ੍ਹਦੀ ਕਲਾ ਵਾਲਿਆਂ ਹੁੰਦਿਆਂ ਨੇ ਬਾਬਾ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@gurpreetsinghbatala7039
@gurpreetsinghbatala7039 Год назад
ਵਾਹਿਗੁਰੂ
@raisabb4582
@raisabb4582 Год назад
ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲਿਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏🙏🙏🙏🙏 ਵਲੋ Rai Sabb ਨੂਰਮਹਿਲ 🙏🙏🙏🌹🌹
@sandeepchahaltransportadvi9678
ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈ, ਭਾਈ ਸਾਹਿਬ ਜੀ ਦੀ ਸ਼ਹਿਤ ਵਿਚ ਸੁਧਾਰ ਹੋ ਰਿਹਾ ਹੈ,,,,,, ਵਾਹਿਗੁਰੂ ਜੀ ਮੇਹਰ ਕਰਨ
@jaspreetsinghjatana
@jaspreetsinghjatana Год назад
ਤੁਹਾਨੂੰ ਖੁਸ਼ ਵੇਖ ਕੇ ਰੂਹ ਨੂੰ ਸਕੂਨ ਮਿਲਦਾ ਭਾਈ ਸਾਹਿਬ ਜੀ 🙏
@sheetalsingh3875
@sheetalsingh3875 Год назад
ਭਾਈ ਸਾਬ ਤੁਹਾਨੂੰ ਵੈਖ ਕੇ ਢਿੱਡ ਵੀ ਹੱਸਦਾ,ਰੂਹ ਨੂੰ ਸਕੂਨ ਮਿਲਦਾ, ਸੱਚੀਂ ਤੁਹਾਨੂੰ ਖੁੱਸ਼ ਵੈਖ ਕੇ ਬਹੁਤ ਖੁਸ਼ੀ ਮਿਲਦੀ ਆ, ਤੁਹਾਡੀਆਂ ਮਿਹਨਤਾ ਸੱਦਕੇ ਅਸੀਂ ਵੀ ਵੈਖ ਸਕੇ,
@avtars.dhindsa8381
@avtars.dhindsa8381 Год назад
ਅਖੇ ਵਿਆਹ ਜੋਗੇ ਕੇ ਰਾਹਟ ਭੋਗੇ ਦੇ ਬਾਬਾ ਕੀ ਬੰਦਰ ਟਪੂਸੀਆਂ ਮਾਰਦਾ ਜਿਹਦੇ ਨਾਲ ਢਿੱਡ ਹੱਸਦਾ ਅਗਲੇ ਲੋਕਾਂ ਦੇ ਪੈਸੇ ਤੇ ਮੌਜਾਂ ਕਰਦੇ ਫਿਰਦੇ ਆ ਅਖੇ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ,,,
@Fatehsportslover
@Fatehsportslover Год назад
Bahut vadiya lageya tuhanu dekh k
@baljeetsidhu67
@baljeetsidhu67 Год назад
Vlog ਦੇਖ ਕੇ ਬਹੁਤ ਵਧੀਆ ਲੱਗਿਆ ਅਸੀਂ ਵੀ ਨਾਲ-ਨਾਲ ਹੀ ਘੁੰਮ ਰਹੇ ਹਾਂ 😍😍
@baljeetsidhu67
@baljeetsidhu67 Год назад
ਸੁਕਰ ਐ ਭਾਈ ਸਾਹਿਬ ਜੀ ਪ੍ਰਮਾਤਮਾ ਦਾ ਕੋਟਨ ਕੋਟ ਧੰਨਵਾਨ ਤੁਸੀਂ ਠੀਕ ਹੋ 🙏🏻🙏🏻🙏🏻🙏🏻🙏🏻🙏🏻
@NirmalSingh-sy2hj
@NirmalSingh-sy2hj Год назад
ਵਾਹ ਜੀ ਵਾਹ ਬਹੁਤ ਵਧੀਆ ਭਾਈ ਸਾਹਿਬ ਜੀ 🙏🙏
@Rajinder_kaur834
@Rajinder_kaur834 Год назад
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਵੇਖ ਕੇ ਬਲੌਗ ਜੀ ।ਜਲਦੀ ਤੰਦਰੁਸਤ ਹੋਵੋ ਤੁਸੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ਣ ਜੀ 🙏
@gurdasjagmal9044
@gurdasjagmal9044 Год назад
ਬਲਜਿੰਦਰ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@NavjotKaur-qs3de
@NavjotKaur-qs3de Год назад
Very nice ji 😀
@SandeepSingh-ky1wj
@SandeepSingh-ky1wj Год назад
ਜਿਥੇ ਮੀਂਹ ਨਾ ਪਵੇ ਉਸ ਪਿੰਡ ਦੀਆਂ ਫਸਲਾਂ ਬਰਬਾਦ ਹੋ ਜਾਦੀਆਂ ਨੇ ਜਿਸ ਘਰ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਜਾਵੇ ਉਸ ਘਰ ਦੀਆਂ ਨਸਲਾਂ ਖਰਾਬ ਹੋ ਜਾਦੀਆਂ ਨੇ । ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Gursharanbenipal
@Gursharanbenipal 4 месяца назад
ਗੁਰੂ ਫਤਿਹ ਬਾਬਾ ਜੀ ਬਾਬਾ ਜੀ ਬਹੁਤ ਹੀ ਸੁਹਣਾ ਲੱਗਾ ਬਾਬਾ ਜੀ ਤੁਸੀਂ ਸਦਾ ਤੰਦਰੁਸਤ ਰਹੋ ਸਾਡੀ ਗੁਰੂ ਅਗੇ ਇਹੀ ਬੇਨਤੀ ਹੈ ਜੀ
@_singh_saab642
@_singh_saab642 Год назад
Very good Bhai Saab ਵਿਰੋਧੀਆ ਦੀ ਹਿੱਕ ਤੇ ਦੀਵਾ ਬਾਲ ਕੇ ਰੱਖੋ।😂😂😂💪💪
@jatindersingh7387
@jatindersingh7387 Год назад
Ase taa ajjj premsewar dwar najar le aye aa garam garam chaaa te langar chak ke bhai sahib fuhwaraa dekh ke rooh kush ho gae sher de moh h pani niklea
@nikkamaan1228
@nikkamaan1228 Год назад
ਬਹੁਤ ਵਧੀਆ ਲੱਗਿਆ ਭਾਈ ਸਾਹਿਬ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ
@royal.india.enggwork
@royal.india.enggwork Год назад
Vah kya baat hai Dhanya Ho Dhanya Ho TADRIYA WALIYA AAP JI DHANYA HOY SANO POT LAND DA NJARA DIKHA DITA DHAN GURU KAY SIKH WAHEGURU WAHEGURU WAHEGURU JI KA KHALSA WAHEGURU JI KI FATEH
@GurmeetSingh-dr4vl
@GurmeetSingh-dr4vl Год назад
Great bhai sahib ji
@baljeetsidhu67
@baljeetsidhu67 Год назад
ਬਹੁਤ ਖੁਸ਼ੀ ਹੋਈ ਭਾਈ ਸਾਹਿਬ ਜੀ ਤੁਹਾਨੂੰ ਖੁਸ਼ ਦੇਖ ਕੇ 😍😍😍
@amitojkamboj6282
@amitojkamboj6282 Год назад
Sala loka de paise te aish kar reha
@charnjeetkaurkaur7920
@charnjeetkaurkaur7920 Год назад
ਭਾਈ ਸਾਹਿਬ ਜੀ ਬਹੁਤ ਵਧੀਆ ਲੱਗਾ ਵੇਖ ਕੇ ਬਹੁਤ ਆਨੰਦ ਆਉਂਦਾ ਧੰਨਵਾਦ ਜੀ👍👍
@arshpreetjandu8162
@arshpreetjandu8162 Год назад
Vlog ਦੇਖ ਕੇ ਨਜ਼ਾਰਾ ਆ ਗਿਆ ਜੀ 👍🙏
@gureksinghgill8279
@gureksinghgill8279 Год назад
ਮੇਰੇ ਵਲੋ ਸਾਰਿਆ ਵੀਰਾ ਨੂੰ ਸਤਿ ਸ੍ਰੀ ਆਕਾਲ ਵਿਓਗ ਬਹੁਤ ਚੰਗਾ ਲੱਗਾ ਤੁਹਾਡੇ ਜ਼ਰੀਏ ਅਮਰੀਕਾ ਵੀ ਦੇਖ ਲਿਆ ਬਹੁਤ ਬਹੁਤ ਬਹੁਤ ਮੇਹਰਬਾਨੀ🙏🙏🙏🙏
@darshansingh5731
@darshansingh5731 Год назад
ਬਾਬਾ ਜੀ ਤੁਹਡੇ ਵਿਚਾਰ ਮੈਨੂੰ ਬਹੁਤ ਹੀ ਵਧੀਆ ਲੱਗਦੇ ਨੇ ਕੋਈ ਹੱਦ ਹੀ ਨਹੀ ਜਿਨੀ ਤਰੀਫ ਕਰਾ ਉਹਨੀ ਹੀ ਥੋਹੜੀ ਹੈ ਬਾਬਾ ਜੀ ਜੱਸੀ ਅਲਾਲ
@eknoorsingh5892
@eknoorsingh5892 Год назад
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਕਿੰਨੀ ਵਧੀਆ ਜਗ੍ਹਾ ਦਿਖਾਈ ਏ ਭਾਈ ਸਾਹਿਬ ਜੀ ਤੁਸੀਂ ਅਤੇ ਤੁਹਾਡੀ ਸਾਰੀ ਟੀਮ ਹਮੇਸ਼ਾ ਖੁਸ਼ ਰਹੋ🙏🙏🙏👌👌
@hardyalbrar2948
@hardyalbrar2948 Год назад
ਬਹੁਤ ਵਧੀਆ ਜੀ ਆਨੰਦ ਮਾਣਿਆ ਅਸੀਂ ਵੀ ਜਲਦੀ ਤੰਦਰੁਸਤ ਹੋ ਕੇ ਪਰਮੇਸ਼ਰ ਦੁਆਰ ਆ ਜਾਉ ਜੀ🙏💕
@lakhwindersinghsingh3776
@lakhwindersinghsingh3776 Год назад
Bhot vadea ji
@UshaRani-rx6tt
@UshaRani-rx6tt Год назад
Satnam shri waheguru ji sab te mehar bhrya hath rkho ji ❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐🌹🌹💐💐
@ssingh650
@ssingh650 Год назад
Ranjit bhai Ji is Hera.
@ManpreetSingh-2929
@ManpreetSingh-2929 Год назад
ਬਹੁਤ ਵਧੀਆ ਲਗਦਾ ਜੀ
@mannwarrior8308
@mannwarrior8308 Год назад
ਧੰਨ ਵਾਦ ਭਾਈ ਸਾਹਿਬ ਜੀ ਵੀਡੀਉ ਵਖਾਉਣ ਦਾ ਜੀ 🙏🙏
@seesalmasih8786
@seesalmasih8786 Год назад
Bahut vadiaa laga
@HariSingh-p3y
@HariSingh-p3y 2 месяца назад
Khalsa dill tuhde nal mula kar kar ni kisi din jido waheguru g choon ge bahut Dil kar da tuhano millan no Khalsa g ❤
@mohinderjitkaur1017
@mohinderjitkaur1017 Год назад
ਬਹੁਤ ਹੀ ਆਨੰਦ ਆ ਰਿਹਾ ਲਗਦਾ ਅਸੀ ਵੀ ਘੁੰਮ ਰਹੇ ਹਾਂ ਆਪ ਜੀ ਨਾਲ ਜੀ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖਸ਼ਣ ਜੀ🙏🙏
@kamaljeetkaur5651
@kamaljeetkaur5651 Год назад
Waheguru ji ka khalsa waheguru ji ki Fateh ji 🙏 waheguru ji mehar Kreo ji sab te 🙏🙏
@ravneetkaur6205
@ravneetkaur6205 Год назад
Waheguru ji tuhanu hmesha thndrusti dean..apni mehr rkhn 🙏🙏🙏
@KamaljitKaur-fy3uu
@KamaljitKaur-fy3uu Год назад
ਇੱਕ ਮਿੰਟ ਲਈ ਵੀ ਨਹੀਂ ਲੱਗਿਆ ਕਿ ਕੋਈ ਬਲੌਗ ਦੇਖ ਰਹੇ ਆਂ ਜੀ 🙏 ਏਦਾਂ ਲੱਗਿਆ ਕਿ ਅਸੀਂ ਵੀ ਨਾਲ ਈ ਘੁੰਮ ਰਹੇ ਹੋਈਏ 🤗👍
@avtars.dhindsa8381
@avtars.dhindsa8381 Год назад
ਨਾਲ ਹੀ ਚਲੇ ਜਾਣਾ ਸੀ ਵਾਹਿਗੁਰੂ ਨੇ ਦਿਲ ਤੋਂ ਉਪਰ ਇਕ ਦਿਮਾਗ ਵੀ ਦਿੱਤਾ ਉਹਨੂੰ ਵਰਤੋ ਮਨ ਤੂੰ ਜੋਤਿ ਸਰੂਪ ਹੈ ਅਪਣਾ ਮੂਲ ਪਛਾਣ ਇਹ ਬ੍ਲਾਗ ਨੀ ਤਾਂ ਹੋਰ ਕੀ ਆ ??
@ManjitSingh-cl6qy
@ManjitSingh-cl6qy Год назад
ਵਾਹ ਵਾਹ ਕਿਆ ਬਾਤ ਹੈ ਮਨ ਖ਼ੁਸ਼ ਅਤੇ ਪੋਜ਼ੀਟਿਵ ਹੋ ਗਿਆ ਹੈ
@ParmindeRKaur-ek3sj
@ParmindeRKaur-ek3sj Год назад
So nice👍👍👍👍👍👍
@harmeetkaur63
@harmeetkaur63 Год назад
Bhutttttt vdiaa
@eknoorsingh5892
@eknoorsingh5892 Год назад
ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਗਿਆ 🙏🙏🙏
@ramsinghkhalsa8220
@ramsinghkhalsa8220 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਗਿਆ🙏🙏🙏🙏
@gureksinghgill8279
@gureksinghgill8279 Год назад
ਸੂਕਰ ਆ ਮੇਰੇ ਵੀਰ ਦੀ ਸਿਹਤ ਆਗੈ ਨਾਲੋ ਠੀਕ ਆ ਬੜੀ ਬੜੀ ਖੁਸ਼ੀ ਹੋਈ ਮੇਰਾ ਤੁਹਾਡੀਆਂ ਗੱਲਾ ਸੁਣਕੇ ਖੁਸ਼ ਹੋ ਜਾਦੀ ਆ ਜੁੱਤੀ ਜਾ ਜੁੱਤੇ ਬਹੁਤ ਸੋਹਣਾ vlog ਆ ਮੇਹਰਬਾਨੀ🙏🙏🙏🙏🙏♥️♥️♥️♥️♥️♥️
@jattrandhawa671
@jattrandhawa671 Год назад
Mainu vi lai joooooo💓💓💓💓💕💕💕💕💖💖💖👌👌👌💯💯💯💯💯
@virenderkamboj2384
@virenderkamboj2384 Год назад
Waheguru ji ka khalsa waheguru Ji ki Fateh
@preetkaur-ml8rt
@preetkaur-ml8rt Год назад
Mising uh alot maharaj jiiii get well soon bhut enjoy kita asi ta tuhade hasse sada sab kuj ne mahraj jiiii.......❤❤❤❤🤗🤗🤗🤗
@jassikaur4266
@jassikaur4266 Год назад
Bhut vadia baba g
@parmindertiwana3942
@parmindertiwana3942 Год назад
Very good bhai saab ji
@Paramjitkaur-xu7tf
@Paramjitkaur-xu7tf Год назад
Bohut vdhia lgi vidio baba ji ne hsaea bohut Sanu.
@GaganKunar-mt7vc
@GaganKunar-mt7vc 2 месяца назад
Wa ji wa ji good ha Vedo ji 🙏🙏 🙏🙏🙏🙏
@peterrai1189
@peterrai1189 Год назад
Thanks for taking us on an amazing adventure. So pleased to see that you are fit, well and healthy and having an amazing time even though you are recovering from treatment. Love you Bhai Sahib
@naibsinghsingh5248
@naibsinghsingh5248 Год назад
Very good job thanku sir waheguru waheguru waheguru waheguru waheguru waheguru waheguru waheguru waheguru ji ka Khalsa waheguru ji ki Fateh.
@animalchannel5054
@animalchannel5054 Год назад
Very very nice 👍👍👍
@SandeepSingh-ky1wj
@SandeepSingh-ky1wj Год назад
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@pamindersingh701
@pamindersingh701 Год назад
Wah ji wah 🙏
@manjitkaurpelia3506
@manjitkaurpelia3506 Год назад
Waheguru ji waheguru ji ka khalsa waheguru ji ki Fateh 🙏🙏🙏🙏🙏💗💗💗💗💗🙏🙏🙏🙏🙏
@jagdeepsingh-xq6gb
@jagdeepsingh-xq6gb Год назад
Baut aanand aaya ji
@rashpalsingh.randhawa7080
@rashpalsingh.randhawa7080 Год назад
Jio khalsa ji 🙏 waheguru chardi kalla rakhe ji best wishes 🙏 ♥ 😀 ❤ 💖
@rajgill3482
@rajgill3482 Год назад
Boht sohnaa.......Boht boht dhanwaad baba ji 🙏
@mdjmr727
@mdjmr727 Год назад
Wow that’s so amazing beautiful thinking Waheguru ji bless you all 🙏🏻🙏🏻 enjoy your self waheguru ji🙏🏻🙏🏻🙏🏻
@LakhwinderSingh-nx5px
@LakhwinderSingh-nx5px Год назад
ਬਹੁਤ ਕੁਝ ਵੇਖਣ ਨੂੰ ਮਿਲਿਆ ਧੰਨਵਾਦ ਭਾਈ ਸਾਬ ਜੀ
@Prabhjot352
@Prabhjot352 Год назад
Beautiful place! I was there 2 weeks ago for snowshoeing. Enjoy!
@Gurjeet99270
@Gurjeet99270 Год назад
Nice video ji
@Chardikala307
@Chardikala307 Год назад
ਖੁੱਲ ਕੇ ਵੀ ਓਹੀ ਜੀ ਸਕਦਾ ਜਿਸ ਕੋਲ ਪੈਸਾ । ਇਹਦੇ ਕੋਲ ਬਥੇਰਾ। ਗਰੀਬ ਬੰਦਾ ਰੋਟੀ ਮਸਾਂ ਕਮਾਉਂਦਾ
@singh8652
@singh8652 Год назад
Veer ehde kapde dekh lakh lakh toh ghat ni ah Vde vde malla ch shopping krda . Loka nu murkh bna k
@baljeetsidhu67
@baljeetsidhu67 Год назад
Snow ਬਹੁਤ ਹੋਈ ਹੈ 😍😍
@BotaSingh-s2d
@BotaSingh-s2d Год назад
ਤੁਹਾਨੂੰ ਖੁਸ਼ ਵੇਖ ਕੇ ਭੇਡਾ ਦੀ ਰੂਹ ਨੂੰ ਸਕੂਨ ਮਿਲਦਾ ਢਾਈ ਸਾਬ ਜੀ,,,,,,ਭੇਡਾ ਮੈਂ ਮੈਂ ਮੈਂ ਮੈਂ
@manmohan8754
@manmohan8754 Год назад
Very nice location 💓💓💓
@bittubansa3810
@bittubansa3810 Год назад
🙏❤️ Waheguru ji ka khalsa waheguru ji ki Fateh ji 🙏❤️🌹
@painterkaura10
@painterkaura10 Год назад
Accha alga aap ky sath,khoob enjoy keya with you bhai saab, nirankar bless you always,DHAN NIRANKAR BHAI SAAB JI 😊🙏🙏🙏🌹🌹🌹🌹🌹🌹🌹🌹🌹🌹
@malkiatsingh3297
@malkiatsingh3297 Год назад
We enjoy watching you guys thanks
@SurinderSingh-eo5uh
@SurinderSingh-eo5uh Год назад
ਬਹੁਤ ਖੁਸ਼ੀ ਹੋਈ ਤੁਹਾਨੂੰ ਠੀਕ ਹੁੰਦੇ ਵੇਖ ਕੇ।❤️❤️❤️❤️
@sukhpaluk2571
@sukhpaluk2571 Год назад
Wahugu ji bhai saab nu jldi theek krdo 🙏🏼🙏🏼🙏🏼🙏🏼
@Luckyvlogs1313
@Luckyvlogs1313 Год назад
wah Ji wah. Meri zindgi di Tammanna ha osho ashram America wala Dekh ke auna.
@surinder84
@surinder84 Год назад
ਬਹੁਤ ਹੀ ਵਧੀਆ ਲੱਗਾ ਅੱਜ ਦਾ ਵਲੋਗ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ਣ 🙏 🙏 🙏 🙏👍
@dilrajsingh5321
@dilrajsingh5321 4 месяца назад
Vadya injoy v ho janda naal parmatma da naam japya janda he ji
@deepakpawar645
@deepakpawar645 Год назад
Very nice 👌🏻👌🏻
@bawaelectricalworks
@bawaelectricalworks Год назад
11:11 too good (ਮੱਚੋ ਜਿਨਾ ਨੇ ਮਚਣਾ) ..wmk
@Amarjitsidhu-qd3em
@Amarjitsidhu-qd3em Год назад
ਬਾਬੇ ਦਾ ਬਿੱਟੂ ਇਲਾਜ ਕਰੂ ਓਹ ਬਿਟੂਆ ਗਰਮ ਰੱਖੀਂ ਬਾਬਾ ਜੀ ਨੂੰ
@RanjitSingh-ox9yn
@RanjitSingh-ox9yn Год назад
ਵਾਹਿਗੁਰੂ ਜੀ 🙏
@Mandeepkaur-pt7zf
@Mandeepkaur-pt7zf Год назад
ਵਹਿਗੁਰੂ ਜੀ
@manpreetjanjua9334
@manpreetjanjua9334 Год назад
Very nice video 🌹
@hardeepsingh-ys4ny
@hardeepsingh-ys4ny Год назад
Good job
@jasmirsingh8035
@jasmirsingh8035 Год назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@jagtarsinghmattu
@jagtarsinghmattu Год назад
ੴਧੰੰਨ ਹੈ ਗੁਰੂ ਗੋਬਿੰਦ ਸਿੰਘ ਜੀ🙏 ਗੁਰੂ ਅਰਜਨ ਦੇਵ ਜੀ🙏 ਗੁਰੂ ਹਰਗੋਬਿੰਦ ਸਿੰਘ🙏 ਜੀ ਗੁਰੂ ਨਾਨਕ ਦੇਵ ਜੀ🙏 ਗੁਰੂ ਗ੍ਰੰਥ ਸਾਹਿਬ ਜੀ🙏🙏
@sarabjitkaur5474
@sarabjitkaur5474 Год назад
Thnx god bhai sahib tuci theek ho .
@AmritpalSingh-bf6ni
@AmritpalSingh-bf6ni Год назад
Very good
@ManjeetSingh-gx8hs
@ManjeetSingh-gx8hs Год назад
बौत सुंदर लग रहया है,कुदरत बहुत सौनी है जि 🙏🌱🌱🙏
@harvindersingh4615
@harvindersingh4615 Год назад
Great 👍
@tarwindersingh1982
@tarwindersingh1982 Год назад
Nice vlog
@nenusingh8962
@nenusingh8962 Год назад
Waheguru sonu hmesha chardi kla vich rakhe 🙏🏻🙏🏻🙏🏻
@randeepkaur4427
@randeepkaur4427 Год назад
Waheguru ji beautiful
@pannubaj2049
@pannubaj2049 Год назад
sangat de money te asshkaro mitro
@mehakrandhawa8718
@mehakrandhawa8718 Год назад
Vakh k man khus ho go, waheguru ji sukar aa thuda
@grewalvlogs2716
@grewalvlogs2716 Год назад
Vadiya lagda Bhai Shaib tuci vi apni life enjoy karde o. Waheguru g mehar rakhna.🙏🙏🙏🙏
@Ranjitdaun
@Ranjitdaun Год назад
vadia baba g god 😊
Далее
А ВЫ ЛЮБИТЕ ШКОЛУ?? #shorts
00:20
Просмотров 2,8 млн
New Shaan (Intro) - Dhadrianwale Sep 2020
4:30
Просмотров 73 тыс.