Тёмный

ਆਪ ਨੇ ਭਗਵੰਤ ਮਾਨ ਨੂੰ ਕੀਤਾ ਪਾਸੇ CM Bhagwant Maan not to lead Jalandhar election | Judge Singh Chahal 

The Punjab TV
Подписаться 1,6 млн
Просмотров 73 тыс.
50% 1

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 151   
@ArshdeepSingh-oh4qk
@ArshdeepSingh-oh4qk 3 месяца назад
ਜੇ ਅੱਜ ਵੀ ਜਿੱਤਣਾ ਐ ਬੰਦੀ ਸਿੰਘਾਂ ਅਤੇ ਅਮ੍ਰਿਤ ਪਾਲ ਖਾਲਸਾ ਨੂੰ ਰਿਹਾਅ ਕਰੋ
@BaljinderKaur-vl9ir
@BaljinderKaur-vl9ir 3 месяца назад
Baad vich Thane te hamla issaiya nal pange le sake hinua nu lada sake sori varge maar ditte ehna Galla nu hi attwadi kehnde bhgwaant Maan zindabad
@sabi-mansa
@sabi-mansa 3 месяца назад
ਬੁੱਚੜ ਭਜਾਉ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@HardeepSingh-wu1qq
@HardeepSingh-wu1qq 3 месяца назад
ਅਸੀਂ ਆਪ ਪਾਰਟੀ ਦੇ ਵਿਰੋਧੀ ਨਹੀਂ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਆਪ ਪਾਰਟੀ ਹਾਰੂਗੀ
@KulwantSingh-qe3eo
@KulwantSingh-qe3eo 3 месяца назад
❤ ਇਸ ਚੋਣ ਤੋਂ ਬਾਅਦ ਭਗਵੰਤ ਮਾਨ ਦੀ ਛੁੱਟੀ ਯਕੀਨੀ ਹੈ ❤
@baljeetsinghdehalbaljeetsi5144
@baljeetsinghdehalbaljeetsi5144 3 месяца назад
ਆਮ ਆਦਮੀ ਪਾਰਟੀ ਦੀ ਜ਼ਿਮਨੀ ਚੋਣਾਂ ਵਿੱਚ ਜਮਾਤਾਂ ਜਬਤ ਹੋਈਆ ਚਾਹੀਦੀ ਹਨ
@AmitSharma-d3c
@AmitSharma-d3c 3 месяца назад
Tano moft di bajli vidi ni lagdi
@sabi-mansa
@sabi-mansa 3 месяца назад
ਡਰਾਮਾ ਕੰਪਨੀ ਫੇਲ ਆ
@surjitsinghsurjitsingh2285
@surjitsinghsurjitsingh2285 3 месяца назад
ਕਿਉਂ ਕੇ ਕੁਰਬਾਨੀਆਂ ਦੇ ਹਿਸਾਬ ਨਾਲ ਭਾਰਤ ਅਤੇ ਪੰਜਾਬ ਉੱਪਰ ਸਭ ਤੋਂ ਪਹਿਲਾਂ ਸਿੱਖਾਂ ਦਾ ਹੱਕ ਹੈ
@surjitsinghsurjitsingh2285
@surjitsinghsurjitsingh2285 3 месяца назад
ਪਹਿਲੀ ਗੱਲ 😄ਪੰਜਾਬ ਦੇ ਸਿੱਖ ਇਹੋ ਜਿਹਾ ਨਾਮ ਸੁਣ ਕੇ ਹੀ ਕ੍ਰੋਧ ਵਿੱਚ ਆ ਜਾਂਦੇ ਹਨ ਬੇਸ਼ੱਕ ਕੋਈ ਸਿੰਘ ਜਾਂ ਕੌਰ ਕਿਹੋ ਜਿਹਾ ਵੀ ਹੋਵੇ
@labhbrar5385
@labhbrar5385 3 месяца назад
ਜੇਕਰ ਆਪ ਨੇ ਜਿਤਣਾ ਤਾਂ ਅਮ੍ਰਿਤਪਾਲ ਨੂੰ ਛੱਡ ਦਿੱਤਾ ਜਾਏ
@KulwantSingh-qe3eo
@KulwantSingh-qe3eo 3 месяца назад
❤ ਮੈਂ ਕਾਂਗਰਸ ਦੇ ਹੱਕ ਵਿੱਚ ਨਹੀਂ ਪਰ ਇਹ ਚੋਣ ਕਾਂਗਰਸ ਹੀ ਜਿੱਤੇਗੀ ❤
@Taranali-c3l
@Taranali-c3l 3 месяца назад
ਕਾਂਗਰਸ ਪਾਰਟੀ ਜ਼ਿੰਦਾਬਾਦ
@KulwinderSingh-ji7we
@KulwinderSingh-ji7we 3 месяца назад
ਭਾਈ ਸਰਬਜੀਤ ਸਿੰਘ ਖਾਲਸਾ ਨੂੰ ਚਾਹੀਦਾ ਉਹ ਵੀ ਆਪਣਾ ਇੱਕ ਉਮੀਦਵਾਰ ਖੜਾ ਕਰਨ ਜੋ ਸਹਿਮਤ ਹੈ ਲਾਈਕ ਕਰੋ
@GurmeetSingh-cr9lv
@GurmeetSingh-cr9lv 3 месяца назад
Right
@BhinderSran-ky8ok
@BhinderSran-ky8ok 3 месяца назад
ਦਸੀਫਾ ਦਦੇਣਾ ਚਾਹੀਦੀ ਹੈ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣੇ ਆਪ ਹੀ ਦੇਣਾ ਚਾਹੀਦਾ ਹੈ ਬਾਈ
@harpalsinghhandahanda9798
@harpalsinghhandahanda9798 3 месяца назад
ਜੇਕਰ ਜਲੰਧਰ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਜਿੱਤ ਗਈ ਤਾਂ ਫਿਰ ਭਗਵੰਤ ਮਾਨ ਦੀ ਕੁਰਸੀ ਦੀ ਖੈਰ ਨਹੀਂ
@HarpalSingh-s7i8c
@HarpalSingh-s7i8c 3 месяца назад
ਬਹੁਤ ਵਧੀਆ ਹੋਇਆ
@charanjitdhillon8117
@charanjitdhillon8117 3 месяца назад
ਪੰਜਾਬ ਵਿੱਚ ਜੇ ਭਗਵੰਤ ਮਾਨ ਨਹੀਂ ਤਾਂ ਸਮਝ ਲੈਣਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੀ ਨਹੀਂ
@amarjeetkaur7137
@amarjeetkaur7137 3 месяца назад
ਪੁਰਾਣੇ ਵਰਕਰਾਂ ਨੇ ਜਿਤਾਉਣਾ ਹੈ ਪਹਿਲਾਂ ਮਿਹਨਤ ਕਰਨ ਵਾਲਿਆਂ ਨੂੰ ਪਿਛੇ ਛੱਡ ਦਿੱਤਾ
@sikandersinghbirring9517
@sikandersinghbirring9517 3 месяца назад
ਬਹੁਤ ਵਧੀਆ ਰਹਿਣ ਗੇ
@dhara1449
@dhara1449 3 месяца назад
W WAHEGURU JI !
@balbalsingh12
@balbalsingh12 3 месяца назад
ਲਾਲਜੀਤ ਸਿੰਘ ਭੁੱਲਰ ਆਪਣੇ ਵਾਰਡ ਤੋ ਆਪ ਹਾਰੇ ਕਿਸੇ ਨੂੰ ਕੀ ਜਿੱਤ ਸਕੇ ਗਾ
@SanjeevSnji
@SanjeevSnji 3 месяца назад
ਹੁਣ ਬੇੜਾ ਗ਼ਰਕ ਆਪ ਸਰਕਾਰ ਦਾ ਭਗਵੰਤ ਮਾਨ ਨਾਂ ਹੀ ਪਾਰਟੀ ਹੈ ਪੰਜਾਬ ਵਿੱਚ
@satgurkotra2543
@satgurkotra2543 3 месяца назад
ਭੰਡ ਦੀ ਕੁਰਸੀ ਖਤਰੇ ਵਿਚ ਹੈ
@balvirsingh5810
@balvirsingh5810 3 месяца назад
ਅੰਮ੍ਰਿਤ ਪਾਲ ਸਿੰਘ ਖਾਲਸਾ ਕਰਕੇ ਝਾੜੂ ਨਸਲ ਖਤਮ ਹੋ ਗਈ
@mukandsingh6105
@mukandsingh6105 3 месяца назад
ਬੜਿੰਗ ਨੇ ਲਪੇਟ ਦੇਣੇ ਆਂ ਸਾਰੇ
@balkarsingh7944
@balkarsingh7944 3 месяца назад
Bandy Singh rahiyea karioo ji
@param2756
@param2756 3 месяца назад
ਇਕ ਸੀਟ ਜਿਮਨੀ ਚੋਣ ਤੇ ਜਿੱਤਣ ਲਈ ਸਾਰੇ ਕੈਬਿਨੇਟ ਮੰਤਰੀ, ਜਿੱਤੇ ਹੋਏ ਤਿੰਨੋ MP, ਮੁੱਖ ਮੰਤਰੀ ਭੰਡ ਆਪ, ਤੇ ਕੁਝ ਦਿੱਲੀ ਦੇ ਬਾਣੀਏ ਸਾਰੇ ਮਿਲਕੇ ਪ੍ਰਚਾਰ ਕਰ ਰਹੇ ਆ। ਘਟਾ ਕੰਮ ਕੀਤਾ ਆ ਤੁੱਸੀ ਜੇ ਇਕ ਜਿਮਨੀ ਚੋਣ ਲਈ ਇੰਨੇ ਬੰਦੇ ਪ੍ਰਚਾਰ ਕਰਨ ਨੂੰ ਸੱਦ ਲਏ ਆ। ਕੰਮ ਕੀਤਾ ਹੁੰਦਾ ਤੇ ਪ੍ਰਚਾਰ ਕਰਨ ਦੀ ਲੋੜ ਈ ਨਹੀਂ ਪੈਣੀ ਸੀ।
@ShamsherSingh-bz3iq
@ShamsherSingh-bz3iq 3 месяца назад
ਹੁਣ ਉਹ ਪਹਿਲਾਂ ਵਾਲਾ ਬਦਲਾਅ ਨਹੀਂ ਆਉਣਾ ਜੀ
@Satnamsingh-db7po
@Satnamsingh-db7po 3 месяца назад
ਆਪ ਜੀ ਜਿੱਤਾਂ ਕੇ ਪਰ ਅਮ੍ਰਿਤਪਾਲ ਸਿੰਘ ਜੀ ਛੰਡੇ ਛੇਤੀ
@surjitsinghsurjitsingh2285
@surjitsinghsurjitsingh2285 3 месяца назад
ਇਸ ਤਰਾਂ ਕਰਕੇ ਵੀ ਆਮ ਆਦਮੀ ਖਾਸ਼ ਆਦਮੀ ਨਹੀਂ ਬਣ ਸਕੇਗਾ ਸਗੋਂ ਸਿੱਖ ਲੋਕ ਇਸ ਪੈਂਤੜੇ ਨੂੰ ਗਲਤ ਸਮਝਣਗੇ 😄🙏
@Balkarsingh-e2f
@Balkarsingh-e2f 3 месяца назад
ਜੇ ਭਗਵੰਤ ਮਾਨ ਨੁੰ ਪਿਛੇ ਕੀਤਾ ਤਾ ਆਪ ਪੰਜਾਬ ਚੋ ਖਤਮ
@waryamsingh4509
@waryamsingh4509 3 месяца назад
❤❤🎉🎉
@harbanssingh8145
@harbanssingh8145 3 месяца назад
ਸੰਦੀਪ ਪਾਠਕ ਉਹਨਾਂ ਨੇ ਦਿੱਲੀ ਵਿਚ ਕੀ ਖੱਟਿਆ।0/7 ਸੀਟਾਂ ਆਈਆ ਨੇ।ਮਾਨ ਨੂੰ ਹੁਕਮ ਚਾੜਨ ਤੋ ਪਹਿਲਾਂ ਸੋਚ ਲੈਣ, ਪੰਜਾਬੀਆਂ ਨੇ ਦਿੱਲੀ ਵਾਲਿਆ ਪਾਠਕ,ਰਾਘਵ ਚੱਡਾ ਤੇ ਕੇਜਰੀਵਾਲ ਨੂੰ ਚੋਗਾ ਨਹੀ ਪਾਉਣਾ।
@param2756
@param2756 3 месяца назад
ਬਾਈ ਇਹ ਗਲ ਤੇ ਝੰਡੇ ਅਮਲੀ ਨੂੰ ਸਮਝਣੀ ਚਾਹੀਦੀ ਆ ਨਾ, ਆਪਾਂ ਵੋਟਾਂ ਭਗਵੰਤ ਮਾਨ ਦੇ ਮੂੰਹ ਨੂੰ ਪਾਈਆਂ ਸੀ ਤੇ ਇਹ ਸਾਲਾ ਸ਼ਰਾਬੀ ਭੰਡ ਨਿਕਲਿਆ ਤੇ ਕੇਜਰੀਵਾਲ ਦੇ ਥੱਲੇ ਲੱਗ ਗਿਆ।
@JugrajSangrur-2437
@JugrajSangrur-2437 3 месяца назад
ਆਪ ਜ਼ਿੰਦਾਬਾਦ
@darshansingh9874
@darshansingh9874 3 месяца назад
ਜੱਜ ਸਿੰਘ ਚੇਹੇਲ ਸਾਹਿਬ ਗੂਡ
@jasspawar1220
@jasspawar1220 3 месяца назад
ਇਹ ਤਾ ਟਾਈਮ ਹੀ ਦਸੇ ਗਾ
@RanaRana-tp7ry
@RanaRana-tp7ry 3 месяца назад
ਕਾਂਗਰਾਸ ਜਿਤੇਗੀ
@AvtarSingh-m1i
@AvtarSingh-m1i 3 месяца назад
ਜੇਕਰ ਅਮਿਰਤਪਾਲ ਸਿੰਘ ਨੂੰ ਇਨਸਾਫ਼ ਨਹੀਂ ਮਿਲਿਆ ਝਾੜੂ ਵਾਲੇਆਂ ਨੂੰ ਪਤਾ ਫਿਰ ਲੱਗ ਜਾਣਾ ਪੰਜਾਬੀ ਕੀ ਹਨ ਧਨਵਾਦ ਜੀ
@gamdoorsingh2099
@gamdoorsingh2099 3 месяца назад
ਕਟਾਰੂਚੱਕ ਤਾਂ ਜ਼ਰੂਰ ਜਿਤਾ ਦੇਵੇਗਾ ਆਪ ਨੂੰ ਜਿਸਨੇ ਮੁੰਡਾ ਵੀ ਨੀਂ ਬਖਸ਼ਿਆ
@LovelyStudio-v8r
@LovelyStudio-v8r 3 месяца назад
1984
@BalwantSingh-gx3is
@BalwantSingh-gx3is 3 месяца назад
Only Congress Jindabad
@GurmeetSingh-us4km
@GurmeetSingh-us4km 3 месяца назад
ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ
@tarsemk13
@tarsemk13 3 месяца назад
ਕਾਂਗਰਸ ਪਾਰਟੀ ਜ਼ਿੰਦਾਬਾਦ ਮੁਰਦਾਬਾਦ ਤੇ ਆਏਗੀ
@drharbanssinghrajpal6931
@drharbanssinghrajpal6931 3 месяца назад
ਭਗਵੰਤ ਮਾਨ ਇਕ ਫੇਲ੍ਹ ਮੁੱਖ ਮੰਤਰੀ ਸਾਬਤ ਹੋਇਆ ਹੈ। ਸਿੱਖਾਂ ਦਾ ਨਾਂ ਹਿੰਦੂਆਂ ਦਾ ਨਾਂ ਪੰਜਾਬੀਆਂ ਦਾ ਨਹੀਂ ਬਣਿਆ। ਹੁਣ ਦਿੱਲੀ ਦੇ ਕੇਜਰੀਵਾਲ ਵਰਗੇ ਭਈਆਂ ਨੇ ਪੰਜਾਬ ਤੇ ਰਾਜ ਕਰਨਾ ਹੈ ਭਗਵੰਤ ਮਾਨ ਨੂੰ ਕਿਸੇ ਨਹੀਂ ਪੁਛਣਾ। ਅਗਰ ਸੰਦੀਪ ਪਾਠਕ ਜਲੰਧਰ ਦੀ ਸੀਟ ਜਿੱਤਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਮੁੱਖ ਮੰਤਰੀ ਸਾਹਿਬ ਜੀ ਦੀ ਕੁਰਸੀ ਖ਼ਤਰੇ ਵਿਚ ਹੈ। ਹੁਣ ਮੁੱਖ ਮੰਤਰੀ ਸਾਹਿਬ ਨਹੀਂ ਚਾਹੁਣਗੇ ਕਿ ਸੰਦੀਪ ਪਾਠਕ ਦੀ ਰਹਿਨੁਮਾਈ ਹੇਠ ਜਲੰਧਰ ਦੀ ਸੀਟ ਆਪ ਜਿਤ ਜਾਵੇ। ੱ
@Tarsemsingh-h7e
@Tarsemsingh-h7e 3 месяца назад
ਹਾ ਹਾ ਹਾ ਹਾ ਹਾ
@YadwinderSingh-r1y
@YadwinderSingh-r1y 3 месяца назад
Channi sahib ji jindabad
@Sukhwindersingh-f9r
@Sukhwindersingh-f9r 3 месяца назад
Good job
@DeeAar-ot5lm
@DeeAar-ot5lm 3 месяца назад
Or titliya chahiye
@sangatsingh4850
@sangatsingh4850 3 месяца назад
Bhut vadhiya kita hain
@TSingh-m9g
@TSingh-m9g 3 месяца назад
ਸਭ ਕੁਛ ਲੁਟਾ ਕੇ ਹੋਸ਼ ਮੈਂ ਆਏ ਤੋ ਕਿਆ ਹੂਆ ਜਦੋਂ ਜ਼ਿਆਦਾ ਪ੍ਰਚਾਰਕਾਂ ਦੀ ਜ਼ਰੂਰਤ ਸੀ ਉਦੋਂ ਇਕੱਲਾ ਮਾਨ ਹੀ ਲਾ ਰੱਖਿਆ ਇਸ ਭੰਡ ਨੂੰ ਤਾਂ ਜੇ ਉਸ ਵੇਲੇ ਪਾਸੇ ਰੱਖਿਆ ਹੁੰਦਾ ਤਾਂ ਭਾਂਵੇਂ ਝਾੜੂ ਕਾਂਗਰਸ ਨੂੰ ਭਰਵੀਂ ਟੱਕਰ ਦੈਂਦਾ ਪਰ ਹੁਣ ਕੋਈ ਫ਼ਾਇਦਾ ਨਹੀਂ ਹੈ ਉਦੋਂ ਮਾਂਨ ਨੂੰ ਹੰਕਾਰ ਸੀ ਕਿ ਮੇਰੇ ਬਿਨਾ ਹੋਰ ਕੋਈ ਵੀ ਪੰਜਾਬੀਆਂ ਨੂੰ ਪਸੰਦ ਨਹੀਂ ਹੈ ਪਰ ਪੰਜਾਬੀਆਂ ਨੇ ਵਾਹਵਾ ਛਿੱਤਰ ਫ਼ੇਰਿਆ ਇਸਨੇ ਇਹ ਤਜਰਬਾ ਸਤਾਰਾਂ ਵਿੱਚ ਵੀ ਕੀਤਾ ਸੀ ਜਿਸ ਵਿੱਚ ਵੀ ਝਾੜੂ ਖਿੱਲਰ ਗਿਆ ਸੀ ਸਿਰਫ਼ ਵੀਹ ਸੀਟਾਂ ਹੀ ਜਿੱਤ ਸਕੇ ਸਨ ਜਦਕਿ ਇਹ ਸੱਠਾਂ ਦੀ ਉਮੀਦ ਰੱਖਦੇ ਸਨ ਉਸ ਵੇਲੇ ਇਸ ਪਾਰਟੀ ਦੀ ਹਵਾ ਵੀ ਸੀ ਪਰ ਕੇਜਰੀਵਾਲ ਦੀ ਗ਼ਲਤੀ ਕਾਰਨ ਸੁੰਗੜ ਗਏ ਕੇ ਜੋ ਕਿ ਕੇਜਰੀਵਾਲ ਨੇ ਮਜੀਠੀਏ ਤੋਂ ਮੁਆਫ਼ੀ ਮੰਗੀ ਤੇ ਦੂਜੇ ਚੰਗੇ ਭਲੇ ਸੁਖਪਾਲ ਖਹਿਰੇ ਨੂੰ ਬਿਨਾਂ ਕਿਸੇ ਇਲਜ਼ਾਮ ਦੇ lop ਦੇ ਅਹੁਦੇ ਤੋਂ ਹਟਾ ਦਿੱਤਾ ਸੀ ਓਹ ਵੀ ਇਸੀ ਮਾਂਨ ਦੀ ਹੀ ਮਿਲੀ ਭੁਗਤ ਸੀ ਹੁਣ ਤਾਂ ਇਹ ਸਾਰੀ ਪਾਰਟੀ ਹੀ ਬੇਈਮਾਨਾਂ ਦੀ ਤੇ ਚਮਚਿਆਂ ਦੀ ਪਾਰਟੀ ਬਣ ਚੁੱਕੀ ਹੈ ਇਹ ਸੇਹਰਾ ਵੀ ਇਸੀ ਮਾਂਨ ਦੀ ਵਜਾ ਕਰਕੇ ਅਪਣੇ ਸਿਰ ਬੰਨਿਆ ਹੈ ਬਸ ਇਸ ਕੋਲ ਮੈਂ ਮੈਂ ਦੀ ਮੁਹਾਰਨੀ ਹੈ ਤੇ ਜਨਤਾ ਲੱਈ ਜੂੰਆਂ ਹਨ ਪਰ ਭਾਂਵੇਂ ਦੇਰ ਨਾਲ ਹੀ ਸਹੀ ਪਰ ਇਸਦੀ ਹੀ ਪਾਰਟੀ ਨੇ ਜੋ ਥੱਪੜ ਠੋਕਿਆ ਹੈ ਓਹ, ਜੇ ਬੰਦਾ ਹੋਇਆ ਤਾਂ ਯਾਦ ਰੱਖੇਗਾ ਨਾਲੇ ਹੁਣ ਇਸਦਾ ਭੋਗ ਪੈਣ ਵਾਲਾ ਹੈ ਪਾਰਟੀ ਨੇ ਹਿੰਟ ਦੇਣੇ ਸ਼ੁਰੂ ਕਰ ਦਿੱਤੇ ਹਨ ਹੁਣ ਸਟੇਜਾਂ ਜੋਗਾ ਵੀ ਨਹੀਂ ਰਹਿੰਣਾਂ ਹੁਣ ਇਹ ਬੀਜੇਪੀ ਦਾ ਵਰਕਰ ਹੋ ਕੇ ਭਗਤ ਸਿੰਘ ਵਾਲੀ ਪੀਲੀ ਪੱਗ ਲਾਹ ਕੇ ਨਿੱਕਰ ਪਾ ਕੇ ਡਰਿੱਲ ਕਰਿਆ ਕਰੇਗਾ ਵਾਲ ਤਾਂ ਇਸਦੇ ਸਿਰ ਤੇ ਅੱਗੇ ਹੀ ਹੈ ਨਹੀਂ ਇਸ ਲਈ ਕੋਈ ਦਿੱਕਤ ਨਹੀਂ ਹੋਏਗੀ rss ਵਾਲਿਆਂ ਨੂੰ,
@harbhajansingh4281
@harbhajansingh4281 3 месяца назад
Chona ch te Bhagwant Maan ne koi galat kam nahi keeta par pata nahi loka ne vota quon nahi paayia.
@TSingh-m9g
@TSingh-m9g 3 месяца назад
@@harbhajansingh4281 ਗਲਤੀ ਇਹ ਹੋਈ ਸਰ,ਕਿ ਮਾਨ ਤੇਰਾਂ ਸੀਟਾਂ ਤੇ ਇਕੱਲਾ ਹੀ ਚੋਂਣ ਪ੍ਰਚਾਰ ਕਰਦਾ ਰਿਹਾ ਤੇ ਬਾਨਵੇਂ ਮੈਂਬਰ ਇਸਦੀਆਂ ਨਜ਼ਰਾਂ ਵਿੱਚ ਅਯੋਗ ਸਨ ਪਰ ਹੁਣ ਹਾਈ ਕਮਾਂਡ ਨੇ ਇੱਕ ਸੀਟ ਤੇ ਵੀਹ ਚੋਂਣ ਪ੍ਰਚਾਰਕ ਨਿਯੂਕਤ ਕੀਤੇ ਹਨ,ਕਿਉਂ? ਅੰਦਾਜ਼ਾ ਤੁਸੀਂ ਆਪ ਲਾ ਲਓ ਜੇ ਅੱਜ ਇਹ ਮੁੱਖ ਮੰਤਰੀ ਹੈ ਤਾਂ ਉਨ੍ਹਾਂ ਸਾਰਿਆਂ ਦੀ ਵਜ੍ਹਾ ਕਰਕੇ ਹੈ
@Gunjan--ji-x7g
@Gunjan--ji-x7g 3 месяца назад
🎉🎉🎉❤
@jitsingh8827
@jitsingh8827 3 месяца назад
ਪਹਿਲਾਂ ਵੀ ਦਿੱਲੀ ਵਾਲਿਆ ਦੀ ਚਲਦੀ ਆ ਭਗਵੰਤ ਮਾਨ ਤੋਂ ਤਾਂ ਸਿਰਫ ਡਰਾਮਾ ਕਰਾ ਰਹੇ ਨੇ
@sabi-mansa
@sabi-mansa 3 месяца назад
💯
@MahimaSingh-b6h
@MahimaSingh-b6h 3 месяца назад
Aap good
@kewalsingh5616
@kewalsingh5616 3 месяца назад
loko ehna nu nsse te dibrugarh baare pusso
@spsingh8440
@spsingh8440 3 месяца назад
AAP di har hovegi. Congress jitegi
@varinderkumar2409
@varinderkumar2409 3 месяца назад
Aap party delhi vich Hari hai. Us lai kon jimewar hai?
@KulwinderSingh-ji7we
@KulwinderSingh-ji7we 3 месяца назад
ਇਸ ਨੇ ਫੈਸਲਾ ਇਸ ਲਈ ਲਿਆ ਸੀ ਕਿ ਇਸ ਨੂੰ ਬੀਜੇਪੀ ਤੋਂ ਐਮਪੀ ਦੀ ਸੀਟ ਲੜਾਈ ਜਾਵੇ ਤਾਂ ਅਸਤੀਫਾ ਦਿੱਤਾ ਸੀ
@SikanderSingh-l8y
@SikanderSingh-l8y 3 месяца назад
Manuke pind Di ghar di Registration nahi ho rahi 2sal ho gaye ne.Teh Nihal Singh wala vich
@kulvirmultani2401
@kulvirmultani2401 3 месяца назад
Aap 10000 votes only
@savleensinghnony5574
@savleensinghnony5574 3 месяца назад
Buri Tara harna Jadu ney
@karnailsinghsaini6844
@karnailsinghsaini6844 3 месяца назад
Never forget
@surjitsinghsurjitsingh2285
@surjitsinghsurjitsingh2285 3 месяца назад
ਕੋਈ ਵੀ ਪੰਜਾਬ ਵਿੱਚ ਜੰਮੇ,ਮੂਲ ਨਿਵਾਸੀਆਂ ਦਾ ਸਭ ਤੋਂ ਪਹਿਲਾਂ ਪੰਜਾਬ ਤੇ ਹੱਕ ਹੋਣਾ ਜਰੂਰੀ ਸੀ,ਪਰ ਪੰਜਾਬ ਦਾ cm ਦਾੜ੍ਹੀ ਕੇਸ ਪੱਗ ਵਾਲਾ ਹੀ ਬਣਦਾ ਆਇਆ ਹੈ
@AmarjeetChatha-nz5qd
@AmarjeetChatha-nz5qd 3 месяца назад
Vhutnfrtheogcesdagrhiwaleatobhftrvudasjiorrusivakmeejduvdahrhuces. Ctujuthiaagiahuzrha
@mohammadrustam381
@mohammadrustam381 3 месяца назад
Congress party jittegi
@MewaMann-ut9ws
@MewaMann-ut9ws 3 месяца назад
V.vgood.sandeep.pathk
@JaspreetSingh-x8k
@JaspreetSingh-x8k 3 месяца назад
App harege congras winear
@lalachotia5643
@lalachotia5643 3 месяца назад
Aam.adami.no
@harbhajansingh4281
@harbhajansingh4281 3 месяца назад
Command hath ch lain nal kuj nahi hona pehle Amritpal Singh nu rihaw karo.
@BalvirsinghSingh-u4b
@BalvirsinghSingh-u4b 3 месяца назад
Congress hi jit parapet karegi
@surjitsinghsurjitsingh2285
@surjitsinghsurjitsingh2285 3 месяца назад
ਪੰਜਾਬ ਦੇ ਸਿੱਖ ਖਾਸ ਕਰਕੇ ਦਾੜ੍ਹੀ ਕੇਸ ਪੱਗ ਵਾਲੇ cm ਨੂੰ ਪਹਿਲ ਦਿੰਦੇ ਹਨ ਜੋ ਸਭ ਦਾ ਸਤਿਕਾਰ, ਭਲਾ ਕਰਦਾ ਹੋਵੇ
@sureshkumar9581
@sureshkumar9581 3 месяца назад
Duty nal vote nhi milde MLA Koi loka nal rabta nhi rakhde
@darbarasinghbajwa3195
@darbarasinghbajwa3195 3 месяца назад
Good news
@Krishansingla301
@Krishansingla301 3 месяца назад
Fail app
@savleensinghnony5574
@savleensinghnony5574 3 месяца назад
2027Will be history for all people Maan has defeated all seats by BHAi AmritPal Singh this Sikh yodha will chief minister Punjab 2027
@VishalSharma-vu1nw
@VishalSharma-vu1nw 3 месяца назад
votan nera duties lag jandia na
@NarinderSingh-kw8pj
@NarinderSingh-kw8pj 3 месяца назад
AAP will loose Jallandar doesn’t matter who they bring forward people are fed up from AAP
@harbhajansingh4281
@harbhajansingh4281 3 месяца назад
Mahender Bhagat te achha candidate hai.
@gurcharankaur5376
@gurcharankaur5376 3 месяца назад
good job mann only sing abadal against song nothing else
@anitagupta678
@anitagupta678 3 месяца назад
Chaddi Aatishi khujali Sanjay Singh can do magic By doing drama won all 13 MP seats
@kewalsingh5616
@kewalsingh5616 3 месяца назад
lagda congress jau paar
@sherapunjab4162
@sherapunjab4162 3 месяца назад
Hun ta ik v ni paini
@ranjeetmall9015
@ranjeetmall9015 3 месяца назад
App nahi jitt sakdi Kionke Amritpal te dusri bari NSA Lga ditta hai
@punjabankaur12345
@punjabankaur12345 3 месяца назад
Krlo hor pisa ektha na dvo nokria
@iqbalsingh3624
@iqbalsingh3624 3 месяца назад
JAI eh KITA te vv v Gud es nu v badla deo nhi te rehndi masse v puri kar diti jau
@sherapunjab4162
@sherapunjab4162 3 месяца назад
ਇਹ ਚੋਰ ਦੁਬਾਰਾ ਫਿਰ ਪੰਜਾਬ ਵਿੱਚ ਵੜ ਗਿਆ।ਇਹ ਨਹੀਂ ਜਿੱਤਣ ਦਿੰਦਾ।
@AmritSharma-ss9zc
@AmritSharma-ss9zc 3 месяца назад
Voters bhut seyana ho chuka hai
@joginderpal5819
@joginderpal5819 3 месяца назад
Failure party
@WilliamMattu-pq3qt
@WilliamMattu-pq3qt 3 месяца назад
No
@jasveerghudda5590
@jasveerghudda5590 3 месяца назад
ਹੋਂਸਲਾ ਰੱਖੋ ਜਿੱਤ ਹੋਵੇਗੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜ਼ਿੰਦਾਬਾਦ
@veterinary110
@veterinary110 3 месяца назад
Okha hai okha hai AAP de lai kam okha hai
@savleensinghnony5574
@savleensinghnony5574 3 месяца назад
Maan is criminal because this person against Sikh Kom that why Bhai AmritPal Singh ji and Sikh has nsa by mannñ. Very shame apppp
@inderdhillon4571
@inderdhillon4571 3 месяца назад
Sital anuraj 00000
@monikakapoor-6886
@monikakapoor-6886 3 месяца назад
Aap 0
@monikakapoor-6886
@monikakapoor-6886 3 месяца назад
Dr Raj Kumar gardar
@PremPal-qj8jx
@PremPal-qj8jx 3 месяца назад
ਭਗਵੰਤ ਮਾਨ ਜੀ ਨੂੰ ਦਿੱਤੀ ਹੋਈ ਕਮੰਡਤੋ ਪਿਛਾਯ ਨਹੀਂ ਕਰਨਾ ਚਾਹੀਦਾ ਓਹਨਾ ਨੇ ਆਪਣੇ ਹੈ ਦਮ ਤੇ ਤਿੰਨ ਸੀਟਾਂ ਜਤਾਇਆ ਹਾਂ
@AmarjeetChatha-nz5qd
@AmarjeetChatha-nz5qd 3 месяца назад
Isgdarcgwlnukinoushdahehjaridustnuisdiachalaorkmnakrnevadeourenhikrnechitairrusvtnu. Naroksknajumkebazikrnaisnkliebgdkejedubgiadehkidadlalbeatabuchrhjbdabhd
@charanjitbasra4543
@charanjitbasra4543 3 месяца назад
ਝੂਠ ਨਾ ਬੋਲੋ ਜਿਹੜੀ ਪਾਰਟੀ ਵਿੱਚ ਤੁਸੀਂ ਓਹ ਪਾਰਟੀ ਚੰਗੀ ਇੰਦਰਾ ਗਾਦੀ ਦੀ ਪੁਤਰ
@PiaraSingh-sr9io
@PiaraSingh-sr9io 3 месяца назад
Jina marji jor laga lo ,aap party purane workers tuhanu Punjab cho kadh k shaden ge.
@GurwinderSingh-uv9kr
@GurwinderSingh-uv9kr 3 месяца назад
Menu ta lgda aaa dehli wale sarkar chla rye ne bhagwaan khassi karta wichra
@harbhajansingh4281
@harbhajansingh4281 3 месяца назад
Galat hai. Maan saab aap sarkar chla rahe han. Awein loka nu gumrah na karo.
@AvtarSingh-gs1si
@AvtarSingh-gs1si 3 месяца назад
ਆਮ ਪਾਰਟੀ ਨਿੰਦਿਆ ਕਰਨ ਵਾਲੇ ਤੁਹਾਡੀ ਪਾਰਟੀ ਕਿਹੜੀ ਆ ਕਾਂਗਰਸ ਹੀ ਹੋ ਸਕਦੀ ਆ ਜਾ ਕਾਂਗਰਸ ਨੇ ਬੰਦੇ ਛਡੇ ਹੋਏ ਆ ਬਦਨਾਮ ਕਰਨ ਨੂ ਕਾਂਗਰਸ ਵਾਲਿਓ ੲਇਕ ਜਵਾਬ ਦਿਓ ਕਾਂਗਰਸ ਨੇ ਸਤ ਸਾਲ ਵਿਚ ਕਿਹੜਾ ਚੰਗਾ ਕੰਮ ਕਰਿਆ ਜਿਸ ਕੰਮ ਨਾਲ ਗਰੀਬ ਵਰਗ ਨੂ ਫਾਇਦਾ ਹੋਇਆ ਹੋਵੇ ਮੇ ਸਤ ਸਾਲ ਕਹੈ ਆ ਇਕ ਵੀ ਕੰਮ ਗਿਨਾਓ ਦਸੋ ਕਦੋ ਕਿਨੀ ਤਰੀਕ ਨੂ ਕਰਿਆ ਸਵਾਏ ਝੁਠ ਬੋਲਣ ਦੇ ਝੂਠ ਬੋਲ ਬੋਲ ਚੌਣਾ ਜਿਤੀਆ ਪਹਿਲਾ ਘਰ-ਘਰ ਨੌਕਰੀਆ ਦੇਣੀਆ ਕਹਿ ਕੇ ਸਰਕਾਰ ਬਣਾਈ ਇਕ ਵੀ ਨੌਕਰੀ ਨਹੀ ਦਿਤੀ ਕਿਸੇ ਨੂ ਹੁਣ ਫਿਰ ਕਾਂਗਰਸ ਨੇ ਘਰ-ਘਰ ਇਸਤਿਹਾਰ ਵੰਡਤੇ ਗਰੀਬ ਬੀਬੀਆ ਨੂ ਹਰ ਇਕ ਘਰ ਇਕ ਲੱਖ ਰੁਪਏ ਦਿਆਗੇ ਸੋਚੋ ਪੰਜਾਬ ਵਿਚ ਕਿਨੇ ਘਰ ਹੋਣਗੇ ਤਿਨ ਲੱਖ ਘਰ ਗਿਣ ਲਵੋ ਇਕ ਲੱਖ ਨੂ ਤਿੰਨ ਲਖ ਨਾਲ ਗੁਣਾ ਕਰਲੋ ਕਿਨੇ ਅਰਬਾ ਰੁਪਏ ਬਣ ਜਾਣੇ ਹਨ ਕਾਂਗਰਸ ਕਿਥੋ ਲਿਆ ਕੇ ਘਰ-ਘਰ ਕਿਵੇ ਬੀਬੀਆ ਨੂ ਦੇਵੇਗੀ ਕੋਰਾ ਝੂਠ ਬੋਲ ਕੇ ਚੌਣ ਜਿਤੀ ਆ ਝੂਠ ਨਹੀ ਸਚ ਹੈ ਘਰ-ਘਰ ਇਸਤਿਹਾਰ ਪਏ ਆ ਜਿਹੜੇ ਕਾਗਰਸ ਨੇ ਵੰਡੇ ਆ
@harbhajansingh4281
@harbhajansingh4281 3 месяца назад
AAP party hi changi hai jisne itne kam keete han kise hor party ne 75 saala ch nahi keete.
@ranthirsingh8886
@ranthirsingh8886 3 месяца назад
ਭਗਵੰਤਮਾਨ ਨੂੰ ਪਿੱਛੇ ਨਹੀਂ ਕੀਤਾ ਪ੍ਰਚਾਰ ਕੋਈ ਵੀ ਬੰਦਾ ਕਰ ਸਕਦਾ ਹੈ ਬਾਕੀ ਵੋਟਾਂ ਮਾਨ ਸਾਬ ਦੇ ਮੂੰਹ ਨੂੰ ਪਾਉਂਦੇ ਨੇ ਪਾਰਟੀ ਸਾਰੀ ਹੀ ਬਹੁਤ ਵਧੀਆ ਹੈ
@sabi-mansa
@sabi-mansa 3 месяца назад
Drama compny AAP bhjao Punjab bachao
@harbhajansingh4281
@harbhajansingh4281 3 месяца назад
No. Sab to changi party hai.
@sabi-mansa
@sabi-mansa 3 месяца назад
@@harbhajansingh4281 😂 ਖੱਟੇ ਭੂੰਡ, ਕੇਜਰੀਚੋਰ ਦੇ ਬੰਧੂਆ ਮਜ਼ਦੂਰ ਸਾਰੇ ਦੇਸ਼ ਵਿੱਚੋ ਤਿੰਨ ਸੀਟ ਤਾਂ ਆਈਆਂ
@BalvirsinghSingh-u4b
@BalvirsinghSingh-u4b 3 месяца назад
Aap party di koi gall sachi nahi Zhoorh da palundaa hai
@gurmeetsingh1584
@gurmeetsingh1584 3 месяца назад
App party nuharo dra. Ma baja ta bacho
@JagtarSingh-bp9hh
@JagtarSingh-bp9hh 3 месяца назад
Sidhu wang comedy karo fir
@KrishanSingh-fe9gp
@KrishanSingh-fe9gp 3 месяца назад
15000 te haru jharu
Далее
Women’s Free Kicks + Men’s 😳🚀
00:20
Просмотров 6 млн
Women’s Free Kicks + Men’s 😳🚀
00:20
Просмотров 6 млн