Тёмный

ਆਸਥਾ ਰਹਿ ਗਈ 'ਪਾਸੇ' ! ਸੋਸ਼ਲ ਮੀਡੀਆ ਨੇ ਪਾਏ 'ਸਿਆਪੇ' ! 

Living India News Punjab
Подписаться 728 тыс.
Просмотров 11 тыс.
50% 1

ਆਸਥਾ ਰਹਿ ਗਈ 'ਪਾਸੇ' !
ਸੋਸ਼ਲ ਮੀਡੀਆ ਨੇ ਪਾਏ 'ਸਿਆਪੇ' !
#debate #LatestNews #NewsUpdate #livenow #LivingIndiaNews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on RU-vid. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianew...
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #debate #LatestNews #NewsUpdate #livenow #LivingIndiaNews

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 89   
@gurmukhsingh2564
@gurmukhsingh2564 3 месяца назад
ਗੁਲਾਮਾ ਨਾਲ ਇਸਤਰਾਂ ਹੀ ਹੁੰਦਾ ਹੈ
@gurmukhsingh2564
@gurmukhsingh2564 3 месяца назад
ਇਤਨੇ ਸ਼ਿਵਲਿੰਗ। ਨੂੰ ਮੱਥਾ ਟੇਕ ਕੇ ਢਿੱਡ। ਨਹੀਂ ਭਰਿਆ
@AshuSharma-lm6qf
@AshuSharma-lm6qf 3 месяца назад
Ta fir tusi bahar bord link ka Lao no entry for hinduism in harmandir sahib
@JasmailSingh-z8f
@JasmailSingh-z8f 3 месяца назад
ਪਹਿਲਾ.ਵੀ.ਫਰਾਕ.ਪਾਕੇ.ਆਈ.ਸੀ.ਇਹਦੀਆ.ਗਲਾ.ਵਿਚ.ਨਾ.ਆਉ.ਇਹਨਾ.ਨੂੰ. ਸਭ.ਪਤਾ.ਹੈ.ਇਹ.ਸਪੋਟ.ਕਰਦਾ
@manjitsingh6788
@manjitsingh6788 3 месяца назад
ਹਿੰਦੂ ਕੌਮ ਵਿਚ ਆਮ ਜਿਆਦਾਤਰ ਲੋਗ ਬਹੁਤ ਅੱਛੇ ਹਨ. ਕੁਛ ਸਿਰਫ਼ਿਰੇ ਲੋਗ ਜੋ ਕੀ ਰਾਜਨੀਤੀ ਕਰਕੇ ਫਾਲਤੂ ਮਸ਼ਹੂਰੀ ਵਾਸਤੇ, ਆਪਣੇ ਫਾਇਦੇ ਲਈ ਜਿਵੇੰ ਕੀ ਸੂਰੀ, ਨਿਸ਼ਾਂਤ ਵਰਗੇ ਲੋਗ ਹੀ ਦੇਸ਼ ਦਾ ਭੱਠਾ ਬਿੱਠਾਂਦੇ ਹਨ ਤੇ ਸਰਕਾਰਾਂ ਨੂੰ ਨਕੇਲ ਪਾਣੀ ਚਾਹੀਦੀ ਹੈ. ਇਸ ਤਰਾਂ ਦੇ ਕੁਛ ਕੁ ਲੋਗ ਸਾਰੇ ਧਰਮਾਂ ਵਿਚ ਹੁੰਦੇ ਹਨ
@JasmailSingh-z8f
@JasmailSingh-z8f 3 месяца назад
ਗਰੇਵਾਲ.ਜੀ.ਪੋਚਾ.ਨਾ.ਫੇਰੋ.ਸਖਤਾਈ.ਵਰਤੋ
@GurtejSingh-cd5ji
@GurtejSingh-cd5ji 3 месяца назад
ਸਾਰੀ ਗਲਤੀ ਕਮੇਟੀ ਦੀ ਹੈ ਮੁਰਜਾਦਾ ਦੱਸਣ ਲਈ ਕਿੰਨੇ ਬਰਸੇ ਲੈਕੇ ਖੜੇ ਕੀਤੇਸਿੰਘ ਉਹ ਕੀ ਕਰਦੇ ਸੀ ਉੱਥੇ ਹੁਣ ਲੀਹਾ ਕੁੱਟਦੇ ਸੱਪ ਦੀਆ 😢😢😢
@gurbagsidhu3422
@gurbagsidhu3422 3 месяца назад
ਇਹ ਪੰਜਾਬੀਆ ਨੂੰ ਕੁੱਟਣ ਵਾਸਤੇ ਰੱਖੇ ਨੇ ਵਰਸੇ ਵਾਲੇ ਸਿੰਘ
@JasmailSingh-z8f
@JasmailSingh-z8f 3 месяца назад
ਅਨੰਦਪੁਰ.ਸਾਹਿਬ..ਵੀ.ਬੰਦਾ.ਲੁਧਿਆਣੇ.ਤੋ.ਗਿਆ.ਸੀ.ੳਉਹ.ਵੀ.ਮੰਦਬੁਧੀ.ਬਣਾ.ਦਿਤਾ.ਗਿਆ
@ParamjitKaur-bp4de
@ParamjitKaur-bp4de 3 месяца назад
ਇਹਨੂੰ ਵੀ ਮੰਦਬੁੱਧੀ ਬਣਾ ਦੇਣਗੇ। ਵੈਸੇ ਜੋਂ ਇਹੋ ਜਿਹੇ ਕੰਮ ਕਰਦੇ ਜਾਂ ਕਰਾਉਂਦੇ ਹਨ ਓਹ ਮੰਦਬੁੱਧੀ ਹੀ ਹੁੰਦੇ ਹਨ ।
@loverofgames2129
@loverofgames2129 3 месяца назад
ਇਹ ਵੀ ਪੋਚਾ ਆ ਕਿ ਉਸਨੂੰ ਮਰਿਯਾਦਾ ਦਾ ਨਹੀਂ ਪਤਾ। ਇਹ ਯੋਗਾ ਕਰਦੀ ਆ ਕੱਲ ਨੂੰ ਕੋਈ ਹੋਰ ਕੁਝ ਕਰੂਗਾ ਫੇਰ ਵਿਦਵਾਨ ਕਹੂਗੇ ਕਿ ਜੀ ਅਗਲੇ ਨੂੰ ਮਰਿਯਾਦਾ ਨਹੀਂ ਪਤਾ।
@VirSingh-nj3dc
@VirSingh-nj3dc 3 месяца назад
ਲੜਕੀ ਨੇ ਬਿਲਕੁੱਲ ਗਲਤ ਕੀਤਾ ਧਾਰਮਿਕ ਮਰਿਯਾਦਾ ਭੰਗ ਕੀਤੀ ਕੱਲ ਨੂੰ ਸਾਰੇ ਜਾ ਕੇ ਧਾਰਮਿਕ ਥਾਵਾਂ ਤੇ ਜਾਕੇ ਯੋਗਾ ਕਰਨ ਲੱਗ ਜਾਣਗੇ ਧੋਤੀਆਂ ਬਣ ਕੇ ਪੁੱਠੇ ਸਿੱਧੇ ਹੋਣਾ ਸਖ਼ਤੀ ਨਾਲ ਰੋਕਣਾ ਚਾਹੀਦਾ ਹੈ ।
@dilbagsingh8461
@dilbagsingh8461 3 месяца назад
ਲੀਡਰੋ ਤੂੰ ਸੀ ਵਿੱਚ ਇਥੇ ਆ ਕੇ ਆਪਣੀਆਂ ਫੋਟੋ ਨਾ ਖਿਚਵਾਊ
@balwindercheema4917
@balwindercheema4917 3 месяца назад
ਗਰੇਵਾਲ ਤੁਸੀਂ ਬਿਲਕੁਲ ਫੇਲ੍ਹ ਹੋ
@premsingh7355-df9cw
@premsingh7355-df9cw 3 месяца назад
ਸ੍ਰੋਮਣੀ ਕਮੇਟੀ ਇਹ ਵਰਤਾਰੇ ਰੋਕਣਾ ਨਹੀਂ ਚਾਹੁੰਦੀ । ਜੇ ਕਰ ਕਮੇਟੀ ਸੰਜੀਦਗੀ ਨਾਲ ਇਹ ਵਰਤਾਰੇ ਰੋਕਣਾ ਚਾਹੇ ਤਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਮੋਬਾਈਲ ਲੈਕੇ ਜਾਣ ਦੀ ਪੂਰੀ ਪਾਬੰਦੀ ਲਾ ਦੇਣੀ ਚਾਹੀਦੀ ਹੈ। ਜਾਂ ਕਮੇਟੀ ਦੀ ਲਿਖਤੀ ਆਗਿਆ ਲੈਣੀ ਲਾਜਮੀ ਹੋਵੇ।
@GURPREET0604
@GURPREET0604 3 месяца назад
ਮੱਥਾ ਤਾਂ ਉਹਨੇ veshya ਅੱਤਵਾਦੀ archna ਨੇ tekyia ਹੀ ਨਹੀਂ.
@satwantkaur7093
@satwantkaur7093 3 месяца назад
Mandir vich ja ke vedio kion nahin bnnayi. Tasta nahin si aunda aida vada mandir.
@kuldeepveertegurudikirpaha7774
@kuldeepveertegurudikirpaha7774 3 месяца назад
Awara kudi ne fame lai beadbi kitti hai, usde against strict action laina chahida
@ParamjitKaur-bp4de
@ParamjitKaur-bp4de 3 месяца назад
ਧਾਰਮਿਕ ਅਸਥਾਨਾਂ ਦੀ ਮਰਿਆਦਾ ਤਾਂ ਇੱਕ ਬੱਚਾ ਵੀ ਜਾਣਦਾ ਹੈ।
@sukhpalsingh7703
@sukhpalsingh7703 3 месяца назад
Sgpc nikami mafi nu tiyar
@ParamjitKaur-bp4de
@ParamjitKaur-bp4de 3 месяца назад
ਹੋ ਸਕਦਾ ਓਹਦੇ ਨਾਲ ਹੋਰ ਵੀ security ਵਾਲੇ ਆਸੇ ਪਾਸੇ ਹੋਣਗੇ । CCTV check ਕਰੋ। ਕਿੱਦਾਂ ਆਈ ਸੀ ਤੇ ਕੌਣ ਕੌਣ ਇਸਦੇ ਨਾਲ ਸੀ । ਇਕੱਲੀ ਦੀ ਇੰਨੀ ਹਿੰਮਤ ਨਹੀਂ ਹੋ ਸਕਦੀ । ਹੋ ਸਕਦੈ ਇਸਦੇ ਨਾਲ ਕਿਸੇ ਸਾਜ਼ਿਸ਼ ਤਹਿਤ ਹਥਿਆਰ ਬੰਦ ਬੰਦੇ ਵੀ ਹੋਣ ।
@sukhbirsinghdhanoa2692
@sukhbirsinghdhanoa2692 3 месяца назад
SGPC ਦੇ ਦੱਲੇ ਜੋ ਮਰਜੀ ਸਫਾਈਆਂ ਦੇਣ ਤੇ ਪੋਚੇ ਮਾਰਨ । ਪਰ ਸਿੱਖ ਹਿਰਦੇ ਆਪਣੇ ਧਾਰਮਿਕ ਅਸਥਾਨਾਂ ਤੇ ਅਜਿਹੀਆਂ ਆਪਹੁਦਰੀਆਂ ਨਹੀਂ ਬਰਦਾਸ਼ਤ ਕਰਨਗੇ । ਦਰਬਾਰ ਸਾਹਿਬ ਕੋਈ ਵੀ ਦਰਸ਼ਨ ਕਰ ਸਕਦਾ ਹੈ ਕਿਸੇ ਤੇ ਕੋਈ ਰੋਕ ਨਹੀਂ । ਪਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਿੱਖ ਸਿਧਾਂਤ ਹੀ ਮੰਨਣੇ ਪੈਣਗੇ । ਸਿੱਖ ਕਿਸੇ ਨੂੰ ਸੱਦਾ ਪੱਤਰ ਨੀ ਭੇਜਦੇ । ਨਹੀਂ ਮਰਯਾਦਾ ਮੰਨਣੀ ਫਿਰ ਨਾ ਆਓ ।
@Satnamsingh-xj9eb
@Satnamsingh-xj9eb 3 месяца назад
ਇਹ ਯੋਗਾ ਕਿਸੇ ਸਿੱਖ ਨੇ ਕਿਸੇ ਮੇਨ ਮੰਦਰ ਗਿਰਜਾ ਘਰ ਜਾਂ ਕਿਸੇ ਮਸਜਿਦ ਤੇ ਕੀਤਾ ਹੁੰਦਾ ਹੁਣ ਤੱਕ ਪਤਾ ਨਹੀਂ ਲੱਗਣਾ ਸੀ ਉਹ ਕਿੱਥੇ ਆ ਹੁਣ ਤੱਕ ਸਿੱਖ ਤੇ ਖਾਲਿਸਤਾਨੀ ਟੈਗ ਲਾ ਦੇਣਾਂ ਸੀ ਮੀਡੀਆ ਨੇ ਅੱਜ ਦੇ ਦੌਰ ਵਿੱਚ ਬੱਚਿਆਂ ਚ ਧਰਮ ਦੀ ਮਰਿਆਦਾ ਵੱਲ ਧਿਆਨ ਦੇਣਾ ਚਾਹੀਦਾ ਹੈ ਅਕਾਲ ਤੱਖਤ ਸਾਹਿਬ ਸਿੱਖਾਂ ਦਾ ਸੁਪਰੀਮ ਕੋਰਟ ਆ ਫਿਰ ਉ ਲੜਕੀ ਸਿੱਖਾਂ ਨੂੰ ਬਦਨਾਂਮ ਕਰ ਰਹੀ ਆ ਅਦਰ ਸਟੇਟ ਵਾਲੇ ਪਾਨ ਗੁਟਕਾ ਖਾ ਕੇ ਵੀ ਅੰਦਰ ਵੜ ਜਾਂਦੇ ਆ ਉਹਨਾਂ ਦੀ ਜੇਬ ਵਿੱਚ ਵੀ ਹੁੰਦਾ
@GurmeetSingh-ud1dv
@GurmeetSingh-ud1dv 3 месяца назад
ਧਰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਏ ਲੋਕ ਜਾਣਬੁੱਝ ਕੇ ਕਰਦੇ ਹਨ ਪਿਛੇ ਏਨਾ ਦੇ ਕੀ ਚਲਦੈ ਪਤਾ ਕਰਨਾ ਚਾਹੀਦਾ
@GurmeetSingh-ud1dv
@GurmeetSingh-ud1dv 3 месяца назад
ਸ਼ਾਬਾਸ਼ ਹਿੰਦੂ ਵੀਰ ਸਚ ਬੋਲਣ ਹੀ ਧਰਮ ਹੈ
@karamjitkaur4601
@karamjitkaur4601 3 месяца назад
Sikhan nu paresan karan da hamla hai
@Panjab_de_Jaye1984
@Panjab_de_Jaye1984 3 месяца назад
ਇਹ ਸ਼ਰਾਰਤੀ ਅਨਸਰ ਨੇ ਜਿਹੜੇ ਇਹ ਹਿੰਦੂ ਸਿੱਖ ਤੇ ਮੁਸਲਿਮ ਚ ਅੱਗ ਲਗਾਉਣ ਦਾ ਕੰਮ ਕਰ ਰਹੇ ਨੇ ਅਸੀਂ ਸਿੱਖ ਸਾਡੇ ਨਾਲ ਹਿੰਦੂ ਵੀ ਬੈਠਦਾ ਇਸਾਈ ਵੀ ਬੈਠਦਾ ਮੁਸਲਿਮ ਵੀ ਬੈਠਦਾ ਸਾਡੇ ਚ ਕੋਈ ਦਰਾਰ ਨਹੀਂ ਰਹੀ ਗੱਲ ਹਿੰਦੂਆਂ ਦੀ ਇਹਦੇ ਚ ਆਰ ਐਸ ਐਸ ਜਿੰਮੇਵਾਰ ਹੈ ਜੋ ਹਿੰਦੂ ਧਰਮ ਸਨਾਤਨ ਧਰਮ ਦਾ ਇਸਤੇਮਾਲ ਕਰ ਰਹੇ ਨੇ ਆਮ ਲੋਕਾਂ ਚ ਕੋਈ ਲੜਾਈ ਨਹੀਂ ਇਹ ਜ਼ਾਹਿਰ ਗੱਲ ਆ ਕਿ ਯੋਗਾ ਕਰਨ ਵਾਲੀ ਕੁੜੀ ਹਿੰਦੂ ਆ ਸਾਡੇ ਧਾਰਮਿਕ ਅਸਥਾਨ ਦੀ ਮਰਿਆਦਾ ਭੰਗ ਕੀਤੀ ਇਹਨੇ ਗੁੱਸੇ ਚ ਕੁੱਝ ਬੋਲ ਹੋ ਜਾਂਦਾ ਇਹੋ ਜਹੇ ਲੋਕਾਂ ਨੂੰ ਹਿੰਦੂ ਸਮਾਜ ਖੁਦ ਨੱਥ ਪਾਵੇ ਜੇ ਸਿੱਖਾਂ ਨੇ ਪਾਈ ਤਾਂ ਇਹਨਾ ਹਕੂਮਤਾਂ ਨੇ ਸਿੱਖ ਹਿੰਦੂ ਦੀ ਲੜਾਈ ਬਣਾਉਣੀ ਨਾਲੇ ਇਹ ਲੋਕ ਹੱਸ ਹੱਸ ਕੇ ਮਜ਼ਾਕ ਬਣਾਉਣ ਤੇ ਲੱਗੇ ਨੇ ਸਿੱਖਾਂ ਦਾ ਲੱਖ ਦੀ ਲਾਹਨਤ ਆ ਇਹੋ ਜਹੇ ਲੋਕਾਂ ਤੇ ਨਾਲੇ ਸਾਡੇ ਅਖੌਤੀ ਜਥੇਦਾਰਾਂ ਤੇ ਜੋ ਖੁਸਰੇ ਨੇ ਜਿਹਨਾਂ ਚ ਤੜ ਹੀ ਨਹੀਂ ਦੱਲੇ ਬੈਠੇ ਕਬਜੇ ਕਰਕੇ ਇਹਨਾਂ ਦੀਆਂ ਸ਼ਕਲਾਂ ਲੱਗਦੀਆਂ ਈ ਨਹੀਂ ਸਿੱਖ ਵਾਲੀਆਂ ਧਾਮੀ ਵਰਗੇ ਜਦੋਂ ਬੋਲਦੇ ਨੇ ਇੰਝ ਲੱਗਦਾ ਜਿਵੇਂ ਇਹ ਸਾਨੂੰ ਹੀ ਮਾੜਾ ਬੋਲ ਰਹੇ ਨੇ ਇਹੋ ਟੁੱਚਲ ਬਿਆਨ ਕਰਦੇ ਨੇ ਤੇ ਦੱਲੇ ਬਣੇ ਜਥੇਦਾਰ ਚੁੱਪ ਪ੍ਰਧਾਨ ਜਥੇਦਾਰ ਤੋਂ ਉਪਰ ਹੋਏ ਫਿਰ ਤੁਸੀ ਕਾਹਦੇ ਜਥੇਦਾਰ ਚਵਲੋ
@bhupindergill203
@bhupindergill203 3 месяца назад
ਲਤਾ ਵੱਢਣ ਦੀ ਗਲ ਕਰਨੀਂ ਸਹੀ ਨਹੀਂ
@kuldeepveertegurudikirpaha7774
@kuldeepveertegurudikirpaha7774 3 месяца назад
Sab ton vadh beadbian Hinduan ne kittian
@GurmakhSingh-xo1kt
@GurmakhSingh-xo1kt 3 месяца назад
Srif Drvar sib name hona chida na ka hrimder sibe
@ShonkiSardar-x6y
@ShonkiSardar-x6y 3 месяца назад
Oh tan kise da ph nahi chakdi jhooth boldi hai
@javarsinghjavarsingh6227
@javarsinghjavarsingh6227 3 месяца назад
So you saying a person eat beef in ur mandir and ask apologies by saying if I'm from another state or country and don't the law then please forgive me.then it's forgiveness is big step to forgive. Please think 🤔 carefully what is your statement
@GurmeetSingh-kk6mb
@GurmeetSingh-kk6mb 3 месяца назад
Waheguru ji kirpa karo dushtan da naas kro ji jijre Beadabi karde ja karwaounde ne Waheguru ji waheguru ji waheguru ji waheguru ji waheguru ji kirpa karo ji
@ShonkiSardar-x6y
@ShonkiSardar-x6y 3 месяца назад
Manipur bare ki khial
@mohindersingh4906
@mohindersingh4906 3 месяца назад
Is kuri na jan buj ke keta veio lain vasta mafi bilkul nahi deni chey de
@drpunjabi9394
@drpunjabi9394 3 месяца назад
Kithe ae badal di gulam sgpc?? Hun danga kithe gayian
@ieltswithsarpuneetelscambr8279
@ieltswithsarpuneetelscambr8279 3 месяца назад
Ek photo hor aa ...oh kio me dikha rahe .. eh girl Darbar Sahib val Pith kakre ...bethi ..for her photo... Which shows only her intentions
@kamalchawla9617
@kamalchawla9617 3 месяца назад
Photographic evidence is available! Why don't Sikhs get protection? Sikhs were attacked and badly injured in Himachal Pradesh and Haryana. Why protection to Archana who played with the sentiments of Sikhs? Sikhs are very disturbed by the nuisance act of Archana who play games and defame Sikhs.
@KindasandhuKinda
@KindasandhuKinda 3 месяца назад
ਕੁੜੀ ਬਿਲਕੁਲ ਸਹੀ ਹੈ ਜਦੋਂ ਸਾਡੇ ਪੰਜਾਬੀ ਕਰਦੇ ਨੇ ਹਰਕਤਾਂ ਫੇਰ ਨਹੀਂ ਨਜ਼ਰ ਆਉਂਦਾ ਸਾਡੇ ਪੰਜਾਬੀ ਤਾਂ ਲੜ ਨੂੰ ਪੈਂਦੇ ਨੇ ਜਦੋਂ ਇਹਨਾਂ ਨੂੰ ਰੋਕੀਏ ਕੁੜੀ ਬਿਲਕੁਲ ਸਹੀ ਆ ਗਲਤੀ ਨਹੀਂ ਹ ਕੁੜੀ ਦੀ ਕਿੰਨਾ ਪੰਜਾਬੀ ਵੀਡੀਓ ਬਣਾ ਕੇ ਲਾਈਵ ਜਾਂਦਾ ਕੋਈ ਗਾਣੇ ਲਾ ਰਿਹਾ ਕੋਈ ਕੁਝ ਕਰ ਰਿਹਾ ਉਦੋਂ ਸਾਡੇ ਅੱਜ ਜ਼ਮੀਰ ਕਿੱਥੇ ਹੁੰਦਾ ਹੈ ਦਸੋ
@NoorSandhu-q1v
@NoorSandhu-q1v 3 месяца назад
Kudi theek a fer tu vi ja ke lattan Kariyan kar lay chawal kise tha da
@NoorSandhu-q1v
@NoorSandhu-q1v 3 месяца назад
Himachal pradesh diyan sadakan nu tusi shri darbar sahib nal compare na karo ok
@DarshanSingh-l2d
@DarshanSingh-l2d 3 месяца назад
Terisisterdesala
@daljeetghuman
@daljeetghuman 3 месяца назад
Only Darbar Sahib , not any other place . It means it should continue and Sikhs will excuse them .
@amrikwahla
@amrikwahla 3 месяца назад
SGPC should ban strictly the entery of phone photograph of leaders and any type of pictures . SGPC needs to open deposit of instruments like phones etc in the main gate .follow this idea strictly
@rupinderptcnewsptcnews6746
@rupinderptcnewsptcnews6746 3 месяца назад
ਸਾਡੇ ਮਸੰਦ ਲੋਕ ਇਹਨਾਂ ਅੰਤਕਵਾਦੀਆ ਨੂੰ ਮਾਫ਼ੀ ਕਿਉ ਦਿੰਦੇ ਹਨ ਇਹ ਹਿੰਦੂ ਹਕੂਮਤ ਸਿਖਾਂ ਨੂੰ ਤਾ ਕਦੇ ਮਾਫੀ ਨਹੀਂ ਦਿੰਦੇ।ਜੇ ਕੋਈ ਸਿੱਖ ਇਹਨਾਂ ਦੇ ਰਾਮ ਮੰਦਰ ਵਿਚ ਜਾ ਕੇ ਇਹ ਕੰਮ ਕਰਦਾ ਤਾ ਇਹਨਾਂ ਭੈਣ ਚੋਦਾ ਨੇ ਮਰਵਾ ਦੇਣਾ ਸੀ।ਇਹ ਜਾਣ ਬੁੱਝ ਕੇ ਕਿਤਾ ਗਿਆ ਹੈ
@daljeetghuman
@daljeetghuman 3 месяца назад
Her parents should be responsible, because, they had not thought them about different religions rules .
@kamalchawla9617
@kamalchawla9617 3 месяца назад
Archana's hatred is felt when she pretends to apologize. It is evident from her wordings that she is happy to get protection for her disturbing action at Sri Darbar Sahib. Sikhs are hurt and their sentiments are hurt badly. Archana has become famous, and she has made a lot of money.
@SukhSingh-xk5cr
@SukhSingh-xk5cr 3 месяца назад
Sara Joe lagya piya sikhn nu badnaam karn te
@rameshkumar-tr2gj
@rameshkumar-tr2gj 3 месяца назад
shiromany commetti nu pahla dhain rakhna chahidha yoga koi dharm virudh karye nahi hai
@iqbalsingh8702
@iqbalsingh8702 3 месяца назад
Darbar sahib Jane wale phone bhi jama ki tejaan
@JaswinderSingh-rn3sb
@JaswinderSingh-rn3sb 3 месяца назад
Eh tilkdhari vichon hindutva jhalkdi hai, is te parda paonda hai. Sare es tra hi krde . Pehla janbujh k glti krde hn, phir mafi mnge ho, is nu sikhi sidhanta anusar milni chahidi hai
@hardarshansingh8017
@hardarshansingh8017 3 месяца назад
Grewaal sahib sajish tain thuhadi commettee lagdi hai thode motian tankha len walle task force kithe c appnia dhe tain dangan marnia bhut sokhian han chore bharati kite ne ke uh guru Ghar di rakhii nhi ker sakde SMC khud karvandi hai
@AmritpalSingh-w6k
@AmritpalSingh-w6k 3 месяца назад
who ilzaam lagaye,jisne paap na kiya ho,jo paapi na ho.
@baljeetgill3859
@baljeetgill3859 3 месяца назад
BJP and RSS agent hai
@karamjitkaur4601
@karamjitkaur4601 3 месяца назад
Ab Ram mandir nahi dekhayi diya
@HarpreetSingh-hr9fw
@HarpreetSingh-hr9fw 3 месяца назад
Katad na bno jeker angrej sardhlu ake me dekhia ke dove ji pith karke dihly vich guru granth sab val pith kar ke photo khich riha se sukruty gaurd ne rokia par samjha nhi sakia me agrengi vich thoda bhut samjahia jeker appa sakhty krage avega kon
@rajeevsharma5287
@rajeevsharma5287 3 месяца назад
Nmaj padhaan nal koi khalal nahin pea tuhadi maryada cha.
@NoorSandhu-q1v
@NoorSandhu-q1v 3 месяца назад
Sikh veer ne jo bolya oh ta awaj band Kar diti a
@swarnjitsinghsethi3493
@swarnjitsinghsethi3493 3 месяца назад
E Jan buj ke keta ja rahea he esekh Kom sakhat karwai kety jave
@avtarsingh814
@avtarsingh814 3 месяца назад
HARIMANDER SAHIB belongs to BHAGWAN VISHNU JI & JOGA is good for health please do not radicalize& politicize -Religion teaches love & respect
@NoorSandhu-q1v
@NoorSandhu-q1v 3 месяца назад
Joga ghar ma juda lvo
@avtarsingh814
@avtarsingh814 3 месяца назад
@@NoorSandhu-q1v massand
@avtarsingh814
@avtarsingh814 3 месяца назад
@@NoorSandhu-q1v masand
@TajinderSingh-kt7mz
@TajinderSingh-kt7mz 3 месяца назад
Ea ne galat kitta a.
@javarsinghjavarsingh6227
@javarsinghjavarsingh6227 3 месяца назад
Tusi maaf kardoh teh fer langgar dee sewa kardoh. Fer beadbi karloh 😂😂😂😂😂 fer maaf kardoh everytime is this kanjar khana due to badal parwar sewa everytime happen in punjab
@ShonkiSardar-x6y
@ShonkiSardar-x6y 3 месяца назад
Kush nahi hona
@harjinderdhaliwal9399
@harjinderdhaliwal9399 3 месяца назад
😡😡😡😡
@ShonkiSardar-x6y
@ShonkiSardar-x6y 3 месяца назад
2 char din bad masla khatam
@manjitsingh6788
@manjitsingh6788 3 месяца назад
ਲੜਕੀ ਨੇ ਸਿਰਫ ਫੇਮਸ ਹੋਣ ਕਰਕੇ ਇਹ ਕੱਮ ਕੀਤਾ ਹੈ. ਉਸਦੀ ਮੁਆਫੀ ਸੁਣ ਕੇ ਮੇਰਾ ਖਿਆਲ ਹੈ ਕੀ ਉਸਦੀ ਮਨਸ਼ਾ ਇਹ ਨਹੀਂ ਸੀ ਕੀ ਇਸ ਤਰਾਂ ਬੇਅਦਬੀ ਹੁੰਦੀ ਹੈ. ਸਿਰਫ ਫੇਮਸ ਹੋਣਾ ਹੀ ਉਸਦਾ ਮਕਸਦ ਸੀ. ਸਿੱਖ ਕੌਮ ਵੱਡਾ ਜਿਗਰਾ ਰੱਖ ਮੁਆਫ ਕਰ ਦੇਣਾ ਚਾਹੀਦਾ ਹੈ. ਸਿੱਖ ਗੁਰੂਆਂ ਨੇ ਵਡੀਆਂ ਗਲਤੀਆਂ ਨੂੰ ਵੀ ਪਸ਼ਤਾਵਾ ਹੋਣ ਤੇ ਮੁਆਫੀ ਦੀ ਪਰੰਪਰਾ ਰੱਖੀ
@mohinderbajwa7887
@mohinderbajwa7887 3 месяца назад
ਕੋਮ ਦੇ ਗਦਾਰ
@DarshanSingh-l2d
@DarshanSingh-l2d 3 месяца назад
GA dgrewal
@harjinderdhaliwal9399
@harjinderdhaliwal9399 3 месяца назад
No
@KanwaljitSingh-n5e
@KanwaljitSingh-n5e 3 месяца назад
ਪੰਜਾਬ ਦੇ ਪ੍ਰਮੁੱਖ ਗੁਰੂ ਦੁਆਰੇ ਐਸ਼ੋ ਇਸ਼ਰਤ ਦਾ ਸਾਧਨ ਬਣੇ ਹੋਏ ਹਨ ਤਨਖਾਹਾਂ ਵੀ ਮੋਟੀਆਂ ਲੈਂਦੇ ਹਨ ਅਤੇ ਅੰਦਰੋਗਤੀ ਲੁੱਟਾਂ ਮਾਰਾਂ ਵੀ ਕਰਦੇ ਹਨ। ਇੱਕ ਛੋਟੇ ਘੇਰੇ ਤੋਂ ਬਾਹਰ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਵਿੱਚ ਕੀ ਹੋ ਰਿਹਾ ਹੈ। ਬੀਬਾ ਜੀ ਦਾ ਸਿਰ ਤਾਂ ਜ਼ਮੀਨ ਤੇ ਝੁਕਿਆ ਹੋਇਆ ਹੈ ਜੀ। ਹੋਰ ਇਸ ਤੋਂ ਵੱਧ ਕਿੰਨੀ ਨੀਵੀਂ ਹੋਵੇ ਬੀਬਾ ਜੀ। ਪਖੰਡੀ ਡਰਾਮੇਬਾਜ ਬਿਨਾਂ ਕਿਸੇ ਗੱਲ ਤੇ ਸੋਸ਼ਲ ਮੀਡੀਆ ਤੇ ਬੇ ਤੂਕੀ ਬਹਿਸ ਦਾ ਸਵਾਦ ਲੈਣਗੇ।
@avtars.dhindsa8381
@avtars.dhindsa8381 3 месяца назад
ਭੋਸੜੀ ਦਿਆ ਗੁਰੂ ਘਰ ਲੋਟਪੋਟਣੀਆ ਕਰ ਵੀਡੀਉ ਪਾ ਕੀ ਸਾਬਿਤ ਕਰਨਾ ਚਾਹੁਦੇ ਆ?? ਇਹ ਪਵਿਤਰ ਸਥਾਨ ਇਕ ਆਸਥਾ ਨਾਲ ਜੁੜਿਆ ਹੋਇਆ , ਇਹ ਮਨੋਰੰਜਣ ਦਾ ਸਥਾਨ ਨਹੀ ,ਦੁਨੀਆ ਭਰ ਸਿਖਾਂ ਦੀਆ ਭਾਵਨਾਵਾਂ ਇਸ ਸਥਾਨ ਨਾਲ ਜੁੜੀਆ ਨੇ ,ਤੂੰ ਸਲਿਆ ਸਾਰੇ ਹੀ ਸੇਵਾਦਾਰਾਂ ਨੂੰ ਇਕੋ ਤਰਾਜੂ ਚ ਕਿਉ ਤੋਲਣ ਲੱਗਾ ? ਜਿੰਦਾ ਇਨਸਾਨ ਗਲਤੀ ਕਰ ਸਕਦਾ ,ਇਸ ਵਿਚ ਗੁਰੁ ਘਰ ਦਾ ਤੇ ਸਵਾਲ ਕਿਉ? ਕੀ ਮੰਦਿਰਾਂ ਦੇ ਪੁਜਾਰੀ ਸਾਰੇ ਦੁਧ ਧੋਤੇ ਆ ?? ਮਸਜਿਦਾਂ ਚ ਰਹਿਣ ਵਾਲੇ ਸਾਰੇ ਪਾਕ ਹੰਦੇ ਆ?? ਡੰਗਰਾਂ ਵਾਲੀ ਸੋਚ ਹੈ ਤੇਰੀ
@notimeforfakepeople6729
@notimeforfakepeople6729 3 месяца назад
Very well said
@AvtarSingh-ec3ec
@AvtarSingh-ec3ec 3 месяца назад
SGPC bale kiya joga centre bna do modi rambabe ko bula lo
@surendersingh1173
@surendersingh1173 3 месяца назад
Jitne itne aag baula hi ke bol rhe hai jab nikah kiya jata hai jab nmaj padwye jati hai tab kya gurdwre ki beadbi hoti hai us time kyu nhi bolte ho tum log nikah kerna nmaj Ada kerni gurduwre me to shi kisi yog ker liya to glat esa kyu bat sirf ye hinduo se chilte hai muslimo ko gle lgate jo khud tumare sath galt kiya ho
Далее
#慧慧很努力#家庭搞笑#生活#亲子#记录
00:11
#慧慧很努力#家庭搞笑#生活#亲子#记录
00:11