Тёмный

CM ਮਾਨ ਦੇ ਪਤਨੀ Dr ਗੁਰਪ੍ਰੀਤ ਦਾ Non-Political ਇੰਟਰਵਿਊ,ਯਾਦਵਿੰਦਰ ਦੀ ਡਾ.ਗੁਰਪ੍ਰੀਤ ਕੌਰ ਮਾਨ ਨਾਲ ਖ਼ਾਸ ਮੁਲਾਕਾਤ 

Pro Punjab Tv
Подписаться 1,2 млн
Просмотров 255 тыс.
50% 1

CM ਮਾਨ ਦੇ ਪਤਨੀ Dr ਗੁਰਪ੍ਰੀਤ ਦਾ Non-Political ਇੰਟਰਵਿਊ
ਬਚਪਨ ਤੋਂ ਲੈ ਕੇ ਆਮ ਆਦਮੀ ਪਾਰਟੀ ਨਾਲ ਜੁੜਨ ਬਾਰੇ ਗੱਲਬਾਤ
ਕਿਉਂ ਹੈ ਮਾਪਿਆਂ ਨੂੰ ਲਹਿੰਦੇ ਪੰਜਾਬ ਲਿਜਾਣ ਦੀ ਇੱਛਾ
ਯਾਦਵਿੰਦਰ ਦੀ ਡਾ. ਗੁਰਪ੍ਰੀਤ ਕੌਰ ਮਾਨ ਨਾਲ ਖ਼ਾਸ ਮੁਲਾਕਾਤ
#DrGurpreetKaurMann #CMBhagwantMann #CMbhagwantmaanwife #Gurpreetmaan #Parents #NonPolitical #AamAadmiParty #NonPoliticalinterview #Punjab #ExclusiveInterview
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 366   
@baldevsinghkular3974
@baldevsinghkular3974 3 месяца назад
ਸਤਿਕਾਰ ਯੋਗ ਯਾਦਵਿੰਦਰ ਜੀ!.ਇਸ ਬਹੁਤ ਪਿਆਰੀ ਗੱਲ ਬਾਤ ਨੂੰ ਸਾਡੇ ਸਨਮੁੱਖ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ!.ਮਾਣਯੋਗ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਦਾ ਬਹੁਤ ਸਾਦਾ,ਸੁਸ਼ੀਲ, ਸਭਿਆਚਾਰਕ, ਪਿਆਰਾ ਸੁਭਾਅ ਦੇਖ ਕੇ ਤੇ ਸੁਣ ਕੇ ਮਨ ਬਹੁਤ ਖੁਸ਼ ਹੋਇਆ!ਮੇਰੀਆਂ ਵੀ ਤਿੰਨੇ ਬੇਟੀਆਂ ਡਾਕਟਰ ਹਨ ਤੇ ਮੈਨੂੰ ਪਤਾ ਹੈ ਡਾਕਟਰ ਬਣਨਾ ਕਿੰਨਾ ਮੁਸ਼ਕਿਲ ਹੈ।ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਬਹੁਤ ਮਾਣ ਹੈ।ਵਾਹਿਗੁਰੂ ਜੀ ਮਿਹਰਾਂ ਰੱਖਣ!.ਬਲਦੇਵ ਸਿੰਘ ਕੁਲਾਰ।
@shindaraikoti3272
@shindaraikoti3272 4 месяца назад
ਭੈਣ ਮੇਰੀਏ ਭਗਵੰਤ ਮਾਨ ਜੀ ਨੂੰ ਕਹਿਕੇ ਸਾਰੇ ਕੰਮਾਂ ਤੋ ਪਹਿਲਾਂ ਨਸੇ ਦੇ ਵਿਰੋਧ ਵਿੱਚ ਸਿਕੰਜਾ ਟਾਈਟ ਕਰਵਾਓ ਜੇ ਪੰਜਾਬ ਨੂੰ ਰੰਗਲਾ ਬਣਾਊਣਾ ਬਾਕੀ ਕੰਮ ਤਾਂ ਚੱਲੀ ਹੀ ਜਾਣਗੇ ਵਾਹਿਗੁਰੂ ਜੀ ਸਾਰੇ ਪ੍ਰੀਵਾਰ ਤੇ ਕਿਰਪਾ ਕਰਨ,
@Punjabi_Pakke_Wale
@Punjabi_Pakke_Wale 4 месяца назад
Chal reha us te v kam. Mann sahib da Prime Asia wala interview dekho, othe ohna proper current status te future plan dassya hai. Baki aje 2 hi saal hoye ne.
@rajwantkaur7458
@rajwantkaur7458 4 месяца назад
Bilkul sahi kiha
@sabi-mansa
@sabi-mansa 3 месяца назад
​​@@Punjabi_Pakke_Wale ਪੱਕੇ ਭੰਡ ਮੀਡੀਆ ਆਰਮੀ ਯਾਦਵਿੰਦਰ ਸ਼ਰਮਾ ਵੀ ਪੱਕਾ ਹੋ ਗਿਆ ਲਗਦਾ
@wassebba
@wassebba 3 месяца назад
ਬਾਈ ਤੇਰੇ ਤੋਂ ਵੱਡਾ ਗੰਦ ਵਿਦਵਾਨ ਅਜੇ ਪੰਜਾਬ ਚ ਪੈਦਾ ਨਹੀਂ ਹੋਇਆ. ਅਪਣੀ ਔਕਾਤ ਚ ਰਿਹਾ ਕਰੋ, ਤੁਸੀਂ ਲੋੰਡੇ ਹੋ ਗੰਦੇ ਲੀਡਰਾਂ ਦੇ ​@@sabi-mansa
@prabhjotsandhu2184
@prabhjotsandhu2184 3 месяца назад
@@Punjabi_Pakke_Wale veer nsha bhagwant Maan nhi hta sakda jihra aap stage te Taj k charda hai
@desasingh7038
@desasingh7038 4 месяца назад
ਡਾਕਟਰ ਗੁਰਪ੍ਰੀਤ ਕੌਰ ਬਹੁਤ ਵਧੀਆ ਵਿਚਾਰ ਰੱਖਦੀ ਹੈ
@JaskaranDhillon-hr7eb
@JaskaranDhillon-hr7eb 4 месяца назад
ਡਾਕਟਰ ਗੁਰਪ੍ਰੀਤ ਬਹੁਤ ਪਿਆਰੀ ਬੱਚੀ ਵਾਹਿਗੁਰੂ ਚੜਦੀ ਕਲਾ ਰੱਖੇ
@shashiprabha8505
@shashiprabha8505 4 месяца назад
सब अपने परिवार में प्यारी होती है क्या अलग है इसमें
@GurnamSingh-j6c
@GurnamSingh-j6c 3 месяца назад
@@shashiprabha8505 gud ans
@harinderbhandal4400
@harinderbhandal4400 3 месяца назад
Ki gal Bai lokan Di. Betiain duparian hundia. A
@gurdevsingh3957
@gurdevsingh3957 4 месяца назад
ਡਾਕਟਰ ਗੁਰਪ੍ਰੀਤ ਕੌਰ ਬਹੁਤ ਵਧੀਆ ਆਪਣੇ ਜੀਵਨ ਦੀਆਂ ਗੱਲਾਂ ਬਹੁਤ ਸਪੱਸ਼ਟਤਾ ਨਾਲ ਪੇਸ਼ ਕੀਤੀਆਂ ਹਨ ਜੀ
@SukhwinderSingh-wq5ip
@SukhwinderSingh-wq5ip 4 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@kulvirkaur8528
@kulvirkaur8528 3 месяца назад
ਸਾਡੇ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਪਰ ਸਾਡੀ ਵੋਟ cm ਮਾਨ ਜਿਨ੍ਹਾਂ ਚਿਰ cm ਰਹਿਣ ਅਸੀਂ ਉਨ੍ਹਾਂ ਨੂੰ ਹੀ ਪਵੇਗੀ good person ਮਾਨ ਸਾਹਿਬ MLA, MP ਵੀ ਵਧਿਆ ਫਰਜ਼ ਨਿਭਾਉਣ ਅਸੀਂ ਵੀ ਉਮੀਦ ਕਰਦੇ ਹਾਂ ਸਾਡਾ ਪੰਜਾਬ ਰੰਗਲਾ ਬਣਾਉਣ
@Prince-jjhhh
@Prince-jjhhh 3 месяца назад
Sabh nu nhi mil sakdi ji sarkari naukri
@gurmitsidhu221
@gurmitsidhu221 4 месяца назад
Well educated, well mannered and sincere women.
@jagirsandhu6356
@jagirsandhu6356 4 месяца назад
ਬੇਟਾਜੀ ਨੱਸਾ ਬੰਦ ਕਰਵਾਊਂਜੀ❤❤❤
@shashiprabha8505
@shashiprabha8505 4 месяца назад
आप नशा करन वाला क्या कर सकता है और अगर बंद करवा दें यह सब पार्टी वाले कमाई कहां से करेगी
@Harjindersingh-xi3un
@Harjindersingh-xi3un 4 месяца назад
Kon Nasha krda h sab jhoot h
@Punjabi_Pakke_Wale
@Punjabi_Pakke_Wale 4 месяца назад
Chal reha us te v kam. Mann sahib da Prime Asia wala interview dekho, othe ohna proper current status te future plan dassya hai. Baki aje 2 hi saal hoye ne.
@cheemasukh6389
@cheemasukh6389 4 месяца назад
Nasha. Kehra ehna ne start kita oh ta badla ne start Kiya c jdo var var eko nu mantri bnyi jande c ohme beda gark kr ta. Sab to vadd badla ne raaj kita Punjab tee beda v ohna ne tabhi kita.
@sabi-mansa
@sabi-mansa 3 месяца назад
ਚੱਢਾ ਡਰੱਗ ਡੀਲਰ chadda drug delar ਭੰਡ ਟੋਲਾ ਭਜਾਓ ਪੰਜਾਬ ਬਚਾਓ
@ravidhilwan
@ravidhilwan 4 месяца назад
ਭਗਵੰਤ ਮਾਨ ਪੰਜਾਬ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ 👍🏻
@jaswindersingh4577
@jaswindersingh4577 4 месяца назад
Acha ji😂
@rajwindersingh1061
@rajwindersingh1061 4 месяца назад
Hanjii
@rashadbatteyblogs1122
@rashadbatteyblogs1122 4 месяца назад
ਤੂੰ ਐਥੇ ਵੀ ਉਪੜ ਗਿਆ ਬੰਦਾ ਜਾ ਅੰਨਾ ਭਗਤ
@rbrar3859
@rbrar3859 4 месяца назад
ਬਹੁਤ ਵਧੀਆ ਇੰਟਰਵਿਉ ਹੈ, ਪੰਜਾਬ ਨੂੰ ਮਾਨ ਸਰਕਾਰ ਮਾਣ ਹੈ। ਕੱਚੇ ਮੁਲਾਜ਼ਮ ਪੱਕੇ ਕਰੋ। ਧੰਨਵਾਦ ਯਾਦਵਿੰਦਰ ਸਾਹਬ ਜੀ।
@rammimann3935
@rammimann3935 4 месяца назад
Bht wadia lgge interview...a hunda a snskar...
@kuljitkaur850
@kuljitkaur850 4 месяца назад
Sundrta and samjhdaari da sumail God bless her❤
@rohitandotra9562
@rohitandotra9562 4 месяца назад
Honest Interview...Educated Women
@SurinderAggarwall
@SurinderAggarwall 4 месяца назад
Jiwein Mann saab imandari naal Punjab lyi kam kar rahe , Dr Gurpreet Kaur uhna da pura sehjog kar rahe
@sargunss1790
@sargunss1790 4 месяца назад
ਤੁਹਾਡੇ ਪਿਤਾ ਜੀ good 👍
@ravidhilwan
@ravidhilwan 4 месяца назад
Good
@gurlabhsingh8072
@gurlabhsingh8072 4 месяца назад
ਇਮਾਨਦਾਰ ਮੁੱਖ ਮੰਤਰੀ ਮਿਲਿਆ ਪਹਿਲੀ ਵਾਰ ਪੰਜਾਬ ਨੂੰ ਭਗਵੰਤ ਸਿੰਘ ਮਾਨ
@jatindersandhu516
@jatindersandhu516 3 месяца назад
ਟੱਟੂ
@pamajawadha5325
@pamajawadha5325 4 месяца назад
Dr Gurpret kaur ji good gal bat
@simransahib2565
@simransahib2565 3 месяца назад
ਬਹੁਤ ਸਮਝਦਾਰ ਹੈ
@ManjeetSingh-tx9ok
@ManjeetSingh-tx9ok 4 месяца назад
Dr. Gurpreet Kaur, you are the best, CM Bhagwant Mann sahib honest person zindabad
@gurlabhsingh8072
@gurlabhsingh8072 4 месяца назад
ਮਾਨ ਸਾਹਿਬ ਵਾਂਗ ਇਮਾਨਦਾਰੀ ਨਾਲ ਗੱਲ ਬਾਤ ਕੀਤੀ ਬੀਬੀ ਜੀ ਨੇ
@GurpreetSingh-qp9wu
@GurpreetSingh-qp9wu 4 месяца назад
Verynice
@IqwinderKaurBhunga11
@IqwinderKaurBhunga11 4 месяца назад
ਵਧੀਆ ਗੱਲਬਾਤ 👌❤
@Gur738
@Gur738 4 месяца назад
Doctor gurpreet Haryana toh aa te bilkul Sade Haryana de loka vrgi Sidi Sadi Boli bolde aa bhut jyada Sona lgaa very good very nice 🎉🎉🎉🎉
@gurmelsingh8065
@gurmelsingh8065 4 месяца назад
ਕੰਮ ਵਧੀਆ ਹੋ ਰਿਹਾ ਹੈ। ਪਰ ਲੁੱਟ ਖੋਹ ਅਤੇ ਨਸ਼ਿਆਂ ਵੱਲ ਬਹੁਤ ਕੁਝ ਕਰਨ ਦੀ ਲੋੜ੍ਹ ਹੈ।
@sabi-mansa
@sabi-mansa 3 месяца назад
ਨਸ਼ੇ ਬੰਦ ਕਰਨੇ ਸਰਕਾਰ ਦਾ ਕੰਮ ਨੀ ਆ
@MakhanSingh-ko1de
@MakhanSingh-ko1de 4 месяца назад
Dr Gur Peet good
@JARNAILSINGH-vc2mt
@JARNAILSINGH-vc2mt 4 месяца назад
ਜਿਹੜੇ ਭਰਾ ਗੁਰਪ੍ਰੀਤ ਕੌਰ ਦੇ ਖਿਲਾਫ ਕੂਮੈਂਟ ਕਰਦੇ ਹਨ, ਇਹ ਕੂਮੈਂਟ ਤੁਸੀਂ ਭਗਵੰਤ ਮਾਨ ਨੂੰ ਕਰੋ, ਇਸ ਦਾ ਕੀ ਕਸੂਰ ਹੈ, ਅਜੇ ਤਾਂ ਜਿੰਦਗੀ ਵਿੱਚ ਪੈਰ ਰੱਖਿਆ ਹੈ,
@Gurinder1707
@Gurinder1707 4 месяца назад
Bhagwant maan nu vi kyu kre agla great hai
@goldy508
@goldy508 4 месяца назад
Bai dujjiya partys de it sell wale ne sab aina nahi hatna 2 rupaye milde aina nu aina comment de te twitte de
@khushibrar2847
@khushibrar2847 4 месяца назад
@@goldy508 🐑
@devindersingh4714
@devindersingh4714 4 месяца назад
Bhagwant maan nu mara kehna oos ne koie paap kita oos da privaar ban geya
@cheemasukh6389
@cheemasukh6389 4 месяца назад
Bhagwant Maan nu kyn krne comment oh apna km kr reha Jo ohdi duty aa. Jo cheeja pehla Diya. Bniya ne pehla Diya sarkara karke. Oh u kive bdle hn
@amitsharma3348
@amitsharma3348 4 месяца назад
Baby girl liye wadayian...maan nd family nu...par punjab da khyal rakho
@sumanbatra8591
@sumanbatra8591 4 месяца назад
ਬਹੁਤ ਖੂਬ !
@harseeratboparai6609
@harseeratboparai6609 4 месяца назад
Dr. Gurpreet Kaur,CM Bhagwant Singh Maan zindabad 👍👍
@karamjitkaur2935
@karamjitkaur2935 4 месяца назад
ਮਨ.ਨਾਲ ਗੱਲ ਕਰਨ. ਮੋਡੇ...ਨਾਲ. ਮੋਡਾ..ਜੋੜ.ਕੇ.ਖੜੀ.ਹੈ.❤❤❤❤❤
@Jotshorts-o5z
@Jotshorts-o5z 4 месяца назад
ਬੁਹਤ ਵਧੀਆ ਕੰਮ ਕਰ ਰਹੇ ਆ ਮਾਨ ਸਾਬ
@divyanshugupta745
@divyanshugupta745 4 месяца назад
CM di vauhti hon ton baad v innu haleemi nal gal karni ik change insaan vajo darshaunda hai
@VeerSingh-d5s
@VeerSingh-d5s Месяц назад
ਪਿਆਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਇਮਾਨਦਾਰ, ਹੌਂਸਲੇ ਵਾਲ਼ੇ, ਵਫ਼ਾਦਾਰ ਅਤੇ ਸੱਚੀ ਸੁੱਚੀ ਰਾਜਨੀਤੀ ਕਰਨ ਵਾਲੇ ਇਨਸਾਨ ਹਨ ।
@parminderkaur4760
@parminderkaur4760 4 месяца назад
Very.good.coupl.nice.cm.❤️❤️❤️❤️👌👌👍👍😂😂🙏🙏
@Dmn_Ghuman.
@Dmn_Ghuman. 3 месяца назад
Punjab and Pakistan di gal jdo v hoi a tan Ms.Maan bhut emotional hoe a kihna sehaj nd nimrata wala subah e tuhada Waheguru tuhanu Punjab di seva karn da hor v vdia mauka deve .love From Cheema,Shahpur Kalan❤❤❤❤
@sukhwindersingh-on6gv
@sukhwindersingh-on6gv 4 месяца назад
ਬਹੁਤ ਵਧੀਆ। 👍🙏
@ReenaKumari-fv7gz
@ReenaKumari-fv7gz 3 месяца назад
Mam pls Harjot Bains is not a good educational minister he can't handle this post no master carder not lecturer vacancy school need teachers pra ni e banda kithe busy a
@SukhKaur-x9p
@SukhKaur-x9p 4 месяца назад
God bless Gurpreet beta.May you flourish.Always be happy.❤
@BaljinderkaurBaljinderka-ct6sg
@BaljinderkaurBaljinderka-ct6sg 4 месяца назад
Very good Dr Gurpreet ji Maan Sahib Zindabad ❤❤❤❤
@ravidhilwan
@ravidhilwan 4 месяца назад
ਪੰਜਾਬ ਦਾ ਮਾਣ ਭਗਵੰਤ ਮਾਨ
@simarsingh2938
@simarsingh2938 4 месяца назад
shikku👎🏻👎🏻
@Punjabi_Pakke_Wale
@Punjabi_Pakke_Wale 4 месяца назад
Sahi keha👍
@sabi-mansa
@sabi-mansa 3 месяца назад
ਪੰਜਾਬ ਦਾ ਜਲੂਸ ਕੱਢਿਆ ਪਿਆ ਭੰਡ ਨੇ ਪਾਲਤੂ ਮਾਲ, ਇਹਨੂੰ ਸ਼ਾਨ ਦਸਦਾ
@RamandeepkaurBehniwal
@RamandeepkaurBehniwal 3 месяца назад
ਬਹੁਤ ਵਧੀਆ ਗੱਲਬਾਤ,,,
@jitendrabrar205
@jitendrabrar205 4 месяца назад
Very good imandar cm Bhagwant man ❤❤❤❤
@ReenaKumari-fv7gz
@ReenaKumari-fv7gz 3 месяца назад
Asi bhi ni dekhya man saab ne teachers rolte😢
@ksingh3656
@ksingh3656 4 месяца назад
God bless you guys
@Ikardass
@Ikardass 4 месяца назад
Great
@JatinderTejay88
@JatinderTejay88 4 месяца назад
❤❤❤
@pahulsingh3963
@pahulsingh3963 4 месяца назад
ਆਂਗਣਵਾੜੀ ਵਰਕਰ ਦੀ ਪੇ ਵਧਾਓ
@jeetdhillon3721
@jeetdhillon3721 3 месяца назад
Kini pay a ji tuhdi?
@gurjeetsingh3501
@gurjeetsingh3501 4 месяца назад
🎉🎉
@hardeepchahal3570
@hardeepchahal3570 3 месяца назад
All right g
@amritchahal4852
@amritchahal4852 4 месяца назад
Good job 👏 maan sir
@rajvinderaujla5191
@rajvinderaujla5191 3 месяца назад
ਇਹ ਸਭ ਹਰ ਇਨਸਾਨ ਦੀ ਜਿੰਦਗੀ ਹੈ ਪਰ ਇਸ ਗੱਲ ਦਾ ਪੰਜਾਬ ਨਾਲ ਕੀ ਲੈਣਾ ਦੇਣਾ
@BakhshishBisa-gq5lz
@BakhshishBisa-gq5lz 3 месяца назад
Waheguru ji khoob trakkiyan bakhshe 👍 God bless you 🌹
@amritpalkaur6855
@amritpalkaur6855 3 месяца назад
She is so well spoken
@karnailrathi-xx6pl
@karnailrathi-xx6pl 3 месяца назад
ਮਾਨ ਸਾਬ ਦੇ ਸੋਹਰੇ ਪਿੰਡ ਤੇ ਮੇਰੇ ਸੋਹਰੇ ਪਿੰਡ ਨੇੜੇ ਨੇੜੇ ਹਨ
@sonysandhey8277
@sonysandhey8277 3 месяца назад
Very good 👍
@GurnamSingh-j6c
@GurnamSingh-j6c 4 месяца назад
1000 harjar ru nu boldo sister maan saab nu de den ji
@manjitkaur-km2zs
@manjitkaur-km2zs 4 месяца назад
Gurpreet kaur very nice
@jatinderkaur5557
@jatinderkaur5557 3 месяца назад
Beta Gurpreet kaur g very nice interweaving beta g Maan Sahib nu kaho k nashean te sikanjja tight KR dewo baki sab theek hai God bless you beta g
@sabi-mansa
@sabi-mansa 3 месяца назад
Drug 👈 chada drug delar Baki lohn, curpation, bishnoi goldi, Fake job, Fake encaunter Fake casees, NSA
@RandhirSingh-d2h
@RandhirSingh-d2h 4 месяца назад
ਭਗਵੰਤ ਮਾਨ ਪੰਜਾਬ ਦੀ ਜਿੰਦ ਜਾਨ
@Tony-rj1wv
@Tony-rj1wv 3 месяца назад
ਪੀ ਐਸ ਪੀ ਸੀ ਐਲ ਦਾ ਦਫਤਰੀ ਭਰਿਸ਼ਟਾਚਾਰ ਬੰਦ ਕਰੋ। ਸਰਕਾਰ ਦੀ ਬਦਨਾਮੀ ਬੰਦ ਕਰੋ। ਸਾਰੇ ਕੰਮ ਆਮ ਸੁਵਿਧਾ ਕੇਦਰਾਂ ਤੇ ਦਿਉ।
@avtargrewal2148
@avtargrewal2148 3 месяца назад
Kyaa Voice dr… 👩‍⚕️ 👈🏻👌👌
@drjaspalkaur6802
@drjaspalkaur6802 3 месяца назад
Great personality.......
@HardeepSingh-pj7tu
@HardeepSingh-pj7tu 3 месяца назад
Very very nice 👍👍👍👍👍
@narinderkaur-h2x
@narinderkaur-h2x 3 месяца назад
Very nice
@narinderkaur-h2x
@narinderkaur-h2x 3 месяца назад
Down to earth
@LuckySharma-le8el
@LuckySharma-le8el 4 месяца назад
Veri guud
@Punjab_forever_2024
@Punjab_forever_2024 3 месяца назад
By listening whole interview, she look like so innocent, well educated and hardworking wife for her husband.
@AtulMahajan-xf7en
@AtulMahajan-xf7en 4 месяца назад
Satta de Hankaar ch Assi Harsimrat Kaur badal dekhi, Par tuhadi haleemi ne aaj saare Punjab da Dil jeet liya
@sabi-mansa
@sabi-mansa 3 месяца назад
First Prepared for the sympathy show Yadwinder shrma pets 👈
@juzarminhas8246
@juzarminhas8246 4 месяца назад
Good dr
@englishmap6305
@englishmap6305 3 месяца назад
Koi ehna nu eh swal ni krda v maN saab amritpal singh da sath kyu ni dinde
@sabi-mansa
@sabi-mansa 3 месяца назад
💯 Bishnoi da keu dinda bhand
@Gurinder1707
@Gurinder1707 3 месяца назад
Mam bohut sobar simple han
@singhgurbachan7720
@singhgurbachan7720 4 месяца назад
Punjab.sarkar.zinda.bad.ilove.you.❤❤❤❤❤❤❤❤❤❤❤❤
@aksidhu7649
@aksidhu7649 4 месяца назад
I like u mamm...ourselves proud 👏
@HarpalSingh-nv2zp
@HarpalSingh-nv2zp 4 месяца назад
👍✌️❤️🙏
@ranarani8043
@ranarani8043 4 месяца назад
Manu ta gurpreet mam Bahut shona lagda ne god bless you
@sukhmanjohal8435
@sukhmanjohal8435 4 месяца назад
🎉🎉🎉🎉🎉🎉🎉
@Dhillonbe1
@Dhillonbe1 4 месяца назад
Sidhu moosewala
@jatinderpalsingh2319
@jatinderpalsingh2319 4 месяца назад
🙏🙏🙏🙏🙏
@Arts531
@Arts531 3 месяца назад
Medical kita sara dimG pde ch lega dora viveh bude nl krva lya o v married h s de two bache n
@gagandeepkaur1244
@gagandeepkaur1244 3 месяца назад
Tainu koi problem a??
@Arts531
@Arts531 3 месяца назад
@@gagandeepkaur1244 mnu ta koi problem n g in future ch Dr gurpreet nu ho sakde aa jdo cm half life ch leave kr gya
@gagandeepkaur1244
@gagandeepkaur1244 3 месяца назад
@@Arts531 accha fr tainu fikkar a... Tainu take care krni pe jani a???
@jasbirsingh-kj9ql
@jasbirsingh-kj9ql 3 месяца назад
Tohade age request koi law bna do koi agg lave naa kheta nu ! ❤️❤️❤️🙏🙏
@manjitbedi5836
@manjitbedi5836 3 месяца назад
Yadwinder ji, you are good in talking but YOU TAKE TOO LONG TO INTRODUCE.
@NAVJEETKAURMor
@NAVJEETKAURMor 3 месяца назад
Kade sade samane vich v ayeo ji
@jagdishkaur9755
@jagdishkaur9755 4 месяца назад
Beautiful couple of Punjab.
@fsckool6894
@fsckool6894 4 месяца назад
8PM
@goldykhosavideomannat8788
@goldykhosavideomannat8788 3 месяца назад
ਰਾਜਵਿੰਦਰ ਥੱਲੇ ਲਿਟੀ ਕਿਉਂ ਜਾਨਾਂ 👎👎👎
@jagdishkaur4372
@jagdishkaur4372 3 месяца назад
Maan good cm
@GurpreetKaur-fq6ul
@GurpreetKaur-fq6ul 4 месяца назад
ਬਹੁਤ ਵਧੀਆ ਗੱਲਾ ਕੀਤੀਆਂ ਭੇਣ ਜੀ ਨੇ
@PReet1322-GS
@PReet1322-GS 4 месяца назад
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 tootiykykkhkfkfkfiif
@aqibejazabbasi897
@aqibejazabbasi897 4 месяца назад
Banzeer butto tow time pm Pakistan she was very intelligent 🧠
@sabi-mansa
@sabi-mansa 3 месяца назад
Arusa wali Post te aa 😂
@daman_gill
@daman_gill 29 дней назад
Bijli ta ape free honi aa bijli aundi ta haini
@ViratKumar-si6wv
@ViratKumar-si6wv 4 месяца назад
Harsimrat badal, Amrita Warring, Parneet Kaur inha toh kayi maan uchi soch hai tuhadi
@rickysingh2775
@rickysingh2775 4 месяца назад
Very good cuppal and baby ❤❤❤❤❤you guys please 🙏 don’t do any wrong coment please 🙏 thanks
@harmeshbharti6571
@harmeshbharti6571 4 месяца назад
ਡਾਕਟਰ ਗੁਰਪ੍ਰੀਤ ਮਾਨ ਨੂੰ ਪਹਿਲੀ ਵਾਰ ਵਿਸਥਾਰ ਵਿੱਚ ਗੱਲਾਂ ਕਰਦੇ ਸੁਣਿਆ ਹੈ।ਇਸ ਤਰ੍ਹਾਂ ਮਹਿਸੂਸ ਹੋ ਰਿਹੈ ਕਿ ਡਾਕਟਰ ਸਾਹਿਬ ਦਾ ਸੀ ਐਮ ਮਾਨ ਸਾਹਿਬ ਦੀ ਜੀਵਨ ਸਾਥਣ ਹੋਣਾ ਵੱਡੇ ਭਾਗ ਵਾਲੀ ਗੱਲ ਕਿਉਂਕਿ ਉਹ ਇਮਾਨਦਾਰੀ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਣ ਲਈ ਜੱਦੋਜ਼ਹਿਦ ਕਰ ਰਹੇ ਹਨ। ਰੱਬ ਕਰੇ ਉਹਨਾ ਦਾ ਇਹ ਸਪਨਾ ਜਲਦੀ ਪੂਰਾ ਹੋਵੇ ਤੇ ਪੰਜਾਬ ਹੱਸਦਾ ਵਸਦਾ ਨਜ਼ਰ ਆਵੇ।
@ramanpreetkaur1101
@ramanpreetkaur1101 3 месяца назад
Very nice
@Aulakhlab
@Aulakhlab 4 месяца назад
Good
@NirazVerma-gh7qv
@NirazVerma-gh7qv 4 месяца назад
Punjabi di pehli lady dekhi jisda gharwala Punjab da mukh mantri hai par inha vich 1% vi ahankar nhi hai
@indirad1876
@indirad1876 4 месяца назад
Dr. Gurpreet Kaur, you are the best. Maan sahib is a good person
@jasvindersingh672
@jasvindersingh672 4 месяца назад
ਇਨੀ ਮਿੱਠੀ ਆਵਾਜ਼ ਅਤੇ ਉੱਚੀ ਤੇ ਸੁੱਚੀ ਸੋਚ ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਵਿਚ ਰੱਖਣ ।
Далее
Kenji's Sushi Shop Showdown - Brawl Stars Animation
01:55