Тёмный

ਆਸ਼ਕ ਨੂੰ ਮਿਲਿਆ ਕਰਮਾਂ ਦਾ ਫਲ । woman Affair । latest punjabi video 2020 । @DesiMastiTeam । 

Desi Masti Team
Подписаться 337 тыс.
Просмотров 892 тыс.
50% 1

ਅਪਣੇ RU-vid ਪਰਿਵਾਰ ਦਾ ਮੈਂਬਰ ਬਣਨ ਲਈ ਆਪਣੇ ਚੈਨਲ ਨੂੰ ਜਰੂਰ SUBSCRIBE ਕਰੋ। ਧੰਨਵਾਦ ਜੀ। 😊🙏
C a s t i n g T e a m
Pardeep Singla
(Mob.= 79860-48062)
Harjinder Singh (Lala)
(Mob.= 87250-64439)
Amrit Gill
(Mob.= 98888-78203)
Janty Gill
(Mob.= 97794-36287)
Guri Salemgarh
(Mob.= 98722-41495)
D.O.P & Editor:
Guri Salemgarh
FOLLOW US ON
•instagram- ...
•Facebook Page- / desimastiteam
#DesiMastiTeamNewVideo
@DesiMastiTeam
Thank You So Much for You All Support 💞

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 315   
@DesiMastiTeam
@DesiMastiTeam 3 года назад
ਹਾਂਜੀ ਕਮੇਂਟ ਕਰ ਕੇ ਜਰੂਰ ਦੱਸੋ ਕਿਵੇਂ ਲੱਗੀ ਆਪਣੀ ਵੀਡਿਓ। ❤️🙏🙏
@jujhdapunjab2030
@jujhdapunjab2030 3 года назад
Ämrit gill lucha laga😢
@satvindergrewal4824
@satvindergrewal4824 3 года назад
Vadhia story aa bro. Gud job. Veer 5-7mint di hor bna laindey agey jutian paindian nd sjja hundi v dekha deni c ta k kisey nvi nu pta lg janda kiti be-vafaii da
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਵੀਡੀਓ ਵੀਰ ਸਿਰਾ
@jarnailsingh9493
@jarnailsingh9493 3 года назад
ⁿ ⁿ ⁿ p
@gurmukhsinghmalhi4260
@gurmukhsinghmalhi4260 3 года назад
@@jujhdapunjab2030 on y
@inderjitbhatti3288
@inderjitbhatti3288 3 года назад
ਬੁਰੀਅਾ ਗੱਲਾ ਦੇ ਬੁਰੇ ਨਤੀਜੇ ਬਣਾੲੀ ਜਾਓ ੳੁਡੀਕਦੇ ਰਹਿੰਦੇ ਹਾ ਬਹੁਤ ਜਿਅਾਦਾ ਵਧੀਅਾ ਕੀਤਾ ਯੂ ਟਿੳੂਬ ਵਾਲਿਅਾ ਨੇ ਸਭ ਲੲੀ ਮਨੋਰੰਜਕ ਕਹਾਣੀਅਾ ਪੇਸ਼ ਕਰਨ ਦਾ.ਸਮਾ ਦਿਤਾ All members THHANKS
@manjeetsingh2901
@manjeetsingh2901 3 года назад
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯
@HarjinderBhullar6076
@HarjinderBhullar6076 3 года назад
ਸਹੀ ਗਲ ਬਿਲੇ ਇਦੀ ਜੀਭ ਵੱਢਣ ਵਾਲੀ ਆ ਹਰ ਵੀਡਿਉ ਚ ਸਭ ਦੀ ਪੂਛ ਚਕਾ ਉਦੀ ਆ ਕਿਉਂ ਤੂੰ ਕੈਟਰੀਨਾ ਕੈਫ ਆ ਵੀ ਬਿਲੇ ਘੁੰਮਾਇਆ ਕਰੇ ਜੱਟਾ ਦੀ ਕਿਹੜੀ ਸੋਪਿੰਗਾ ਹੁੰਦੀ ਆ ਕਿਹੜੀ ਮੁਵੀ ਜੱਟਾ ਦੇ ਤਾਂ ਫੇਵਰੇਟ ਖੇਤ ਵਿਚ ਕੰਮ ਹੁੰਦਾ ਆ ਸਹੀ ਗਲ ਬਿੱਲੇ ਰਾਮ ਤੇਰੀ ਪਤਾ ਨੀ ਕੀ ਭਰਿੰਡਾਂ ਖ਼ਾਂ ਕੇ ਜੰਮੀ ਆ ਟੈਂ ਟੈਂ ਟੈਂ ਟੈਂ ਟੈਂ ਟੈਂ ਟੈਂ ਕਰਦੀ ਰਹਿੰਦੀ ਆ ਇੱਕ ਲੰਮੀ ਮੂਲੀ ਮੋਟੀ ਜੀ ਗਾਜਰ ਲੈਜਾ ਰੱਜ ਲੂ ਢਿੱਡ ਲੜਾਈ ਨਾਲ ਭਰਦਾ ਇਦਾ ਤਾਂ
@sarwandassmehton3421
@sarwandassmehton3421 2 года назад
Balle oh tere Bille Ram Lala Harjinder Singh Ji sat Shri akal ji God bless you all your team and friends and family members long term relationship 👌👌👌👌👌👌👌👌👌👌👌
@balvirsingh6202
@balvirsingh6202 3 года назад
ਬਹੁਤ ਵਧੀਆ ਸਟੋਰੀ ਸੀ ਬਾਈ ਜੀ ਬਾਈ ਲਾਲਾ ਜੀ ਅੱਜ ਜੱਟ ਬਣਗੇ
@ujagarsingh8803
@ujagarsingh8803 3 года назад
ਬਹੁਤ ਵਧੀਆ ਵੀਡੀਓ ਵੀਰੋ, ਬਹੁਤ ਵਧੀਆ ਮੈਸੇਜ ਦਿੱਤਾ ਹੈ, ਬਹੁਤ ਕੇਸ ਦੇਖਦੇ ਹਾ ਇਸੇ ਤਰ੍ਹਾਂ ਹੀ ਹੋਇਆ ਹੈ 99.99% ,ਜਾ ਕੁੜੀ ਨੂੰ ਪਛਤਾਉਣਾ ਪਿਆ ਹੈ ਜਾ ਮੁੰਡੇ ਨੂੰ, ਬਹੁਤ ਕੁੜੀਆਂ ਮੁੰਡਿਆਂ ਨੇ ਆਪਣੇ ਹੱਥੀਂ ਆਪਣੇ ਹੱਸਦੇ ਵੱਸਦੇ ਘਰ ਬਰਬਾਦ ਕੀਤੇ ਹਨ ਸਿਰਫ ਦਿਲ ਦਿਮਾਗ ਦੇ ਪਾਗ਼ਲ ਪਨ ਵਿਚ, ਮੁੱਲਾਂਪੁਰ ਦਾਖਾ ਵਿਖੇ ਹੋਇਆ ਸੀ ਇਸੇ ਤਰ੍ਹਾਂ, ਦੁਵਾਬੇ ਵਿਚ ਫਿਲੋਰ ਨਕੋਦਰ ਵਿਖੇ ਵੀ ਇਹੋ ਹੋਇਆ ਸੀ, ਹੋਰ ਵੀ ਬਹੁਤ ਕੇਸ ਦੇਖਦੇ ਸੁਣਦੇ ਹਾ, ਬਹੁਤ ਵਧੀਆ ਵੀਡੀਓ ਵੀਰੋ ਭੈਣੋ ਇਸੇ ਤਰ੍ਹਾਂ ਸਮਾਜ ਨੂੰ ਬਦਲਣ ਦੀ ਸੇਧ ਦੇਣ ਦੀਆਂ ਵੀਡੀਓ ਬਣਾਉਂਦੇ ਰਹੋ, ਕੁਝ ਵੀਡੀਓ ਅੱਜ ਦੇ ਨੌਜਵਾਨਾਂ ਲਈ ਬੱਚਿਆਂ ਲਈ ਵੀ ਬਣਾਓ ਜੀ 🙏 ਧੰਨਵਾਦ ਕ਼ਰਦਾ ਹਾ ਸਾਰੀ ਟੀਮ ਦਾ ਤੇ ਅਰਦਾਸ ਬੇਨਤੀ ਕਰਦਾ ਹਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਭ ਨੂੰ 🙏
@gurdeepalhora6354
@gurdeepalhora6354 3 года назад
ਬਿੱਲੇ ਰਾਮ ਤੇਰੀ ਤਾ ਪੂੰਛ ਚਕਾਈ ਪਾਈ ਏ ਬਹੁਤ ਚਲਾਕ ਜਨਾਨੀ ਏ
@armansingh8106
@armansingh8106 3 года назад
puja
@maheshkisanektajindabadraj1806
@maheshkisanektajindabadraj1806 3 года назад
Janani bahut Khatarnak I Sardar Ji
@AmritpalSingh-kd9mi
@AmritpalSingh-kd9mi 3 года назад
Harjinder Singh having various type of acting 👍
@khosa6740
@khosa6740 3 года назад
V nyc video ji❤❤
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਵੀਡੀਓ ਵੀਰ ਸਿਰਾ ਕਰਤਾ 👍👍👌👌🌴🌴🌴🌴
@avtarsamra2823
@avtarsamra2823 3 года назад
ਵਾਹ ਭਾਬੀ ਜੀ ਖਿਚ ਕੇ ਰਖੀ ਕੰਮ ਨੂੰ ਮੋਗਾ
@HarjinderBhullar6076
@HarjinderBhullar6076 3 года назад
ਗਿੱਲ ਬੰਦੇ ਨੂੰ ਮਾਰਨਾ ਨੀ ਸੀ ਰੀਤ ਦੀ ਪੂਛ ਚਕਾ ਜਾਦਾ ਬਿਲੀ ਝਹਾਈ ਜਾਦਾ ਗਧੀ ਗੇੜੇ ਪਾਈ ਰਖਦਾ ਸਹੀ ਗਲ ਤੈਨੂੰ ਵੀ ਮਾਂਜ ਦੂ ਬਹੁਤ ਅੱਗ ਇਨੂੰ ਤੇਰੇ ਵਰਗੀ ਕਿਸੇ ਜੋਗੀ ਰਹਿੰਦੀ ਵੀ ਨੀ ਇਹੋ ਜੀ ਤੀਵੀਂ ਸਮਾਜ ਤੇ ਕਲੰਕ ਆ
@parmjeetsinghmks8035
@parmjeetsinghmks8035 2 года назад
ਬਹੁਤ ਵਧੀਆ ਵੀਡੀਓ ਬਣੀ ਹੈ
@shersingh5277
@shersingh5277 3 года назад
Weldon good acting dear reet mam 👍 bure kam ka bura natija I like your post good luck all the best
@inderjitbhatti3288
@inderjitbhatti3288 3 года назад
ਬਹੁਤ ਵਧੀਅਾ ਮੈਸਜ ਦਿੱਤਾ ੲਿਜਤ ਨਹੀ ਮਿਲਦੀ ੲਿਹੋ ਕੰਮ ਕਰਨ ਤੋ ਪਹਿਲਾ ਸੋਚੋ ਕਿਸੇ ਨੂੰ ਮਾਰਨ ਦਾ ਕੋੲੀ ਹੱਕ ਨਹੀ ੳੁਸ ਪਰਮਾਤਮਾ ਤੋ ਬਿਨਾ ਹਰੲਿਕ ਨੂੰ ਜਿੰਦਗੀ ਜਿੳੁਣ ਦਾ ਹੱਕ ਹੈ ਖੋਹੋ ਨਾ
@darshansingh3357
@darshansingh3357 3 года назад
ਬਹੁਤ ਵਧੀਆ
@Dg_Godzilla
@Dg_Godzilla 3 года назад
Bohat vadiya video te bohat vadiya story te bohat sohni acting or bohat vadiya msg v dita h but es story ton aapan nu sareyan nu kuchh sikhna chahida... All team God bless you 🙏🙏🙏
@BahadurSingh-ki7tv
@BahadurSingh-ki7tv 3 года назад
Bhuat vadhiya video veer ji good massage siraaa acting
@lovesingh8730
@lovesingh8730 3 года назад
ਵਾਹਿਗੁਰੂ ਜੀ ਨਾਨਕਜੀ ਹਾਜਰ ਹੈ ਪਾਪ
@boharsingh7725
@boharsingh7725 2 года назад
ਬਹੁਤ ਵਧੀਆ ਬਾਈਁ
@shersingh5277
@shersingh5277 3 года назад
Spl thanks for deshi Masti team
@lakhasingh6114
@lakhasingh6114 3 года назад
Reet kaur bahut vadia Acting krdi aa,, your my favirote
@lakhasingh6114
@lakhasingh6114 3 года назад
@@OfficialGuriSroye pic krwauni c ji sode nalll
@lakhasingh6114
@lakhasingh6114 3 года назад
@@OfficialGuriSroye Fone te gall kr sakde o ji plzzz Requsat aaa
@jordansandhu520
@jordansandhu520 3 года назад
Very nice video with nice msg
@Manna-gill
@Manna-gill 3 года назад
Reet so beautiful 😍 so talented sweet voice osm acting god bless u ❤️❤️
@Manna-gill
@Manna-gill 3 года назад
@@OfficialGuriSroye welcome 🙏
@jagtarrattan1755
@jagtarrattan1755 3 года назад
ਬਹੁਤ ਵਧੀਆ ਸਿੱਖਿਆਦਾਇਕ ਵੀਡੀਓ
@SatnamSingh-nq4hy
@SatnamSingh-nq4hy 3 года назад
ਜੇਹੜਾ ਸਾਰਾਦਿਨ ਖੇਤਾ ਚ ਸੜਦਾਓਦਾ ਕੋਈ ਖਿਆਲ ਨੀ।
@jagwindersingh7898
@jagwindersingh7898 3 года назад
ਅਕਸਰ ਹੀ ਪੰਜਾਬ ਵਿੱਚ ਅੱਜ ਕਲ ਇਹੀ ਕੁਝ ਚਲਦਾ। ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹਤਿਆ
@namdevsingh6312
@namdevsingh6312 3 года назад
Hlo
@sounamaansounamaansounamaa4215
@sounamaansounamaansounamaa4215 3 года назад
Uh GX XII u,j,gfzbb,
@thecomedyclub65
@thecomedyclub65 3 года назад
ਕੁੜੀ ਨੇ ਐਕਟਿੰਗ ਕਮਾਲ ਦੀ ਕੀਤੀ ਆ 90%
@satvindarsingh9003
@satvindarsingh9003 3 года назад
Bhot wadia video
@jaswinderbatth9939
@jaswinderbatth9939 3 года назад
Balle very good video 😂🤣😂🤣😂😂🥰🤩👌👍🌾🌾🌾✌️✌️🙏🙏🙏🙏🙏
@amarshah5458
@amarshah5458 3 года назад
nice video ਬਿੱਲੇ ਰਾਮ ਜੀ 💕🌷🌴🌸
@gurjeetsidhu2574
@gurjeetsidhu2574 3 года назад
Eh kudi di acting bhi sohni aa teri aap bi bahut jyada sohni aa
@mehaksaini8565
@mehaksaini8565 3 года назад
पति तो भगवान होता है अगर कोई माने तो चाहे वह जैसा भी हो my life line my husband ji i love my husband ji
@ujagarsingh8803
@ujagarsingh8803 3 года назад
ਮਹਿਕ ਪ੍ਰੀਤ ਜੀ , ਔਰਤ ਲਈ ਤੇ ਮਰਦ ਲਈ ਜੋ ਵੀ ਆਪਣਾ ਜੀਵਨ ਸਾਥੀ ਹੈ ਉਹ ਉਸ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਲਾਵਾਂ ਫੇਰੇ ਜਾ ਨਿਕਾਹ ਕਰਵਾਉਂਦੇ ਹਨ ਉਸ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਸਾਡੀ ਜ਼ਿੰਦਗੀ ਵਧੀਆ ਬਤੀਤ ਹੋਵੇ ਅੱਜ ਤੋਂ ਅਸੀ ਇਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਕਿਰਪਾ ਰੱਖਣੀ ਵਾਹਿਗੁਰੂ ਸਾਨੂੰ ਇਕਠੇ ਰੱਖੀ ਅਸੀ ਵਧੀਆ ਜੀਵਨ ਬਤੀਤ ਕਰੀਏ,ਅਸੀ ਇਕ ਦੂਜੇ ਲਈ ਰੱਬ ਹਾ , ਸਾਡੇ ਗੁਰੂ ਸਾਹਿਬਾਨ ਨੇ ਵੀ ਇਹੋ ਕਿਹਾ ਹੈ ਕਿ ਆਪਣੀ ਔਰਤ ਤੋਂ ਬਿਨਾਂ ਸਾਰੇ ਵੱਡੇ ਛੋਟਿਆਂ ਨੂੰ ਆਪਣੇ ਭੈਣ ਭਰਾਵਾਂ ਬੱਚਿਆਂ ਵਾਂਗ ਸਮਜਣਾ ਹੈ ਇਹੋ ਗੱਲ ਔਰਤ ਲਈ ਵੀ ਹੈ ਆਪਣੇ ਪਤੀ ਤੋਂ ਬਿਨਾਂ ਸਾਰੇ ਵੱਡੇ ਭਰਾ ਹਨ ਛੋਟੇ ਬੱਚਿਆਂ ਵਰਗੇ ਹਨ , ਕੁਝ ਗਲਤ ਸੋਚ ਵਾਲਿਆਂ ਨੇ ਬਹੁਤ ਘਰ ਬਰਬਾਦ ਕਰ ਦਿੱਤੇ ਹਨ ਜੀ,,
@sansingh2092
@sansingh2092 3 года назад
@@ujagarsingh8803 ਜਨ੦ਨ
@ujagarsingh8803
@ujagarsingh8803 3 года назад
@@sansingh2092 ji ki kiha dovara daso
@dalveersingh3221
@dalveersingh3221 3 года назад
ਬਹੁਤ ਵਧੀਆ ਵੀਡਿਓ ਆ ਜੀ
@amangurman220
@amangurman220 3 года назад
Bahut vadiya Story
@lovesingh8730
@lovesingh8730 3 года назад
ਵਾਹਿਗੁਰੂ ਜੀ ਨਾਨਕ ਜੀ ਵਾਹਿਗੁਰੂ ਜੀ ਉ
@balkaranbrar1759
@balkaranbrar1759 3 года назад
Sirra Bai g
@gurjantbrar2843
@gurjantbrar2843 2 года назад
Sira22g
@avtarmaanavtarmaan8059
@avtarmaanavtarmaan8059 3 года назад
Sirra ji
@babbusingh9359
@babbusingh9359 3 года назад
Good massage 👍👌
@rupindergandhi6943
@rupindergandhi6943 3 года назад
Very nice video menu ah kudi da Roll bahut vadiya lagda
@manjinderkaur9133
@manjinderkaur9133 3 года назад
Very very good 👍 nice massage for public, from England
@kuldeepsinghkuldeepsingh2153
@kuldeepsinghkuldeepsingh2153 3 года назад
Tuhade vedeo da heding likhea karma da fall. Mere ve yaad aa ge ik purane gall,jado menu mere karma da fall milea se. Menu chamkeele de geet bahot he jiaada change lagde hunde se. Mera viaah ho geaa,mea te meri patni jado ve kite jaande car wich chamkele de geet chalde hunde. Mea huub huub ke aavde patne nu samjaoda,chamkele de gaat bahot change hunde aa,ehde geeta de areth niklde aa.hor bahot kush kehda mea. Mere viaah to 4k sala baad ase kite jaa rahe se,car vich chamkele da geet chal riha se, Baei kachhi kudi kehal vargi, Yaaro pattne koe jugat bana ke. Car de pichle seet te meri 3k saal de beti bethi se. Menu karma de fall yaad aa ge. oss to baad mea chamkeele dea saarea kesta sitt tea. ajj 13 saal ho ge,mea ne chamkeela sunea. Mea ta bhull gea chamkeela kon se.
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 👍🔥❤️
@ramanbrarraman5382
@ramanbrarraman5382 3 года назад
Bahut vdia video bai ji👌👌👌🔥🔥🔥👍👍👍
@ManpreetSingh-ez7kn
@ManpreetSingh-ez7kn 3 года назад
Veri GOOD
@GurdeepSingh-vb3bo
@GurdeepSingh-vb3bo 3 года назад
V nice v good vlog from Gurdeep Dharak Mohali
@babbucheema8116
@babbucheema8116 3 года назад
ਸਹੀ ਗੱਲ ਜੀ
@butasingh9024
@butasingh9024 3 года назад
verý good sikhy
@muneerkhan1368
@muneerkhan1368 3 года назад
Good massage bro..
@muhammadtanveerbhatti4710
@muhammadtanveerbhatti4710 3 года назад
Free ryrgct
@lakhasingh6114
@lakhasingh6114 3 года назад
ਬਹੁਤ ਗ਼ਲਤ ਹੋਇਆ, ਪਰ ਇਹਦੇ ਉਲਟ ਕੱਲੀਆਂ ਕੁੜੀਆਂ ਨੂੰ ਹੀ ਨਹੀਂ USE ਕੀਤਾ ਜਾਂਦਾ ਇਥੇ ਮੁੰਡਿਆਂ ਨੂੰ ਵੀ ਕੁੜੀਆਂ ਵਲੋਂ USE ਕੀਤਾ ਜਾਂਦਾ, ਮੰਨਦੇ ਆ ਹਰ ਇੱਕ ਕੁੜੀ ਪੈਸੇ ਤੇ ਨੀ ਮਰਦੀ ਪਰ ਹਰ ਮੁੰਡਾ ਵੀ ਜਿਸਮ ਤੇ ਨੀ ਮਰਦਾ ਹੁੰਦਾ.. ਜੇ ਕੋਈ ਵਧੀਆ ਮੁੰਡਾ ਦਿਲੋਂ ਕੁੜੀ ਦੀ ਇੱਜ਼ਤ ਕਰਦਾ ਕੁੜੀਆਂ ਹਮੇਸ਼ਾ ਹੀ ਉਹ ਮੁੰਡੇ IGNORE ਕਰਦੀਆਂ ਨੇ, ਜੋ ਮਤਲਬੀ ਹੁੰਦਾ ਓਹਨਾ ਦੇ ਪੈਰਾ ਵਿਚ ਡਿਗਦੀਆਂ ਨੇ, ਜਿਵੇਂ ਆ video ਚ ਰੀਤ ਮੁੰਡੇ ਦੇ ਪੈਰਾਂ ਚ ਡਿੱਗਦੀ ਆ...dont mind ji❤❤Baba maher kre
@HarjinderBhullar6076
@HarjinderBhullar6076 3 года назад
ਮੈਂ ਕੰਮ ਕਰਨ ਵਾਲੇ ਬੰਦੇ ਦੇ ਹੱਕ ਵਿਚ ਆ ਜੋ ਇਨ੍ਹਾਂ ਕੰਮਾ ਕਰਦਾ ਖੇਤੀ ਨਾਲ ਜੁੜਿਆ ਹੈ ਕੀ ਪਤਾ ਤੇਰੀ ਕਰਤੂਤ ਦੇਖ ਕੇ ਤਲਾਕ ਦੇ ਕੇ ਤੇਰਾ ਜੂੜ ਵੱਡ ਦਾ ਭਾਵੇਂ ਗਿੱਲ ਨਾਲ ਢਿੱਲੋਂ ਝੰਜਰ ਨਾਲ ਜਾਗਰ ਜੱਗੇ ਵਰਗਿਆਂ ਨਾਲ ਜਿਧਰ ਮਰਜੀ ਧੱਕੇ ਖਾਦੀ ਬੂਟੇ ਮਾਰਨ ਵਾਲਾ ਕੰਮ ਗ਼ਲਤ ਕੀਤਾ
@jashandeep6756
@jashandeep6756 3 года назад
Bille Ram Marta cc Ajj ta..✌️✌️🤩🤩🤩 Nice video keep it up..🙏🙏🙏🙏🙏
@kimwillie6798
@kimwillie6798 3 года назад
Very good and knowledgeable VIDEO OLDER PEOPLE TOLD US WOMEN HAVE BEEN 365 CHALITERS ( tragedy ) this means OLDER PEOPLE SPOKEN 99 % TRUTH Be careful buddy Hhhhhhhhhhhhhhhhh MORAL.....MANS NEED TO UNDERSTAND THEIR WIFES DESIRES AND ETC......
@ballukhanmalik6076
@ballukhanmalik6076 3 года назад
ਬਹੁਤ ਹੀ ਵਧੀਆ ਸੀ ,,,,,,,,,,,,
@HarmanjeetSingh-pv9ih
@HarmanjeetSingh-pv9ih 3 года назад
Very nice video vir ji God bless you
@RameshKumar-ow2ek
@RameshKumar-ow2ek 3 года назад
ਕਾਸ਼ ਰੀਤ ਵਰਗੀ ਹੋਰ ਕੋਈ ਮੰਦਾ ਹੋਣ ਤੋਂ ਬਚਾਇਆ ਜਾ ਸਕੇ
@sukhiwazidpuria1495
@sukhiwazidpuria1495 3 года назад
Good👍 luck vre
@reenasandhu6723
@reenasandhu6723 3 года назад
👌good msg
@mandeepgrewal9913
@mandeepgrewal9913 3 года назад
Nice message for public future time
@mazhar9504
@mazhar9504 3 года назад
Very good
@sukhpalsingh8637
@sukhpalsingh8637 3 года назад
ਤੂੰ ਵੀ ਤਾਂ ਹਰ ਵੀਡੀਓ ਵਿੱਚ ਇਹ ਸੂਟ ਹੀ ਪਾਇਆ ਹੁੰਦਾ
@aslamali-ki8mc
@aslamali-ki8mc 3 года назад
G NICE DRAMA
@mehargamingjatt5161
@mehargamingjatt5161 3 года назад
Very nice vido
@CHAHAL-er9zf
@CHAHAL-er9zf 3 года назад
Siraaa
@sukhbitkaursukhbitkaur4113
@sukhbitkaursukhbitkaur4113 3 года назад
Good video ji
@kuchbhisahi
@kuchbhisahi 3 года назад
ਗੁੱਡ ਜੋਬ
@apgrewalnumberdaar748
@apgrewalnumberdaar748 3 года назад
Sirra Amrit veere Har war nami hundi aa story Full Support Gill Sahib
@kuldipkaur1464
@kuldipkaur1464 3 года назад
Good ਮੈਸੇਜ਼ nice ਵੀਡੀਓ 👍
@davindersingh6885
@davindersingh6885 3 года назад
Excellent lesson
@NarinderSingh-qg6gr
@NarinderSingh-qg6gr 3 года назад
Nice 👍
@punjabioldnewmovies1019
@punjabioldnewmovies1019 3 года назад
Nice bro very nice
@golijatt2630
@golijatt2630 3 года назад
Good video God bless you all team
@LokanDi_Gall
@LokanDi_Gall 2 года назад
👌👌👌👌👌👌
@real_maker_studio4199
@real_maker_studio4199 3 года назад
Realmakerstudio gud veer gi
@jaspalchatha2483
@jaspalchatha2483 3 года назад
nice video
@lakhwinderbhullar6816
@lakhwinderbhullar6816 3 года назад
Vadia video veer good
@sarbjeetsarbjeet5010
@sarbjeetsarbjeet5010 3 года назад
Gd message 22 ji from Bathinda
@satvindarsingh9003
@satvindarsingh9003 3 года назад
Please 2nd part banao
@smaghtradingco259
@smaghtradingco259 3 года назад
Good message
@vickytel4974
@vickytel4974 3 года назад
Video vadiy pr stori dekh sun k dukh lga eda na hove yr kise na
@jaggisidhu4150
@jaggisidhu4150 3 года назад
jama shi a y
@SurenderKumar-sp8ec
@SurenderKumar-sp8ec 3 года назад
Surender Sheoran kheowali sirsa
@sandhufunnyvideo8373
@sandhufunnyvideo8373 3 года назад
Bai ji bhut vdia story a 🙏♥️😍👌👌
@RamandeepKaur-gr3ib
@RamandeepKaur-gr3ib 3 года назад
Mare km da Mara ee result hunda so choose ur right path always.g b u
@taranjeetsinghdhaliwal2627
@taranjeetsinghdhaliwal2627 3 года назад
Ramandeep kaur g fer v insan nu ik hope tan rakhni chide e g
@RamandeepKaur-gr3ib
@RamandeepKaur-gr3ib 3 года назад
@@taranjeetsinghdhaliwal2627 nhi sir jiho jiha kroge oho jiha he fal miligaa
@taranjeetsinghdhaliwal2627
@taranjeetsinghdhaliwal2627 3 года назад
@@RamandeepKaur-gr3ib fal tan uda da hi milna but aapa nu positive thoughts rakhne chide a
@taranjeetsinghdhaliwal2627
@taranjeetsinghdhaliwal2627 3 года назад
Koi v insan dillon ni mara kam Karna chuda but e os deya feeling's ne na
@SanjeevKumar-kn2cu
@SanjeevKumar-kn2cu 3 года назад
ਬਹੁਤ ਵਧੀਆ ਵੀਡੀਓ ਸੀ।
@SODHIBAL-b5n
@SODHIBAL-b5n 3 года назад
Vadiya bai
@gurditjosan3628
@gurditjosan3628 3 года назад
Rabb eho jihi janani bi kise nu na debe bhot mavan de putt marba dite eho jihia ne bhot bdia video bnaai a desi masti team ne
@shah7517
@shah7517 3 года назад
Reet ji Nice Acting
@HardeepSingh-fz4ju
@HardeepSingh-fz4ju 3 года назад
ਬਹੁਤ ਵਧੀਆ ਮੈਸੇਜ ਦਿੱਤਾ ਵੀਰ ਜੀ
@jaggisidhu4150
@jaggisidhu4150 3 года назад
very nice a I ji
@RanjeetSingh-nw1iy
@RanjeetSingh-nw1iy 3 года назад
😘😘😘😘😘😘👌👌👌👌
@BalwinderSingh-bk9fz
@BalwinderSingh-bk9fz 3 года назад
Nice
@mandeepsinghdandiwalmandee5770
@mandeepsinghdandiwalmandee5770 3 года назад
Good work veer ji
@rajvirkaurcheema7005
@rajvirkaurcheema7005 3 года назад
Amrit ਤਾ। ਅਜ ਲੁਚਾ ਲਗਿਆ😠😠
@kddesigner149
@kddesigner149 3 года назад
Haha koi na ji acting e kiti aa luche bande di
@sukhmansingh5376
@sukhmansingh5376 3 года назад
Hi Sweet
@pb._.4625
@pb._.4625 3 года назад
Golia ta bai S.R e ragtia 😂🔥👍
@sharanghuman6498
@sharanghuman6498 3 года назад
First COMMENT like karoo
@kiransunrays518
@kiransunrays518 3 года назад
Gd teaching ji🙏🙏
@amarjitdhillon1584
@amarjitdhillon1584 3 года назад
Good good good good good good 👍 i.m.a.k.canda and amart
@jagdeepchahal1846
@jagdeepchahal1846 3 года назад
Nice video bro 👍👍👍
Далее
When Khabib dropped Conor McGregor 👀 #nocommentary
00:59