Тёмный

ਆਹ ਅਮਰੂਦਾਂ ਦੇ ਬੂਟੇ ਨੂੰ ਲੱਗਦਾ 700 ਗ੍ਰਾਮ ਦਾ ਅਮਰੂਦ;ਅੱਠ ਕਿਲਿਆਂ ਚ ਬਣੀ ਨਰਸਰੀ|Harbhej Sidhu|Plants Video| 

Harbhej Sidhu
Подписаться 412 тыс.
Просмотров 77 тыс.
50% 1

ਆਹ ਅਮਰੂਦਾਂ ਦੇ ਬੂਟੇ ਨੂੰ ਲੱਗਦਾ 700 ਗ੍ਰਾਮ ਦਾ ਅਮਰੂਦ,,ਸੀਤਾਫਲ,ਆਵਾਕੈਡੋ,ਅੰਦਰ ਬਾਹਰ ਰੱਖਣ ਵਾਲ਼ੇ ਬੂਟੇplants,indoor plants,rare plants,plant care,house plants,plant shop,parts of a plant,plant care tips,plant tour,plant shopping,plant shop with me,lowes plants,plant parts,plant time lapse,plant styling,plant tips,plant haul,plants vs zombies,home depot plants,house plant,why is my plant dying,plant,plant growing,how to keep a plant alive,plant parts for kids,parts of plants for kids,de la plants,house plants indoor plants

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 79   
@arshdeepsingh-bi3yh
@arshdeepsingh-bi3yh Год назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਕਮਾਲ ਹੀ ਕਰ ਦਿੱਤੀ ਬਹੁਤ ਹੀ ਵਧੀਆ ਨਰਸਰੀ
@bahadursingh9718
@bahadursingh9718 Год назад
ਹਰਮੇਸ਼ ਵੀਰੇ ਸੀਤਾ ਫ਼ਲ਼ ਤਾਂ ਜ਼ਰੂਰ ਲੈਕੇ ਆਵੇਗਾ ਨਾਲ਼ੇ ਅਰੂਸਾ਼ ਦੀ ਯਾਦ ਧੰਨਵਾਦ ਬਹਾਦੁਰ ਸਿੰਘ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ
@The_Race_of_Life
@The_Race_of_Life Год назад
ਬੂਟੇ ਬਹੁਤ ਸੋਹਣੇ ਮਿਲ ਜਾਂਦੇ ਨੇ , ਬਹੁਤ ਹੀ ਘੱਟ ਰੇਟ ਚ ਅੰਕਲ ਜੀ ਦਾ ਸੁਭਾਅ ਬਹੁਤ ਵਧੀਆ , ਕਹਿੰਦੇ ਕਿ ਲੋਕਾ ਨੂੰ ਕੁਦਰਤ ਨਾਲ ਜੋੜਨਾ ਮੁਨਾਫਾ ਨੀ ਦੇਖਦੇ
@nikkumand1366
@nikkumand1366 6 месяцев назад
ਪੂਰਾ ਪਤਾ ਤੁਹਾਨੂੰ ਪਤਾ ਤਾਂ ਸਾਨੂੰ ਵੀ ਫੁਲ ਐਡਰੈੱਸ ਦੱਸੋ,ਕਿ ਬਰਨਾਲਾ ਤੋਂ ਕਿਥੇ ਕਿ ਤੇ ਕਿਸ ਸਾਈਡ ਤੇ ਇਹ
@JaswinderSingh-io7uo
@JaswinderSingh-io7uo 10 месяцев назад
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤
@navpreetsidhu6031
@navpreetsidhu6031 Месяц назад
ਸੀਤਾ ਫਲ ਸੁਣ ਕੇ ਸਾਡੇ ਗੱਪੀ ਦੀ ਯਾਦ ਆ ਜਾਂਦੀ ਏ ਮਹਿਰਾਜ ਦਾ ਨਾਮ ਚਮਕਾਇਆ
@guridhillon4754
@guridhillon4754 Год назад
ਰੇਟ ਬਹੁਤ ਸਹੀ ਆ ਇਹਨਾਂ ਦਾ ..ਅਸੀਂ ਅੱਜ ਮਾਲੇਰਕੋਟਲੇ ਵੱਧ ਚ ਭੰਨਾਕੇ ਆਏ ਆ...😂😂😂😂
@sandhuprabh553
@sandhuprabh553 8 месяцев назад
ਹੁਣ ਠੀਕ ਆ ਬਾਈ ਜੀ 🙏 ਆਰਾਮ ਆ 😂😂🙏🙏👍
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@paramvirkaur2714
@paramvirkaur2714 Год назад
ਬਹੁਤ ਵਧੀਆ ਜਾਣਕਾਰੀ ਮੁਹਈਆ ਕਰਵਾ ਰਹੇ ਹੋ ਧੰਨਵਾਦ ਗੁਰਭੇਜ ਬਾਈ ਜੀ ! ਤੇ ਆਹ ਜਿਹੜਾ ਕਨੇਰ ਆ ਇਹ ਨਿਰੀ ਜ਼ਹਿਰ ਆ ਬਾਈ ! ਇਹ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ ਪਰ ਪਤਾ ਨਹੀਂ ਸਰਕਾਰਾਂ ਇਆ ਨੂੰ ਨੂੰ ਸੜਕਾਂ ਦੇ ਕਿਨਾਰਿਆਂ ਤੇ ਕਿਉਂ ਲਾ ਰਹੀ ਐ
@JobFarming
@JobFarming Год назад
ਕਨੇਰ ਕਿਵੇਂ ਨਿਰਾ ਜ਼ਹਿਰ ਐ ਬਾਈ ਜੀ।ਮਾੜਾ ਜਿਹਾ ਵਿਸਤਾਰ ਨਾਲ ਦੱਸਿਓ ਜੀ
@paramvirkaur2714
@paramvirkaur2714 Год назад
​@@JobFarmingਵੀਰ ਜੀ ! ਇਹਦੇ ਪੱਤੇ ਮਲ ਕੇ ਕਿਤੇ ਹੱਥਾਂ ਨੂੰ ਸੁੰਘ ਨਾ ਲਿਉ।
@JobFarming
@JobFarming Год назад
@@paramvirkaur2714 ਇਹਦੀ ਪਛਾਣ ਕੀ ਐ ਭੈਣੇ??
@paramvirkaur2714
@paramvirkaur2714 Год назад
@@JobFarming ਵੀਰੇ ! ਜਿਹੜਾ ਬੂਟਾ ਗੁਰਭੇਜ ਵੀਰੇ ਹੋਰੀਂ ਦਿਖਾ ਰਹੇ ਨੇ ਨਰਸਰੀ ਚ ਇਹ ਹੀ ਇਹਦੀ ਪਹਿਚਾਣ ਆ ਤੇ ਹਾਈਵੇ ਤੇ ਸੜਕ ਦੇ ਵਿਚਕਾਰ ਬਣੇ ਫੁੱਟਪਾਥਾਂ ਉੱਤੇ ਇਹ ਹੀ ਬੂਟੇ ਲਾਏ ਹੋਏ ਨੇ ਗੁਲਾਬੀ ਰੰਗ ਦੇ ਫੁੱਲ ਲੱਗਦੇ ਇਸ ਨੂੰ
@paramvirkaur2714
@paramvirkaur2714 Год назад
​@@JobFarmingyoutube.com/@kichhukahiyetv
@ramandeepsinghsingh2977
@ramandeepsinghsingh2977 Год назад
ਜਦੋਂ ਸੀਤਾ ਫਲ ਦਾ ਨਾਂ ਸੁਣੀਦਾ ਤਾਂ ਕੈਪਟਨ ਦੀ ਯਾਦ ਆ ਜਾਂਦੀ ਨਾਲ ੳਰੂਸਾ
@navisingh5482
@navisingh5482 Год назад
😃
@gurendersingh3037
@gurendersingh3037 6 месяцев назад
😂
@ChardaPunjab-p6e
@ChardaPunjab-p6e Год назад
ਬਾਈ ਜੀ ਬਹੁਤ ਵਧਿਆ ਲੱਗਾ ਰੇਟ ਵੀ ਵਧਿਆ ਆ। ਮੈਂ ਆਪਣੇ ਖੇਤਾਂ ਵਿੱਚ ਬਾਗ ਲਾਣਾ ਮੈਂ ਇੱਕ ਵਾਰ ਜ਼ਰੂਰ ਆਕੇ ਜਾਮਾਗਾ ਬਾਈ ਜੀ ਹੋਣਾ ਕੋਲ
@jhordgillfarm
@jhordgillfarm Год назад
Sahi gl aa y loki video pa dinde rate dsde ni jime asi khoo ke le jne hune
@chahalsingh4892
@chahalsingh4892 Год назад
ਹਰਭੇਜ ਨੂੰ ਤਾਂ ਮੁਫ਼ਤ ਵਿੱਚ ਕਈ ਹਜਾਰ ਦੇ ਬੂਟੇ ਮਿਲ ਜਾਣਗੇ।
@sukhpreetsingh4835
@sukhpreetsingh4835 2 месяца назад
ਵੀਰਜੀ ਆਉਣ ਲੈਣ ਭੇਜਦਿਉ
@Karan-sz6zf
@Karan-sz6zf 6 месяцев назад
❤❤❤Very very nice bahut changi h bai dil khush ho gya.Rab Rakha.
@jangsinghchandumajra8575
@jangsinghchandumajra8575 8 месяцев назад
ਹਰਵਾਸ ਨਰਸਰੀ ਵਾਲਿਓ ਤੁਸੀਂ ਰੇਟ ਮੁਸਲਮਾਨਾਂ ਦੀਆਂ ਨਰਸਰੀਆਂ ਤੋਂ ਵੀ ਵੱਧ ਰੱਖੇ ਹਨ। ਕੀ ਗੱਲ ?
@sukhdevsingh6078
@sukhdevsingh6078 Год назад
ਫ਼ਲਦਾਰ ਬੂਟੇ ਲਾਉਣੇ ਚਾਹੀਦੇ ਅਹ ਬੀੜਾਂ ਜੰਗਲਾਂ ਚ ਵੀ ਸਫੈਦੇ ਵੱਢਕੇ ਫ਼ਲਦਾਰ ਬੂਟੇ ਲਾਉਣੇ ਚਾਹੀਦੇ ਨਾਲੇ ਲਕੜ ਨਾਲੇ ਫਲ
@GurdevSingh-jq9ix
@GurdevSingh-jq9ix Год назад
Very Nice Nursary Good Plant.
@madhubansal9112
@madhubansal9112 6 месяцев назад
Wah veer ji nursery dekh k Dil khush ho gya mei b Lena h khush plants ab yahi se lungi plants sb sasta b h plant
@drsarvjeetbrarkundal2858
@drsarvjeetbrarkundal2858 11 месяцев назад
ਚੜਦੀ ਕਲਾ
@manjit1305
@manjit1305 2 месяца назад
description vich address v paa dinde bro
@sukhjeevenkaur590
@sukhjeevenkaur590 Год назад
Sade ghur kol aa.sade pind de aa veer ji. 🤗💪💪💪
@sukhsingh9389
@sukhsingh9389 6 месяцев назад
ਕਹਿੜਾ ਪਿੰਡ ਆ ਜੀ ਸੋਡਾ
@n.r.d.h3944
@n.r.d.h3944 3 дня назад
Online ਮਿਲ ਸਕਦੇ।
@kamaljeetsanghera9139
@kamaljeetsanghera9139 Год назад
Bhai chki aa km hun nursary di videos payi rkho
@Gurdeepsinghmoga
@Gurdeepsinghmoga Год назад
ਮਲੇਰਕੋਟਲਾ ਨਾਲੋ ਸੱਸਤੇ ਆ ਅੱਦੋ ਅੱਦੀ ਦਾ ਫਰਕ ਆ ਰੇਟ ਦਾ
@karamjeeetkaram483
@karamjeeetkaram483 Год назад
Bay asi malerkotle to bute leaande c bohat mehge lae oh ta Thag n
@kanwarboparai813
@kanwarboparai813 10 месяцев назад
Veere quality vdia va ena di ?
@Gurpiarmann
@Gurpiarmann 2 месяца назад
Bai kuj ni huda me gea si narsri ee na de bute calde ni
@nindyromana1213
@nindyromana1213 Год назад
narcery v kaint te bande v sira ne
@baljinderdhiman1282
@baljinderdhiman1282 Год назад
ਵੀਰ ਕੋਰੀਅਰ ਕਰ ਦਿੰਦੇ ਨੇ।
@kamaljeetsanghera9139
@kamaljeetsanghera9139 Год назад
Bhai nale tusi apne ghr ki bute laye h ek video bna k dikhao
@jaswindersinghbhullar9129
@jaswindersinghbhullar9129 Год назад
Bahut hee vadia veer aa
@rajasandhuchatha2201
@rajasandhuchatha2201 Год назад
Very nice ji
@BALDEEP_0947
@BALDEEP_0947 11 месяцев назад
Bai di boli v bhut vdia rate v bhut jayaz ne edu ghat ni kite milne
@shonkijatt7187
@shonkijatt7187 Год назад
Very good bro
@kirpalsingh8367
@kirpalsingh8367 Год назад
Mein v kyi vaar plants laike ayeya han.. Bahut badhya te rate bahut ghtt ne..
@jaggiaur5251
@jaggiaur5251 Год назад
Veer ji koii Edda da buuta hega jehra 10 saal baad changa munafa de sake😮
@sharanjhutty3180
@sharanjhutty3180 Год назад
very good 👍 I like 👍
@amarjeetsandhu4096
@amarjeetsandhu4096 Год назад
Nice
@princekhangura2050
@princekhangura2050 7 месяцев назад
❤❤❤
@mandeepkaurdhaliwal7375
@mandeepkaurdhaliwal7375 Год назад
L 49 ਅਮਰੂਦ ਦੀ ਪਨੀਰੀ ਹੈ
@divyanshuchoudhary2893
@divyanshuchoudhary2893 Год назад
Paji please anandpur sahib me agar nursery Ho to btao
@punjabitravelvlogs6126
@punjabitravelvlogs6126 Год назад
Nice vlog
@lakhvirjosan4966
@lakhvirjosan4966 Год назад
NYC video hai bai g 😊
@gurlabhsingh525
@gurlabhsingh525 Год назад
ਜਿੰਦੜੀਏ ਕਲਜੁਗ ਏ ਕਲਜੁਗ
@BalwinderSingh-mt6br
@BalwinderSingh-mt6br Год назад
Bai main Malerkotla ton bute Len Jana j tusi granti dende o te tuhade ton lai Jane a
@karamjeeetkaram483
@karamjeeetkaram483 Год назад
Malerkotla na jaeo oh ta Thag n
@mangatkamboj7587
@mangatkamboj7587 Год назад
Veer g 5plant avocado de laine hai
@rajindersingh2091
@rajindersingh2091 Год назад
ਕਿਹੜੀ ਜਗ੍ਹਾ ਵੀਰ ਜੀ ਐਡਰੈੱਸ ਦੱਸ ਦਿਓ
@jaswindersinghbhullar9129
@jaswindersinghbhullar9129 Год назад
Barnala g
@hardeepsinghconstructiongr7819
sachi rate sahi a
@jagpreetsingh5426
@jagpreetsingh5426 Год назад
Rate adha hai very reasonable
@dukhihirdamansamjaona1557
@dukhihirdamansamjaona1557 Год назад
🎉🎉
@sidhufarm9657
@sidhufarm9657 Год назад
Veer ji nursery kith aa
@growplantcare517
@growplantcare517 Год назад
cheema jodpur in barnala
@kirpalsingh8367
@kirpalsingh8367 Год назад
Barnala to ਭਦੌੜ ਰੋਡ,, ਚੀਮਾ pind ਕੋਲ
@davindersingh3828
@davindersingh3828 Год назад
22 ji sat shiri akla.ji .22 ji main hisar toh ha .ki tusi courier v krde o
@growplantcare517
@growplantcare517 Год назад
haji veer
@davindersingh3828
@davindersingh3828 Год назад
@@growplantcare517 22 ji j 10 butte mngwaieu alag alg ta ki charge pauga
@parbodhrajagnihotri8579
@parbodhrajagnihotri8579 Год назад
Address daso.
@Gurjindersidhu222
@Gurjindersidhu222 Год назад
Baii harbhej keh nursery kithe paindi a kehde pind ch a
@manichahal855
@manichahal855 Год назад
Jodhpur Cheema barnala bathinda road te
@growplantcare517
@growplantcare517 Год назад
cheema jodpur in barnala
@arc100toys
@arc100toys 5 месяцев назад
Don't gumraah public
@baldevsingh2945
@baldevsingh2945 Год назад
Gal.eo.a
@GurwinderSinghCheema-q4f
@GurwinderSinghCheema-q4f Год назад
Very good ji
@jaspinderbrar9022
@jaspinderbrar9022 Год назад
Very good bro
@Dhaliwal3253
@Dhaliwal3253 Год назад
🎉🎉
@merepindmerekhet
@merepindmerekhet Год назад
Good job
Далее
🎙Пою РЕТРО Песни💃
3:05:57
Просмотров 1,3 млн
🎙Пою РЕТРО Песни💃
3:05:57
Просмотров 1,3 млн