Тёмный

ਆਹ ਬੀਬੀ ਤਾਂ ਬਾਹਲਾ ਅੱਕੀ ਪਈ ਹੈ ਭਗਵੰਤ ਮਾਨ ਤੇ, ਕਹਿੰਦੀ ਚਿੱਟਾ ਤਾਂ ਇਹਨਾਂ ਨੇ ਆਮ ਕਰਤਾ ਤੇ ਨੌਕਰੀ ਲਈ ਮਰਨਾ ਪੈਂਦਾ, 

LOK AWAZ TV
Подписаться 577 тыс.
Просмотров 343 тыс.
50% 1

ਆਹ ਬੀਬੀ ਤਾਂ ਬਾਹਲਾ ਅੱਕੀ ਪਈ ਹੈ ਭਗਵੰਤ ਮਾਨ ਤੇ,
ਕਹਿੰਦੀ ਚਿੱਟਾ ਤਾਂ ਇਹਨਾਂ ਨੇ ਆਮ ਕਰਤਾ ਤੇ ਨੌਕਰੀ ਲਈ ਮਰਨਾ ਪੈਂਦਾ,
ਅਸੀਂ ਤਾਂ ਮੱਚੇ ਪਏ ਹਾਂ ਇਸ ਸਰਕਾਰ ਉੱਤੇ।
Bhagwant Mann
#bhagwantmann #punjabgovt #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 474   
@bahadursingh9718
@bahadursingh9718 4 месяца назад
ਇਹ ਬੀਬੀ ਬਿਲਕੁਲ ਸੱਚ ਬੋਲਦੀ ਹੈ ਇਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਸਿਰ ਕਿੰਨਾ ਕਰਜ਼ਾ ਚੜ੍ਹਾ ਦਿੱਤਾ ਦੋ ਸਾਲਾਂ ਵਿੱਚ ਨੌਕਰੀਆਂ ਵੀ ਬਾਂਹਰਲੇਂ ਬੰਦਿਆਂ ਨੂੰ ਦਿੱਤੀਆਂ ਹਨ
@Amanauto-hg8jq
@Amanauto-hg8jq 4 месяца назад
😢
@OnkarGill-dw4nf
@OnkarGill-dw4nf 4 месяца назад
Ehhu ji bibi del kardi hundi aa pase di ik vote badele 1000 1500 dedo😂😂
@SomeOne0369
@SomeOne0369 4 месяца назад
@OnkarGill-dw4nf ਵੀਰ ਲੱਗਦਾ ਕੰਗਨਾ ਤੋਂ ਟਿਉਸ਼ਨ ਪੜਦਾ ਰਿਹਾ
@armanjotsandhawalia9068
@armanjotsandhawalia9068 4 месяца назад
Bilkul sahi
@VijayKumar-nm8nc
@VijayKumar-nm8nc 4 месяца назад
​@@Amanauto-hg8jq❤❤❤❤❤❤❤❤❤❤❤❤❤❤❤❤❤❤❤
@ranikaur7731
@ranikaur7731 4 месяца назад
ਜਰੂਰਤ ਹੈ ਪੰਜਾਬ ਦੀ ਜਨਤਾ ਨੂੰ ਜਾਗਰੂਕ ਹੋਣ ਦੀ।
@simransahib2565
@simransahib2565 3 месяца назад
ਬਾਈ ਹਜਾਰ ਰੁਪਏ ਦੇ ਦੇ ਲੋਕਾਂ ਨੂੰ ਬਾਲ
@SandipKaur-s8c
@SandipKaur-s8c 3 месяца назад
ਸਾਨੂੰ ਕੋਈ ਲੋੜ ਨੀ ਸਰਕਾਰੀ ਬੱਸਾਂ ਜੀ ਅਧਾਰ ਕਾਰਡ ਬੰਦ ਕਰਦੋ ਸਾਨੂੰ ਨੋਕਰੀ ਮਿਲਣ ਜੀ ਜ਼ਰੂਰੀ ਆ ਸਾਡੇ ਲਈ
@laddijattsingh1391
@laddijattsingh1391 4 месяца назад
ਨੋਕਰੀ ,ਹਰਿਆਣਾ,ਵਾਲੀਓ,ਨੂ,ਦੇ,ਦਿਤੀਆ,ਪੁਛੋ,ਭਗਵਤੂ,ਨੂ,ਨਕਲੀਐ,ਨੂ,
@HarpreetSingh-ij1ij
@HarpreetSingh-ij1ij 4 месяца назад
ਇਹ ਗੱਲ ਤਾਂ ਸੱਚੀ ਆ ਨਸ਼ਾ ਪਹਿਲੇ ਨਾਲੋਂ ਵੀ ਜ਼ਿਆਦਾ ਵੱਧ ਗਿਆ
@Paramjit-rj7vv
@Paramjit-rj7vv 4 месяца назад
ਹੁਣ ਤਾਂ ਸਰਕਾਰੀ ਹਸਪਤਾਲ ਵਿੱਚ ਫ੍ਰੀ ਮਿਲਦਾ ਹੈ
@HarpreetSingh-ij1ij
@HarpreetSingh-ij1ij 4 месяца назад
@@Paramjit-rj7vv ਨਜ਼ਾਰੇ ਬਦਲਾਵ ਦੇ ਕੋਈ ਤੰਗ ਨਹੀਂ ਹਰ ਸਹੂਲਤ ਮਿਲਦੀ
@GurpreetKaur-fs9jg
@GurpreetKaur-fs9jg 3 месяца назад
😢
@singhsaab6992
@singhsaab6992 4 месяца назад
ਬਿਲਕੁਲ ਸੱਚ ਬੋਲ ਰਹੀਆਂ ਬੀਬੀਆਂ
@satnamsingh-wi3lt
@satnamsingh-wi3lt 4 месяца назад
ਹੁਣ ਤੱਕ ਦਾ ਸਭ ਗੱਪੀ ਮੁੱਖ ਮੰਤਰੀ ਭਗਵੰਤ ਮਾਨ ਮੁਰਾਦਾਬਾਦ ਮੁਰਾਦਾਬਾਦ ਮੁਰਾਦਾਬਾਦ
@sabisaini8571
@sabisaini8571 4 месяца назад
ਏ ਸਰਕਾਰ ਫੈਲ ਅ
@Paramjit-rj7vv
@Paramjit-rj7vv 4 месяца назад
ਬੀਬੀਓ ਤਕੜੀਆ ਹੋ ਜਾਉ ਇਹਨਾਂ ਨੂੰ ਵੜਨ ਨਾ ਦੇਵੋ ਪਿਡਾ ਵਿਚ
@bhullarsaab483
@bhullarsaab483 4 месяца назад
ਬਹੁਤ ਵਧੀਆ ਗੱਲ ਹੈ ਭੈਣਾਂ ਦੀ
@HarpreetSingh-ij1ij
@HarpreetSingh-ij1ij 4 месяца назад
ਇਹ ਨੋਜਵਾਨ ਸਹੀ ਕਹਿੰਦਾ ਸੈਂਟਰ ਦੀਆਂ ਬਹੁਤ ਸਕੀਮਾਂ ਜੋ ਆਮ ਜਨਤਾ ਤੱਕ ਨਹੀਂ ਪਹੁੰਚਦੀਆ
@LovelyStudio-v8r
@LovelyStudio-v8r 4 месяца назад
Bilkul right
@khushdeep7172
@khushdeep7172 4 месяца назад
ਭਗਵੰਤ ਮਾਨ ਦੀ ਭੈਣ ਦੀ ਲੰਨ ਦੇ ਕੇ ਰੱਖੋ ਭੰਡ ਨੂੰ ਉਸਦੀ ਔਕਾਤ ਪਤਾ ਚੱਲੂ ਛੋਟਾ ਭਾਡਾ ਸੀ ਜਲਦੀ ਭਰ ਗਿਆ ਬਾਈ
@davindersingh704
@davindersingh704 4 месяца назад
Right y
@ranuranu1083
@ranuranu1083 4 месяца назад
Os di bhan ne ki bura karta y tera yr sarm kar yr tere ghar bhan ni hai
@ranuranu1083
@ranuranu1083 4 месяца назад
Jad agle ne bund kutta ti fir keh dine o bewant bhuchad ban giya
@sunilGARGpb03
@sunilGARGpb03 4 месяца назад
@@ranuranu1083 jinni ku akall rabb ne ditti aa onni he use kroga ji, vaddh kitho liyaoo, galti kise di hundi aa te chadd jande aa odi bhain te... Haddh hogi yrr, Sharm kro thodi bahut..
@sarbjitkusla1099
@sarbjitkusla1099 3 месяца назад
Sharm tai ni aundi bai sonu kise di maa behn nu boll da vdia lgda oo eh galt a jifi galti a ohnu kuj mrzi bolo pr ohdi family nu ni
@BannyJodhan
@BannyJodhan 4 месяца назад
ਹੁਣ ਥੌੜੀ ਦੇਰ ਹੀ ਐ ਪੰਜਾਬ ਦੇ ਹਾਲਾਤ ਸਹੀ ਹੋ ਜਾਣਗੇ ਜੇਕਰ ਸਾਡੇ ਲੋਕ ਇਸ ਤਰਾਂ ਇੱਕਜੁਟ ਹੋ ਕੇ ਸੁਰੂਆਤ ਕਰਨ ਸਹੀ ਥਾਂ ਵੋਟ ਪਾਉਣ ਬਾਕੀ ਗੁਰੂ ਦੀ ਮਿਹਰ ਨਾਲ ਭਾਈ ਅਮਿ੍ਤਪਾਲ ਸਿੰਘ ਵੀ ਚੌਣ ਲੜ ਰਹੇ ਹਨ।
@emileeem4909
@emileeem4909 3 месяца назад
Amritpal di country kihdi a??
@BannyJodhan
@BannyJodhan 3 месяца назад
@@emileeem4909 ਐਨੀ ਵੀ ਅਕਲ ਨਹੀਂ ਜਦੋਂ ਕੋਈ ਬੰਦਾ ਜਿੱਥੇ ਦੀ ਧਰਤੀ ਜਵਾਨੀ ਤੇ ਗੁਰੂ ਦੀ ਗੱਲ ਕਰਦਾ ਫਿਰ ਵੀ ਨਾ ਸਮਝ ਸਕੀਏ ਕਿ ਉਹਦੀ ਕੰਟਰੀ ਕਿਹੜੀ ਹੈ ਤਾਂ ਲਾਹਨਤ ਹੈ ਤੂੜੀ ਨਾਲ ਭਰੇ ਦਿਮਾਗ ਤੇ
@emileeem4909
@emileeem4909 3 месяца назад
@@BannyJodhan tattu gal krda oh sbh jail to bahar aun de chakar aa,, sale loka nu kahi jaange eh desh sikha da nahi te app leaderi da sukh leain ly besharm hoke agge aa jande a..
@emileeem4909
@emileeem4909 3 месяца назад
Dharm di rajniti ik bohot vda scam hai. Simarjit Maan vrge eh scam krke hun Tak apna bohot vda saamraj bna chuke aa. Lok samjhde a eh sade aa.. eh Amritpal new simarjit Maan hai Jo aun Wale time ch apna saamraj bna k loka nu fudu banave ga.
@emileeem4909
@emileeem4909 3 месяца назад
Je vota ch khad k hi Punjab da bhala ho skda c fir oh fudu Banda Eve Punjab de youth nu gumrah keon kr riha c k eh desh apna ni , sirr Dena hi option a. 500 Jane nu jail ch kra k hun kenda stta ch aake haqq Milan ge?? What is this scam ??
@AmandeepSingh-bu4wn
@AmandeepSingh-bu4wn 4 месяца назад
ਫੇਲ ਸਰਕਾਰ ਏ
@jassdeepsingh6227
@jassdeepsingh6227 4 месяца назад
ਸਹੀ ਗੱਲ
@ParmSidhu-nq4iv
@ParmSidhu-nq4iv 4 месяца назад
ਬਿਲਕੁਲ ਸਹੀ ਹੈ ਬੀਬੀ ਦੀ ਗੱਲ ਬਾਈ ਨੌਕਰੀ ਮਿਲਦੀ ਹੈ ਤੇ 20 ਲੱਖ ਰੁਪਏ ਲੈ ਕੇ ਮਿਲਦੀ ਹੈ
@pritpalsingh5321
@pritpalsingh5321 3 месяца назад
ਜਾਗੋ ਵੀਰੋ ਜਾਗੋ
@satgurkotra2543
@satgurkotra2543 4 месяца назад
ਭੰਡ ਸਰਕਾਰ ਮੁਰਦਾਬਾਦ
@sardajijagmohan3191
@sardajijagmohan3191 4 месяца назад
ਵੀਰ ਜੀ ਸਾਡੇ ਪਿੰਡ ਖੇੜਾ ਜਿਲਾ ਲੁਧਿਆਣਾ ਵਿਖੇ ਵੀ ਗੇੜਾ ਮਾਰ ਜੋ । ਆਉ ਜੀ ਸਵਾਗਤ ਆ ਜੀ ਸਰੇਆਮ ਦਿਖਾਈ ਦਿੰਦਾ ਪੱਖਵਾਦ
@jatinderdeol6942
@jatinderdeol6942 4 месяца назад
ਪੰਜਾਬ ਵਿੱਚ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਵੋਟਾਂ ਵੇਲੇ ਪੰਜਾਬੀ ਤੇ ਸਰਕਾਰੀ ਨੌਕਰੀਆਂ ਬਾਹਰਲੇ ਸੂਬਿਆਂ ਤੋਂ ਆਏ ਨੋਜਵਾਨਾਂ ਨੂੰ ਬੱਲੇ ਤੇਰੇ ਭਗਵੰਤ ਮਾਨਾਂ।
@user-no8kk2pn9i
@user-no8kk2pn9i 3 месяца назад
ਬਿਲਕੁਲ ਸਹੀ ਹੈ ਮਾਤਾ ਦੀ ਗੱਲ.
@sahitnama320
@sahitnama320 4 месяца назад
ਸੇਵਾ ਪਾਣੀ ਫੁੱਲ ਰੱਖੋ।
@jashantejsin3206
@jashantejsin3206 4 месяца назад
ਖਿੱਚ ਕੇ ਰੱਖੋ ਬਾੲੀ ਜੀ ਦੇਖਿਓ ਦੁਵਾਰਾ ਵੋਟ ਨਾ ਪਾੲਿਓ ਝਾੜੂ ਵਾਲਿਆ ਨੂੰ
@DeepakKumar-nl1ik
@DeepakKumar-nl1ik 4 месяца назад
ਪਿਆਰ ਬਹੁਤ ਵਰਸ ਰਿਹਾ ਲੋਕਾਂ ਦਾ।
@navijassp
@navijassp 4 месяца назад
ਲਾਹ ਪਾਹ ਹੁੰਦੀ ਵੇਖੋ ਆਪਣੀ ਝਾੜੂ ਵਾਲੇਓ
@kam_dia_Galla
@kam_dia_Galla 4 месяца назад
ਮਨਿੰਦਰ ਪੱਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲੋਕ ਤਾਂ ਬਹੁਤ ਅੱਕੇ ਪਏ ਭਾਂਡੇ ਸਰਕਾਰ ਤੋਂ ਲੋਕਾਂ ਨੂੰ ਹੁਣ ਸੋਚ ਸਮਝ ਕੇ ਹੀ ਵੋਟ ਪਾਣੀ ਚਾਹੀਦੀ ਹੈ ਕਿ ਕਿਸ ਨੂੰ ਅਸੀਂ ਆਪਣਾ ਮੁੱਖ ਮੰਤਰੀ ਬਣਾਉਣਾ ਹੈ 👌👌👌👌👌
@ParmSidhu-nq4iv
@ParmSidhu-nq4iv 4 месяца назад
ਬਾਈ ਅਸੀਂ ਆਣੇ ਗਰੀਬ ਲੋਕਾਂ ਨੂੰ ਜੇ ਗਰੀਬ ਲੋਕ ਤਾਂ ਤੁਸੀਂ ਤਾਂ ਜਿਵੇਂ ਨਾ ਪਾਏ ਇਹਨਾਂ ਨੂੰ ਵੋਟ ਆਪਣੇ ਵਾਸਤੇ ਤਾਂ ਭੋਰਾ ਵੀ ਨਹੀਂ ਸੋਚਿਆ ਇਹਨਾਂ ਨੇ ਜੇ ਨੌਕਰੀਆਂ ਦਿੱਤੀਆਂ ਤਾਂ ਬਈ ਆ ਤੇ ਬੰਦਿਆਂ ਨੂੰ ਦਿੱਤੇ ਇਹਨਾਂ ਨੇ ਗਰੀਬ ਲੋਕਾਂ ਨੂੰ ਕਿਸੇ ਨੂੰ ਨੌਕਰੀ ਦਿੱਤੀਆਂ
@kulwantsinghkulwantsingh3329
@kulwantsinghkulwantsingh3329 4 месяца назад
ਵੋਟਾਂ ਵਾਲਿਆਂ ਤੋਂ ਨਾਂ ਝਾਕ ਕਰੋ ਆਪਣੀ ਰਾਖੀ ਆਪ ਕਰੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@deepdhaliwal8977
@deepdhaliwal8977 4 месяца назад
Murabad bhagwant mann aap party all party worker murabad
@AmarSingh-gp2hd
@AmarSingh-gp2hd 4 месяца назад
ਭੰਡ ਬੰਦਾ ਸੀ ਤਾਂ ਪੰਜਾਬ ਦਾ ਮੁੱਖ ਮੰਤਰੀ ਬਣਾ ਤਾ ਲੋਕਾਂ ਨੇ
@ParmSidhu-nq4iv
@ParmSidhu-nq4iv 4 месяца назад
ਬਾਈ ਬਿਜਲੀ ਵਾਲਾ ਕੰਮ ਵੀ ਫੇਲ ਹੋ ਜਾਊਗਾ ਹੈ ਬੱਸਾਂ ਦਾ ਕੰਮ ਵੀ ਫੇਲ ਹੋ ਜਾਊਗਾ
@preetgamer9241
@preetgamer9241 4 месяца назад
ਚਿੱਟਾ ਸ਼ਰੇਆਮ ਮਿਲਦਾ ਸਾਡੀ city ਚ ਵੀ ਭੰਡ ਤੇ ਸੁਤਾ ਪਿਆ
@armanjotsandhawalia9068
@armanjotsandhawalia9068 4 месяца назад
Sahi gl ਬੇੜਾ ਗ਼ਰਕ ਕਰਤਾ
@varunmadaan9585
@varunmadaan9585 4 месяца назад
ਭਾਜੀ ਇੰਜ ਕਿਉਂ ਵਾ ਕੋਈ ਵੀ ਲੀਡਰ ਪੰਜਾਬ ਨੂੰ ਤਰੱਕੀ ਵੱਲ ਕਿਉਂ ਨੀ ਲੈ ਕੇ ਜਾਂਦਾ ਦੇਖ ਲਓ ਕਿੰਨੇ ਲੀਡਰ ਬਦਲ ਗਏ ਪੰਜਾਬ ਦੇ
@ranjeetkhanna3993
@ranjeetkhanna3993 4 месяца назад
ਆਕਲੀ ਪਲਟੀ ਜਿੰਦਾਬਾਦ ਬਾਦਲ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ⚖️ 🥁⚖️🥁👍
@KewalSharma-wv2xy
@KewalSharma-wv2xy 4 месяца назад
App..ooooooooooo
@ParmSidhu-nq4iv
@ParmSidhu-nq4iv 4 месяца назад
ਸਹੀ ਗੱਲ ਆ ਬਈ ਉਹਨਾਂ ਤੇ ਪਰਚਾ ਬਣਦਾ ਸੀ ਇਹਨਾਂ ਨਾਲ ਰਲੇ ਮਿਲੇ ਐ
@GurmeetMehna-yv7lu
@GurmeetMehna-yv7lu 4 месяца назад
ਕਿਸੇ ਵੀ ਸਰਕਾਰ ਨੂੰ ਵੋਟ ਨਾ ਪਾਉਣ ਬਾਦਲ ਵੀ ਗਰੀਬਾਂ ਨੂੰ ਕਹਿ ਦਿੰਦੇ ਨੇ ਕਿ ਪਕੌੜਿਆਂ ਨਾਲ ਵੋਟਾਂ ਪਾਵਾਂਗੇ ਭੈਣੇ ਕਿਸੇ ਵੀ ਸਰਕਾਰ ਨੂੰ ਨਾਂ ਪਾਉ। ਗਰੀਬਾਂ ਦਾ ਏਕਾ ਹੋਣਾ ਚਾਹੀਦਾ ਹੈ
@SheraSingh-nd4re
@SheraSingh-nd4re 4 месяца назад
ਅੰਮ੍ਰਿਤ ਪਾਲ ਚੰਗਾ ਇਨਸਾਨ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ। ਅੰਮ੍ਰਿਤਪਾਲ ਨੂੰ ਸਪੋਰਟ ਕਰੋ।❤
@GurpreetSingh-oi2fd
@GurpreetSingh-oi2fd 4 месяца назад
ਆਮ ਆਦਮੀ ਪਾਰਟੀ ਜ਼ਿੰਦਬਾਦ 💪💪.. ਪੰਜਾਬ ਸਰਕਾਰ ਬਹੁਤ ਕੁਝ ਕਰ ਰਹੀ ਹੈ ਲੋਕਾਂ ਦੇ ਹੱਕ ਲਈ ਪਰ ਲੋਕਾਂ ਨੂੰ ਕਦਰ ਨੀ .💯💯.
@LovelyStudio-v8r
@LovelyStudio-v8r 4 месяца назад
@SandeepKaur-ye3wx
@SandeepKaur-ye3wx 4 месяца назад
Kuta bhgwant kyta mrje raato raat o marja peeli pagg vlea 😂
@user-id9bm5ut7t
@user-id9bm5ut7t 3 месяца назад
ਸਾਰਾ ਹੀ ਪੰਜਾਬ ਰੌਹ ਰਿਹਾ ਹੈ ਭਗਵੰਤ ਮਾਨ ਜੁਮਲੇ ਵਾਜ ਨੂੰ ਵੌਟਾ ਪਾ ਕੇ ਗਰੀਬ ਮਜਦੂਰਾਂ ਦੇ ਹੱਕਾ ਤੇ ਡਾਕਾ ਮਾਰ ਕੇ ਪੰਜਾਬ ਉਤਾ ਰਾਜ ਨਹੀਂ ਕਰ ਸਕਦਾ
@JeetaRaiakash
@JeetaRaiakash 4 месяца назад
ਬਾਈ ਮੈਂ 100 ਦੀ ਇੱਕ ਗੱਲ ਕਰਾਂਗਾ ਇਹ ਬੇਨਤੀ ਬੁੱਚੜ ਦੀ ਸੱਟ ਆ ਪੱਕਾ ਜੇ ਗਲਤ ਹੋਵੇ ਤਾ ਮੇਰੇ ਕੋਲ ਲਿਖਾ ਲਓ ਕੁਰੇ ਕਾਗਜ ਤੇ ਜਿਹੜੀ ਦੀ ਮਾਤਾ ਹੁਣ ਜਾਂਦੀ ਹ ਸਕਿਉਰਟੀ ਗਾਰਡ ਲੈ ਕੇ 25-30 ਦਾ ਬੈਕ ਪੰਜਾਬੀਓ ਜਾਗ ਜਾਓ ਜਾਗ ਜੋ ਇਹ ਬੰਦੇ ਤੋਂ ਜਿੰਨੀ ਛੇਤੀ ਹੁੰਦਾ ਖੜਾ ਛੁਡਾ ਲਓ ਇਹਨੇ ਬਹੁਤ ਕਾਣ ਕਰਨਾ ਸਿੱਖੀ ਦਾ ਬਹੁਤ ਜਿਆਦਾ ਕਰਨਾ ਹੱਥ ਜੋੜ ਕੇ ਬੇਨਤੀ ਹੈ ਵੀਰ ਮੇਰੇ ਲਿਆ ਨਾ ਉਹਦੇ ਵੋਟਾਂ ਲੈਕੇ ਕੀ ਕਹਿੰਦੀ ਸੀ ਸਾਰਾ ਪੰਜਾਬ ਇਨ ਠੱਗ ਲਿਆ ਬਾਈ ਸਿੱਖੀ ਦੇ ਖਿਲਾਫ ਆ ਮੈਂ ਤਾਂ ਉਦੋਂ ਕਹਿੰਦਾ ਸੀ ਜਦੋਂ ਇਹ ਬੰਦਾ ਗੁਰੂ ਘਰੇ ਦਾਰੂ ਪੀ ਕੇ ਵੜਿਆ ਸੀ ਇਹ ਸਿੱਖੀ ਤੇ ਸਿੱਖਾਂ ਦੇ ਬਹੁਤ ਖਿਲਾਫ ਆ ਬੰਦਾ ਇਹ ਇਹਦੇ ਤੋਂ ਬਚਾ ਲਓ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਹੈ ਪੰਜਾਬੀਓ
@rajkumararora5676
@rajkumararora5676 4 месяца назад
chitta punjab dukhi punjab 😢
@IqbalSingh-ps1mg
@IqbalSingh-ps1mg 4 месяца назад
ਭਗਵੰਤ ਮਾਨ ਮੁਰਦਾਬਾਦ
@bhindersingh3718
@bhindersingh3718 4 месяца назад
AAP 👎👎👎🩴🩴🩴
@rajinderpunia8353
@rajinderpunia8353 4 месяца назад
ਪੰਜਾਬੀਉ ਮੂਰਖ ਨਾ ਬੱਣੋ ਇਹਨਾ ਨੇ ਕਿਸੇ ਨੂੰ ਕੁਝ ਨੀ ਦੇਣਾ ਕਿਉਕਿ ਚੌਧਰ ਦਿੱਲੀ ਦੀ ਹੈ ਇਹ ਕੋਣ ਲੋਕਾ ਨੂੰਸਹੂਲਤਾ ਦੇਣ ਵਾਲੇ ਜੇ ਪੰਜਾਬ ਨੂੰ ਬਸ਼ਚੋਉਣਾ ਹੈ ਤਾ ਰੈਫਰੈਡਮ ਦੀਆ ਵਟਾ ਪਾਉ ਜਦੋ ਤੱਕ ਪੰਜਾਬ ਅੱਜਾਦ ਨੀ ਹੁੰਦਾ ਉਦੋ ਤੱਕ ਪੰਜਾਬ ਦਾ ਭੱਲਾ ਨਹੀ ਹੁੰਦਾ
@AmarjitChahal-eg5sr
@AmarjitChahal-eg5sr 4 месяца назад
ਬੀਬੀ ਤੁਸੀਂ ਸਿਰ ਤੇ ਬਿਠਾਏ ਨੇ ਆਪ ਵਾਲੇ 😂 ਹੁਣ ਲੳਓ ਨਜ਼ਾਰੇ ਅਕਾਲੀ ਜ਼ਿੰਦਾਬਾਦ
@Mahii738
@Mahii738 3 месяца назад
ਅੱਕੇ ਬੰਦੇ ਨੂੰ ਗੁੱਸਾ ਆਉਂਦਾ ਹੀ ਆ ਤਪਾ ਤੇ ਜਮਾ ਇਹਨਾਂ ਸਰਕਾਰਾਂ ਨੇ ਸਚਿਓ ਯਰ😐
@ShimlaraniShimlarani-ol8wf
@ShimlaraniShimlarani-ol8wf 3 месяца назад
Menu c nhi ਨੋਕਰੀ ਮਿਲੀ ਨਾ ਮੇਰੇ ਵੀਰ ਨੂੰ 😢😢😢😢 jalalabad to a asi
@iqbalsingh4431
@iqbalsingh4431 4 месяца назад
Congress party jindabad jindabad jindabad jindabad
@Assumethat
@Assumethat 3 месяца назад
Bhut shi gal aw ji Punjab vich chittaa bhut vdh gya aw sarkar koi vi kdm nhi chuk rhi
@SwaranSinghsoni
@SwaranSinghsoni 4 месяца назад
ਇਸ ਮਾਤਾ ਦੇ ਸਿੱਲ ਕੱਡੋ ਇਹ ਬੰਦ ਨਹੀਂ ਹੁੰਦੀ ਪੱਤਰਕਾਰ ਨੂੰ ਹੀ ਭਗਵੰਤ ਮਾਨ ਹੀ ਸਮਜੀ ਜਾਦੀ ਇਸ ਕੋਈ ਦੱਸੋ ਯਰ ਇਹ ਹੁੰਦੇ ਪਿੰਡਾਂ ਵਾਲੇ ਵਾਹਿਗੁਰੂ ਮੇਹਰ ਕਰੇ ਪਤਰਕਾਰਾਂ ਤੇ
@nishansharma4460
@nishansharma4460 4 месяца назад
Gud
@ShimlaraniShimlarani-ol8wf
@ShimlaraniShimlarani-ol8wf 3 месяца назад
Sade jalalabad v ਇਹੀ ਹਾਲ ਆ ਕੋਈ ਨੋਕਰੀ ਨਹੀਂ ਆ+2 kar bethe a agy v ਪੜੀ ਜਾਂਦੇ ਆ ਪਰ ਕੁਛ ਨਹੀਂ ਕੀਤਾ ਇਹਨਾਂ ਆਪਣੀ ਮਿਹਨਤ ਨਾਲ ਕਰ ਕੇ ਖਾਈਦਾ 😢😢😢😢
@GurcharanSingh-qp7cu
@GurcharanSingh-qp7cu 4 месяца назад
👍👍 veri good
@jassballoh6078
@jassballoh6078 4 месяца назад
Sahi gal hai
@SurinderSingh-zq8vi
@SurinderSingh-zq8vi 4 месяца назад
Aam party da bura hall a
@SurjitSingh-iw5ek
@SurjitSingh-iw5ek 4 месяца назад
ਆਮ ਪਾਰਟੀ ਦਾ ਬੁਰਾ ਹਾਲ ਨਹੀਂ ਭਰਾਵਾਂ ਬੁਰਾ ਹਾਲ ਪੰਜਾਬੀਆਂ ਦਾ
@oparora2991
@oparora2991 4 месяца назад
Waheguru ji waheguru ji
@MakhangillMakhangill-hx6tc
@MakhangillMakhangill-hx6tc 3 месяца назад
ਪਹਿਲਾਂ ਸਰਕਾਰਾਂ ਨੇ ਪੰਜਾਬ ਨਾਲ ਧੱਕਾ ਕਰਿਆ ਕਿਲੋ ਦੀ ਆਮ ਪਾਰਟੀ ਦੀ ਸਰਕਾਰ ਆਈ ਆ ਉਦੋਂ ਦੇ ਨੌ ਜੁਬਾਨ ਟੀਕੇ ਲਾਲਾ ਇਨੇ ਮਰ ਗਏ ਇਹ ਲੋਕਾਂ ਨੇ ਘਾਣ ਕਰਤਾ ਪੰਜਾਬ ਦਾ ਪੰਜਾਬ ਅਜੇ ਵੀ ਚੜ੍ਹਦੀ ਕਲਾ ਚ ਚੜਦੀ ਕਲਾ ਚ ਰਹੋ ਜੇ ਪੰਜਾਬੀ ਸਮਝ ਜਾਣ ਇਕੱਠੇ ਹੋ ਜਾਣ ਤਾਂ ਕੁਝ ਬਣ ਜੂ ਪੰਜਾਬ ਵੋਟਾ ਸਮਝ ਜੋ ਪੰਜਾਬ ਵਿੱਚ ਆਪਣੇ ਨੌਜਵਾਨ ਮੁੰਡੇ ਡੇਲੀ ਮਰਦੇ ਆ ਸਰਕਾਰਾਂ ਨੂੰ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਜਿਹੜਾ ਸਰਕਾਰਾਂ ਆਪਣੇ ਹੱਕ ਹੀ ਨਹੀਂ ਦੇ ਸਕਦਾ ਉਹਨਾਂ ਨੂੰ ਪਿੰਡਾਂ ਚ ਵਾੜੇ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਪਿੰਡਾਂ ਚੋਂ ਬਾਹਰ ਕੱਢੋ ਜਿਹੜੀ ਸਰਕਾਰ ਦੇ ਵੀਰੇ ਕੰਮ ਕਰੇ ਵਿਆਹ ਗਏ ਜਾਂ ਕਰਦੇ ਆ ਉਹ ਲੋਕਾਂ ਨੂੰ ਪ੍ਰਚਾਰ ਕਰਨ ਦੀ ਜਰੂਰਤ ਨਹੀਂ ਵੋਟਾਂ ਮੰਗਣ ਦੀ ਜਰੂਰਤ ਨੂੰ ਲੋਕ ਆਪਣੇ ਆਪ ਉਹਨਾਂ ਨੂੰ ਜਿਤਾਉਂਦੇ ਆ ਜਿਹੜੇ ਲੋਕ ਪੰਜਾਬ ਦੇ ਲਈ ਖੜਦੀਆਂ ਜਾਂ ਸਾਡੇ ਹੱਕ ਦਿੰਦੇ
@SadhuSingh-s6n
@SadhuSingh-s6n 3 месяца назад
Bilkul right
@ParmSidhu-nq4iv
@ParmSidhu-nq4iv 4 месяца назад
ਬਾਈ ਜੀ ਇੱਕ ਹੱਥ ਪਾਈਏ ਪੋਤ ਫੜਿਆ ਜਾਵੇ ਉਹਦਾ ਤਾਂ ਪਰਚਾ ਕੱਟ ਦਿੰਦੇ ਆ ਤੇ ਚਿੱਟਾ ਫੜਿਆ ਜਾਵੇ ਉਹਨੂੰ ਛੱਡ ਦਿੰਦੇ ਆ
@RamSingh-lm9ig
@RamSingh-lm9ig 4 месяца назад
Bilkul sahi kiha y loka ny
@NarinderSingh-rh9vk
@NarinderSingh-rh9vk 4 месяца назад
ਸਹੀ ਗੱਲ ਹੈ ਲੋਕਾਂ ਨੂੰ ਜਾਗਰੂਕ, ਹੁਣ ਦੀ ਲੋੜ ਹੈ ਪਰ ਭਗਵੰਤ ਮਾਨ ਨੂੰ ਵੋਟ ਨਾ ਪਾਉਣ
@rimpykajal7802
@rimpykajal7802 4 месяца назад
very gud
@GogindersSings
@GogindersSings 4 месяца назад
👍👍🙏🙏
@kirpalsingh3639
@kirpalsingh3639 3 месяца назад
ਇਹਨਾਂ ਦੀ ਟਿਕਟ ਲਾਉ
@ghurbendarsingh1674
@ghurbendarsingh1674 4 месяца назад
ਇਹ ਸਰਕਾਰ ਪੰਜਾਬ ਲਈ ਬਹੁਤ ਮਾੜੀ ਜਦੋਂ ਦੀ ਇਹ ਸਰਕਾਰ ਆਈ ਇਸ ਨੇ ਕੁਛ ਨੀ ਦੇਣਾ ਜਦੋਂ ਦੇ ਇਹ ਆਏ ਕਿਸੇ ਕਿਸਾਨ ਦੀ ਫਸਲ ਨੀ ਘਰ ਆਈ ਤੇ ਨਾ ਮਾਵਜਾ
@ramandeepsinghdandiwal6217
@ramandeepsinghdandiwal6217 4 месяца назад
sabh sach bol rhe same here
@abhaysran537
@abhaysran537 4 месяца назад
ਬਿੱਲ ਕੁਲ ਸਹੀ ਦੁਨੀਆਂ ਰੋਅ ਰਹੀ ਆ
@majorverygoodbhatti4101
@majorverygoodbhatti4101 4 месяца назад
Bahujan samaj party noo vote 🗳 pao veer ji..aapni sarkar bnao
@kunwersingh3342
@kunwersingh3342 4 месяца назад
ਝਾੜੂ ਵਾਲੇ ਅੰਧ ਭਗਤ ਹਾਜਰੀ ਲਵੌਣ 😅😅😂
@gurpreetsidhu9983
@gurpreetsidhu9983 4 месяца назад
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😂😢😅
@gaganrupalinfo
@gaganrupalinfo 4 месяца назад
Free punjab from dirty politics
@gurneesingh7092
@gurneesingh7092 4 месяца назад
👍👍
@MohiSharma-b7v
@MohiSharma-b7v 4 месяца назад
ਬੀਬੀ ਤੁਹਾਡੇ ਪੰਚਾਇਤ ਮੈਂਬਰਾਂ ਚ ਘੱਟ ਹ ਸਰਕਾਰ ਦੀ ਕੋਈ ਘਾਟ ਨਹੀਂ ਇੰਨੀ ਨਾਕ
@ParmSidhu-nq4iv
@ParmSidhu-nq4iv 4 месяца назад
ਬਾਦਲ ਪਾਰਟੀ ਨੂੰ ਚੰਗਾ ਖਵਾ ਤਾ ਬਾਈ ਇਹਨਾਂ ਨੇ
@charanjitkaur9230
@charanjitkaur9230 4 месяца назад
Good job manider ❤❤❤❤❤ Lola di avaj❤
@SatpalSingh-cg3iv
@SatpalSingh-cg3iv 4 месяца назад
E gal bilkul sahi aa chita taan pehla nalo ve jiyada ho gaya kise nu vote na pao,par chani de sapot jaroor karo os warga kum kise ne ni karna
@AjwindergillindugillIndu-pu5zz
@AjwindergillindugillIndu-pu5zz 3 месяца назад
Shi gal ha anti g
@abhaysran537
@abhaysran537 4 месяца назад
ਏ ਸਰਕਾਰਾ ਦਾ ਬਾਈ ਕਾਟ ਕਰੋ
@sandeepmasih5143
@sandeepmasih5143 4 месяца назад
Shame on you aap government stand up comedian only where is MSP 🇺🇸🇺🇸🇺🇸🇺🇸🇺🇸🇺🇸🦁🦁🙏🙏
@sukhchainsinghsukhchainsin3083
@sukhchainsinghsukhchainsin3083 4 месяца назад
Badal sarkar good c
@PrabhChander
@PrabhChander 4 месяца назад
Sahi gal aa
@parwinderkaur394
@parwinderkaur394 3 месяца назад
Shi gal aa g
@SandeepKaur-dd2wj
@SandeepKaur-dd2wj 4 месяца назад
ਪੜ੍ਹੇ ਲਿਖੇ ਨਾਲੋ ਤਾਂ ਇਹ ਬੀਬੀ ਹੀ ਵਦੀਆ ਘਟੋ ਘਟ ਆਵਦੇ ਹੱਕ ਲਈ ਬੋਲ ਤਾਂ ਰਹੇ ਨੇ 🙏 ਬਹੁਤ ਜਰੂਰੀ ਆ ਸਵਾਲ ਕਰੋ ਇਹਨਾ ਦਿਆ ਕੱਲੀ ਆ ਗੱਲ ਨਾ ਸੁਣਿਆ ਕਰੋ
@ParmSidhu-nq4iv
@ParmSidhu-nq4iv 4 месяца назад
ਬਾਏ ਸਕੂਲਾਂ ਨੂੰ ਇਕੱਲਾ ਰੰਗ ਕੀਤਾ ਤੇ ਲੱਖਾਂ ਲੱਖਾਂ ਕਰੋੜਾਂ ਰੁਪਈਆ ਉਹਦਾ ਤੇ ਲਾ ਤਾ ਇਹ ਸੀ ਲੱਗ ਗਿਆ ਰੰਗ ਕਰਕੇ
@gurwindergobinda7412
@gurwindergobinda7412 4 месяца назад
ਆਮ ਆਦਮੀ ਪਾਰਟੀ ਜ਼ਿੰਦਾਬਾਦ
@iqbalsingh4431
@iqbalsingh4431 4 месяца назад
Very nice speach mata
@Davindar500
@Davindar500 4 месяца назад
ਏਨਾ ਨੂੰ ਨੰਗੇ ਕਰਕੇ ਤੋਰੋ। ਚਿੱਟਾ ਵੇਚਦੇ ਹੀ ਭੰਡ ਮੰਡਲੀ ਅਾ। ਕਿੱਕਲੀ ਕਲੀਰ ਦੀ ਗਾਉਣ ਵਾਲਾ। ਭੰਡਾ ਨੂੰ ਜਨਾਨੀਆ ਮਿਲ ਗਈਆਂ।
@amrjeetkauramarjeet2464
@amrjeetkauramarjeet2464 4 месяца назад
ਕੰਮ ਕਰਨ ਦਾ ਵਕਤ ਦਾ ਦਿਉ ਏਨੀ ਜਲਦੀ ਕੋਈ ਕੰਮ ਨਹੀਂ ਹੁੰਦਾ ਨਾ ਹੀ ਥੋਡੇ ਵਰਗੇ ਕਰਨ ਦੰਦੇ 🙏🙏
@NavDeep-h7s
@NavDeep-h7s 4 месяца назад
ਵੀਰ ਜੀ ਆਪਣੇ ਹਲਕੇ ਦੇ mla ਨੂੰ ਪੁਛੋ ਚਿੱਟੇ ਚ ਕਿੰਨਾ ਆਉਂਦਾ ਰੋਜ ਦਾ
@jagvirsingh4607
@jagvirsingh4607 4 месяца назад
Madam ji two years ho gye ki swah udai a ena ne beda gruk krta ena ne
@user-nd7ig7bh6f
@user-nd7ig7bh6f 3 месяца назад
​@@jagvirsingh4607jede 70 saal nhi uda sake ohne fer v 2 saal ch bhot kuch krra hun anpada nu tn nokria milan toh rhia
@jagvirsingh4607
@jagvirsingh4607 3 месяца назад
@@user-nd7ig7bh6f Madam ji o ta beet gye 70 sal hun ta ena di govt a. Ground level te ta kuj hoya e nahi. Education system, health, Nasha , sub kuj pehla nalo vi mada hal a. E sirf poltics krde a soshebaji hor kuj nahi. Mai kise party walo ni but such keh reha ji. Cm da education minister dekho tusi o bunda simple Ba LLB a. Os nu education minister bna rakhya. Asi sochya ke bunda educated a. Pur o ta jma e gir gya ji two years vuch os ne ek bahrti ni diti jo jo si o vi cancal kr gya dso ki Krna acahr pauna ena da ji jdo kuj Krna e nahi. Cm maan ne os bunde nu kde ek question ni krya ke tere education department da ki hal a. 🪑 To bina kuj dikhe ta puche onu. Jida da cm a ode de sub gawar minister bhari betha app e jma. E gir gya e t
@user-nd7ig7bh6f
@user-nd7ig7bh6f 3 месяца назад
@@jagvirsingh4607 fr kinu vote payiye
@randeepkaur6774
@randeepkaur6774 3 месяца назад
ਬਿਜਲੀ ਦਾ ਬਿਲ ਆਇਆ, 20000 ਕਹਿਦੇ ਬਿਜਲੀ ਦੀ 600 ਜੁਨਟ ਮਾਫ ਆ
@karamjitkaur2935
@karamjitkaur2935 4 месяца назад
ਬੀਬੀ,ਬਿਲਕੁਲ, ਸਾਚ, ਬੋਲ,ਦੀਅ,ਸਾਤਰ, ਸਾਲ,ਚ,ਚਿਟਾ,ਬਾਦ,ਨੀਹੋੲਆ,ਹੁਣ,ਦੋ,ਸਾਲਾ,ਕਿਥੇ, ਖਾਤਮ, ਹੋਜੁ, ਤੁਸੀ,ਤਿੰਨ, ਪਾਰਟੀਆ, ਦੇਖ, ਚੁਕੇਅ ਚੋਥੀ, ਪਾਰਟੀ,ਦੋ,ਸਾਲ,ਚ,ਕੰਮ, ਕਰਿਹਅ,ਹੈ,ਥੋੜ, ਟੈਮ, ਦੇਦੋ,ਮਾਨ ਭਗਵੰਤ ਜਿੰਦਾਬਾਦ ❤❤❤
@AmitSharma-di1ht
@AmitSharma-di1ht 4 месяца назад
sachi gal ah bhut beda gark karta amadmi party ne Punjab da koi vada pura ni kita veero punjabiyo Vota na payao amadmi party nu hor jihnu marji pa diyo amadmi party pjao Punjab bachao veero
@ranjdeol9170
@ranjdeol9170 4 месяца назад
True
@mical7240
@mical7240 4 месяца назад
Pag 🥃 bant Maan singh chanda
@tajwrsingh5990
@tajwrsingh5990 4 месяца назад
ਫੇਲ ਸਰਕਾਰ 😡😡👎👎
@JagtarSingh-r7f
@JagtarSingh-r7f 4 месяца назад
25 ਲੱਖ ਰੁਪੈ ਲੈਕੇ ਨੋਕਰੀਆਂ ਦਿੰਦੇ ਨੇ ਆਪ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@ParmSidhu-nq4iv
@ParmSidhu-nq4iv 4 месяца назад
ਹਾਂ ਸਰਦਾਰ ਤੇ ਜਾਂਦੇ ਆ ਉੱਥੇ ਡਾਕਟਰ ਨਹੀਂ ਹੁੰਦਾ ਹੈਗਾ ਜੇ ਸਰਕਾਰੀ ਡਾਕਟਰਾਂ ਉਹ ਆਪਦੇ ਰੋਜ਼ਾਨਾ ਖੋਲੀ ਬੈਠੇ ਆ ਘਰੇ
@JavedKhan-q8e
@JavedKhan-q8e 4 месяца назад
ਭਗਵੰਤ. ਮਾਨ.ਜਿੰਦਾ.ਬਾਦ
@sarbbrar4173
@sarbbrar4173 4 месяца назад
T D l
@user-my8rj1nl6k
@user-my8rj1nl6k 3 месяца назад
❤🎉🎉gmag bhana🎉❤
@bains313
@bains313 4 месяца назад
Inha no punjab ch baran na dio veero baravo 👍👍👍👍👍🙅‍♂️🙅‍♂️
@JasvirKaur-ge8xk
@JasvirKaur-ge8xk 3 месяца назад
❤😂bilkul sahi bol rhiyan bibiyan bhagwant maan mrasi aa
Далее