Тёмный
No video :(

ਭਗਤ ਸਿੰਘ ਸਾਡੇ ਲਈ ਸ਼ਹੀਦ ਆ Bhaana Sidhu ll Bittu Chak Wala ll Daily Awaz 

Daily Awaz
Подписаться 268 тыс.
Просмотров 313 тыс.
50% 1

Host - Bittu Chak Wala
Editor- Rajwinder Singh Sekhon
Cameramen - Rajwinder Singh Sekhon , Bhupinder Singh Dhaliwal & Rupinderpal Singh Dhaliwal
Guest- Bhaana Sidhu
Digital Producer- Bittu Chak Wala
Location- Kotduna ( Punjab )
Label - Daily Awaz

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 635   
@chahatveersingh1991
@chahatveersingh1991 2 года назад
ਬਿੱਟੂ ਵੀਰ ਜੀ ਬਹੁਤ ਅੱਛਾ ਉਪਰਾਲਾ ਹੈ ਅਜਭਾਨਾ ਸਿੱਧੂ ਦੀ ਇੰਟਰਵਿਊ ਵਧੀਆ ਸੰਦੇਸ਼ ਹੈ। ਸਿੱਧੂ ਮੂਸੇਵਾਲਾ ਦੇ ਸੁਭਾਅ ਦੀ ਭਾਨਾ ਸਿੱਧੂ ਨੇ ਵੀ ਪ੍ਰੋੜਤਾ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ
@gangboy2380
@gangboy2380 2 года назад
ਭਾਨੇ ਵੀਰ ਦਿਆਂ ਗੱਲਾਂ ਤੱਤੀਆਂ ਹੁੰਦੀਆਂ ਪਰ ਸੱਚੀਆਂ ਹੁਂਦੀ ਆ ਪਤਰਕਾਰ ਵੀਰੇ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
@dhaliwalhouse913
@dhaliwalhouse913 2 года назад
ਸਿੱਧੂ ਜ਼ਿੰਦਾਬਾਦ ਦਿਲ ਦਾ ਸੱਚਾ ਬੰਦਾ ਸੀ
@KuldeepSingh-xo1ey
@KuldeepSingh-xo1ey 2 года назад
ਬਹੁਤ ਖੂਬਸੂਰਤ ਪੇਸ਼ਕਾਰੀ ਬਾਈ ਬਿੱਟੂ ਜੀ। ਜੁੱਗ ਜੁੱਗ ਜੀਓ ਜੀ।
@user-cp3mt4bs4d
@user-cp3mt4bs4d 2 года назад
ਬਿਟੂ ਬਾਈ ਤੁਹਾਡੀ ਸਹਿਜਤਾ ਨੂੰ ਸਲੂਟ ਐ👌👌🙇🙇
@robin_pb_31
@robin_pb_31 2 года назад
ru-vid.com/show-UChtf0HZXf-xswhZlAvfSsRw
@vickysinghvicky2618
@vickysinghvicky2618 2 года назад
ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ
@JatinderSingh-gb3hy
@JatinderSingh-gb3hy 2 года назад
😂😂
@AmandeepSingh-sz8ku
@AmandeepSingh-sz8ku 2 года назад
@@JatinderSingh-gb3hy kiu bund paat gyi
@ramandeepkour1931
@ramandeepkour1931 7 месяцев назад
Ryt Bai ji justice for Sidhu moose Wala ♥️♥️♥️♥️ miss you Sidhu Bai 😭😭
@VARINDER134
@VARINDER134 2 года назад
ਭਾਨਾ ਵੀਰ ਸੱਚਾ ਬੰਦਾ ਵਾਹਿਗੁਰੂ ਏਦਾਂ ਹੀ ਹਿਮਤ ਬਖਸ਼ਦਾ ਰਹੇ ।
@vickyabab1200
@vickyabab1200 2 года назад
ਬਿੱਟੂ ਪਾਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਰਦੇ ਹੋ ਜੀ 🙏💞👍
@Kpreet012
@Kpreet012 10 месяцев назад
Sidhu bare vdia bol k sb apne fan bnaun nu firde aa oda glan krn nu bhut aa!!👍👍
@Kamalsingh-or1tx
@Kamalsingh-or1tx 2 года назад
Miss uh legend sidhu moosewala❤️❣️
@balkaransingh5455
@balkaransingh5455 2 года назад
ਭਾਨੇ ਬਾਈ ਬਹੁਤ ਬਹੁਤ ਪਿਆਰ ਅਤੇ ਸਤਿਕਾਰ ❤❤
@jotgrewal3553
@jotgrewal3553 2 года назад
ਭਾਨੇ ਦੁਸ਼ਮਣ ਯਾਰ ਬਣਜੇ ਤਾਂ ਬਹੁਤ ਵਧੀਆ ਪਰ ਯਾਰੀ ਵਿਗੜ ਕੇ ਦੁਸ਼ਮਣੀ ਪੈ ਜਾਵੇ ਉਹਦੇ ਵਰਗਾ ਕੋਈ ਵੈਰ ਨਹੀਂ ਹੁੰਦਾ
@vijayhans4796
@vijayhans4796 Год назад
Bhana sidhu 22 jindabad ji❤❤❤❤❤❤❤❤❤❤❤❤❤❤
@rajideol680
@rajideol680 2 года назад
ਬਿੰਟੂ ਬਾਈ" ਭਾਨੇ ਵੀਰ ਦੀ interwiew ਕਰਨ ਨਾਲ ਆਪ ਦਾ ਚੈਨਲ ਵੀ ਸਫਲ ਹੋ ਗਿਆ 💯💯💯💯💯💯
@davindersingh4327
@davindersingh4327 2 года назад
ਭਾਨੇ ਬਾਈ ਜਿਹੜੀ ਗੱਲ ਤੁਸੀਂ Video ਦੇ ਲਾਸਟ ਵਿੱਚ ਕਹੀ ਇਹ ਗੱਲ ਮੈ Video ਸ਼ੁਰੂ ਹੁੰਦਿਆ ਹੀ ਲਿਖੀ ਤੀ ਕਿ ਪੱਤਰਕਾਰ ਬਾਈ ਬਹੁਤ ਹਿਸਾਬ ਕਿਤਾਬ ਨਾਲ ਸਵਾਲ ਕਰਦਾ ਬਹੁਤ ਹੀ ਸ਼ਾਂਤ ਸਭਆ ਦਾ ਏ ਬਾਈ ਬਿੰਟੂ
@diljitboss156
@diljitboss156 2 года назад
Bhana sidhu Puri att kroda love you jatta 🙏👌💪
@narindersidhu8804
@narindersidhu8804 2 года назад
Sidhu moose wala legend ❤️❤️❤️❤️
@gurdasbrar2167
@gurdasbrar2167 2 года назад
ਜਿਹੜੇ ਕਹਿੰਦੇ ਆ k lakhe ਭਾਨਾ ਵਿਦਵਾਨ ਰਹਗੇ ਉਹ ਆਪ ਬਣ ਜਾਣ ਪ੍ਰਧਾਨ ਕਰਨ ਕੁੱਝ
@user-to1fk6vh8s
@user-to1fk6vh8s 2 года назад
ਲੋਕਾਂ ਨੇ ਆਪ ਕੁਸ਼ ਕਰਨਾ ਨਹੀਂ ਜੇ ਕੋਈ ਲੱਖੇ ਤੇ ਭਾਨੇ ਵਰਗਾ ਚੰਗਾ ਕੰਮ ਕਰਦਾ ਤਾਂ ਲੋਕ ਲੱਤਾਂ ਖਿੱਚਦੇ ਨੇ । ਆਪ ਸਭ ਨਾਲੋ ਮਾੜੇ ਗੱਲ ਮੰਨਦੇ ਨਹੀ ਕਾਹਤੋਂ
@pigeonclubs389
@pigeonclubs389 2 года назад
ਬੰਦਾ ਅਣਖੀ ਨਾ ਦਲਿਆ ਚ ਬੈਠਾ ਜੱਚਦਾ ਦੇਖੀ ਟਾਹਲੀ ਵਾਲੇ ਖੇਤ ਮਾਚੁ ਸਿਵਾ ਜੱਟ ਦਾ 💯🔥👍ਮੂਸੇ ਆਲਾ
@hardeepsinghcheema429
@hardeepsinghcheema429 2 года назад
ਸਿੱਧੂ ਮੂਸੇਵਾਲਾ ਜ਼ਿੰਦਾਬਾਦ
@Harpreetkaur-fo5sf
@Harpreetkaur-fo5sf 2 года назад
Justice 4 sidhu moosewala🙏🙏 Ohna de maa bapuji nu tandrusti te sehtyabi bksh... Legend never die😭😭😭😭
@jassadhanerwala
@jassadhanerwala 2 года назад
simerjit mann atwadi khenda c kutt
@Anonymous-vb6ps
@Anonymous-vb6ps 2 года назад
Jeh Bagwant maan ne eho jeha karwa hunda ehna ne sarea toh vad rolaa pana c huan gal nahi karde simran j maan di
@sachiyagallan7889
@sachiyagallan7889 2 года назад
@@Anonymous-vb6ps ਕੇਹੜੀ ਗੱਲ ਨਹੀਂ ਕਰਦੇ ਦੱਸੋ ਜੇਕਰ ਜਵਾਬ ਮੇਰੇ ਕੋਲ ਹੋਇਆ ਜਰੂਰ ਦੇਣਾ ਚਾਹੁੰਦਾ ਹਾ
@idhub6263
@idhub6263 2 года назад
ਜਿਹੜੇ ਵੀਰ ਵਾਤਾਵਰਣ ਪੇ੍ਮੀਆ।ਉਹਨਾ ਸਾਰਿਆ ਵੀਰਾ ਨੂੰ ਵਾਹਿਗੁਰੂ ਤੰਦਰੁਸਤੀਆ ਖੁਸੀਆ ਬਖਸੇ।🙏🥰
@arvindsidhu782
@arvindsidhu782 Год назад
Waheguru Jii 🙏🏻
@jindaginama9322
@jindaginama9322 2 года назад
ਬਿੱਟੂ ਵੀਰ 🙏ਜੀ,,,, , ਭਾਨਾ ਸਿੱਧੂ ਇਕ ਚੰਗਾ ਚਤਿੰਕ ਨੋਜਵਾਨ ਹੈ,ਜਿਸ ਦੇ ਅੰਦਰ ਪੰਜਾਬ ਦਾ ਦਰਦ ਛਪਿਆ ਹੈ ਜੀ,ਬਿੱਟੂ ਵੀਰ ਭਾਨੇ ਭਕੋੜੇ ਨੂੰ ਵੀ ਇੰਟਰਵਿਊ ਚ ਸ਼ਾਮਿਲ ਕਰਨਾ ਸੀ,ਗੁਰਦੀਪ ਸਿੱਧੂ ਤਲਵੰਡੀ ਸਾਬੋ
@sonygill8656
@sonygill8656 2 года назад
ਭਾਨਾ 👍👍👍👍👍
@MalwaPunjabiCulturalTV
@MalwaPunjabiCulturalTV 2 года назад
ਬਹੁਤ ਵਧੀਆ
@jagdevsingh3755
@jagdevsingh3755 2 года назад
P
@jasmailsingh3094
@jasmailsingh3094 2 года назад
Verygoodji
@guardisingh6498
@guardisingh6498 11 месяцев назад
@@jagdevsingh3755 0⁰
@user-dt5vi1wf7j
@user-dt5vi1wf7j 2 года назад
ਭਾਨੇ ਵੀਰ ਬਿੱਲਕੁਲ ਸਹੀ ਗੱਲਾਂ ਨੇ ਤੇਰੀਆਂ ਵੈਰੀ ਵੈਰੀ ਗੁਡ ਬਹੁਤ ਧੰਨਵਾਦ ਜੀ🙏
@charnpreetsingh2517
@charnpreetsingh2517 2 года назад
ਭਾਨਾ ਸਿੱਧੂ ਤੇ ਬਿੱਟੂ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ
@rockers5503
@rockers5503 2 года назад
Sidhu ne ES insaan nu apne naal rakhya
@gaggu845
@gaggu845 2 года назад
ਭਾਨਾ ਸਿੱਧੂ❤ ਜਿੰਦਾਬਾਦ ❤
@amriktalwandi
@amriktalwandi 2 года назад
ਇਹ ਵੀ ਗੱਲ ਬਾਤ ਪਿਆਰੀ ਲੱਗੀ ਤੁਸੀਂ ਸ਼ਾਨਦਾਰ ਅਤੇ ਜਾਨਦਾਰ ਪ੍ਰਸ਼ਨ ਕੀਤੇ ਹਨ।
@rajdeepsinghdhaliwal738
@rajdeepsinghdhaliwal738 2 года назад
Love you bother
@jaswindersingh6410
@jaswindersingh6410 2 года назад
ਸਤਿ ਸ਼੍ਰੀ ਅਕਾਲ ਤਲਵੰਡੀ ਸਾਹਿਬ ਜੀ!ਪੰਜਾਬ ਦੇ ਸਿਰਮੌਰ ਲੇਖਕ ਅਤੇ ਬਾਲ ਸਾਹਿਤਕਾਰ ਸ.ਅਮਰੀਕ ਸਿੰਘ ਤਲਵੰਡੀ ਜੀ!🙏🙏❤
@sandhuschannel2114
@sandhuschannel2114 2 года назад
Bituu chakk valee di patrkari nu dilo salute aa kyoki bai bebaki naal har swaal puchdaa vaa dilo ❤️fan aa bai tere 👍
@deeppreet2026
@deeppreet2026 2 года назад
ਬਹੁਤ ਵਧੀਅਾ ਬਾੲੀ..ਬਾੲੀ ਮੂਸੇਅਾਲਾ ਅਮਰ ਰਹੇ
@THEGAGUTV
@THEGAGUTV 2 года назад
Sidhu Moose wala 💔 💔💔💔
@lakhasingh6295
@lakhasingh6295 2 года назад
Waheguru ji chrdi kla rkhe vir tuhanu ❤️❤️
@kamaljitkaur5771
@kamaljitkaur5771 2 года назад
ਬਹੁਤ ਵਧੀਆ bhana ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ kla ਚ ਰੱਖਣਾ ਜੀ
@lavi9136
@lavi9136 2 года назад
ਜਿਓਦਾ ਵਸਦਾ ਰਹਿ ਜੱਟਾਂ ਕੁਦਰਤ ਮੇਹਰ ਬਖਸ਼ੇ 🙏🙏🙏🙏💞💞💞💞💞
@ramandeepkour1931
@ramandeepkour1931 7 месяцев назад
Love you aa Jatta Legend 5911❤❤❤❤🚜🚜
@GagandeepSingh-oe7sv
@GagandeepSingh-oe7sv 2 года назад
ਸਿੱਧੂ ਭਾਨਾ 🔥🔥🔥🙏
@perfactmind8934
@perfactmind8934 2 года назад
Paterkar y jma saf dil aa sirra questions kitte 👍👍👍
@gillballomajra8180
@gillballomajra8180 2 года назад
Ghaint banda Bhana Sidhu bhai, love you aw vadde veer 💪🏼❤️❤️💪🏼
@amarjeetkaur27
@amarjeetkaur27 2 года назад
Sidhu 22 di gal sun ka dil Khush Ho Gaya wmk
@dimpydimpy4578
@dimpydimpy4578 2 года назад
Miss you Sidhu moose Wala
@choudharypawannehra772
@choudharypawannehra772 2 года назад
Legend never die
@pleasedontlaugh8215
@pleasedontlaugh8215 2 года назад
ਚੰਗੀ ਸੋਚ ਏ ਬਾਈ ਦੀ 🙏
@jasvirjass3276
@jasvirjass3276 2 года назад
Waheguru mehar karn veere thode te ♥️💗
@PunjabtoGujarat1195
@PunjabtoGujarat1195 2 года назад
ਬਿੱਟੂ ਬਾਈ ਤੁਹਾਡੀ ਹਰ ਇੰਟਰਵਿਊ ਵਦੀਆ ਹੁੰਦੀ ਆ ਬਾਕੀ ਭਾਨਾ ਸਿੱਧੂ ਵੀ ਸਿਰਾ ਬੰਦਾ
@rakkarjatt
@rakkarjatt Год назад
ਬਿੱਟੂ ਵੀਰ ਮੈਂ ਆਪ ਜੀ ਦੇ ਸਾਰੇ ਐਪਿਸੋੜ ਦੇਖ਼ ਦਾ ਆ ਤੁਸੀ ਬਹੁਤ ਵਧੀਆ ਬੰਦਿਆ ਦੀ ਇੰਟਵਿਊ ਕਰਦੇ
@kamalpreet6111
@kamalpreet6111 Год назад
Bhana sidhu vdia bnda👍
@amrikgill5597
@amrikgill5597 2 года назад
Bittu bai ghaint banda
@youngeryoutuber8738
@youngeryoutuber8738 2 года назад
Sidhu moose wala legend 💪
@Jassipandher201
@Jassipandher201 2 года назад
ਬਹੁਤ ਉਡੀਕ ਸੀ ਤੇਰੀ ਭਾਨੇ ਭਰਾ
@lakhwindersinghdhillon8314
@lakhwindersinghdhillon8314 2 года назад
All the time speak up bro Sidhu Moose Wala’s legend legend ever he In my heart
@mrpaulpal
@mrpaulpal 2 года назад
ਸਿੱਧੂ ਦਾ ਯਾਰ ਸਾਡਾ ਵੀ ਯਾਰ ਹੈ ਕਿਉਂਕਿ ਸਿੱਧੂ ਐਵੇਂ ਹੀ ਨਹੀਂ ਕਿਸੇ ਨਾਲ ਯਾਰੀ ਲਾ ਲੈਂਦਾ ਸੀ
@darshanpalkaur3152
@darshanpalkaur3152 2 года назад
Bittu bate taria sab interviews Jo vakh vakh personallaties nal vakhday ha badia kabilay tarief hundia han so God bless you
@jagdeepsingh6540
@jagdeepsingh6540 2 года назад
Bittu di video nu 4 Chand lg jande ne jd kheta de seen lenda bro bahut jyada sohna lgda kyu k kheta ch grenry bahut jyada khubsurat hundi aa
@Gurtej413
@Gurtej413 2 года назад
Sidhumoosewale 22 di gal kar k interview dekhya ❤️❤️👑👑
@LakhvirSingh-bw3bt
@LakhvirSingh-bw3bt 2 года назад
ਭਾਨੇ ਯਰ ਤੇਰੀਆ ਗੱਲਾ ਬਹੁਤ ਵਧੀਆ ਲੱਗਦੀਆਂ ਮੈਂਨੂੰ ਬੋਲਣ ਦਾ ਅੰਦਾਜ਼ ਪਯੂਰ ਦੇਸੀ
@reshamsingh6247
@reshamsingh6247 2 года назад
ਭਾਨਾ ਵੀਰ ਸੋਚ ਨੁ ਸਲਾਮ
@ManpreetSingh-ne1un
@ManpreetSingh-ne1un 2 года назад
Sidhu moosewala ❤♥
@sajidmanj9192
@sajidmanj9192 2 года назад
Bhaana Sidhu send Lakha sidhana sher Punjabi Allah pak sahat da veero ko ma Pakistan Punjab Fasilabad f
@happysarpanch2286
@happysarpanch2286 2 года назад
ਭਾਨਾ ਸਿੱਧੂ ਬੰਦਾ ਮਾੜਾ ਨੀ ਥੋੜਾ ਹਾਈਪਰ ਹੋ ਜਾਂਦਾ ਲੱਖਾ ਤਰਕ ਤੇ ਹਲੀਮੀ ਨਾਲ ਗੱਲ ਕਰਦਾ
@sarajmanes4505
@sarajmanes4505 2 года назад
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਅਤੇ ਸਾਫ ਦਿਲ ਇਨਸਾਨ ਹੈ ਭਾਨਾ ਸਿੱਧੂ ਛੋਟਾ ਵੀਰ ਮਨ ਨੂੰ ਚੰਗਾ ਲੱਗਦਾ ਹੈ ਜਦੋ ਸਿੱਧੀ ਸਾਧੀ ਅਤੇ ਬੇਬਾਕ ਗੱਲ ਬਾਤ ਕਰਦਾ ਹੈ ਬਿੱਟੂ ਚੱਕ ਵੀਰ ਜੀ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਜੀ
@pubgboyofficial8280
@pubgboyofficial8280 2 года назад
ਭਾਨਾ ਸਿੱਧੂ ਵਧੀਆ ਸੋਚ ਵਾਲਾ ਇਨਸਾਨ ਹੈ
@jagatkamboj9975
@jagatkamboj9975 2 года назад
Legend never die 😍
@attianaheed8735
@attianaheed8735 Год назад
Bold man
@goldycheema1592
@goldycheema1592 2 года назад
Vadiya gall baat 👌💖🙏
@gurdiyalsingh1576
@gurdiyalsingh1576 2 года назад
ghaint bnda
@varindersinghbrar5665
@varindersinghbrar5665 2 года назад
ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ 🙏
@mann8218
@mann8218 2 года назад
Bhout Vdyiaa interview sai bai Bhavna Sidhu di rabb tainu chardikala ch rkhe jeonda Vasda reh 🙏🙏
@charanjeetsandhu1669
@charanjeetsandhu1669 2 года назад
ਬੱਲੇ ਉਏ ਭਾਨੇ । ਬਹੁਤ ਵਧੀਆ । ਫੱਟੇ ਚੱਕੀ ਆ
@balbirsinghusajapmansadasa1168
@balbirsinghusajapmansadasa1168 2 года назад
ਨਾਮ ਧੰਨ ਤੇ ਦਰਗਾਹ ਵਿੱਚ ਸਤਿਗੁਰ ਜੀ ਦੇ ਘਰ ਮਿਲ਼ਨਾ ।ਉੱਥੇ ਪਹੁੰਚਣ ਵਾਸਤੇ ਜਪੁ ਜ਼ਰੂਰੀ ਆ।ਜਪੁ ਕਰਨ ਤੇ ਨੀਂਦ ਆਊਗੀ ਤੇ ਮੁੱਖ ਵਿੱਚ ਅੰਮ੍ਰਿਤ ਰਸ ਆਊ।
@sidhu3869
@sidhu3869 2 года назад
Waheguru ji
@sidhu3869
@sidhu3869 2 года назад
Y mai path krna sikhna je y galt bolya javee path krde ta y galti ta ni
@sidhu3869
@sidhu3869 2 года назад
Means akhar galt bolya javve Ta galti ta ni
@OhiSandhu
@OhiSandhu 2 года назад
@@sidhu3869 no
@jaswindersingh6410
@jaswindersingh6410 2 года назад
@@sidhu3869 ਨਹੀਂ ਵੀਰ ਏਦਾਂ ਕੁਝ ਨਹੀਂ ਹੁੰਦਾ,ਬਾਕੀ ਅੱਜਕੱਲ ਤਾਂ ਯੂਟਿਊਬ ਤੋਂ ਵੀ ਸਹੀ ਉਚਾਰਨ ਸਿੱਖਿਆ ਜਾ ਸਕਦਾ ਹੈ!
@monikagupta345
@monikagupta345 2 года назад
reporter vi genuine hai. Te Bhana Sidhu vi Sachiyan gallan Karda.
@ajkhanna00017
@ajkhanna00017 2 года назад
Bittu chak wala = kaint Banda ❤️
@GuriVlogs-ke7ww
@GuriVlogs-ke7ww 2 года назад
Love u sidhu 22 g
@inderpalsingh7063
@inderpalsingh7063 2 года назад
Phane sidhu di interview bohut badhiya lagi
@amardharmgarh5869
@amardharmgarh5869 2 года назад
ਭਾਨਾ ਤਾ ਦਿਲ ਦਾ ਹੀਰਾ ਬੰਦਾ
@JagdishSingh-zi7sw
@JagdishSingh-zi7sw Год назад
Bhana Sidhu Great Young Man
@rajrohla7073
@rajrohla7073 2 года назад
Sidhu moosewala ustad atttttt
@gurpreetsinghjohal2231
@gurpreetsinghjohal2231 2 года назад
🙏 ਬਹੁਤ ਵਧੀਆ ਵੀਰ ਸੱਚੇ ਦਿਲੋਂ ਲੱਗਿਆ ਰਹਿ🙏
@bsdhaliwal21
@bsdhaliwal21 2 года назад
sidhumoosewala ❤️❤️‍🩹
@mandhillon267
@mandhillon267 2 года назад
Nice video miss you bai sidhu moose wala legend never die 😥😥😥😥
@deeprataindia1170
@deeprataindia1170 Год назад
ਭਾਨਾ ਸਿੱਧੂ ਵੀਰ ਜੀ ਪੰਜਾਬ ਲਈ ਸੱਚੇ ਦਿਲੋਂ ਜੰਗ ਲੜ ਰਹੇ ਹਨ। ਪੰਜਾਬੀ ਲੋਕਾ ਨਾਲ ਹਮਦਰਦੀ ਰੱਖਦੇ ਹਨ। ਵਾਹਿਗਰੂ ਜੀ ਮੇਹਰ ਭਰਿਆ ਹੱਥ ਰੱਖਣਾ ਭਾਣੇ ਵੀਰ ਤੇ। ,,Ballu ਰਟੈਂਡਾ,,
@Sidhuaj929
@Sidhuaj929 2 года назад
Bittu y tai gurdeep grewal bhen di interview sunan nu dil krda Kyuki ena da subah bda haleemi ala saada tai bhut sohni peacefull avaj aa bnda borr feel ni krda
@jotbhandhol4315
@jotbhandhol4315 2 года назад
ru-vid.com/video/%D0%B2%D0%B8%D0%B4%D0%B5%D0%BE-GX4l351sZ8c.html
@JusticeforSidhuMoosewala29
@JusticeforSidhuMoosewala29 2 года назад
ਸਹੀ ਕਿਹਾ ਭਾਨੇ ਵੀਰ , ਵੜਿੰਗ ਵਰਗਿਆ ਨੇ ਮੋਫਰ ਵਰਗਿਆ ਨੇ ਪਹਿਲਾ ਝੂਠੇ ਪਰਚਿਆ ਚ ਫਸਾਇਆ ਫੇਰ ਵੜਿੰਗ ਦਾ ਬੇੜਾ ਬੈਠਿਆ ਬਾਈ ਨੂੰ ਓਧਰ ਲੈਕੇ ਗਿਆ , ਫੇਰ ਇਹਨਾਂ ਨੇ ਮੌਤ ਤੇ ਵੀ ਸ਼ਰਮ ਨਹੀਂ ਮੰਨੀ ਲਾਸ਼ ਤੇ ਕਾਂਗਰਸ ਦਾ ਝੰਡਾ ਵੀ ਪਾਕੇ ਛੱਡਿਆ
@karamjitkaur4493
@karamjitkaur4493 2 года назад
Raja never told sidhu to go in congress.. sidhu was engaged to Raja’s cousin.. they were family…
@davinderjeetsohal3582
@davinderjeetsohal3582 Год назад
😭😭😭😭😭💔💔💔🙏🙏
@thelegendsidhumoosewala5354
@thelegendsidhumoosewala5354 2 года назад
❤️ DA NI MADDA TERA SIDHU MOOSE WALA LEGEND ❤️❤️❤️❤️❤️❤️❤️❤️❤️
@puadhaale2387
@puadhaale2387 2 года назад
22G tuhadi patrakaari bhut vdiya 👌👌👌
@user-to1fk6vh8s
@user-to1fk6vh8s 2 года назад
ਭਾਨੇ ਵੀਰ ਨੇ ਬਿਲਕੁਲ ਖਰੀਆਂ ਗੱਲਾ ਕੀਤੀਆਂ ਨੇ
@balwantkaurchahal8382
@balwantkaurchahal8382 2 года назад
ਬਹੁਤ ਵਧੀਆ ਲੱਗਾ ਭਾਨਾ ਸਿੱਧੂ ਬਿਲਕੁਲ ਸਹੀ ਕਹਿ ਰਹੇ ਹਨ ਇਹ ਪੰਜਾਬ ਲੲਈ ਅੱਗੇ ਆਏ ਹਨ ਮਾਣ ਹੈ ਇੰਨਾ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ।
@PreetKaur-mg9xs
@PreetKaur-mg9xs Год назад
Bhana sidhu ji jindabad ji 🙏❤️🌹
@jassgill9995
@jassgill9995 2 года назад
Sidhu moosewala zindabaad
@firahayer5206
@firahayer5206 2 года назад
ਬਹੁਤ ਵਧੀਆ ਭਾਨੇ we spotted you
@VikramSingh-ky6jo
@VikramSingh-ky6jo 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@panjabipanjabzindabad5812
@panjabipanjabzindabad5812 2 года назад
ਪਹਿਲੀ ਗੱਲ ਭਾਨੇ ਬਾਈ ਨਾਲ ਬਹੁਤ ਪਿਆਰ ਹੈ ਸਾਡਾ ਭਰਾ ਹੈ ਦੂਜੀ ਬਾਈ ਬਿਟੂ ਬਹਤ ਸੋਚਜਾ ਪੱਤਰਕਾਰ ਹੈ ਭਾਨਾ ਭਰਾ ਬਹੁਤ ਵਧੀਆ ਕੰਮ ਕਰਦਾ ਪਿਆ ਕਰਨ ਦੋ ਲੱਤ ਨਾ ਖਿਚੋ ਬਾਕੀ ਜਿਨੇ ਵੀ ਬਾਈ ਦਾ ਚੇਨਲ ਦੇਖਦੇ ਬਹੁਤ ਘੱਟ ਨੇ ਪਰ ਚੰਗੇ ਨੇ ਤੇ ਸਿਆਣੇ ਨੇ ਇੱਕ ਵੀ ਗਲਤ ਕੋਮਅਟ ਨੀ ਆਂਇਆ ਧੰਨਵਾਦ ਸਭ ਦਾ ਵਾਹਿਗੁਰੂ ਮਿਹਰ ਕਰੇ ਸਭ ਤੇ
@thelegendsidhumoosewala5354
@thelegendsidhumoosewala5354 2 года назад
#LEGEND NEVER DIE
@rajindersharma9027
@rajindersharma9027 2 года назад
ਬਹੁਤ ਵਧੀਆ ਲੱਗੀ ਇੰਟਰਵਿਊ
@seemas8077
@seemas8077 2 года назад
Justice for sidhu moosewala 😭😭
@user-hp8ei6wm4i
@user-hp8ei6wm4i 2 года назад
Deep sidhu Bai jindabaad
@gurrysaini9779
@gurrysaini9779 2 года назад
Sidhu Moose wala 💪❣️💪
@nobalpreetsingh9891
@nobalpreetsingh9891 2 года назад
Miss uu legend 💔
@jantypunia4814
@jantypunia4814 2 года назад
ਭਾਨਾ ਸਿੰਧੂ ਵੀਰ ਹਿੰਕ ਠੋਕ ਗੱਲਾਂ ਕਰਦਾ ਸੱਚ ਬੋਲਦਾਂ ਵੀਰ
@bahadursingh5896
@bahadursingh5896 2 года назад
ਗਲਤੀ ਤਾਂ ਹਰ ਇਕ ਇਨਸਾਨ ਕੋਲੋ ਹੋ ਜਾਂਦੀ ਆ ਬੋਲਦੇ ਸਮੇਂ ਕਈ ਵਾਰ ਗੱਲ ਮੂੰਹੋਂ ਨਿਕਲ ਜਾਂਦੀ ਆ ਭਾਨਾ ਸਿੱਧੂ ਵਧੀਆ ਬੰਦਾ ਚੰਗਾ ਸੱਚਾ ਇਨਸਾਨ
@jassmann7763
@jassmann7763 2 года назад
Bht vdia Ptrkaari bai
Далее
Special Podcast with Bhana Sidhu | SP 12 | Punjabi Podcast
1:52:56
Triple Protein Sandwich
00:32
Просмотров 3,9 млн