Тёмный

ਆਹ ਬੇਬੇ ਬਾਪੂ ਪੂਰੇ ਖੁਸ਼ ਆ ਜਿੰਦਗੀ ਤੋਂ, ਸਬਜੀ ਵੇਚਦੇ ਆ ਕਹਿੰਦੇ ਰੱਬ ਨੇ ਬਹੁਤ ਕੁਝ ਦਿੱਤਾ 

Prime Asia TV Shorts
Подписаться 385 тыс.
Просмотров 100 тыс.
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 50   
@deepbrar.
@deepbrar. 4 месяца назад
ਸਾਨੂੰ ਮਾਣ ਹੈ ਆਪਣੇ ਬਜ਼ੁਰਗਾਂ ਤੇ ਕਿਰਤੀਆਂ ਤੇ ਰੱਬ ਜੀ ਸਦਾ ਚੜ੍ਹਦੀ ਕਲਾ ਚ ਰੱਖਣ 😍😍
@mandeepgill5876
@mandeepgill5876 4 месяца назад
ਮਿਹਨਤ ਕਰਾਂਗੇ ਤਾਂ ਕਾਬਯਾਬ ਜ਼ਰੂਰ ਹੋਵਾਂਗੇ ਸਹੀ ਹੈ
@amriksinghdhanoa7646
@amriksinghdhanoa7646 4 месяца назад
ਅਕਾਲ ਪੁਰਖ ਆਪ ਜੀ ਤੰਦਰੁਸਤੀ ਸਬਰ ਸਤੋਖ ਸਭ ਤੋ ਬੜੀ ਨਿਜਾਮਤ ਹੈ । ਤੁਸੀ ਭਾਈ ਸਾਹਿਬ ਹੁਣ ਦੇ ਸਮੇਂ ਦੇ ਬਾਦਸ਼ਾਹ ਹੋ । ਪਰਮਾਤਮਾ ਆਪ ਨੂੰ ਹੋਰ ਖੁਸ਼ੀਆ ਖੇੜੇ ਬਖਸ਼ੇ
@JagsirPathan-tf1rl
@JagsirPathan-tf1rl 4 месяца назад
ਇਥੇ ਜ਼ਿਆਦਾ ਜ਼ਮੀਨ ਵਾਲੇ ਨਿਕੰਮੇ ਕਿਸਾਨ ਚਿੱਤੜਾਂ ਵਿੱਚ ਝੰਡਾ ਫ਼ਸਾ ਕੇ ਧਰਨੇ ਤੇ ਬੈਠੇ ਕੰਮ ਕੋਈ ਕਰਨਾ ਨੀ ਸਰਕਾਰ ਨੂੰ ਕਹਿੰਦੇ ਸਾਡੇ ਚਿਤੱੜ ਵੀ ਦੋਵੇਂ
@BaljinderThind-dk5uz
@BaljinderThind-dk5uz 4 месяца назад
Tery maa nu
@GurnamSingh-l9j
@GurnamSingh-l9j 2 месяца назад
Bakvash na karo
@chahal-pbmte
@chahal-pbmte 4 месяца назад
ਰਿਪੋਰਟਰ ਕੋਲ ਪੁੱਛਣ ਲਈ ਸਵਾਲ ਹੀ ਨਹੀਂ। ਮੁੜ ਮੁੜ ਓਹੀ ਗੱਲਾਂ ਦੁਹਰਾਈ ਜਾਂਦਾ ਹੈ। ਅਧੂਰੀ ਜਾਣਕਾਰੀ ਦਿੰਦਾ ਹੈ। ਕਿਹੜੇ ਚੌਂਕ ਵਿੱਚ ਬਜ਼ੁਰਗ ਰੇਹੜਾ ਖੜਾਉਂਦੇ ਨੇ ?
@HappyMadahar-l7p
@HappyMadahar-l7p 4 месяца назад
ਬਹੁਤ ਹੀ ਵਧੀਆ
@pachitarsingh9580
@pachitarsingh9580 4 месяца назад
ਜਿਉਦਾਂ ਰਹਿ ਬਾਪੂ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏
@gurdevkaur1209
@gurdevkaur1209 4 месяца назад
❤❤ ਬੇਬੇ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤੁਸੀਂ ਬਹੁਤ ਹੀ। ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਅਤੇ ਚੰਗੀ ਸੋਚ ਨੂੰ ਸਲੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ ਜੀ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਉਮਰ ਲੰਬੀ ਕਰੇ ਬੇਬੇ ਜੀ ਬਾਪੂ ਜੀ ਹੱਸਦੇ ਵੱਸਦੇ ਰਹੋ ਸਦਾ ਬਜੁਰਗਾਂ ਦਾ ਹੌਸਲਾ ਦੇਖ ਕੇ ਮਨ ਖੁਸ਼ ਹੋ ਗਿਆ ਜੀ
@HarjitsinghSidhu-u5o
@HarjitsinghSidhu-u5o 4 месяца назад
Dill khus ho gea maintee kisaan nu dekh k
@sainiamarjeet
@sainiamarjeet 4 месяца назад
sabar satokh hega abppu kool hoye bade cheez honde wadia jeen laye
@Appny_kitchen
@Appny_kitchen 3 месяца назад
बहुत ही वदीया कम आ बापू जी बाहर दे.मुलाकात चा वी ता ऐसा ही मेहनत करदेया बचे जे आपा अपने देश च ही करिये ता कामयाब जरुर होंगे
@AmarjotKaur-gh1ct
@AmarjotKaur-gh1ct 4 месяца назад
Rabb vi mehnat nu rang lauda hae🙏🏼 mehnat karn vala Banda KDE tang ni hoega raab osda hmesha sath devega🙏🏼
@ranjittyagi9354
@ranjittyagi9354 3 месяца назад
Bilkul sahi ji ❤ bas fazool kharche jinne ghatt ho sakan, ohna hi changa.
@BinduMavi-rq8zh
@BinduMavi-rq8zh 4 месяца назад
ਸਹੀ ਹੈ ਪਰ ਪੰਜਾਬ ਵਿਚ ਸਬ ਤੋਂ ਮਹਿੰਗੀ ਪੜਾਈ ਹੈ ਹੋਰ ਸਟੇਟਾਂ ਨਾਲੋਂ, ਸਬ ਤੋਂ ਮਹਿੰਗਾ ਇਲਾਜ਼, ਪੰਜਾਬ ਦੇ ਲੋਗ ਦੁਜੀਆ ਸਟੇਟ ਵਿਚ ਇਲਾਜ ਨਹੀਂ ਕਰਵਾ ਸਕਦੇ, ਤਨਖਾਹ ਵੀ ਦੁਜੀਆ ਸਟੇਟ ਮੁਤਾਬਕ ਘੱਟ ਹੈ, ਵਕਾਲਤ ਦੀ ਪੜਾਈ ਦੁਸਰੀਆ ਸਟੇਟਾਂ ਵਿਚ ਬਹੁਤ ਸਸਤੀ ਹੈ, ਦੁਜੀਆਂ ਸਟੇਟਾਂ ਦੇ ਲੋਗੜ ਬਹੁਤ ਸਸਤੀਆਂ ਪੜਾਈ ਕਰਕੇ ਪੰਜਾਬ ਵਿੱਚ ਨੋਕਰੀਆ ਕਰਕੇ ਪੰਜਾਬੀ ਲੋਕਾਂ ਦੇ੍ ਹੱਕ ਮਾਰ ਰਹੇ ਹਨ,
@jagrajsingh2089
@jagrajsingh2089 4 месяца назад
ਬਹਤ ਵਦੀਆ ਜੀ
@SatnamSingh-vd4dw
@SatnamSingh-vd4dw 3 месяца назад
ਤੂੰ ਓਹੀ ਗੱਲਾਂ ਪੁੱਸੀ ਜਾਨਾ ਰੇਟ ਪੁੱਸ ਕਿੱਤੇ ਰੇਹੜੀ ਲਗਦੀ ਆ ਏਹ ਪੁੱਸ
@HarjitsinghSidhu-u5o
@HarjitsinghSidhu-u5o 4 месяца назад
WAHAGURUJI tandrusti t tarkea baksan ji
@harmanxbrar9842
@harmanxbrar9842 4 месяца назад
ਵਾਹਿਗੁਰੂ ਨੇ ਬਹੁਤ ਕੁਝ ਦਿਤਾ ਬਹੁਤ ਚੰਗਾ ਲਗਿਆ ਜੀ
@HardeepSingh-f8b
@HardeepSingh-f8b 2 месяца назад
Wahe,Guru,ji,Mahent,DeMul,Hai,ji
@HARJEETSINGH-cu1lf
@HARJEETSINGH-cu1lf 4 месяца назад
ਡੇਢ ਕਿਲੇ ਤੇ ਡੇਢ ਲੱੱਖ ਦਾ ਕਰਜਾ
@harjitlitt1375
@harjitlitt1375 2 месяца назад
Very good. Congratulations
@JaswinderSingh-lq6zj
@JaswinderSingh-lq6zj 4 месяца назад
Waheguru ji Mehar kario iss bebe bapu te ji 🙏
@jarnailsingh9949
@jarnailsingh9949 4 месяца назад
Twenty seventh like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@kuldipsingh2864
@kuldipsingh2864 4 месяца назад
Good
@harpreetbal1409
@harpreetbal1409 4 месяца назад
Bahut vadhia bapu ji😊
@qayyumcheema7860
@qayyumcheema7860 3 месяца назад
🇵🇰❤️🤲
@summerpreet-vm5ix
@summerpreet-vm5ix 4 месяца назад
Great
@KuldeepSingh-l9h6g
@KuldeepSingh-l9h6g 4 месяца назад
Very nice Wichar Mata g❤🎉❤
@surjitsinghsingh3210
@surjitsinghsingh3210 4 месяца назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sukhbeerkaur.2968
@sukhbeerkaur.2968 4 месяца назад
Dill khus ho gya
@VeerSingh-sd7hj
@VeerSingh-sd7hj 3 месяца назад
Wah ji parmatma chardikla ch rakhe
@JinderKang-k6y
@JinderKang-k6y 4 месяца назад
Weaguru ji mieahr karana ji
@ajaymaths7733
@ajaymaths7733 3 месяца назад
Bai ji bapu de khet di video bnao
@vipansharma.911
@vipansharma.911 4 месяца назад
Address ki hai
@SarwansinghSarwan-ik6og
@SarwansinghSarwan-ik6og Месяц назад
Brother g very good job god bless you ❤❤
@harpreetjawandha4299
@harpreetjawandha4299 4 месяца назад
Bahut vadiya vichaar ne mata ji de
@gur8630
@gur8630 4 месяца назад
Waheguru badi Umar kare baba ji de
@basantmehet1781
@basantmehet1781 4 месяца назад
Godbless you brother and sister
@KulwinderSingh-c7n
@KulwinderSingh-c7n 4 месяца назад
❤❤❤❤❤❤❤
@satindersingh5484
@satindersingh5484 4 месяца назад
Bapu phaila tractor kdaa k leiya c sav to wde gal Bapu da sreer dekho patla or tandrust ea kam krn kr k nai te kai kai bnda 2. 2 kuntel de teed kre fer de ea gud Bapu ji 👌🏼🌾👈🏻😁😁😁
@chahal-pbmte
@chahal-pbmte 4 месяца назад
12-13 ਮਿੰਟਾਂ ਦੀ ਗੱਲਬਾਤ ਤੇ 25-26 ਮਿੰਟ ਲਾ ਦਿੱਤੇ। ਇੱਕ ਇੱਕ ਗੱਲ ਨੂੰ ਪੰਜ ਪੰਜ ਛੇ ਛੇ ਵਾਰ ਪੁੱਛਿਆ।
@HarjinderSingh-hg8hz
@HarjinderSingh-hg8hz 3 месяца назад
Very nice
@jarnailkumar1569
@jarnailkumar1569 4 месяца назад
@MajorSingh-xh3iw
@MajorSingh-xh3iw 4 месяца назад
🙏🙏🙏🙏🙏🙏🎉
@mirjajatt6658
@mirjajatt6658 4 месяца назад
Good👍👍👍👍👍
@AvtarSingh-hs8yt
@AvtarSingh-hs8yt 4 месяца назад
Bahut vadhia ji
@sukhwinder888
@sukhwinder888 4 месяца назад
bacha fail hoia ...bebe dian galan de reply ch ....Great people of my District Barnala
@GurcharanSingh-ic1ff
@GurcharanSingh-ic1ff 4 месяца назад
🌹🌹🌹
Далее