Тёмный

ਇੱਕ ਕਿੱਲੇ ਦੀ ਕਮਾਈ 15 ਲੱਖ ਰੁਪਏ। ਡਰੈਗਨ ਫਰੂਟ ਦੀ ਖੇਤੀ ਨੇ ਮਾਲੋ ਮਾਲ ਕੀਤਾ ਆਹ ਕਿਸਾਨ 

RMB Television
Подписаться 998 тыс.
Просмотров 730 тыс.
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 231   
@BaljinderSingh-hk1rs
@BaljinderSingh-hk1rs 2 года назад
ਗੱਲਾਂ ਸੁਣ ਕੇ ਪਤਾ ਲੱਗਦਾ ਹੈ ਕਿ ਸ੍ਰ ਔਲਖ਼ ਸਾਹਿਬ ਵਧੀਆ ਇਨਸਾਨ ਹੈ, ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ ਕਿਵੇਂ ਕਿਸਾਨੀ ਕਿੱਤੇ ਨੂੰ ਕਮਾਈ ਦਾ ਕਿੱਤਾ ਬਣਾ ਸਕਦੇ ਹਾਂ। ਕਿਸਾਨ ਵੀਰਾਂ ਨੂੰ ਜਰੂਰ ਹੀ ਬਾਗਬਾਨੀ ਸ਼ੁਰੂ ਕਰਨੀ ਚਾਹੀਦੀ ਹੈ, ਬੱਚੇ ਕੰਮ ਕਰਨਗੇ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ। ਧੰਨਵਾਦ ਜੀ ਔਲਖ਼ ਸਾਹਿਬ, ਵਾਹਿਗੁਰੂ ਲੰਬੀ ਉਮਰ ਬਖਸ਼ੇ।
@dairyhelp1526
@dairyhelp1526 2 года назад
ਆਪਣੇ ਵਾਲਿਆਂ ਨੂੰ ਤਾਂ ਫੁਕਰੀਆਂ ਨੇ ਈ ਮਾਰ ਤਾ ਜੇ ਕਿਸੇ ਪਾਸਿਓਂ ਕੋਈ ਚਾਰ ਰੁਪਈਏ ਆਉਣ ਲੱਗ ਜਾਣ ਇਹਨਾਂ ਨੂੰ ਪਚਦੇ ਨੀ ਰੌਲਾ ਪਾ ਪਾ ਦੱਸਦੇ ਆ ਕਦੇ ਕਿਸੇ ਬਿਜਨਸਮੈਨ ਨੇ ਦੱਸਿਆ ਮੈ ਕਿੰਨੇ ਕਮਾਉਣਾ ਅਗਲੇ audi BMW ਤੇ ਘੁੰਮਦੇ ਆ ਤੇ ਇਧਰ ਅਲਟੋ ਮਸਾਂ ਮਿਲਦੀ ਆ ਫੇਰ ਅਗਲਿਆਂ ਨੇ ਕਹਿਣਾ ਈ ਆ ਇਹਨਾਂ ਕੋਲ ਤਾਂ ਬਹੁਤ ਕੁਝ ਸਾਨੂੰ ਦਿਓ
@BhupinderSingh-tt9ox
@BhupinderSingh-tt9ox 2 года назад
ਬਿਮਾਰੀ ਨਹੀਂ ਮਾਰਦੀ.... ਲੋਕਾਂ ਦੀ ਨਜਰ ਈ ਮਾਰਦੀ। ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ।
@jashandeepkaur5713
@jashandeepkaur5713 2 года назад
Bilkul ryt said
@virdi.47
@virdi.47 Год назад
Ryt 💯
@harmindersingh8353
@harmindersingh8353 Год назад
Ambani nu kyu ni lgdi nzar, modi nu kyu ni lgdi, bill gates nu kyu ni lgdi ???
@balwindersinghkahlon8197
@balwindersinghkahlon8197 Год назад
@@harmindersingh8353 soch a bai loka di
@singhisking-n6h
@singhisking-n6h Год назад
@@harmindersingh8353 q k oh hram di kmaai khande aa
@gurmukhsingh1511
@gurmukhsingh1511 2 года назад
ਬਹੁਤ ਵਧੀਆ ਖੇਤੀ ਬਹੁਤ ਵਧੀਆ ਅੰਕਲ ਜੀ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਜੀ ਰੱਬ ਲੰਮੀਆਂ ਉਮਰਾਂ ਬਖਸ਼ਣ ਜੀ
@gurtejsinghgurtejsingh7990
@gurtejsinghgurtejsingh7990 2 года назад
ਕਿਸਾਨ ਭਾਈ ਚਾਰਾ ਨੂੰ ਬੇਨਤੀ ਆ ਜੀ ਕੱਲੈ ਝੋਨੇ ਤਾ ਨਾ ਰਹੋ ਹੋਰ ਵੀ ਬੋਹਤ ਕੁਝ ਆ ਬੇਨਤੀ ਹੀ ਆ ਪਾਣੀ ਦੀ ਵੀ ਬਚਤ ਹੋ ਜੁ
@manphool349
@manphool349 Год назад
ਔਲਖ ਸਾਹਬ ਅਲਕਵਾਦੋ ਦਾ ਦਿੱਲੀ ਸਬਜੀ ਮੰਡੀ ਦਾ ਅੱਜ ਦਾ ਰੇਟ 750 ਰਪਾਏ 5 ਕਿਲੋ ਸੀ। ਤਾ ਥੋੜਾ ਕੰਮ ਕਰਕੇ ਦਸਿਆ ਕਰੋ। ਆਣ ਆਲੇ ਟਾਈਮ ਚ ਭਾ ਹੋਰ ਘਟ ਹੈ ਸਕਦੇ ਹੈ। ਸੁਪਨੇ ਸੱਚ ਹੋਣੇ ਚਾਹੀਦੇ ਹੈ ਸੁਪਨੇ ਟੁੱਟਣੇ ਨਹੀਂ ਚਾਹੀਦੇ। ਪਰਮਾਤਮਾ ਮੇਹਰ ਕਰੇ।
@RamSingh-en6bo
@RamSingh-en6bo Год назад
ਇਸ।ਦਾ।ਚਾਚਾ।ਪਿੰਡ।ਛੀਨੀਵਾਲ।ਕਲਾਂ।ਡੇਰੇ।ਦਾ।ਮਹੰਤ।ਹੈ।ਦਸ।ਕਿਲਿਆਂ।ਦੀ।ਕਮਾਈ।ਆਉਦੀਆ
@Kiranjeetkaur59843
@Kiranjeetkaur59843 Год назад
ਮੈਂ ਵੀ ਲਾਵਾਂਗੀ ਬਾਗ ਡੇਢ ਵਿੱਘਾ ਜਮੀਨ ਹੈ ਮੇਰੇ ਕੋਲ
@karangill6470
@karangill6470 7 месяцев назад
Laga leya bagh?
@princess_671
@princess_671 Месяц назад
😂😂😂 ਕਿਸ ਨੇ ਰੋਕੇਆ ਵਾ
@ujagarmehra1913
@ujagarmehra1913 2 года назад
ਬਹੁਤ ਵਧੀਆ ਉਪਰਾਲਾ ਸਰਦਾਰ ਜੀ
@JaswantSingh-il4lp
@JaswantSingh-il4lp 2 года назад
Na
@yaswantsingh6294
@yaswantsingh6294 Год назад
ਬਹੁਤ ਵਧੀਆ veer ji.
@rajpalaulakh3239
@rajpalaulakh3239 2 года назад
ਬਹੁਤ ਵਧੀਆ ਸੁਝਾਅ ਦਿੱਤਾ ਔਲਖ ਸਾਹਿਬ
@ranjeetkaur1402
@ranjeetkaur1402 Год назад
ਪਹਿਲਾਂ ਪਿੰਡ ਦਾ ਨਾਮ , ਜਿਲ੍ਹਾ ਦੱਸਿਆ ਕਰੋ
@babbusingh3683
@babbusingh3683 Год назад
ਆਪਣੇ ਤਾਂ ਹਰ ਤਰੀਕੇ ਦਾ ਨਸ਼ਾ ਕਰਨ ਦੀ ਕੋਸ਼ਿਸ਼ ਕਰਦੇ ਆ 😓😓
@jagjitsingh1078
@jagjitsingh1078 2 года назад
ਸਰਪੰਚ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@GurmeetSingh-ud1dv
@GurmeetSingh-ud1dv 2 года назад
ਪੇਸੇ ਆਲੇ ਦਾ ਕੰਮ ਐ ਗਰੀਬ ਕਿਸਾਨ ਤੋ ਸਾਰੀ ਉਮਰ ਨੱਕਾ ਨਹੀ ਲਗਦਾ ਜਿਥੋ ਪਾਣੀ ਵੜਦੇ
@JobanjitSingh-rb3sw
@JobanjitSingh-rb3sw 5 месяцев назад
ਕੇਲਾ ਦਿਖਾਈ ਬਾਪੂ 😂😂😂
@baggabanipal575
@baggabanipal575 2 года назад
ਵੀਰ ਜੀ ਇੱਕ ਕਿਲੇ (ਏਕੜ) ਵਿੱਚ ਕਿੰਨਾ ਖ਼ਰਚਾ ਆਉਂਦਾ ਸਾਰਾ ਕੁੱਝ ਲਗਾਉਣਾ ਤੇ ।। ਮੱਤਲਬ ਪਨੀਰੀ,,ਖੱਂਬਾ ਅਤੇ ਕਿਨੇ ਟਾਈਮ ਬਾਦ ਏਸ ਉਪਰ ਫਲ ਲਗਦੇ 1ਸਾਲ ਜਾ ਫੇਰ ਜਾਈਦਾ ਟਾਈਮ plz ਕੋਈ ਵੀਰ ਜਾਣਕਾਰੀ ਦੇਵੋ 🙏🙏🙏🙏🙏🙏🙏🙏🙏🙏
@manpreetbrarmanpreetbrar5144
@manpreetbrarmanpreetbrar5144 2 года назад
3 years
@vishaldeepsingh4607
@vishaldeepsingh4607 2 года назад
2sal badh fal lagn lag janda ji holli holi fruit vadhi jande ne
@kulveersandhu3996
@kulveersandhu3996 2 года назад
7-8 Lakh lagda
@kler2166
@kler2166 2 года назад
ਸਾਰਾ ਹਿਸਾਬ ਕਿਤਾਬ ਹਵਾ ਵਿੱਚ ਲਾਈ ਜਾਂਦਾ ਹੈ। ਮੁੱਖ ਮੁੱਦਾ ਤਾ ਨਰਸਰੀ ਦੇ ਬੂਟੇ ਵੇਚਣ ਤੱਕ ਹੈ। ਆਪ ਕਦੇ ਫ਼ਲ ਮੰਡੀ ਵਿੱਚ ਲੈ ਕੇ ਗਿਆ ਹੋਵੇ ਤਾਂ ਦੱਸੇ। ਬਣਾਈ ਜੋ ਲੋਕਾਂ ਦਾ ਪਾਗਲ।
@punjabifarmer73
@punjabifarmer73 2 года назад
Veer bilkul sahi gal hai tuhadi,eh lok bhole lokkan nu luttan da dhang bnaunde,apne mother plant sale karn layi lok bohut jhooth bolde aa,asli tan kamayi beopari karde ne mandi vich,otthe kisaan di koi ni sunda.
@angrejsingh1330
@angrejsingh1330 2 года назад
@@punjabifarmer73 y mere ko 3 saal de. Butte ne. Te es bande kol 5 Sall de ne or esde Butte di groth ta bilkul v nahi a eh sirf loka nu nursary vech k hi Kurt riha a
@neetukant729
@neetukant729 2 года назад
Tusi sab murkh ho tusi kuz nahi kar sakde kank ziri tk hi simit raho age na vado ethe he raho te waheguru no koso
@punjabifarmer73
@punjabifarmer73 2 года назад
@@neetukant729 hawa vich frotian ni mari dian 2016-2017 vich strawberry kheti karke shaddi hoyi main,mandian vich rajj k dhakke khaade hoye,jehri crop te msp nahi,oh fasal kisaan layi lottery da kam kardi hai,te msp wali hi fasal kisan da kharcha morhdi.......
@gagandeepdhillon6792
@gagandeepdhillon6792 2 года назад
@@punjabifarmer73 veer ji.. mandi kyon gye tusi , all india ch kise waddi company ya juice factory naal contact karde tusi…maal sidha truck ch othe bhejde ??
@punjabisingh4585
@punjabisingh4585 2 года назад
ਰਾਜਸਥਾਨ ਚ ਵੀ ਬੀਕਾਨੇਰ ਚ ਵੇ ਖਜੂਰ ਬੇਰ ਡਰੈਗਨ ਫਰੁਟ ਜੈਤੂਨ ਈਸਬਗੋਲ ਜੀਰਾ ਲਗਾਇਆ ਗਿਆ ਹੈ
@sukhchainsinghsardar9757
@sukhchainsinghsardar9757 Год назад
Very good efforts bapu ji. You will be make roll model for upcoming generation
@baggabanipal575
@baggabanipal575 2 года назад
ਵੀਰ ਜੀ ਸਤਿ ਸੀ੍ ਅਕਾਲ।।ਮੈ‌ ਬਹੁਤ ਕੋਸ਼ਿਸ਼ ਕੀਤੀ ਡਰੇਗਣ ਫੁੰਡ ਦੇ‌ ਪੋਦੇ ਖ਼ਰੀਦਨ ਦੀ ਪਰ ਕਿਸੇ ਕੋਲੋ ਮਿਲੇ‌ ਨਹੀਂ।। ਕਿਰਪਾ ਕਰਕੇ ਬਾਈ ਤੋਂ ਏਸ ਬਾਰੇ ਹੋਰ ਜਾਣਕਾਰੀ ਲੳ ਜੀ।।ਬੀਜ ਕਿਥੋਂ ਮਿਲੇਗਾ ।।ਅਤੇ ਏਸ ਉਪਰ ਕਿਨਾਂ ਖਰਚਾ ਆਉਂਦਾ ਟੋਟਲ
@khushsinghvlog
@khushsinghvlog 2 года назад
Dragon fruit le k suka lawo te ohde seed collection kro te coconutbrick le k ohde ch lagao te paneeri tiyar ho jao ..
@khushsinghvlog
@khushsinghvlog 2 года назад
@@baggabanipal575 no no bro..markt cho ek do dragon fruit le lwo...ehde ch watermelon 🍉🍉🍉 wang seed hunde aa bhot...so fruti nu cut kerke 4 5 hissa ch divided kerlo....te thandi jagah ch suka lawo...te fir ਪਤਲੀ ਜਿਹੀ ਮੋਚਣੇ ਵਰਗੀ ਚੀਜ਼ le k seed collect ker lwo..te ohna nu coconut brick ho ki online mil jandiyan ne ohnu nu mitti c milaa k ohne ch beej lawo..tuhdi panneri 30-35 din ch ready ho jaogi means chote chote plant ☘️☘️ nikla aungy...
@khushsinghvlog
@khushsinghvlog 2 года назад
@@baggabanipal575 bro tusi Amazon ton try kro g seed v mil jangy g
@narinderwaraich7442
@narinderwaraich7442 2 года назад
Ehna to milegi pneeri
@Ramandhurkot
@Ramandhurkot 2 года назад
Flipkart to online mngva lai bai
@jattboy4241
@jattboy4241 Год назад
ਵਾਹਿਗੁਰੂ ਮੇਹਰ ਬਨਾਏ ਰੱਖੇ🙏🙏
@blissbeingthiest4054
@blissbeingthiest4054 2 года назад
Excellent work..now it is urgent need that we should think out of box...
@baljeetkaur2072
@baljeetkaur2072 2 года назад
Bahut khoob ji shukria ji
@cmdragonfarm7820
@cmdragonfarm7820 2 года назад
ਮੈ ਵੀ ਲਾਇ ਆ ਕਿਸਾਨ ਦੋਸਤੋ 3 ਸਾਲ ਹੋਗੇ (CM dragon farm Badbar
@deepbadesha7624
@deepbadesha7624 2 года назад
ਬਾਈ ਜੋ ਬਡਬਰ ਸਾਡੇ ਪਿੰਡ ਧਨੌਲਾ ਕੋਲ ਆ ਸੰਗਰੂਰ ਰੋੜ ਉਪਰ ਆ
@baggabanipal575
@baggabanipal575 2 года назад
ਵੀਰ ਜੀ ਕੀ ਡਰੇਗਣ ਫੁੰਡ ਲਗਾਉਣਾ ਚਾਹੀਦਾ ਹੈ ਕਿ ਕੋਈ ਫਾਇਦਾ ਹੈ‌।। ਇੱਕ ਏਕੜ‌ ਲਗਾਉਣ ਵਿੱਚ ਕਿੰਨਾ ਖ਼ਰਚਾ ਆਉਂਦਾ ਹੈ।।
@deepbadesha7624
@deepbadesha7624 2 года назад
@@baggabanipal575 ਬਾਈ ਜੀ ਇੱਕ ਗੱਲ ਬੋਲਾ ਇਹ ਕੰਮ ਸਮਝ ਲੋ ਸੱਟਾ ਆ ਬੱਸ ਕਿਸਮਤ ਆ ਆਪੋ ਆਪਣੀ ਇਹ ਨਹੀਂ ਪਤਾ ਸੋਨਾ ਬਣ ਜੇ ਤੇਰਾ ਇਹ ਨਹੀਂ ਪਤਾ ਮਿੱਟੀ ਜਿੰਦਾ ਆਲੂ ਹੀ ਲੈਲੋ ਆਪਾਂ ਕਈ ਵਾਰ ਤਾ ਇੱਕ ਕਿਲ੍ਹਾ ਹੀ ਬਾਰੇ ਨਿਆਰੇ ਕਰ ਜਾਂਦਾ ਕਈ ਬਾਰ ਸੜਕਾਂ ਤੇ ਸੁੱਟਣਾ ਪੈਂਦਾ ਫਸਲਾਂ ਤਾ ਹੋਰ ਵੀ ਬਹੁਤ ਨੇ ਲ਼ੋਕ ਕਰਕੇ ਵੀ ਰਾਜੀ ਜੇ ਸਰਕਾਰ ਸੱਚ ਵਿੱਚ ਆਪਣਾ ਕਿਸਾਨਾਂ ਦਾ ਸੋਚ ਦੀ ਆ ਫੇਰ ਝੋਨੇ ਤੇ ਕਣਕ ਮੰਗੂ ਰੇਟ ਫਿਕਸ ਕਰ ਦੇਣ ਫੇਰ ਵੇਖੀ ਬਾਈ ਕਿੰਨੇ ਕਿਸਾਨ ਝੋਨਾ ਸੱਡ ਕੇ ਹੋਰ ਫਸਲਾਂ ਵੱਲ ਚੱਲ ਜਾਣ ਗੇ ਬਾਕੀ ਇਹ ਮੇਰੇ ਵਿਚਾਰ ਨੇ ਬਾਕੀ ਅਲੱਗ ਸੋਚ ਆ ਹਰ ਇੱਕ ਬੰਦੇ ਦੀ 🙏
@darshinsidhu6718
@darshinsidhu6718 6 месяцев назад
Very good job 👍
@sukhdhaliwal9504
@sukhdhaliwal9504 2 года назад
ਡਰੈਗਨ furit is best for cencer
@ParmpalSidhu-s6z
@ParmpalSidhu-s6z 10 месяцев назад
ਕਿਸੇ ਬੂਟੇ ਨੂ ਕੁਸ਼ ਲਗਿਆ ਤਾ ਨੀ
@harjindersinghsidhu7875
@harjindersinghsidhu7875 2 года назад
ਵੈਰੀ ਗੁੱਡ
@A1313G
@A1313G 2 года назад
Waheguru Ji Kirpa banayi Rakhan Babaji i love this kuchh new kitta tusi🙏🙏😍😍
@sukhwindersinghlela5465
@sukhwindersinghlela5465 2 года назад
ਵੀਰ ਜੀ ਸਹੀ ਗੱਲ ਜੀ।ਸਾਡੇ ਪਿੰਡ ਵਾਦਾਮ ਲੱਗੇ ਹੋਏ ਨੇ ਜੀ ਬਾਦਾਮ ਲਗਦੇ ਜੀ
@puranebeli1896
@puranebeli1896 2 года назад
Location
@neetukant729
@neetukant729 2 года назад
Biju apna pind da nam daso
@raghubirsingh2961
@raghubirsingh2961 2 года назад
ਔਲਖ ਸਾਬ ਗ੍ਰੇਟ
@sohismagh7138
@sohismagh7138 2 года назад
ਅਸੀਂ ਵੀ ਇਸ ਫ਼ਾਰਮ ਨੂੰ ਦੇਖ ਕੇ ਗਏ ਹਾਂ ਬਹੁਤ ਵਧੀਆ ਕੰਮ ਹੈ ਜੀ ਔਲਖ ਸਾਹਿਬ ਦਾ
@sukhdeepmaan554
@sukhdeepmaan554 2 года назад
ਫੋਨ ਨੰਬਰ ਮਿਲ ਸਕਦਾ ਹੈ ਭਾਈ ਸਾਬ ਦਾ ਜਾਣਕਾਰੀ ਲੈਣ ਲਈ
@sukhdeepmaan554
@sukhdeepmaan554 2 года назад
ਕਿੱਥੇ ਹੈ ਇਹਨਾਂ ਦਾ ਇਹ ਫਾਰਮ
@singhrupinder2154
@singhrupinder2154 2 года назад
@@sukhdeepmaan554 pind Thulewal teh barnala dist barnala
@vikram7642
@vikram7642 Год назад
@@sukhdeepmaan554 han g veer g eha mera uncle ji na main thanu no send kar du g
@sukhdevsinghbhatti3235
@sukhdevsinghbhatti3235 2 года назад
ਬਹੁਤ ਬਦੀਆ ਜੀ ਚੰਗਾ ਪ੍ਰੋਗਰਾਮ ਦਿਖਾਉਣ ਲਈ 🙏
@RajinderSingh-zk2yy
@RajinderSingh-zk2yy 2 года назад
Nice farmer nice thought. Nice farming well done veer ji
@jaswantmann1713
@jaswantmann1713 Год назад
ਏਸੇ ਤਰਾ ਜਿਵੇ ਇਕ ਪਾਸੇ ਹੋ ਜਾਦੇ ਆ ਜਿਵੇ ਤੁਸੀ ਜੂ ਟਿਊਬਰ ਵਣਗੇ ਠੀਕ ਆ
@hsaulakhs8454
@hsaulakhs8454 Год назад
ਐਡਰਿਸ ਦੱਸੋ ਜੀ
@mandeepsandhu7549
@mandeepsandhu7549 Год назад
Thanks Veer Ji!! Juinde Vassde Raho!!
@rajsinghtanda7272
@rajsinghtanda7272 2 года назад
Boundary line. Te. Fruit trees 🌲. Lgao. Chandan. Amla. Sangwan. Permaculture farming. Food forests. Bnao. Joh. Mehga. Bikta. Oh. Ugao. 😝😜🇮🇳🌎👍🏿
@subhashposwal8009
@subhashposwal8009 Год назад
Very nice
@msrayat6409
@msrayat6409 9 месяцев назад
ਪੰਜਾਬ ਵਿਚ ਅਨਾਜ, ਦੁੱਧ, ਸਬਜੀ, ਫਰੂਟ ,ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਲਾਹੇਬੰਦ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏
@manphool349
@manphool349 Год назад
लगता है किसानों का भविष्य उतना बुरा नहीं होगा जितना बता दिया जाता है। बागवानी सिर्फ खुद की जमीन पर की जाती है और फसल ठेके पर जमीन लेकर। ज्यादा लालच के चक्कर में कई बार फसल खराब हो जाती है तो फिर स्प्रे पड़ जाता है। परमात्मा आपको सफल करे। जब फल आए तो उसकी भी वीडियो डालना। भारत में बागवानी की बेइंतहा संभावनाएं हैं।
@pardeepsinghbajwa5097
@pardeepsinghbajwa5097 Год назад
Mere father saab seb lgaye ne jalandhar ch , te os nu fall v lgdaa
@TecnoByteXP
@TecnoByteXP 2 года назад
Eh hunde a asli kisan
@navneetsingh4500
@navneetsingh4500 2 года назад
ਬਹੁਤ ਵਧੀਆ ਜਾਣਕਾਰੀ 🙏
@Official_lakhwinder__007
@Official_lakhwinder__007 2 года назад
WAHEGURU JI EDA HE THUNU TRAKKE DEVE JI
@avatarrandhawa5606
@avatarrandhawa5606 2 года назад
Very nice 👍
@bskgrowers2461
@bskgrowers2461 2 года назад
Very very good sardar sahib . Baba Nanak ji mehar Karn.
@satbirghuman9949
@satbirghuman9949 2 года назад
Great Kisan , We salute him.
@msrayat6409
@msrayat6409 9 месяцев назад
EXcellent work gggggggggggggggggggggggg
@rajbirkaur9406
@rajbirkaur9406 Год назад
22ji ik repuest ha chenal walle nu k ik sall baad vedio jarurr upload karn
@biradataulakh9043
@biradataulakh9043 2 года назад
Bai g 4 sala bad fruit dinda ,fr 4 sala di fsl v 5 lakh di hogi y ,baki vyaj v bnu
@Bae_h7x
@Bae_h7x 6 месяцев назад
Modi nu kmai apny punjab de vasmti chol to hunde hia selr ja k dekho dubae olm comny270rupykg lay rhi hia jat selr cho saf krwa k seda es comny nu de skda
@jagseersingh9334
@jagseersingh9334 Год назад
ਗੰਡੋਇਆਂ ਦਾ ਨਹੀਂ ਦੱਸਿਆ ਜੀ ਕਿਵੇਂ ਪੈਂਦਾ ਕਰਿਆ ਜਾਂਦਾ
@prabhsingh592
@prabhsingh592 2 года назад
Good
@RanjeetSingh-ty8ok
@RanjeetSingh-ty8ok Год назад
Save water save Punjab ❤️👍
@MangjeetSingh-m3t
@MangjeetSingh-m3t Месяц назад
ਵੀਰ ਜੀ ਚੂਹਾ ਕੋਈ ਨੁਕਸਾਨ ਨਹੀ ਕਰਦਾ
@kavinroots8113
@kavinroots8113 2 года назад
ਇਹ ਥੋਰ ਆ ਜੀ
@MandeepSingh-es5pe
@MandeepSingh-es5pe Год назад
ਝੋਨਾ ਲਾਉਣਾ ਬੰਦ ਹੋਣਾ ਚਾਹੀਦਾ
@beerasingh2982
@beerasingh2982 3 месяца назад
y location dasea karo pl
@reshamsingh329
@reshamsingh329 2 года назад
ਸ਼ਾਡੇ ਪਿੰਡ ਵਾਲੇ ਟੋਬੇ ਤੇ ਬਹੁਤ ਖੜੇ ਹਨ.ੲਿਦਾ ਦੇ ਵੀਰ
@davindersandhu7726
@davindersandhu7726 Год назад
ਇਸ ਦਾ ਬੀਜ ਦਿਓੁ ਵੀਰ ਜੀ
@shopmobile1690
@shopmobile1690 2 года назад
ਬਹੁਤ ਬਹੁਤ ਵਧੀਆ
@SainiBadwalUSA
@SainiBadwalUSA Год назад
Red one is sweet and tasty (inside) white one is not sweet bakbaka jiha hunda
@sandeepsingh-wn6bt
@sandeepsingh-wn6bt Год назад
Excellent work 👍
@surinderjitkaurrai5897
@surinderjitkaurrai5897 2 года назад
Thank you sir so much proud of you
@parikamboj448
@parikamboj448 Год назад
ਕਿੱਥੋਂ ਦੇ ਨੇ ਇਹ ਕਿਸਾਨ ਜਾਨ ਕਾਰੀ ਚਾਹੀਦੀ ਸੀ
@nav_sidhu118
@nav_sidhu118 2 года назад
Save water save Punjab 🙏
@amank.7052
@amank.7052 2 года назад
Boht vadyia interview keeti aa veer ji. Boht sona tareeka dasya tusi!
@RAJWINDERSINGH-rc5vy
@RAJWINDERSINGH-rc5vy 2 года назад
Y Jada vadia huva ga ja sarkar is chiz di add kera ta tuda bhut Leon wagera deva
@HarkaranSingh-r2m
@HarkaranSingh-r2m Месяц назад
Dragen.froot.lagiya.nahi.kmai.kitho.hogi
@premsingh-dt5of
@premsingh-dt5of 2 года назад
Very interesting interview 🙏🙏
@prabhtoormusic8209
@prabhtoormusic8209 2 года назад
Gapp n sab mai ehna toh ly c plant bht ghat fruiting hai😅😅😅😅
@medicalpracticnera.p.5466
@medicalpracticnera.p.5466 2 года назад
Aaa thoor parjati da hi phal lagda jeharra pehala aam hi hunda c os to hi tyaar kita lagda
@surinderpalkaur1581
@surinderpalkaur1581 2 года назад
Well done 👏
@HarpreetSingh-jw4jj
@HarpreetSingh-jw4jj 2 года назад
V v v nice uncle ji
@RupinderSingh-gh1md
@RupinderSingh-gh1md 2 года назад
ਵਾਹ ਜੀ ਵਾਹ.
@rahulsingral5070
@rahulsingral5070 Год назад
Bhai farming ch j asi new variety layi kafi fayda kiyunki dragon fruit nu oaani ni chahida hunda profit margin kaafi is ch.
@pawandeeprishi39
@pawandeeprishi39 Год назад
Ehi kmaayi jay ganna Jhonna tey Kanak ugaun waala karey taan baahar waaley fruits ugaun di zaroorat hi kee hovay.
@punjabi_canadian
@punjabi_canadian 11 месяцев назад
this is the reason why i love and miss my punjab and beautiful people 😭
@Kitchengarden134
@Kitchengarden134 Год назад
Jhone te kanak de chaker toh bhar ayo punjabiyo aur apni dharti aur apne Khe ta nu Tarakiya de rah te le ke jao 🙏😊
@sukhwinderrehill9590
@sukhwinderrehill9590 2 года назад
Aappn noo kise ne three paude dite c fut v pai jo new lagar nikli uh suk gai hna usda ki karn ho sakda ji
@rupinderjeetsingh5119
@rupinderjeetsingh5119 Год назад
Address and contact details please, if possible
@taranpalchahal4855
@taranpalchahal4855 Год назад
Tarakiya bakshe waheguru ji
@LUBANAkingdom1
@LUBANAkingdom1 Год назад
Good job uncle g
@japnoordhaliwal2428
@japnoordhaliwal2428 2 года назад
Aulakh saab da address v dso y g
@kulwindersingh22chahel25
@kulwindersingh22chahel25 2 года назад
ਜੀਹਦੇ ਕੋਲ ਰੁਪਏ,ਨਹੀ
@SukhwinderSingh-ht6oq
@SukhwinderSingh-ht6oq 2 года назад
Allah Sahib Milan Lai telephone ☎️ number mil sakda hai ji 🙏
@choudharydeep2564
@choudharydeep2564 2 года назад
Jha par water level uppr h wha par kamyab h kya ye Pls reply
@kuldeepsidhu1149
@kuldeepsidhu1149 2 года назад
❤️❤️❤️🙏🙏
@drsarvjeetbrarkundal2858
@drsarvjeetbrarkundal2858 11 месяцев назад
ਚੰਗੀ ਸੋਚ
@sharmaganesh7245
@sharmaganesh7245 Год назад
Keme na keme ilets to bacao
@kuldeepchand6461
@kuldeepchand6461 2 года назад
Sir ludhiana to kihrhe route te hai Thulewal
@gurpreetrandhawa2230
@gurpreetrandhawa2230 2 года назад
ਮੋਗਾ ਬਰਨਾਲਾ ਰੋਡ
@PardeepSingh-op3ii
@PardeepSingh-op3ii 2 года назад
Malerkotla rode .
@kohinoor2743
@kohinoor2743 2 года назад
Bahut wadhiya uprala ji .baki workr veeran nu bhi rojgar milu .jhona tann pani da nuksan .bimari ghar aa. Parmatma tuhadi kheti nu din dugni rat chaugni tarakki dewe
@abkdigital2199
@abkdigital2199 2 года назад
ru-vid.com/video/%D0%B2%D0%B8%D0%B4%D0%B5%D0%BE-Be2OT0qJJDE.html
@MohinderSingh-em1rc
@MohinderSingh-em1rc 2 года назад
Jass veer private nasha mukti kender da sara sach sahmne leayo ji bhout bura haal aa private nasha mukti kender da jithey pesenta nu gaalaa kadd ke blaounde aa staaf wale bhukha vi rakheya janda hai jass veer maan aa yaar tuhade te but tusi dubara kion nahi jaa ke pesenta naal intrview karde sabh ton pehla staaf da dop test karvao ji sach sahmne ajuga te ek gll hor jass veer ji tusi google te jaa ke sarch maro ji kasm naal pun laguga amliyaan da 😢
@anjusandhu8751
@anjusandhu8751 Год назад
Hanumangarh v ehi hal a mai kat ke aea ,u turn center ch
@sohifarm6329
@sohifarm6329 2 года назад
Bai paisa ta ama ginaunda jiva fruit nahi paisa lagada hon fudu banaunda fame layi
@AbhishekVerma-ki5gc
@AbhishekVerma-ki5gc 2 года назад
Tusi jhone joge hi oo
@deepbadesha7624
@deepbadesha7624 2 года назад
ਬਾਈ ਇੱਕ ਵਾਰਾਂ ਸਾਡੇ ਪਿੰਡ ਇੱਕ ਮੁੰਡੇ ਨੇ ਹਲਦੀ ਬੀਜ ਲਈ ਜੇ ਕੋਈ ਪੁਸਦਾ ਉਹ ਬੋਲਦਾ ਤੁਸੀਂ ਤਾ ਮਰਦੇ ਫਿਰਦੇ ਹੋ ਵੀ ਇਹ ਦੇ ਵਿੱਚੋ ਚਾਰ ਲੱਖ ਦੀ ਆਮਦਨ ਇੱਕ ਏਕੜ ਵਿੱਚੋ ਜਦੋ ਵੀਰ ਉਹ ਨੇ ਸੇਲ ਕਰੀ ਸਾਰੀ ਹੀ 2 ਲੱਖ ਦੀ ਹੀ ਨਿੱਕਲੀ ਨਹੀਂ ਪਤਾ ਨੀ ਅਗਲੇ ਸਾਲ ਨੂੰ ਹੱਲਦੀ ਲਾਉਣ ਫਿਰਦੇ ਸੀ. ਇਹ ਇੱਕ ਸੱਟਾ ਹੁੰਦਾਂ ਸਹੀ ਕਿਹਾ ਤੁਸੀਂ ਚਲੋ ਮੰਨ ਦੇ ਆ ਕਣਕ ਤੇ ਝੋਨੇ ਨਾਲੋਂ ਵੱਧ ਆਮਦਨ ਹੁੰਦੀ ਆ ਪਰ ਇਹ ਨਹੀਂ ਰੁਪਏ ਹੀ ਲਗਣ ਜਾਂਦੇ ਫਲਾ ਦੀ ਜਗ੍ਹਾ
@neetukant729
@neetukant729 2 года назад
Fudu Jatt ta tu hai 5 7 bute la ke. Dekh fer dasi
@deepbadesha7624
@deepbadesha7624 2 года назад
@@neetukant729 🤣🤣🤣🤣
@jasschatha1933
@jasschatha1933 2 года назад
ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ ਮੇਰੇ ਚੈਨਲ
@agricultureimpliment9525
@agricultureimpliment9525 2 года назад
Good
@harpreetdhaliwal7533
@harpreetdhaliwal7533 2 года назад
ਅਸੀ ਇਸ ਤੋ ਡਰਾਇੰਗ ਲੈ ਕੇ ਗਏ ਸੀ 4ਸਾਲ ਹੋ ਗਏ ਹਨ ਪਰ ਕੋਈ ਵੀ ਫਲ ਨਹੀ ਲੱਗਿਆ
@motivationguru2783
@motivationguru2783 2 года назад
Aon wala time bagbhani da boht fiyda
@deepaknain7405
@deepaknain7405 Год назад
Namber daso
Далее
НОВАЯ "БУХАНКА" 2024. ФИНАЛ
1:39:04
Просмотров 296 тыс.