Тёмный

ਆ ਗੀਤ ਗਾਕੇ ਅੱਜ ਮਨ ਉਸ ਸਮੇਂ ਚ ਪਹੁੰਚ ਗਿਆ ਜਦੋੰ ਭੂਆ ਹੋਣੀ ਤਾਣੀਆਂ ਬੁਣਦੇ ਸੀ ਤੇ ਅਸੀਂ ਸੱਖਣੀਆਂ ਵੱਟਦੇ ਸੀ... 

Folk Geet Lok Geet
Подписаться 133 тыс.
Просмотров 9 тыс.
50% 1

#folkgeetlokgeet
#veerpalpawndeepkaur
#lambihekdegeet
#malvedegeet
#ladiestraditinal song

Видеоклипы

Опубликовано:

 

21 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 22   
@kourpjatti7645
@kourpjatti7645 Месяц назад
First comment 🎉 bahut vdiya ma'am ....... Sakoon milda h Punjabi virsa ❤️ Punjabi lokgeet ❤️
@Kaurpabla3495
@Kaurpabla3495 29 дней назад
❤ਬਹੁਤ ਪਿਆਰਾ ਗੀਤ❤ , ਮਨ ਯਾਦਾਂ ਦੇ ਖੰਭ ਲਾ ਉੱਡ ਬਾਬਲ ਵਿਹੜੇ ਪਹੁੰਚ ਗਿਆ ਜਿੱਥੇ ਅੱਜ ਜਿੰਦਰੇ ਲੱਗੇ ਨੇ 😢😢
@jsbrar2715
@jsbrar2715 6 дней назад
ਬਹੁੱਤ ਹੀ ਵਧੀਆ ' ਸਭਿਆਚਾਰ ਦੀ ਸੇਵਾ ਵੱਡਮੁਲੀ ਸੇਵਾ '
@user-en4no9vu4l
@user-en4no9vu4l 27 дней назад
ਬਹੁਤ ਵਧੀਆ ਗੀਤ ਗਾਇਆ ਹੈ ਬੇਟੀ ❤❤❤❤
@azadkumar6428
@azadkumar6428 19 дней назад
Beautiful song to revive old affectionate memories
@sukhpalkalsi6214
@sukhpalkalsi6214 Месяц назад
Very nice song ji
@pammybrar30
@pammybrar30 28 дней назад
Right aa bhan ji
@HarjotPadda-uc1qk
@HarjotPadda-uc1qk 28 дней назад
But he sona geet 🎉🎉🎉🎉🎉🎉🎉🎉🎉🎉🎉
@tarandhillon05
@tarandhillon05 Месяц назад
ਸੱਚੀੰ ਵੀਰੋ ਭੈਣਜੀ ਇਹ ਗੀਤ ਸੁਣਕੇ ਮਨ ਖਿਆਲਾਂ ਦੀ ਉਡਾਰੀ ਲਾ ਕੇ ਪੁਰਾਣੇ ਵੇਲਿਆਂ'ਚ ਚਲਾ ਗਿਆ .... ਬੜਾ ਹੁਲਾਰਾ ਆਉਂਦਾ ਉਹ ਵੇਲਾ ਯਾਦ ਕਰਕੇ ....ਕਿੱਥੇ ਚਲੀਆਂ ਗਈਆਂ ਉਹ ਖੁਸ਼ੀਆਂ ਖੇੜੇ 😢😢
@LovejeetSingh-ek4uq
@LovejeetSingh-ek4uq 29 дней назад
Very nice song bhan g
@surinderkaur3839
@surinderkaur3839 Месяц назад
ਸੱਚੀ ਵੀਰਪਾਲ ਗੀਤ ਬਹੁਤ ਬਹੁਤ ਖੂਬਸੂਰਤ ਹੈ ❤❤❤❤❤
@narinderpal1854
@narinderpal1854 Месяц назад
ਬਹੁਤ ਹੀ ਸੋਹਣਾ ਗੀਤ ਆ,, ਵੀਰਪਾਲ। ਮੈਂ ਪਵਨ ਨੂੰ ਜਿਹੜੇ ਗੀਤ ਭੇਜੇ ਸੀ,ਓਹਨਾ ਚੋਂ ਤੁਸੀ ਅਜੇ ਤੱਕ ਕੋਈ ਨੀ ਗਾਇਆ ਬੱਚੇ।
@ramangill2531
@ramangill2531 Месяц назад
Nic ❤❤❤
@user-bi4ux1ox2s
@user-bi4ux1ox2s Месяц назад
Veerpal ਪੁਰਾਣੇ ਸਮੇਂ jaad kraa ਦਿੱਤੇ ਨਾਨਕੇ ਪਿੰਡ ਕਚੀਆ ਸਵਾਤਾਂ ਪਕੇ ਦਰਵਾਜੇ c ਪਿੰਡ ਕਾਲਾਂ ਵਾਲੀ ਬਹੁਤ ਰੌਣਕ ਹੁੰਦੀ ਸੀ ਗੀਤ ਸੋਹਣਾ ਜੀਓਦੀ ਰਹਿ ਤੂੰ ਵਦਾਈ ਦੀ ਪਾਤਰ ਆਂ ❤❤❤❤❤ਸਲਾਮ ਆ
@FolkGeetLokGeet
@FolkGeetLokGeet Месяц назад
🙏🙏🙏🙏
@jessiahuja1487
@jessiahuja1487 Месяц назад
Thanks for Sharing purtan Virsa Veerpal ji 🙏🙏❤️❤️❤️👍👍👍
@birbarinderpalkaur9165
@birbarinderpalkaur9165 Месяц назад
Sahi gl aa veerpal kde kde mn odari lga k pishe chla janda te bhut dil krda k oh din vapis aa jan pr aaj sb kush hai pr oh skun nahi bhut sohna geet bhaine jiondi vsdi reh prane din yad krvonde oo tusi🙏🙏🙏🙏
@umerhayyat5184
@umerhayyat5184 Месяц назад
Bohat sohna Geet viree ❤
@SukhjeetKaur-nz8ej
@SukhjeetKaur-nz8ej Месяц назад
Very nice very good bitaji❤
@balwinderbrar7344
@balwinderbrar7344 Месяц назад
Very very nice song ji ❤❤❤❤
@Ravi_kaur.dhillon
@Ravi_kaur.dhillon Месяц назад
Do you sale books
@FolkGeetLokGeet
@FolkGeetLokGeet 29 дней назад
Yes...we have 3 books of folk songs nd bolian...you can contact us 7888903986...
Далее
They got a Golden Buzzer 🤣✨
00:46
Просмотров 23 млн
ПОЛЕЗНЫЕ ЛАЙФХАКИ В PLANTS VS ZOMBIES!
00:45
MOUNTAINS
3:08
Просмотров 3 млн
지민 (Jimin) 'Who' Official MV
3:28
Просмотров 19 млн
Be Mine
3:28
Просмотров 1,9 млн
Zivert - мутки | Official Audio | 2024
2:49
Просмотров 183 тыс.
Mirjalol Nematov - I love you (Videoklip)
3:56
Просмотров 3,4 млн