Тёмный

ਤੀਆਂ ਦਾ ਸੰਧਾਰਾ | teeyan da sandhara | new punjabi short movie | punjabi natak @sanjha pariwar vlog 

sanjha pariwar vlog
Подписаться 59 тыс.
Просмотров 559 тыс.
50% 1

ਤੀਆਂ ਦਾ ਸੰਧਾਰਾ | teeyan da sandhara | new punjabi short movie | punjabi natak @sanjha pariwar vlog
mansawww.facebook.c...
www.instagram....
#sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet #newpunjabimovie2023 #punjabidrama #punjabicinema -#funny #punjabifilm #comedy #bapu #punjabisong #shorts
sewak-9779460188
kuldeep-8837512912
laddi-7973979257

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 314   
@Sanjhapariwarvlog
@Sanjhapariwarvlog 2 месяца назад
subscribe❤❤😊😊😊😊
@SukhwinderkaurKlair
@SukhwinderkaurKlair 2 месяца назад
13:02 13:03 13:04 13:04 13:05 13:05 13:06 13:06 13:07 13:08 13:08 13:08 13:09 13:09 13:09 13:10 13:10 13:10 13:26 13:26 13:26 13:27 13:27 13:27 13:27 13:28 13:28 13:29 13:29 13:30 13:30 13:31 13:31 13:32 13:33 13:33 13:34 13:34 13:34 13:34 13:34 13:35 13:35 13:35 13:35 13:36 13:36 13:36 13:36 13:37 13:37 13:37 13:37 13:37 13:38 13:39 13:40 13:42 13:42 13:43 13:43 13:44 13:44 13:44 13:45 13:46 13:46 13:46 13:46 13:46 13:48 13:48 13:48 13:48 13:49 13:49 13:50 13:51 13:54 13:55 13:55 13:55 13:56
@kashmirkashmir4590
@kashmirkashmir4590 2 месяца назад
😅Vnkvv😅😅ii😅😮😮
@BalvirKaur-e6s
@BalvirKaur-e6s 2 месяца назад
​ 1:06 1:10
@bobmandi256
@bobmandi256 2 месяца назад
0
@OmParkash-jc1de
@OmParkash-jc1de 2 месяца назад
​@@kashmirkashmir4590❤❤❤❤❤❤❤❤❤❤❤❤❤❤
@BalveerkaurJaito
@BalveerkaurJaito 2 месяца назад
ਬਹੁਤ ਵਧੀਆ ਵੀਡੀਓ ਸਾਰੀ ਟੀਮ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਬੀਬੀ ਵੀਰੋ ਗੰਗਸਰ ਗੁਰਦੁਆਰਾ ਜੈਤੋ
@babudadiana482
@babudadiana482 2 месяца назад
Very nice ji
@chanan9632
@chanan9632 2 месяца назад
@BalwinderSingh-wg3rs
@BalwinderSingh-wg3rs 2 месяца назад
​@@babudadiana482ਚਚਚਚ ਪੰਜਾਬੀ ਊ #! ❤।ਸਰਕਾਰ ਹ 26:27 ਫਖਰਬਅਸ . ❤😂😂❤🎉ੲ
@charnjeetkaur8688
@charnjeetkaur8688 2 месяца назад
Very nice ji
@binderkaur7433
@binderkaur7433 2 месяца назад
A​@@chanan9632😂p
@madhusabharwal3449
@madhusabharwal3449 2 месяца назад
ਵਾਹ ਜੀ ਵਾਹ ਮੇਰਾ ਗੈਸ ਸਹੀ ਨਿਕਲਿਆਂ ਕਿ ਜਸਪ੍ਰੀਤ ਸਦਾਰਾ ਲੇ ਕੇ ਆਈ ਆ 😊❤❤ ਸਾਝਾਂ ਪਰਿਵਾਰ ਦੀ ਸਾਰੀ ਟੀਮ ਦਾ ਮੇ 💞ਧੰਨਵਾਦ ਕਰਦੀ ਆ ਜੋ ਕਿ ਹਰੇਕ ਐਪੀਸੋਡ ਬਹੁਤ ਹੀ😍💓 ਲਾਜਵਾਬ ੇ ਸਾਫ਼ ਸੁਥਰਾ ਤੇ ਸਾਰੇ ਪਾਸੇ ਸਭ ਨੂੰ ਬਹੁਤ ਹੀ ਵਧੀਆ ਸੇਧ ਦੇਣ ਵਾਲਾ ਹੁੰਦਾ ਕੁਲਦੀਪ ਵੀਰੇ ਵੀਡੀਓ ਵਾਲਾ ਤਾ ਬਾਈ ਸਿਰਾ ਹੀ ਲਾਤਾ ਅੱਜ ਬੈਬੇ ਬਹੁਤ ਗਰਮ ਹੋਈ ਪਈ ਆ ਬੈਬੇ ਜੀ ਨੁੰਹਾ ਨਾਲ ਵੀ ਪਿਆਰ ਨਾਲ ਰਹਿਣਾ ਚਾਹੀਦਾ ਕੁੜੀਆਂ ਦੇ ਪੈਕੇ ਜਿਨ੍ਹਾਂ ਸਰਦਾ ਉਹ ਆਪਣੀਆਂ ਧੀਆਂ ਤੋ ਲਕੋਦੇ ਨੀ ❤❤ਤੀਆ ਨੂੰ ਕੁੜੀਆਂ ਨੂੰ ਆਪਣੇ ਪੈਕੇ ਜਾਨ ਦਿਆ ਕਰੋ ਤੀਆਂ ਤੀਜ ਦੀਆਂ ਵਰੇ ਦਿਨਾ ਨੂੰ ਫੈਰ ਜਸਪ੍ਰੀਤ ਆਜਾ ਸੰਧਾਰਾ ਲੇ ਕੇ ਜਸਪ੍ਰੀਤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ👏👏💕💕💕💕💕 🧿🧿🧿🧿🧿🧿🧿🧿🧿🧿🧿🧿💘💘💘💘💘💘💘💘💖💖💖💖💖💖💖💖
@jasjitkaur3925
@jasjitkaur3925 2 месяца назад
ਵੈਸੇ ਸਾਡੇ ਵੀ ਇਕ ਰਿਵਾਜ ਸਿੰਧਾਰੇ ਵਾਲਾ ਨਹੀਂ ਹੈ ਨਾ ਅਸੀਂ ਦਿੱਤਾ ਕਿਸੇ ਨੂੰ ਨਾ ਸਾਨੂੰ ਆਇਆ ਮਾਂਪੇਂ ਤਾਂ ਜਿੰਨੇ ਜੋਗੇ ਹੋਗੇ ਧੀਆ ਨੂੰ ਦਿੰਦੇ ਆਏਂ ਨੇ
@HarnekSingh-oz6bw
@HarnekSingh-oz6bw 2 месяца назад
ਨੂਹਾਂ ਵੇਲੇ ਰਿਵਾਜ ਨਹੀਂ ਪੇਕੇ ਜਾਣ ਦਾ ਧੀ ਵੇਲੇ ਰਿਵਾਜ ਆ ਤੀਆਂ ਤੇ ਆਉਂਣ ਦਾ ਇਹ ਚੋਥੇ ਘਰ ਦੀ ਕਹਾਣੀ ਆ
@SharanjitKaur-xs2wz
@SharanjitKaur-xs2wz 2 месяца назад
ਮਨਦੀਪ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ 🎉🎉🎉🎉🎉🎉
@SimranSingh-zx4wj
@SimranSingh-zx4wj 2 месяца назад
ਮੇਰੀ ਸੱਸ ਵੀ ਇਦਾਂ ਹੀ ਕਰਦੀ ਹੈ ਜਦੋਂ ਤਾਂ ਇਹਨਾਂ ਦੀ ਆਪਣੀ ਵਾਰੀ ਹੁੰਦੀ ਹੈ ਕੁਝ ਦੇਣ ਦੀ ਉਦੋਂ ਤਾਂ ਕਹਿ ਦਿੰਦੇ ਨੇ ਕਿ ਸਾਡੇ ਰਿਵਾਜ਼ ਨਹੀਂ ਜਦੋਂ ਲੈਣ ਦੀ ਵਾਰੀ ਹੁੰਦੀ ਹੈ ਉਦੋਂ ਕਹਿ ਦਿੰਦੇ ਨੇ ਸਾਡੇ ਰਿਵਾਜ਼ ਹੈ
@AvisinghSingh-tb6zi
@AvisinghSingh-tb6zi 2 месяца назад
Hnji.sahi.ae
@ContentCoffee-qt2uq
@ContentCoffee-qt2uq 2 месяца назад
​@@AvisinghSingh-tb6ziएलएलएलएल यू ऊब एक्स 1Of😂🎉😢😮😊😅
@KARAN_RAMGARHIA_5911
@KARAN_RAMGARHIA_5911 2 месяца назад
Sas kde mma ni bandi
@KiratGill-jm6uc
@KiratGill-jm6uc 2 месяца назад
​@@KARAN_RAMGARHIA_5911ਇ❤🎉😢😮😅😊❤❤🎉😅❤😊😮
@AmandeepSingh-jh1jc
@AmandeepSingh-jh1jc 2 месяца назад
Ha je buri magrli dan nu fardi aaa
@pargatpargatsingh5342
@pargatpargatsingh5342 2 месяца назад
ਜੇ ਸਾਰੀਆਂ ਨਣਦਾਂ ਅਮਨ ਵਰਗੀਆਂ ਹੋਣ ਤਾ ਸਾਰੇ ਘਰ ਸੁਖੀ ਵਸਣ
@neetugold6136
@neetugold6136 2 месяца назад
ਸ਼ੁਕਰ ਹੈ ਸਾਡੇ ਸ਼ਹਿਰਾਂ ਵਿੱਚ ਇਹ ਸੰਦਾਰੇ ਦਾ ਰਿਵਾਜ ਘੱਟ ਹੀ ਹੈ।
@GurdeepkaurKaur-m8j
@GurdeepkaurKaur-m8j 2 месяца назад
Sade v ghat hai.pheli baar vaih tho baad dinde aa
@sukhwinderkaur7145
@sukhwinderkaur7145 2 месяца назад
ਸਾਡੇ ਤਾ ਸਾਉਣ ਮਹੀਨੇ ਤੀਆਂ ਦੇ ਸਧਾਰਾ ਜਰੂਰ ਦੇਣਾ ਪੈਦਾ, ਮੈਂ ਅੱਜ ਹੀ ਬਜਾਰੋਂ ਸੂਟ ਲੈਕੇ ਆਈਆਂ ਨਣਦਾਂ ਲਈ
@GurdeepkaurKaur-m8j
@GurdeepkaurKaur-m8j 2 месяца назад
Ene k dasyo ji suit sirf appa apni kuri nu dinde aa.baki sohra family nu ta ni ban de.
@kiranjitsidhu1531
@kiranjitsidhu1531 2 месяца назад
ਬਹੁਤ ਵਧੀਆ ਵੀਡਿਓ ਆ ਜੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਆ ਜੀ ❤❤ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ❤❤ ਵੱਡੀ ਬੇਬੇ ਜੀ ਆ ਨਹੀ ਰਹੇ ਵੀਡਿਓ ਚ ਠੀਕ ਹਨ ❤
@VeerpaalGhumaan
@VeerpaalGhumaan 2 месяца назад
Ghaint video good luck all team
@CharanjeetKaur-sr3uo
@CharanjeetKaur-sr3uo 2 месяца назад
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@daljeetkaur6258
@daljeetkaur6258 2 месяца назад
Bhut intjar rehnda video di... daljeet Kaur zira district firozpur 👍👍👍👍👌👌
@paras5723
@paras5723 2 месяца назад
ਬਹੁਤ ਵਧੀਆ ਵੀਡੀਓ ਬਣਾਈ ਆ ਸਾਰੀ ਟੀਮ ਨੇ ਜੀ ਧੀਆਂ ਨੂੰ ਹਮੇਸ਼ਾ ਆਪਣੇ ਪੇਕਿਆਂ ਤੇ ਮਾਣ ਹੁੰਦਾ ਹੈ ਆਪਣੇ ਘਰੇ ਚਾਹੇ ਭਰੇ ਭੰਡਾਰ ਪਏ ਹੋਣ ਪਰ ਪੇਕਿਆਂ ਦੀ ਪਾਈਆ ਚੀਜ਼ ਹੀ ਉਹਨਾਂ ਨੂੰ ਬਹੁਤ ਮਾਇਨੇ ਰੱਖਦੀ ਹੈ। ਬਰਨਾਲੇ ਤੋਂ ਰਮੇਸ਼ ਕੌਰ
@BhupinderKaur-ct9pz
@BhupinderKaur-ct9pz 2 месяца назад
ਵੀਰੇ ਮੈਨੂੰ ਚਾਰ ਸਾਲ ਹੋ ਗਏ ਆਪਣੇ ਪੇਕੇ ਗਈ ਨੂੰ ਨਾ ਭਾਬੀ ਨੇ ਕਦੇ ਕਿਹਾ ਆਜਾ ਤੂੰ ਪੇਕੇ ਆਪਣੇ ਜੇ ਮਾਂ ਬਾਪ ਹੁੰਦੇ ਤਾਂ ਇਹ ਦਿਨ ਨਹੀਂ ਦੇਖਣੇ ਪੈਣੇ ਸੀ😢😢
@GurmeetKaur-i1f
@GurmeetKaur-i1f 2 месяца назад
😢
@jasjitkaur3925
@jasjitkaur3925 2 месяца назад
ਹਮੇਸ਼ਾ ਵਾਂਗ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਸਭ ਨੇ ,ਮੈ‌ਤੂਹਾਡੀ ਕੋਈ ਵੀ ਵੀਡਿਉ ਅੱਜਤੱਕ ਮਿਸ ਨਹੀਂ ਕੀਤੀ ਬਹੁਤ ਵਧੀਆ ਲੱਗਦੀ ਹਰ ਸਟੋਰੀ ,ਜਸਮੀਤ ਕੌਰ ਢਿਲੋਂ ਫਾਜ਼ਿਲਕਾ ❤❤
@Amritpal-o5k
@Amritpal-o5k 2 месяца назад
ਮਨਦੀਪ ਦੀਦੀ ਧੰਨਵਾਦ ਬਹੁਤ ਵਧੀਆ ਵੀਡੀਓ ਕੁਲਦੀਪ ਵੀਰ ਜੀ 🎉🎉🎉🎉 ਕੋਟ ਫੱਤਾ ਅਮ੍ਰਿਤ ਪਾਲ ਕੌਰ
@jaggishing4923
@jaggishing4923 2 месяца назад
🎉🎉🎉🎉 very very nice Jagjit Singh Barnala trailer
@Sukhwindersekhon-k7
@Sukhwindersekhon-k7 2 месяца назад
Very nice video good work team members God bless you 🙏🙏
@Mohdeepsinghgarcha-r2u
@Mohdeepsinghgarcha-r2u 2 месяца назад
ਬਹੁਤ ਸੋਹਣੀ ਵੀਡੀਓ ਜੀ ❤❤
@BhupinderKaur-ct9pz
@BhupinderKaur-ct9pz 2 месяца назад
ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਰੇਡੀਓ ਆ ਆ ਜੀ ਹੁਸ਼ਿਆਰਪੁਰ ਤੋਂ ਆ ਜੀ 🙏🙏
@AmandeepSingh-kq5og
@AmandeepSingh-kq5og 2 месяца назад
ਬਹੁਤ ਵਧੀਆ ਵੀਡੀਓ। ਸਭ ਨੂ ਪਿਆਰ। ਅਮਨ ਝਨੇੜੀ।
@jagdevsingh8335
@jagdevsingh8335 2 месяца назад
ਸਾਂਝਾ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਕੁਲਦੀਪ ਸਿੰਘ ਤੇਰੀ ਬੇਬੇ ਜੀ ਬਹੁਤ ਗਰਮ ਸੁਭਾਅ ਦੀ ਮਾਲਕ ਹੈ ਕੁਲਦੀਪ ਮੈਨੂੰ ਲਗਦਾ ਤੇਰੀ ਬੇਬੇ ਜੀ ਨਾਲ ਤੇਰੀ ਦਾਦੀ ਬੁਰਾ ਵਿਵਹਾਰ ਕਰਦੀ ਹੋਣੀ ਤਾਂ ਹੀ ਤੇਰੀ ਬੇਬੇ ਜੀ ਮਨਦੀਪ ਕੌਰ ਨਾਲ ਅਜਿਹਾ ਵਿਵਹਾਰ ਕਰਕੇ ਆਪਣਾ ਗੁੱਸਾ ਮਨਦੀਪ ਕੌਰ ਤੇ ਲਾਹ ਆਪਣਾ ਗੁੱਸਾ ਠੰਡਾ ਕਰਦੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@ManjeetKaur-t9y9i
@ManjeetKaur-t9y9i 2 месяца назад
ਬਹੁਤਬਦੀਆ
@SarabjitKaur-s1g
@SarabjitKaur-s1g 2 месяца назад
ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ
@abhiverma9526
@abhiverma9526 2 месяца назад
Very nice video kuldeep beta God bless you
@KaramjeetKaur-v4p
@KaramjeetKaur-v4p 2 месяца назад
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@karamvirkauraujla754
@karamvirkauraujla754 2 месяца назад
Bhut vadia video jii God bless you 🎉🎉🎉🎉🎉
@MakhanSingh-c3d
@MakhanSingh-c3d 2 месяца назад
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@RavinderKaur-bb4vi
@RavinderKaur-bb4vi 2 месяца назад
ਰਬਿੰਦਰ ਕੋਰ ਘਡਸਾਨਾ ਮਡੀ ❤❤❤❤🎉
@BhinderKaur-pg7hk
@BhinderKaur-pg7hk 2 месяца назад
Nice video bro ji ❤❤❤❤❤
@ranjitsinghdhaliwal2294
@ranjitsinghdhaliwal2294 2 месяца назад
Very nice video ji......Ranjit Rampua
@HardeepKaur-q2n
@HardeepKaur-q2n 2 месяца назад
ਹਰਦੀਪ ਕੌਰ ਗਰਚਾ ਪਿੰਡ ਸ਼ੇਰਪੁਰ ਕਲਾਂ ਵੈਰੀ ਨਾਈਸ ਵੀਡੀਓ❤❤❤❤❤❤
@BalwinderSinhh-z7j
@BalwinderSinhh-z7j 2 месяца назад
ਬਹੁਤ ਵਧੀਆ ਵਿਡੀਉ ਮਨਦੀਪ ਭੈਣ ਤੁਸੀਂ ਸਾਨੂੰ ਬਹੁਤ ਵਧੀਆ ਲੱਗਦੇ ਓ ਅਮਨਪ੍ਰੀਤ ਕੌਰ ਮਾਂਗੇਵਾਲ
@sukhsandhu7759
@sukhsandhu7759 2 месяца назад
ਬਹੁਤ ਸੋਹਣੀ ਵੀਡਿਓ ❤ ਜਸਵਿੰਦਰ ਕੌਰ ਮਾਣੂਕੇ
@ManjitSingh-qc7gu
@ManjitSingh-qc7gu 2 месяца назад
❤🙏🙏🙏
@ManjitSingh-qc7gu
@ManjitSingh-qc7gu 2 месяца назад
🙏🙏🙏💪🙏
@ManjitSingh-qc7gu
@ManjitSingh-qc7gu 2 месяца назад
Vare 2 naes 🙏💪
@Uttamjit_Kaur
@Uttamjit_Kaur 2 месяца назад
ਸਾਰੀ ਟੀਮ ਦੇ ਸਿਰ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ❤❤
@neetugold6136
@neetugold6136 2 месяца назад
Bhut ਵਧੀਆ ਵੀਡਿਓ ਹੈ।
@ashajassal4935
@ashajassal4935 2 месяца назад
Nice video❤❤❤🎉🎉🎉
@GurpinderKaur-kx1vg
@GurpinderKaur-kx1vg 2 месяца назад
Very nice video ji♥️♥️
@SURJITSINGH-jm3dp
@SURJITSINGH-jm3dp 2 месяца назад
ਬਹੁਤ ਬਹੁਤ ਬਹੁਤ ਵਧੀਆ ਜੀ।
@desihomemadefood
@desihomemadefood 2 месяца назад
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡਿਉ ਨੇ ਜੀ ❤❤
@GurpreetSingh-f5t4w
@GurpreetSingh-f5t4w 2 месяца назад
ਬਹੁਤ ਸੋਹਣੀ ਵੀਡੀਓ ਮਨਦੀਪ ਨਾਲ ਵੀਡੀਓ ਬਹੁਤ ਵਧੀਆ ਲੱਗਦੀ ਹ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ❤🎉🎉❤
@parkashdevi1759
@parkashdevi1759 2 месяца назад
ਬਹੁਤ ਬਹੁਤ ਵਧੀਆ ਜੀ
@inderjitkaur4820
@inderjitkaur4820 2 месяца назад
Bahut hi vadhia story hai ji 👌👌👌👌 very good 🎉🎉🎉🎉 inderjit kaur bathinda
@Jaggichhabra431
@Jaggichhabra431 2 месяца назад
ਬੋਤ ਵਧੀਆ ਬਾੲਈ ਕਲਦੀਪ ❤ਜਗੀ ਸਾਦਕ
@SimranSingh-zx4wj
@SimranSingh-zx4wj 2 месяца назад
ਬਹੁਤ ਬਹੁਤ ਧੰਨਵਾਦ ਜਸਪ੍ਰੀਤ ਭੈਣੇ ਤੁਸੀਂ ਮੇਰੇ ਬੇਟੇ ਦਾ ਨਾਮ ਲੈਂਦੇ ਹੋ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ
@BeantSingh-ih1sn
@BeantSingh-ih1sn 2 месяца назад
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@RavinderJassal-qr7ue
@RavinderJassal-qr7ue 2 месяца назад
Very nice video
@sukhchainsingh6590
@sukhchainsingh6590 Месяц назад
Nice bro 👌👌👌❤
@ranjitsinghdhaliwal2294
@ranjitsinghdhaliwal2294 2 месяца назад
Bahut sohni acting aa sab di❤❤❤❤.. Ranjit Rampua
@sandeepdhindsa2182
@sandeepdhindsa2182 2 месяца назад
Very nice video ❤❤
@kamaldhaliwal6340
@kamaldhaliwal6340 2 месяца назад
Nice video g ❤❤❤❤❤
@naziasheikh8393
@naziasheikh8393 2 месяца назад
ਮੇਲੋ ਤੇ ਗੇਲੋ ਸਟੋਰੀ ਨੂੰ ਪੂਰਾ ਕਰਦੋ🤨🤨🤨
@Brar516
@Brar516 2 месяца назад
ਪਿੰਡ ਬਾਜਾਖਾਨਾ ਬਹੁਤ ਵਧੀਆ ਹੈ ਸੁਖਜਿੰਦਰ ਕੌਰ ❤❤❤❤❤🎉🎉🎉🎉😊
@ShwetaSharma-fi1wy
@ShwetaSharma-fi1wy 2 месяца назад
Nice ji
@nirmalsingh6660
@nirmalsingh6660 2 месяца назад
Very good bai ji Nirmal Singh Ropar
@GurmukhBrar-c7q
@GurmukhBrar-c7q 2 месяца назад
ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@Sukhpreetkaur-ir6xb
@Sukhpreetkaur-ir6xb 2 месяца назад
Nice video sukhpreet gill pind tohra
@Brar516
@Brar516 2 месяца назад
ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਵਾਹਿਗੁਰੂ 🌴💘🌴🌴🌴🌴💘🌴🌴🌴
@GlobalInsightNews-dc4hz
@GlobalInsightNews-dc4hz 2 месяца назад
Mqa 11:40
@PremSingh-ks7kc
@PremSingh-ks7kc 2 месяца назад
ਬਹੁਤ ਵਧੀਆ ਹੈ ‌‌
@devrajjindal9636
@devrajjindal9636 2 месяца назад
ਉਡੀਕ ਵਿਚ ਹਾਂ ਡਾ‌ ਦੇਵ ਰਾਜ ਜਿੰਦਲ ਗਿੱਦੜਬਾਹਾ
@SarabjitKaur-s1g
@SarabjitKaur-s1g 2 месяца назад
Nice
@vmix-ki3zs
@vmix-ki3zs 2 месяца назад
Ghaint team ❤❤
@Be.a.__men
@Be.a.__men 2 месяца назад
Very good 👍
@jaswantkaur6496
@jaswantkaur6496 2 месяца назад
Very nice video g 👌 jaswant kuar patiala to
@SonuBarpagga
@SonuBarpagga 2 месяца назад
ਬਹੁਤ ਵਧੀਆ ਨਾਟ ਕੁਲਦੀਪ ਭਾਈ ਤੇ ਬੇਬੇ ਜੀ ਸੋਨੂ ਬੁੜ ਪੱਗਾ ਹੋਸ਼ਿਆਰਪੁਰ
@SimranSingh-zx4wj
@SimranSingh-zx4wj 2 месяца назад
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@jujharsingh9451
@jujharsingh9451 2 месяца назад
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗਾ ❤❤❤❤❤❤❤🎉🎉🎉🎉🎉🎉🎉
@ushachugh3211
@ushachugh3211 2 месяца назад
Bhuat soni video aa
@BalwinderSingh-jw5ws
@BalwinderSingh-jw5ws 2 месяца назад
ਬਹੁਤ ਬਹੁਤ ਵਧੀਆ ਸਿਖਿਆ ਸਹਿਤ ਵੀਡੀਓ 👍👍
@Harjitkaur9074
@Harjitkaur9074 2 месяца назад
ਬਹੁਤ ਵਧੀਆ ਵੀਡੀਓ ਆ ਜੀ ਹਰਜੀਤ ਕੌਰ ਟੱਲੇਵਾਲ ਜ਼ਿਲ੍ਹਾ ਬਰਨਾਲਾ
@swaranjitkaur-vw2kq
@swaranjitkaur-vw2kq 2 месяца назад
ਨਣਦ ਤੇ ਘਰਵਾਲਾ ਬਹੁਤ ਵਧੀਆ
@MK-lm8ro
@MK-lm8ro 2 месяца назад
Nice video ❤❤
@happyjoshi5426
@happyjoshi5426 2 месяца назад
Bahut sohni video ji 🎉🎉🎉🎉🎉
@PoonamSharma-lw3es
@PoonamSharma-lw3es 2 месяца назад
Nyc story heart touching ❤️ story
@PoonamSharma-ww3cc
@PoonamSharma-ww3cc 2 месяца назад
Very good video,amans role very good.
@BalrajSingh-uy4um
@BalrajSingh-uy4um 2 месяца назад
Nic story mandeep ji ❤❤
@gorasingh9593
@gorasingh9593 2 месяца назад
Very nice story
@jattlife7110
@jattlife7110 2 месяца назад
ਮਨਦੀਪਕੋਰਤੀਅਾਦਾਹੁਣਦੁਅਾਰਾਰਿਵਾਜਅਾਗਿਅਾਭੈਣਮਨਦੀਪਸੁਧਾਰਾਸੱਸਬਹਹਤਅਬੜਸੁਬਾਹਦੀਹੈ❤🎉🎉
@veenasharma638
@veenasharma638 2 месяца назад
Very nice video 🎉
@harmanubhi1229
@harmanubhi1229 2 месяца назад
Very nyc video ji
@ArpanBawa
@ArpanBawa 2 месяца назад
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐
@Maninder_brar
@Maninder_brar 2 месяца назад
ਬੇਬੇ ਬਹੁਤ ਹੀ ਅੜਬ ਸੁਭਾਅ ਦੀ ਮਾਲਿਕ ਆ,,,ਮਨਦੀਪ ਦੀ ਐਕਟਿੰਗ ਬਹੁਤ ਵਧੀਆ,,,ਦੂਜੀ ਬੇਬੇ ਕਿਉ ਨਹੀਂ ਆ ਰਹੀ g video ch,, maninder Kaur Brar
@hakamsingh3768
@hakamsingh3768 2 месяца назад
ਬਹੁਤ ਵਧੀਆ ਸਾਰੀ ਟੀਮ ਨੇ ਆਪਣਾ ਰੋਲ ਬਾਖੂਬੀ ਨਿਭਾਇਆ।ਥੈਕਸ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ ਜਾਰੀ rkheo।
@RajinderKaur-gk9gi
@RajinderKaur-gk9gi 2 месяца назад
Very nice Rajinder Kaur Village ghudani khurd
@kulbeerdeol2559
@kulbeerdeol2559 2 месяца назад
Aman sis bahut video acting
@singhnaranjan7783
@singhnaranjan7783 2 месяца назад
Very nice Video God bless you😇😇🥰🥰
@SukhdeepsinghGill-e2x
@SukhdeepsinghGill-e2x 2 месяца назад
Hello ji nice video gill auto works sukhdeep singh gill Tare wala nawan moga
@Sidhu_moose-wale.552
@Sidhu_moose-wale.552 2 месяца назад
Very nice👍👍❤❤🎉🎉
@vijayghai7929
@vijayghai7929 2 месяца назад
Víjay kuparthala nic moves
@balwindersingh6193
@balwindersingh6193 2 месяца назад
Nanad bhen bahut vadhia lgi mainu bharjai da dukh samjdi aa ji ❤❤
@userPali
@userPali 2 месяца назад
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌ਵੀਰਪਾਲ,ਪੈਰੀ ਮਾਨਸਾ
@SuratSinghsandhu
@SuratSinghsandhu 2 месяца назад
Very nice story bro God bless you
@bhajankaur8289
@bhajankaur8289 2 месяца назад
Bhut sohni vidios ne tuhadia ❤❤❤❤ bhajan kaur jirkpur Chandigarh 🎉🎉🎉🎉🎉
@crazygamerz136
@crazygamerz136 2 месяца назад
❤❤❤❤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤
@gurdevkaur1209
@gurdevkaur1209 2 месяца назад
❤❤ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਅੱਜਕਲ। ਕ ਈ ਘਰਾਂ ਵਿੱਚ ਇਹੋ ਕੁਝ ਹੋ ਰਿਹਾ ਹੈ ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ
@KuldeepKaur-r2k
@KuldeepKaur-r2k 2 месяца назад
❤❤❤❤
@AmarjeetKaur-zn8yk
@AmarjeetKaur-zn8yk 2 месяца назад
Very nice story and very good massage 👌👌👌👍👍👍🙏
@amyrehman1234
@amyrehman1234 Месяц назад
Kamal kita ge, excelant
@charanjitkaur2774
@charanjitkaur2774 2 месяца назад
ਬਹੁਤ ਵਧੀਆ ਹੈ ਜੀ ❤
@surinderkaur7107
@surinderkaur7107 2 месяца назад
V.good story
Далее
Part 5. Roblox trend☠️
00:13
Просмотров 3 млн