Тёмный

ਆ ਠੱਗ ਤੋਂ ਬਚੋ,, ਸਰਕਾਰੀ ਨੌਕਰੀ ਦੇ ਨਾਮ ਤੇ ਵੇਚਦਾ ਫਿਰਦਾ ਏ ਬੂਟੇ,, comedy video 

Shonki Sardar
Подписаться 666 тыс.
Просмотров 143 тыс.
50% 1

#sarkari_nokri
#goat_lover
h
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 323   
@Gagan0z
@Gagan0z 3 года назад
ਤੂੰ ਖਬਰਾਂ ਨਈਂ ਸੁਣਦਾ, ਲੈ ਫੇਸਬੁੱਕ 'ਤੇ ਤਾਂ ਮੱਚੀ ਪਈ ਅਾ ਅੱਗ | 😂😂😂 ਘੈਂਟ ਅਾ ਬਾਈ |
@sukhchainsinghsukh9480
@sukhchainsinghsukh9480 3 года назад
ਫੇਸਬੂਕ ਤੇ ਮੰਚੀ ਪਈ ਆ ਅੱਗ 😂😂💪🏻💪🏻😂😂
@pppjrrhrhdhehdsbsh
@pppjrrhrhdhehdsbsh 3 года назад
🤣
@DaljitSingh-xv9vn
@DaljitSingh-xv9vn 3 года назад
ਸਾਰੇ ਕੰਜਰ ਕਰਤੇ ਨੰਗੇ ਬੱਲੇ ਵਾਈ ਦੇ😁😁
@Nimana-f6f
@Nimana-f6f 3 года назад
ਬਾਈ ਤੇਰੀ ਇਸ ਵੀਡੀਓ ਨੇ ਵੀ ਲਾ ਦੇਣੀ ਐਂ ਅੱਗ🔥🔥🔥🔥 😄😄😄
@balkaransingh5455
@balkaransingh5455 3 года назад
ਬਹੁਤ ਵਧੀਆ ਸੁਖਜਿੰਦਰ ਬਾਈ 👌👌
@lakhwindersingh1645
@lakhwindersingh1645 3 года назад
T
@sjriar667
@sjriar667 3 года назад
ਆਂਡੇ ਵਾਲੀ ਗਲ ਤੇ ਸਿਰਾ ਲਾ ਗੇਆ
@unitedcolors2920
@unitedcolors2920 3 года назад
ਥਾਣੇਦਾਰ ਡੈਡੀ ਨੀ, ਆਂਡੇ ਚੱਕ ਦਾ ਡੈਡੀ ਕਿਹਾ ਕਰਨਗੇ 😜
@vedioaada4230
@vedioaada4230 3 года назад
ਯੂ ਟਿਊਬ ਤੇ ਤਾਂ ਮਚੀ ਪਈ ਅੱਗ 😂🤣🤣
@sarwanbajwa8074
@sarwanbajwa8074 3 года назад
ਇਹਨੂੰ ਕਹਿੰਦੇ ਆ ਟਿਕਾ ਟਿਕਾ ਕੇ ਮਾਰਨਿਆਂ ਹੁਣ ਬਾਈ ਜਿਹਦੇ ਸਮਝ ਆ ਗਈ ਆ ਗਈ ।
@ms_dhaliwal
@ms_dhaliwal 3 года назад
ਆ ਤਾਂ ਜਵਾਂ ਹੀ ਬੂਟਿਆਂ ਆਲਾ ਲਗਦਾ😁😆😆😃
@lovesandhu1619
@lovesandhu1619 3 года назад
ਸੀਤਾ ਫਲ 😂😂😂😂😂
@harmeetsandhu9612
@harmeetsandhu9612 3 года назад
Facebook ਤੇ ਲੱਗੀ ਪਾਈ ਅੱਗ ਸਿਰਾ 👌👌👌👌👌👌
@Sidhu-13113
@Sidhu-13113 3 года назад
ਬਹੁਤ ਵਧੀਆ ਵਿਚਾਰ ਕਰਨ ਵਾਲੀ ਰਚਨਾ ਹੈ,,, ਵੀਰ ਜੀ ਲੋਪੋ ਵਾਲੇ ਸਿਰਾ ਲਾ ਦਿੱਤਾ,, ਮੈਂ ਜਸਪਾਲ ਸਿੰਘ ਚਕਰ ਤੋਂ ਹਾਂ,, ਵੀਰ ਜੀ ਆਪ ਜੀ ਦੀ ਕੋਈ ਵੀ ਵੀਡਿਓ ਮਿਸ ਨਹੀਂ ਕੀਤੀ ਹਰ ਇੱਕ ਦੇਖੀ ਦੀ ਹੈ। ਬਹੁਤ ਵਧੀਆ ਉਪਰਾਲਾ ਹੈ,, ਮਨੁੱਖਤਾ ਦੀ ਸੇਵਾ ਸੁਸਇਟੀ ਦੀ ਵੀਡੀਓ ਨੇ ਅੱਖ ਚੋਂ ਪਾਣੀ ਕੱਡ ਦਿੱਤਾ ਸੀ ਯਾਰ,,, ਬਹੁਤ ਬਹੁਤ ਵਧਾਈ ਹੋਵੇ ਵਧੀਆ ਕੰਮ ਲਈ
@farmlife3304
@farmlife3304 3 года назад
ਵਾਹਲਾ ਮੂੰਹ ਦਾ ਮਿੱਠਾ ਬਾਈ ਤੂੰ 😅😅✌✌👍👍
@manpreetsinghjassar388
@manpreetsinghjassar388 3 года назад
Sita fal teh chiku😃🤣😂😁😀
@sukhisandhu1500
@sukhisandhu1500 3 года назад
Ah Char Ande ali gall sirra krgya bai gall 😜😂😂😂👌👌👌👍👍👍✅✅✅✅😆😆😆
@sharrydhaliwal2941
@sharrydhaliwal2941 3 года назад
ਤੂੰ ਵੀ ਲੈ ਆਵੀ ਪਾਕਿਸਤਾਨ ਚੋ ਚਾਚੀ 😂😂😂
@jagmeetsingh8256
@jagmeetsingh8256 3 года назад
ਲੈ ਫੇਸਬੂੱਕ ਤੇ ਤਾ ਮੱਚੀ ਪਈ ਆ 🔥🔥🔥🔥🔥
@GurbhejDhaliwal1
@GurbhejDhaliwal1 3 года назад
ਤੂੰ ਖਬਰਾਂ ਨੀ ਸੁਣਦਾ, Facebook ਤੇ ਤਾ ਮੱਚੀ ਪਈ ਆ ਅੱਗ 🔥🔥 😂😂
@sardarjirahaounwale4974
@sardarjirahaounwale4974 3 года назад
Facebook te ta machhi pai aag 👌👌👌
@balwantbrar824
@balwantbrar824 2 года назад
ਚੀਕੂ ਨੂੰ ਤਾਂ ਕੋਈ ਪੁੱਛਦਾ ਨਹੀ
@sukhpalsingh9477
@sukhpalsingh9477 5 месяцев назад
ਫੇਸਬੁੱਕ ਤੇ ਤਾਂ ਮੱਚੀ ਪਈ ਆ ਅੱਗ😂😅😅😊
@komalphoto
@komalphoto 3 года назад
ਭਾਜੀ ਅੱਤ ਕਰਾ ਦਿੱਤੀ
@harbansvirk1753
@harbansvirk1753 2 года назад
ਫੇਸਬੁੱਕ ਤੇ ਮੱਚੀ ਪਈ ਆ 🔥ਅੱਗ
@baljeetbajwa6909
@baljeetbajwa6909 3 года назад
# FACEBOOK ਤੇ ਲੱਗੀ ਪਈ ਐ ਅੱਗ punch😄☺
@sandhuschannel2114
@sandhuschannel2114 3 года назад
Lopoo valeeyaa veera bhut vddiyaa message but Last vich egg 🥚 vali gal kar k lpeet gya samjan valee sumj gye 😂😂👍👍👍👌👍👍
@krishanlal1883
@krishanlal1883 3 года назад
ਬਹੁਤ ਵਧੀਆ ਹੈ ਜੀ
@sonygill8656
@sonygill8656 3 года назад
ਸ ਾ ਸ ਰ ੀ ਕਾਲ ਚਾਚਾ ਜੀ
@anokhsinghrana7968
@anokhsinghrana7968 3 года назад
Wah wah kya bat hai lopowale bai
@makhankalas660
@makhankalas660 3 года назад
ਫੇਸ ਬੁੱਕ ਤੇ ਤਾਂ ਮਚੀ ਪੲਈ ਆ ਅੱਗ ਸਾਰੀ ਵਿਡੀਓ ਬਹੁਤ ਵਧੀਆ ਹੈ ਗੱਲਾ ਗੱਲਾ ਵਿੱਚ ਤਵੇ ਲਾ ਗਿਆ
@lakhwinderkaur924
@lakhwinderkaur924 3 года назад
Rooh khush hoge lopo wale bai te chacha ji
@Legend-vu8vi
@Legend-vu8vi 2 года назад
Sachi lakhi sirra bnda lopo ala🤪🙏😜🤪❤️
@jinderrakkar3166
@jinderrakkar3166 2 года назад
ਵਾਈ ਜੈਅ ਬੈਸਵੱਜਾਣੀ ਤਾ ਬੈਸਦੁਆਈਏ
@varunjerath6743
@varunjerath6743 2 года назад
Hahah Facebook te ta lge Pye hai aag 🔥
@LovepreetSingh-px2vd
@LovepreetSingh-px2vd 3 года назад
22 sirra krata yr
@swaransinghkhehrakhehra5659
@swaransinghkhehrakhehra5659 2 года назад
ਕਮਾਲ ਕਰਤੀ ਸੁਖਜਿੰਦਰ ਵੀਰੇ
@kulwindersangha7085
@kulwindersangha7085 2 года назад
Lopowala bai sira kara janda
@Pardeep59
@Pardeep59 3 года назад
Wala kaint banda y tu
@harchandsinghkhehra1854
@harchandsinghkhehra1854 3 года назад
ਸਿਰਾ👌👌
@MohinderSingh-em1rc
@MohinderSingh-em1rc 3 года назад
Ptandra Facebook te tan machi pai aa agg 💯👌
@SukhwinderSingh-mv7rd
@SukhwinderSingh-mv7rd 3 года назад
🙏🙏👍👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@BalkarSingh-bf8pd
@BalkarSingh-bf8pd 2 года назад
ਰੇ
@pammadhillon4306
@pammadhillon4306 3 года назад
Sira veer ji👍🏻👌😂😂😂
@jagdevdhaliwal4692
@jagdevdhaliwal4692 3 года назад
ਬਾਈ ਸਲੀਊਟ ਆ ਤੇਰੀ ਸੋਚ ਤੇ ਸਾਰੇ ਰਗ਼ੜ ਕੇ ਰੱਖ ਤੇ
@db5348
@db5348 2 года назад
BOHUT Vadiya Veerji par veere kayee varri thode to SCRIPT ch kammie reh jandi aa par aa Video bohut vadiya aa VEERE
@SinghShaib-c7r
@SinghShaib-c7r 4 месяца назад
ਸਵਾਦ ਫੇਰ ਸੀ ਹੈ ਕੋਈ ਐਸਾ ਜਵਾਬ ਬਣਾਉਂਦੇ,, ਵੱਡਾ ਬਾਈ ਕਹਿੰਦਾ fb ਤੇ ਤਾਂ ਲੱਗਾ ਪਾਈ ਅਗ,, ਫੇਰ ਲਾ ਤੇ ਹਾਹਾਹਾਹਾ
@KuldeepSingh-qe4js
@KuldeepSingh-qe4js 3 года назад
ਵਾਹ ਜੀ ਵਾਹ ਕਿਆ ਬਾਤ ਐ
@ajeetpalsingh1699
@ajeetpalsingh1699 2 года назад
🤣🤣ਹੋਰ ਬਣਾ ਬਾਈ ਤੂੰ ਖ਼ਬਰਾਂ ਨੀ ਸੁਣਦਾ 🤣
@mandeepsinghdandiwalmandee5770
@mandeepsinghdandiwalmandee5770 3 года назад
Good work veer ji
@RamSingh-lm9ig
@RamSingh-lm9ig 3 года назад
😀😀😀Very good 🙏🙏👍👍
@sukhdevkaur5767
@sukhdevkaur5767 3 года назад
ਬਹੁਤ ਖੂਬ ਕਿਆ ਬਾਤ ਐ
@silverstar3161
@silverstar3161 3 года назад
👏🏽👏🏽👏🏽👏🏽👏🏽 Facebook te ta machi pai aa 🔥🔥🔥🔥🔥🔥🔥🔥
@JaspalSingh-ku3vl
@JaspalSingh-ku3vl 2 года назад
ਵਧੀਆ ਵੀਰ
@rajwinderkhehra3000
@rajwinderkhehra3000 2 года назад
Very nice sukhjinder veer ji ❤️❤️❤️❤️ God bless you ❤️❤️❤️
@PawanSingh-gf5dp
@PawanSingh-gf5dp 3 года назад
Sira y
@kanwaraulakh6606
@kanwaraulakh6606 3 года назад
ਚਾਰ ਆਂਡੇ ਪੁਲਸ ਵਾਲਿਆਂ ਨੂੰ ਰੋਜ ਦੇ 😆😆🤣🤣👍👍
@jassabehbalkalan4985
@jassabehbalkalan4985 3 года назад
ਬਹੁਤ ਵਧੀਆ ਵੀਡੀਓ
@jagjeetsingh6049
@jagjeetsingh6049 3 года назад
Sssiiirrraaa bai ji
@amanbrar3517
@amanbrar3517 3 года назад
😆siraa la gya 🥚ala😆
@bhawantbrar9177
@bhawantbrar9177 3 года назад
Nice👍👍👍👍
@amriksinghtimma4381
@amriksinghtimma4381 3 года назад
👌👌👍👍🙏🙏ਪਤੰਦਰਾ ਤੂੰ ਖਬਰਾਂ ਨਹੀਂ ਸੁਣਦਾ ਫੇਸਬੁੱਕ ਤੇ ਤਾਂ ਮਚੀ ਪਈ ਆ ਅੱਗ🤣😂
@mandipsinghnijjar1342
@mandipsinghnijjar1342 3 года назад
100/100 bai gal kam di kiti aa lopo walia ne.
@kamalguri9624
@kamalguri9624 3 года назад
ਆਂਡੇ 😂😂😂😂
@grbrar8965
@grbrar8965 Год назад
ਚੰਗਾ
@goodjob3876
@goodjob3876 3 года назад
Sira🍎🍋🍌🍍🥭🍑🍒
@asimraja5561
@asimraja5561 3 года назад
Veer g respect and love from Pakistan i am big fan of u sari video apki wach krta hu wait rehta ha apki video ka
@preetbrar5571
@preetbrar5571 3 года назад
Bai ji a video punjab de cm captain amrinder singh te Pakistan di patarkar arusa alam te lai a arusa alam captain amrinder nu keh rahi a mera man sita fal khan nu karda do ku peg v lage si arusa alam de video viral hoi si do ku 3 ku mhine phelan
@Vikram-ir4vs
@Vikram-ir4vs 3 года назад
Haha sirra video ❤️😂
@inderamol9510
@inderamol9510 2 года назад
Paji kamaal karti... Bhut vadiya video... "ਫੇਸਬੁੱਕ ਤੇ ਤਾਂ ਮਚੀ ਪਈ ਅੱਗ" Rashtriya Boota😄😄😄 God bless you paji...
@rajveergrewal2198
@rajveergrewal2198 3 года назад
Haaaahhhaaaaa🥰🥰🥰🥰🥰🥰
@BhupinderSingh-jp1nq
@BhupinderSingh-jp1nq 3 года назад
Va bai dil jit laya
@PhoneWale-vq8mi
@PhoneWale-vq8mi 2 месяца назад
Mrasikome
@navtejkhosa7210
@navtejkhosa7210 3 года назад
Very nice
@herabhullar1009
@herabhullar1009 3 года назад
very good job veer ji love you
@amankalotra
@amankalotra 3 года назад
ਲੋਪੋਂ ਆਲੇ ਦੀ ਐਕਟਿੰਗ ਦਾ ਫੈਨ ।
@amankhara4056
@amankhara4056 3 года назад
Facebook te ta machi pai a🔥🔥🔥🔥🔥🔥 Aag
@kulwinderchahal6521
@kulwinderchahal6521 3 года назад
Very good 👍👍🙏🙏
@Mandeepsingh-qi9jq
@Mandeepsingh-qi9jq 3 года назад
Chachi 🔥🔥🔥🔥
@gurikhanguraz238
@gurikhanguraz238 3 года назад
Facebook te ta lggi pai a agg 🔥🔥
@harrysingh4480
@harrysingh4480 2 года назад
Very nice...
@abhijotsingh7667
@abhijotsingh7667 3 года назад
Very nice bai
@bhinderbrar1343
@bhinderbrar1343 3 года назад
Hahaha funny aah but sochn waali gal aah
@Dimpy_Singh
@Dimpy_Singh 3 года назад
ਲੈ ਤੂੰ ਖਬਰਾ ਨੀ ਸੁਣਦਾ.. 😜
@pbx-preetsingh295
@pbx-preetsingh295 3 года назад
😆😆😆fb te ta lagi pyi a agg
@niamaaha...4141
@niamaaha...4141 3 года назад
I will plant Musang King 😂😂 face book teh lagi payi aag 😂😂😂
@rupindersingh9252
@rupindersingh9252 3 года назад
Sira 22
@paramsinghkaila882
@paramsinghkaila882 3 года назад
Nice video fun 😀😀 😂😂😂 video 👌👌👌👌 Love From HOLLAND 🇳🇱 AMSTERDAM ❤️ NO FARMERS NO FOOD IN ALL INDIA 🙏✊❤️🚜🚜❤️
@aajadaajad720
@aajadaajad720 3 года назад
ਸੁਖਜਿੰਦਰਾ ਮੋਬਾਇਲ ਤੂੰ ਵੀ ਅਪਣਾ ਮੰਜੇ ਤੇ ਛੱਡ ਗਿਆ 20 ਹਜ਼ਾਰ ਦੇ ਚੱਕਰ ਵਿੱਚ ....😂
@baljinderbrar9010
@baljinderbrar9010 3 года назад
Siraaaa 22
@jassabehbalkalan4985
@jassabehbalkalan4985 3 года назад
Very nice 👍
@jinderSingh-zl1sz
@jinderSingh-zl1sz 3 года назад
Bhut bai nice video ji 🙏👍
@FF_77_GAMER
@FF_77_GAMER 3 года назад
ਬਾਈ ਜੀ ਲੋਕਾਂ ਨੇ ਇਨ੍ਹਾਂ ਵੀਰਾਂ ਨੂੰ ਕੁਮੈਂਟਾਂ ਵਿਚ ਕਿੰਨਾ ਪਿਆਰ ਦਿੱਤਾ.. ਕਿਉਂ ਕਿ ਇਹ ਲੋਕਾਂ ਦੀਆਂ ਜਿੰਦਗੀਆਂ ਵਿਚ ਖੁਸ਼ੀਆਂ ਭਰਦੇ ਨੇ......... ਇਕ ਪਾਸੇ ਸੁਖਵੀਰ ਬਾਦਲ ਦੀ ਜਾਂ ਪੁਲਿਸ ਵਾਲਿਆਂ ਦੀ ਕੋਈ ਵੀਡਿਓ ਦੇ ਕੁਮੈਂਟ ਪੜ੍ਹਨਾ..... 🙏🙏🙏🙏🙏🙏
@maniaulakh4011
@maniaulakh4011 3 года назад
God bless you veer
@amritpalghuman7393
@amritpalghuman7393 2 года назад
Sukhjinder veer you are superb bro kuch reh veer
@LakhvirSingh-sx5lr
@LakhvirSingh-sx5lr 2 года назад
Sirra Bai
@ਯਾਰਜਲੰਧਰਤੋ-ਢ6ਜ
ਲੋਪੋ ਵਾਲੇ ਆ ਤੂੰ ਵੀ ਅੱਤ ਹੀ ਕਰਾ ਦਿੰਨਾ
@jogasingh2443
@jogasingh2443 3 года назад
Sira aa bai ji 😅😅😅😅
@gurdasbrarkotli6641
@gurdasbrarkotli6641 Год назад
Nice😀😁
@bohardeep384
@bohardeep384 3 года назад
Sirra bai 👌👌👌👌👌👌
@BalwinderSingh-ke9up
@BalwinderSingh-ke9up 2 года назад
Good good
@lakhwindersinggilllakhwind4836
@lakhwindersinggilllakhwind4836 3 года назад
ਅੱਤ ਲੋਪੋ ਵਾਲਾ
@saabgangarsaab824
@saabgangarsaab824 3 года назад
Bhut vdiyaa bai ji
@pppjrrhrhdhehdsbsh
@pppjrrhrhdhehdsbsh 3 года назад
ਸ਼ੁਕਰ ਐ ਚਿੱਟਾ ਕੁੜਤਾ ਲਾਤਾ ਕਿੰਨੇ ਸਾਲਾਂ ਤੋਂ ਕਰਨ ਔਜਲਾ ਬਣਿਆ ਪਿਆ ਸੀ 🤣
Далее
1 Subscriber = 1 Penny
00:17
Просмотров 52 млн
skibidi toilet multiverse 042
20:57
Просмотров 4,9 млн
aespa 에스파 'Whiplash' MV
03:11
Просмотров 16 млн
1 Subscriber = 1 Penny
00:17
Просмотров 52 млн