Тёмный

Shonki Sardar Ne Mangi Mafi | Ghoda Industry Ne Sukhjinder Lopon Nu Kita Maff | Ghoda Industry Moga 

musafir baaz singh
Подписаться 20 тыс.
Просмотров 159 тыс.
50% 1

Shonki Sardar Ne Mangi Mafi Ghoda Industry Ne Sukhjinder Lopon Nu Kita Maff Ghoda Industry Da Wada Ikath Moga.
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਤਾਬ
👇👇
amzn.to/42waagt
beard brush 👇
amzn.to/41Dl9UF
philips hair dryer 👇
amzn.to/3kLnMDp
mic 🎤 use in video 👇
amzn.to/3y4KUjl
ring light💡 use 20” 👇
amzn.to/3kBEm8N
tripod for ring light 👇
amzn.to/3yacUCe
punjabi vlog punjab
musafir baaz singh
imbaazsingh
imbaazsingh
instagram - imbaazsingh?r=n...
snapchat - / imbaazsi. .
facebook - / 1imbaazsingh
#sukhjinderlopon #ghoda #mulapur #ghodaindustry#ghodaindustry #krodadeghode #marwadi #tufanbloodline #kalerastudfarm #horselover #punjab #panjab #punjabi
#horselover #punjab #punjabi #ghodaindustry #moga #ghoda #sardar #sardari

Животные

Опубликовано:

 

27 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,5 тыс.   
@jaswinderchahal900
@jaswinderchahal900 Год назад
ਲੋਕੀ ਆਕੜ ਕੇ ਵੀ ਹਾਰ ਗਏ ਤੇ ਕੋਈ ਝੁਕ ਕੇ ਵੀ ਜਿੱਤ ਗਿਆ 🙏🙏 Shonki Sardar ਸ਼ੌਂਕੀ ਸਰਦਾਰ ਸਲਾਮ ਏ ਵੀਰ
@shergillofficial7847
@shergillofficial7847 Год назад
ਸੁਖਜਿੰਦਰ ਵੀਰੇ ਤੇਰੀ ਇੱਜ਼ਤ 200% ਪਰਸੈਂਟ ਵੱਧ ਗਈ
@deepsinghvlog3601
@deepsinghvlog3601 Год назад
💯
@LegendsLion
@LegendsLion Год назад
Hun punjabya de comment band ho gye
@LegendsLion
@LegendsLion Год назад
Hor sunoge hun es ton baad we think
@MSDJANDALI
@MSDJANDALI Год назад
100 ਦਾ ਸਗਨ ਪਾ ਗਿਆ ਲਾਹਣੀਤੋਓ, ਲੋਪੋ ਆਲਾ ਵੀਰ ਹਰ ਕੇ ਵੀ ਜਿੱਤ ਗਿਆ 🙌♥️
@GagandeepSingh-hz1ke
@GagandeepSingh-hz1ke Год назад
ਵਾਕਿਆ ਈ ਘੋੜਿਆਂ ਵਾਲੇ ਸਾਰੇ ਖੱਚਰ ਨਿਕਲੇ, ਇੱਕ ਬੰਦੇ ਤੋਂ ਮੁਆਫੀ ਮੰਗਵਾਉਣ ਲਈ ਐਨੀਆਂ ਭੇਡਾਂ ਦਾ ਇਕੱਠ ਕੀਤਾ ਗਿਆ😂
@Harwindersingh6007
@Harwindersingh6007 Год назад
Hahaha sahi kiha bai ji , koda par sach a
@CrazySingh-zr4xq
@CrazySingh-zr4xq Год назад
ਲੋਪੋ ਵਾਲਿਆ ਅੱਜ ਤੂੰ ਸਮੁੱਚੇ ਪੰਜਾਬੀਆਂ ਦੀ ਨਜ਼ਰ ਚ ਅਮਰ ਹੋ ਗਿਆ ਬਾਈ
@JaswantSingh-wo9su
@JaswantSingh-wo9su Год назад
ਸੁਖਜਿੰਦਰ ਸਿੰਘ ਲੋਪੋਂ ਵਾਲਾ ਨੇ ਸਹੀ ਕਿਹਾ ਬਕਿਆ ਫੁਕਰੇ ਤੇ ਦੁਕੀਆਂ
@TanroseRenovation-hw9fd
@TanroseRenovation-hw9fd Год назад
Bilkul vir lopo vale di jutti de brabar ni ge eh fukre eh jehra tempo odi jgah Len nu firda len di gal dur eh soch vi ni sakda ehna nu eh ni pta j tuhade kitte ch gangwar ah gyi thoda ki banu ah jehra tempo reporter bnea firda agg te petrol da kam karan dea
@TanroseRenovation-hw9fd
@TanroseRenovation-hw9fd Год назад
Ehna ne ajj sabit karta sachi fukre ne
@pinderdhillon8046
@pinderdhillon8046 Год назад
​@@TanroseRenovation-hw9fd ਸਹੀ ਗੱਲ ਆ ਬਾਈ ਏਹ ਕੁੱਤੇ ਦੀਆ pehliaa ਵੀਡਿਓ ਚ ਵੀ ਇਹ ਕੰਮ ਕੀਤਾ kuta sala
@ssgill375
@ssgill375 Год назад
ਕਾਮਰੇਟ ਦੇ ਨਾਮ ਨਾਲ ਸਿੰਘ😂😂
@jatt2270
@jatt2270 Год назад
@@ssgill375 😂😂💯
@baldevgrewal807
@baldevgrewal807 Год назад
ਸੁਖਵਿੰਦਰ ਹਿੰਮਤ ਨਹੀਂ ਹਾਰਨੀ।ਲੋਕਾ ਨੇ ਦੇਖ ਹੀ ਲਿਆ ਕੌਣ ਵੱਡਾ ਹੈ ਤੇ ਕੌਣ ਛੋਟਾ ਹੈ।ਮੁਆਫੀ ਮੰਗਵਾਉਣ ਵਾਲਾ ਵੱਡਾ ਨਹੀਂ ਹੁੰਦਾ।ਮੁਆਫੀ ਮੰਗਣ ਵਾਲਾ ਵੱਡਾ ਹੁੰਦਾ ਹੈ।ਕਿਸੇ ਨੂੰ ਜਲੀਲ ਕਰਕੇ ਕੋਈ ਵੱਡਾ ਨਹੀਂ ਬਣ ਸਕਦਾ।ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।🙏🙏🙏🙏🙏
@ManpreetSingh-qm6ti
@ManpreetSingh-qm6ti Год назад
ਲੋਪੋਂ ਵਾਲਾ ਵਧੀਆ ਬੰਦਾ,ਜੋ ਬੋਲਿਆ ਸਾਬਤ ਵੀ ਕਰ ਤਾ, ਵਾਹੇਗੁਰੂ ਚੜਦੀਕਲਾ ਚ ਰੱਖੇ
@fateh_stud_farm
@fateh_stud_farm Год назад
ਵਾਕਿਆ ਈ ਇਹ ਫੁਕਰੇ ਆ ਸਾਡੇ ਵੀ ਘੋੜੇ ਰੱਖੇ ਆ ਪਰ ਅਸੀ ਫੁਕਰੇ ਨੀ ਤਾਂਹੀ ਮਿਰਚ ਨਹੀ ਲੱਗੀ।
@kamaljeetsidhu3060
@kamaljeetsidhu3060 Год назад
ਲੋਪੋ ਵੀਰ ਦੀਆਂ ਗੱਲਾਂ ਤੁਸੀਂ ਆਪ ਮੰਨੋਗੇ 8-10 ਮਹੀਨੇ ਬਾਅਦ ਉਸ ਦੀਆਂ ਗੱਲਾਂ ਨੂੰ ਤੁਸੀਂ ਆਪ ਸਹੀ ਕਹੋਗੇ। ਲੋਪੋ ਵੀਰ ਤੁਸੀਂ ਬਿਲਕੁਲ ਸਹੀ ਹੋ।
@HarpreetSingh-mt5vl
@HarpreetSingh-mt5vl Год назад
ਬਿਲਕੁੱਲ ਸਹੀ ਗੱਲ ਆ ਬਾਈ ਜਦੋਂ ਖਰੀਦ ਕਰਨ ਜਾਓ ਤਾਂ ਗੱਲਾਂ ਅਤੇ ਰੇਟ ਸੁਣ ਬੰਦਾ ਹੈਰਾਨ ਹੋ ਜਾਂਦਾ। ਪਰ ਜਦੋਂ ਬਾਈ ਨੇ ਪੱਲਾ ਚੁੱਕ ਕੇ ਮੁਆਫੀ ਮੰਗੀ ਤਾਂ ਸਾਲਾ ਦਿੱਲ ਪਾਟ ਗਿਆ 💔
@rajwinder9956
@rajwinder9956 Год назад
ਖੱਚਰਾਂ ਵਾਲੇ ਸਰਦਾਰਾ ਨੂੰ ਬੇਨਤੀ ਹੈ ਕਿ ਪੈਲੇਸ ਬੁੱਕ ਕਰਵਾ ਹੀ ਲਿਆ ਸੀ ਕੁੜੀ ਤੋਰ ਹੀ ਦੇਣੀ ਸੀ ਲੋਪੋ ਵਾਲੇ ਨਾਲ
@lovepreetheer453
@lovepreetheer453 Год назад
😂😂🤣🤣shi keha
@Harwindersingh6007
@Harwindersingh6007 Год назад
Hahahaha
@Amritcheema-gt6vb
@Amritcheema-gt6vb Год назад
😂😂😂
@jeetsingh3172
@jeetsingh3172 Год назад
ਲੋਪੋ ਆਲਾ ਸਿਰਾ ਬੰਦਾ ਸੀ ਤੇ ਰਹੂਗਾ।। ਪਰ ਬਾਈ ਲੋਪੋ ਵਾਲੇ ਨੇ ਜੋ ਕਿਹਾ ਸੀ ਉਹ ਬਿਲਕੁੱਲ ਸੱਚ ਆ ਕੀ ਇਹ ਹੰਕਾਰੇ ਹੋਏ ਤੇ ਫੁਕਰੇ ਲੋਕ ਨੇ।। ਅੱਜ ਇਹਨਾਂ ਦੀ ਵੀਡਿਉ ਦੇਖਕੇ ਪੂਰੀ ਦੁਨੀਆ ਨੂੰ ਪਤਾ ਲੱਗ ਗਈ।।
@jassingh6253
@jassingh6253 Год назад
ਇਹ ਪੰਜਾਬੀ ,ਪੰਜਾਬੀ ਦੇ ਦੁਸ਼ਮਣ ਕਿਉਂ ਹੋ ਗਏ ਸੱਚ ਕਿ ਇਹ ਸਮਝ ਤੋਂ ਮੇਰੇ ਬਾਹਰ ਆ ਜੀ ਮਸਲੇ ਹੋਰ ਬਹੁਤ ਜੀ ਚਲੋ ਮਾਫੀ ਮੰਗਦੇ ਆ
@ranjitsinghrana288
@ranjitsinghrana288 Год назад
ਨਾਮ ਬਾਜ਼ ਰੱਖਣਾ ਤੇ ਕੰਮ ਕਾਵਾ ਵਾਲੇ ਬੱਲੇ ਮੁਸਾਫ਼ਿਰ ਬਾਜ਼ ਸਿੰਘ
@sukhwindersingh9991
@sukhwindersingh9991 Год назад
👍👍
@rickyd5758
@rickyd5758 Год назад
ਕਿੱਡੀ ਬਦਕਿਸਮਤੀ ਆ ਪੰਜਾਬ ਦੀ, ਛੋਟੀ ਜਿਹੀ ਗੱਲ ਨੂੰ ਲੈ ਕੇ ਫਾਲਤੂ ਦਾ ਬਖੇੜਾ ਖੜ੍ਹਾ ਕਰ ਲੈਂਦੇ ਆ ਤੇ ਇਕੱਠੇ ਹੋ ਜਾਂਦੇ ਆ, ਕਾਸ਼ ਪੰਜਾਬ ਦੇ ਗੰਭੀਰ ਮਸਲਿਆਂ ਤੇ ਵੀ ਏਦਾਂ ਇਕੱਠੇ ਹੋ ਕੇ ਸਟੈਂਡ ਲੈਣ ਲੱਗ ਪੈਣ ਤਾਂ ਪੰਜਾਬ ਦਾ ਮਾਹੌਲ ਹੀ ਕੁੱਝ ਹੋਰ ਹੋਵੇ
@preetam3415
@preetam3415 Год назад
ਪੈਲੈਸ ਤਾਂ ਐਂ ਬੁੱਕ ਕਰਵਾਇਆ ਜਿਵੇਂ ਲੋਪੋ ਆਲੇ ਨੂੰ ਸਗਨ ਪਾਉਣਾ ਹੋਵੇ
@CR7HD007
@CR7HD007 Год назад
ਮਾਫ਼ੀ ਮੰਗਵਾਉਣ ਵਾਲਿਆਂ ਨਾਲ਼ ਕੋਈ ਵਪਾਰ ਨਾ ਰੱਖਿਆ ਜਾਵੇ
@mastermind7902
@mastermind7902 Год назад
ਆ ਖਾਕੀ ਪੈਂਟ ਆਲੀ ਜਨਾਨੀ ਜੀ ਕੁਝ ਜਿਆਦਾ ਹੀ ਫੁਕਰੀ ਹੈ। ਬਾਕੀ ਸੱਜਣ ਬਹੁਤ ਹੀ ਤਮੀਜ਼ ਨਾਲ ਗੱਲ ਕਰ ਰਹੇ ਨੇ ਇਹ ਕੱਲਾ ਹੀ ਚਾਂਬਲੀ ਜਾਂਦਾ ਹੈ।
@sarbsraa3543
@sarbsraa3543 Год назад
ਰੱਖਣੇ ਟੱਟੂ ਗੱਲਾਂ ਨੁਕਰਿਆ ਦੀਆਂ ਕਰਨੀਆਂ ਅਖਵਾਉਣੇ ਘੋੜੀਆਂ ਵਾਲੇ ਸਰਦਾਰ ਕੰਮ ਮੱਸੇ ਰੰਗੜ ਵਰਗੇ ਕਰਨੇ
@Pbjatt.
@Pbjatt. Год назад
ਜਿੰਨੇ ਪੈਸੇ ਆ ਪੈਲਸ ਤੇ ਤੇ ਖਾਨ ਪੀਣ ਤੇ ਇੱਕ ਦਿਲਦਾਰ ਬੰਦੇ ਨੂੰ ਬਦਨਾਮ ਕਰਨ ਤੇ ਲਾਏ ਆ ਉਨੇ ਪੈਸੇ ਕਿਸੇ ਗਰੀਬ ਨੂੰ ਦੇ ਦਿੰਦੇ ,,,,,, ਫੁਕਰੇ ਉ ਤੁਸੀਂ
@simransomal1973
@simransomal1973 Год назад
ਸ਼ਰਮ ਆਉਣੀ ਚਾਹੀਦੀ ਏ ਇਨ੍ਹਾਂ ਲੋਕਾਂ ਨੂੰ ਹ਼ਕਾਰ ਦੇ ਉਤੇ ਨਿਮਰਤਾ ਦੀ ਜਿੱਤ ਹੋਈ ਲੋਪੋਂ ਆਲ਼ਾ ਹਾਰ ਕੇ ਵੀ ਜਿੱਤ ਗਿਆ
@gdhaliwal4minian
@gdhaliwal4minian Год назад
Sahi kahe veer ji bhut dukh hoya hankari lok a sare
@HarpreetSingh-mt5vl
@HarpreetSingh-mt5vl Год назад
ਸੱਚੀ ਗੱਲ ਆ ਬਾਈ ਵੀਰੇ ਨੇ ਪੱਲਾ ਚੁੱਕ ਕੇ ਮੁਆਫੀ ਮੰਗੀ ਤਾਂ ਸਹੀ ਨੀ ਲੱਗਾ। ਯਾਰ ਇੰਨਾ ਵੀ ਕਿ ਤੁਸੀ ਕਿਸੇ ਨੂੰ ਮਜਬੂਰ ਕਰੋ ਮੁਆਫੀ ਲਈ, ਸਾਡੀਆਂ ਧੀਆਂ ਯੰਤਰ ਮੰਤਰ ਤੇ ਬਠੀਆ ਨੇ, ਆਪਾ ਉਸ ਬੰਦੇ ਤੇ ਤਾਂ ਪ੍ਰੈਸ਼ਰ ਪਾ ਨੀ ਸਕੇ ਮੁਆਫੀ ਲਈ ਸਰਕਾਰਾਂ ਤਾਂ ਉਸ ਬੰਦੇ ਨਾਲ ਤੇ ਪਹਿਲਵਾਨ ਥੀਆਂ ਦੇ ਖਿਲਾਫ ਨੇ, ਉਸ ਲਈ ਵੀ ਕੁੱਝ ਕਰਲਵੋ। ਆਪਸ ਚ ਲੜ ਲੜ ਮਰੀ ਜਾਓ
@ranadhaliwal3027
@ranadhaliwal3027 Год назад
ਪਹਿਲਾ ਪੰਜਾਬ ਵਿੱਚ ਘੋੜਿਆਂ ਦੀ ਕੋਈ ਵੀਡੀਓ ਨੀ ਪਾਉਦਾ ਸੀ ਲੋਪੋ ਵਾਲਾ ਇੰਨਾਂ ਦੀ ਮਸ਼ਹੂਰੀ ਕਰਨ ਵਾਲਾ ਪਹਿਲਾ ਬੰਦਾ ਸੀ ਇਹ ਉਸ ਤੋ ਹੀ ਮਾਫ਼ੀ ਮੰਗਾਂ ਰਹੇ ਸ਼ਰਮ ਕਰਨ
@EuropeVichPunjabi76
@EuropeVichPunjabi76 Год назад
ਐਨਾ ਸਖਤ ਤਾਂ ਜੱਜ ਵੀ ਨਹੀਂ ਹੁੰਦਾ.. ਇਹ ਮੰਡੀਰ ਇਕੱਠੀ ਹੋਈ ਹੰਕਾਰ ਗਈ ਹੈ.. ਸਮਾਂ ਦੱਸੂ ਇਹਨਾਂ ਨੂੰ ਇਹਨਾਂ ਦੀ ਔਕਾਤ
@5rvers79
@5rvers79 Год назад
ਲੋਪੋ ਵਾਲੇ ਨੇ 2 ਹੀ ਸ਼ਬਦ ਬੋਲੇ ਸਾਰਿਆਂ ਦੇ ਸ਼ਿਤਰ ਮਾਰ ਗਿਆ
@jaswindersingh6410
@jaswindersingh6410 Год назад
ਲੱਖ ਲਾਹਨਤ ਆ ਤੁਹਾਡੇ ਘੋੜਿਆਂ ਵਾਲਿਓ!ਤੁਸੀ ਸੱਚੀ ਈ ਫੁਕਰੇ ਓਂ!ਸੁਖਜਿੰਦਰ ਮਾਫ਼ੀ ਮੰਗਕੇ ਇਸ ਗੱਲ ਤੇ ਮੋਹਰ ਲਾ ਗਿਆ!
@pakkefankabaddide6254
@pakkefankabaddide6254 Год назад
ਲੋਪੋ ਆਲਿਆ ਤੂੰ ਸਹੀ ਕਿਹਾ ਇਹ ਫੁਕਰੇ ਈ ਆ ਇਹਨਾਂ ਨੇ ਆਵਦੀ ਔਕਾਤ ਦਿਖਾ ਦਿੱਤੀ ਬਿੱਜੁਆ ਨੇ,ਇਹ ਫੁਕਰੇ ਤੇਰੇ ਕੋਲੋ ਮੁਆਫੀ ਮੰਗਵਾਉਣ ਲਈ ਤਾਂ ਆਏ ਇਕੱਠੇ ਹੋ ਗਏ ਜਿਵੇਂ ਤੂੰ ਕੋਈ ਵਾਲਾ ਵੱਡਾ ਗੁਨਾਹ ਕਰ ਦਿੱਤਾ ਹੋਵੇ ,ਪਰ ਜੇ ਇਹਨਾਂ ਨੂੰ ਨਸ਼ੇ ਵਿਰੁੱਧ ਜਾ ਹੋਰ ਕੋਈ ਕੰਮ ਲਈ ਇਕੱਠੇ ਹੋਣ ਨੂੰ ਕਿਹਾ ਜਾਵੇ ਤਾਂ ਇਹਨਾਂ ਨੂੰ ਮੌਤ ਪੈ ਜੂ ਲਾਹਨਤ ਆ ਇਹਨਾਂ ਤੇ।
@punjabicreates
@punjabicreates Год назад
ਉਸ ਨੇ ਤਾਂ ਸਿਰਫ਼ ਕਿਹਾ ਹੀ 😂 ਤੁਸੀ ਸਾਬਤ ਕਰਤਾ 🤣🤣
@amritsingh678
@amritsingh678 Год назад
Y lopon alea tera jigraa bhoot vadda yrr ajj sachii ikk banda dekhiya jere eneia pedda che ikalla a giya waah oye sajnaa❤❤❤❤
@DavinderSingh-nm4ru
@DavinderSingh-nm4ru Год назад
ਉਹਨੇ ਤੇ ਫੁਕਰੇ ਕਿਹਾ ਸੀ ਤੇ ਤੁਸੀਂ ਖੁਦ ਸਾਬਿਤ ਕਰਤਾ
@PreetSaroyeOfficial
@PreetSaroyeOfficial Год назад
ਇੱਕ ਨੂੰ ਨਿਵਾ ਵਿੱਖਾ ਕੇ , ਪਿਛਿਓ ਜੈਕਾਰੇ ਲਗਾਉਣੇ ਵਾਹ ਜੀ ਵਾਹ 🙏
@trahdeepsingh692
@trahdeepsingh692 10 месяцев назад
ਹੁਣ ਮੁਆਫ਼ੀ ਮਗਾ ਕੇ ਕਿਹੜਾ ਤੁਸੀਂ ਵੱਡੇ ਹੋਗੇ ਹੈ ਤਾਂ ਤੁਸੀਂ ਹਜੇ ਵੀ ਫੁਕਰੇ ਹੀ ਹੋ
@deepdhillhon5703
@deepdhillhon5703 10 месяцев назад
Eh gal ena nu samaj bad vich ani. Apne moh te ap chupeda marde j kise ne nhi dekhe ta bai aj moka dekh lo, te sikho kise to panchayti mafi mangani kini ko samjdari hai.
@Beant99sandhu
@Beant99sandhu Год назад
ਲੱਖ ਲਾਹਣਤ ਆ ਥੋਡੇ ਤੇ ,ਅਹੋ ਜਿਆਂ ਤੋਂ ਖੱਚਰ ਰੱਖਣ ਵਾਲੇ ਜਿਆਦਾ ਚੰਗੇ ਆ
@sukh_gill.
@sukh_gill. Год назад
ਬਹੁਤ ਮਾੜੀ ਗੱਲ ਆ ਸੱਚੀ ਗੱਲ ਇਹਨਾ ਨੂੰ ਕੋੜੀ ਲੱਗਦੀ ਆ ਸੱਚੇ ਬੰਦੇ ਨੂੰ ਬੇਇੱਜ਼ਤ ਕਰਨ ਲਈ ਕਿੰਨਾ ਇੱਕਠ ਕੀਤਾ ਸੱਚੀ ਫੁਕਰੇ ਆ
@harjitsekhon5528
@harjitsekhon5528 Год назад
ਲੋਪੋਂ ਵਾਲਾ ਅਸਲ ਹੀਰਾ ਬੰਦਾ, ਇਹ ਸਾਰੇ ਸਾਬਤ ਕਿਆ ਕਰਨਾ ਚਾਉਂਦੇ
@jarnailsingh9560
@jarnailsingh9560 Год назад
ਫੁਕਰਿਆ ਨੂੰ ਫੁਕਰਾ ਹੀ ਕਿਹਾ ਜਾਂਦਾ ਹੈ ਜੀ
@user-dc3yl7gd4u
@user-dc3yl7gd4u Год назад
ਮਾੜੀ ਗੱਲ ਆ ਸੁਖਵਿੰਦਰ ਲੋਪੋਂ ਦੀ। ਇਹਨਾ ਨੂੰ ਫੁਕਰੇ ਨੀ। ਕਲਨ ਕਹਿਣਾ ਚਾਹੀਦਾ ਸੀ। 😅😂😅😂😅😂
@simardeepkaur6792
@simardeepkaur6792 Год назад
ਸੁਖਜਿੰਦਰ ਲੋਪੋ ਬਾਈ ਤੂੰ ਸੱਚਾ ਬੰਦਾ ਆ 💯💯💯💯
@justyou2605
@justyou2605 Год назад
ਕਿਰਪਾ ਕਰਕੇ ਮਾਫੀ ਮੰਗਵਾਉਣ ਵਾਲਿਆਂ ਤੋਂ ਕੋਈ ਘੋੜਾ ਨਾ ਖਰੀਦੇ
@Harmandhillonyt
@Harmandhillonyt Год назад
ਲੱਖ ਦੀ ਲਾਹਨਤ ਥੋਡੇ ਤੇ ਵੱਡੇ ਰਾਜੇ , ਇਹਨਾਂ ਏਕਾ ਦਿਖਾਓ ਕਦੇ ਪੰਜਾਬ ਦੇ ਹੱਕਾਂ ਲਈ , ਅੱਧਿਓਂ ਵੱਧ ਇਹਦੇ ਚ ਸਰਕਾਰੀ ਚਮਚੇ ਨੇ
@parmindersingh4267
@parmindersingh4267 Год назад
ਬਾਈ ਸੁਖਜਿੰਦਰ ਨੇ ਸੱਚ ਬੋਲਿਆ ਸੀ ਪਰ ਗੱਲ ਏ ਆ ਏਨਾਂ ਤੋਂ ਸੱਚ ਬਰਦਾਸ਼ਤ ਨੀ ਹੋਇਆ ਬਾਈ ਸੁਖਜਿੰਦਰ ਪਰਵਾਹ ਨਾ ਕਰੀਂ ਏਨਾਂ ਲੰਡੂਆਂ ਦੀ ਸਾਰਾ ਪੰਜਾਬ ਤੇਰੇ ਨਾਲ ਆ ਵੀਰ
@jaspinderbhullar9327
@jaspinderbhullar9327 Год назад
100₹ nu batti bna k lailo sukhjinder bai zindabad a
@user-vk1gj5mm9r
@user-vk1gj5mm9r Год назад
ਜੋ ਇਸ ਮੌਕੇ ਵੀਡੀਓ ਬਣਾ ਰਹੇ ਸੀ ਓਹਨਾਂ ਤੇ ਵੀ ਲਾਹਨਤ ਤੇ ਸਾਰੇ ਫੁੱਕਰੇ ਜਿਹੜੇ ਹੰਕਾਰੇ ਹੋਏ ਓਹਨਾਂ ਤੇ ਵੀ ਲਾਹਨਤ ।
@deepsinghvlog3601
@deepsinghvlog3601 Год назад
💯
@surindersinghjyoti
@surindersinghjyoti Год назад
ਪਹਿਲੀ ਗੱਲ ਕਿ ਮੰਚ ਤੇ ਬੋਲਣ ਵਾਲੇ ਵੀਰ ਨੂੰ ਪੰਚਾਇਤ ਅਤੇ ਮਹਾਂ-ਪੰਚਾਇਤ ਦੇ ਅੰਤਰ ਦਾ ਕੋਈ ਗਿਆਨ ਨਹੀ….. ਸਿਰਫ਼ ਇਸ ਗੱਲ ਤੇ ਆਪਣਿਆਂ ਤੋਂ ਇਸ ਤਰੀਕੇ ਨਾਲ ਮੁਆਫ਼ੀ ਤੋਂ ਇਲਾਵਾ ਜ਼ਲੀਲ ਕਰਨਾ ਬਹੁਤ ਹੀ ਨਿੰਦਣ ਯੋਗ ਹੈ….. ਤੁਹਾਨੂੰ ਇਹੋ ਜਿਹੇ ਇਕੱਠ ਆਪਣੇ ਸੂਬੇ ਵਾਸਤੇ, ਆਪਣੇ ਦੇਸ਼ ਵਾਸਤੇ ਤੇ ਆਪਣੇ ਕੌਮੀ ਮਸਲਿਆਂ ਵਾਸਤੇ ਤੇ ਪਛੜੇ ਹੋਏ ਤੇ ਦੱਬੇ ਤੇ ਕੁਚਲ ਹੋ ਰਹੇ ਵਰਗਾਂ ਵਾਸਤੇ ਕਰਨੇ ਚਾਹੀਦੇ ਹਨ ਜੀ…..🙏🙏🙏🙏🙏
@preetmaan4811
@preetmaan4811 Год назад
ਜਦੋਂ ਬੰਦੇ ਨੇ ਮਾਫੀ ਹੀ ਮੰਗ ਲਈ ਫੇਰ ਉਹ ਇਕੱਲ੍ਹੇ ਨੂੰ ਘਰੇ ਜਾ ਕੇ ਥੋੜੀ ਮਾਫੀ ਮੰਗੂ.. ਭਰੀ ਸਭਾ ਵਿੱਚ ਅੱਗਲੇ ਨੇ ਝੋਲੀ ਅੱਡ ਲਈ ਫੇਰ ਦੋਬਾਰਾ ਸਟੇਜ ਤੇ ਬੁਲਾਉਣਾ ਕੋਈ ਸਿਆਣਪ ਨਹੀਂ
@Jatindersingh-hy5bf
@Jatindersingh-hy5bf Год назад
ਵੀਰ ਸਤਿ ਸ੍ਰੀ ਅਕਾਲ ਵੀਰੇ ਨਾ ਤੇ ਮੈਨੂੰ ਘੋੜਿਆ ਦਾ ਸ਼ੌਕ ਹੈਂ ਅਤੇ ਨਾਂ ਹੀ ਮੈਂ ਘੋੜੇ ਰੱਖੇ ਹੋਏ ਹਨ । ਪਰ ਜਦੋਂ ਕਦੇ ਵੀ ਮੈਂ ਘੋੜਿਆ ਵਾਲੀ ਕੋਈ ਵੀ ਵੀਡੀਓ ਦੇਖਦਾ ਹਾਂ ਜਿਸ ਵਿੱਚ ਲੋਪੋ ਵੀਰ ਬੋਲਦਾ ਹੋਵੇ ਉਹ ਵੀਡੀਓ ਫਿਰ ਦੇਖੇ ਅਤੇ ਸੁਣੇ ਬਿਨਾਂ ਰਿਹਾ ਨਹੀ ਸੀ ਜਾਂਦਾ ਅੱਜ ਵੀਰ ਲੋਪੋ ਦੀ ਅਵਾਜ਼ ਅਤੇ ਉਹਨਾਂ ਦੇ ਜਜਬਾਤ ਦੇਖ ਕੇ ਮੰਨ ਬਹੁਤ ਉਦਾਸ ਹੋਇਆ ਕਿਉਂਕਿ ਅਗਰ ਵੀਰ ਲੋਪੋ ਤੋ ਗਲਤੀ ਹੋਈ ਵੀ ਸੀ । ਤਾਂ ਉਸ ਨੂੰ ਇਸ ਤਰ੍ਹਾਂ ਜਲੀਲ ਨਹੀਂ ਸੀ ਕਰਨਾ ਚਾਹੀਦਾ ਅੱਜ ਵੀਰ ਲੋਪੋ ਦਾ ਉਦਾਸ ਚੇਹਰਾ ਦੇਖਕੇ ਉਹਨਾਂ ਦੇ ਚਾਹੁਣ ਵਾਲਿਆਂ ਦੇ ਵੀ ਦਿਲ ਨੂੰ ਦੁੱਖ ਪਹੁੰਚਿਆ ਹੈਂ । ਲੋਪੋ ਵੀਰ ਦੀਆਂ ਵੀਡੀਓ ਆਉਣ ਨਾਲ ਹੀ ਘੋੜਿਆਂ ਦਾ ਅਤੇ ਘੋੜੇ ਰੱਖਣ ਵਾਲਿਆਂ ਦਾ ਨਾਮ ਪੰਜਾਬ ਵਾਸੀਆਂ ਅੱਗੇ ਆਇਆ ਹੈਂ ਕਿਉਂਕਿ ਵੀਰ ਦੀ ਅਵਾਜ਼ ਬੋਲਣ ਦਾ ਤਰੀਕਾ ਲਿਆਕਤ ਨਾਲ ਸੁਨਣ ਵਾਲੇ ਬੰਦੇ ਵਿੱਚ ਜੋਸ਼ ਭਰ ਦਿੰਦੀ ਸੀ । ਪਰ ਲੋਪੋ ਵੀਰ ਅੱਜ ਸਭ ਤੋ ਵੱਡਾ ਇਨਸਾਨ ਹੈਂ ਮੇਰਾ ਮੰਨਣਾ ਹੈਂ । ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ਲੋਪੋ ਵੀਰ ਨੂੰ 🙏
@ManjinderSingh-yb5tc
@ManjinderSingh-yb5tc Год назад
ਘੋੜਿਆਂ ਵਾਲਿਆ ਦਾ ਗ਼ਲਤ ਟਾਈਮ ਸ਼ੁਰੂ ਹੋ ਗਿਆ ਲਿਖ ਲਿਓ।ਲੋਪੋ ਸਹੀ ਬੰਦਾ ਆ।
@MrMALKEET99
@MrMALKEET99 Год назад
ਉਹ ਮੁਆਫ਼ੀ ਮੰਗ ਕੇ ਵੀ ਵੱਡਾ ਹੋ ਗਿਆ.. ਤੁਸੀਂ ਮੁਆਫ਼ੀ ਵੀ ਜ਼ਲੀਲ ਕਰਕੇ ਦਿੱਤੀ, ਛੋਟੇ ਹੀ ਰਹੋਗੇ
@yadwinderbassi6209
@yadwinderbassi6209 Год назад
ਆਹ ਖੁਸਰਾ ਜਿਹਾ ਕੋਣ ਏ ਜਿਸ ਦਾ name ਕੋਕਾ ਜੀ ਫੈਟਾ ਜੀ ਏ ਉਹੀ ਗੱਲ ਨਾ ਬੰਦਾ ਨਾ ਬੁੜੀ ਇੰਹਨੂੰ ਸੱਚ ਬਹੁਤ ਚੁਭਿਆ
@avtartiwana361
@avtartiwana361 Год назад
ਕਹਿੰਦਾ ਮੱਝਾ ਦਾ ਦੁੱਧ ਵੀ ਵੇਚਣ ਜਾਣਾ ਪੈਂਦਾ । ਮੱਝਾਂ ਨਾਲੋ ਵੀ ਵਧੀਆ ਕੰਮ a ਘੋੜਿਆ ਦਾ ਭੈਣ ਦਿਆ ਲੋੜਿਆ ਜਦੋਂ ਘਰ ਚਾਹ ਬਣਾਉਂਦੇ ਓ ਦੁੱਧ ਦੀ ਜਗ੍ਹਾ ਘੋੜੇ ਦਾ ਲੋੜਾ ਕੋਲ ਲਿਆ ਕਰੋ ਚਾਹ ਚ😅😅😅😅
@gurpreetdhandli8389
@gurpreetdhandli8389 Год назад
ਤੁਸੀ ਮਾੜੇ ਲੋਕਾ ਨੇ ਦੁਖੀ ਕਰ ਦਿੱਤਾ,, ਸੁਖਜਿੰਦਰ ਲੋਪੋ ਜਿੰਦਾਵਾਦ
@GurpreetSingh-vq7jz
@GurpreetSingh-vq7jz 10 месяцев назад
ਥੋਨੂੰ ਸਾਰਿਆਂ ਨੂੰ ਵੀ ਬੇਨਤੀ ਆ ਕੇ ਇੱਕ ਵਾਰ ਲੋਕਾਂ ਦੇ ਕਾਮੈਂਟ ਪੜ ਲਓ 🤣🤣🤣🤣
@anmolgagan5324
@anmolgagan5324 Год назад
#sukhjinderlopo 22 tusi gret oo nale mahan vi mafi mangan nal kade koi chhota ni hunda...❤❤
@gurlal4302
@gurlal4302 Год назад
ਸਾਰੇ ਕਹਿੰਦੇ ਹੈ ਕਿ ਸੁਖਜਿੰਦਰ ਲੋਪੋਕੇ ਨੇ ਗਲਤੀ ਪਰ ਉਸ ਨੇ ਮੰਨ ਲਈ ਹੈ ਤੁਸੀਂ ਵਾਰ ਵਾਰ ਬੇਇਜਤੀ ਕਰਕੇ ਤੁਸੀਂ ਵੱਡੇ ਹੋ ਗਏ ਵਾਕਿਆ ਹੀ ਇਹ ਮਾਈਕ ਤੇ ਬੋਲਦਾ ਫੁਕਰਾ ਹੈ
@malwa_belt_07
@malwa_belt_07 Год назад
ਲੋਪੋ ਆਲੇ ਦੀ ਗੱਲ ਸੱਚੀ ਹੋਗੀ ਬੀ ਘੋੜਿਆਂ ਵਾਲੇ ਅਸਲ ਚ ਫੁਕਰੇ ਹੀ ਆ।।
@aanshaansh1548
@aanshaansh1548 Год назад
Sukhjinder lopo bhai Love u tnu hero a Tu punjab da Ehh Sarey fukre khttey hoey a jo tri pith loon lai firdey se par Tuu jeatt gea
@birsingh1166
@birsingh1166 Год назад
mafi mng k v tode muh te thappad maar gya 😂 tuc sachi fukre ho ....chor ho tahi toddi mchi.... sukhjinder ghaint ❤️
@JagmohanSingh-ng7ze
@JagmohanSingh-ng7ze Год назад
ਵੇਖੋ ਜੱਟ ਦੀ ਅਕਲ ਗੲਈ ਮੱਝ ਵੇਚ ਕੇ ਘੋੜੀ ਲੲਈ ਦੁੱਧ ਪੀਣ ਤੋਂ ਗਿਆ ਲਿੱਦ ਚੁੱਕਣੀ ਪਈ
@RanjitSingh-ux5hs
@RanjitSingh-ux5hs Год назад
ਮਾਫ਼ੀ ਮੰਗ ਕੇ ਕੋਈ ਛੋਟਾ ਨਹੀਂ ਹੁੰਦਾ, ਸੁਖਜਿੰਦਰ ਦਾ ਕੱਦ ਉੱਚਾ ਹੀ ਹੋਇਆ ਹੈ, ਐਨੇ ਵੱਡੇ ਇਕੱਠ ਵਿੱਚ ਬੰਦਾ ਇਕੱਲਾ ਹੀ ਆ ਗਿਆ, ਉਤੋਂ ਫਤਿਹ ਬੁਲਾਉਂਦੇ ਆ, ਗੁਰੂ ਸਾਹਿਬ ਇਹੀ ਸਿਖਾਇਆ ਕੇ ਇਕੱਲੇ ਨੂੰ ਘੇਰ ਕੇ ਮਾਫ਼ੀ ਮੰਗਾਉ
@sin_sidhu
@sin_sidhu Год назад
ਹੁਣ ਕਿਹੜਾ ਥੋਨੂੰ ਚੰਗੇ ਕੁਮੈਨੰਟ ਆ ਜਾਣਗੇ! ਸੁਖਜਿੰਦਰ ਲੋਪੋ 💯 Right 👍🏻
@jaswindersingh6410
@jaswindersingh6410 Год назад
ਕੋਈ ਸ਼ੱਕ ਨਹੀਂ!ਸੁਖਜਿੰਦਰ ਨੇ ਸੌ ਪਰਸੈਂਟ ਸਹੀ ਕਿਹਾ ਸੀ!ਅੱਜ ਸਾਬਿਤ ਹੋ ਗਿਆ!
@deeptube1313
@deeptube1313 Год назад
ਇਕ ਗੱਲ ਤਾਂ ਮੰਨਣ ਵਾਲੀ ਆ ਕਲਾ ਤਾ ਹੈਗੀ ਆ ਸੁਖਜਿੰਦਰ ਲੋਪੋ ਆਲੇ ਚ ਮਾਫ਼ੀ ਵੀ ਇਹੋ ਜਹੇ ਟੰਗ ਨਾਲ਼ ਮੰਗ ਕੇ ਗਿਆ ਮਾਫ਼ੀ magwon ਵਾਲਿਆ ਨੂੰ ਸ਼ਰਮਿੰਦਾ ਕਰ ਗਿਆ 💯👍
@Beinghuman1313
@Beinghuman1313 Год назад
ਚੈਨਲ ਵਾਲੇ ਬਾਈ ਗੁਰੂ ਦੀ ਜਿਹੜੀ ਫਤਿਹ ਬੁਲੰਦ ਕੀਤੀ ਸ਼ੁਰੂ ਚ ਉਹਦਾ ਕੋਈ ਫਾਇਦਾ ਨੀ ਜੇਕਰ ਕਿਸੇ ਮਜ਼ਲੂਮ ਬੰਦੇ ਤੇ ਢਾਹ ਲਾਉਣੀ ਹੈ,ਸੋਚ ਵਿਚਾਰ ਲਉ ਕੁੱਝ views ਤੋਂ ਪਰੇ ਸਚਖੰਡ ਦੀ ਦੁਨੀਆ ਚ view ਕੰਮ ਨੀ ਆਉਂਦੇ.....ਗ਼ਲਤੀ ਦੀ ਮਾਫੀ ਪਰ ਅਪਣਾ ਸਵਰੂਪ ਕੁੱਝ ਹੋਰ ਆ veer....
@harindervirk6455
@harindervirk6455 Год назад
ਪਤਾ ਨੀ ਕਿਹੜੇ ਹੰਕਾਰ ਵਿਚ ਤੁਰੀ ਫਿਰਦੀ ਜਨਤਾ। ਜਾਓ ਯਾਰ ਸ਼ਰਮਸਾਰ ਕਰਤਾ ਤੁਸੀਂ ਸਾਰੇ ਪੰਜਾਬੀਆ ਨੂੰ। ਐਡਾ ਕੱਠ ਕਰਕੇ ਤੁਸੀਂ ਬਸ ਜਲੀਲ ਕਰਨਾ ਸੀ, ਮਾਫੀ ਦੇਣ ਲਈ ਮੈਰਿਜ ਪੈਲੇਸ ਬੁੱਕ ਕਰਨ ਦੀ ਲੋੜ ਨੀ ਹੁੰਦੀ। ਚਿਤਰਾਂ ਚ ਲੈਲੋ ਜਨਰਲ ਬੌਡੀ ਨੂੰ।
@gurwindersingh6802
@gurwindersingh6802 Год назад
ਗੁਰੂ ਘਰ ਜਾ ਕੇ ਕਹਿ ਦੋ ਕਿ ਤੁਸੀ ਸਾਰੇ ਜਿੰਨੇ ਵੀ ਇਕੱਠੇ ਹੋਏ ਓ ਕਿ ਤੁਸੀ ਅੱਜ ਤੱਕ ਅੱਜ ਤਕ ਵਪਾਰ ਸਾਫ ਸੁਥਰਾ ਕੀਤਾ ਕੀਤੇ ਵੀ ਕਿਸੇ ਨਾਲ ਵੀ ਧੋਕਾ ਨਹੀਂ ਕੀਤਾ।
@Satvirsingh4425
@Satvirsingh4425 Год назад
ਪਿੱਛੇ ਕਿੱਦਾਂ ਖੜਾ ਸੁੱਖਜਿੰਦਰ ਲੋਪੋ 💔 ਦਿੱਲ ਰੋਣ ਲੱਗ ਪਿਆ ਯਰ 🙏🏻 ਪਰ ਇਹਨਾਂ ਨੇ ਜਮਾ ਨੀ ਸੋਚਿਆ ਵੀ ਘੋੜਾ Industry ਨੂੰ ਬੰਦਾ ਕਿਥੋਂ ਤੱਕ ਲੈਗਿਆ. ,,,,”ਜਿੱਤ ਗਿਆ ਤੂੰ ਲੋਪੋ ਆਲਿਆ “❤️⛳️ Tu sachii Shonki Sardar A ਤੇਰੇ ਲਈ ਪਿਆਰ ਹੋਰ ਗੁਣਾ ਵੱਧ ਗਿਆ ਯਾਰਾ🙏🏻🙏🏻🙏🏻🙏🏻🙏🏻🙏🏻
@kamalrandhawa460
@kamalrandhawa460 Год назад
Durr fitte muh tuhade .....chitte pa k aage sirf ik bande nu dbaun vaste.....aaa thuu tuhade te.....
@akaalustattv1313
@akaalustattv1313 Год назад
ਮਾਫੀ ਮੰਗਣ ਵਾਲੇ ਦਾ ਦਿਲ ਦੇਖੋ ਤੇ ਮਾਫ਼ੀ ਮੰਗਵੋਣ ਵਾਲਿਆ ਦਾ ਦਿਲ ਦੇਖੋ ਦਿਲ ਭਰ ਆਇਆ ਲੋਪੋ ਵਾਲੇ ਬਾਈ ਦਾ ਲੋਪੋ ਵਾਲਾ ਵੀ ਸੋਚਦਾ ਹੋਣਾ,, ਕੀ ਯਰ ਦਿਲ ਦੁਖੀ ਕਰਤਾ🥺 ਮਾੜੇ ਤੇ ਸ਼ੁਰੂ ਤੋਂ ਈ ਆਕੜ ਦੀ ਆ ਦੁਨੀਆ🥺
@gurjantsidhu5080
@gurjantsidhu5080 Год назад
ਕਿਸ ਕਿਸ ਤੋਂ ਮੁਆਫ਼ੀ ਮੰਗਾਉਗੇ ਹੁਣ ਤਾਂ ਸਾਰੇ ਹੀ ਤੁਹਾਨੂੰ ਫੁਕਰੇ ਕਿਹ ਰਹੇ ਵਾ
@ManpreetSingh-jh2vk
@ManpreetSingh-jh2vk Год назад
ਭਾਜੀ ਬਾਈ ਨੇ ਮਾਫ਼ੀ ਤਾਂ ਮੰਗੀ,ਪਰ ਇਹ ਜ਼ਰੂਰ ਦਸ ਗਿਆ ਕਿ ਮਾਫ਼ੀ ਮੰਗ ਲੈਣ ਵਾਲਾ ਹੀ ਅਸਲੀ ਰਾਜਾ ਹੈ,
@navjeetbrar4526
@navjeetbrar4526 Год назад
ਜਦੋ ਆਮ ਘਰਾ ਦਾ ਪੁੱਤ ਤਰੱਕੀ ਕਰਦਾ ਤਾ ਮਾਹਤੜ ਤਾ ਮਚਦੇ ਹੀ ਆ
@jijaji278
@jijaji278 Год назад
ਘੋੜਾ ਵਪਾਰੀ ਲਿਖ ਵੀਰ ਘੋੜਾ ਪ੍ਰੇਮੀ ਨਾ ਲਿਖ । ਘੋੜਾ ਪ੍ਰੇਮੀ ਟਾ ਲੋਪੋ ਵਾਲੇ ਨਲ ਨੇ
@deepachahal8048
@deepachahal8048 Год назад
ਖੱਚਰਾਂ ਵਾਲੇ ਸੀ ਸਾਰੇ ਲੋਪੋ ਵਾਲੇ ਬਾਈ ਤੂੰ ਸੱਚਾ ਤੇ ਵੱਡਾ ਇਨਸਾਨ ❤
@jasveer_sekhon6241
@jasveer_sekhon6241 Год назад
ਫੁਕਰਿਆ ਦਾ ਸਰਦਾਰ ਖਾਖੀ ਪੈਂਟ ਵਾਲਾ ਫੁਕਰਾ ਖਚਰਾ(ਲੋਪੋ ਵਾਲਾ ਜ਼ਿੰਦਾਬਾਦ)Shonki sardar 💪💪
@sukhdhillon8822
@sukhdhillon8822 Год назад
ਬੰਦਾ ਸੱਚੀ ਗੱਲ ਹੀ ਆਖਦਾ ਵੀ ਘੋੜਿਆ ਵਾਲੇ ਫੁਕਰੇ ਹੀ ਨੇ
@jasmersingh03
@jasmersingh03 Год назад
ਰੱਬ ਵੀ ਨਮਾਨਿਆ ਤੇ ਨੀਵੀਆ ਦਾ ਸਾਥ ਦਿੰਦਾ ਯਾਦ ਰੱਖਿਓ ਕਿਸੇ ਨੂੰ ਨੀਵਾ ਦਿਖਾਉਣ ਵਾਲਿਓ🙏🙏
@Harmansahota738
@Harmansahota738 Год назад
Oye fukreyo sharm krlo Gll aini vadun wali ta hai hi nhi c Tuc 100-150 bnda ik bnde te chd ke aunde o Sharm kro Agld ch himmat c aya pher v Ohne je keha c oh aya v tuc fukre a te rehna v Tuhadi ah harkat ne ds dita
@5rvers79
@5rvers79 Год назад
ਆ ਦੱਲਾ pent shirt ਵਾਲਾ ਏਹਦੇ ਸ਼ਿਤਰ ਪਰੇਡ ਹੋਣ ਵਾਲ਼ੀ ਆ
@kisan_beej
@kisan_beej Год назад
ਲੋਪੋ ਵਾਲਿਆ ਅਸੀ ਘੋੜੇ ਤੇ ਨਹੀ ਰੱਖੇ ਤੇਰੀਆ ਗੱਲਾ ਦੇ ਫੈਨ ਹਾ ❤❤ ਪਰ ਘੋੜਿਆ ਵਾਲੇ ਵੱਡੇ ਸਰਦਾਰਾ ਦੇ ਦਿਲ ਛੋਟੇ ਦੇਖ ਲਏ shame on you gode walyeo wade sardaar bane a sale fukkre
@gillmanbir3518
@gillmanbir3518 Год назад
Hun tah tuc 100% prove krta k tuc fukre o schi
@skjoshi8301
@skjoshi8301 11 месяцев назад
ਲੋਪੋਂ ਵਾਲਾ ਹੋਰ ਮਸ਼ਹੂਰ ਹੋ ਗਿਆ 😂😂 ਮਾਫੀ ਮੰਗ ਕੇ.....ਲੱਗਿਆ ਰਹਿ ਲੋਪੋ ਵਾਲਿਆਂ..bhut ਵਧਿਆ ਭਰਾ...
@pbproperty783
@pbproperty783 Год назад
ਲੋਪੋਂ ਆਲ਼ੇ ਦੀ ਝੜਾਈ ਹਜ਼ਮ ਨੀ ਹੋਈ ਦੁੱਕੀ ਤਿੱਕੀ ਫੁਕਰੇ ਬੰਦੇਆਂ ਨੂੰ. 🙏 ਮੇਰੇ ਹਿਸਾਬ ਨਾਲ ਜਿੰਨਾ ਨੇ ਮਾਫ਼ੀ ਮੰਗਵਾਈ ਓਹ ਬੰਦੇ ਕਹਾਉਣ ਦੇ ਹੀ ਹੱਕਦਾਰ ਨਹੀਂ 😡 ਆਪਣੇ ਆਪ ਨੂੰ ਘੋੜੇ ਆਲ਼ੇ ਸਰਦਾਰ ਕਹਾਉਣ ਵਾਲ਼ੇ ਪੰਜ ਸੱਤ ਸੂਝਵਾਨ ਬੰਦੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ਼ ਸੁਖਜਿੰਦਰ ਲੋਪੋਂ ਆਲ਼ੇ ਬਾਈ ਤੋਂ ਮਾਫ਼ੀ ਮੰਗਵਾ ਸਕਦੇ ਸੀ ਅਤੇ ਜੇ ਸੁਖਜਿੰਦਰ ਬਾਈ ਤੋਂ ਕੋਈ ਗਲਤ ਲਫਜ਼ ਬੋਲਿਆ ਵੀ ਗਿਆ ਸੀ ਵੀਡੀਓ RU-vid ਤੋਂ Delete ਕਰਵਾ ਦਿੰਦੇ ਸਾਰਾ ਮਸਲਾ ਨਿਬੱੜ ਜਾਣਾ ਸੀ. 🙏
@Harmandhillonyt
@Harmandhillonyt Год назад
ਬਥੇਰੇ ਮਸਲੇ ਆ ਹੋਰ ਪੰਜਾਬ ਚ , ਘੋੜਾ ਚਾਹੇ ਥੋਡਾ ਲੱਖ ਦਾ ਚਾਹੇ ਕੱਖ ਦਾ ਜੇ ਤੁਸੀ ਇੱਡੇ ਸੱਚੇ ਸੀ ਤੁਸੀ ਚੀਕ ਨਹੀ ਸੀ ਮਾਰਨੀ
@GurmeetSingh-go8nh
@GurmeetSingh-go8nh Год назад
ਹੁਣ ਤੁਸੀ ਸਾਬਤ ਕਰਤਾ ਤੁਸੀ ਸਿਰੇ ਦੇ ਫੁਕਰੇ ਹੋ ਬਾਈ ਸੁਖਜਿੰਦਰ ਲੋਪੋ ਘੈਂਟ ਬੰਦਾ🙏
@parvindersingh-og3rc
@parvindersingh-og3rc Год назад
chor ne sale
@Sportsfever365
@Sportsfever365 Год назад
ਤੁਸੀਂ ਇਹ ਸਾਬਿਤ ਕਰਤਾ ਕੇ ਲੋਪੋਂ ਵਾਲਾ ਸੱਚ ਕਹਿੰਦਾ ਸੀ ਕਿ ਤੁਸੀ ਫੁਕਰੇ ਓ
@user-yd6un2ge7l
@user-yd6un2ge7l Год назад
Lopo nu piyar satkar Puri dunia ch mill reha lopo de nall a ❤❤❤❤❤
@sukhrajbrarbrar7992
@sukhrajbrarbrar7992 Год назад
ਸੁਖਜਿੰਦਰ ਬਾਈ ਟੈਂਸ਼ਨ ਨਹੀਂ ਲੈਣੀ। ਬਾਕੀ ਬਾਈ ਹੁਣ ਵਾਲੇ ਟਾਇਮ ਵਿਚ ਕੋਈ ਪੰਚਾਇਤ ਸੱਚੀ ਨਹੀਂ , ਜਿਹੜੇ ਬੰਦੇ ਸ਼ਾਮ ਨੂੰ ਇੱਕਠੇ ਬੈਠਕੇ ਸ਼ਰਾਬ ਪੀਂਦੇ ਆ ਉਹਨਾਂ ਨੂੰ ਪੰਚਾਇਤ ਸਮਝ ਲਿਆ ਜਾਂਦਾ। ਬਾਕੀ ਬਾਈ ਜਿਹੜਾ ਬੰਦਾ ਬੋਲੀ ਜਾਂਦਾ ਕਿ ਘੋੜੀਆਂ ਵਿੱਚ ਪੈਸਾ ਬਹੁਤ ਆ ਉਹ ਬੰਦਾ ਮੈਨੂੰ ਦੱਸੇ ਕਿ ਘੋੜੀ ਥੋਨੂੰ ਦੋ ਟਾਇਮ ਦੁੱਧ ਨਹੀਂ ਪਿਲਾ ਸਕਦੀ,ਇਹ ਕੰਮ ਪੈਸਾ ਵਾਲਿਆਂ ਦਾ ਆ , ਕੋਈ ਗਰੀਬ ਬੰਦਾ ਘੋੜੀਆਂ ਦਾ ਸ਼ੌਕ ਰੱਖ ਜ਼ਰੂਰ ਸਕਦਾ ਪਰ ਜੇ ਘਾਟਾ ਪੈ ਜਾਵੇ ਤਾਂ ਗਰੀਬ ਦੀ ਤਾਂ ਗਰੀਬ ਮਾਰ ਹੋ ਜਾਂਦੀ ਆ।
@justyou2605
@justyou2605 Год назад
ਉਹ ਮਾਫੀ ਮੰਗ ਕੇ ਫਿਰ ਜਿੱਤ ਗਿਆ ਹੁਣ ਤੁਸੀਂ ਆਪਣੀ ਸੋਚੋ।
@kambojma-journalism1068
@kambojma-journalism1068 Год назад
ਅਕਲ ਨੂੰ ਹੱਥ ਮਾਰੋ, ਕਿਉਂ ਜਲੀਲ ਕਰਦੇ ਓ।ਇਹ ਤਾਂ ਹੰਕਾਰੀ ਵੀ ਲਗਦੇ ਨੇ!!
@Bhattiparam23
@Bhattiparam23 Год назад
ਯਾਰ ਸੱਚੀ ਦੇਖੋ ਕਿੰਨਾ ਸਰੀਫ ਬੰਦਾ ਯਰ ਲੋਪੋਕੇ ਵਾਲਾ ਫੁੱਲ ਸਪੋਟ ਲੋਪੋਕੇ ਵਾਲ਼ੇ ਨੂੰ ❤️❤️💪
@baltejsandhu3695
@baltejsandhu3695 Год назад
ਉਹਨੇ ਤਾਂ ਕਿਹਾ ਈ ਸੀ ਤੁਸੀ ਸਾਬਤ ਈ ਕਰਤਾ 😂😂😂
@user-kz1he6wu1q
@user-kz1he6wu1q Год назад
WE SUPPORT SHONKI SARDAR❤ LOVE U BHAI FULL SUPPORT TINU❤
@harmeetsingh1302
@harmeetsingh1302 Год назад
ਅਸਲ ਵਿੱਚ ਮਾਫੀ ਨੀ ਮੰਗਵਾਈ ਗਈ ਸਾਰਿਆਂ ਦੇ ਸਾਹਮਣੇ ਜਲੀਲ ਕੀਤਾ ਗਿਆ
@dhaliwalguri5834
@dhaliwalguri5834 Год назад
ਸਹੀ ਕਿਹਾ ਸੀ ਲੋਪੋ ਵਾਲੇ ਨੇ ਫੁਕਰੇ
@JatinderSingh-wb4sj
@JatinderSingh-wb4sj Год назад
ਵੀਰ ਜੀ ਜੈ ਅੱਜ ਲੋਕਾਂ ਨੂੰ ਪਤਾ ਆ ਕਿ ਘੋੜਾ ਕਿ ਚੀਜ ਆ ਤਾਂ ਅੱਧੇ ਪੰਜਾਬ ਨੂੰ ਲੋਪੋ ਆਲੇ ਕਰਕੇ ਪਤਾ ਲਗਾ ਜੈ ਤੁਹਾਡੇ ਘੋੜੇ ਵਧੀਆ ਨੇ ਤਾਂ ਸਾਨੂੰ ਲੋਪੋ ਆਲੇ ਕਰਕੇ ਪਤਾ ਲਗਾ ਅਸੀਂ ਪਹਿਲਾ ਘੋੜਿਆਂ ਦੀਆਂ ਵੀਡਿਓ ਨਹੀਂ ਦੇਖਦੇ ਸੀ
@amanjohal1132
@amanjohal1132 Год назад
ਲੋਪੋਂ ਨੇ ਕਿਹਾ ਈ ਸੀ ਪਰ ਤੁਸੀਂ ਇਕੱਠ ਕਰਕੇ ਆਪ ਪ੍ਰੈਕਟੀਕਲ ਕਰਕੇ ਦੱਸ ਦਿੱਤਾ ਕਿ ਤੁਸੀਂ ਸੱਚਮੁੱਚ ਹੀ ਫੁਕਰੇ ਲੋਕ ਹੋ।
@rinkubai6690
@rinkubai6690 Год назад
Sahi gal a veer
@SukhmanSidhu0008
@SukhmanSidhu0008 Год назад
Jo fukre c ohnaa de hi mirch 🌶️ ladii a
@user-ql6vx6oq1m
@user-ql6vx6oq1m Год назад
ਚਿੱਟੇ ਕੱਪੜਿਆਂ ਵਿੱਚ ਸਾਰੇ ਚੋਰ ਹੀ ਹੁੰਦੇ ਹਨ ਪੰਜਾਬੀ ਹੀ ਪੰਜਾਬੀ ਨੂੰ ਮਾਰੋ ਆ😊
@Raika_Rabari.Dairyfarm.punjab
ਏਹ ਤਸਵੀਰ ਗਵਾਹ ਹੈ ਆਮ ਘਰ ਦੇ ਪੁੱਤ ਦੀ ਕਾਮਯਾਬੀ ਦੀ ,, ਜਿੰਨਾ ਬੰਦਿਆਂ ਨੇ ਸੋਚਿਆ ਸੀ ਝੁਕਾਅ ਲਿਆ,ਲੋਪੋ ਵਾਲੇ ਨੂੰ ਉਹ ਕੀ,ਜਾਣਨ ਕਿ,ਜ਼ਮੀਰ ਦੀ ਅਵਾਜ਼ ਕਿੰਨੇ ਆਉਣ ਵਾਲੇ ਨੌਜਵਾਨਾਂ ਨੂੰ ਇਸ ਫੁਕਰਪੁਣੇ ਦੀ ਲਾਈਨ ਵਿੱਚ ਆਕੇ ਉਜੜਨ ਤੋਂ ਬਚਾਵੇਗੀ । ਸੱਠ ਲੱਖ ਲਾ ਤਾ ਦਿਨਾਂ ਦੀ ਵਛੇਰੀ ਤੇ ਸਾਲ ਨੂੰ ਕਰੋੜ ਪੱਕਾ ਵੱਟਤੇ ਪਿਆ,,,, ਜੇ ਸੁਖਜਿੰਦਰ ਲੋਪੋ ਨੇ ਇਸ ਫੁਕਰਪੁਣੇ ਤੋਂ ਪਰਦਾ ਉਠਾਅ ਦਿੱਤਾ ਤਾਂ ਸਾਰੇ ਉਹਦੇ ਮਗਰ ਪੈਗੇ ਕਿਉਂਕਿ ਦੁਕਾਨਦਾਰਾਂ ਨੂੰ ਡਰ ਪੈ ਗਿਆ ਕਿ ਦੁਕਾਨਾਂ ਬੰਦ ਨਾ,ਹੋ ਜਾਣ । ਮੈਂ ਕਦੇ ਨਹੀਂ ਮਿਲਿਆ ਸੁਖਜਿੰਦਰ ਵੀਰ ਨਾ ਕਦੇ ਗੱਲ ਹੋਈ ਪਰ ਜਿਸ ਤਰ੍ਹਾਂ ਉਹਨਾਂ ਲੋਕਾਂ ਨੇ ਸੁਖਜਿੰਦਰ ਲੋਪੋ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਉਹ ਦੁੱਖਦਾਈ ਲੱਗੀ ਜਿਸ ਬੰਦੇ ਨੇ ਕਦੇ ਏਹਨਾਂ ਘੋੜੇ ਵਾਲਿਆਂ ਨੂੰ ਵਡਿਆਕੇ ਫਿਲਮਾਇਆ ਲੋਕਾਂ ਵਿੱਚ ਹੀਰੋ ਬਣਾਇਆ ਉਹੀ ਘੋੜੇ ਵਾਲਿਆਂ ਨੇ ਸੁਖਜਿੰਦਰ ਵੀਰ ਨੂੰ ਜੀਰੋ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਪਰ ਜਿਸ ਤਰ੍ਹਾਂ ਸਭ ਕੁੱਝ ਉਸਨੇ ਆਪਣੀ ਝੋਲੀ ਵਿੱਚ ਪਵਾ ਲਿਆ ਉਹ ਉਸਦੀ ਸਿਆਣਪ ਦੀ ਦਾਦ ਦੇਣੀ ਬਣਦੀ,ਹੈ। ਆਮ ਘਰਦਾ ਪੁੱਤ ਜਦੋਂ ਜਰਵਾਣਿਆਂ ਦੇ ਬਰਾਬਰ ਖੜਦਾ ਉਦੋਂ ਜ਼ਮਾਨਾ ਕਿੱਥੇ ਜਰਦਾ । ,,,,, ਬਾਈ ਸੁਖਜਿੰਦਰ ਲੋਪੋ ਵਾਲਿਆ ਮਾਫੀ ਮੰਗ ਕੇ ਕੋਈ ਛੋਟਾ ਨਹੀਂ ਹੁੰਦਾ ਤੂੰ ਆਪਣੇ ਜ਼ਮੀਰ ਦੇ ਜਿਉਂਦੇ ਹੋਣ ਦੀ ਗਵਾਹੀ ਭਰੀ ਹੈ ਕਿਉਂਕਿ ਝੁਕਦੇ ਵੀ ਜਿਉਂਦੇ ਹੁੰਦੇ ਨੇ। ਤੇਰੇ ਨਾਲ ਹਾਂ ਏਹ ਝੂਠ ਦੇ ਬੱਦਲ ਉੱਡ ਜਾਣ ਗੇ,,, #sukhjinderlopo
@sagguharjit88
@sagguharjit88 Год назад
ਉਸਨੇ ਐਡੀ ਵੱਡੀ ਗਲਤੀ ਵੀ ਨਹੀਂ ਕੀਤੀ ਸੀ ਕਿ ਜਿੰਨਾ ਤੁਸੀਂ ਉਸ ਨੂੰ ਜਲੀਲ ਕਰ ਦਿੱਤਾ ਉਹ ਵਿਚਾਰਾ ਗਰੀਬ ਬਸ ਇੱਕ ਰੋਇਆ ਹੀ ਨਹੀਂ। ਇਹ ਦਰਅਸਲ ਸੁਖਜਿੰਦਰ ਦੇ ਫੇਮ ਨਾਲ ਵਿਵਾਦ ਕਰਕੇ ਆਪਣੇ ਆਪ ਨੂੰ ਮਸ਼ਹੂਰ ਕਰਨਾ ਚਾਹੁੰਦੇ ਸਨ ਜੇਕਰ ਇਹਨਾਂ ਨੂੰ ਵਾਕਿਆ ਹੀ ਠੇਸ ਪਹੁੰਚੀ ਸੀ ਤਾਂ ਹੁਣ ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗਵਾਉਣ ਜਿਨ੍ਹਾਂ ਨੇ ਉਪੱਰਲੇ ਕੁਮੈਟਾਂ ਵਿੱਚ ਉਹੀ ਗਾਲ੍ਹਾਂ ਕੱਢੀਆਂ ਹਨ ਜੋ ਸੁਖਜਿੰਦਰ ਨੇ ਕਹੀਆਂ ਸਨ।ਅਤੇ ਗਾਲ੍ਹਾਂ ਕੱਢਣ ਦਾ ਤਰੀਕਾ ਤੇ ਜਰੀਆ ਵੀ ਉਹੀ ਹੈ ਜੋ ਸੁਖਜਿੰਦਰ ਲੋਪੋ ਦਾ ਸੀ। ਇਹਨਾਂ ਸਾਰੇ ਕੁਮੈਂਟੇਟਰ ਤੇ ਕਾਨੂੰਨੀ ਕਾਰਵਾਈ ਕਰਨ। ਇਹ ਕਥਿਤ ਘੋੜਿਆਂ ਦੇ ਪ੍ਰੇਮੀ ਆਪ ਮੀਡੀਆ ਵਿੱਚ ਹਾਈਲਾਈਟ ਹੋਣਾ ਚਾਹੁੰਦੇ ਸਨ ਉਸ ਗਰੀਬ ਨੂੰ ਦਬਾਕੇ ਇਨਾ ਕੁ ਤਾਂ ਲਿਹਾਜ਼ ਕਰ ਲੈਂਦੇ ਕਿ ਉਹ ਵੀ ਇਕ ਕਿਸਾਨ ਭਰਾ ਹੈ ਸਾਡਾ ਪੰਜਾਬੀ ਜੱਟ ਭਰਾ ਹੈ। 👎👎👎👎👎👎👎👎👎👎👎👎👎👎👎
Далее
Nobody Can Do it🚗❓
00:15
Просмотров 1,7 млн
Clowns abuse children#Short #Officer Rabbit #angel
00:51
Лелик на страже 👮‍♀️
0:59
Просмотров 346 тыс.
Курицы Не Вывозят 🤯
0:24
Просмотров 1,6 млн
#cat #foryou #funny #fyp  #tiktok #catsoftiktok
1:01