Тёмный

ਆ ਤਾਂ ਜਮਾਂ ਹੀ ਕਹਿਰ ਆ,ਸੀਰੀ ਲੱਗ ਗਿਆ ਪਾਇਆ ਘਰ ਪਰ ਨਾਲਦੇ ਜਿੰਮੀਦਾਰ ਨੇ ਹੀ ਨੀਂਹਾਂ ਵਿੱਚ ਪਾਣੀ ਛੱਡਤਾ,ਡਿਗ ਰਿਹਾ ਘਰ 

Samajik Mudde Channel
Подписаться 115 тыс.
Просмотров 79 тыс.
50% 1

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 531   
@user-tf7sr7zd5m
@user-tf7sr7zd5m 13 дней назад
ਦੋਸ਼ੀ ਕੋਈ ਵੀ ਹੋਵੇ ਓਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਮੇਰਾ ਪਤਰਕਾਰ ਨੂੰ ਕੁਝ ਸਵਾਲ ਹਨ ਪੂਰੀ ਦੀਵਾਰ ਨੂੰ ਕੋਈ teep nahi ਭੋਰਾ cement nahi ਲਗਾ ਮਿੱਟੀ ਵੀ ਖੁਰ ਚੁੱਕੀ ਹੈ ਦੀਵਾਰ ਤਾ dhigni ਹੀ ਸੀ ਦੂਜਾ ਗੱਲ ਦੀਵਾਰ ਨੂੰ ਦੇਖ ਕੇ ਲਗਦਾ ਕਿ ਪੰਜ ਲੱਖ ਦਾ ਨੁਕਸਾਨ ਹੋਇਆ ਹੈ ਤੀਜੀ ਗੱਲ ਦੀਵਾਰ ਨਾਲ ਮਿੱਟੀ ਜੱਟ ਲਾ ਕੇ ਦੇਵੇ ਜਦੋਂ ਕਿ ਦੀਵਾਰ ਨਾਲ ਜਗ੍ਹਾ ਹੈ ਹੀ ਨਹੀਂ ਇਹ ਕਿਥੋਂ ਦੀ ਗੱਲ ਹੈ ਮੇਰੀ ਆਪਣੀ ਦੀਵਾਰ ਨਾਲ ਮੇਰੀ ਬਿਰਾਦਰੀ ਵਾਲੇ ਦੀ ਜਗ੍ਹਾ ਇੱਕ ਇੰਚ ਨੀ ਛੱਡੀ ਅਗਲੇ ਨੇ ਅਗਲੇ ਦੀ ਪ੍ਰੋਪਰਟੀ ਹੈ ਕਿਉਂ ਛੱਡੇ ਚੌਥਾ ਓਹੀ ਹਥਿਆਰ ਬਾਈ ਜੈ ਸਾਡੀ ਗੱਲ ਨਾ ਮੰਨੀ ਤੇ sc st ਲਵਾਂਗੇ
@SamajikMuddeChannel
@SamajikMuddeChannel 13 дней назад
ਮਿੱਟੀ ਲਾਈ ਸੀ ਪਰਿਵਾਰ ਨੇ ਤਿੰਨ ਤਿੰਨ ਫੁੱਟ, ਜਗਾਂ ਵੀ ਛੱਡੀ ਸੀ ਪਿੱਛੇ ਵੀ ਤੇ ਸਾਈਡ ਤੇ ਵੀ ਪਰ ਤੇਰੇ ਭਰਾ ਨੇ ਮਿੱਟੀ ਖੁਰਚ ਕੇ ਖਾਲ਼ ਬਣਾ ਤਾ ਨੀਂਹ ਦੇ ਹੇਠਾਂ ਪੰਜ ਲੱਖ ਦੀਵਾਰ ਦਾ ਨਹੀਂ ਨੀਂਹ ਚ ਪਾਣੀ ਪੈਣ ਕਰਕੇ ਕੰਧਾਂ ਸਾਈਡ ਵੱਲ ਹੋਗੀਆਂ ਤੇ ਲੈਟਰ ਚ ਪਾੜ ਪੈ ਗਿਆ ਨੰਬਰ ਭੇਜਦੇ ਫੋਟੋ ਭੇਜ ਦਿੰਨਾ ਤੇ ਐਸ ਸੀ ਐਸ ਟੀ ਐਕਟ ਹਮੇਸ਼ਾ ਉੱਥੇ ਲੱਗਦਾ ਜਿੱਥੇ ਉਚ ਵਰਗ ਵੱਲੋਂ ਧੱਕਾ ਕੀਤਾਂ ਜਾਂਦਾ ਦੋਵੇਂ ਸਰਪੰਚਾਂ ਨੇ ਕਿਹਾ ਕਿ ਜਿੰਮੀਦਾਰ ਪਰਿਵਾਰ ਗਲਤ। ਆ ਖਾਲ ਨਾਲ ਦੀ ਲੰਘਦੇ ਹੁੰਦੇ ਆ ਜਾਂ ਨੀਂਹ ਹੇਠਾਂ ਦੀ
@user-pk3rn8zz1b
@user-pk3rn8zz1b 13 дней назад
5:39
@user-tf7sr7zd5m
@user-tf7sr7zd5m 13 дней назад
@@SamajikMuddeChannel ਓਹ ਤਾ ਕਹਿ ਰਿਹਾ ਏਹਦੀ ਜਗ੍ਹਾ ਨਹੀਂ ਨਾਲ ਨਾਲੇ ਤੂੰ ਆਪ v ਕਹਿ ਰਿਹਾ ਜੈ ਓਹਦੀ ਜਗ੍ਹਾ ਨਹੀਂ ਫਿਰ ਵੀ ਤੁਸੀ ਮਿੱਟੀ ਲਾ ਦੇਣੀ ਸੀ ਇਹ ਕਿ ਗੱਲ ਹੋਈ ਨਾਲ ਦੀ ਜਮੀਨ ਨਾਲੋ ਚਾਰ ਫੁੱਟ ਉੱਚੀ ਜਗ੍ਹਾ ਤੇ ਬਿਨਾ ਨੀਂਹ ਪੁੱਟਿਆਂ ਦੀਵਾਰ ਚਿਨ ਤੀ ਡਿੱਗ ਹੀ ਜਾਣੀ ਸੀ ਬਾਕੀ ਗ਼ਰੀਬ ਭਰਾ ਦੇ ਨੁਕਸਾਨ ਦਾ ਮੈਨੂੰ ਵੀ ਦੁੱਖ ਹੈ
@user-tf7sr7zd5m
@user-tf7sr7zd5m 13 дней назад
@@SamajikMuddeChannel ਨਾਲੇ ਕਹਿੰਦੇ ਖਾਲ ਸਰਕਾਰੀ ਹੈ ਪੰਚਾਇਤੀ ਹੈ ਓਹ v ਪਹਿਲਾਂ ਦਾ ਬਣਿਆ ਫ਼ਿਰ ਜਿੰਮੀਦਾਰ ਦੋਸ਼ੀ ਕਿਵੇਂ
@DavinderDhol
@DavinderDhol 12 дней назад
Bilkul eh patarkar hi ladiai pa k jau ..dona dhira di sahi gall kar
@LovepreetSingh-bz2st
@LovepreetSingh-bz2st 13 дней назад
ਜੱਟ ਇੰਨੇ ਗਿਰ ਜਾਣਗੇ ਇਹ ਉਮੀਦ ਨਹੀਂ ਸੀ
@ArshpreetSingh-qg4zy
@ArshpreetSingh-qg4zy 13 дней назад
SRe Jatt eku je nahe hunde video vitch majdor nal jo kahde han oh v Jatt he han pend waleya nu terful behta pake gareeb da ghar pa dena caheda hae sare pend nu koe fark ne penda Sara pend ral ke pa deo gareeb da ghar te kesan majdoor ekt da sath denge
@B-Raja
@B-Raja 13 дней назад
ਪਿੰਡਾਂ ਵਿਚ ਇਹ ਮਾੜੀ ਮੋਟੀ ਜਮੀਨ ਦੇ ਮਾਲਕ ਲੋਕ ਅਸਲ ਵਿਚ ਕੀੜੇ ਹੁੰਦੇ ਹੈ।
@user-wc1sl7hn6y
@user-wc1sl7hn6y 13 дней назад
ਜੱਟ ਤਾਂ ਸਕੇ ਭਰਾ ਨੂੰ ਨੀ 1 ਫੁੱਟ ਛਡ ਸਕਦੇ ,ਕਿਸੇ ਨੂੰ ਕੀ ਦੇਣਗੇ, ਸ਼ੁਕਰ ਹੈ,ਸਾਡੇ ਲੋਕਾਂ ਕੋਲ ਜ਼ਮੀਨ ਨਹੀਂ ਹੈ, ਪਿਆਰ ਤਾਂ ਹੈ,। ਭਰਾ ਵਾ ਵਿੱਚ,
@AvtarSingh-hn6jm
@AvtarSingh-hn6jm 13 дней назад
ਮਿੱਟੀ ਚੁਕਵਾਉਣ ਵਾਲੇ ਤੇ ਕਾਰਵਾਈ ਹੌਣੀ ਚਾਹਿਦੀ ਹੈ
@gurmailsinghgill4971
@gurmailsinghgill4971 13 дней назад
ਜੇਕਰ ਧਨਾਢ ਕਿਸਾਨ ਗਰੀਬ ਮਜਦੂਰ ਦਾ ਨੁਕਸਾਨ ਕਰਕੇ ਮੁਆਵਜ਼ਾ ਨਹੀਂ ਦਿੰਦਾ ਤਾਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
@KuldipBhatti
@KuldipBhatti 13 дней назад
ਇਨ੍ਹਾਂ ਲੋਕਾਂ ਨੇ ਰਾਹ ਕਾਲੇ ਸੂਵੇ ਖਾਲੇ ਰੁੱਖ ਖਾਲੇ ਗੁਰੂ ਘਰ ਖਾਲੇ ਇਨ੍ਹਾਂ ਗੰਦੇ ਕੰਮਾਂ ਦਾ ਠੇਕਾ ਲਿਆ❤❤
@jeetdhaliwaljeetdhaliwal7990
@jeetdhaliwaljeetdhaliwal7990 13 дней назад
ਬਹੁਤ ਗਲਤ ਗੱਲ ਆ ਜਮਾਂ ਹੀ ਧੱਕਾ ਹੋ ਰਿਹਾ ਗਰੀਬਾਂ ਨਾਲ ਵਾਹਿਗੁਰੂ ਵੀ ਨਹੀਂ ਬਖਸੇਗਾ ਜੋ ਗਲਤ ਕਰ ਰਹੇ ਮਜ਼ਦੂਰ ਪਰਿਵਾਰ ਨਾਲ ਮਨਪ੍ਰੀਤ ਵੀਰ ਜੀ ਵਾਹਿਗੁਰੂ 🙏 ਤੁਹਾਨੂੰ ਲੰਮੀ ਉਮਰ ਬਖਸ਼ੇ ਤਾਂ ਜੋ ਤੁਸੀਂ ਏਸੇ ਤਰਾਂ ਗਰੀਬਾਂ ਅਵਾਜ ਬਣੋ
@minote9433
@minote9433 13 дней назад
ਕਿੱਦਾਂ ਦੇ ਗਿਰੇ ਹੋਏ ਲੋਕ ਆ ਘੜੰਮ,ਸਭ ਕੁਝ ਹੱਦ ਤੋਂ ਵੱਧ ਆ ਇਹਨਾਂ ਘੜੰਮਾ ਕੋਲ, ਕਿਉਂ ਨਹੀਂ ਕਿਸੇ ਨੂੰ ਟਿਕਣ ਦਿੰਦੇ
@sohanbhuppal9615
@sohanbhuppal9615 10 дней назад
ਇਹਨਾਂ ਲੋਕਾਂ ਨੇ ਪਿੰਡ ਦੀਆਂ ਸ਼ਾਮਲਾਟ ਜਮੀਨਾਂ ਖਾ ਗਏ, ਟੋਭੇ ਖਾ ਗਏ, ਸ਼ੜਕਾਂ ਖਾ ਗਏ ਫਿਰ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ।
@user-wc1sl7hn6y
@user-wc1sl7hn6y 13 дней назад
ਯਾਰ ਤੁਸੀ ਸਾਰੇ ਦਰਖਤ ਵੀ, ਜਾਲ ਦਿੱਤੇ,ਹੁਣ ਗਰੀਬਾ ਦਾ ਘਰ ਤਾਂ ਬਖਸ਼ ਦਿਓ,
@user-rc6kz6ub4g
@user-rc6kz6ub4g 13 дней назад
ਇਸ ਤਰ੍ਹਾਂ ਦਾ ਕੇਸ ਨਿਹੰਗ ਜਥੇਬੰਦੀਆਂ ਨੂੰ ਦੇਣਾ ਚਾਹੀਦਾ ਹੈ ਜੇ ਕੋਈ ਨਿਹੰਗ ਜਥੇਬੰਦੀ ਇਹ ਕਮੈਂਟ ਪੜੇ ਤਾਂ ਜਰੂਰ ਇਸ ਫਾਇਨੈਂਸ਼ਲੀ ਕਮਜ਼ੋਰ ਸਿੰਘ ਦੀ ਮਦਦ ਕਰਣ
@GurpreetSingh-iz7ol
@GurpreetSingh-iz7ol 13 дней назад
ਇਹ ਘੜੰਮ ਜੁਤੀਆਂ ਖਾਂਣ ਤੋਂ ਬਿਨਾਂ ਬਾਜ਼ ਨਹੀਂ ਆਉਂਦੇ
@sulakhandhaliwal6456
@sulakhandhaliwal6456 13 дней назад
ਇਹਨਾ ਦਾ ਪੂਰਬੀਆਂ ਨਾਲ ਪਿਆਰ ਵਧ ਗਿਆ, ਤਾਂ ਹੀ ਇਹਨਾ ਦੀ ਮਜ਼ਦੂਰ ਸਿੱਖ ਭਰਾਵਾ ਨਾਲ ਨਹੀ ਬਣਦੀ ਸਦੀਆਂ ਦੀ ਸਾਂਝ ਖਤਮ ਕਰੀ ਜਾ ਰਹੇ ਨੇ ।
@teetubrar7387
@teetubrar7387 13 дней назад
ਭਰਾਵੋ ਸਾਰੇ ਜੱਟ ਸਿੱਖ ਭਰਾਵਾਂ ਦੇ comment ਪੜਲੋ ਸਾਰਿਆਂ ਨੇ ਗਰੀਬ ਦੇ ਹੱਕ ਦੀ ਗੱਲ ਕੀਤੀ ਮੈਂ ਵੀ ਜੱਟ ਸਿੱਖ ਆ ਸਾਰੇ ਇਕੋ ਜੇ ਨਈ ਹੁੰਦੇ ਨਫ਼ਰਤ ਨਾ ਫੈਲਾਓ
@gteji
@gteji 13 дней назад
​@@teetubrar7387 ਇਤਿਹਾਸ ਵਿੱਚ ਜੱਟ ਸਿੱਖ ਕਿੱਥੇ ਲਿਖਿਆ ਤੁਸੀ ਜੱਟ ਆ ਸਿੱਖ ਨੀ 👈
@user-tf7sr7zd5m
@user-tf7sr7zd5m 13 дней назад
​@@gtejiਤੁਸੀ 1954 ਤੋਂ ਪਹਿਲਾਂ ਇਤਿਹਾਸ ਵਿੱਚ ਕੀ ਸੀ ਪਤਾ ਹੈ ਨਾਂ
@user-tf7sr7zd5m
@user-tf7sr7zd5m 13 дней назад
​@@gtejiਤੁਸੀ 1954 ਤੋਂ ਪਹਿਲਾਂ ਇਤਿਹਾਸ ਵਿੱਚ ਕੀ ਸੀ ਪਤਾ ਹੈ ਨਾਂ
@HappySingh-pi4wh
@HappySingh-pi4wh 13 дней назад
ਏਹ ਜੱਟ ਨਹੀਂ ਹੰਕਾਰ ਬੋਲਦਾ ਇਹਨਾਂ ਨੂੰ ਸਿਤਰਾਂ ਦੀ ਘਾਟ ਲਗਦੀ ਹੈ
@awarenessforever4026
@awarenessforever4026 5 дней назад
Bhout Jada ghaat aa brother
@ShaminderSingh-pv3ec
@ShaminderSingh-pv3ec 13 дней назад
ਪਹਿਲੀ ਪੰਚਾਇਤ ਆ ਜਿਸਨੇ ਬਿਲਕੁਲ ਸੱਚਾਈ ਤੇ ਪਹਿਰਾ ਦਿੱਤਾ ਬਿਨਾਂ ਕਿਸੇ ਡਰ ਦੇ ਗੱਲ ਕੀਤੀ। ਪੰਚਾਇਤ ਏਦਾਂ ਦੀ ਚਾਹੀਦੀ ਆ ਸੱਚ ਝੂਠ ਦਾ ਨਿਤਾਰਾ ਕੀਤਾ।
@inderpalsingh9393
@inderpalsingh9393 13 дней назад
ਗੁਆਂਢੀ ਤੋਂ ਕਿਉਂ ਆਸ ਰੱਖੀ ਆ ਕਿ ਉਹ ਥਾਂ ਵੀ ਦੇਵੇ ਮਿੱਟੀ ਵੀ ਆਪ ਲਾਵੇ??? ਇਹ ਹਕ਼ ਨਹੀਂ ਮਿਨਤ ਈ ਹੁੰਦੀ ਆ, ਆਪਣਾ ਥਾਂ ਆਪ ਛੱਡ ਦੇਣਾ ਚਾਹੀਦਾ ਸੀ |.......
@sonyfoujigurdaspur
@sonyfoujigurdaspur 13 дней назад
ਜੈ ਭੀਮ ਜੈ ਭਾਰਤ ਜੀ ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਆ ਪਰਿਵਾਰ ਨੂੰ ਇੰਨਸਾਫ਼ ਮਿਲਣਾ ਚਾਹੀਦਾ ਆ
@fatehsingh5898
@fatehsingh5898 13 дней назад
ਇਹ ਜੱਟ ਤਾਂ ਸਰਕਾਰੀ ਸੜਕ ਵੀ ਵਡ ਲੈਦੇ ਹਨ
@BootaLalllyan-no6bu
@BootaLalllyan-no6bu 10 дней назад
ਸਬਰ ਨਹੀ ਇਹਨਾ ਨੂੰ
@JagjitsinghBangarh
@JagjitsinghBangarh 13 дней назад
ਜਿਮੀਦਾਰ ਗਲਤ ਹੈ
@surjeetsinghsinghbangi2783
@surjeetsinghsinghbangi2783 13 дней назад
Yes👍👍
@MakhanSingh-px4bk
@MakhanSingh-px4bk 13 дней назад
100 ਕੰਜਰ ਦੀ ਇਕ ਮਾਂ ਹੁੰਦੀ ਆ ਗਰੀਬ ਦਾ ਘਰ ਖੋੰੰਹਦੇ ਆ ਗਰੀਬ ਦੀ ਕੋਈ ਗਲ ਨਹੀਂ ਸੁਣਦਾ ਸਰਕਾਰ ਇਸ ਗਰੀਬ ਦੀ ਮਦਦ ਕਰੇ ਜੈ ਭੀਮ ਜੈ ਭਾਰਤ
@Khalsa-kf3wt
@Khalsa-kf3wt 13 дней назад
ਕਿਸ ਦੀ ਕੱਢੋਗੇ ਗਲਤੀ ਜਦੋ ਕੋਈ ਘਰ ਪਾਉਂਦਾ ਉਦੋਂ ਮਿੱਟੀ ਲਾਉਣ ਵਾਸਤੇ ਕੋਈ ਥਾ ਛੱਡਦਾ ਮਿਲ ਕੇ ਫੈਸਲਾ ਕਰ ਲੈਣਾ ਚਾਹੀਦਾ
@NirmalSingh-yf5uu
@NirmalSingh-yf5uu 13 дней назад
ਘਟੀਆ ਤੇ ਕਮੀਨੇ ਨੇ।ਗਰੀਬ ਦੀ ਹਾਅ ਮਾਰਜੂ। ਇਨਸਾਨ ਦੇ ਨਾਂ ਤੇ ਕਲੰਕ ਨੇ ਇਹ।
@chamkau
@chamkau 11 дней назад
ਬਹੁਤ ਗਲਤ ਕੰਮ ਹੈ ਗਰੀਬ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਵਾਈ ਦੇਣੀ ਚਾਹੀਦੀ ਹੈ ਅੱਜ ਦੇ ਟੈਮ ਵਿੱਚ ਮਕਾਨ ਬਨਾਉਣਾ ਬਹੁਤ ਔਖਾ ਹੈ ਕਿਉਂਕਿ ਸਾਰਾ ਸਮਾਨ ਬਹੁਤ ਮਹਿੰਗਾ ਹੈ ਉਹ ਗਰੀਬ ਬੰਦਾ ਕਿਥੋਂ ਦੁਆਰਾ ਤੋਂ ਮਕਾਨ ਬਨਾਉਣ ਵਾਲਾ ਹੈ ਨੀ ਇਸ ਜਿਮੀਦਾਰ ਵੀਰ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ
@TarsemSingh-fk1dy
@TarsemSingh-fk1dy 13 дней назад
ਵੀਰ ਜੀੳ ਸਭ ਕੁੱਝ ਇਥੇ ਹੀ ਰਹਿ ਜਾਣਾ, ਰਲ ਮਿਲ ਕੇ ਖੁਸ਼ੀ ਨਾਲ ਜਿੰਦਗੀ ਜੀੳ.
@BalvirSingh-ss3pd
@BalvirSingh-ss3pd 13 дней назад
ਬਹੁਤ ਵਧੀਆ ਲੱਗਿਆ ਕਿ ਤੁਸੀਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰਦੇ ਹੋ।
@jatindersingh4994
@jatindersingh4994 8 дней назад
❤❤
@MrBaljeetSingh-sw2lc
@MrBaljeetSingh-sw2lc 13 дней назад
ਮਜ਼ਦੂਰ ਏਕਤਾ ਜਿੰਦਾਬਾਦ ਹੈ
@amandeepkaur7064
@amandeepkaur7064 13 дней назад
ਉਹ ਇਹਨਾਂ ਲੋਕਾਂ ਖਾਲਿਸਤਾਨ ਕੀ ਬਣਾਉਣਾ ਇਹ ਉਦਾਂ ਜੀਣ ਦੇਣ ਦੁਨੀਆਂ ਨੂੰ ਬੜੀ ਫਤਿਹ ਆ ਪੰਜਾਬੀਆਂ ਦਾ ਤੇ ਬੇੜਾ ਗਰਕ ਹੋ ਗਿਆ
@charanjitsingh4383
@charanjitsingh4383 13 дней назад
ਮਜ਼ਦੂਰ ਏਕਤਾ ਜਿੰਦਾਬਾਦ
@sikandersingh6415
@sikandersingh6415 13 дней назад
ਬਾਈ ਜੀ ਇਹ ਲੋਕ ਨਹੀਂ ਰੱਜਦੇ ਮੇਰੇ ਤਾਇਆ ਜੀ ਨੇ ਪਿੰਡ ਦੇ ਜੱਟ ਕੋਲੋਂ ਢਾਈ ਵਿਸਵੇ ਲਈ ਸੀ ਬਿਨਾ ਲਿਖੇ ਪੜ੍ਹੇ ਤੇ ਵਿਸ਼ਵਾਸ ਤੇ ਜੋ ਪਲਾਂਟ ਦੀ ਕੀਮਤ ਸੀ ਉਸ ਦੇ ਅੱਧੇ ਪੈਸੇ ਦਿੱਤੇ ਹੋਏ ਸੀ ਮੇਰੇ ਤਾਇਆ ਜੀ ਨੇ ਤਾਇਆ ਜੀ ਯੂ ਪੀ ਲਖਨਊ ਵਿਚ ਕੰਮ ਕਰਦੇ ਸੀ ਫੈਕਟਰੀ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ ਬਦਕਿਸਮਤੀ ਨਾਲ ਮੇਰੇ ਤਾਇਆ ਜੀ ਦਾ ਨਾਂ ਵੀ ਚਰਨ ਸਿੰਘ ਸੀ ਤਾਇਆ ਜੀ ਦੇ ਮਰਨ ਮਗਰੋਂ ਕੁੱਝ ਸਮੇਂ ਬਾਅਦ ਉਸ ਪਲਾਟ ਬਾਰੇ ਗੱਲ ਕੀਤੀ ਗਈ ਤਾਂ ਪਲਾਟ ਦੇਣ ਤੋਂ ਮੁਕਰ ਗਿਆ ਉਸ ਪਲਾਟ ਦੀ ਕੀਮਤ ਅੱਜ ਘੱਟੋ ਘੱਟ 30 ਲੱਖ ਰੁਪਏ ਹੈ ਉਸ ਜੱਟ ਕੋਲ ਉਸ ਸਮੇਂ 40 ਕਿੱਲੇ ਜ਼ਮੀਨ ਸੀ ਅੱਜ ਦੇ ਟਾਈਮ ਉਸ ਕੋਲ 7 ਕਿੱਲੇ ਰਹਿਗੀ
@raghvirsingh5685
@raghvirsingh5685 7 дней назад
Bhut Mari gall h ihna di mansikta bimar ho chuki h. Examples sahmne ne smaj ch ih ta ske nu mar dinde ne ik inch bdle
@RajeshKumar-ty6tq
@RajeshKumar-ty6tq 6 дней назад
Shi.gal.aa.ska.bhra.maar.dinde.aa.​@@raghvirsingh5685
@nazarsingh7560
@nazarsingh7560 13 дней назад
ਸਾਰੇ ਪਿੰਡ ਦੀ ਪੰਚਾਇਤ ਦਾ ਅਤੇ ਹੋਰ ਪਤਵੰਤੇ ਸੱਜਣ ਵੀਰਾਂ ਦਾ ਅਤੇ ਕੈਮਰੇ ਵਾਲੇ ਵੀਰ ਦਾ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਹੁਣ ਤੱਕ ਦੀ ਗੱਲ ਬਾਤ ਵਿੱਚ ਕਿਤੇ ਵੀ ਪੱਖਪਾਤ ਨਜ਼ਰ ਨਹੀਂ ਆਇਆ ❤❤❤
@user-hg6xj2vv6u
@user-hg6xj2vv6u 13 дней назад
ਗੱਲ ਇਹ ਹੈ ਜੇਕਰ ਜਿੰਮੀਦਾਰ ਕਹੇ ਕਿ ਮਿੱਟੀ ਲਾਨ ਲਈ ਜਗ੍ਹਾ ਛੱਡੋ ਤਾਂ ਜਿੰਮੀਦਾਰ ਅਪਣੇ ਪਾਣੀ ਦਾਂ ਪਰਬੰਧ ਕਰੇ ਆਪ ਕਿਸੈ ਦੀ ਦੀਵਾਰ ਨਾਲ ਪਾਣੀ ਨਾ ਲੱਗੇ
@kulwantkaur8249
@kulwantkaur8249 12 дней назад
ਇਹ ਝੂਠਾ ਨੰਬਰ 1 ਹੈ ਕੋਈ ਜ਼ਬਾਨ ਨਹੀਂ ਇਹ ਬੰਦੇ ਦੀ
@kulwantkaur8249
@kulwantkaur8249 12 дней назад
ਆ ਜੇਹੜਾ ਕੋਲ ਖੜ੍ਹਾ ਇਹ ਗੂੰਗਾ
@KakaBhai-ci7qh
@KakaBhai-ci7qh 13 дней назад
ਇਸ ਜੱਟ ਉਤੇ ਕਾਰਵਾਈ ਹੋਣੀ ਚਾਹੀਦੀ ਹ
@birsingh4200
@birsingh4200 13 дней назад
ਨਾ ਇਹਦੀ ਭੁੱਖ ਨਿਕਲਣੀ ਤੇ ਨਾ ਈਰਖਾ।
@SatnamSingh-vt6pe
@SatnamSingh-vt6pe 13 дней назад
ਜ਼ਿਮੀਦਾਰ ਤੇ ਪਰਚਾ ਕਰਾ ਕੇ ਇਹਨੂੰ ਅੰਦਰ ਸੁੱਟੋ
@TejinderSingh-tr2hf
@TejinderSingh-tr2hf 9 дней назад
Ja kra parcha rokia kisne
@shonkchardepunjabda6685
@shonkchardepunjabda6685 13 дней назад
ਇਹ ਲੋਕ ਵਿਸ਼ਵਾਸ ਦੇ ਲਾਇਕ ਨਹੀਂ ਹਨ ਦੀ 🙏🏻🙏🏻 ਇਹਨਾਂ ਲੋਕਾਂ ਦੇ ਧੌਣ ਵਿੱਚ ਜਾਤ ਦਾ ਕਿੱਲਾ ਅੜਿਆ ਹੈਂ ਜੀ
@lakhycheema7566
@lakhycheema7566 13 дней назад
ਬਈ ਬਿੱਲਕੁਲ ਸਹੀ ਗੱਲ ਆ
@gurmukhsingh2059
@gurmukhsingh2059 13 дней назад
ਮਾਰਨਾਂ ਗਰੀਬ ਬੁਰਾ ਹਾਂ ਬੁਰੀ ਫੱਕਰਾਂ ਦੀ ਕਿਸੇ ਵੀ ਗਰੀਬ ਦਾ ਦਿਲ ਨਹੀਂ ਦਿਖਾਈ ਦਾ
@khushiboort9335
@khushiboort9335 13 дней назад
ਕੀ ਸਰਕਾਰ ਇਸ ਗਰੀਬ ਪਰਿਵਾਰ ਨੂੰ ਇਕ ਕਰੋੜ ਰੁਪਏ ਦੇ ਸਕਦੀ ਆ,
@hardeepsingh-sw7qr
@hardeepsingh-sw7qr 13 дней назад
Bai jis de tusi gall karde ho os veer NY goli khadi se sir which ta os pariwar nu 1 crode mileya hai.....yaar har gall ty bandeya na pao eh jatt NY es gareeb de kandh todi hai eh shitra da hakdar hai par Bai g har ik jatt jaruri nahe ve es warga he Howe...bhut jatt ty majdur aise NY jinha da khan pen iko bhandeya which hunda hai ik duje dy dukh sukhe which ve khad dy han..Jay y dekheya jawe bhut sode biradri dy lok ve dhakka karde han jina kol changi jaidat hai...mere pind which ravidasiya pariwar de jameen dy naal guru Ghar de jameen lagdi hai jado guru Ghar de jameen de minte karwai ty os nay 1 bigha jameen guru Ghar de nikal aye hai par oh shadan nu teyar he nahe ty daso hun os ikaley dy Karan sareya nu thodi mada keh sakde ha....is lai veero har wargh which kujh buray bandy hundy han par ik adhey buray hon naal sari biradri madhi nahe hundi .....
@ghazal3576
@ghazal3576 13 дней назад
ਆਪੋ ਆਪਣੀਆਂ ਜਿੰਮੇਵਾਰੀਆਂ ਪਹਿਚਾਣੋ,,, ਇਹ ਸਿਰਫ ਗੱਲਾਂ ਹੀ ਨੇ ਕਿ ਕਾਰਵਾਈ ਕੀਤੀ ਐ,, ਪਰਚਾ ਦਰਜ ਕੀਤਾ ਐ ,,,, ਗਰੀਬਾਂ ਲਈ ਇਸ ਦੇਸ਼ ਵਿੱਚ ਕੋਈ ਕਨੂੰਨ ਨਹੀਂ ਹੈ,,, ਜੇਹੜਾ ਜਿਸ ਤਰ੍ਹਾਂ ਦੀ ਭਾਸ਼ਾ ਸਮਝਦਾ,, ਓਹਨੂੰ ਓਸੇ ਭਾਸ਼ਾ ਵਿੱਚ ਸਮਝਾਓ,,, ਇੱਕ ਵਾਰ ਕਨੂੰਨ ਅਨੁਸਾਰ ਕਾਰਵਾਈ ਕਰੋ,,, ਜੇ ਦੂਜੀ ਧਿਰ ਕਨੂੰਨ ਦੀ ਭਾਸ਼ਾ ਨਾ ਸਮਝੇ ਤਾਂ ਫਿਰ ਛਿੱਤਰ ਦੀ ਭਾਸ਼ਾ ਨੂੰ ਆਖਰੀ ਹਥਿਆਰ ਸਮਝੋ,,, ਬਾਕੀ ਮੇਰਾ ਦਿਲ ਤਾਂ ਬਹੁਤ ਕਰਦਾ ਹੈ ਕਿ ਆਪਣੇ ਭੈਣ ਭਰਾਵਾਂ ਲਈ ਲਾਈਵ ਹੋ ਕੇ ਇਹਨਾਂ ਦੀ ਮੰਜੀ ਠੋਕਾਂ,,, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਕੁਝ ਇਹੋ ਜਿਹਾ ਕਰੋ ਕਿ ਇਹਨਾਂ ਹੰਕਾਰੇ ਹੋਏ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇ,,, ਫੇਰ ਮੈਨੂੰ ਵੀ ਲਾਈਵ ਤੇ ਬੋਲਣ ਦਾ ਸਵਾਦ ਆਵੇਗਾ,,,
@user-tf7sr7zd5m
@user-tf7sr7zd5m 13 дней назад
ਅੱਗੇ ਥੋੜ੍ਹੇ ਨੇ ਬੋਲਣ ਵਾਲੇ ਤੂੰ ਵੀ ਆਪਣਾ ਰਾਂਝਾ ਰਾਜੀ ਕਰ ਲੈਅ
@ghazal3576
@ghazal3576 13 дней назад
@@user-tf7sr7zd5m ਕਿਉਂ ਹੁਣ ਸੋਸ਼ਲ ਮੀਡੀਆ 'ਤੇ ਬੋਲਣ ਲਈ ਕਿਸੇ ਕੋਲੋਂ ਸਰਟੀਫਿਕੇਟ ਲੈਣਾ ਪਵੇਗਾ,,, ਸੱਚ ਕੌੜਾ ਹੁੰਦਾ ਤਾਂ ਹੀ ਤਾਂ ਲੜਦਾ ਸਾਰਿਆਂ ਦੇ
@HappySingh-pi4wh
@HappySingh-pi4wh 13 дней назад
ਜੱਟ ਜੱਟਾਂ ਦੀ ਗੱਲ ਕਰਨਗੇ ਮਜ਼ਦੂਰ ਜਥੇਬੰਦੀਆਂ ਅਗੇ ਆਉਣ
@user-xp2hh8wz2n
@user-xp2hh8wz2n 13 дней назад
ਨਹੀਂ ਵੀਰ ਮੈ ਵਿ ਜੱਟਾ ਦਾ ਮੁੰਡਾ ਆ ਸੱਚ ਦਾ ਸਾਥ ਦੇਣਾ ਚਾਹੀਦਾ ਜੇਹੜਾ ਝੂਠਾ ਉਹਤੇ ਕਾਰਵਾਈ ਹੋਵੇ ਤੇ ਮਿਲਦਾ ਮੁਬਾਆਵਜਾ ਦੇਣਾ ਚਾਹੀਦਾ ਆ
@user-wl4nu5to4r
@user-wl4nu5to4r 13 дней назад
ਵਾਈ ਜੀ ਸਾਰੇ ਜੱਟ ਇਦਾ ਨਹੀ ਹੁੰਦੇ
@jasbirsingh1107
@jasbirsingh1107 13 дней назад
Bai vich jatt vi kade Han .
@GurnamSingh-tz2kv
@GurnamSingh-tz2kv 7 дней назад
​@@user-xp2hh8wz2nvery good b r o
@singhSukhwinder371
@singhSukhwinder371 13 дней назад
ਬਾਈ ਜੀ ਨਾਲੇ ਚੋਰ ਨਾਲੇ ਚੁਤਰਾਈ ਜਿੰਮੀਦਾਰਾਂ ਦੀ ਤਾਂ ਉਹ ਗੱਲ ਆ
@user-fp4yx5ok5e
@user-fp4yx5ok5e 13 дней назад
Kisan majdoor ekta hhh Lakh lahnat
@KrishSingh-jx9yu
@KrishSingh-jx9yu 13 дней назад
ਮਜਦੂਰ ਯੂਨੀਅਨ ਭਾਰਤ ਜਿਦਾਬਾਦ ਜੀ❤❤
@RanjitSingh-po4if
@RanjitSingh-po4if 13 дней назад
ਬਹੁਤ ਮਾੜੀ ਗੱਲ ਆ ਇਸ ਬੰਦੇ ਲਈ ਜਦੋਂ ਸਾਰੀਆਂ ਜਥੇਬੰਦੀਆਂ ਮੰਨਦੀਆਂ ਇਹ ਬੰਦਾ ਗ਼ਲਤ ਹੈ ਕਿਸੇ ਦਾ ਕਹਿਣਾ ਨੀ ਮੰਨਦਾ.ਇਹ ਫਿਰ ਸਰਵਿਸ ਮੰਗਦਾ
@swaranjitkaur-vw2kq
@swaranjitkaur-vw2kq 13 дней назад
ਪੁਤ ਇਹ ਲੋਕ ਕਿਸੇ ਨੂੰ ਜਿੱਤਣ ਦਿੰਦੇ ਸਾਰੇ ਝੂਠ ਇਹਨਾਂ ਨੂੰ ਦਿੱਤੇ ਆ ਰਬ ਨੇ ਕਿੰਨੀ ਬੇਇਜ਼ਤੀ ਹੋਵੇ ਇਹ ਲੋਕ ਬੇਸ਼ਰਮ ਆ
@surjitnahar5386
@surjitnahar5386 13 дней назад
ਜੱਟ ਨਹੀਂ ਮਨਦੇ ਏਹਨਾ ਨੇ ਤਾਂ ਗਰੀਬਾਂ ਦਾ ਜੀਣਾ ਹਰਾਮ ਕਰ ਰਖਿਆ ਜੀ
@fatehsingh5898
@fatehsingh5898 13 дней назад
ਜੱਟ ਤੇਰੇ ਤੋਂ ਜ਼ਮੀਨ ਖ਼ਰੀਦੀ ਹੈ
@harjinderghoman
@harjinderghoman 13 дней назад
ਸਾਡੇ ਸਿਆਣੇ ਕਹਿੰਦੇ ਸੀ ਜਟਾਂ ਕੋਲ ਮੜੀ ਵੀ ਨਹੀਂ ਹੋਣੀ ਚਾਹੀਦੀ
@swaranjitkaur-vw2kq
@swaranjitkaur-vw2kq 13 дней назад
ਆਹ ਵੀਰ ਸਚ ਬੋਲਦਾ ਜਿਹੜਾ ਆਦਾ ਬਿਨਾਂ ਪਰਚੇ ਤੋ ਨਿਬੜ ਜਾਵੇ
@arnsthans8850
@arnsthans8850 7 дней назад
ਜਦੋਂ ਇਨਸਾਨ ਵਿੱਚ ਹੰਕਾਰ ਆਉਂਦਾ ਹੈ ਤੇ ਜੱਟ ਦਾ ਮਤਲਬ ਹੈ ਹੰਕਾਰ ਇਹ ਲੋਕ ਵੇਹਲੇ ਹੰਕਾਰੀ ਹਨ ਇਹ ਕਦੀਂ ਵੀ ਗਰੀਬਾਂ ਦਾਂ ਨਹੀਂ ਭਲਾ ਕਰਦੇ ਇਹ ਤਾਂ ਰੋੜ ਦੀਆਂ ਸੜਕਾਂ ਨੂੰ ਵੀ ਛਿਲਕੇ ਆਪਣੀ ਜ਼ਮੀਨ ਨਾਲ ਜੋੜ ਲੈਂਦੇ ਹਨ ਇਸ ਤੋਂ ਪਰਚਾ ਦਰਜ ਕਰਨ ਤੇ ਬਣਦਾ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਸਜ਼ਾ ਵੀ ਦਿੱਤੀ ਜਾਵੇ ਧਨਵਾਦ ਜੀ
@lakhwindersingh9731
@lakhwindersingh9731 13 дней назад
ਸਰਪੰਚ ਵੀ ਲੱਗਦਾ ਅਨਪੜ ਹੀ ਆ ਅੰਨੇ ਆ ਸਭ ਕੁਝ ਸਾਹਮਣੇ ਦਿਸਦਾ ਨੀ
@RameshKumar-fr1vz
@RameshKumar-fr1vz 13 дней назад
ਲਖ ਦੀ ਲਾਹਨਤ ਇਹੋ ਜਿਹੇ ਕੰਜਰਾਂ ਦੇ ਰਬ ਲੈਉਗਾ ਨਬੈੜੇ ਉਹ ਨਹੀਂ ਛਡਦਾ ਭਾਵੇਂ ਹੁਣ ਜਿਨ੍ਹਾਂ ਮਰਜ਼ੀ ਧਿਆ ਲਈ ਰੱਬ ਨੂੰ ਪੁੱਠੀ ਹਵਾ ਚਲੂਗੀ ਚਲੂਗੀ ਫਿਰ ਰੋਵੇ ਗਾ ਪਛਤਾਵੇਂਗਾ ਪਰ ਬਣਨਾ ਕੁਝ ਨਹੀਂ ਪਿਟਣਾ ਪਲੈ ਰਹੇ ਜੁਗਾ
@TejinderSingh-tr2hf
@TejinderSingh-tr2hf 9 дней назад
Kanjar sala tu
@GurpreetSingh-cv3hk
@GurpreetSingh-cv3hk 13 дней назад
Jai bhim jai Bharat Jai savidhan majdur ekta zindabad Dr Manpreet Singh ji jindabad
@amarjeetsingh3869
@amarjeetsingh3869 11 дней назад
ਇਹ ਤਾਂ ਭੈਣ ਦੀ ਲੈਣ ਪਿੱਛੇ ਲੜ ਪੈਂਦੇ ਉਹ ਕਹਿੰਦਾ ਮੈ ਭੈਣ ਦੀ ਵੱਧ ਲੈਣੀ ਐ ਜਮੀਨ ਦੂਜਾ ਕਹਿ ਦਿੰਦਾ ਮੈ ਵਧ ਲੈਣੀ ਐ ਜਮੀਨ ਹੋਰ ਕੋਈ ਇਹਨਾਂ ਦਾ ਕੀ ਲੱਗਦਾ
@viralmediapunjab
@viralmediapunjab 13 дней назад
ਸਹੀ ਆ ਰਹੀ ਆ ਆਵਾਜ਼
@DYCXD
@DYCXD 11 дней назад
ਕਲਯੁਗ ਹੈ ਗੳ ਗਰੀਬ। ਨਾਲ ਧੱਕਾ ਹੈ ਬਾਈ ਜੀ ਗਰੀਬ ਕੱਲਾ ਨਾਲ ੳਸਦਾ ਪਰਵਾਰ ਸਾਰੀ ੳਮਰ ਮਾਲਗੱਡੀ ਆ ਭਰਕੇ ਬਦਦੁਆਵਾਂ ਦੁਰਾਸੀਸਾ ਦਿਲਾਂ
@Gurbirnahar123
@Gurbirnahar123 13 дней назад
ਇਹਨਾ ਤਾਂ ਸੜਕਾਂ ਨੲਈ ਛੱਡਿਆਂ
@sulakhandhaliwal6456
@sulakhandhaliwal6456 13 дней назад
😂😂
@user-cw5wh9td5y
@user-cw5wh9td5y 13 дней назад
ਜੈ ਭੀਮ ਜੈ ਭਾਰਤ ❤ਹੁਣ ਏ ਸੀਂਗਰ ਜੱਟਾ ਦੀਆ ਭੈਣਾ ਬਾਰੇ ਸੀਦਾ ਹੀ ਗਲਤ ਬੋਲ ਰਿਅ ਜੀ ਹੁਣ ਪਰਚਾ ਦਰਜ ਕਰਨ ਡਾਕਟਰ ਸਾਹਿਬ ਤੇ ਬੜੀ ਜਲਦੀ ਕੀਤਾ ਸੀ
@user-tf7sr7zd5m
@user-tf7sr7zd5m 9 дней назад
Dr ਸ਼ਾਬ ਤੇ ਇੱਕ ਹੋਰ ਹੋਣਾ ਹੁਣ ਮੂੰਹ ਚੋਂ ਹਗਣ ਤੇ ਪਰਚੇ ਹੀ ਹੁੰਦੇ ਨੇ
@hakamsinghhakamsinghhakams4664
@hakamsinghhakamsinghhakams4664 8 дней назад
ਮੈ ਜਿਮੀਂਦਾਰ ਪਰਿਵਾਰ ਵਿਚੋਂ ਹਾਂ ।ਇਥੇ ਜਿਮੀਂਦਾਰ ਪਰਿਵਾਰ ਗਲਤ ਹੈ ।ਮਜਦੂਰ ਪਰਿਵਾਰ ਦੀ ਮੱਦਦ ਕਰਨ ਦੀ ਬਿਜਾਏ ਆਪਾਂ ਗਰੀਬ ਪਰਿਵਾਰ ਦਾ ਘਰ ਢਾਉਣਾ ਕਿੰਨਾ ਕੁ ਸਹੀ ਹੈ ।ਜੇਕਰ ਥੋੜੀ ਬਹੁਤੀ ਜਗਾ ਦਾ ਫਰਕ ਹੈ ਤਾ ਚਾਰ ਬੰਦਿਆ ਨੂੰ ਬੁਲਾਇਆ ਜਾ ਸਕਦਾ ਸੀ।ਰੋਲੇ ਲਪੇ ਵਿੱਚ ਕੁੱਝ ਰਖਿਆ ਇਸਨੂੰ ਪੰਚਾਇਤ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਸਾਨੂੰ ਕਿਸੇ ਦਾ ਘਰ ਦਾ ਨੁਕਸਾਨ ਕੋਈ ਅਧਿਕਾਰ ਨਹੀ ਹੈ ।ਪੰਚਾਇਤ ਸਹੀ ਗੱਲ ਕਰ ਰਹੀ ਹੈ ।
@GurnamSingh-tz2kv
@GurnamSingh-tz2kv 7 дней назад
Very good b r o
@aroorsingh5424
@aroorsingh5424 10 дней назад
ਕਾਫੀ ਪਿੰਡਾ ਵਿਚ ਇਸ ਤਰਾ ਹੀ ਧੱਕਾ ਹੋ ਰਿਹਾ ਹੈ ਘੱਟ ਹੀ ਇਨਸਾਫ਼ ਮਿਲਦਾ ਹੈ
@BalwinderSingh-pb3kd
@BalwinderSingh-pb3kd 13 дней назад
ਇਹ ਅਜੇ ਖਾਲਿਸਤਾਨ ਭਾਲਦੇ
@jassavick4897
@jassavick4897 12 дней назад
ਪੱਤਰਕਾਰੀ ਅੱਜ ਕੱਲ ਵਿੱਕ ਚੁੱਕੀ ਹੁਣ ਇਹਨਾ ਦਾ ਭਰੋਸਾ ਨਹੀ ਕਰਨਾ ਚਾਹੀਦਾ
@GursewakJhanduke
@GursewakJhanduke 9 дней назад
ਬਿਲਕੁਲ ਸਹੀ ਕਿਹਾ ਪੱਤਰਕਾਰ ਬੇਵਕੂਫ ਬੰਦਾ
@SukhpalSingh-bo3rs
@SukhpalSingh-bo3rs 13 дней назад
Dr Manpreet 22 jindabad rab chardi kala ch rakhe 22 nu
@gurnamdhandhi4741
@gurnamdhandhi4741 12 дней назад
ਅਹੰਕਾਰੀ ਕਿਸਾਨ ਹੋਵੇਗਾ ਸਾਰੀ ਪੰਚਾਇਤ ਮਜ਼ਦੂਰ ਦੀ ਹਮਾਇਤ ਕਰਕਰਦੀਕਿਸਾਨਗਲਤੀਨਹੀਮਨਦਾ
@BelaDrafts-wn6tl
@BelaDrafts-wn6tl 13 дней назад
ਕਿਥੇ ਗਈ ਕਿਸਾਨ ਮਜਦੂਰ ਏਕਤਾ ਸ਼ਰਮ ਕਰੋ,ਕਿਸਾਨ ਲੀਡਰ ਗਰੀਬ ਨਾਲ ਖੜਦੇ ਨੇ,ਦੇਖੋ
@malwabeltpatiala
@malwabeltpatiala 13 дней назад
ਗ਼ਲਤ ਗੱਲ ਕਿਸੇ ਨੂੰ ਨਾ ਸਤਾਯੋ ਸਭ ਆਪਣੇ ਜਿੰਨਾ ਹੋ ਸਕੇ ਪਿਆਰ ਤੇ ਸਤਿਕਾਰ ਕਰੋ ,, ਸੱਭ ਰੱਬ ਦੇ ਬੰਦੇ ਜੇ ਕੋਈ 1 inch le lainda koi fark nhi penda main jatt but main sab di izzat karda eh choti jehi zindgi piyar nal raho kuj nhi jana nal sab ethe reh jana na. Tadpya Karo ਕਿਸੇ ਨੂੰ ਰੱਬ ਨੂੰ ਜਾਨ ਦੇਣੀ ਜਿੰਨਾ ਹੋ ਸਕੇ ਚੰਗੇ ਕੰਮ ਕਰੋ ਜੌ ਕ ਦੁਨੀਆ ਯਾਦ ਰੱਖੇ ਤੁਹਾਨੂੰ 🙏
@rinkukandyara4381
@rinkukandyara4381 13 дней назад
Veer ji aa koi navi gal nhi hai har roj gariba nal dakka ho reya aa so sara garib bhaichara jago ek duje da sath diyo sath khado 🙏🙏🙏
@mical7240
@mical7240 13 дней назад
Bro ji 5 lakh to 1 rupea ve kat na Leo ladu Kom to
@SorabSahota
@SorabSahota 13 дней назад
❤❤❤❤❤❤❤ok❤ok
@JagjitSingh-lb8gu
@JagjitSingh-lb8gu 13 дней назад
ਨਫ਼ਰਤ ਕਰਦੇ ਨੇ ਜੱਟ ਸਾਡੇ ਤੋ ਪੰਜਾਬ ਦਾ ਨਾਸ ਮਾਰਤਾ ਇਨਾਂ ਨੇ ਧਰਮ ਬਦਲ ਰਹੇ ਨੇ ਲੋਕ ਨਫ਼ਰਤ ਕਰਕੇ
@gursewaksingh-ls4rm
@gursewaksingh-ls4rm 8 дней назад
ਏਹੇ ਜ਼ਿਮੀਂਦਾਰ ਦਰਿੰਦਾ ਤੇ ਬੇਰਿਹਮ ਹੈ। ਗ਼ਰੀਬ ਬੰਦੇ ਨਾਲ਼ ਧੱਕਾ ਕੀਤਾ ਹੈ ਏਹੇ ਨਰਕਾਂ ਨੂੰ ਜਾਊਗਾ ਏਹੇ ਜੱਟ।
@avtarsinghsandhu9338
@avtarsinghsandhu9338 6 дней назад
ਘਟੀਆ ਸੋਚ ਦੀ ਗੱਲ ਹੈ ਜੀ , ਭਰਜਾਈ ਕਰਨੀ ਬਣਦੀ ਹੈ ਜੀ ।।
@inderjitsingh6496
@inderjitsingh6496 13 дней назад
ਹਾਏ ਓਏ ਰੱਬਾ.....
@KakaBhai-ci7qh
@KakaBhai-ci7qh 13 дней назад
ਗਲਤ ਗੱਲ ਹੈ ਜੱਟ ਵਾਸਤੇ ❌
@GoraSingh-ov6ux
@GoraSingh-ov6ux 13 дней назад
ਗੁੱਡ ਜੀ
@sikandersingh6415
@sikandersingh6415 13 дней назад
दोषी को सख्त सख्त कार्रवाई होनी चाहिए
@harsimranjeetkuar-nj7em
@harsimranjeetkuar-nj7em 13 дней назад
Waheguru ji 🙏
@malakbhatti2513
@malakbhatti2513 13 дней назад
Patkar Manpreet ji God bless you
@diljeetsingh83
@diljeetsingh83 День назад
ਗੁਰਦਵਾਰੇ ਮੰਦਰ ਡੇਰੇ ਅਸਥਾਨਾਂ ਤੇ ਪੈਸੇ ਹੋਰ ਦਾਨ ਦੇਣ ਨਾਲੋ ਕਿਸੇ ਲੋੜ ਬੰਦ ਦੀ ਮਦਦ ਕਰੋ ਜੀ
@baldevsinghriar4830
@baldevsinghriar4830 11 дней назад
ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਕਿਸਾਨ ਜੱਟ ਹੋਵੇ ਜਾਂ ਕੋਈ ਹੋਰ ਨਾ ਪੱਕੀਆਂ ਸੜਕਾਂ ਛੱਡਦੇ ਭਾਵੇਂ ਕੱਚਾ ਰਾਹ ਇਹ ਵੱਡੀ ਜਾਂਦੀ ਇਹ ਮੜੀਆਂ ਦਾ ਰਾਹ ਵੀ ਛੱਡਦੇ ਜਿਥੇ ਸਾਰਿਆਂ ਆਖਰ ਜਾਣਾ ਹੈ ਪਿੱਛੇ ਲੋਕ ਰਾਹ ਛੱਡਦੇ ਤੇ ਲੋਕ ਅਸੀਸਾਂ ਦਿੰਦੇ ਤੇ ਹੁਣ ਰਾਹ ਵੱਡੀ ਜਾਂਦੇ ਹੁਣ ਲੋਕ ਬਦਸੀਸਾ ਦਿੰਦੇ ਇਨ੍ਹਾਂ ਲੋਕਾਂ ਨੂੰ ਕੋਈ ਡਰ ਨਹੀ ਹੈ ਬਾਕੀ ਜਦੋਂ ਗਰੀਬ ਨੂੰ ਸਤਾ ਕੇ ਕੁਝ ਨਹੀਂ ਮਿਲਦਾ ਸਿਰਫ ਤੇ ਸਿਰਫ ਬਦਸੀਸਾ ਦਿੰਦੇ ਜੋ ਬੰਦੇ ਦਾ ਬੇੜਾ ਗ਼ਰਕ ਦਿੰਦੀਆਂ ਹਨ ਉਸ ਵਾਹਿਗੁਰੂ ਜੀ ਕਿਉਂਕਿ ਗਰੀਬ ਕੁਝ ਨਹੀ ਕਰ ਸਕਦਾ ਪਰ ਰੱਬ ਵੇਖਦਾ ਉਸ ਗਰੀਬ ਦਾ ਸਾਥ ਦਿੰਦਾ ਹੈ ਫਿਰ ਰੱਬ ਹੀ ਬਦਲਾ ਲੈਂਦਾ ਹੈ ਤੇ ਬੰਦੇ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਇਸ ਗਰੀਬ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@baltejsingh4559
@baltejsingh4559 4 дня назад
ਖਾਲਸਾ ਜੀ ਮਿਹਨਤੀ ਹੋਣ ਹੋਈ ਹੈ ਨਾਹੁਣ ਖਾਲ ਪਿੱਛੇ ਕਰ ਲੈਣਗੇ
@FatehDeol-yw1go
@FatehDeol-yw1go 11 дней назад
ਪਰਮਾਤਮਾ। ਤੋਂ। ਡਰੋਂ। ਭਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਭਾਈ
@Babajaswantsingh_
@Babajaswantsingh_ 13 дней назад
ਇਸ ਲਾਨੇ ਨਾਲ।ਇੰਜ ਹੀ ਹੁੰਦੀ ਰਹੁਗੀ।। ਅੰਨ੍ਹੇ ਲੋਕਾਂ ਨੂੰ ਆਪਣਾ ਘਰ ਆਪਣੀ ਪਾਰਟੀ ਬਸਪਾ ਨਹੀਂ ਦਿੱਸਦੀ
@ruplalsehgal1117
@ruplalsehgal1117 13 дней назад
WAHEGURU DE FESLE VASTE TIAR RAHO
@jwalagaget8057
@jwalagaget8057 13 дней назад
ਇਸ ਭੈਣ ਚੋੜ ਨੂੰ ਸ਼ਿੱਟਰਾਂ ਦੀ ਘਾਟ ਹੈ
@kahlonsingh9046
@kahlonsingh9046 13 дней назад
ਬਾਈ ਜੀ ਢਿੱਡ ਦੀ ਭੁੱਖ ਤਾਂ ਮਿਟ ਜਾਂਦੀ ਹੈ, ਨੀਤ ਭੁੱਖੀ ਨਹੀ ਰੱਜ ਸਕਦੀ।
@ACADMY.acadmy
@ACADMY.acadmy 12 дней назад
ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਸਤਿਨਾਮ ਵਾਹਿਗੁਰੂ ਜੀ 🙏 ਡਾਕਟਰ ਗੁਰਿੰਦਰ ਸਿੰਘ ਜੀ ਖਾਲਸਾ
@ManjeetSingh-mr1oj
@ManjeetSingh-mr1oj 13 дней назад
Manpreet🎉🎉❤❤
@user-lf4oz7my7x
@user-lf4oz7my7x 11 дней назад
❤❤❤ ਜੈ ਭੀਮ ਜੈ ਭਾਰਤ ❤❤❤❤❤❤ ਹਾਥੀ। ਹੀ। ਹਾਥੀ ❤❤❤❤❤❤❤❤❤❤❤
@ashoksinghmattu8055
@ashoksinghmattu8055 9 дней назад
Very good Paterkar vir ji 🙏 👍 👌
@harrywarval-321
@harrywarval-321 6 дней назад
ਫਿਰ ਕਹਿੰਦੇ ਸਾਡੇ ਭਯਿਏ, ਇਹ ਹੈ ਸਾਡਾ ਭਾਈਚਾਰਾ, ਨਹੂੰ,ਮਾਸ ਦਾ ਰਿਸ਼ਤਾ ਹੁੰਦਾ ਸੀ ਸਾਡਾ ਪਰ ਹੁਣ ਸਾਨੂੰ ਡੀਪੂ ਦੀ ਕਣਕ ਮਿਲਦੀ ਹੈ ਜੀ, ਕਿਤੇ ਇਹ ਸੋਚ ਵਿਚਾਰ
@arnsthans8850
@arnsthans8850 7 дней назад
ਇਹਨਾਂ ਜੱਟਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਗਰੀਬ ਦਾਂ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਧਨਵਾਦ ਜੀ 😂😂😂
@manjitsinghexsarpanch21
@manjitsinghexsarpanch21 3 дня назад
ਵੀਰੇ--ਇਨਸਾਨੀਅਤ ਦੇ ਤੌਰ ਤਾਂ ਜੱਟ ਦਾ ਫਰਜ ਜਰੂਰ ਬਣਦਾ ਏ ਕੇ ਮਜਦੂਰ ਦੀ ਦੀਵਾਰ ਨੂੰ ਸੁਰੱਖਿਅਤ ਰੱਖਣ ਲਈ ਦੋ-ਚਾਰ ਫੁੱਟ ਜਗ੍ਹਾ ਛੱਡ ਦੇਵੇ..ਪਰੰਤੂ..ਜੇਕਰ ਦੀਵਾਰ ਬਨਾਉਣ ਲੱਗਿਆਂ ਚਾਰ ਫੁਟ ਥਾਂ ਮਜਦੂਰ ਨੇ ਆਪਣੀ ਛੱਡੀ ਹੁੰਦੀ ਤਾਂ ਅੱਜ ਇਹ ਪਰੇਸ਼ਾਨੀ ਨਹੀਂ ਸੀ ਹੋਣੀ ।
@sandhusaab5344
@sandhusaab5344 9 дней назад
ਕਿਸੇ ਦਾ ਘਰ ਡਿਗ ਜਾਣਾਂ ਬਹੁਤ ਗ਼ਲਤ ਏ ਪਰ ਕੰਧ ਨਾ ਟੀਪ ਏ ਨਾਂ ਪਲਸਤਰ ਹੋਇਆ ਏ ਮੀਂਹ ਨਾਲ ਵੀ ਡਿੱਗ ਸਕਦੀ ਏ
@KuldeepSingh-gg2dp
@KuldeepSingh-gg2dp 13 дней назад
Thank you Manpreet for exposing such greedy and corrupt people
@RanjitSingh-ti5nk
@RanjitSingh-ti5nk 5 дней назад
ਵਾਈ ਜੀ ਹੁਣ ਕਿਸਾਨ ਮਜ਼ਦੂਰ ਜਥੇਬੰਦੀਆਂ ਕਿੱਥੇ ਗਈਆਂ ਨੇ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ
@KuldeepKaur-oc8cn
@KuldeepKaur-oc8cn 12 дней назад
Very Good Paterkar Ji
@sawindersingh6562
@sawindersingh6562 13 дней назад
Bahut Mari gal aa ji
@diljeetsingh83
@diljeetsingh83 День назад
ਜੇ ਪੂਰੀ ਹੈ ਤਾਂ ਫੁੱਟ ਪੰਜ ਕਿਲੇ ਵਾਲੇ ਨੂੰ ਕੋਈ ਫਰਕ ਨਹੀ ਪੈਦਾ ਜੀ
@baltejsingh4559
@baltejsingh4559 4 дня назад
ਪੱਤਰਕਾਰ ਸਾਹਿਬ ਜਦੋਂ ਉਹ ਮਕਾਨ ਬਣਾਉਂਦੇ ਸੀ ਉਦੋਂ ਵੇਖਣਾ ਸੀਕਿ ਮੈਂ ਇਕ ਬਬਾਨ ਚ ਮਕਾਨ ਪਾਇਆਆ ਮਿੱਟੀ ਲਾਉਣ ਨੂੰ ਆਪਣੀ ਜਗਾ ਛੱਡਣੀ ਸੀ
@nagindersingh4388
@nagindersingh4388 День назад
ਬਹੁੱਤ ਮਾ੍ੜਾ ਕੀਤਾ ਜਿੰਮੀਦਾਰ ਪਾਪੀ ਆ ਨੁੱਕਸਾਨ ਪਰਮਾਤਮਾ ਨੇ ਜਿੰਮੀਦਾਰ ਦਾ ਵੀ ਕਰ ਦੇਣਾ
@sukhvirdhillon7099
@sukhvirdhillon7099 6 дней назад
ਘਰ ਦੀ ਨੀਵ ਤਾਂ ਪੱਤਰਕਾਰ ਦੇ ਗੋਡੇ ਕੋਲੋਂ ਸ਼ੁਰੂ ਹੁੰਦੀ ਹੈ ਖੇਹ ਬਾਜੀ ਦੋਆਂ ਧਿਰਾਂ ਦੇ ਮਨ ਵਿੱਚ ਐ ਇਕ ਨੇ ਨੀਵ ਹੀ ਡੂੰਘੀ ਨੀਂ ਕਰੀ ਦੂਜੇ ਨੇ ਮਿੱਟੀ ਖੁਰਚ ਲਈ ਕੱਕੇ ਰੇਤੇ ਵਾਲੀ ਜਮੀਨ ਐ ਦੀਵਾਰ ਤਾਂ ਡਿਗਣੀ ਹੀ ਸੀ ਪੰਚਾਇਤੀ ਖਾਲ ਚ ਪਾਣੀ ਸਾਰੇ ਘਰ ਲਾਉਂਦੇ ਨੇ ਦੋਸ਼ੀ ਇਕੱਲੇ ਏਸ ਕਿਸਾਨ ਨੂੰ ਠਹਿਰਾਇਆ ਜਾ ਰਿਹਾ
@AnnoyedCobra-bx6wc
@AnnoyedCobra-bx6wc 13 дней назад
Saab.ji.pancheti.jamin.siraf.jata.diya.aa.garib.na.dhak. Thihanu.dhoe.nahi.melni.dargah.vich
Далее
2DROTS vs WYLSACOM! КУБОК ФИФЕРОВ 1 ТУР
07:25
НОВАЯ ПАСХАЛКА В ЯНДЕКСЕ
00:20
Просмотров 927 тыс.
Strong cat !! 😱😱
00:19
Просмотров 2,1 млн
2DROTS vs WYLSACOM! КУБОК ФИФЕРОВ 1 ТУР
07:25