Тёмный

Manukhta di sewa ਤੌਬਾ ਤੌਬਾ ਜਨਾਨੀ ਕਿੰਨੀਆਂ ਸੌਂਹਾਂ ਖਾ ਗਈ ਤੇ ਬੰਦਾ ਦੇਖੋ ਕਿੱਥੋਂ ਨਿਕਲਿਆ - spmediapunjab 

PiTiC Live - SP Media Punjab
Подписаться 977 тыс.
Просмотров 172 тыс.
50% 1

Manukhta di sewa ਤੌਬਾ ਤੌਬਾ ਜਨਾਨੀ ਕਿੰਨੀਆਂ ਸੌਂਹਾਂ ਖਾ ਗਈ ਤੇ ਬੰਦਾ ਦੇਖੋ ਕਿੱਥੋਂ ਨਿਕਲਿਆ - spmediapunjab
#piticlive #spmediapunjab #manukhtadisewa #babaratandevsewa

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 100   
@AmangillAmangill-ry4by
@AmangillAmangill-ry4by 25 дней назад
ਲੋਕਾ ਵਿੱਚ ਇਨਸਾਨੀਅਤ ਖਤਮ ਹੋ ਗਈ ਹੈ ਗੁਰੂ ਰਾਮਦਾਸ ਜੀ ਮਹਾਰਾਜ ਸਭ ਨੂੰ ਸੁਮੱਤ ਬਖਸ਼ਣ 🙏🙏🙏🙏
@majorsingh4297
@majorsingh4297 25 дней назад
ਸੰਹੁ ਤਾਂ ਬੀਬੀ ਨੇ ਮਜ਼ਾਕ ਹੀ ਬਣਾ ਰੱਖੀ ਆ, ਗੱਲ ਗੱਲ ਤੇ ਸੰਹੁ, ਬੀਬੀ ਜਦੋਂ ਇਹ ਭੁਗਤਣੀਆਂ ਪੈਂਦੀਆਂ ਫਿਰ ਪਛਤਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਰਹਿੰਦਾ
@rajbindersingh8237
@rajbindersingh8237 25 дней назад
ਹੁਣ ਗੁੱਜਰ ਵੀ ਪੰਜਾਬ ਵਿੱਚ ਦੂਜੇ ਭਈਏ ਬਣਨ ਜਾ ਰਹੇ ਹਨ ਪੰਜਾਬੀਓ ਸਮਝੋ ਇਨਾ ਨੂੰ ਵੀ ਪੰਜਾਬ ਵਿੱਚੋਂ ਕਢੋ
@nirpalsingh7682
@nirpalsingh7682 25 дней назад
ਇਹ ਗੁੱਜਰ ਬਹੁਤ ਚਲਾਕ ਨੇ ਦੇਖੋ ਕੱਲੀ ਜ਼ਨਾਨੀ ਦਸ ਬੰਦਿਆ ਨੂੰ ਗੱਲ ਨਹੀਂ ਕਰਨ ਦਿੰਦੀ
@lalharbans838
@lalharbans838 25 дней назад
ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਨੇ ਕਿਹਾ ਸੀ ਸਰੋਂ ਦੇ ਤੇਲ ਬਾਂਹ ਨੂੰ ਲਾ ਕੇ ਤਿਲਾਂ ਵਾਲੀ ਬੋਰੀ ਵਿੱਚ ਪਾਉ ਜਿਨ੍ਹੇ ਤਿਲ਼ ਬਾਂਹ ਨੂੰ ਲੱਗ ਜਾਣ ਉਨ੍ਹੀਆਂ ਕਸਮਾਂ ਖ਼ਾਂ ਲੈਣ ਫਿਰ ਵੀ ਇਹਨਾਂ ਤੇ ਯਕੀਨ ਨਹੀਂ ਕਰਨਾ। ਇਹ ਜੂਠ ਤੇ ਝੂਠ ਛੱਡ ਦੇਣ ਤਾਂ ਅੱਲ੍ਹਾ ਨੂੰ ਪਾ ਸਕਦੇ ਹਨ। ਵੀਰੋਂ ਇਹਨਾਂ ਤੇ ਯਕੀਨ ਨਾ ਕਰੋ । 🙏♥️🙏♥️🙏♥️🙏♥️🙏♥️🙏
@singh123
@singh123 16 дней назад
Yeh bilkul Sahi he bhayia Me yaha rehta hu Germany yaha bahut musalman he Lekin 100% right he Jhooth beimani .Hera feri Hamare sath mere papa ke sath bahut musalman Kam krte he Pakistani Lekin sab sach he Jo guru ji ne Kaha si❤❤❤❤ From Germany 🇩🇪🇩🇪🇩🇪🇩🇪🇮🇳🇮🇳🇮🇳🇮🇳
@tarnsingh9914
@tarnsingh9914 11 дней назад
ਐਸਾ ਕਲਗੀਧਰ ਪਾਤਸ਼ਾਹ ਨੇ ਕੁੱਝ ਨੀ ਕਿਹਾ ਝੂਠੇ ਸਭ ਧਰਮਾਂ ਵਿੱਚ ਨੇ
@ChandmasihAlam
@ChandmasihAlam 7 дней назад
, bilkul sahi
@ravinderpourh564
@ravinderpourh564 25 дней назад
#ਸਿਕੰਦਰ_ਸਿੰਘ ਵੀਰ ਨੂੰ ਨਾਲ਼ ਲੈ ਕੇ ਆਇਆ ਕਰੋ ਬਾਬਾ ਜੀ ਉਹ ਬਣਾਉਂਦਾ ਬੰਦੇ ਦੇ ਪੁੱਤ ਇਹਨਾਂ ਨੂੰ ਬਾਬਾ ਜੀ ਤੁਸੀਂ ਪਿਆਰ ਨਾਲ ਗੱਲਬਾਤ ਕਰਦੇ ਆ ਇਹ ਲੋਕ ਪਿਆਰ ਸਤਿਕਾਰ ਨਾਲ ਨੀ ਮੰਨਦੇ ਥੋੜਾ ਗ਼ਰਮ ਹੋਣ ਦੀ ਜ਼ਰੂਰਤ ਐ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@rattandhaliwal
@rattandhaliwal 25 дней назад
ਬਹੁਤ ਤੇਜ਼ ਹੈ ਜ਼ਨਾਨੀ ਸੰਸਥਾ ਵਾਲਿਆਂ ਨੂੰ ਇਹਨੇ ਗਧੀ ਗੇੜ ਪਾਇਆ ਹੋਇਆ।
@loverofgames2129
@loverofgames2129 25 дней назад
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਨ ਕਿ ਸੌੰਹ ਖਾਣ ਞਾਲੇ ਤੇ ਯਕੀਨ ਨਹੀਂ ਕਰਨਾ।
@RanjeetSandhu-ne4wr
@RanjeetSandhu-ne4wr 25 дней назад
ਸੌਂ ਹੁੰਦੀ ਖਾਂਣ ਵਾਸਤੇ ਬਾਬਾ ਜੀ ਬਾਕੀ ਆ ਗੁੱਜਰੀ ਬਹੁਤ ਤੇਜ਼ ਆ
@virsasingh6859
@virsasingh6859 24 дня назад
ਹੋਰ ਜਮੀਨ ਵੇਚੋ ਇਹਨਾ ਨੂੰ
@balkarsingh-nn5le
@balkarsingh-nn5le 26 дней назад
ਜੇ ਸਾਭੇ ਨੀ ਜਾਂਦੇ ਤੇ ਆਇਨਾ ਵੱਗ ਰੱਖਿਆ ਕਿਉਂ ਜੇ ਮੱਝਾਂ ਰੱਖੀਆਂ ਤੇ ਕੋਈ ਤਨਖਾਹ ਤੇ ਬੰਦਾ ਕਿਉਂ ਨੀ ਰੱਖਦੇ 😡😡😡😡 ਦੁੱਧ ਫਰੀ ਚ ਵੇਚਦੇ ਓ 👞👞👞👞👞🦮🦮🐖
@sonudanewala3831
@sonudanewala3831 21 день назад
ਸਿਕੰਦਰ ਕੰਢਦਾ ਵੱਟ ਬਾਬਾ ਜੀ ਨਾਲ ਲੈ ਕੇ ਆਇਆ ਕਰੋ
@bahadursingh9718
@bahadursingh9718 24 дня назад
ਬਾਬਾ ਜੀ ਤੁਸੀਂ ਕਹੋ ਕਿ ਸਾਨੂੰ ਪੱਕੇਂ ਸਬੂਤ ਮਿੱਲੇ ਹਨ ਤੁਸੀਂ ਸਾਡਾ ਬੰਦਾ ਦਿੱਓ। ਤੁਸੀਂ ਕਹਿ ਰਹੇਂ ਹੋ ਜੇਕਰ ਬੰਦਾ ਹੈਂ ਇਸ ਗੱਲ ਦਾ ਫ਼ਰਕ ਪੈਂਦਾ ਹੈ। ਤੁਸੀਂ ਕਹੋ ਕਿ ਬੰਦਾ ਹੈਗਾ। ਬਾਬਾ ਜੀ ਆਪ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
@parveensehgal7955
@parveensehgal7955 26 дней назад
Waheguru ji
@majorsingh4297
@majorsingh4297 25 дней назад
ਬਾਬਾ ਜੀ ਤੁਹਾਨੂੰ ਮਸਲੇ ਦਾ ਹੱਲ ਨਹੀਂ ਕਰਨਾ ਆਉਂਦਾ , ਮੈਂ ਦੁਮਾਲਾ ਬੰਨਿਆਂ ਇਹਦਾ ਕੀ ਮਤਲਬ ਜਿਹੜੇ ਦੁਮਾਲਾ ਨਹੀਂ ਸਜਾਉਂਦੇ ਕੀ ਓ ਗੁਰੂ ਸਾਹਿਬਾਨ ਜੀ ਦੇ ਸਿਧਾਂਤਾਂ ਤੇ ਨਹੀਂ ਤੁਰਦੇ, ਬਾਕੀ ਪੱਕੇ ਪੈਰੀਂ ਕੰਮ ਨੂੰ ਪਿਆ ਕਰੋ, ਤੂੰ ਮੇਰੀ ਭੈਣ ਆ ਮੈਂ ਤੇਰਾ ਭਰਾ ਆ ਮੈਂ ਆ ਕਰਦੂ ਜੇ ਕੋਈ ਸੱਚੀ ਸੂਤ ਆਉਂਦਾ ਤਾਂ ਫਿਰ ਬਿਨਾਂ ਕਾਰਵਾਈ ਛੱਡੀ ਜਾਂਦੇ ਓ, ਬਾਬਾ ਜੀ ਵੀਰ ਗੁਰਪ੍ਰੀਤ ਸਿੰਘ ਤੇ ਵੀਰ ਪਾਲ ਸਿੰਘ ਲਚਕਾਣੀ ਵਾਲੇ ਵੀਰਾਂ ਤੋਂ ਪਹਿਲਾਂ ਕੁੱਝ ਚੰਗੀ ਤਰ੍ਹਾਂ ਸਿੱਖ ਲਵੋ, ਬਾਬਾ ਜੀ ਗੁੱਸਾ ਨ ਕਰਿਓ ਜਦੋਂ ਗੱਲ ਕਿਸੇ ਤਨਪੱਤਣ ਨਹੀਂ ਲਗਦੀ ਫਿਰ ਸਾਡਾ ਵੀ ਮਨ ਦੁੱਖੀ ਹੁੰਦੇ
@BalwinderKaur-mu9zb
@BalwinderKaur-mu9zb 25 дней назад
ਇਹ ਲੋਕ ਜੁੱਤੀਆਂ ਦੇ ਲਾਇਕ ਹੁੰਦੇ ਹਨ ਇਨ੍ਹਾਂ ਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਂਦੀ। ਮੰਦਬੁੱਧੀ ਲੋਕਾਂ ਤੋਂ ਕੰਮ ਕਰਵਾਉਂਦੇ ਹਨ ਔਰ ਝੂਠ ਰੱਜ ਕੇ ਬੋਲਦੇ ਹਨ
@babaratandevsewasocietymarhana
@babaratandevsewasocietymarhana 23 дня назад
ਵਾਹਿਗੁਰੂ ਨੇ ਕਦੀ ਖਾਲੀ ਹੱਥ ਵਾਪਸ ਨਹੀ ਭੇਜਿਆ ਵੀਰ ਸਾਨੂੰ
@user-uh6uz4lh3p
@user-uh6uz4lh3p 25 дней назад
Waheguru ji Waheguru ji Waheguru ji Waheguru ji Waheguru ji Waheguru ji Waheguru
@gurdevkaur1209
@gurdevkaur1209 25 дней назад
ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-ut4nc
@SukhwinderSingh-ut4nc 20 дней назад
ਵਾੜ ਲੳਉ ਗੁਜ਼ਰ ਪੰਜਾਬ ਵਿੱਚ
@sarbjitsingh5131
@sarbjitsingh5131 25 дней назад
ਕਮਾਲ,,,ਹੋਗੀ ਜਿਵੇਂ,, ਇਨ੍ਹਾਂ,, ਗੁਜ਼ਰਾ ਨੇ,, ਪੰਜਾਬ ਚੋ,,ਆਕੇ ਇਕੱਲੇ,,, ਇਕੱਲੇ,, ਪਿੰਡ,, ਕਬਜ਼ਾ ਕੀਤਾਂ ਹੋਇਆਂ। ਸੇਮ ਇਸੇ ਤਰ੍ਹਾਂ ਨਾਲ਼ ਭਈਏ ਤਿਆਰ ਵਾਰ ਤਿਆਰ ਬੈਠੇ ਨੇ,,,।। 😮😮
@mrskaur539
@mrskaur539 25 дней назад
ਬੜੀ ਚਲਾਕ ਜਨਾਨੀ ਹੈ 100 ਰੁਪਏ ਕਿਲੋ ਦੁੱਧ ਵੇਚਦੀ ਹੈ
@harjotsidhu9023
@harjotsidhu9023 25 дней назад
ਬਾਬਾ ਜੀ ਵੀਰ ਗੁਰਪ੍ਰੀਤ ਵਾਲੀ ਗੱਲ ਨਹੀ ਹੈਂ ਤੁਹਾਡੇ ਚੌ ਇੱਕੋ ਗੱਲ ਕਰੀ ਜਾਦੇ ਉ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਭੈਣੇ ਤੂੰਂ ਮੇਰੀ ਭੈਣ ਆ ਮੇਰੀ ਗੱਲ ਸੁਣ ਤੂੰ ਮੇਰੀਆਂ ਭੈਣਾ ਵਰਗੀ ਏ ਮੇਰੀ ਗੱਲ ਸੁਣ ਤੂੰ ਮੇਰੀ ਭੈਣ ਆ ਮੇਰੀ ਭੈਣ ਆ ਮੇਰੀ ਗੱਲ ਸੁਣ ਤੂੰ ਮੇਰੀ ਭੈਣ ਆ ਮੇਰੀ ਗੱਲ ਸੁਣ ਤੂੰ ਮੇਰੀ ਭੈਣ ਆ
@sikandersingh7611
@sikandersingh7611 25 дней назад
ਸਹੀ ਗੱਲ ਹੈ
@babaratandevsewasocietymarhana
@babaratandevsewasocietymarhana 23 дня назад
ਵੀਰੇ ਮੈ ਕਿਸੇ ਵਰਗੀ ਵੀ ਗੱਲ ਨਹੀ ਬਣਾਉਦਾ ਤੇ ਨਾ ਹੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਬੱਸ ਮੈਨੂੰ ਇਹ ਲਤਾ ਕਿ ਕਦੀ ਵਾਹਿਗੁਰੂ ਨੇ ਖਾਲੀ ਹੱਥ ਨਹੀ ਆਉਣ ਦਿਤਾ
@dimpalkumal4337
@dimpalkumal4337 25 дней назад
Veer ਦੋ ਚਾਰ ladies ਲੈ ਕੇ ਜਾਇਆ ਕਰੋ
@user-rz4hr4yl6z
@user-rz4hr4yl6z 19 часов назад
ਇਹ ਲੋਕ ਛਿੱਤਰ ਦੇ ਯਾਰ ਨੇ ਤੁਹਾਡੀਆਂ ਗੱਲਾਂ ਤੇ ਕੋਈ ਅਸਰ ਨਹੀ
@satnamsatnamsingh8008
@satnamsatnamsingh8008 2 дня назад
Good job bro 👏👏
@RanabirsinghSandhu
@RanabirsinghSandhu 25 дней назад
Sat shri akaal bhaji bht wadia kam kar rahe o rab tuhanu lambi umar bakshe
@saroyasaab905
@saroyasaab905 20 дней назад
Veer eh bhut chalak bandi aa
@neetugold6136
@neetugold6136 21 день назад
ਇਹ ਲੋਕ ਮਿਣ ਮਿਣ ਕਰਨ ਨਾਲ ਨਹੀਂ ਮੰਨਦੇ।
@lalharbans838
@lalharbans838 25 дней назад
ਇਹਨਾਂ ਲੋਕਾਂ ਦਾ ਕਸਮਾਂ ਨਾਲ਼ ਵਿਹਾਰ ਹੈ।
@mehramoterelectcal5097
@mehramoterelectcal5097 19 дней назад
ਸਵੇਰੇ 5 ਵਜੇ ਜਾਦਾ ਬਾਬਾ, ਕੌਣ ਕਿੱਥੇ ਕੌਣ ਕਿੱਥੇ ਦੇਖ ਲੈਦਾ ਹੁਣ ਜਨਾਨੀ ਦੀਆ ਮਿਨਤਾ ਕਰ ਰਿਹਾ ਐਡੀ ਵਡੀ ਵੀਡੀਓ ਬਣਾਉਣ ਦਾ ਕੀ ਫਾਈਦਾ ਨਾਲ ਦਿਆ ਨੂੰ ਵੀ ਚਾਹ ਪਾਣੀ ਪਿਲਾ ਦਿਆ ਕਰ ਤਾ ਜੋ ਇਹ ਕੁਝ ਬੋਲ ਸਕਣ ,ਨਹੀ ਤਾ ਇਹ ਤਮਾਸ਼ਾ ਵੇਖਣ ਜੋਗੇ ਹੀ ਹਨ
@simranrana9297
@simranrana9297 19 дней назад
Very good ji 💯👏👏
@balkarsingh-nn5le
@balkarsingh-nn5le 26 дней назад
ਆ ਬੀਬੀ ਤੇ ਗੂਜਰਾਂ ਦੀ ਨੀ ਲੱਗਦੀ 😂
@jasugill4752
@jasugill4752 23 дня назад
Hor. Ki. Pandta di. Laggdi aa
@ravinderpourh564
@ravinderpourh564 25 дней назад
ਬਾਈ ਜੀ ਇਹ ਕੁੱਛ ਨਾ ਕੁੱਛ ਕਰਦੇ ਆ ਜਾ ਫਿਰ ਰੋਟੀ ਚ ਕੋਈ ਗੋਲੀਆਂ ਏਦਾਂ ਦੀਆਂ ਦਿੰਦੇ ਨੇ ਬੰਦੇ ਦੇ ਦਿਮਾਗ ਚ ਕੋਈ ਨੁਕਸ਼ ਪਾ ਦਿੰਦੇ ਉਸਦੀ ਸੁੱਧ ਬੁੱਧ ਟਿਕਾਣੇ ਨੀ ਰਹਿੰਦੀ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਨੂੰ ਸਾਰੇ ਇਸ ਤਰ੍ਹਾਂ ਦੇ ਮਿਲਦੇ ਜਿਹੜੇ ਮੱਧ ਬੁੱਧੀ ਹੁੰਦੇ ਨੇ ਉਹਨਾਂ ਦੀ ਯਾਦਰਸ ਗਵਾ ਦਿੰਦੇ ਨੇ ਜਿੰਨੇ ਵੀ ਅੱਜ ਤੱਕ ਫੜੇ ਨੇ ਸਾਰੇ ਏਦਾਂ ਦੇ ਈ ਹੁੰਦੇ ਕੋਈ ਤਾਂ ਸਹੀ ਹੋਵੇ ਇਹ ਪੱਕਾ ਕੁੱਝ ਕਰਦੇ ਆ ਕਾਰਵਾਈ ਕਰੋ ਇਹਨਾਂ ਤੇ ਬਣਦੀ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@varinderrana6114
@varinderrana6114 25 дней назад
Pure aa puri veer ji
@naibdhanoa47
@naibdhanoa47 14 дней назад
Ehnu driver and kol chadde 4 din fir ana ana man jau
@JoginderSingh-up6qz
@JoginderSingh-up6qz 2 дня назад
ਕੋਈ ਨਸ਼ੇ ਦੀ ਗੱਲ ਨਹੀਂ ਕੀਤੀ ਜਾ ਰਹੀ ਇਹਨਾਂ ਕੋਲ ਕੋਈ ਕੰਮ ਵਾਸਤੇ ਤੇ ਬੰਦਾ ਸੀ ਭਾਈਆਂ ਉਸ ਨੂੰ ਕੋਈ ਹੋਰ ਲੈ ਗਿਆ ਕਹਿ ਰਹੀ ਆ
@user-pr1kz7fy4u
@user-pr1kz7fy4u 25 дней назад
ah gujria bhut tej a kde vare ni aa sakdi toba toba 🙏🙏🙏🙏🙏
@NirmalSingh-by3dp
@NirmalSingh-by3dp 25 дней назад
Good
@gurjeetpalwan3304
@gurjeetpalwan3304 25 дней назад
ਇਹ ਤਾਂ ਸੌਹਾ ਬਹੁਤ ਖਾਂਦੀਆਂ ਹਨ ਇਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਵੀਰ ਇਨ੍ਹਾਂ ਦੀ ਪਾਰਟੀ ਇੱਕ ਸਾਡੇ ਇਥੇ ਵੀ ਰੱਖਿਆ ਸੀ ਇਹ ਉਦੇ ਨਾਲ ਬਹੁਤ ਹੀ ਮਾੜੀ ਕੁੱਤੇ ਹਾਣੀ ਕਰਦੀਆਂ ਸੀ ਬੜੀ ਮੁਸਕਲ ਦੇ ਨਾਲ ਅਸੀਂ ਇਨ੍ਹਾਂ ਕੋਲੋਂ ਛੁਡਾ ਕੇ ਬਿਹਾਰ ਉਸ ਦੇ ਭਰਾ ਦੇ ਨਾਲ ਭੇਜੀਆਂ ਸੀ ਇਨ੍ਹਾਂ ਉਸ ਲੜਕੇ ਦੇ ਭਰਾ ਨੂੰ ਬਹੁਤ ਕੁਟਿਆ ਜਦੋਂ ਭਰਾ ਲੈਣ ਜਾਦਾ ਸੀ ਬੰਦਾ ਇਨ੍ਹਾਂ ਦੇ ਕੋਲ ਹੈ ਗਾਂ ਛਡਿਓ ਨਾ ਜੀ
@hunter0298
@hunter0298 22 дня назад
ਵੀਰ ਇਹੋ ਜੇ ਕੇਸਾ ਲਈ 1.2 ਬੀਬੀਆਂ ਨਾਲ ਲੇਕੇ ਜਾਇਆ ਕਰੋ ਉਨਾ ਕੋਲੋ ਡਾਂਗ ਫਿਰਾਈਆ ਕਰੋ ਇਹੋ ਜਿਹੀਆਂ ਦੇ ਗੱਲ ਵੀ ਨੀ ਕਰਨ ਦੇਦੀ👿👿
@HarpreetSaggu1313
@HarpreetSaggu1313 22 дня назад
Ee lok yakeen de layak nhi ne billkul
@jaswantsingh-gy4xo
@jaswantsingh-gy4xo 25 дней назад
PB NOW IS GUJJARSTAN , BHAYASTAN
@bhanuchugava662
@bhanuchugava662 12 дней назад
Panjab ch esaaae muslman ty hor v Rahn gy
@PrabhNehmat
@PrabhNehmat 13 дней назад
ਜਨਾਨੀ ਪੈਰ 'ਤੇ ਪਾਣੀ ਨਹੀਂ ਪੈਣ ਦੇ ਰਹੀ।
@JaiKishan-kq4jw
@JaiKishan-kq4jw 25 дней назад
Ah gujri bhut tej a.waheguru ji mehar karan.
@LakhbirSinghchatha
@LakhbirSinghchatha 20 дней назад
Inna gujra nu Nath pau nahi bahut pashtaunana pawega
@mastram4122
@mastram4122 25 дней назад
Gujjar sab tu jhuthi Kom hai ina te brosa nahi karna .
@Jammu_Ale69
@Jammu_Ale69 24 дня назад
Nai meri jaan Kom ni sari galat Kuj fuddu bande hunde ne, Jina krke sari Gujjar badnam hunde aa 😢😢
@Jass4412
@Jass4412 13 дней назад
Eho jihe loka Nu sakhat sja honi chaidi aa ohna time eho jihe gande loka Nu akal ni auni.
@saroyasaab905
@saroyasaab905 20 дней назад
Bhen bhen na bolo veer g
@gursharnsingh8150
@gursharnsingh8150 25 дней назад
ਭਰਾਵਾ ਸੇਵਾ ਦੇ ਨਾਂ ਤੇ ਤੂੰ ਵੀ web series ਬਣਾਉਣ ਲੱਗਿਆਂ
@mrskaur539
@mrskaur539 25 дней назад
ਬਈਆ ਰੱਖਣੇ ਸੋਖੇ ਨਹੀ ਜਿਹੜੀ ਮਾ ਦਾ ਪੁੱਤ ਗਵਾਚ। ਉਨ੍ਹਾਂ ਨੂੰ ਪੁੱਛ ਕੇ ਵੇਖ ਫਫੇ ਕੁਟਣੀ 404 ਚਲਿਤਰ ਜਨਾਨੀ ਵਿਚ ਹੁੱਦੈ ਹਨ ਓ ਵੀਰੋ ਇੰਨੈ ਵਾਰਾ ਨਹੀ ਆਉਣ ਦੇਣਾ ਇਨੂ ਰੱਬ ਪਛਾਣੂ ਇਸ ਜਨਾਨੀ ਦਾ ਕੱਖ ਨਾ ਰਹੇ
@harishgaba-hc7hp
@harishgaba-hc7hp 22 дня назад
Aa gaya majhab
@gurmeetsingh-zb6vv
@gurmeetsingh-zb6vv 22 дня назад
ਵੀਰੌ ਮੇਨੁ ਤਾ ਜਾਪਦਾ ਸੋਹ ਬੀਬੀ ਦੀ ਹਿਮਾਚਲ ਵਾਲੀ ਲਾਟਰੀ ਵਿਚੌ ਨਿਕਲੀ ਹੇ ਇਸ ਕਰਕੇ ਸੌਹ ਖਾ ਰਹੀ ਹੇ ਨਾਲੇ ਦੁਸਰੀ ਗੱਲ ਜਿਸ ਆਦਮੀ ਉਤੇ ਬੀਬੀ ਦੌਸ ਲਾ ਰਹੀ ਹੇ ਉਹ ਵੀ ਬਹੁਤ ਵੱਡਾ ਗੁਨਾਹਕਾਰ ਤੇ ਦੋਸੀ ਹੇ
@Gur.nav.kaur.Aulakh-eh8zy
@Gur.nav.kaur.Aulakh-eh8zy 19 часов назад
ਇਹ ਗੁੱਜਰਣੀਆਂ ਬਹੁਤ ਚਲਾਕ ਹੁੰਦੀਆਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀਆਂ .ਨਾਲੇ ਚੋਰ ਨਾਲੇ ਚਤੁਰ ਉਹ ਗੱਲ ਆ।।।।।
@JaspreetSingh-lr5gy
@JaspreetSingh-lr5gy 7 дней назад
Face luko dya Karo bai
@soniadaler8414
@soniadaler8414 25 дней назад
bnda kitho milya likhya pr bnda ta is video ch milya nhi
@gurnamtechnicalhomegarding1325
Salu ancle de
@pritamkamboj4084
@pritamkamboj4084 21 день назад
Location kya hai
@ChandmasihAlam
@ChandmasihAlam 7 дней назад
ਯਾਰ! ਬਾਬਾ ਤੂੰ ਭੈਣੇ ਭੈਣੇ ਕਰ ਰਿਹਾਂ,, ਜਨਾਨਾ ਪੁਲਸ ਨੂੰ ਸਦ ਕੇ ਇਸਦੇ ਚਿੱਤਰਾਂ ਤੇ ਪਟੇ ਮਰਾਉਣੇ ਸੀ,,, ਇਹ ਬਹੁਤ ga.... ਲੋਕ ਨੇ.....
@gurmailgosal6095
@gurmailgosal6095 22 дня назад
Veedeo bnada baba bni firda sonu sito di story bnada
@Nancy-dog_kennel
@Nancy-dog_kennel 21 день назад
Mnu jnani kise pasieo hi thik nhi lgdi (30:18 ) video ch kithe hath mar ryi bande sahmne
@MichealMasih-bq1qn
@MichealMasih-bq1qn 21 день назад
Sis. .toh. Bari. Wali. .gapi. Nikli
@user-vz1sd7re1q
@user-vz1sd7re1q День назад
Musalman gujjar kaho.veer.g
@LovepreetSingh-pm9cc
@LovepreetSingh-pm9cc 25 дней назад
2nd part?
@user-tj6bx3fn5f
@user-tj6bx3fn5f 7 дней назад
ਭੈਣੇ ਭੈਣੇ ਚ ਪੂਰੀ ਕਿਸ਼ਤ ਬਣਾ ਤੀ 😮
@Gur.nav.kaur.Aulakh-eh8zy
@Gur.nav.kaur.Aulakh-eh8zy 19 часов назад
ਬਾਬਾ ਜੀ ਤੁਸੀਂ ਨਰਮੀ ਨਾਲ਼ ਕੰਮ ਲੈਂਦੇ ਓ ਇਹ ਤੇ ਗੋਲੀ ਵੀ ਚਲ ਜੇ ਤਾਂ ਵੀ ਨਹੀ ਮੰਣਦੇ ਪਿਆਰ ਨਾਲ਼ ਮੰਨਣ ਵਾਲੀਆ ਨਸਲਾਂ ਨਹੀਂ ..ਇਹ ..ਜਦੋਂ ਤੱਕ ਇਹਨਾਂ ਨਾਲ ਹਾਲਾਲਾਲਾ ਹਾਲਾ ਲਾਲਾ ਨਹੀਂ ਹੁੰਦੀ 😂😂😂
@harisingh-xl6hf
@harisingh-xl6hf 25 дней назад
veer. ge. jihra. banda. lai. k. gia. o c. chuyha ote. bolo. bibi. ta. chuyhi. aa. jihda. o. na. laidi oda. v. kug. karo. sstha. h. rakho
@rajwinder1968
@rajwinder1968 25 дней назад
ਕਿੰਨਾ ਭੋਂਕਦੀ ਜਨਾਨੀ
@user-em8hv1gy3q
@user-em8hv1gy3q 25 дней назад
A nu glees kroo
@harwindergill396
@harwindergill396 25 дней назад
Baba g duvara duvara video fer pone a
@JaspreetSingh-lr5gy
@JaspreetSingh-lr5gy 7 дней назад
Eh paapi log ne
@GulzarSingh-ux3en
@GulzarSingh-ux3en День назад
Punjabi lokan de soch bhut choti es Tran de msle te dungi soch de lod he
@amarpalsingh8617
@amarpalsingh8617 10 дней назад
Veerji galti ehna ladies di nhi aa Galti ohna bachyan di aa jihna nu kuchh log sex de bare ch galat guide kar ke gumrah kar rahe ne
@user-ek5ll8hr5o
@user-ek5ll8hr5o 22 дня назад
Gujara nu sharm hani aap ghrya bathya jnaniya pashu chardiya bhar
@user-qj1oh9ey2z
@user-qj1oh9ey2z 20 дней назад
Munda.lbo..avvi.lge.oo.time.pass.kr.an
@singhsaab6992
@singhsaab6992 11 дней назад
ਵੀਰ ਤੈਨੂੰ ਗੱਲ ਹੀ ਨਹੀਂ ਕਰਨੀ ਆਉਂਦੀ
@malkiatsingh2087
@malkiatsingh2087 25 дней назад
Vedde kenjre gujree
@pallimishal3076
@pallimishal3076 19 дней назад
ਕਿਸੀ ਦੀ ਸੁਨ ਦੀ ਨਹੀਂ
@Vijay-sj8wf
@Vijay-sj8wf 25 дней назад
Muslman nae eah lok. Ghoothia sonha khania ehna bastar koi khas gal nahi. Ehna nu pinda which pakkae na Rehan daeo
@Jammu_Ale69
@Jammu_Ale69 24 дня назад
Muslman wali konsi baat hai sale yaha ak parivaar galat hai naa ki puri community MKL, rhi baat Muslim ki tera naam b Vijay hai baki tere Community ke bare me b pta hai muje kitne sachi hai BC👍👍🤐
@ranjdeol9170
@ranjdeol9170 24 дня назад
He fake channel
@jaswantsingh-gy4xo
@jaswantsingh-gy4xo 25 дней назад
FUFFEKUTTAN JANANI
@karanbaraich2300
@karanbaraich2300 7 дней назад
Waheguru ji
@lachhmandass9840
@lachhmandass9840 20 дней назад
Good
@ranjdeol9170
@ranjdeol9170 24 дня назад
He fake channel
@ParamjitKaur-fj9zm
@ParamjitKaur-fj9zm 25 дней назад
Waheguru ji
Далее
Склеил девушку-курьера ❤️
01:00