Тёмный

ਆ ਨੁਕਸ ਹਰ ਘਰ ਵਿੱਚ ਪੈਂਦਾ, inverter battery low || ਖ਼ੁਦ ਹੀ ਕਰੋ ਇਸ ਦਾ ਇਲਾਜ਼ 

sewak singh
Подписаться 687 тыс.
Просмотров 52 тыс.
50% 1

Наука

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@gurmejsingh6069
@gurmejsingh6069 Год назад
ਗੁਰਸੇਵਕ ਸਿੰਘ ਜੀ ਮੈਂ ਤੁਹਾਡੀ ਹਰ ਵੀਡੀਓ ਦੇਖਦਾ ਹਾਂ ਬਹੁਤ ਹੀ ਕੰਮ ਦੀਆਂ ਗੱਲਾਂ ਦਿਮਾਗ਼ ਵਿੱਚ ਪੈ ਜਾਦੀਆ ਹਨ
@jagtarsinghgrewal6097
@jagtarsinghgrewal6097 Год назад
ਹਾਂ ਸੇਵਕ ਵੀਰ ਕਾਰਬਨ ਦਾ ਪੱਕਾ ਹੱਲ ਹੈ ਹੋਰ ਕੋਈ ਚੀਜ ਨਾ ਲਾਓ ਨੱਟ ਬੋਲਟ ਚੰਗੀ ਤਰਾਂ ਟਾਈਟ ਕਰ ਲਵੋ ਬਾਅਦ ਵਿਚ ਥੋੜੀ ਰੂੰ ਉਪਰ ਰੱਖ ਕੇ ਰੀਲ ਦੇ ਧਾਗੇ ਫੇਰ ਦੇਵੋ ਰੂੰ ਉਪਰ ਸਰੋ ਦਾ ਥੋੜਾ ਤੇਲ ਪਾ ਦੇਵੋ 5,6 ਮਹੀਨੇ ਬਾਅਦ ਥੋੜਾ ਤੇਲ ਰੂੰ ਉਪਰ ਪਾ ਦੇਵੋ 7ਸਾਲ ਕਾਰਬਨ ਨਹੀ ਆਵੇਗੀ /
@valindersingh8415
@valindersingh8415 Год назад
❤❤
@GurdeepSingh-fg7or
@GurdeepSingh-fg7or 29 дней назад
ਧੰਨਵਾਦ ਵੀਰੇ same problem ਸਾਡੇ inverter ਨੂੰ ਵੀ ਸੀ।
@sabiagroindustries1888
@sabiagroindustries1888 Год назад
ਧੰਨਵਾਦ ਵੀਰ ਜੀ 🙏 ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਕਸ਼ੇ 🙏
@dilbagsingh4954
@dilbagsingh4954 Год назад
ਬਾਈ ਜੀ ik video new inverter lein baree banao kyu ki ajj kall saare inverter aluminum de aa rehe. Copper de new inverter bahut ghat companies banoudian pye ne. Aa tusi jehra video show kr rehe inverter microtek aa vi aluminum hai
@arshpreetjandu8162
@arshpreetjandu8162 Год назад
ਜਾਣਕਾਰੀ ਦਿੱਤੀ ਧੰਨਵਾਦ 🙏
@umadsingh4647
@umadsingh4647 Год назад
I like your video, good information thanks 🙏🏽🙏🏽
@sarabjitsidhu6928
@sarabjitsidhu6928 Год назад
Positive terminal te Vaseline jaroor lavo safai di koi lodh nahi pavegi.
@MrBalwinder22
@MrBalwinder22 Год назад
ਉਬਲਦੇ ਪਾਣੀ ਨਾਲ ਇਕ ਮਿੰਟ ਚ ਸਾਫ ਹੋ ਜਾਂਦਾ ਇਕ ਦੰਦਾ ਵਾਲਾ ਬੁਰਸ਼ use ਕਰਕੇ
@user-oq9de2uh5s
@user-oq9de2uh5s Год назад
ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ
@harjindersinghsajjan8363
@harjindersinghsajjan8363 Год назад
Bahut vadhiya jaankari hai bhaji 🙏
@gurmeetsinghgurmeetsingh2599
ਸੇਵਕ ਵੀਰ ਜੀ ਆਮ ਇਨਵਰਟਰ ਨੂੰ ਸੋਲਰ ਨਾਲ ਚਾਰਜ ਵਾਲੀ ਤੁਹਾਡੀ ਵੀਡੀਓ ਨਹੀਂ ਆਈ(ਅਨੰਦ ਪੁਰ ਸਾਹਿਬ ਤੋਂ)
@amarjitsohal4592
@amarjitsohal4592 2 месяца назад
Luminous ਦਾ ਇਨਵਰਟਰ ਹੈ। ਜਦ ਬੱਤੀ ਆ ਜਾਂਦੀ ਹੈ, ਫਿਰ ਮੈਨ ਦਾ ਇੰਦਿਗੇਟਰ ਚਲਦਾ ਨਾਲ ਸਮਾਰਟ ਚਾਰਜ ਦਾ ਵੀ ਚਲਦਾ, ਪਰ ਨਾਲ ਦੀ ਨਾਲ ਬੈਟਰੀ low ਵਾਲੀ ਬੱਤੀ blink ਕਰਦੀ ਰਹਿੰਦੀ ਹੈ।।
@SandeepSingh-xg4vn
@SandeepSingh-xg4vn 2 месяца назад
Same problem
@PreetPreet-yd4ni
@PreetPreet-yd4ni Год назад
ਧੰਨਵਾਦ ਬਾਈ ਜੀ
@AmanKumar-nk1uk
@AmanKumar-nk1uk Год назад
Veer ji ik video sermersibal water controler automatic te ik vdeo jurur baneyo ji🙏🙏
@Gujjar-ff1vu
@Gujjar-ff1vu Год назад
bhai new electrician ke liye ek video banao ki usko wiring karne ka Kitna kharcha Lena chahie Ek Ghar ka .❤
@kamalchahal385
@kamalchahal385 Год назад
ਸੇਵਕ ਜੀ ਬੈਟਰਾ ਵੀ ਨਵਾ ਹੈ 150ਵਾਲਾ। ਪਰ ਜੇਕਰ ਲਾਈਟ ਦਾ ਕੱਟ ਲੱਗ ਜਾਵੇ ਤਾਂ 4 ਛੱਤ ਵਾਲੇ ਪੱਖਿਆ ਤੇ ਹੀ ਚੀਕਾਂ ਮਾਰਨ ਲੱਗ ਪੈਂਦਾ ਹੈ ਪਰ ਲਗਾਤਾਰ ਚਲਦਾ ਰਹਿੰਦਾ ਹੈ ਕੀ ਕਾਰਨ ਹੋ ਹੈ।
@jagdeepdeep3808
@jagdeepdeep3808 Год назад
Inveter ups Kam va da ho sakda
@cymondhillon
@cymondhillon Год назад
Ik Pakha band kardo…4 ikathe nahi chalde…inverter 600 watts da hunda aa…Ho sakda thodde 4 pakhe 600 watts to jyada load lainde hon??
@jeetindersingh2681
@jeetindersingh2681 Год назад
Sewak vir b battery da pani bahut cheti ghatda hai is da solution dasso
@farmarfarming3846
@farmarfarming3846 2 дня назад
10-12 ਸਾਲ ਹੋ ਗਏ ਨੇ ਲੁਮੀਨੈੱਸ ਦਾ ਟਿਊਬਲਰ ਹੈ ਕਦੇ ਵੀ ਕਾਰਬਨ ਨਹੀਂ ਬਣੀ
@kuldeepsinghchatha
@kuldeepsinghchatha Год назад
ਬਹੁਤ ਵਧੀਆ ਜੀ
@kuldipsingh598
@kuldipsingh598 Год назад
ਸੇਵਕ ਗਰਮ ਪਾਣੀ ਆਲਾ ਨੁਸਖਾ ਦੱਸ ਦਿਉ
@er.mohinderpmamualiya7213
@er.mohinderpmamualiya7213 Год назад
Bahut vadhiya jaankari
@gurjeetboparai62
@gurjeetboparai62 Год назад
ਵੀਰ ਜੀ ਇਹਨਾਂ ਨੂੰ ਦੱਸੋ ਕਿ ਬੈਟਰੇ ਵਿਚ ਪਾਣੀ ਵੀ ਪਾ ਲਿਆ ਕਰੋ ਤੇ ਥੋੜਾਂ ਬਹੁਤਾ ਕੱਪੜਾ ਵੀ ਮਾਰ ਲਿਆ ਕਰੋ ਬੈਟਰੇ ਤੇ ।। ਸਾਫ਼ ਹੁੰਦਾ ਰਹਿੰਦਾ ਹੈ। ਕਬਾੜ ਵਿੱਚੋਂ ਕੱਢਿਆ ਲਗਦਾ ਆ
@SatbirForex
@SatbirForex Год назад
For protection spray with battery "terminal coating spray"
@dharmendersinghbajwa8138
@dharmendersinghbajwa8138 Год назад
4 stroke Tanki Bar Bar over ho rahi hai Sevak veer ji
@brarsaab007
@brarsaab007 Год назад
1Good information 👍
@kapildev6091
@kapildev6091 Год назад
❤❤❤ I like it video veer g
@anoopsaharan7345
@anoopsaharan7345 Год назад
Sewak ji overload te fuse below de falt bare daso ji
@dharmendersinghbajwa8138
@dharmendersinghbajwa8138 Год назад
Tanki starting problem friend Haripur jaitpura Puranpur Pilibhit UP
@MohinderSingh-xh3sf
@MohinderSingh-xh3sf Год назад
ਸੇਵਕ ਵੀਰ ਜੀ ਇਹ ਪੈਨਲ 335 ਵਾਟ ਸੋਲਰ ਇਨਵਰਟਰ 1000ਵਾਟ ਕਿੰਨੇ ਵੋਲਟ ਦੀ ਬੈਟਰੀ ਚਾਰਜ ਕਰ ਸਕਦਾ ਹੈ ਪਲੀਜ਼ ਦਸਣਾ‌
@mandeeprandhawa8852
@mandeeprandhawa8852 Год назад
superb
@harpreetsame6720
@harpreetsame6720 Год назад
Good information
@MohanSingh-ed4vr
@MohanSingh-ed4vr 2 месяца назад
ਬੀਰ ਜੀ ਸਤਿ ਸ੍ਰੀ ਆਕਾਲ ਬੀਰ ਜੀ ਮੇਰੇ ਕੋਲ ਇਨਵਟਰ ਮੈਕਰੋਟੈਕ ਡਿਜੀਟਲ 925 + ਉਹਦੇ ਵਿਚ ਪਾਣੀ ਦੇ ਛਿੱਟੇ ਪੈ ਗਏ ਤਾਂ ਜੂਪੀਐਸ ਤਾਂ ਉਨ ਹੁੰਦਾ ਪਰ ਉਹ ਫੁਟ ਨਹੀਂ ਦੇ ਰਿਹਾ ਤਾਂ ਦੱਸੋ ਜੀ
@happysidhu4809
@happysidhu4809 Год назад
Good job ver ji 👍
@dineshchoudharydcpodvr9
@dineshchoudharydcpodvr9 Год назад
Nice information veer g
@bittubittudhaheem4763
@bittubittudhaheem4763 Год назад
Y g satsriakaal y g mera invarter voltage ghatta dinda jado light da katt lagda isda koi hall dasso
@jagirsingh5691
@jagirsingh5691 Год назад
Excellent.
@manjitsohal3276
@manjitsohal3276 Год назад
Use WD-40 spray.
@ajeetkumaryadav1530
@ajeetkumaryadav1530 Год назад
@rampalsingh_vlog
@rampalsingh_vlog Год назад
Nice video brother ji 🙏
@sanjeevbhatia66906
@sanjeevbhatia66906 Год назад
😊😊❤❤😊😊
@anmolkaur640
@anmolkaur640 Год назад
Sir sada vda inverter a ji do bettere rkhe a ji fer v 14 hour hi kd da he inverter please koi hl dso ek bettra 4saal purana he ji te ek last saal da inverter v new he 🙏🙏
@sippylandlord1321
@sippylandlord1321 Год назад
Nice 👍👍👍👍👍
@gouravbains80
@gouravbains80 Год назад
Je inverter di safai carni hovy ta ASI app car cakde a
@MsRk_Pb
@MsRk_Pb Год назад
Veer ji mere toh microtex da 900 va wala invertor ah, battery charge kar rya but backup mode te onde hi both awaj kar rya or viberate ho rya, led bulb on rhnde bs fan vegera off ho jande ah ki problem ho sakdi
@motivational_story
@motivational_story Год назад
Bhra ji tambe di simble jaldi khraabb hundi na ki silver di
@jagtarsinghgrewal6097
@jagtarsinghgrewal6097 Год назад
Copper thimble is good par nut bolt tight changi tra kro Ji no problem
@SANDEEP_1992
@SANDEEP_1992 Год назад
ਬਾਈ ਜੀ ਮੇਰੇ ਘਰ ਇਨਵੇਟਰ ਤੇ ਛੱਤ ਵਾਲੇ ਪੱਖੇ ਕਿਓਂ ਹੌਲ਼ੀ ਚਲਣ ਲੱਗ ਗਏ ਕੀ ਕਾਰਨ ਹੋ ਸਕਦਾ ?
@mandeeptark
@mandeeptark Год назад
ਵੀਰ ਜੀ ਇਹ ਸਮੱਸਿਆ ਨਵੇਂ ਬੈਟਰੇ ਵਿੱਚ ਆ ਰਹੀ ਹੈ ਇਨਵਰਟਰ ਚੈਕ ਕਰਵਾਇਆ ਠੀਕ ਹੈ।
@pb_23_
@pb_23_ Год назад
ਬੈਟਰੀ ਨਵੀਂ ਹੈ ਫਿਰ ਵੀ 5 ਘੰਟੇ ਹੀ ਚਲਦਾ ਹੈ ਕੋਈ ਹੱਲ ਦਸੋ ਇਸਦਾ
@jasmersinghjassbrar3673
@jasmersinghjassbrar3673 Год назад
ਬਾਈ ਸਾਡਾ ਇਨਵਰਟਡ 24 ਘੰਟੇ 5 ਮਿੰਟ ਬਾਅਦ. 15 ਵਾਰੀ ਚੀਕਾਂ ਮਾਰਕੇ ਹਟ ਜਾਂਦਾ ਹੈ. ਕੀ kaarnਹੈ. 5 ਸਾਲ ਪੁਰਾਣਾ ਹੈ.
@GurpreetSingh-vd5op
@GurpreetSingh-vd5op Год назад
🙏🙏🙏🙏
@grewalsingh578
@grewalsingh578 Год назад
Hlo
@mehra6889
@mehra6889 Год назад
ਸਾਡੇ ਜਮਾ ਇਹਦੇ ਨਾਲਦਾ
@deepagill2471
@deepagill2471 Год назад
Grees lao ji
@g.p.s319
@g.p.s319 Год назад
ਨਵੀਂ ਬੈਟਰੀ ਤੇ ਵੀ ਮਾਰਦਾ ।
@lovepreetaec8314
@lovepreetaec8314 Месяц назад
tuhadiw ali thimble taambe di lag ni rhi
@dfgFfgg-kj5rf
@dfgFfgg-kj5rf Год назад
ਭਰਾ ਦੀ ਹਰ ਵੀਡੀਓ ਕੰਮ ਦੀ ਹੁੰਦੀ ਆ
@gursewaksingh3362
@gursewaksingh3362 Год назад
Nice
Далее
Х.евая доставка 😂
00:23
Просмотров 640 тыс.
Microtek inverter low battery solution
14:05
Просмотров 2,3 тыс.
Электронный звонок #shorts
0:26
Просмотров 472 тыс.
S23 ultra screen 💥 #Fixit
1:01
Просмотров 4,1 млн
Китайский i9-12900HX за 15000 рублей
0:58