Тёмный
No video :(

 

Подписаться
Просмотров
% 0

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
@Guree_laughingempire
@Guree_laughingempire 3 месяца назад
ਕਿੰਨੇ ਕੁ AC ਲਾਵੋ ਗਏ? ਗਰਮੀ ਦਿਨ ਪ੍ਰਤੀ ਦਿਨ ਵੱਧ ਰਹੀ ਤੇ ਹਰ ਸਾਲ ਵੱਧ ਰਹੀ। ਕਿਰਪਾ ਦਰੱਖਤ ਲਗਾਓ ਅਪਾ ਨੂੰ ਸਿਰਫ ਦਰੱਖਤਾਂ ਨੇ ਹੀ ਬਚਾਣਾ ਨਾ ਕਿ ਇਹਨਾਂ AC ਨੇ। ਮੇਰੇ comment te ਮਾੜਾ Reply ਓਹੀ ਕਰੇਗਾ ਜੋਂ ਕੁਦਰਤ ਨੂੰ ਨਹੀਂ ਮੰਨਦਾ । ਜਿਹਨਾਂ ਨੂੰ ਹਾਲੇ ਵੀ ਯਕੀਨ ਨਹੀਂ ਹੈ ਉਹ ਮੈਨੂੰ ਦੱਸੇ ਕਿ ਜਦੋਂ ਪਹਿਲਾ AC ਆਇਆ ਸੀ ਤੇ ਓਦੋਂ ਤੇ ਹੁਣ ਤੱਕ ਗਰਮੀ ਵੱਧੀ ਹੈ ਜਾ ਘਟੀ??
@harsharansingh5399
@harsharansingh5399 3 месяца назад
Ryt
@jashansehjal6175
@jashansehjal6175 3 месяца назад
N 😊n😊n😊n😊
@jashansehjal6175
@jashansehjal6175 3 месяца назад
Nnn😊😊n😊n😊😊😊😊😊n😊n😮nm😊😊
@rajplsingh1309
@rajplsingh1309 3 месяца назад
ਬਹੁਤ ਪਿਟਦੇ ਆਂ ਬਾਈ ਜੀ। ਜਦੋਂ ਕੁਦਰਤ ਮਾਂਜੂ ਫੇਰ ਸਭ ਕੁਝ ਖਤਮ
@SukhwinderSingh-rs1lk
@SukhwinderSingh-rs1lk 2 месяца назад
Ryt
@RanjitSingh-im1hh
@RanjitSingh-im1hh Год назад
100 ਰੁਪਏ ਦਾ ਕੀ ਮਤਲਬ ਕੀ.?ਤੁਸੀ ਕੀ ਕਹਿਣਾ ਚਾਹੁੰਦੇ ਹੋ ਕਿ 100 ਰੁਪਏ ਵਾਲੇ ਕਾਰੀਗਰ ਨੂੰ ਜਾਣਕਾਰੀ ਨੀ ਹੁੰਦੀ ਮਤਲਬ ਤੁਸੀ ਛਿੱਲ ਜਿਨ੍ਹੀ ਜਿਆਦਾ ਪੱਟੋ ਉਨੀ ਜਾਣਕਾਰੀ ਜਿਆਦਾ ਹੋਊ ਮਿਸਤਰੀ ਜਰੂਰੀ ਬਾਈ ਜੀ ਬਹੁਤ ਬਹੁਤ ਜਾਣਕਾਰੀ ਵਾਲੇ ਮਿਸਤਰੀ ਵੀ ਜੋ ਵਾਜਿਬ ਪੈਸੇ ਲੈਂਦੇ ਨੇ
@virlgaming5821
@virlgaming5821 Год назад
ਚੰਗੇ ਮਿਸਤਰੀ 100ਵਿੱਚੋ 10 ਬੰਦੇ ਹੁੰਦੇ ਹਨ ਉਹ ਬੰਦੇ ਤਾਂ ਫ੍ਰੀ ਵੀ ਠੀਕ ਕਰ ਜਾਂਦੇ ਬਾਕੀ ਰੇਟ ਘੱਟ ਨਹੀਂ ਕਰਦੇ ਤੇ ਬਾਕੀ ਗੱਲ ਇਹ ਹੈ ਜੋ ਕੁੱਝ ਝੋਲੀ ਚੁੱਕ ਮਿਸਤਰੀ ਹੁੰਦੇ ਜਿਨਾਂ ਨੂੰ ਮੰਨ ਲਵੋ ਪਹਿਲਾਂ ਇਲੈਕਟੀ੍ਸਨ ਦਾ ਕੰਮ ਆਉਂਦਾ ਹੁੰਦਾ ਉਹੀ ਕੁੱਝ ਲੋਕ ਏਸੀ ਦੀ ਸਰਵਿਸ ਜਾ ਹੋਰ ਛੋਟੇ ਮੋਟੇ ਕੰਮ ਜਿਵੇਂ ਰਿਲੇਅ ਬਦਲਣਾ ਦਾ ਕੰਮ ਸਿੱਖਣ ਲਈ 5-4 ਦਿਨ ਜਾਂਦੇ ਤੇ 100 ਵਿੱਚ ਕੰਮ ਕਰਨਗੇ ਆਖਦੇ ਤੁਹਾਡਾ ਇਹ ਵੀ ਖਰਾਬ ਹੈ ਉਹ ਵੀ ਖਰਾਬ ਹੈ ਪੈਸੇ ਉਨੇ ਹੀ ਬਣਾ ਕੇ ਆਉਂਦੇ
@ArshChahal47
@ArshChahal47 Год назад
100 ale sade guwaand ch do nwe acs da 30000 ch koonda kr gye company ale v warranty under repair da deny kr gye. Gall knowledge di aw inverter ac nu non-inverter wangu service krde ne.
@BalwantSingh-hn1wu
@BalwantSingh-hn1wu Год назад
Mera Daikin Ac 😢 13 months m he indoor chock ho gya hai company Wale 18000 maag rahe hai
@deepdhaliwal1943
@deepdhaliwal1943 Год назад
Lg dual inverter 1.5 ton a, as vich auto mode a oh 4 option vich chlda a smj nai aundi kis option nu select kre, +1,+2 ,off, -1,-2 eh option ne kehre par vdia raho, jo room cooling v sahi rahe. Plz reply me.. 🙏🙏🙏
@neetudjphaphre2499
@neetudjphaphre2499 Год назад
Right
@daljindersinghsandhu6284
@daljindersinghsandhu6284 2 месяца назад
ਦਰਖਤ ਲਾਓ ਵੀਰ ਜੀ ਜਿਨਾਂ ਨੇ ਬਚਾਉਣਾ ਵਾ
@JaspalSingh-sx1pp
@JaspalSingh-sx1pp 4 месяца назад
ਗੱਲ ਤਾਂ ਸਮਝ ਆਉਣ ਦੀ ਆ ਉਹ ਦੇਸੀ ਬੰਦੇ ਨੂੰ ਵੀ ਆ ਗੀ ਤਾਂ ਕੰਮ ਸਹੀ ਆ , ਅਸਲ ਕਾਰਨ ਇਹ ਆ ਮਿਸਤਰੀਆਂ ਦੀ ਗਿਣਤੀ ਘੱਟ ਆ ਜਿਸ ਕਰਕੇ ਇਹਨਾਂ ਨਜਾਇਜ਼ ਲੁੱਟ ਮਚਾਈ ਆ , .
@KamalkaurKamal-ew8xw
@KamalkaurKamal-ew8xw 26 дней назад
Right
@bikersingh2387
@bikersingh2387 24 дня назад
ਬਿੱਲਕੁਲ ਸੱਚ ਕਿਹਾ ਵੀਰ ਜੀ 🎉🎉
@sunnycheema217
@sunnycheema217 14 дней назад
Hmm inverter ac di knowledge ght a ..ta krke system mehnga ..
@jasdevsharma7624
@jasdevsharma7624 Год назад
ਸੇਵਕ ਬਾਈ ਜੀ ਤੁਸੀਂ ਬਹੁਤ ਜਾਣਕਾਰੀ ਭਰਪੂਰ ਵੀਡੀਓ ਬਣਾ ਕੇ ਪਾਉਂਦੇ ਹੋ। ਇੱਕ ਤੁਸੀਂ ਜਿਥੋਂ ਵੀਡੀਓ ਬਣਾਉਂਦੇ ਹੋ ਉਸ ਜਗ੍ਹਾ ਦਾ ਨਾਮ ਪਹਿਲਾਂ ਹੀ ਦੱਸ ਦਿੰਦੇਂ ਹੋ ਇਸ ਤਰ੍ਹਾਂ ਵਧੀਆ ਲਗਦੈ। ਉਦਾਹਰਣ ਵਜੋਂ ਜੇਕਰ ਫ਼ਿਲਮ ਦੀ ਨੰਬਰਇੰਗ ਚ ਫ਼ਿਲਮ ਦਾ ਨਾਂਮ ਨਾ ਦੱਸਿਆ ਜਾਵੇ ਤਾਂ ਉਸ ਫਿਲਮ ਨੂੰ ਦੇਖਣ ਦਾ ਸੁਆਦ ਨਹੀਂ ਆਉਂਦਾ। ਸੇਵਕ ਸਿੰਘ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@sukhisingh9056
@sukhisingh9056 Месяц назад
ਅਸੀਂ 3ਸਾਲ ਪਹਿਲਾਂ ਇਨਵਰਟਰ ਡੇਕਿਨ ਕੰਪਨੀ ਦਾ ਲਵਾਇਆ ਸੀ ਬਹੁਤ ਵਧੀਆ ਚੱਲ ਰਿਹਾ ਸਿਰਫ 28ਤੇ ਰੱਖ ਦੇ ਹਾਂ ਪੂਰੀ ਕੂਲਿੰਗ ਹੈ 5⭐ ਹੈ
@sunlight-yb3vn
@sunlight-yb3vn 28 дней назад
1.5 ten kine da painda h or puri fitting krwa totally kine da punga ?
@ms76867
@ms76867 3 дня назад
47000 pe janda 1.5 5 star​@@sunlight-yb3vn
@sunlight-yb3vn
@sunlight-yb3vn 2 дня назад
@@ms76867 bhai kai khnde aa 20-25 hajar da aa janda। Hai
@ms76867
@ms76867 2 дня назад
@@sunlight-yb3vn le lo fir
@Gurpreet-1215
@Gurpreet-1215 Год назад
ਕੰਪਨੀਆਂ ਨੇ ਲੁੱਟ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ inverter AC ਲਗਵਾਊ। ਮੇਰਾ ਖਿਆਲ ਹੈ ਜੇਕਰ ਸਰਦਾ ਹੈ ਤਾਂ ਸਾਰੋ ਨਹੀਂ ਫਿਰ ਸਿਪਲ ਏ ਸੀ ਲਗਵਾਉ । ।
@PargatSingh-qr5xz
@PargatSingh-qr5xz Год назад
ਕੂਲਰ ਜਿੰਨੀ ਖਾਂਦਾ ਇੰਨਵਰਟਰ a c ਬਿਜਲੀ ਆਪਣਾ ਮੁੱਲ ਮੋੜ ਦਿੰਦਾ ਦੂਜਾ ਵਿੰਡੋ ਦਾ ਬਿਲ ਵੀ ਦਸ ਹਜਾਰ ਤੋਂ ਵੱਧ ਆਉਣਾ
@deepdhaliwal1943
@deepdhaliwal1943 Год назад
Mera LG dual inverter ac a 2.50 ja 3 unit khnda a sari raat vich cooling v full, simple ta 7,8 unit chkda a jada v chk jnda a
@ManjitSingh-kj2pl
@ManjitSingh-kj2pl Год назад
​@@deepdhaliwal1943veer kiny ton da mera Samsung da ik raat 10unit khnd asi fas gy brava 47000 lg k
@pawanjhamat6787
@pawanjhamat6787 Год назад
@@PargatSingh-qr5xz ਵੀਰ ਜੀ ਇੱਕ ਵਾਰ ਬੋਰਡ ਖਰਾਬ ਹੋਣ ਤੇ ਸਾਰੀ ਬੱਚਤ ਖੂਹ ਵਿੱਚ ਪੈ ਜਾਂਦੀ
@manvirdhaliwal-cu3sy
@manvirdhaliwal-cu3sy 3 месяца назад
ਪੀਸੀਪੀ ਖਰਾਬ ਹੋੲਈ ਜਾ ਕੰਪਰੈਸਰ ਫਿਰ ਪਤਾ ਲਗੂ ਨੋਰਮਲ ਇਕ ਟਨ ਦਾ ਤਿੰਨ ਏਮਪੇਅਰ ਲੈਂਦਾ ਕੱਟ ਵੀ ਇੰਨਵਾਟਰ ਨੇ ਕੱਟ ਨੀ ਕਰਨਾ
@Preet_Preet37
@Preet_Preet37 Год назад
ਬਾਈ ਜਾਣਕਾਰੀ ਵਧੀਆ ਪਰ non invertr ac ਜਿਆਦਾ ਵਧੀਆ invertr ac ਨਾਲੋਂ 2 ਕੰਪਨੀਆਂ ਨੇ ਲੁੱਟ ਦਾ ਕੰਮ ਬਣਾਇਆ ਹੋਇਆ non ਇਨਵਰਟਰ ac ਲਵਾਓ ਬਹੁਤ ਵਧੀਆ ਖਰਚਾ ਘੱਟ ਬਰਾਬਰ ਈ ਆ ਦੋਨਾਂ ਦਾ ਪਰ repair ਦਾ ਖਰਚਾ ਜਿਆਦਾ ਇਨਵਰਟਰ ac ਦਾ
@bhindasandhubhupinder1212
@bhindasandhubhupinder1212 Год назад
ਐਵੇ ਤਾ ਮੋਬਾਇਲ ਵੀ ਸਿੰਪਲ ਠੀਕ ਸੀ ਤੂੰ ਸਮਾਰਟ ਫੋਨ ਕਿਉ ਲਿਆ ਤੇਰੇ ਵਰਗੇ ਟੰਟਲ ਲੋਕਾਂ ਨੂੰ ਬਹੁਤ ਗਿਆਨ ਵਡਦੇ ਨੇ ਪਰ ਪਤਾ ਲੰਨ ਦਾ ਨਹੀ ਹੁੰਦਾ ਫੁਦੂਅਆ ਨਵੀਂ ਟੈਕਨੋਲੋਜੀ ਹਮੇਸ਼ਾ ਵਧੀਆ ਹੁੰਦੀ ਏ
@hardeepsingh-yb9jt
@hardeepsingh-yb9jt 3 месяца назад
Non inverter kehda vadia veer
@Preet_Preet37
@Preet_Preet37 3 месяца назад
@@hardeepsingh-yb9jt daikin mistubishi vdhia ne thode mehnge ne baki lloyad v vdhia te sasta aa Non inverter fix speed keh k lgvayo sade daikin nu 5 saal ho gye te lloyd es var lgvaya kuj din hoye ne non inverter
@hardeepsingh-yb9jt
@hardeepsingh-yb9jt 3 месяца назад
ਧੰਨਵਾਦ ਵੀਰ
@AtoooZ
@AtoooZ 2 месяца назад
​@@Preet_Preet37 hitachi da fixed speed ac kiwe aa veer?
@Lordsgod
@Lordsgod Год назад
ਇਨਵੇਟਰ ਏਸੀ ਖ਼ਰਾਬ ਹੋ ਗਿਆ ਤੁਹਾਡਾ ਰੋਣਾਂ ਕੱਢਾਂ ਦਿਊਂਗਾ ਮਿਸਤਰੀ ਨੇ ਕਹਿਣਾ ਹੀ ਆਂ ਪਰ ਇਨਵੇਟਰ ਏਸੀ ਕਸਰ ਕਢਾ ਦੇਵੁਗਾ ਅੱਗਲੀ ਪਿੱਛਲੀ
@suunygurdaspuria-hl7tz
@suunygurdaspuria-hl7tz Год назад
Machenic ne apne vaste dasya hai bhut fayda hai normal ac de card 500 ch thik ho jande ne inverter de 2500to 4000 ch onu bhut fayda hai is ch😂😂
@jagjeetsingh1796
@jagjeetsingh1796 Год назад
Sade tan 22 char saal hoge ne patt ke duji thaa te v la Lea utto chlda v bina steplizer to haiga ae sbb vdia chlda
@jassmalhi1200
@jassmalhi1200 Год назад
lao e. vdia bai me lg da laya 5 sal di grnty a comprsr di baki duji alag aw
@bobbysohi1717
@bobbysohi1717 Год назад
Veer Assi 5 saal phla ifb da lawyea sii bhutt vadia chllda Ikk saal Phla hitachi da lawa liya 20 waar company ala aa gye chlda chlda bnd hoo janda sii fr hun 10 hzar deka havells da lawa liya non inverter bai jaa thikk chli giya ta thikk inverter nhi ta Bss karwa dinda Ikk cheez pyi duji khrab hoo gyi
@Lordsgod
@Lordsgod Год назад
@@bobbysohi1717 ਇਸੇ ਤਰ੍ਹਾਂ ਹੀ ਐ
@__pal
@__pal Год назад
ਲਾਇਕ ਕਰੋ ਜਿਹੜਾ ਜਿਹੜਾ ਆਪਣੇ ਐਕਸਪੀਰੀਐਂਸ ਨਾਲ ਕਹਿੰਦਾ ਹੈ ਕਿ ਇਨਵਰਟਰ ac ਨਾ ਲਵਾਓ,
@hardeepsinghdeepdhaliwal9900
m kehna veer sb to bekar ac a ehh mera hisab nll sala de pehla t saman hi ni milda g
@__pal
@__pal Год назад
@@hardeepsinghdeepdhaliwal9900 thik a 22,, non inverter hi lvanaga
@manjindersingh5612
@manjindersingh5612 Год назад
ਮੈਂ ਵੀ ਵੀਰ ਏਹੀ ਕਹਿਨਾ ਇਨਵਰਟਰ ac ਨਾ ਲਵਾਇਉ , ਮੈਂ mistibushi ਦਾ simple ac lawaya. ਮੈਨੂੰ ਮਿਸਤਰੀ ਤੇ ਦੁਕਾਨ ਆਲਾ ਕਹਿੰਦਾ ਇਨਵਰਟਰ ac ਨਾ ਲਵਾਈ ਭੁੱਲਕੇ ਵੀ
@jotsidhu3056
@jotsidhu3056 3 месяца назад
Kyo na lai why
@hardeepsingh-yb9jt
@hardeepsingh-yb9jt 3 месяца назад
Non inverter ch kehda vadia bai daseo
@jassmahal5929
@jassmahal5929 Год назад
ਜਿਹੜੇ ਕਮਰੇ ਤੇ ਸਿੱਧੀ ਧੁੱਪ ਪੈਂਦੀ ਆ,ਉੱਥੇ inverter ac ਕੋਈ ਕੰਮ ਨੀ ਕਰਦਾ ,
@HarpalSingh-uq4yp
@HarpalSingh-uq4yp 2 месяца назад
ਮੈ ਗੁਰੂ ਘਰ ਵਾਸਤੇ ਦੋ ਏ ਸੀ ਲੈਕੇ ਆਇਆ ਡੇਢ ਡੇਢ ਟਨ ਦੇ ਹਿਟਾਚੀ ਕੰਪਨੀ ਦੇ ਤਿੰਨ ਸਟਾਰ ਦਿੱਤੇ ਦੁਕਾਨ ਦਾਰ ਨੇ ਜਦਕਿ ਮੈ ਮੰਗੇ ਸੀ ਪੰਜ ਸਟਾਰ ਦੁਕਾਨ ਦਾਰ ਕਹਿ ਰਿਹਾ ਸੀ ਕਿ ਪੰਜ ਸਟਾਰ ਇਨਵਰਟਰ ਵਿੱਚ ਆਉਂਦੇ ਹਨ ਉਨ੍ਹਾਂ ਦੀ ਕੂਲਿੰਗ ਘੱਟ ਹੁੰਦੀ ਹੈ ਦੱਸਿਉ ਜੀ ਕੀ ਦੁਕਾਨ ਦਾਰ ਸਹੀ ਕਹਿ ਰਿਹਾ ਸੀ ਕਿ ਨਹੀ
@gurjit_goa
@gurjit_goa 2 месяца назад
Sahi hai, mai non inverter voltas 3 star liya , cooling best on 24 ​@@HarpalSingh-uq4yp
@gurpreetkhokher243
@gurpreetkhokher243 Год назад
ਬੁਹਤ ਵਧਿਆ ਜਾਣਕਾਰੀ ਜੀ ਸੱਚੇ ਇਨਸਾਨ ਹੋ ਤੁਸੀਂ 🙏🏼
@AvtarSingh-pw7fv
@AvtarSingh-pw7fv Год назад
ਬਾਈ ਦੀ ਇੱਕ ਗੱਲ ਤਾਂ ਪੱਕੀ ਹੈ ਕਿ ਕਈ ਵਾਰੀ ਅਣਜਾਣ ਮਿਸਤਰੀ ਕੰਨਾਂ ਨੂੰ ਹੱਥ ਲਵਾ ਦਿੰਦਾ ਹੈ ਪਿਛਲੇ ਮਹੀਨੇ ਮੇਰੀ ਕਪੜੇ ਧੋਣ ਵਾਲੀ ਮਸ਼ੀਨ ਦੀ ਮੋਟਰ ਦਾ ਪਟਾਕਾ ਅਣਜਾਣ ਮਿਸਤਰੀ ਨੇ ਪਾ ਦਿੱਤਾ ਸੀ
@paramsaini5327
@paramsaini5327 Год назад
😂🤣😂🤣😂🤣 horh sadho 100 rupees wala mistri 🤭🤭🤭
@gurpalsingh3720
@gurpalsingh3720 Год назад
ਇਨਵਰਟਰ ਲੈਣਾ ਤਾਂ 5 ਸਟਾਰ ਲਓ। ਮੈਂ 7 ਸਾਲ ਤੋਂ ਇਨਵਰਟਰ ac ਲਿਆ ਕੋਈ ਰਿਪੇਅਰ ਨਹੀ ਹੋਈ ਖਰਚਾ ਵੀ ਘੱਟ ਹੈ ਸੈਮਸੰਗ ਵੱਡੇ ਆਊਟਡੋਰ ਵਾਲਾ।
@iamprincepreet
@iamprincepreet Год назад
ਜੇਕਰ ਤੁਹਾਡਾ ਘਰ ਸਿੰਗਲ ਸਟੋਰੀ ਆ ਧੁੱਪ ਦਾ ਕਰਕੇ ਤਪਸ ਬਹੁਤ ਆ ।। ਫੇਰ ਓਥੇ ਇਨਵਰਟਰ ਏਸੀ ਹੱਥ ਖੜੇ ਕਰ ਦਿੰਦਾ ।
@GS.Sandhu
@GS.Sandhu Год назад
Sahi keha Bai main pichle saal 2 vaar AC lageya inverter pehla Samsung inverter 1.5 Ton 4Star fir exchange kar ke Lloyd Inverter 5 Star Lagaya cooling bilkul nahi kiti fir Main Sell karta mera room 12×13 Foot
@sandhusandhu2970
@sandhusandhu2970 2 месяца назад
Qqqt7​@@GS.Sandhu
@karamjeetsingh9918
@karamjeetsingh9918 Год назад
ਕੀ ਜ਼ੇਬ ਕੱਟਣ ਵਾਲਾ ਮਿਸਤਰੀ ਵਧੀਆ ਹੁੰਦਾ।
@JShahi-ju1sl
@JShahi-ju1sl Год назад
Kayi brand dy Ac chahe service dry karleo ohna diya pcb aa sadd hi jandia, voltage fluctuations ni jhalde eh saste jy stabilizer market toh lwaye hoye koi bcha ni karde ehna da , edo alawa jy kito moisture pey gya kito fer pcb short....ena bill nii bchanda bande da jihna ehnu repair kroun da kharcha..... pcb da khrcha rotary compressor dey brabr aa.... Rotary ale ac dhakkad ny.... ajkal hrek sector ch cmpny aa use n throw products ty kam kar rahia ny taa jo ohna di sale vadhe tey jekar repair vi howe ta mostly ohna toh hi howe...
@gurcharansingh2412
@gurcharansingh2412 Год назад
Har ikk machinery nu rest jruri hai Inverter technology ch compresser off ni hunda slow e hunda bus es lyi eh jara technology tang krdi hai baki new technology hai nal ralna chaida kaafi dunia lga rahi hai
@jaskarnsingh2815
@jaskarnsingh2815 Год назад
ਇਹ ਮੋਟੀ ਕਮਾਈ ਕਰਦੇ ਪਹਿਲਾਂ ਸੇਲ ਫਿਰ ਬਾਕੀ ਕਸਰ ਰੀਪੇਅਰ ਚ ਬਹੁਤ ਮੋਟਾ ਟੀਕਾ ਲਗਦਾ ਬਚ ਜੋ ਇਹਨਾ ਤੋ ਗੁਰਸੇਵਕ ਞੀ ਮੇਹਨਤ ਕਰਨੋ ਹਟ ਗਿਆ ਸੌਖਾ ਕੰਮ ਲਭ ਲਿਆ
@Gskphonefix
@Gskphonefix Год назад
😂😂
@Balwindersingh-jw9ns
@Balwindersingh-jw9ns Год назад
Shi GL 😂😂
@manvirdhaliwal-cu3sy
@manvirdhaliwal-cu3sy 3 месяца назад
ਸਹੀ ਗੱਲ ਆ
@pardeepgill917
@pardeepgill917 3 месяца назад
ਹਰੇਕ ਚਾਹੁੰਦਾ ਸੌਖਾ ਕੰਮ ਹੋਵੇ, ਹੁਣ ਸਾਰੀ ਉਮਰ ਬੰਦਾ ਟਕਰਾਂ ਹੀ ਮਾਰੀ ਜਾਵੇ
@RanjeetSingh-nb2ly
@RanjeetSingh-nb2ly Год назад
Verr ji sada kamm v ac, fridge,R.O , cctv repair te ac p.cb da.. tusi aapne fyde layi inverter di slaah de rahe o ... Jad ke asi khud aapne ghar dono ac use kar ke dekh chuke aa inverter ac j ampare ghtaunda wa 3 jaa 4 te leke aaunda ta vich vich oh ampare 8,9,10,11 te v lai janda chahe set bilkul neat and clean service hoya howe... Jida ke voltas, lg, etc de inverter ac... Jado k non inverter de jet cooling aa te ampare v estable ho ke challde aa .. jihna de inverter ac lagge aa ohna cho 70% customer pitt de aa... Same bill aa inverter te non inverter da 19 20 da farak aa... Odo wadd ta aglea de pcb repair te lagg jande aa... Sahi te spasht gall karo...apne fyde layi misguide naa karo... With proof video bhej dwange ge inverter ac de ampare dia... Customer v odo judn ge jado tusi customer bare soch ke kamm karoge... 🙏
@Guriidhaliwal922
@Guriidhaliwal922 Год назад
Ryt .
@hardeepsingh-yb9jt
@hardeepsingh-yb9jt 3 месяца назад
Veer ji non inverter ch keahdi company da split AC vadia aa riha 1.5 ton capacity ch
@user-ek6tu7iu4b
@user-ek6tu7iu4b Год назад
ਨੰਬਰ ਇਕ ਕਮੈਂਟ ਬਿਲਕੁਲ ਠੀਕ ਹੈ
@ShreeRamsharnam1985
@ShreeRamsharnam1985 Год назад
Bahut wadiya jaankari.. Par mera ac ta jinne khrab kita c oh sarvise da 500 lenda c na ki 100 rs
@lahoriabrothers5834
@lahoriabrothers5834 Год назад
ਨੋਨ ਇਨਵੇਟਰ AC ਜਿਆਦਾ ਵਧੀਆ ਹੈ ਚਲਣ ਵਿਚ/ ਬਿਜਲੀ ਦੀ ਖਪਤ ਵਿਚ/ ਰਿਪੇਅਰ ਵਿਚ ... ਡਾਇਕਨ ਦੇ ਲਗੇ ਆ ਆਪਣੇ ਨਜਾਰੇ ਬਝੇ ਪਏ
@bhindasandhubhupinder1212
@bhindasandhubhupinder1212 Год назад
ਪਾਕਿਸਤਾਨ ਤੋ ਆੲਏ ਰਫਿਊਜੀ ਗੰਪਾਂ ਦੇ ਬਾਪ ਕਿਉ ਹੁੰਦੇ ਨੇ
@user-cq4rl8oz4h
@user-cq4rl8oz4h Месяц назад
Yas vaida vaa
@jaggisingh536
@jaggisingh536 Год назад
ਇਕ ਸਟਾਰਾਂ ਦਾ ਵੀ ਚੱਕਰ ਸਮਝਾਉ 2 ਸਟਾਰ 3 ਸਟਾਰ 5 ਸਟਾਰ ਵਿਚ ਕੀ ਫ਼ਰਕ ਹੈ
@user-jn8nk7ul5u
@user-jn8nk7ul5u Год назад
Sprit ac blue star ਦਾ ਸਿਰਫ 3ਸਾਲ ਬਾਦ ਵਿੱਚ ਗੈਸ ਨਿਕਲਣ ਨਹੀਂ ਹਟੀ ਬਾਹਰ ਵਾਲਾ ਹਿੱਸਾ allumiun ਤੋ cooper ਦਾ ਨੀ 5000 ਲਗਾ ਫਿਰ ਨਹੀਂ ਚਲਿਆਂ ਹੁਣ window ac ਆ Window ac thik ਆ ਮੇਰੇ brother ਦੇ ਰੂਮ ਵਿੱਚ 15ਸਾਲ ਹੁੱਗੇ ਆਰਾਮ ਨਾਲ 5ਸਾਲ ਨਿਕਲ ਜਾਂਦੇ ਨੇ ਇੱਕ ਵਾਰੀ gas ਵਧੀਆ ਮਿਸਤਰੀ ਕੋਲ ਪ੍ਰਰੀ ਹੋਵੇ
@manvirdhaliwal-cu3sy
@manvirdhaliwal-cu3sy 3 месяца назад
ਕੰਪਨੀ ਏਦਾ ਦੀ ਆ ਬਲਿਊ ਸਟਾਰ ਡੈਕਨ ਲਵਾੳ ਜੇ ਜਿਆਦਾ ਜਬਰਦਸਤ ਤਾ ਮਿਤਸੂਬੀਸੀ ਜਾ ਓ ਜਰਨਲ
@vselectronicrepairworks2995
Mr sewak bhai main jaito mandi to ik macanik han tuci v bahut vadia dasde ho te sawan sandu bhai v bahut vadia trike nall pcb repair karde hai
@amanmatharu4299
@amanmatharu4299 Год назад
Chahe inveter ac lvo chahe simpal done iko g light khade aa sab nu aapni pai aa bai g da km pcb( invater ac ) da ena ta apna km ch vada krna invater ac da koi fayada nhi na lvao
@PiPiTheLabra
@PiPiTheLabra 3 месяца назад
Bilkul same ni haige, normal nalo ghat hundi power consumption inverter ac ch. Karan eh hai ke inverter ac temperature nu better maintain karde ne variable speed hon karke ta compressor nu cut bahut ghat karna painda. Je ac lagatar chalaune a ta inverter da faida, je kade on, kade off karna ta same honi power consumption. Reason eh ke starting ch inverter ac ne v poore amps lene ne. Temperature achieve karn to Baad speed reduce hundi hai. Te je ac 20-21 te chalaune a ta v power consumption jyada hundi hai.
@amanmatharu4299
@amanmatharu4299 3 месяца назад
ਇਨਵੈਟਰ ਅਸੀ ਨੇ ਜਿਨ੍ਹਾਂ ਬੱਚਤ ਬਿਜਲੀ ਦੀ ਕੀਤੀ ਸੀ ਉਸ ਤੋਂ ਜਦਯਾ ਤਾ ਪੀ ਸੀ ਬੀ ਰਿਪੇਅਰ ਨਿਊ ਪੀ ਸੀ ਬੀ ਦਾ 10000 ਮੰਗ ਰਹੀਇਆ ਆ ਹੁਣ ਕਿਮੇ ਕਰਿਆ ਹੁਣ ਸਾਨੂ ਤਾ ਲੋੜ ਨੀ ਇਨਵੈਟਰ ਅਸੀ ਦੀ ਕਵਾੜ ਚ ਦੇ ਤਾ ਤੇ ਸਿਮਪਾਲ ਅਸੀ ਲਵਾਂ liya
@PiPiTheLabra
@PiPiTheLabra 3 месяца назад
@@amanmatharu4299 mainu deo pcb, mai karva ke dea pcb thik. Te good quality da stabilizer lagao.
@sarabjitsidhu6928
@sarabjitsidhu6928 Год назад
Inverter ac is best only repairing cost is higher. Once your room comes to set temperature inverter ac consumes very less electricity as compared to non inverter ac. I had used both ac's under similar conditions.Non inverter ac consumes 10 to12 units for 8 hours whereas inverter ac consumes 6 to 8 units under same conditions.Inverter ac has very smooth cooling. 6:43
@khanguratravelerboy
@khanguratravelerboy Год назад
Non inverter ac good a fixed speed keh dinde a. Light same khanda but non inverted de repair Bhut sasti a inverter de repair bhut costly a
@harmindersingh7840
@harmindersingh7840 Год назад
Koi light same ni khanda sade ghar 4 ac ne 3 inverter te ik non inverter ... Non inverter 5 sala vich jma kbad ho gya.. inverter ac di life v jiada hundi aa is lyi usdi warranty v jiada hundi aa te ... Bill da bhot frk aa inverter ac da non inverter nalo... Non inverter 2 acs de brarabar kala khanda c.. inverter ac j 27 degree te chalao nal fan chala k ta 10 hours ch 4 units to vad ni khanda.. te inverter ac nal stabilizer di lod v ni pendi.. non inverter nal launa hi penda is hisab nal non inverter mhenga pe janda
@khanguratravelerboy
@khanguratravelerboy Год назад
@@harmindersingh7840 veere jai ik PCB plate he match gye inverter ac de pta 15000 20000 de a jhedi ki sirf company cho mildi a. Non inverter de repair local ve hoo jndia aram nl and sasti ve hoo jndia
@harmindersingh7840
@harmindersingh7840 Год назад
@@khanguratravelerboy chalan chalan di gal aa veer sade non inverter raas ni aya thonu inverter ni sahi lagia... But sada experience vadiya reha bhot...
@bhindasandhubhupinder1212
@bhindasandhubhupinder1212 Год назад
​@@khanguratravelerboyਜੇ ਪਤਾ ਨਾ ਹੋਵੇ ਭੋਰਿਅਆਂ ਨਹੀ ਕਰਦੇ ਫੁਦੂਅਆ 6000 7000ਦੀ ਹੈ ਨਾਲੇ ਇਹ ਚੀਜਾ ਜਲਦੀ ਖਰਾਬ ਨਹੀ ਹੁੰਦੀਆ
@amnindersingh1111
@amnindersingh1111 Год назад
ਬਾਈ 12 ਘੰਟਿਆਂ ਚ 2 ਯੂਨਿਟਾਂ ਵਾਲਾ ਜਿਆਦੇ ਵੱਡਾ ਗੱਪ ਰੋੜ ਗਿਆ, 12 ਘੰਟੇ ਚ 5+ ਯੂਨਿਟਾਂ ਪੱਕੀਆਂ ਨੇ, ਸੇਵਕ ਬਾਈ ਇਹੋ ਜਾ ਭਾਗ ਕੱਟ ਕੇ ਚਲਾ ਦਿਆ ਕਰ
@Grewal5911.
@Grewal5911. Год назад
Mere kol 1 ton lg dual inverter aa ac 40% capacity te chalona 200 watt ghanta khanda 2 unit masa khanda
@bhullarsaab5829
@bhullarsaab5829 Год назад
Baai g ehi te mai keh reha mere kol whirlpool 1.5 ton inverter AC a 12 ghante ch 7 unit kha jaanda lgda 2 unit wala leounda paina,😜
@amnindersingh1111
@amnindersingh1111 Год назад
@@bhullarsaab5829 😂😂😂
@Grewal5911.
@Grewal5911. Год назад
@@bhullarsaab5829 lya bai teri marzi aa mere wala ta sira model aa nazara aya pya garmi ch thand hooi pai aa
@ms76867
@ms76867 3 дня назад
​@@bhullarsaab5829mera ac 1.5 5 star 4 unit lenda 10 pm to 9 am
@flopvlogs9937
@flopvlogs9937 Год назад
ਹੱਥ ਜੋੜ ਕੇ ਬੇਨਤੀ ਆ ਇਹਨਾਂ ਪਿੱਛੇ ਲੱਗ ਕੇ ਇਨਵਰਟਰ ac ਨਾ ਲਿਉ
@sahilkataria8884
@sahilkataria8884 Год назад
Tu hath hi jodi ja bs
@dhillonsaab2031
@dhillonsaab2031 Год назад
Right y
@user-nv1fv6jl9l
@user-nv1fv6jl9l Год назад
Ki nuksan inverter ac de???
@zadvindersingh4234
@zadvindersingh4234 Год назад
@@user-nv1fv6jl9l koi v nuksaan Nai
@satnamdeolrinku6925
@satnamdeolrinku6925 Год назад
ਬਿਲਕੁਲ ਸਹੀ ਕਿਹਾ ਬਾਈ ਜੀ
@Ranjitsingh-lz1fc
@Ranjitsingh-lz1fc Год назад
Inverter AC ਨਾ ਲਵਾਓ Simpl AC ਲਾਓ ਰਿਪੇਅਰ ਦਾ ਖਰਚਾ ਘੱਟ ਹੈ
@sukhchainbhttia1168
@sukhchainbhttia1168 Год назад
💯💯💯
@dhainchand1643
@dhainchand1643 Год назад
ਰੇਟ ਵੀ ਦਸ ਦਿਆ ਕਰੋ ਜੀ।
@haippee
@haippee Год назад
Aapa ne v 2 lgwaye ne HOT and COLD LG de. Very Good Result aa asi ta ehi recomend krde aa. Cost v 45,000/- aa
@ManinderSingh-bd2yq
@ManinderSingh-bd2yq Год назад
Daikin best
@ashpreetsinghpandher3984
@ashpreetsinghpandher3984 Год назад
Model dasdo veer g kehraa lg de ac da
@haippee
@haippee Год назад
LG da 1 AC e aunda Hot and Cold ch vir
@streak1990
@streak1990 Год назад
Mere ghar v lg 5 star 45000 da aea c 2 saal ho gae good bill v 0 aunda
@numerical821
@numerical821 Год назад
@@streak1990 acha...ji ...lg 5* ...inverter or non inverster
@vassonmp
@vassonmp Год назад
I have bitter experience my Onida inverter could not repaired by anyone even company failed .After full season without AC l shifted to normal AC . Competent technician is not available of inverter technology.
@Harrydayal5469
@Harrydayal5469 Год назад
non inverter sb to best unit b ghat khad da inverter nlo colling b instant aa
@ParveenKumar-mq2ps
@ParveenKumar-mq2ps Год назад
ਬਈ ਮੇਰਾ ਏਸੀ ਦਾ ਬੋਈਲਰ ਨਾਲ ਹਵਾ ਛੱਡਣ ਦੀ ਅਵਾਜ਼ ਬਹੁਤ ਕਰਦਾ ਹੈ।ਪੱਖੇ ਨਾਲੋਂ ਵੀ ਵੱਧ। ਡੀਸੀ ਇਨਵੇਟਰ ਏ ਸੀ ਹੈ।
@sukhdeol4719
@sukhdeol4719 Год назад
Dual inverter laya bhrawa 5 ghnta ch 7 unit khdw da tuc khi janeo 12 ghnta ch 2-3 khanda
@TRADING-BANKNIFTY
@TRADING-BANKNIFTY 3 месяца назад
Sahi ae veere saala 1.5 unit ta ghante da hi kha janda .lg i verter da lvaya si
@sunnycheema217
@sunnycheema217 14 дней назад
Kine te temperature rakh k use krde o
@sukhdeol4719
@sukhdeol4719 14 дней назад
@@sunnycheema217 25-26 te
@sunnycheema217
@sunnycheema217 14 дней назад
@@sukhdeol4719 mere kol lg da old model ac non inverter 1 hour di 1 unit khanda ..
@sukhdeol4719
@sukhdeol4719 14 дней назад
@@sunnycheema217 hmm bro ik ghnta ik h khanda new v mitsubishi da oh ght khanda lg da starting ampir 8-9 lainda mitsubishi da 5 de aas paas lainda
@deepubawa9712
@deepubawa9712 3 месяца назад
LG 1.5 ton AC ko auto mod per kaise set Kiya jata hai sardar bhai ji
@DilbagSingh-db6zp
@DilbagSingh-db6zp Год назад
ਸੇਵਕ ਜੀ ਕਿਸੇ ਵੀਡੀਓ ਵਿਚ ਇਹ ਵੀ ਦਸਿਆ ਜੇ ਕੇ ਏ ਸੀ ਵਿੰਡੋ ਵਧੀਆ ਹੁੰਦਾ ਕਿ ਸਪਲਿਟ
@amanbains3054
@amanbains3054 Год назад
Split
@GurjitSingh-cq7gr
@GurjitSingh-cq7gr Год назад
Windo v Vadia
@gurkirpalsingh5019
@gurkirpalsingh5019 Год назад
Bht bdia glaa,sir ghr ap apna water RO ya filter bna slde plzz dso
@vikaschaudhary4735
@vikaschaudhary4735 Год назад
Sade ta duve lageya non te inventer v par cooling non inverter hi karda jada te bhut jaldi inverter AC ta bhut time lagunda cooling te karda v ghat ah te baki same hi ah cost v duva di
@bhindasandhubhupinder1212
@bhindasandhubhupinder1212 Год назад
ਪਤੰਦਰਾ ਚੈਕ ਕਰੀ ਕਿਤੇ ਦੋਵੇ ਨੋਨ ਇਨੈਵਟਰ ਹੀ ਨਾ ਹੋਣ
@soldier4259
@soldier4259 11 месяцев назад
@@bhindasandhubhupinder1212🤪🤪🤪🤪🤪🤪
@gurpreetsingh-pu6tb
@gurpreetsingh-pu6tb Год назад
A.c service te v video bna de y,, kive krvaye te kina gla da khyaal rakhna
@preetvlogs291
@preetvlogs291 Год назад
Non inverter Ac is besst.👍 compare to inverter Ac👎.
@Dragon-iz7cf
@Dragon-iz7cf Год назад
ਤਾਰਾਂ ਵਿੱਚੋਂ ਤੇਲ ਕਿਉਂ ਨਿਕਲਦਾ ਹੈ ? ਜੋ ਕਿ ਸਵਿੱਚ ਖਰਾਬ ਕਰਦਾ ਹੈ। ਕੋਈ ਵੀਰ ਜਾਣਕਾਰੀ ਵਿੱਚ ਵਾਧਾ ਕਰੇ। ਧੰਨਵਾਦ ਜੀ
@rbrar3859
@rbrar3859 Год назад
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@aseelloverhoshiarpur8543
@aseelloverhoshiarpur8543 Год назад
Bhai solar inverter AC vdia ya simple inverter
@numerical821
@numerical821 Год назад
same swal?
@rajindergill8624
@rajindergill8624 Год назад
ਇਨਵੈਟਰ AC ਦੀ PVC ਖਰਾਬ ਹੋ ਗਈ ਸੀ ਬਿਜਲੀ ਵਿੱਚ ਫੱਲਟ ਪੈਣ ਨਾਲ ਕੀ ਇਹ ਠੀਕ ਕੀਤੀ ਜਾ ਸਕਦੀਆ AC ਲੱਗੇ ਨੂੰ 11 ਸਾਲ ਲੱਗਭੱਗ ਹੋ ਗਏ ਨੇ ਪੈਨਾਸੁਨਕ ਕੰਪਨੀ ਦਾ ਏ 1 ਟੱਨ ਦਾ
@vipansingh282
@vipansingh282 Год назад
Hun sale krdo AC repair de chakr ch na Pao Baki repair ho Jadi aa pcb
@suunygurdaspuria-hl7tz
@suunygurdaspuria-hl7tz Год назад
Ho jandi hai 2500 to jyada anda hai kharcha
@__pal
@__pal Год назад
Odo v invrtr ac hai si? Bill kina ku aonda reha,, j hu lya ta kehda lyoge,
@RanjeetRinka
@RanjeetRinka Год назад
ਵੀਰ 🙏ਸਾਰਾ ਹੀ ਝੂਠ ਛੱਡਦਾ ਪਿਆ ਵੀਰ ਸਭ ਤੋਂ ਅਸਾਨ ਤੇ 😄😄ਆਪ ਬਣਦਾ ਇਸ ਨੂੰ ਠੀਕ ਕਰ ਲੈਂਦਾ ਦੂਜੀ ਗੱਲ ਆਪਣੀ ਐੱਡ ਕਰਨ ਵਾਸਤੇ ਨਿਰਾ ਝੂਠ ਛੱਡਦਾ ਪਿਆ ਸਾਡੇ ਕੋਲ ਆਜੀ ਸਾਰੀ ਸੱਚਾਈ ਦੱਸ ਵੀ ਦਿਆਂਗੇ ਤੇ ਦਿਖਾ ਵੀ ਦਿਆਂਗੇ 😄😄
@vikasrattan2806
@vikasrattan2806 Год назад
Nice video,Knowledgeable Person gives such kind of tips
@vickypurba
@vickypurba Год назад
I heartily requested to all PEOPLE , Please don’t buy inverter AC , I m very experienced about this AC , so u always buy a single AC 🙏🙏
@ashrafkhan5598
@ashrafkhan5598 2 месяца назад
ਇਹ ਕਰਦਾ ਇੰਜਨ ਲੋਕਾਂ ਦਾ
@immortalcyanogen779
@immortalcyanogen779 Год назад
Aah gal sahi aa njaara poora ... Mai v LG dual inverter lvaya hoya... Baki aah gal bai di sahi aa b apna service te sankoch na kro te baki ik kismat v hundi aa.... Hun jime samsung de phone v blast ho jande aa kite kite tan eh koi unit hi hunda... Baki service aala tan apne utte hi aa...
@__pal
@__pal Год назад
Room size ki a
@Raghudesign
@Raghudesign 3 месяца назад
inverter ac sirf ground floor vaste vdia h, top floors te ehdi performance bht ghatia hundi, moreover je tusi 12-14 ghnte ac use krna, fir jake hi tuhanu koi bill ch farq dikhega. otherwise non-inverter ac jyada powerful hunde h
@gurbhindersandhu8654
@gurbhindersandhu8654 3 месяца назад
ਬਹੁਤ ਵਧੀਆ ਜਾਣਕਾਰੀ ਜੀ
@deepji9052
@deepji9052 Год назад
Paji es Mistry nu pucho 100 rupees ch kon service karda .Sanu v das de
@Risk952
@Risk952 Год назад
Koi v ni ,500 lende
@Jassi-bg2ub
@Jassi-bg2ub Год назад
100 ta koi ne lenda pr 500 vale be compresure chakki firde a idar udar pani pa dinde a , ida ithe shop te ida he pani pa dita c Chip vich , phe 3 hazar de chip pai , nale fitting khol k dhake nal he fit kr diti , jithe lock baithde a othe baithaye ne , Te duja desi Mistriya nu eh bht bimari hundi k Ehna ne Nut ta 10 Kholne a vaps Loun lage ehna nu mout pay jandi a vaps ehna ne 6 nut he loune hunde a , 6-6 mahine la k mistri ban jande a aj kal loki , bht aukha kise te be trust krna ..
@Ginni2800
@Ginni2800 Месяц назад
ਵੀਰ ਜੀ ਸਾਡੇ ਪਹਿਲ ਇਨਵਟਰ ਏਸੀ ਹੈ ਪਰ ਪਹਿਲਾ ਨਾਲੋ ਬਿਜਲੀ ਹੁਨ ਵੱਧ ਫੁਕਦਾ ਕਿਰਪਾ ਕਰਕੇ ਉਤਰ ਜਰੂਰ ਦਿਓ
@bhullarsaab5829
@bhullarsaab5829 Год назад
Whirlpool da inverter AC 12 ghante ch 7 unit kha jaanda a
@avishkhera1313
@avishkhera1313 4 месяца назад
ਇਹਨਾ ਦੇ ਹਿਸਾਬ ਨਾਲ ਫਿਰ ਜਦੋਂ ਹਨੇਰ ਆਵੇਗਾ ਤਾ ਐਸੀ ਦੀ ਪੀਸੀਬੀ ਖਰਾਬ ਹੋ ਜਾਵੇਗੀ ਅਤੇ ਡੀਸੀ ਮੋਟਰ 330 ਵੋਲਟ ਕਿੱਥੋਂ ਬਣਾ ਦੇਵੇਗੀ। ਇਨਵਰਟਰ ਐਸੀ ਚ ਬਿਲਕੁਲ ਦਿੱਕਤ ਹੈ ਪਰ ਜਿਸ ਤਰ੍ਹਾਂ ਇਹ ਰਿਪੇਅਰ ਆਲੇ ਦਸ ਰਿਹਾ ਹੈ ਉਹ ਕਾਰਨ ਜਾਯਾਜ ਨਹੀਂ ਲਗਦੇ ਜੀ।
@GurpreetSingh-cp1uy
@GurpreetSingh-cp1uy Год назад
Non invertor best aa
@JaswinderSingh-id4mt
@JaswinderSingh-id4mt Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦ ਜੀ।
@sukhdevsingh8051
@sukhdevsingh8051 Год назад
Inverter Ac di kini keemat vere ik changi company da hove 1.5 tun da
@manjindersingh5612
@manjindersingh5612 Год назад
mistibushi da 42 thousand ਡੇਢ ਟਨ
@surinderpalsingh8062
@surinderpalsingh8062 Год назад
VRV ਅਤੇ VRF AC ਬਾਰੇ ਵੀ ਜਾਣਕਾਰੀ ਦਿਓ
@avishkhera1313
@avishkhera1313 4 месяца назад
ਨਵਾਂ ਐਸੀ ਲੱਯਾ ਤੇ ਦੁੱਜੇ ਦਿਨ ਪੀਸੀਬੀ ਖਰਾਬ ਹੋ ਗਿਆ ਜੀ। ਓਥੇ ਹੁਣ ਕਿੰਦੀ ਗਲਤੀ ਹੈ।
@vijaypalsingh0095
@vijaypalsingh0095 Год назад
asi Lg da 1.5ton Dual inverter lgvaya..boht hi sahi aa bill v katt onda sara din use krida te raat v
@mankdeep9391
@mankdeep9391 Год назад
Paji kiny star ah ac
@vijaypalsingh0095
@vijaypalsingh0095 Год назад
5 star dual inverter
@NareshKumar-hk5jr
@NareshKumar-hk5jr 3 месяца назад
5 saal ho landa yy....
@sewasarpanch2647
@sewasarpanch2647 Год назад
ਵੀਰ ਸੇਵਕ ਸਿੰਘ ਜੀ ਮੇਰਾ ਨਾਮ ਸੇਵਾ ਸਿੰਘ ਜੀ ਤੁਹਾਡੀ ਏ ਸੀ ਪ੍ਰੀਤੀ ਜਾਂਨ ਕਾਰੀ ਬਹੁਤ ਹੀ ਵਧੀਆ ਲੱਗੀ ਪਰ ਰਹੀਂ ਸਰਵਿਸ ਚਾਰਜ ਦੀ ਗੱਲ ਗੁਣ ਹਰ ਆਬਗੁਨ ਦਾ ਫ਼ਰਕ ਤਾਂ ਹੁੰਦਾ ਹੀ ਹੈ ਜੀ ਸਰ ਮੈਂ ਵੀ ਇਲੈਕਟ੍ਰੀਸਨ ਹੈ ਜੀ
@navdeepsukhi1846
@navdeepsukhi1846 Год назад
Inverter AC ਨੇ ਖਾ ਮਾਰਿਆ. ਨਾ ਕੂਲਿੰਗ kiddi ਮਹਿੰਗੀ ਮਕੈਨਕੀ
@manjindersingh5612
@manjindersingh5612 Год назад
ਮਕੈਨਿਕੀ ਬਹੁਤ ਮਹਿੰਗੀ ਆ ਬਾਈ
@cubemaster5629
@cubemaster5629 Год назад
Veer ji 12 ghante vich 2-3 unit wali billkul galat gall a mere ghr lga hoya ik raat ch 6-7 units lainda
@rajinder2251ydyeydf
@rajinder2251ydyeydf Год назад
Bai a room condition t a temperature 27 28 rakho kamra bhuta Garam na huve
@__pal
@__pal Год назад
Invrtr lva ke duja
@__pal
@__pal Год назад
Main
@dhillonfamily3985
@dhillonfamily3985 Год назад
Bahi jea inverter AC tusi pcb bna lende ta ohi recommend na kro ehi jea bande toh vi door rahi
@HARYANE_WALE
@HARYANE_WALE Год назад
ਜਿਹੜਾ ਮਿਸਤਰੀ ਵੱਧ ਪੈਸੇ ਲਓ,ਤੁਹਾਡਾ ਮਤਲਬ ਇਹ ਵਦੀਆ
@surindersingh3621
@surindersingh3621 Год назад
He is very good at his work, knowledgeable info
@dineshsachdeva9177
@dineshsachdeva9177 Год назад
Only buy non inverter AC because these PCB repairing technicians demand more money from innocent mechanics please don't buy inverter AC 🙏🙏 it's totally wastage of your valuable money
@satnam8141
@satnam8141 Год назад
Bai tan pcp da kam krda eh chaunda v kam vadh ton vadh aave 😂😂😂 inverter ac 12 13 ghnte chalun wale lgva skde te naal hi 8000 alag kadh k rakh lo
@balbirmavi1101
@balbirmavi1101 Год назад
ਸਭ ਤੋਂ ਵਧੀਆ AC ਹੈ, O General ਤੇ mitsubishi
@singhbhupinderjit7582
@singhbhupinderjit7582 2 месяца назад
Gree ni tik
@sapindersingh5526
@sapindersingh5526 3 месяца назад
Inverter technology hai ta vdya...mere kol chlda low voltage te bhi setting krke chl jnda... 29-30 te bhi vdya cool krda
@gurinderkaur7556
@gurinderkaur7556 Год назад
Veer 100 rs vich A/C de service kaun karda. Dasyo thoda jeha
@ghaiart9237
@ghaiart9237 Год назад
Kon karda eh gall da ta pta karvonde tuhade ਵਰਗੇ a
@GaganSingh-cv9ym
@GaganSingh-cv9ym Год назад
Inverter AC repair is costly than non inverter AC. Prefer non inverter AC.
@numerical821
@numerical821 Год назад
solar ac good ?
@gagnadeepsingh9815
@gagnadeepsingh9815 3 месяца назад
ਸਾਡੇ ਤਾਂ ਵਧੀਆ ਚੱਲ ਰਿਹਾ ਵਾ ਹਾਲੇ ਤੱਕ ਇਨਵਰਟਰ ਏ ਸੀ ਪਿਛਲੇ ਤਿੰਨ ਸਾਲ ਤੋਂ ,, ਅੱਗੇ ਸਮਾਂ ਦੱਸੋ
@NareshKumar-hk5jr
@NareshKumar-hk5jr 3 месяца назад
Repair both mahgi y...pcb change kr vela ...company nu zayda fieda..only 5 saal company warrati hondi....pcb repair kr vala nu jida fieda..manu dubai ch km krda ...mari t iko salha..k na lnvater ac....
@iqbaldhaliwaldeharka
@iqbaldhaliwaldeharka 3 месяца назад
ਉਹ ਕਈ ਮਕੈਨਿਕਾ ਨੂੰ ਤਾ ਏਸੀ ਦੀ ਫਿਟਿੰਗ ਵੀ ਨਹੀ ਕਰਨੀ ਆਉਦੀ ਅੱਧਾ ਕਿਲੋ ਮਿੱਟੀ ਤਾਂ ਏਸੀ ਦੀਆ ਗੈਸ ਵਾਲੀਆਂ ਪਾਈਪਾਂ ਵਿੱਚ ਪਾ ਜਾਦੇ ਨੇ
@user-lt5dn7tm7b
@user-lt5dn7tm7b Год назад
ਬਹੁਤ ਵਧੀਆ ਸੁਜਾਓ ਧੰਨ ਬਾਦ
@amarjeetsinghgambhir9607
@amarjeetsinghgambhir9607 Год назад
Khuley area jivey ki drawing room ya lobby vich jadon ac/blower sirf guest aye te chalna hai( ghat chalega) taa v inverter AC/ blower recommended hai?
@gursewaksingh-hd2rg
@gursewaksingh-hd2rg 2 месяца назад
ਵੀਰ ਜੀ ਰਾਤ ਸਮੇਂ P3 ਦਾ ਸ਼ਾਇਨ ਦਖਾਉਣ ਲਗ ਜਾਂਦਾ ਕੂਲਿਗ ਛੱਡ ਜਾਂਦਾ ਕੋਈ ਹੱਲ
@electricaltech.8541
@electricaltech.8541 Год назад
Kal menu customer kehnda c agli vari mein ape krlu service. Dekh lya mein system 😅😅ohnu ki pta blower ghumana ke nhi. Inverter ch
@zadvindersingh4234
@zadvindersingh4234 Год назад
Mechanic anjaaan aa veer ji jiyada Karke ohna da karke nuksaan hunda aa Ese karke tjarbekar mechanic nu pehal deo !!!
@singhjogi7618
@singhjogi7618 Год назад
BAHUT ACHI JAANKARI DITI TUCI SEWAK SINGH JI
@arvinder98776
@arvinder98776 Год назад
Cooling hon te boht jada time landa ga 2 ghate ch cooling krda bhrawa inverter ac
@HarpreetSingh-ix7sl
@HarpreetSingh-ix7sl Год назад
Assembled outdoor unit along with emerson cr22k6m reciprocating compressor common people dont know about rotary and reciprocating compressor.
@bs6700
@bs6700 Год назад
Non inverter nalon inverter model bahut vdia chlda cooling v fast a and light v ghat khanda par vaise hi kai bandeyan nu aadat hundi a eh new model fail aa purana vdia c
@BalwinderSingh-mb1uv
@BalwinderSingh-mb1uv 3 месяца назад
Hot and cold ac vich heater use karan naal electricity consumption ghat hundi hai ja vadh ja same hi rehndi hai....
@tajinderbajwa8400
@tajinderbajwa8400 Год назад
100 ਵਾਲਾ ਕਿਹੜਾ ਜਮਾਨਾ 450 ਤੋਂ ਘੱਟ ਤਾ ਕੋਈ ਸਰਵਿਸ ਕਰਦਾ ਨਹੀਂ
@makhangarg321
@makhangarg321 Год назад
ਬਾਈ ਜੀ ਮੈ 5 ac ਸਰਵਿਸ ਕਰਵਾਏ ਨੇ 300 ਦੇ ਹਿਸਾਬ ਨਾਲ
@makhangarg321
@makhangarg321 Год назад
Barnala
@tajinderbajwa8400
@tajinderbajwa8400 Год назад
@@makhangarg321 ਤੁਸੀ 5 ਦੀ sarvice ਕਰਵਾਈ ਹੈ ਤਾਂ 1 ਦਾ ਰੇਟ 400 ਹੈ
@Grewal0007
@Grewal0007 Год назад
300 da rate hai edher ta
@gill-punjab
@gill-punjab 4 месяца назад
100 ਰੁਪਏ ਵਿੱਚ ਕੋਣ ਸਰਵਿਸ ਕਰਦਾ ਏ
@maheshmaurya5738
@maheshmaurya5738 5 месяцев назад
AC KIS COMPANY DA BEST HAI SIR
@dineshsachdeva9177
@dineshsachdeva9177 Год назад
Yeh PCB repairing technicians sirf apni kamai karney ke liye inverter AC recommend kartey hai ek baar ka repairing bill 2000/2500/- Lena hai sirf 1 month chal Gaya inkee warranty khatam again inkee income ka raasta khul jaata hai or innocent client inverter AC leyker lut jaata hai
@techgyanjagmeet5491
@techgyanjagmeet5491 Год назад
outdoor nu saaf kis thang nl krna chadia ta jo pcb ch pani na pave a v ta dsso next video ch
@manjindermanjinder1895
@manjindermanjinder1895 2 месяца назад
ਨਹੀਂ ਦੱਸਦੇ 😊
@farmersupporter895
@farmersupporter895 2 месяца назад
Tadi ਜਾਣਕਾਰੀ ਲਈ ਦਸ daey k 100 ch koi Ni j aunda,,,pese jada e kt dsty
@kupindersingh4004
@kupindersingh4004 Год назад
ਰੇਟਾਂ ਬਾਰੇ ਵੀ ਦੱਸੋ
@princemehra7244
@princemehra7244 Год назад
Kon kehnda inverter ac inverter tsi chalju ga prava eve apda acc tai inverter na kharab kara lio
@everythinghere.855
@everythinghere.855 Год назад
😂😂😂😂 technology inverter hai
@jaggisingh536
@jaggisingh536 Год назад
ਮੇਰਾ ਡੇਢ ਟਨ ਦਾ ਇਨਵੈਟਰ a/c ਇਕ ਘੰਟੇ ਵਿੱਚ ਇੱਕ ਜੁਇੰਟ ਖਾ ਰਿਹਾ ਇੱਕ ਗੱਲ ਸੱਭ ਨੂੰ ਦੱਸੋ ਕੇ a/c ਕਿਸ mood ਤੇ ਚਲਾਉਣਾ ਚਾਹੀਦਾ ਜੋ ਬਿਜਲੀ ਘੱਟ ਖੱਪਤ ਕਰੇ
@jassmahal5929
@jassmahal5929 Год назад
,26,27 te chalao bai ,
@mandeephunjan7038
@mandeephunjan7038 3 месяца назад
27 te c1 mood te raat nu 27 te c2 din time
@Mohkampuriya
@Mohkampuriya Год назад
ehnu apni kamayi dikhdi a pcb repair krn ch esli bol rhha inverter ac lyo non inverter ac best a jihnu ghr ch machnic hi fault dkh skda a inverter ac nu nai krr skda norml bnda
@nachhattarsingh29
@nachhattarsingh29 3 месяца назад
Three Star AC Hot & cool and five Star AC what difference of light consumption. Please clear s
Далее
💀СЛОМАЛ Айфон за 5 СЕКУНД😱
00:26
OBLADAET - BARMAN
03:06
Просмотров 102 тыс.
#JasonStatham being iconic
00:38
Просмотров 205 тыс.
Simple Flower Syrup @SpicyMoustache
00:32
Просмотров 1,4 млн
Девочки, у вас тоже так? 💅🏻✨
00:17
When I met the most famous Cristiano
01:03
Просмотров 25 млн
would you eat this? #shorts
00:29
Просмотров 1,7 млн
МЕГА МЕЛКОВЫЙ СЕКРЕТ
00:46
Просмотров 412 тыс.
PEDRO PEDRO INSIDEOUT
00:10
Просмотров 2,9 млн
Italians vs @BayashiTV_  SO CLOSE
00:30
Просмотров 5 млн
Never Troll Shelly🫡 | Brawl Stars
00:10
Просмотров 1,5 млн
Мама приболела😂@kak__oska
00:16
Просмотров 725 тыс.
ОБЗОР ПОДАРКОВ 🎁 | WICSUR #shorts
00:55
Новый фонарик в iPhone с iOS 18
00:49
Просмотров 566 тыс.
▼НОВЫЙ FNAF (мы в пицце) 🍕
29:32
Просмотров 581 тыс.