Тёмный

ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ 

sewak singh
Подписаться 678 тыс.
Просмотров 26 тыс.
50% 1

ਸਤਿ ਸ੍ਰੀ ਅਕਾਲ ਜੀ ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ
my website link:-
sunvoam.com/
www.mrsewak.net/
⚠️ Copyright Disclaimers
• We use images and content by the RU-vid Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Наука

Опубликовано:

 

19 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 56   
@mohanjitsingh2409
@mohanjitsingh2409 Месяц назад
ਸੇਵਕ ਸਿੰਘ ਵੀਰ ਜੀ ਤੁਸੀਂ ਬਹੁਤ ਵਧੀਆ ਤੇ ਬਹੁਤ ਜਾਣਕਾਰੀ ਵਾਲੀਆਂ ਹੀ ਵੀਡੀਓ ਲੈਕੇ ਆਓਂਦੇ ਸੇਵਕ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਰ ਨੇ ਵੀ ਸਾਰੀਆਂ ਗੱਲਾਂ (ਜਾਣਕਾਰੀ) ਬਹੁਤ ਕੰਮ ਆਉਣ ਵਾਲੀਆਂ ਦੱਸੀਂ ਇਹ ਟਾਈਮ ਜੱਟ ਦਾ 1,1 ਮਿੰਨਟ ਸਾਹਾਈ ਹੁੰਦਾ ਜੀ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਜ਼ੋ ਕੇ ਅੱਜ ਦੇ ਟਾਈਮ ਵਿੱਚ ਇਸ ਜਾਣਕਾਰੀ ਨਾਲ ਕਿਸਾਨਾਂ ਦਾ ਬਹੁਤ (ਪੈਸਾ) ਨੱਕਸਾਨ ਹੋਣੋਂ ਤੇ ਟਾਈਮ ਬੱਚ ਜਾਓ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਵੀਰ ਜੀ ਤੁਹਾਡੇ ਦੋਨਾਂ ਤੇ ਜੀ ਧੰਨਵਾਦ ਜੀ
@AvtarSingh-pw7fv
@AvtarSingh-pw7fv Месяц назад
ਬਾਈ ਜੀ ਨੇ ਸੋਹਣੀ ਤੇ ਕੰਮ ਆਉਣ ਵਾਲੀ ਜਾਣਕਾਰੀ ਦਿੱਤੀ ਹੈ
@modansinghmann6651
@modansinghmann6651 Месяц назад
ਬਲਜੀਤ ਵੀਰ ਬਹੁਤ ਵਧੀਆ ਇਨਸਾਨ ਹੈ ਕਿਸਾਨ ਵੀਰਾਂ ਦੀ ਬਹੁਤ ਮਦਦ ਕਰਦਾ ਹੈ
@sukhpalsinghpanjabi3884
@sukhpalsinghpanjabi3884 Месяц назад
ਬਾਈ ਧੰਨਵਾਦ ਤੁਹਾਨੂੰ ਬਲਜੀਤ ਵੀਰ ਕੋਲ ਮਿਲਿਆ ਸੀ ਮੈ ਪਹਿਲੀ ਵਾਰ ਦਰਸ਼ਨ ਕੀਤੇ ਤੁਹਾਡੇ
@desimistri6976
@desimistri6976 Месяц назад
Choti da Mistri vi je Sewak singh ji di gal sune taaa ooo bohut kuch new sikh sakda eaa Thanks Sewak singh ji 🙏🙏👍👍👍
@santokhsidhuatla7045
@santokhsidhuatla7045 Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਬੋਰ ਦਾ ਸਾਇਜ ਜਿਵੇਂ ਮੰਨ ਲਓ ਡੇਢ ਫੁੱਟ ਚੌੜਾ ਕੀਤਾ ਹੈ ਅਤੇ ਫਾਇਬਰ ਬਾਹਰੋਂ ਇੱਕ ਫੁੱਟ ਚੌੜੀ ਹੈ ਤਾਂ ਦੋਵਾਂ ਪਾਸੇ ਤਿੰਨ ਇੰਚ ਖਾਲੀ ਜਗ੍ਹਾ ਬਚਦੀ ਹੈ ਬੋਰ ਦੀ ਡੁੰਘਾਈ ਨਾਲ ਗੁਣਾ ਕਰਕੇ ਕੁੱਲ ਪੈਣ ਵਾਲੀ ਮਿੱਟੀ ਦਾ ਹਿਸਾਬ ਲਾਇਆ ਜਾ ਸਕਦਾ ਏ। ਜੇ ਤੁਹਾਡੇ ਹਿਸਾਬ ਲਾਏ ਮੁਤਾਬਿਕ ਮਿੱਟੀ ਪੈ ਗਈ ਤਾਂ ਸਮਝੋ ਬੋਰ ਸਹੀ ਪਲੱਗ ਹੋ ਗਿਆ। ਮੈਂ ਇਸੇ ਤਰਾਂ ਕੀਤਾ ਏ। ਇਸ ਨਾਲ ਪਾਇਪ ਸੇਫ ਰਹਿੰਦੀ ਹੈ। ਵੀਰ ਧੰਨਵਾਦ ਬਹੁਤ ਜਾਣਕਾਰੀ ਚ, ਵਾਧਾ ਕੀਤਾ 🙏🙏
@gurdeepgill1361
@gurdeepgill1361 Месяц назад
ਧੰਨਵਾਦ ਦੋਹਨਾ ਹੀ ਭਰਾਵਾ ਦਾ ਵਾਹਿਗੁਰੂ ਮੇਹਰ ਬਣਾਈ ਰੱਖੇ ਦੋਹਾ ਤੇ ਬਹੁਤ ਵਧੀਆ ਜਾਣਕਾਰੀ
@khalsasubmersibleserviceba5964
@khalsasubmersibleserviceba5964 Месяц назад
ਬਹੁਤ ਬਹੁਤ ਧੰਨਵਾਦ ਬਾਈ ਸੇਵਕ ਸਿੰਘ ਜੀ ਦਾ , ਤੇ ਸਾਰੇ ਵੇਖਣ ਵਾਲੇ ਵੀਰਾਂ ਦਾ 🙏
@parmjeetbajwa4950
@parmjeetbajwa4950 Месяц назад
ਵਾਹਿਗੁਰੂ ਜੀ🙏🙏
@raghbirsinghsaini2020
@raghbirsinghsaini2020 Месяц назад
ਵੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਹੁਣ ਤੁਸੀਂ ਕਰੋ ਕੋਸ਼ਿਸ਼ ਕਿ ਨਹਿਰਾਂ ਦੇ ਪਾਣੀ ਨੂੰ ਫਿਲਟਰ ਕਰਕੇ ਜ਼ਮੀਨ ਵਿੱਚ ਪਾਂ ਕੇ ਹੇਠਲਾ ਪਾਣੀ ਲੈਵਲ ਉੱਚਾ ਚੁੱਕ ਸਕੀਏ ਤਾਂ ਬਹੂਤ ਵੱਡਾ ਲਾਭ ਹੋ ਸਕਦਾ ਹੈ ਜੀ, ਧੰਨਵਾਦ ਜੀ ਧੰਨਵਾਦ ਜੀ,
@dvdr_sidhu
@dvdr_sidhu Месяц назад
ਧੰਨਵਾਦ ਸੇਵਕ ਸਿੰਘ ਜੀ ਜਾਣਕਾਰੀ ਲਈ
@Shoki_brar
@Shoki_brar Месяц назад
Good job brother ❤
@harjindersinghbajwa8302
@harjindersinghbajwa8302 Месяц назад
Good ❤
@jashansidhu1908
@jashansidhu1908 Месяц назад
❤❤❤❤❤❤❤❤❤❤❤❤❤❤❤❤❤❤❤❤❤❤❤ ਲੌਂਗੋਵਾਲ ਤੋਂ
@veergill2130
@veergill2130 Месяц назад
ਵੀਰ ਠੀਕ
@dineshchoudharydcpodvr9
@dineshchoudharydcpodvr9 26 дней назад
Nice information veer g
@punjabsolar1221
@punjabsolar1221 Месяц назад
Nice video 22 ji
@SS-ct4hv
@SS-ct4hv Месяц назад
NICE👍👏😊
@Beprwahshyar
@Beprwahshyar Месяц назад
bot sohni jankaari y ji
@gilldairyfarm7516
@gilldairyfarm7516 Месяц назад
Bhut wadia jankari vr dhanwad
@-xk4qp
@-xk4qp Месяц назад
ਧੰਨਵਾਦ ਜੀ
@mukeshdwivedi7920
@mukeshdwivedi7920 Месяц назад
Thnks, hindi
@LakhwinderSingh-xo6hx
@LakhwinderSingh-xo6hx Месяц назад
🙏👍
@gursewakghuman7775
@gursewakghuman7775 Месяц назад
Very good Veer ji
@sewaktalwandi2815
@sewaktalwandi2815 Месяц назад
Good job dear 🙏
@krishanduggal4030
@krishanduggal4030 Месяц назад
Perfect information
@jagrajsingh4110
@jagrajsingh4110 Месяц назад
Good job
@surinderpalsingh485
@surinderpalsingh485 Месяц назад
Bahot e wadhiya jankari ditti veere ne❤❤❤❤❤
@gurmantechnical9375
@gurmantechnical9375 Месяц назад
Grait infourcation
@paramsingh3454
@paramsingh3454 Месяц назад
Good job ❤❤❤
@r.p.singhpal4325
@r.p.singhpal4325 Месяц назад
Sat shree akal ji.
@prof.kuldeepsinghhappydhad5939
@prof.kuldeepsinghhappydhad5939 Месяц назад
Nice 👌
@paramjitsinghbrar1034
@paramjitsinghbrar1034 Месяц назад
Sade veer saalan pelhan hi pae ve a Bapu Horan de,, hajj v vadia chal rahe a, tnx
@sukhwindersingh7343
@sukhwindersingh7343 Месяц назад
@desimistri6976
@desimistri6976 Месяц назад
First like first coment
@PritamSingh-ok4jf
@PritamSingh-ok4jf Месяц назад
ਬਿਲਕੁਲ ਠੀਕ ਕਿਹਾ ਜੀ ,ਮੇਰੇ ਗਵਾਂਢੀ ਦੀ kappti 300 ਫੁੱਟ ਹੈ. ਪਾਣੀ ਪੂਰਾ ਠੀਕ ਨਹੀਂ. ਮੈਂ ਬੋਰ ਕਰਾਇਆ ਫਿਲਟਰ 360 ਫੁੱਟ, ਜਿਹਦੇ ਵਿੱਚ ਫਿਲਟਰ 70 ਫੁੱਟ ਹੈ ਪਾਣੀ ਬਹੁਤ ਮਿੱਠਾ ਹੈ.
@Grewal0007
@Grewal0007 Месяц назад
Motor starter te bhi video bnao g 🙏
@jassicarmatpasting4530
@jassicarmatpasting4530 Месяц назад
Baljit singh khalsa luv u 22ji
@punjabitrucker163
@punjabitrucker163 Месяц назад
Govt nu koyi hor project laike aona chahida punjab vich .barsaat da paani nu store karna chahida. Sutlej river te vadde project loune chahide aa govt nu .Sutlej te bias te jheela bnake paani rokna paina .har bridge te gate laake .river nu kaafi doonga karke paani rokna chahida. Ehde naal barsaat da paani jma karke kheti layi use kita ja sakda.je punjab nu bachona aa fer sutluj bias ghaggar di safayi karke ehna nu majboot te doonga karna paina aa .river vich je paani rok ke rakhne naal paani da level uchha hovega ..usa vich barsaat de paani nu store karke kheti layi use kita jaanda aa..punjab vich vi saanu sab nu milke paani bachona paina .kheta vich sprinkle system lagne chahida aa te govt nu subsidy deni chahidi aa.barsaat da paani kida save kita jaawe ehde layi hun to hee govt nu ik commety bnake loka nu jaagrook karna chahida. Te vadh to vadh tree vi loune chahide aa..govt de naal loka da farz vi bann da aa .har ik nagrik nu jimmevaar hona paina har ik bande nu tree loune chahida aa te paani di kadar karni paini.saanu dharti vichle paani di khapat ghat karke jina ho sakda barsaat de paani nu jma karke vartna chahida. Fer hee asi punjab nu bachaa sakde aa.nhi te je asi eda hee jameen vichla paani kadd de rhe te hor 10 saal takk paani bilkul muk jaawega..te paani to bina jameen vi kisse kum di nhi reh jaandi .saanu sab nu rall milke punjab de paani nu bachona chahida .te har ik insaan nu 5 tree loune chahide aa .
@PB12-sf6lf
@PB12-sf6lf 19 дней назад
ਵੀਰ ਬੋਰ ਕੀਤੇ ਨੂੰ 7ਮਹੀਨੇ ਹੋ ਗਏ ਪਾਣੀ ਸਾਫ ਨੀ ਹੋ ਰਿਹਾ
@rakeshvlog44
@rakeshvlog44 Месяц назад
Three fess mother oil starter ke gutke chipne ke kya karn h es pr video bnao ji
@Choudhary.94
@Choudhary.94 Месяц назад
Aapa ta bor krya veer 200 fut mal pya sara 80 fut filtr paye 120 fut pipe 80 fut reta 80 de 80 rate de vich filtr paye hoye aa reta ni mardi jma v 25 di moter pai ko ka chladi jma
@insanegaming9072
@insanegaming9072 Месяц назад
Bai da Facebook Page kis name te ah ji
@cutebaby357
@cutebaby357 Месяц назад
Hun bani a gall bai ji paani bachao rukh bachao mitti da gandoa bachao
@punjab3773
@punjab3773 Месяц назад
ਬਾਈ ਜੀ ਨੇੜੇ ਬੰਦ ਪਿਆ ਬੋਰ ਰੇਤੇ ਨਾਲ ਭਰ ਦੇਣਾ ਠੀਕ ਹੈ ਵਿੱਚ ਅਰਥ ਵਾਲੀ ਤਾਂਬੇ ਦੀ ਤਾਰ ਪਾ ਕੇ
@amolakbatth7570
@amolakbatth7570 Месяц назад
ਕਲਮੀ ਸ਼ੋਰਾ ਪਾਂ ਦੋ ਕੋਲ ਪਾਂ ਕੇ ਭਰ ਦੋ
@GurdevSingh-sf3sd
@GurdevSingh-sf3sd Месяц назад
ਸੇਵਕ ਬਾਈ ਬਾਹਰਲੀ ਪਾਈਪ ਕਿਹੜੀ ਪਾਉਣੀ ਚਾਹੀਦੀ ਹੈ ਪੱਥਰ ਦੀ ਜਾਂ ਪਲਾਸਟਿਕ ਦੀ
@amolakbatth7570
@amolakbatth7570 Месяц назад
ਪੱਥਰ ਦੀ ਪਾਇਪ ਦਾ ਜੋੜ ਲੀਕ ਹੋ ਜਾਂਦਾ ਰੇਤ ਆਉਣ ਲਗ ਜਾਂਦਾ
@satnambawa0711
@satnambawa0711 22 дня назад
एदे विच मिस्त्री वचारा की फायदा लै जाऊ? कोई नेड़े दे बंदे दा भावे फायदा हो जावे । बाकी बाले दर्शक दूर दे ने ओना दा मिस्त्री नूं कोई फायदा नहीं होना।एह वीडियो ते लोकां नूं गियान देने ली है जे कोइ समझे ते । ताकि सब नूं पता होवे के मोटर नूं समस्या की है, मिस्त्री किते गलत ते नहीं काम कर रेहा।
@godblessyou5634
@godblessyou5634 Месяц назад
20hp ਦੀ ਮੋਟਰ ਬਦਲ ਕੇ 15 ਦੀ ਪੈ ਫਿਰ ਬੋਰ ਚੱਲ ਪਾਇਆ ਸਾਡਾ
@kuldeepbrar1125
@kuldeepbrar1125 Месяц назад
20 ਤੇ ਕਿਉਂ ਨੀ ਚੱਲਿਆ
@GurwinderSingh-jv3qd
@GurwinderSingh-jv3qd Месяц назад
Soda mobile no daso ji
@bikramdhillon6040
@bikramdhillon6040 Месяц назад
Veer ji contact no de deyo asy 2 vaar bore kr chukke a pr pani pher vi poora nahi hon dya boki vala kraye c do vaar pishle 2 sallan vch Islyi tuhi help kareyo hun asy pher kraun lage a bore saii dittii hoi a das din tak auna ohna bore krn asy is vaar verme vala bore kraun lagge a
@JagpreetSingh-ws1ke
@JagpreetSingh-ws1ke Месяц назад
Eda nub send kro ji horaa ali ji
@GurpreetSingh-hy7ec
@GurpreetSingh-hy7ec Месяц назад
Bhaji Sat Sri Akal, please give your contact number. Thanks 🙏🙏
Далее
Развод с OZON - ноутбук за 2875₽
17:48
Это спасёт камеру iPhone
0:32
Просмотров 426 тыс.