Тёмный

ਇਕੱਲੇ Verka ਨੀ ਇਹਨਾਂ ਕੰਪਨੀਆਂ ਦਾ ਬੇੜਾ ਬਹਿ ਗਿਆ | ਮੇਰਾ ਗੁਜਰਾਤੀਆਂ ਨੂੰ ਸਲਾਮ ਕਰਨ ਨੂੰ ਜੀਅ ਕਰਦਾ - Manna 

Akhar
Подписаться 76 тыс.
Просмотров 85 тыс.
50% 1

ਇਕੱਲੇ ਵੇਰਕਾ ਨੀ ਇਹਨਾਂ ਕੰਪਨੀਆਂ ਦਾ ਬੇੜਾ ਬਹਿ ਗਿਆ
ਮੇਰਾ ਗੁਜਰਾਤੀਆਂ ਨੂੰ ਸਲਾਮ ਕਰਨ ਨੂੰ ਜੀਅ ਕਰਦਾ - ਮੰਨਾ
#mandeepmanna #akhar #verka #amul #verkamilk
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 341   
@Aaj361
@Aaj361 2 месяца назад
ਆਪਣੇ ਤਾਂ ਲੰਗਰ ਲਾਉਣ ਜੋਗੇ ਹੀ ਰਹਿਗੇ ਇਸ ਤੋਂ ਅੱਗੇ ਸੋਚਣ ਵਾਲੀ ਦਿਮਾਗ ਚ ਨਾੜ ਹੀ ਨਹੀ ਹੇਗੀ
@sukhjindersingh1675
@sukhjindersingh1675 2 месяца назад
ਸਾਡੇ ਜੱਟ ਮੰਦ ਬੁੱਧੀ ਹੋ ਗਏ ਹਨ
@gurjantsingh2020
@gurjantsingh2020 2 месяца назад
Mand budhi nhi ,fukre hn ,punjab vich 2 hi jaat sabh to fukre hn ,jatt & balmiki ,,
@Aaj361
@Aaj361 2 месяца назад
@@sukhjindersingh1675 ਵੀਰ ਮੰਦ ਬੁੱਧੀ ਤਾਂ ਨਹੀ ਨੇਤਾ ਜਰੂਰ ਗਲਤ ਨੇ l ਏਸ਼ੀਆ ਖੇਡਾਂ 2023 ਚ ਜੱਟਾਂ ਦੇ 117 ਵਿੱਚੋ 22 ਮੈਡਲ ਸਨ l
@sukhjindersingh1675
@sukhjindersingh1675 2 месяца назад
@@Aaj361 ਵੀਰ ਮੈਂ ਜੱਟ ਹਾਂ ਇਹ ਠੀਕ ਹੈ ਕੁਝ ਜੱਟ ਅਕਲ ਵਾਲੇ ਹਨ ਪਰ ਜੋਂ ਵਿਆਹ ਵਿੱਚ ਪੀ ਕੇ ਲੜਦੇ ਹਨ, ਵੱਟਾਂ ਖਾਲਾ ਤੋਂ ਲੜਦੇ, ਦਾਜ ਮੰਗਦੇ ਹਨ ਲੀਡਰਾਂ ਪਿੱਛੇ ਲੱਗ ਕੇ ਝੂਠੇ ਕੇਸ ਬਣਾ ਕੇ ਖੁਸ਼ ਹੁੰਦੇ ਹਨ ਜਿਹੜਾ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਲੁੱਟ ਦੇ ਹਨ ਸੱਭ ਮੰਦ ਬੁੱਧੀ ਹਨ
@kuljeettiwana5623
@kuljeettiwana5623 2 месяца назад
❤❤❤❤❤
@harpsandhu37
@harpsandhu37 2 месяца назад
ਅਸੀਂ ਪੰਜਾਬੀ,ਪੰਜਾਬੀਆ ਦੀਆ ਲੱਤਾਂ ਖਿੱਚਣ ਵਿੱਚ ਸਬ ਤੋਂ ਅੱਗੇ ਤਾ ਹੈਗੇ ਆ || ਹੋਰ ਤੁਸੀਂ ਕੀ ਭਾਲਦੇ ਆ ?
@buggarsinghsidhu7186
@buggarsinghsidhu7186 2 месяца назад
ਅਸੀਂ ਤਾਂ ਦੂਸਰਿਆਂ ਦਾ ਬਾਈਕਾਟ ਦਾ ਦਬ ਕੇ ਐਲਾਨ ਕਰ ਦਿੰਦੇ ਹਾਂ ਪਰ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਰਖਦੇ। ਆਸਟਰੇਲੀਆ ਦੀਆਂ ਭਾਰਤੀ ਦੁਕਾਨਾਂ ਉਤੇ ਦਸ ਬਾਰਾਂ ਸਾਲ ਪਹਿਲਾਂ ਵੇਰਕਾ ਦੇ ਘੀ ਦੀ ਮੰਗ ਬਹੁਤ ਜ਼ਿਆਦਾ ਸੀ ਹੁਣ ਉਥੇ ਉਥੋਂ ਦੇ ਆਪਣੇ ਦੀ ਹਾਵੀ ਹੋ ਗਏ ਹਨ
@BinduMavi-rq8zh
@BinduMavi-rq8zh 2 месяца назад
🎉🎉 ਬਿਹਾਰ ਯੂਪੀ ਵਾਲੇ ਡੱਬਲ ਮਾਰ ਮਾਰ ਰਹੇ ਪੰਜਾਬ ਨੂੰ, ਚਾਰੇ ਪਾਸੇ ਤੋ ਘੇਰਾ ਪਾ ਕੇ ਲੁੱਟ ਕੁੱਟ ਰਹੇ ਪੰਜਾਬੀ ਲੋਕਾਂ ਨੂੰ, ਕਿਓਂਕਿ ਬਿਹਾਰ ਯੁਪੀ ਦੀ ਪੜਾਈ ਬਹੁਤ ਜ਼ਿਆਦਾ ਸਸਤੀ ਫਰਜ਼ੀ ਹੈ ਪੰਜਾਬ ਵਿੱਚ ਪੜਾਈ ਚਾਰ ਗੁਨਾ ਮਹਿੰਗੀ ਹੈ, ਪੜਾਈ ਤਾਂ ਇਤਨੀ ਸਸਤੀ ਹੈ ਹਰ ਸਾਲ ਹਜ਼ਾਰਾਂ ਲੋਕ ਮੇਰਟ ਸਹਾਰਨਪੁਰ ਗੰਗਾ ਨਗਰ ਤੋ ਵਕਾਲਤ ਕਰਕੇ ਪੰਜਾਬ ਵਿੱਚ ਆ ਰਹੇ ਕਿਓਂਕਿ ਉਥੇ ਪੜਾਈ ਬਹੁਤ ਜ਼ਿਆਦਾ ਸਸਤੀ ਹੈ ਫਿਰ ਰੈਗੁਲੇਰ ਜਾਣ ਦੀ ਵੀ ਨਹੀ ਜ਼ਰੁਰਤ, ਪੰਜਾਬ ਦੀ ਪੜਾਈ ਮਹਿੰਗੀ ਹੋਣ ਕਾਰਨ ਪੰਜਾਬ ਤੇ ਕੋਈ ਨਕਲ ਨਾ ਹੋਣ ਕਾਰਨ ਪੰਜਾਬੀ ਨੋਜਵਾਨ ਨੂੰ ਇਤਨੀ ਤਨਖਾਹ ਨਹੀਂ ਮਿਲਦੀ, ਬਿਹਾਰ ਯੁਪੀ ਹਰਿਆਣਾ ਰਾਜਸਥਾਨ ਵਿਚ ਬਹੁਤ ਸਸਤੀ ਪੜਾਈ ਹੈ ਉਥੇ ਡਾਕਟਰ ਵਕੀਲ ਇੰਜੀਨੀਅਰ ਪੁਲ਼ਸ ਅਫਸਰ ਹੋਰ ਬਹੁਤ ਸਾਰੀਆਂ ਨੋਕਰੀਆ ਪੰਜਾਬ ਵਿੱਚ ਆ ਕੇ ਖੋਹ ਰਹੇ ਹਨ, ਦੁਸਰੀ ਮਾਰ ਬਿਹਾਰ ਯੁ ਪੀ ਵਾਲੇ ਦੋ ਦੋ ਆਧਾਰ ਕਾਰਡ ਬਣਵਾ ਕੇ ਪੰਜਾਬ ਵਿੱਚ ਰਾਸਨ, ਪੈਨਸ਼ਨ, ਮੈਡ੍ਰਕਲ ਸਹੁਲਤਾਂ ਮੁਫ਼ਤ ਲੈਣ ਰਹੇ ਨਾਲ ਬਿਹਾਰ ਯੂ ਪੀ ਵਿੱਚ ਵੀ ਲੈ ਰਹੇ ਪੰਜਾਬ ਦੇ ਲੋਕਾਂ ਦਾ ਹੱਕ ਮਾਰ ਰਹੇ ਯੁ ਪੀ ਬਿਹਾਰ ਵਾਲੇ ਦੋ ਦੋ ਆਧਾਰ ਕਾਰਡ ਨਾਲ, ਜਦਕਿ ਪੰਜਾਬ ਦੇ ਲੋਕਾਂ ਨੂੰ ਦੂਜੀਆਂ ਸਟੇਟਾਂ ਵਿਚ ਡੱਬਲ ਸਹੁਲਤਾ ਨਹੀਂ ਮਿਲਦੀਆ, ਜ਼ਿਆਦਾ ਜਾਣਕਾਰੀ ਲੀ ਦੇਖੋ ਵਿਡਿਓ ਪਟਿਆਲਾ ਦੇ ਡਾਕਟਰ ਹਰਸ਼ਿੰਦਰ ਕੋਲ ਦੀ ਵਿਡਿਓ, ਪੰਜਾਬੀ ਲੋਕਾਂ ਨੂੰ ਪਲਾਨਿੰਗ ਨਾਲ ਖਤਮ ਕਰ ਰਹੇ
@satnamsingh4809
@satnamsingh4809 2 месяца назад
Pz
@jatindersingh-fj7vl
@jatindersingh-fj7vl 2 месяца назад
ਬਿੱਲਕੁਲ ਸਹੀ ਜਾਣਕਾਰੀ ਪ੍ਰਸਤੁਤ ਕੀਤੀ ਹੈ ਤੁਸੀਂ
@jagdeepkaur8855
@jagdeepkaur8855 2 месяца назад
ਸਹੀ ਕਿਹਾ ਹੈ ਵੀਰ ਜੀ 🎉🎉🎉
@Gagandeepg7960
@Gagandeepg7960 2 месяца назад
ਲੋਕਾਂ ਨੂੰ ਵੋਟਾਂ ਸਮੇਂ ਧਰਮ ਚੇਤੇ ਆ ਜਾਂਦਾ, ਵੋਟਾਂ ਤੇ ਧਰਮ ਦਾ ਤਾਂ ਕੋਈ ਮੇਲ ਹੀ ਨਹੀਂ
@Gurrehmat770
@Gurrehmat770 2 месяца назад
Sach aa apne ale chitte ya daru ne marle
@balkaran637
@balkaran637 2 месяца назад
ਸਿਵੀਆ ਜੀ ਸਭ ਤੇ ਪਹਿਲਾ ਤੁਹਾਨੂੰ ਅਤੇ ਮੰਨਾਂ ਜੀ ਨੂੰ ਸਤਿ ਸ੍ਰੀ ਆਕਾਲ ਜੀ ਸਿਵੀਆ ਜੀ ਤੁਸੀ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰਦੇ ਹੋ ਇਸ ਤਰ੍ਹਾਂ ਹੀ ਕਰਦੇ ਰਹਿਣਾ ਰੱਬ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਖੁਸ਼ ਰੱਖੇ ਅਤੇ ਖ਼ੂਬ ਤਰੱਕੀਆਂ ਬਖਸ਼ੇ। ਨਵਰੀਤ ਜੀ ਸਾਡੀ ਇੱਕ ਬੇਨਤੀ ਹੈ ਕਿ ਤੁਸੀ ਮੰਨਾਂ ਜੀ ਅਤੇ ਸਰਦਾਰ ਹਮੀਰ ਸਿੰਘ ਜੀ ਦੇ ਪ੍ਰੋਗਰਾਮ ਜਲਦੀ ਕਰਿਆ ਕਰੋ।ਇਹ ਪੰਜਾਬ ਲਈ ਪੰਜਾਬ ਸਰਕਾਰ ਅਤੇ ਪੰਜਾਬ ਦੇ ਕਾਰੋਬਾਰ ਬਾਰੇ ਬਹੁਤ ਚੰਗੀ ਜਾਣਕਾਰੀ ਦਿੰਦੇ ਰਹਿੰਦੇ ਹਨ। ਪਲੀਜ਼ ਨਵਰੀਤ ਸਿੰਘ ਜੀ ਬੇਨਤੀ ਹੈ।
@jatinderdeol6942
@jatinderdeol6942 2 месяца назад
ਪੰਜਾਬੀ ਵੱਧ ਤੋਂ ਵੱਧ ਵੇਰਕੇ ਦਾ ਪ੍ਰੋਡਕਟ ਖ਼ਰੀਦਣ। ਆਮ ਲੋਕਾਂ ਦੀ ਨਹੀਂ ਸਗੋਂ ਇਹ ਕਾਰਪੋਰੇਟ ਘਰਾਣੇ ਦੀ ਸਰਕਾਰ ਹੈ।
@dimpyaulakh3311
@dimpyaulakh3311 2 месяца назад
वेरका 20% अमूल 100%
@jassaman8951
@jassaman8951 2 месяца назад
ਮੁਕਦੀ ਗੱਲ ਇਹ ਹੈ ਕਿ ਉਹਨਾਂ ਦੇ ਰਗਾਂ ਦੇ ਵਿੱਚ ਆਪਣੇ ਰਾਜ਼ ਦੇ ਲਈ ਈਮਾਨਦਾਰੀ ਹੈ ਤੇ ਸਾਡੇ ਵਾਲ਼ਿਆਂ ਵਿੱਚ ਗਦਾਰੀ!
@NarvailSingh-qr3dg
@NarvailSingh-qr3dg 2 месяца назад
ਸਾਡੇ ਲੋਕ। ਲੰਗਰ। ਤੇ ਗੁਰਦਵਾਰੇ ਵੱਲ। ਜ਼ੋਰ।
@parampreet-9863
@parampreet-9863 2 месяца назад
Langar vic kidar a ga gul ta dud di cal rhi a
@ArvinderSingh-n8s
@ArvinderSingh-n8s 2 месяца назад
Ghor Kalyug
@balrajsandhu6161
@balrajsandhu6161 2 месяца назад
ਜਿਹੜੇ ਦੁਕਾਨਦਾਰ ਅਮੂਲ ਦੂਧ ਵੇਚਦੇ ਹਨ ਜੇ ਉਹਨਾ ਨੂੰ ਕਹੋ ਵੇਰਕਾ ਦਾ ਦੂਧ ਲੈਣਾ ਹੈ ਤਾਂ ਦੁਕਾਨਦਾਰ ਦਾ ਜਵਾਬ ਹੂੰਦਾ ਹੈ ਕੇ ਵੇਰਕਾ ਵਾਲੇ ਦੂਧ ਚ ਸੂਕਾ ਦੂਧ ਮਿਲਾਉਂਦੇ ਹਨ ਇਸ ਲਈ ਅਸੀ ਵੇਰਕਾ ਨਹੀ ਵੇਚਦੇ
@ਚਰਨਜੀਤਸਿੱਧੂ
@ਚਰਨਜੀਤਸਿੱਧੂ 2 месяца назад
ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਕਲਾਸ ਏ, ਕਲਾਸ ਬੀ ਅਤੇ ਕਲਾਸ ਸੀ ਦੀਆ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ
@Trillonshorts
@Trillonshorts 2 месяца назад
Shado 22 ehna nu bus reservations ch sc bc hi dikhdi a ...ehna nu ni pata pvt sec ch lakha diya nokriya punjab ch bahrle loka nu ditya ja rahiyaa a .....
@viveksehgal1842
@viveksehgal1842 Месяц назад
ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਸਾਰੇ ਪੰਜਾਬੀ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਸ਼ਿਫਟ ਹੋ ਰਹੇ ਹਨ। ਆਮ ਤੌਰ 'ਤੇ ਪੰਜਾਬ ਦੇ ਲੋਕਾਂ ਦੀ ਅਤੇ ਖਾਸ ਕਰਕੇ ਸਿਆਸਤਦਾਨਾਂ ਦੀ ਇਹ ਸੰਕੀਰਣ ਸੋਚ ਹੈ ਜਿਸ ਕਾਰਨ ਪੰਜਾਬ ਵਿਕਾਸ ਦੇ ਹਰ ਮਾਪਦੰਡ ਵਿੱਚ ਪਛੜ ਰਿਹਾ ਹੈ। ਕਣਕ ਅਤੇ ਝੋਨਾ ਪੰਜਾਬੀਆਂ ਨੂੰ ਸਦਾ ਲਈ ਕਾਇਮ ਨਹੀਂ ਰੱਖ ਸਕਦੇ। ਹੁਣ ਇਹ ਹੈ ਜਾਗਣ ਦਾ ਸਮਾਂ.
@lakhasandhu04231
@lakhasandhu04231 2 месяца назад
ਅਸੀਂ ਆਪਣੇ ਹੱਥੀਂ ਆਪਣਾ ਰਾਜ ਖਤਮ ਕੀਤਾ , ਪੰਜਾਬ ਦੇ ਟੋਟੇ ਆਪ ਕੀਤੇ , ਰਾਜਧਾਨੀ ਗਵਾਈ । ਵੇਰਕਾ ਕਿਹੜੇ ਬਾਗ ਦੀ ਮੂਲੀ ਆ ।
@rbrar3859
@rbrar3859 2 месяца назад
ਵਾਹਿਗੁਰੂ ਜੀ। ਵਾਹਿਗੁਰੂ ਜੀ।
@RajpalSingh-jz3dj
@RajpalSingh-jz3dj 2 месяца назад
waheguru waheguru waheguru waheguru waheguru waheguru ji
@AmrikSingh-fi1mn
@AmrikSingh-fi1mn Месяц назад
ਬਿਲਕੁਲ ਠੀਕ ਗੱਲਾਂ ਨੇ ਜੀ ।
@balrajsandhu6161
@balrajsandhu6161 2 месяца назад
1976 ਤੋ 1980 ਤਕ Amritsar ਖਾਲਸਾ ਕਾਲਿਜ ਪੜਿਆ ਹਾਂ ਉਦੋ ਵੀ ਵੇਰਕੇ ਦੇ ਘਾਟੇ ਦੀਆ ਗਲ ਚਲਦੀ ਸੀ ਉਦੋ ਸ. ਨਾਨਕ ਸਿੰਘ ਜੀ ਦਾ ਨਾ ਸੁਨਦੇ ਸੀ ਜੋ ਦੂਧ ਦਾ ਕਮ ਕਰਦੇ ਸਨ ਉਹ ਕਹਿਦੇ ਸਨ ਵੇਰਕੇ ਮੈਨੂੰ ਦੇ ਦਿਉ ਮੈ ਵੇਰਕੇ ਨੂੰ ਮੁਨਾਫਾ ਕਮਾਕੇ ਦੇਵਾਂਗਾ
@Pardeepsingh-yh9kv
@Pardeepsingh-yh9kv 2 месяца назад
ਪੰਜਾਬ ਵਿੱਚ ਜਿਹੜੀਆਂ ਆਪਣੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਵੇਰਕਾ ਦਾ ਦੁੱਧ ਨਹੀਂ ਲਿਆ ਦੋਨੋਂ ਪੰਜਾਬ ਦੀਆਂ ਨੇ
@tuhetufeteh
@tuhetufeteh 2 месяца назад
ਪੰਜਾਬ ਨੂੰ ਬੇਈਮਾਨੀ ਖਾ ਗਈ ਵੇਰਕਾ ਕਿਸਾਨਾ ਨੂੰ ਮਹੀਨਾ ਤਾਂ ਪੇਮੈਟ ਨਹੀਂ ਦਿੰਦੀ ਫਿਰ ਰੇਟ ਦੂਸਰਿਆਂ ਨਾਲੋਂ ਘੱਟ ਦਿੰਦੀ ਕਿਸਾਨਾਂ ਨਾਲ ਪਿਆਰ ਮਸ਼ਹੂਰੀ ਚ ਵਾਹਵਾ ਦਿਖਾਉਂਦੀ ਨਾ ਵੇਰਕਾ ਡਿਸਟੀਬੂਟਰ ਨੂੰ ਕੁਝ ਦਿੰਦਾ ਨਾ ਰਿਟੇਲਰ ਨੂੰ ਨਾ ਕਿਸਾਨਾਂ ਨੂੰ ਪਰ ਫਿਰ ਵੀ ਬੇਇਮਾਨ ਅਫਸਰਾਂ ਨੇ ਘਾਟੇ ਦਾ ਸੌਦਾ ਬਣਾ ਦਿੱਤਾ।
@JasvirSingh-v8c
@JasvirSingh-v8c 2 месяца назад
Bai. Verka. De. Afsar. De. Intervew. Sunni. Ke. Heraferri. Bahut. Ho. Rihy. Aa. Sarre. Sarkar. Pessa. Kha. Rihy. Aa. Koi. Karvai. Nahi. Tahi. Berra. Beh. Gia
@HarshSingh-mo1xo
@HarshSingh-mo1xo 2 месяца назад
ਵੇਰਕਾ ਦੇ ਸੈਂਟਰ ਵਾਲੇ ਜਿਥੇ ਦੁੱਧ ਲੈਂਦੇ ਨੇ ਕਿਸਾਨਾਂ ਤੋ ਬਹੁਤ ਘੱਟ ਰੇਟ ਤੇ ਖਰੀਦ ਕਰਦੇ ਨੇ ਓਹੀ ਦੁੱਧ ਓਥੇ 45ਰੁਪਏ ਗਾ ਦਾ ਤੇ ਮੱਝ ਦਾ 80ਰੁਪਏ ਦਾ ਓਥੇ ਵੇਚੀ ਜਾਂਦੇ ਨੇ ਲੋਕਲ ਪਿੰਡਾ ਵਿੱਚ ਨਾ ਵੇਰਕਾ ਕੋਈ ਸਬਸਿਟੀ ਦੇਂਦੇ ਨੇ ਕਿਸਾਨ ਨੂੰ ਜਿਹੜੇ ਮੈਬਰ ਬਣੇ ਨੇ ਓਹਨਾ ਨਾਲ ਮਿਲੀ ਭੁਗਤ ਨਾਲ ਸਭ ਕੁਝ ਹੋ ਰਿਹਾ ਕੋਈ ਰੇਟ ਨਹੀ 28.29ਰੁਪਏ ਲੇ ਕੇ ਓਥੇ ਹੀ ਵੇਚੀ ਜਾਂਦੇ ਨੇ ਕੋਈ ਨੀ ਚੈੱਕ ਕਰਦਾ
@gurdeepsingh-vp9im
@gurdeepsingh-vp9im 2 месяца назад
veer sada pind 33 to laka 37 rp tak panda verka da rs var veer tinu pta ne
@chamkaursingh8179
@chamkaursingh8179 2 месяца назад
ਹਰ ਸਾਖ ਪੇ ਉਲੂ ਬੈਠਾ ਹੈ ਮੇਰੇ ਪੰਜਾਬ ਕਾ ਯਾਰੋ ਕਿਆ ਹੋਗਾ।
@GurcharanSandhu-gf4yc
@GurcharanSandhu-gf4yc 2 месяца назад
ਵਾਹਿਗੁਰੂ ਜੀ
@DaljitSingh-kc3bj
@DaljitSingh-kc3bj 2 месяца назад
ਨਵਰੀਤ ਜੀ, ਸੋਹਨਾ ਵੀ ਹਜ਼ਮ ਹੋਣ ਵਾਲਾ ਹੈ।
@Moga-c8l
@Moga-c8l 2 месяца назад
ਵੇਰਕਾ ਪਿੰਡ ਵਿੱਚ ਜੋ ਦੁੱਧ ਦੇ ਸੈਟਰ ਹੁੰਦੇ ਉਹਨਾ ਨਾਲ ਬਹੁਤ ਧੱਕਾ ਹੁੰਦਾ ਹੈ
@Sekhon_mechanic812
@Sekhon_mechanic812 2 месяца назад
ਭੰਡਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ ਇਹ ਤਾਂ ਪਹਿਲਿਆਂ ਨਾਲੋਂ ਵੀ ਵੱਧ ਭ੍ਰਿਸ਼ਟ ਆ
@jksingh7331
@jksingh7331 Месяц назад
Agli war bjp nu moka devo
@vivekanand3799
@vivekanand3799 Месяц назад
@@jksingh7331 kyu oh imandaar hai akaliya naal ke ke kita sab nu pata hai vadhera Gyan na de sab ek he thaale de chatte batte ne. Punjab te punjabiyat khatam kar ditte eh croupted netava ne
@jksingh7331
@jksingh7331 Месяц назад
@@vivekanand3799 akaliya nal ki ki kita zra Sanu v das devo ?
@prabhpannu9468
@prabhpannu9468 2 месяца назад
ਗੱਲਾਂ ਕਰੀ ਜਾ ਬਸ ਹੋਣਾ ਕੁੱਝ ਨਹੀਂ ਛੱਡ ਪਰੇ
@sukhjindersinghsandhu2288
@sukhjindersinghsandhu2288 2 месяца назад
ਮੰਨਾ ਜੀ ਅਮੂਲ ਦੇ ਬਾਨੀ ਸਾਬਕਾ ਐਮ ਡੀ ਕੁਰੀਅਨ ਨੇ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਅਗਰ ਅਮੂਲ ਨੂੰ ਕਾਮਯਾਬ ਕਰਨਾ ਹੈ ਤਾਂ ਇਸ ਦਾ ਐਮ ਡੀ ਕਦੀ ਵੀ IAS ਅਫਸਰ ਨਾ ਲਾਇਉ । ਸਾਡੇ ਇੱਥੇ ਕੀ ਹਾਲ ਹੈ।
@GURDIPSINGHKHEHRA
@GURDIPSINGHKHEHRA 2 месяца назад
ਵਧੀਆ ਜੀ
@kiranvishalrattan5618
@kiranvishalrattan5618 Месяц назад
ਸਾਡਾ ਪੰਜਾਬ ਅੱਜ ਨਸ਼ੇ ਦੀ ਚਪੇਟ ਵਿੱਚ ਫ਼ਸ ਗਿਆ ਹੈ। ਨੌਜਵਾਨ ਪੀੜ੍ਹੀ ਅੱਜ ਨਸ਼ੇ ਦੀ ਚਪੇਟ ਵਿੱਚ ਆ ਗਈ ਹੈ। ਪੰਜਾਬ ਨੂੰ ਦੋਬਾਰਾ ਖੁਸ਼ਹਾਲ ਬਨੋਨ ਦੀ ਕ੍ਰਾਂਤੀ ਲੀਆਂਣੀ ਪੈਣੀ ਹੈ। ਕੋਈ ਵੀ ਸਰਕਾਰ ਕੁੱਝ ਵੀ ਨਹੀਂ ਕਰ ਰਹੀ।
@rbrar3859
@rbrar3859 2 месяца назад
ਮੰਨਾ ਸਾਹਬ ਜੀ, ਤੁਸੀ ਪੰਜਾਬ ਦੀ ਖਾਤਰ , ਪੰਜਾਬ ਨੂੰ ਬਚਾਉਣ ਖਾਤਰ ਅੱਗੇ ਆਓ ਜੀ, ਤੁਸੀ MLA ਦੀ ਚੌਣ ਲੜੋ ਹੋ ਸਕੇ ਤਾਂ ਆਪਣੇ ਇਮਾਨਦਾਰ ਲੋਕਾਂ ਦੀ ਪਾਰਟੀ ਬਣਾਓ। ਪੰਜਾਬ ਤੁਹਾਡੇ ਨਾਲ ਹੈ।
@yodhe_punjab_de
@yodhe_punjab_de 2 месяца назад
O awe na har bande diya gallan sun k ohnu mla bna dea kro Bhagwant v pehla eda hi bolda c, 2022 ton pehla diya videos check krke dekho Eni jldi na bhul jaya kro
@ssohan6628
@ssohan6628 2 месяца назад
Bhi. Sab. Comissen. Clday. Amul. Made I. To. Comisn. Landy
@harinderpalsingh4401
@harinderpalsingh4401 2 месяца назад
ਪੰਜਾਬ ਦੇ ਵੈਰੀ ਨੇ ਇਹ !! ਪੰਜਾਬ ਦਾ ਖਾ ਕੇ88”ਮਿਲੀਅਨ ਡਾਲਰ ਮਾਲੀਆ ਪੰਜਾਬ ਦਾ ਸੈਟਰ ਸਰਕਾਰ ਖਾਂਦੀ ਹੈ॥ ਕੱਢੋ ਗਦਾਰਾਂ ਨੂੰ ਭੱਜਾਓ ਗੁਜਰਾਤ ਚ,” ਮੋਦੀ ਦੇ ਦੱਲੇ ਨੇ ਸਭ !! ਪੰਜਾਬ ਅੱਗਲੀ ਸਰਕਾਰ ਖਾਲਸਾ ਆਪ ਫ਼ਤਿਹ ਕਰੇਗਾ!! ਵਾਹਿਗੁਰੂ ਜੀ ਸਿੰਘਾਂ ਕੁਰਬਾਨੀ ਰੰਗ ਲਿਆਵੇਗੀ!!🙏🏻ਵਾਹਿਗੁਰੂ ਜੀ ਦੇ ਹੱਥ ਵਸ ਹੈ🙏🏻💙
@rajkaransandhu7329
@rajkaransandhu7329 2 месяца назад
Tere kalle di vote naal thodi bnna ohne
@ANONYMOUS-ep3wc
@ANONYMOUS-ep3wc 2 месяца назад
Hahaha Ikallian gallan nal ta bahut kuch ho jnda …punjabi buri trah fail ne political decision lain vich…tusi thar lwo te fun kro kyu ena chakkra ch paine oo😂😂
@aparsingh5343
@aparsingh5343 2 месяца назад
ਸਾਰੇ ਬੀ ਜੇ ਪੀ ਵਾਲੇ ਗੁਜਰਾਤੀ ਦੇ ਹੀ ਚਿੱਤੜ ਚੱਟ ਹੁੰਦੇ ਨੇ। ਕੋਈ ਨੀ ਮੰਨਾ ਜੀ।
@viveksehgal1842
@viveksehgal1842 Месяц назад
ਤੁਸੀਂ ਅੱਗੇ ਆ ਕੇ ਪੰਜਾਬ ਦੀ ਤਰੱਕੀ ਕਿਉਂ ਨਹੀਂ ਕਰਦੇ . ਕਿਉਂਕਿ ਤੁਹਾਡੇ ਵਿੱਚੋਂ ਹਰ ਇੱਕ ਬਾਦਲਾਂ ਦੀ ਪਿੱਠ ਵੀ ਚੱਟ ਰਿਹਾ ਹੈ।
@aparsingh5343
@aparsingh5343 Месяц назад
@@viveksehgal1842 ਨਫ਼ਰਤ ਫੈਲਾਉਣ ਹੋਈ ਤਰੱਕੀ ਚੇ ਸੌਰੀ ਅਸੀਂ ਨੀ ਸ਼ਾਮਿਲ ਹੋ ਸਕਦੇ।
@jashpalsingh1875
@jashpalsingh1875 2 месяца назад
ਮੰਨਾ ਸਾਬ ਗੱਲਾਂ ਦਾ ਕੜਾਹ ਨਾ ਬਣਾਓ।ਪੰਜਾਬ ਦੇ ਸਿਆਸੀ ਚੋਰ ਦਿੱਲੀ ਦੇ ਦੱਲੇ ਆ। ਕਿਸੇ ਤੇ ਭਰੋਸਾ ਨਹੀਂ ਰਿਹਾ।ਹੁਣ ਇਕੋ ਆਸ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਦਾ ਪੁੱਤ❤❤❤
@jagdeepkaur8855
@jagdeepkaur8855 2 месяца назад
ਮੰਨਾਂ ਜੀ ਧੰਨਵਾਦ ਤੁਹਾਡਾ ਵੀ ਤੇ ਨਵਰੀਤ ਦਾ ਧੰਨਵਾਦ ਤੁਹਾਡਾ, ਸਾਇਕਲਾਂ ਵਾਲੇ ਜੱਟ ਵੀ ਗੱਡੀਆਂ ਵਾਲੇ ਲੀਡਰ ਬਣ ਗਏ 😂😂😂
@dalbarasingh1025
@dalbarasingh1025 2 месяца назад
Bhagwat Mann Nall Gall Karo Mana Sabb Vichar Tahuda Bahut Vadiya Good Thinking
@BalwinderSingh-mc1lq
@BalwinderSingh-mc1lq 2 месяца назад
Manna saab great ❤ thanks
@balvirsingh8978
@balvirsingh8978 2 месяца назад
Very good manna ji
@harvindersingh-jk2si
@harvindersingh-jk2si 2 месяца назад
Bilkul sahi gl aa
@BarinderKaur-tw3hs
@BarinderKaur-tw3hs 2 месяца назад
Manna sahib bhut vdia ek vaar fer dil dukhea punjab nu narak Val Jan toh rokey. Tuhanu hi agge. Aona chahida.
@surendersinghsurendersingh4388
@surendersinghsurendersingh4388 2 месяца назад
Very nice 🎉🎉🎉
@Armaaan696
@Armaaan696 2 месяца назад
ਕਿਸਾਨ ਵੇਰਕਾ ਨੂੰ ਦੇ ਕੀ ਰਹੇ ਨੇ ? ਦੁੱਧ ਦੇ ਨਾ ਤੇ ਜ਼ਹਿਰ। ਪੰਜਾਬ ਦੇ ਕਿਸਾਨਾ ਦੀ ਬੇਇਮਾਨੀ ਹੀ ਪੰਜਾਬ ਨੂੰ ਲੈ ਡੁੱਬੇਗੀ।ਜੇਕਰ ਕਿਸੇ ਕਿਸਾਨ ਕੋਲ ਪੰਜ ਕਿਲੋ ਦੁੱਧ ਹੈ ਤਾਂ ਉਹ ਡੇਢ ਦੋ ਕਿਲੋ ਘਰੇ ਰੱਖ ਕੇ ਬਾਕੀ 10 ਜਾਂ 15 ਕਿਲੋ ਡੇਅਰੀ ਤੇ ਪਾ ਆਉਂਦੇ ਨੇ।ਅਮੂਲ ਵੀ ਪੰਜਾਬ ਦੇ ਬੇਈਮਾਨਾ ਤੋਂ ਹੀ ਦੁੱਧ ਖਰੀਦਦੇ ਨੇ।ਪੰਜਾਬ ਵਿੱਚ ਦੁੱਧ ਦੀ ਲਾਗਤ ਜੇ 4 ਲਿਟਰ ਹੈ ਤਾਂ ਉਤਪਾਦਨ 1 ਲਿਟਰ।
@PUBG_PRO_GAMES
@PUBG_PRO_GAMES Месяц назад
Amul di quality verka nalo vadhiya hai
@harvindersinghbhangu9277
@harvindersinghbhangu9277 2 месяца назад
ਮਨਾ ਜੀ ਵੇਰਕਾ ਆਪ ਸਾਡੇ ਕਿਸਾਨਾਂ ਨੂੰ ਲੁੱਟ ਰਹੀ ਹੈ।, ਪੂਰੇ ਪੰਜਾਬ ਵਿਚ ਇਕ ਰੇਟ ਨਹੀਂ ਦੇ ਰਹੇ।
@jashpalsingh1875
@jashpalsingh1875 2 месяца назад
ਅੱਜ ਦੀ ਐਸਜੀਪੀਸੀ ਦਿੱਲੀ ਦੀ ਰਖੇਲ ਆ।
@jksingh7331
@jksingh7331 Месяц назад
Thode kehan da matlv Sikh Delhi di rakhel ban chuke ne
@viveksehgal1842
@viveksehgal1842 Месяц назад
ਤੁਸੀਂ ਅੱਗੇ ਕਿਉਂ ਨਹੀਂ ਆਉਂਦੇ ਅਤੇ ਇਸ ਨੂੰ ਆਪਣੀ ਨਿੱਜੀ ਰਖੇਲ ਕਿਉਂ ਨਹੀਂ ਬਣਾਉਂਦੇ।
@kuldeepthind7996
@kuldeepthind7996 2 месяца назад
ਪੰਜਾਬ ਦੇ ਭ੍ਰਿਸ਼ਟ ਸਰਕਾਰੀ ਤੰਤਰ ਨੇ ਸਾਰੇ ਕੁਝ ਦਾ ਬੇੜਾ ਗ਼ਰਕ ਕੀਤਾ। ਲ਼ੋਕਾਂ ਨੂੰ ਕਿਓਂ ਤਾਅਨੇ ਮਾਰ ਰਹੇ ਹੋ। ਆਪਣੇ ਆਪ ਦਾ ਸੁਧਾਰ ਕਰੋ।
@bb-vi5db
@bb-vi5db 2 месяца назад
ਮਾਨ ਨੇ ਬਾਦਲ ਰਿਸਵਤ ਵਿਚ ਮਾਤ ਪਾ ਦਿਤੇ ਅਰਬਾ ਖਰਬਾ ਰੁਪੈ ਮਾਨ ਲੁਟ ਰਿਹਾ
@pushpindersingh4singh408
@pushpindersingh4singh408 2 месяца назад
Bjp it cell chup
@satpalsahni1362
@satpalsahni1362 2 месяца назад
Bhaji Wadiya. Ji
@kaafirpagan
@kaafirpagan 2 месяца назад
ਮੂਰਖ ਲੋਕ 😂😂 ਅਮੁਲ ਆ ਗਿਆ ਅਮੁੱਲ ਆ ਗਿਆ, ਮੁਰਖੋਂ ਨੌਕਰੀਆਂ ਤੁਹਾਡੀਆਂ ਪ੍ਰਵਾਸੀ ਲੇ ਗਯੇ, ਜ਼ਮੀਨਾਂ ਦੁਕਾਨਾਂ UP ਦੇ ਮੁਸਲਮਾਨ ਆਕੇ ਖਰੀਦ ਰਹੇ, ਧਰਮ ਪਰਿਵਰਤਨ ਦੁਨੀਆਭਰ ਦਾ ਹੋ ਰਿਹਾ, ਬਾਹਰ ਚਲੋ ਬਾਹਰ ਚਲੋ, ਬਸ ਏਹੀ ਰਹਿ ਗਿਆ, ਅਸੀਂ ਬਸ ਨਫ਼ਰਤ ਨਲ ਭਰੇ ਹੋਏ ਹੋ, ਕਰਨਾ ਕੁਝ ਨਹੀਂ ਬਸ ਤਿਰਸਕਾਰ ਹੀ ਸਿਖਿਆ 😂😂
@factsworld1616
@factsworld1616 Месяц назад
ਭਈਏ ਨਾਲ ਹੁਣ ਵਾਧੂ ਗੱਲ ਨੀ ਕਰ ਸਕਦੇ , ਅਗਲੇ ਗੱਲ ਪੈਣ ਨੂੰ ਜਾਂਦੇ , ਇਕਠੇ ਹੋਕੇ
@kaafirpagan
@kaafirpagan Месяц назад
@@factsworld1616 ਵੀਰ ਗਲਤੀਆਂ ਸਦੀਆਂਰ, ਅਸੀਂ canada usa uk ਜਾਇ ਜਾਣੇ ,ਤੇ ਪ੍ਰਵਾਸੀਆਂ ਨੁ ਮੌਕਾ, ਹੱਲੇ ਤੋ ਹੋਰ ਬੜਾ ਕੁਝ ਹੋਣਾ, ਯੂਪੀ ਦੇ ਮੁਸਲਮਾਨ ਵੀ ਆਕੇ ਦੁਕਾਨਾਂ ਖਰੀਦ ਰਹੇ ਤੇ ਪੰਜਾਬੀਆਂ ਦਾ ਭੱਟਾ ਬੈਠਾ ਰਹਿਤ ਨੇਂ, ਪਰ ਪੰਜਾਬੀ ਲੋਕਾਂ ਨੂੰ ਸਮਝ ਨਹੀਂ ਆ ਰਿਹਾ
@factsworld1616
@factsworld1616 Месяц назад
@@kaafirpagan tusi jagah to
@factsworld1616
@factsworld1616 Месяц назад
@@kaafirpagan ਭਾਜੀ ਯੂਪੀ ਦੇ ਵਿੱਚ ਮੁਸਲਮਾਨ ਤੇ ਹਿੰਦੂਆਂ ਦੀ ਬਹੁਤ ਲੱਗਦੀ ਆ ਇਹਨਾਂ ਨੂੰ ਪੰਜਾਬ ਨਾਲੋਂ ਵੱਧ ਸੇਫ ਜਗ੍ਹਾ ਕੋਈ ਲੱਭੀ ਹੀ ਨਹੀਂ ਫਿਰ ਉਧਰੋ ਪੈਸਾ ਲਿਆ ਕੇ ਇਥੇ ਆਪਣੇ ਇਨਵੈਸਟ ਕਰ ਰਹੇ ਆ।
@viveksehgal1842
@viveksehgal1842 Месяц назад
ਹਾਂ ਭਾਈ। ਤੁਸੀਂ ਮੁੱਦੇ ਦੇ ਸਿਰ 'ਤੇ ਮੇਖ ਮਾਰੀ ਹੈ। ਇਹ ਆਦਮੀ ਆਪਣਾ ਅਕਸ ਬਣਾ ਰਿਹਾ ਹੈ ਅਤੇ ਪੰਜਾਬ ਕੋਲ ਜੋ ਵੀ ਬਚਿਆ ਹੈ ਉਸ ਦੀ ਸਾਰੀ ਊਰਜਾ ਚੂਸਣ ਲਈ ਕੰਮ ਕਰ ਰਿਹਾ ਹੈ।
@__its_Sardar_Ji__
@__its_Sardar_Ji__ 2 месяца назад
AMUL de quality vhoot vadiya wa..
@damanpreetsingh2221
@damanpreetsingh2221 2 месяца назад
Mera Ludhiana vich karyana da km aa ji mere koll shop te amul te verka milk hunde ne jehre ta punjab to bahr de lok mtlb parvasi families oho te verka milk lende ne oho kehn ge sade otho amul milk milda oho vadya nhi hunda khas kr k muslman veer te gujrati te jehre sade Punjabi sardar bhra ne oho amul da milk mangde ne
@ArshdeepSingh-lh2zd
@ArshdeepSingh-lh2zd Месяц назад
Amul da sample fail ho giya c kaddi search kr liyo duja 4 din purana milk milda casting vala verka fresh dinda
@harjitharman7883
@harjitharman7883 2 месяца назад
Very good job ji
@harshbairsian8800
@harshbairsian8800 2 месяца назад
Verka both wale 100% sehi aaa
@ManpreetSingh-xm4vv
@ManpreetSingh-xm4vv 2 месяца назад
ਜਾਹ ਗੁਜਰਾਤ ਮੱਥਾ ਟੇਕ ਼਼਼਼਼਼ ਮੰਨਿਆ ਪਹਿਲਾਂ ਸੂਰੀ ਨੂੰ ਵੀ ਮੱਥਾ ਟੇਕ ਆਇਆ
@rtsharma7704
@rtsharma7704 2 месяца назад
ਵਨਾਰਸ ਚ ਸਾਰੇ ਕੰਮ ਕੀਤੇ ਗੁਜਰੀ ਤੀਆਂ ਦੇ ਹਵਾਲੇ।
@preetharman1824
@preetharman1824 2 месяца назад
Punjabiya ne Canada Hi Jana Bas Tarakki Ki honi hai!
@jksingh7331
@jksingh7331 Месяц назад
Ehna da mukadar hi angreja di gulami karna aa
@preetharman1824
@preetharman1824 Месяц назад
@@jksingh7331 Gall Mukadar di nahi ! Soch badlo struggle jo karni ethe karke v boht kuch ho jayega
@deepinder81
@deepinder81 2 месяца назад
Manna ji number 1
@nreworld
@nreworld 2 месяца назад
Amul now national brand .. Amul work very well.. this is hard work.. now Verka need focus national brand..
@GurmailSingh-k2m
@GurmailSingh-k2m 2 месяца назад
Very nice 👍
@mandeepverma2436
@mandeepverma2436 2 месяца назад
Manna best person with high thinking
@SarabjitKaur-s4l
@SarabjitKaur-s4l 2 месяца назад
...very. very. Nice
@ManindersinghsaraiManindersing
@ManindersinghsaraiManindersing 2 месяца назад
Good job media vala ver g😊
@gagankaur4209
@gagankaur4209 2 месяца назад
ਪੰਜਾਬ ਦੇ ਲੀਡਰ ਅਕਾਲੀ ਕਾਂਗਰਸ ਚੋਰਾਂ ਨੇ ਪੰਜਾਬ ਦਾ ਬੇੜਾ ਬਿਠਾ ਦਿੱਤਾ ਚਾਹੇ ਨੌਕਰੀਆਂ ਕਾਰੋਬਾਰ ਇਨ੍ਹਾਂ ਲੀਡਰਾਂ ਨੇ ਧੋਖਾ ਹੀ ਕੀਤਾ ਪੰਜਾਬੀਆਂ ਪੰਜਾਂ ਨਾਲ
@Moga-c8l
@Moga-c8l 2 месяца назад
ਪੰਜਾਬ ਵਿੱਚ ਪ੍ਰਾਈਵੇਟ Nestle ਕਿਵੇ ਕਾਮਯਾਬ ਹੈ ਕਿਉਂਕਿ ਉਹਨਾ ਦਾ ਸਿਸਟਮ ਬਹੁਤ ਤਕੜਾ ਹੈ
@Moga-c8l
@Moga-c8l 2 месяца назад
ਧਿਆਨ ਦਿਓ ਜੀ
@viveksehgal1842
@viveksehgal1842 Месяц назад
ਨੇਸਲੇ (ਹਾਰਲਿਕਸ ਪਲਾਂਟ ਨਾਭਾ) 1950 ਤੋਂ ਇੱਥੇ ਹੈ। ਕਿਸਾਨਾਂ ਨੂੰ ਇਸ ਨਾਲ ਕੰਮ ਕਰਨ ਅਤੇ ਉਨ੍ਹਾਂ ਨੂੰ ਦੁੱਧ ਦੀ ਸਪਲਾਈ ਕਰਨ ਦਾ ਫਾਇਦਾ ਹੋਇਆ। ਪਰ ਇਹ ਆਦਮੀ ਇਸ ਬਾਰੇ ਗੱਲ ਨਹੀਂ ਕਰੇਗਾ..
@RajKumar-d9h9r
@RajKumar-d9h9r Месяц назад
ਮੁਕਾਬਲਾ ਤਾਂ ਹੋਣਾ ਚਾਹੀਦਾ ਸੀ ਤਾਂ ਕਿ ਕਿਸਾਨਾਂ ਦੇ ਆਮਦਨ ਵਦਨੀ ਸੀ ਪਰ ਵੇਰਕਾ ਨੇ ਮੈਦਾਨ ਹੀ ਛੱਡ ਤਾਂ
@karamjitsinghsalana4648
@karamjitsinghsalana4648 2 месяца назад
Capt kanwaljit singh ji ne jaan payee c verka ch and co op sector ch
@SukhwinderSingh-tj9vv
@SukhwinderSingh-tj9vv Месяц назад
ਬੀਰ ਜੀ ਕੰਪਨੀ ਸਹੀ ਹੈ ਪਰ ਮੁਲਾਜ਼ਮ ਛੋਟੇ ਤੋਂ ਵੱਡੇ, ਖਾਂ ਜਾਂਦੇ ਹਨ
@SatinderpalChatha
@SatinderpalChatha 2 месяца назад
O balle o 22g
@avinashsharma4883
@avinashsharma4883 2 месяца назад
Bhai g bs Gla hi kri jao Kro kisse garib di madad taan pta chale
@Sidhumoosewala-wp2ux
@Sidhumoosewala-wp2ux 2 месяца назад
ਮੰਨਾ ਜੀ ਵੇਰਕਾ ਸਾਡਾ ਸਾਡੇ ਹੇ ਕੋਲ ਪਲਾਟ ਜੀ ਪੈਸੇ ਨਹੀਂ ਦਿੰਦੇ ਵੱਧ ਤੋਂ ਵੱਧ 8 ਹਜ਼ਾਰ ਰੁਪਏ ਠੇਕੇ ਦਾਰ ਰੱਖ ਦੇ ਜਿਨ੍ਹਾਂ ਨੂੰ ਕੰਮ ਲੈਂਦੇ ਠੋਕ ਕੇ ਨਾਲ਼ੇ ਹੋਰ ਕੀ ਮੰਨਾ ਜੀ ਹਰਿਆਣੇ ਤੋਂ ਯੂਪੀ ਬਿਹਾਰੀ ਕੰਮਾਂ ਤੇਂ ਰੱਖੇ ਆਂ ਭਇਏ ਕਿੱਥੇ ਨਹੀਂ ਵੜੇ ਆਪਣੇ ਮਾੜੇ ਨੇ ਦੂੱਜੇ ਨੂੰ ਕੀ ਕਹੀ ਏ ਸਰ ਜੀ ਕੀ ਬੇੜਾ ਗਰਕ ਕਰ ਤਾਂ ਸਾਡੇ ਕੰਮਾਂ ਦਾ ਕੋਈ ਕ੍ਰਾਈਮ ਡਾਟਾ ਪੁਲਿਸ ਬੇਰੀਫੀਕੇਸ਼ਨ ਚੈਕ ਨਹੀਂ ਕਰੱਪਟ ਨੇ ਸ਼ਿਲੜਾ ਦੇ ਭੁੱਖੇ ਆਂ ਪੈਸੇ ਦੇ ਇੰਨਾ ਕਦੇ ਨਹੀਂ ਰੱਜ ਨਾਂ ਜੀ ਕੋਈ ਫ਼ਿਕਰ ਨਹੀਂ ਸਾਡਾ ਪੰਜਾਬੀ ਪੰਜਾਬੀ ਨਾਲ ਈਰਖਾ ਕਰਦੇ ਕੀ ਕਰੇ ਸਾਡੇ ਲੀਡਰਾਂ ਨੂੰ ਦੇਖ ਲੋ ਪਿੱਛੇ ਸੁੱਖਪਾਲ ਸਿੰਘ ਨੇ ਮਤਾ ਰੱਖੇ ਆਂ ਪਹਾੜੀ ਯੂਪੀ ਬਿਹਾਰੀ ਦਾ ਸਰਕਾਰ ਨੇ ਕੀ ਕੀਤਾ ਯੂਪੀ ਨੇ ਜਮੀਨ ਤੇਂ ਧਾਰਾਂ ਲੱਗਾ ਤੀ ਤੇਂ ਸਾਡੀਆਂ ਸਰਕਾਰਾਂ 👎👎👎👎👎👎
@NaturesonHerbals
@NaturesonHerbals 2 месяца назад
ਦੁੱਧ ਦਹੀ ਘਿਓ ਲੱਸੀ ਚ ਅਮੁਲ ਵੇਰਕਾ ਦੇ ਨੇੜੇ ਤੇੜੇ ਵੀ ਨਹੀਂ ਪਰ ਬਾਕੀ ਪ੍ਰੋਡਕਟਸ ਬਹੁਤ ਆ ਓਹਦੇ ਜਿਹਦੇ ਚ ਵੇਰਕਾ ਬਹੁਤ ਪਿਛੇ ਆ ਅਮੁਲ ਨਾਲੋਂ
@RAJINDERSINGH-yz1bs
@RAJINDERSINGH-yz1bs 2 месяца назад
Very good sir
@amanbatthverka62
@amanbatthverka62 2 месяца назад
👍👍
@sandeepmasih5143
@sandeepmasih5143 2 месяца назад
Keep it up manna ji AAP Looting in Punjab very sad part 🇺🇸🇺🇸🇺🇸🇺🇸🇺🇸🇺🇸🦁🦁🙏🙏
@RajBir-sb8lv
@RajBir-sb8lv 2 месяца назад
ਵੇਰਕਾ ਦੇ ਦੁੱਧ ਦੀ quality ਵਧੀਆ ਨਹੀਂ ਹੈ Amul ਦਾ test ਬਹੁਤ ਵਧੀਆ
@nkbansal3053
@nkbansal3053 2 месяца назад
Punjab ton bahar verka noo koi nahi janda
@s.k.haridas6726
@s.k.haridas6726 Месяц назад
Right
@ASingh1699k
@ASingh1699k 2 месяца назад
Top da gappi. Talk talk talk.
@samanhundalhundal1439
@samanhundalhundal1439 2 месяца назад
Rab vakda sab guru ghar nu ragea marde sarmoni kameti wale sab kangar ik the hoea
@BhagwanSingh-ky8ep
@BhagwanSingh-ky8ep 2 месяца назад
BASS ENE NAAL HI GUJARA KAR LAYINDAI SABH JAROORTAN POORIAN HO JANDIAN NE BARAA SASTA SAODAI
@Satlndian-xj5qt
@Satlndian-xj5qt 2 месяца назад
ਭਗਵੰਤ ਮਾਨ ਵੀ ਮੋਦੀ ਕੋਲ ਵਿਕ ਚੁੱਕਿਆ ਹੈ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਵੇਰਕਾ ਵੱਲੋਂ ਪੰਜੀਰੀ ਤੇ ਹੋਰ ਸਮਾਨ ਆਉਂਦਾ ਸੀ ਜੋ ਵੇਰਕਾ ਤੋਂ ਲੈ ਕੇ ਚੰਡੀਗੜ੍ਹ ਦੀ ਇੱਕ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਸਿੱਟੇ ਵਜੋਂ ਵੇਰਕਾ ਦੇ ਪੰਜ ਪਲਾਂਟ ਬੰਦ ਹੋ ਗਏ
@maninanar8841
@maninanar8841 2 месяца назад
Manna sahib is perfectly accurate in assessment of this verka versus Amul dominance in punjab .The political control in any counter or state can shape the life of its people in better way or worst way .The chief minister of punjab is either in his deep sleep or me not care attitude .This is only one company which is on the verge of of disappearing from punjab and many more will be in line for the same fate .
@GurjitSingh-hr8qn
@GurjitSingh-hr8qn 2 месяца назад
Punjab ta Vasa he up bhiar ta kamsmir da gujjar da kabja ho reha va Jiva k doaba ch ta ena de Abadi bhut ho geyi aa
@karamchand6659
@karamchand6659 2 месяца назад
ਮੈ ਵੀ verka ਬੂਥ ਲੈਣਾ ਚਾਹੁਦਾ ਸੀ ਨਹੀ ਮਿਲਿਆ
@amandeep-bf5gb
@amandeep-bf5gb Месяц назад
Sir Amritsar city de 2 govt school vich 2 saal pehla verka booth open Karn layi permission mili hoyi hai. But aaj tak kuj v nahi kita Gaya. Mtlb govt school ch booth open Karn layi Sarkar ta bol rahi. But verka walo kuj v nahi kita ja reha. Ki tarakii karni
@mahindersingh5913
@mahindersingh5913 2 месяца назад
Bilkul sahi gal a jii
@jaigill918
@jaigill918 2 месяца назад
❤🙏🙏👍
@dycmmsignal2928
@dycmmsignal2928 2 месяца назад
ਭੲਏ ਕਿੳ ਭਰਤੀ ਕੀਤੇ verka ਵਿੱਚ, ਕਾਂਗਰਸ ਨੇ
@balwindersingh-so4pv
@balwindersingh-so4pv 2 месяца назад
ਭਾਈ ਸਾਹਿਬ ਤੁਹਾਡੀ ਬਿਜਲੀ ਲੁੱਟੀ ਪਾਣੀ ਲੁੱਟਿਆ ਸਭ ਕੁਝ ਲੁੱਟਿਆ ਦੁੱਧ ਲੁੱਟਿਆ ਜਾ ਸਕਦਾ ਹੈ
@sabi-mansa
@sabi-mansa 2 месяца назад
AAP Drama compny bhjao Punjab bachao 2027
@YaadBrar-u8u
@YaadBrar-u8u 2 месяца назад
मना, साहब जी दिया गला,च,दम,हुदां, है जी, पंजाब दा सि,एम, होना,चाहिदा, है जी
@sukhjindersinghsekhon3832
@sukhjindersinghsekhon3832 2 месяца назад
ਪੰਜਾਬ ਨੂੰ ਖਾ ਗਏ ਕਰੱਪਟ ਅਫਸਰ ਤੇ ਲੀਡਰ
@RANDEEPSINGH-j9p
@RANDEEPSINGH-j9p 2 месяца назад
PUNJABI AND SIKHS AWAKE UP .
@Pankaj_vaish
@Pankaj_vaish 2 месяца назад
Thanks for discussion with this topic.. management issue hai Verka Company me
@SukhRaj-uu5ee
@SukhRaj-uu5ee 2 месяца назад
Loka ne saria kudia kaneda bejtiya hun mudia De vivah ni hude jimewar kon Asi punjabi❤❤
@sabi-mansa
@sabi-mansa 2 месяца назад
ਭੰਡ ਬੁੱਚੜ ਭਜਾਓ ਪੰਜਾਬ ਬਚਾਓ
@mohangrewal3411
@mohangrewal3411 2 месяца назад
VERY VICE JI
@balrajsandhu6161
@balrajsandhu6161 2 месяца назад
🌷💟🌷🙏🌷🌷
@harminderkaur5182
@harminderkaur5182 2 месяца назад
😢😢😢😢😢bcha lo manna veere punjab nu rona aunda interview sunke navreet asi jatt aa par sanu jatt de ghar vichon ei pani warga dudh 70 rupees kilo laina aa ji kithe jayiye
@GurdeepGill-m3h
@GurdeepGill-m3h 2 месяца назад
Shai gal ji
@shahibaaz
@shahibaaz 2 месяца назад
ਜਿੰਨਾ ਚਿਰ ਖਾਲਸਾ ਰਾਜ ਖਾਲਿਸਤਾਨ ਨਹੀਂ ਵਜੂਦ ਵਿੱਚ ਆਉਂਦਾ ਓਨਾ ਚਿਰ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ !!
@jksingh7331
@jksingh7331 Месяц назад
Tere khalistan da PM , FINANCE MANISTER, EDUCATION MANISTER, LAW MANISTER kon hoyo Zara eh v das ke ja
@shahibaaz
@shahibaaz Месяц назад
@@jksingh7331 ਇਹ MANISTER ਕੀ ਹੁੰਦਾ ?? 😆😅😅😅🤣🤣🤣😂😂😂
@rajeshKumar-dz2gf
@rajeshKumar-dz2gf Месяц назад
AMUL IS BEST IN QUALITY
@dairytech1086
@dairytech1086 2 месяца назад
Sare khan nu lgge aa verka nu gaddi wale to le k area incharge , center incharge sare 40k tankha le k v 1lakh tk pani pa k upro bnonde aa etho tk k GM tk v planta de mota paisa khande aa verka da
@vikky6215
@vikky6215 Месяц назад
1st Thing --- Focus on quality, 2nd ---- brand Building through ads featuring sourcing to packing, 3rd --- Better incentive to agents and booths.
@User-k2g-z7h
@User-k2g-z7h 2 месяца назад
Gujrat ch packet wala doodh ikk dam pure milda ya, malaai vi motti utardi aa. Te ethe Punjab ch nira chemical milda aa
@singhsingh9371
@singhsingh9371 2 месяца назад
Doodh ch pani na hove .,... Ta doodh nu doodh karn di lord niiii.......
@BaldevSingh-vk3lm
@BaldevSingh-vk3lm 2 месяца назад
👍👍👍👍
Далее
Handsoms😍💕
00:15
Просмотров 2,6 млн
Human vs Jet Engine
00:19
Просмотров 102 млн