Тёмный
Akhar
Akhar
Akhar
Подписаться 53 тыс.
Welcome to our vibrant Punjabi channel, where every video is a burst of joy and positivity! We're here to sprinkle your days with laughter, share the warmth of our culture, and celebrate the spirit of Punjab. From heartwarming stories , our content is crafted to brighten your mood and bring a smile to your face. So, join our family, hit that subscribe button, and let's spread happiness together. ਚੱਕ ਦੇ ਫੱਟੇ! (Chak de phatte!)
Комментарии
@preetBrarbahrinewala
@preetBrarbahrinewala 11 часов назад
ਕੰਮ ਕੀਤੇ ਆ ਤਾਂ ਜਿੱਤ ਆ ਕੰਮ ਦੀ ਜਿੱਤ ਲਾਲਚ ਨੀ ਕੋਈ ਮਾਨ ਆਪਣੇ ਕੰਮਾਂ ਲਈ ਲੋਕਾਂ ਨੇ ਵੋਟ ਤਾਂ ਪਾਈ ਆ ਹੁਣ ਬੱਸ ਸਾਰੇ ਰਲ ਕੇ ਆਮ ਆਦਮੀ ਪਾਰਟੀ ਨੂੰ ਨਿੰਦਣ ਤੇ ਲੱਗੇ ਆ ਲੋਕਾਂ ਨੂੰ ਕੰਮ ਚਾਹੀਦੇ ਆ ਤੂੰ ਬੋਲ ਦਾ ਆਪ ਮਸ਼ੀਨ ਤੇ LD ਲੈ ਕੇ ਪੱਤਰ ਨੂੰ ਚਾਹੀਦਾ ਉਹ ਵੀਡੀਓ ਵੀ ਪਾਉ ਉਹ ਬੰਦਾ ਸਾਹਮਣੇ ਲੈ ਆਉ ਪੱਤਰ ਸਾਬ ਉਹ ਸਬੂਤ ਲੈ ਕੇ ਆਉ ਕਿਉ ਇੱਕ ਬੰਦੇ ਦੇ ਮਗਰ ਪਾਏ ਜੇ ਪੰਜਾਬ ਦੇ ਕੰਮ ਹੋ ਰਹੇ ਤਾਂ ਹੋ ਲੈਣ ਦਿਉ
@preetBrarbahrinewala
@preetBrarbahrinewala 11 часов назад
ਆਮ ਆਦਮੀ ਪਾਰਟੀ ਜ਼ਿੰਦਾਬਾਦ
@bhindermangat2777
@bhindermangat2777 11 часов назад
Akali dal done in Punjab majidhia is responsible for all this sukhbir should kickout this drug mafia from party
@bhindermangat2777
@bhindermangat2777 11 часов назад
Akali dal done in Punjab majidhia is responsible for all this most of akalies don't like drug mafia majidhia
@aydenkaura6613
@aydenkaura6613 12 часов назад
saleh phela kehande c jharu punjab cho khatam teh hun kehande jihna di sarkar hundi ohi byelection jittda koi naa puth agli wari adampur v aap jittu
@gurjaipalsingh2463
@gurjaipalsingh2463 13 часов назад
Sukhbir ne kado amirt sakea o v das do
@Simranjeet_Singh1804
@Simranjeet_Singh1804 13 часов назад
Enu bhajado.....je akali dal bachauna te...enu te sukha amli dona nu kadoo.
@Gill-i9o
@Gill-i9o 14 часов назад
ਇਹਹੋ ਜਿਹੇ ਚਮਚਿਆ ਨੇ ਹੀ ਅਕਾਲੀ ਦਲ ਦਾ ਬੇੜਾਗਰਕ ਕੀਤਾ ਏ
@Gill-i9o
@Gill-i9o 14 часов назад
ਸੁਖਬੀਰ ਸਿੰਘ ਬਾਦਲ ਕੌਮ ਦਾ ਗਦਾਂਰ ਹੈ
@Gill-i9o
@Gill-i9o 14 часов назад
ਪੱਤਰਕਾਰ ਜੀ ਕਿਸੇ ਚੱਜ ਦੇ ਬੰਦੇ ਨਾਲ ਮੁਲਾਕਾਤ ਕਰ ਲਿਆ ਕਰੋ, ਇਹ ਤਾ ਸੁਖਬੀਰ ਸਿੰਘ ਬਾਦਲ ਦਾ ਚਮਚਾ ਹੈ
@Gill-i9o
@Gill-i9o 14 часов назад
ਧਿਆਨ ਦਿਓ ਜੀ
@hsingh9180
@hsingh9180 14 часов назад
Akali jehra marji pardhan bnalo, koi chota chor a koi vadda chor a, Baki Rss de paaltu ne eh sare akali aj de
@baldevsinghgill6557
@baldevsinghgill6557 15 часов назад
ਪ੍ਰਧਾਨ ਜੀ ਕਦੇ ਤਾਂ ਸਹੀ ਗੱਲ ਕਰ ਲਿਆ ਕਰੋ
@Makhan-r1j
@Makhan-r1j 15 часов назад
ਉਹ ਦਿਨ ਦੂਰ ਨਹੀਂ ਜਦੋਂ ਚੰਦੂਮਾਜਰਾ ਸੁਰਜੀਤ ਸਿੰਘ ਰੱਖੜਾ ਮਲੂਕਾ ਇਹ ਤਿੰਨੇ ਪੱਕਾ ਤੇ ਬਹੁਤ ਜ਼ਿਆਦਾ ਛੇਤੀ ਬੀਜੇਪੀ ਪਾਰਟੀ ਵਿੱਚ ਜਾਣਗੇ ਫੇਰ ਪੰਜਾਬੀਆਂ ਤੋਂ ਛਿੱਤਰ ਖਾਣਗੇ
@karanbirsingh732
@karanbirsingh732 15 часов назад
Majithia Saab zindabad g spain
@Punjablife-nr4mk
@Punjablife-nr4mk 16 часов назад
Ma Congress party da ha Par s.sukwir Singh is great leader 🙏🏻🙏🏻
@baldevsinghgill6557
@baldevsinghgill6557 15 часов назад
ਕਿਸ ਕਰਕੇ ਜਨਾਬ
@hsingh9180
@hsingh9180 14 часов назад
Tuhanu milda ptc toh, fuddu of the year award. Congrats
@gurkiratbhinder5005
@gurkiratbhinder5005 16 часов назад
eh bnda dangar hai
@baldevsinghgill6557
@baldevsinghgill6557 15 часов назад
ਸਭ ਪਿਛਲੱਗ ਤੇ ਚਾਪਲੂਸ ਹੀ ਨੇ ਜੀ
@martinamorgenstern4002
@martinamorgenstern4002 16 часов назад
Sarbat khasa bula ke ina sareia nu sikh panth cho shek dena chahida e te nawe alali dal da nawa pardhan choon lena chahida e.
@sgl8191
@sgl8191 16 часов назад
Sir, it seems jails r training centre for bad elements of society thus failure of govt.
@JasvirSingh-ze3sd
@JasvirSingh-ze3sd 17 часов назад
Ih vichara TV te aa gya isnu kasse da nahi pata bhagat nu isnu koi vote nahi paindi Sangrur cho
@ravikapila2654
@ravikapila2654 17 часов назад
Thanks Doctor 🙏
@user-kc2oy5gi5n
@user-kc2oy5gi5n 17 часов назад
Kotli sab kotla vich ve hall push law
@sanjeevmonika4949
@sanjeevmonika4949 17 часов назад
ਸਾਰੇ ਦੇਸ਼ ਚ ਜਿਮਨੀ ਚੋਣਾਂ ਚ ਓਹੀ ਪਾਰਟੀ ਜਿੱਤੀ ਜਿਸਦੀ ਓਸ ਸੂਬੇ ਚ ਸਰਕਾਰ ਸੀ।।। ਕੱਲੀ ਕਾਂਗਰਸ ਹੀ ਆ ਜਿਸਨੇ ਉਤਰਾਖੰਡ ਚ ਦੋਵੇਂ ਜਿੱਤ ਲਈਆਂ ਜਦੋ ਕਿ ਓਥੇ ਭਾਜਪਾ ਦੀ ਸਰਕਾਰ ਆ।।।।
@user-kc2oy5gi5n
@user-kc2oy5gi5n 17 часов назад
App zindabad he aa baki sab ,😢😢
@user-kc2oy5gi5n
@user-kc2oy5gi5n 17 часов назад
Cm zindabad
@anshuansh5932
@anshuansh5932 18 часов назад
Best explanation dr sahib ❤
@anshuansh5932
@anshuansh5932 18 часов назад
❤❤❤❤
@akhilsharma7459
@akhilsharma7459 18 часов назад
Dr.saab👍
@hk-dq3oi
@hk-dq3oi 21 час назад
aap❤
@kulvirkalsi1432
@kulvirkalsi1432 21 час назад
Bhai ji ne nabje fard Lai seni wali gal kar ke
@surjitkhosasajjanwalia9796
@surjitkhosasajjanwalia9796 22 часа назад
ਅੱਜ 15 ਜੁਲਾਈ ਤੋਂ ਫਿਰ ਪਾਵਰ ਕੱਟ ਖੇਤੀ ਨੂੰ,, ਉਹ ਵੀ 4 ਘੰਟੇ ਦਾ
@maninder5817
@maninder5817 23 часа назад
Maan sab jindabad 💐💐
@GurmailsinghSingh-w1d
@GurmailsinghSingh-w1d 23 часа назад
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@GurmailsinghSingh-w1d
@GurmailsinghSingh-w1d 23 часа назад
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@user-zq5qu1hh7d
@user-zq5qu1hh7d День назад
Hunn cheekan marr rahe ho 1996 vich gidderbaha bye election to eh vartara shuru hoye akaliyan ne apne time kitta congressy apne time eh karde rahe hunn jadd thoday nall hoya ta cheekan na maro
@singhparam94
@singhparam94 День назад
Doctor da apnaa Dheed 😂
@tarachandsharma6181
@tarachandsharma6181 День назад
Ghumda kivain naan shaakh daw tai lagi hoie si
@Dhillon1995
@Dhillon1995 День назад
Y kmm kite agle ne,,,😂😂hun roii jao chani kol beh k😅😊
@arshbhinder5872
@arshbhinder5872 День назад
Akhar channel nu bhut dukh hoea ki bhagwant mann kida jit gya
@jaswindersinghsingh5286
@jaswindersinghsingh5286 День назад
ਅੱਖਰ ਚੈਨਲ ਨੂੰ ਆਪ ਪਾਰਟੀ ਦੇ ਜਿੱਤਣ ਦਾ ਏਨਾ ਦੁੱਖ ਕਿਉ ਹੈ, ਤੁਹਾਨੂੰ ਨਿਰਪੱਖ ਹੋ ਕੇ ਰਹਿਣਾ ਚਾਹੀਦਾ
@SamBrar-xn7ti
@SamBrar-xn7ti День назад
Eh channel congress di funding naal chalda hai. Pichle 5 saala ch sirf Congress interview chalde ne.
@ekamnoorkauraulakh2190
@ekamnoorkauraulakh2190 День назад
ਸੜੋਨਾ ਕਾਂਗਰਸ ਪਾਰਟੀ ਵਾਲੇ ਰੀਸ ਕਰੋ
@Prauna
@Prauna День назад
ਕੀ ਗੱਲ ਅੱਜ ਤੇਰੀ ਸਪੀਡ ਚ ਬੜਾ ਫਰਕ ਆ ਓਏ ਸੀਵੀਆਂ ?😂 ਐਨਾਂ ਹੋਲੀ ? ਤੂੰ ਤਾਂ ਬੜਾ ਰਾਉਲਾ ਪਾਉਦਾਂ ਹੁੰਦਾ ਸੀ ?😂 ਕੀ ਹੋਇਆ ? ਐਨਾਂ ਦੁੱਖ ਤਾ ਕਾਂਗਰਸੀ ਲੀਡਰਾਂ ਨੂੰ ਨੀਂ ਹੋਇਆ ਬਾਜਵੇ ਵਰਗਿਆ ਨੂੰ ? ਜੇਹੜਾ ਕਹਿੰਦਾ ਸੀ ਭਗਵੰਤ ਮਾਨ ਤੋਂ ਕੁਰਸੀ ਖੋਹੀ ਜਾਣੀ ਆਂ ਇਸ ਸੀਟ ਦੀ ਹਾਰ ਮਗਰੋਂ😂 ਤੂੰ ਬਾਜਵੇ ਨੂੰ ਸਵਾਲ ਕਰ ਖੁਦ ਕਿਉਂ ਵਿਰੋਧੀ ਧਿਰ ਬਣ ਗਿਆ? ਹੈ ਲੇ 😮 ਤੇਰੇ ਤਾਂ ਆਵਦੈ ਹੀ ਪਟਾਕੇ ਮੁੱਕ ਗੇ 😂
@RupinderSingh-rk6tn
@RupinderSingh-rk6tn День назад
ਅੱਖਰ ਚੈਨਲ ਵਾਲੇ ਨੂੰ ਬਹੁਤ ਦੂਖ ਆ
@HarmandeepSingh-eq8fk
@HarmandeepSingh-eq8fk День назад
96
@SatvinderPal
@SatvinderPal День назад
Congress party jindabad jindabad
@nirmaldhiman773
@nirmaldhiman773 День назад
Bhund Ne Punjab Da Bulkul Berha Gaek Krta Ihnu Htaouna Jroori Ho Gia
@khalasawaj
@khalasawaj День назад
Sikh tan dikhday nee worker. Jay bahar waleya nu nokri deni tan Punjab da gala ghutna hey..
@sukhvindersingh8428
@sukhvindersingh8428 День назад
AAP walian ne centre level te Congress naal Alliance karke bohut vaddi galti kiti jekar bahar to support da decision liya hunda jive Mamta Banerjee ji ne liya c tan west Bengal vaang Punjab de lok Sabha de result v hor hone c
@sukhvindersingh8428
@sukhvindersingh8428 День назад
Corrupt lokan nu AAP di jt da bohut dukh hoya hea par aam imaandar te samajdaar lok bohat khus han keon ke Bhagwant Singh Mann bohut ho imaandari naal Kam kar rahe han
@sukhvindersingh8428
@sukhvindersingh8428 День назад
Congress te Akalian ne hun tak Punjab nu luttya hi hea kiniyan kiniyan Properties banayian ehna ne ehna sariyan di inquiry honi chahindi hea