Тёмный

ਇਕ ਵਾਰ ਫਿਰ ਨਿਹੰਗ ਸਿੰਘਾਂ ਨੇ ਕੀਤਾ ਚਰਚ ਤੇ ਹਮਲਾ। Prophet Chanpreet Walia | Dr.Jesus 

Dr. Jesus
Подписаться 159 тыс.
Просмотров 3,5 тыс.
50% 1

ਇਕ ਵਾਰ ਫਿਰ ਨਿਹੰਗ ਸਿੰਘਾਂ ਨੇ ਕੀਤਾ ਚਰਚ ਤੇ ਹਮਲਾ।
Facebook ✔ / dr.jesus555
For More Videos SUBSCRIBE Our Channel
/ drjesus
"Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use."
God Jesus Bless You All.

Опубликовано:

 

13 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 38   
@DaljitSingh-yr1rh
@DaljitSingh-yr1rh 5 месяцев назад
ਗੁੰਡੇ ਜਨਾਨੀਆਂ ਤੇ ਬੱਚਿਆਂ ਦੇ ਉੱਪਰ ਨਿਹੱਥਿਆ ਤੇ ਵਾਰ ਕਰਨ ਜੋਗੇ ਨੇ ਘਗਰੀਆ ਆਲੇ ਖੁਸਰੇ
@davidfighter5516
@davidfighter5516 5 месяцев назад
Sahi gal bro khosre aa eh lok isliye juttiya pendiya ehna nu, te ehna karke hi aaj punjab gulam aa te reesa eh Israel de karde aa, eh sochde aa ki jive Israel Palestine te aaj raaj kar riya hoda hi eh lok india te raaj karlu ge par ehna nu eh nahi pata ke Israel desh kisda hai te history ki aa Israel de
@Jeet_863
@Jeet_863 5 месяцев назад
Ehna vich masreeva buht hunda jihre apne ghara vich maara maari krde aa uhi km uh bhar karde aa kha k pooki t aa jnde aa
@Jeet_863
@Jeet_863 5 месяцев назад
Me 12 sala to ronde rahe c aj mere Khushi da koi teekana nhi aa jesus ne menu thik kita a me kiyu na jesus nu manna
@user-cr4jj8zg8k
@user-cr4jj8zg8k 5 месяцев назад
Hallelujah praise the Lord think you Jesus g God bless you all brothers hi🙌
@vickrammalik676
@vickrammalik676 5 месяцев назад
ਇਹ ਲੋਕ ਜੋ ਆਪਣੇ ਆਪ ਧਰਮ ਦੇ ਠੇਕੇਦਾਰ ਕਹਿੰਦੇ, ਇਹ ਜੋ ਮਰਜੀ ਕਰਨ ਪ੍ਰਭੂ ਦਾ ਕੰਮ ਨਹੀਂ ਰੋਕ ਸਕਦੇ, ਰੱਬ ਇਹਨਾਂ ਨੂੰ ਬੁੱਧ ਦੇਵੇ
@renubala5706
@renubala5706 5 месяцев назад
Dr Jesus channel is doing good job God bless you abundantly
@sukhwinder9573
@sukhwinder9573 5 месяцев назад
God bless you brother ji❤❤❤❤
@Sarbjit_kaur08
@Sarbjit_kaur08 5 месяцев назад
Hallelujah
@bhavanasingh9932
@bhavanasingh9932 5 месяцев назад
Jesus hmari sath hai hallelujah hallelujah hallelujah
@inderjeetsam6567
@inderjeetsam6567 5 месяцев назад
ਇਨਾ ਸਿੱਖ ਧਰਮ ਦਾ ਬੇੜਾ ਗ਼ਰਕ ਕਰਤਾ
@Goldy_Hans
@Goldy_Hans 5 месяцев назад
God bless you all🙏⛪🙏💐
@seemapuri5340
@seemapuri5340 5 месяцев назад
God bless gaurav g proud of Global action commety praise the lord ❤❤
@ravibhatti4408
@ravibhatti4408 5 месяцев назад
Praise the lord Sari responsibility govt di Jo fail hai Pehla kde ish trah di koi gal nhi c hundi Prabhu ehna moorkha nu samjh deve
@LovepreetMasih-tz6wg
@LovepreetMasih-tz6wg 5 месяцев назад
Hallelujah ✝️🙏🥰
@royaldhawan111
@royaldhawan111 5 месяцев назад
God bless Global action committee ❤
@krishanlal8535
@krishanlal8535 5 месяцев назад
*😮जट भाईयो पंजाब के बाहर कृषचन कम्युनिटी आपका बहुत प्यार करती है। आप भी जुल्म मत करो🙏*
@sunnybainsa2679
@sunnybainsa2679 5 месяцев назад
ਜਦੋਂ ਰਾਤ ਮੈਂ ਪ੍ਰਾਰਥਨਾ ਕਰ ਰਹੀ ਸੀ ਤੇ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਇੱਕ ਅਜੀਬ ਬੇਚੈਨੀ ਲੱਗੀ ਹੋਈ ਸੀ ਜਦੋਂ ਮੈਂ ਇਸ ਵੀਡੀਓ ਨੂੰ ਦੇਖਿਆ ਮੇਰੀਆਂ ਅੱਖਾਂ ਵਿੱਚੋਂ ਹੰਜੂ ਨਹੀਂ ਰੁਕ ਰਹੇ ਇੱਕ ਫੀਲ ਆ ਰਿਹਾ ਸੀ ਕਿ ਜਿਵੇਂ ਕੋਈ ਜਿਵੇਂ ਇੱਕ ਕੁੜੀ ਕਿਸੇ ਘਰ ਵਿਆਹੀ ਜਾਂਦੀ ਆ ਠੀਕ ਆ ਨੋਨ ਬਲੀਵਰ ਕਰ ਵਿਆਹੀ ਗਈ ਆ ਤੇ ਉਹਨੂੰ ਚਰਚ ਜਾਣ ਤੋਂ ਰੋਕਿਆ ਜਾ ਰਿਹਾ ਠੀਕ ਆ ਤੇ ਉਹ ਕੀ ਕਰਦੀ ਆ ਮਜਬੂਰੀ ਦੇ ਬਾਰੇ ਨਹੀਂ ਜਾ ਸਕਦੀ ਚਰਚ ਪਰ ਉਹਦੇ ਜਿਹੜਾ ਮਨ ਹੁੰਦਾ ਉਹ ਬੰਦਗੀ ਵੱਲ ਜੁੜਿਆ ਹੁੰਦਾ ਉਹਦਾ ਜਿਹੜਾ ਮਨ ਹਮੇਸ਼ਾ ਉੱਥੇ ਲੱਗਾ ਰਹਿੰਦਾ ਕਿ ਮੈਂ ਕਾਸ਼ ਮੈਂ ਅਰਾਧਨਾ ਕਰ ਸਕਾਂ ਕਾਸ਼ ਉਹ ਇੰਨੀ ਬੇਚੈਨ ਤੜਫਦੀ ਆ ਤੇ ਜਿਹੜੇ ਲੋਕਾਂ ਨੂੰ ਉੱਥੇ ਜਾ ਕੇ ਰੋਕਿਆ ਗਿਆ ਉਹਨਾਂ ਨੂੰ ਹਥਿਆਰ ਦਿਖਾਏ ਗਏ ਗੁੰਡਾਗਰਦੀ ਕੀਤੀ ਗਈ ਆ ਉਹਨਾਂ ਤੇ ਕੀ ਬੀਤੀ ਹੋਈ ਮੈਂ ਇਸ ਗੱਲ ਨੂੰ ਫੀਲ ਕੀਤਾ ਕਿ ਜਦੋਂ ਤੁਹਾਨੂੰ ਰੋਕਿਆ ਜਾਂਦਾ ਕਿ ਅੱਜ ਨਹੀਂ ਜਾਣਾ ਜੀ ਚਰਚ ਤੁਹਾਡਾ ਪੈਰ ਤੁਹਾਡੇ ਮਾਂ ਬਾਪ ਹੀ ਜਾਂ ਤੁਹਾਡਾ ਕੋਈ ਵੀ ਘਰ ਦਾ ਕੋਈ ਮੈਂਬਰ ਰੋਕ ਦੇਵੇ ਤੁਹਾਨੂੰ ਤੇ ਤੁਹਾਡੀ ਜਿਹੜਾ ਬੱਚਾ ਉਥੇ ਜਾਣਾ ਗਿੱਜ ਗਿਆ ਹੁੰਦਾ ਉਹ ਬੰਦੇ ਤੇ ਕੀ ਬੀਤਦੀ ਉਹੀ ਜਾਣਦਾ ਮੈਨੂੰ ਪਤਾ ਹੈ ਕਿ ਪਰਮੇਸ਼ਰ ਨੇ ਮੇਰੇ ਵਾਸਤੇ ਜਾਮ ਦਿੱਤੀ ਮੇਰੇ ਵਾਸਤੇ ਤੀਸਰੇ ਦਿਨ ਮੁਰਦਿਆਂ ਤੋਂ ਜੀ ਉਠਿਆ ਉਹਦੀ ਜਿਹੜੀ ਤੜਫ ਹੁੰਦੀ ਨਾ ਉਹ ਤੜਫ ਬੇਚੈਨੀ ਚ ਬਦਲ ਜਾਂਦੀ ਤੇ ਉਹ ਬੇਚੈਨ ਰਹਿੰਦਾ ਬੰਦਾ ਕਿ ਮੈਂ ਅੱਜ ਰੋਟੀ ਤੋਂ ਬਿਨਾ ਰਹਿ ਲਊਂਗਾ ਪਰ ਚਰਚ ਜਾਣ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਨੂੰ ਕੋਈ ਚੰਗੀ ਵਸਤੂ ਮਿਲੇ ਨਾ ਮਿਲੇ ਪਰ ਉੱਥੇ ਜਾ ਕੇ ਜਿਹੜੀ ਮੈਨੂੰ ਇੱਕ ਰਿਲੀਫ ਮੇਰੇ ਦਿਲ ਨੂੰ ਰਿਲੀਫ ਮਿਲਦੀ ਫੀਲ ਹੁੰਦਾ ਜਿਹੜਾ ਮੈਨੂੰ ਪਰਮੇਸ਼ਰ ਦਾ ਸਪਰਸ਼ ਮਿਲਦਾ ਉਹਨੂੰ ਨਹੀਂ ਮੈਂ ਛੱਡ ਸਕਦਾ ਹਨਾ ਤੇ ਜਿਨਾਂ ਨੂੰ ਅਰਾਧਨਾ ਕਰਦਿਆਂ ਨੂੰ ਰੋਕਿਆ ਗਿਆ ਉਹਨਾਂ ਦੀ ਫੀਲਿੰਗਸ ਕਿਸ ਤਰ੍ਹਾਂ ਦੀ ਪਊਗੀ ਮਤਲਬ ਕਿੰਨੀ ਦੁਹਾਈ ਦਿੱਤੀ ਹੋਊਗੀ ਉਹਨਾਂ ਦੇ ਅੰਦਰਾਂ ਨੇ ਉਹਨਾਂ ਦੀਆਂ ਅੰਦਰਾਂ ਰੋਈਆਂ ਹੋ ਗਈਆਂ ਤੇ ਕਿੰਨੀ ਉਹਨਾਂ ਨੇ ਦੁਹਾਈ ਦਿੱਤੀ ਹੋਗੀ ਪਰਮੇਸ਼ਵਰ ਸਾਹਮਣੇ ਸਾਡਾ ਪਰਮੇਸ਼ਵਰ ਉਹ ਹੈਗੇ ਉਹਦਾ ਵਚਨ ਕਹਿੰਦਾ ਕਿਸੇ ਮਜਦੂਰ ਦੀ ਮਜਦੂਰੀ ਵੀ ਨਾ ਤੂੰ ਰੱਖ ਜਦੋਂ ਉਹਦੀ ਮਜ਼ਦੂਰੀ ਰੱਖਦਾ ਦਾ ਨਾ ਹੋਵੇ ਕਿ ਉਹ ਮੇਰੇ ਸਾਹਮਣੇ ਦੁਹਾਈ ਦਵੇ ਤੇ ਮੇਰਾ ਕ੍ਰੋਧ ਤੇਰੇ ਉੱਤੇ ਭੜਕੇ ਤੇ ਹੇ ਮੇਰੇ ਸੱਚੇ ਜਿੰਦਾ ਪਰਮੇਸ਼ਰ ਤੇਰਾ ਕ੍ਰੋਧ ਉਹਨਾਂ ਲੋਕਾਂ ਉੱਤੇ ਭੜਕੇ ਜਿਨਾਂ ਨੇ ਤੇਰੀ ਅਰਾਧਨਾ ਵਿੱਚ ਵਿਘਨ ਪਾਇਆ ਤੇ ਆਪਣੀ ਫੋਕੀ ਸ਼ਾਨ ਦੇ ਚਲਦੇ ਉਹਨਾਂ ਨੇ ਤੇਰੇ ਵਚਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਉਹਨਾਂ ਤੇ ਤੇਰੇ ਸਜ਼ਾ ਭੜਕੇ ਜਿਵੇਂ ਤੇਰੀ ਸਜ਼ਾ ਉਹਨਾਂ ਤੇ ਭੜਕੀ ਸੀ ਜਦੋਂ ਜਿੱਥੇ ਲੂਥ ਨਾਮ ਦਾ ਤੇਰਾ ਦਾਸ ਰਹਿੰਦਾ ਸੀ ਤੇਰਾ ਕ੍ਰੋਧ ਉਸ ਨਗਰ ਚ ਭੜਕਿਆ ਸੀ ਤੇ ਤੂੰ ਉਹਨੂੰ ਆਪਣੇ ਸਵਰਗੀ ਦੂਤ ਭੇਜ ਕੇ ਉਹਨੂੰ ਭਸਮ ਕਰ ਦਿੱਤਾ ਸੀ ਨਹੀਂ ਫਿਰਦੇ ਕੋਲੋਂ ਹੇ ਮੇਰੇ ਪਰਮੇਸ਼ਰ ਉਸੇ ਤਰ੍ਹਾਂ ਤੇਰਾ ਕ੍ਰੋਧ ਭੜਕੇ ਆਉਣਾ ਲੋਕਾਂ ਦੇ ਉੱਤੇ ਤੇਰਾ ਕ੍ਰੋਧ ਆਉਣਾ ਤੇ ਭੜਕੇ ਮੇਰੇ ਪ੍ਰਭੂ ਪਰਮੇਸ਼ਵਰ ਮੇਰਾ ਦਿਲ ਬਹੁਤ ਦੁਖੀ ਹੈ ਜਦੋਂ ਦੀ ਮੈਂ ਵੀਡੀਓ ਦੇਖੀ ਹੈ ਦੁਖੀ ਮਨ ਦੇ ਨਾਲ ਪ੍ਰਾਰਥਨਾ ਕਰਦੀ ਮੈ ਕਿ ਹੇ ਪ੍ਰਭੂ ਤੇਰੇ ਬੱਚਿਆਂ ਨੂੰ ਧਮਕਾ ਰਹੇ ਨੇ ਤੇਰਾ ਕ੍ਰੋਧ ਹੋਣਾ ਤੇ ਭੜਕੇ ਮੇਰੇ ਪ੍ਰਭੂ ਪਰਮੇਸ਼ਵਰ ਜਿਵੇਂ ਤੇਰਾ ਕ੍ਰੋਧ ਉਸ ਰਾਜੇ ਘਮੰਡੀ ਤੇ ਭੜਕਿਆ ਸੀ ਜਿਹੜਾ ਮੂਸਾ ਨੂੰ ਤੇ ਇਜਰਾਇਲੀਆਂ ਨੂੰ ਪਰੇਸ਼ਾਨ ਕਰਦਾ ਪਿਆ ਸੀ ਕੁਟ ਕਰਨੀ ਸ਼ੁਰੂ ਕਰ ਅੱਜ ਵੀ ਉਹੀ ਪਰਮੇਸ਼ਰ ਹੈ ਜਿਹੜਾ ਆਪਣੇ ਲੋਕਾਂ ਨੂੰ ਸਮੁੰਦਰ ਦੇ ਦੋ ਭਾਗ ਕਰਕੇ ਉਹਨਾਂ ਨੂੰ ਲਗਾ ਦਿੰਦਾ
@shinecute4770
@shinecute4770 5 месяцев назад
God bless you ❤
@Kashmir856
@Kashmir856 5 месяцев назад
Sada... parmeshwar...Holy...power....ah..✝️💪..uski...mehma...hoti...rahegi.. Hallelujah..🙏🕊️🛐
@davidfighter5516
@davidfighter5516 5 месяцев назад
Esi hik thok ke khende esi hallelujah wale aa ❤
@jindergill8407
@jindergill8407 5 месяцев назад
✝️✝️❤️❤️❤️🙏♥️♥️♥️
@PhoolSingh-xb8nt
@PhoolSingh-xb8nt 5 месяцев назад
Jesus sath hai to drni ki koi baat nhi
@rajwindersingh549
@rajwindersingh549 5 месяцев назад
Chittar ferro jehra v pange lainda....jai masih di
@jasveersingh2757
@jasveersingh2757 5 месяцев назад
ਇਹਨਾ ਘੱਗਰੀਆਂ ਵਾਲਿਆਂ ਨੂੰ ਕਹਿ ਕੇ ਜਿਆਦਾ ਜ਼ੋਰ ਹੈ ਤਾਂ ਉਥੇ ਸ਼ੰਭੂ ਬਾਰਡਰ ਤੇ ਜਾ ਕੇ ਦਿਖਾਉਣ ਜੋਰ ਸਾਡੇ ਮਸੀਹ ਭੈਣਾਂ ਭਾਈਆਂ ਤੇ ਨਾ ਦਖਾਣ ਜੋਰ
@rajinderkaur5009
@rajinderkaur5009 5 месяцев назад
Parmeshwar samj dewe ehna loka nu
@RajanbatalaBatala
@RajanbatalaBatala 5 месяцев назад
A nehag batala area da va
@Jeet_863
@Jeet_863 5 месяцев назад
Savere t sham nu gurdwara vich iko pathi betha hunda siraf 😂😂😂😂 t jidan lagar hunda odan buht bheer hunde aa
@HPJohal-qi1lo
@HPJohal-qi1lo 5 месяцев назад
Sai gal bhuke lok aa langar de 😁😁😁
@jindergill8407
@jindergill8407 5 месяцев назад
✝️✝️✝️✝️✝️❤️❤️❤️❤️🛐🇰🇼👌👌👌👌
@Jeet_863
@Jeet_863 5 месяцев назад
Esda koi paka hallh karo brother
@davidfighter5516
@davidfighter5516 5 месяцев назад
Jehde nihang ande aa chitar marne chahde enna de
@user-pc5tt6gz6i
@user-pc5tt6gz6i 5 месяцев назад
Inha Gundya Nu Guru Gobind Singh Ne Shashtar Is Kam Liye Dite Ja Ke Loka Nu Darao Dhamkao Dharmik Ashthan Church ⛪ Te Hamle Karo Loka Naal Kut Maar Karo Eh Kehre Dharam Nu Mande Buhat Bura Jo Vi Hoya Inha Da Hasaab Parmeshar Karega Servent Of God ENGLAND ( UK )
@royaldhawan111
@royaldhawan111 5 месяцев назад
Ehna nu jutti di lod aa
Далее
This or That 🛍️
00:52
Просмотров 8 млн
Podcast Shalom Jacob | Masihi Podcast | Dr.Jesus
43:53
CHRISTIANS CHARITY WITH SIKH BROTHERS | DR.JESUS
6:07
This or That 🛍️
00:52
Просмотров 8 млн