Тёмный

ਇਜ਼ਰਾਈਲ-ਹਮਾਸ ਜੰਗ ਦਾ ਮੂਲ ਕਾਰਨ ਕੀ? ਕੌਣ ਜਿੱਤੇਗਾ ਤੇ ਕੌਣ ਹਾਰੇਗਾ? Dr Sukhpreet Singh Udhoke 

Dr.Sukhpreet Singh Udhoke
Подписаться 239 тыс.
Просмотров 25 тыс.
50% 1

ਇਜ਼ਰਾਈਲ-ਹਮਾਸ ਜੰਗ ਦਾ ਮੂਲ ਕਾਰਨ ਕੀ? ਕੌਣ ਜਿੱਤੇਗਾ ਤੇ ਕੌਣ ਹਾਰੇਗਾ? Dr Sukhpreet Singh Udhoke

Опубликовано:

 

27 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 78   
@ManjitSingh-vq4ee
@ManjitSingh-vq4ee 7 месяцев назад
ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਭਾਜੀ ਸਾਡੇ ਲੋਕ ਜਿਆਦਾ ਤਰ ਇਹ ਜਿਹੜੇ ਯੂ ਟਿਊਬਰਾ ਦੇ ਜਾਲ ਵਿੱਚ ਫਸ ਗਏ ਹਨ ਸਿੱਖਾਂ ਨੂੰ ਇਹਨਾਂ ਯੂ ਟਿਊਬਰਾਂ ਤੋ ਬਚਣ ਲੋੜ ਹੈ ਮਾਝਾ ਬਲਾਕ ਗੁਰਦਾਸਪੁਰ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
@gurdialsingh9548
@gurdialsingh9548 7 месяцев назад
🙏🙏🙏🙏🙏
@KulwinderSingh-qg6tc
@KulwinderSingh-qg6tc 7 месяцев назад
ਬਹੁਤ👍💯👍💯👍💯👍💯 ਵਧੀਆ ਖਾਲਸਾ ਰਾਜ ਕਰਨ ਦੀ ਕੋਈ ਮਿਸਾਲ ਨਹੀਂ।
@sardaar25
@sardaar25 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਅੱਜ ਪੰਥ ਕਿਥੇ ਪਹੁੰਚ ਗਿਆ ਤੁਸੀਂ ਟੋਬੇ ਟੋਆ ਤੱਕ ਸਿੰਘ ਨਹੀਂ ਸੰਸਾਰ ਦਾ ਸਰਪੰਚ ਵੀ ਨਾਲ ਆ ਗਿਆ
@AmritpalSingh-cf4iv
@AmritpalSingh-cf4iv 7 месяцев назад
ਨੈਤਿਕਤਾ ਦੀ ਗੱਲ ਤਾਂ ਇਕ ਅਤਿੰਦਰਪਾਲ ਸਿੰਘ ਜੀ ਨੇਂ ਕੀਤੀ ਹੈ ਤੇ ਤੁਸੀਂ ਕੀਤੀ ਹੈ ਸਿੰਘ ਸਾਹਿਬ ਜੀ ।
@user-pg5tz2fx4d
@user-pg5tz2fx4d 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏
@user-nq2fp3ym1m
@user-nq2fp3ym1m 7 месяцев назад
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@GillSaab-cv5hu
@GillSaab-cv5hu 7 месяцев назад
ਵਾਹਿਗੁਰੂ ਜੀ
@gurdevsingh7514
@gurdevsingh7514 7 месяцев назад
❤❤❤❤❤❤❤ਸਤਿਕਾਰ ਜੀ❤❤❤
@harindersingh6922
@harindersingh6922 7 месяцев назад
ਗ਼ਜ਼ਾ ਚ ਮਰਨ ਵਾਲਿਆਂ ਦੀ ਗਿਣਤੀ ਪੰਦਰਾਂ ਹਜ਼ਾਰ ਤੱਕ ਪਹੁੰਚ ਚੁੱਕੀ ਹੈ ਜੀ ਅੱਧ ਤੋਂ ਜ਼ਿਆਦਾ ਬੱਚੇ ਹਨ
@gurdeepsingh1616
@gurdeepsingh1616 7 месяцев назад
Too good ji
@sahibsinghcheema4151
@sahibsinghcheema4151 7 месяцев назад
ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@bachittarsingh6714
@bachittarsingh6714 7 месяцев назад
waheguru ji ka khalsa waheguru ji ki fateh
@jaspalsingh5275
@jaspalsingh5275 7 месяцев назад
Thank you so much for giving very very nice ideology of humanity and too much thanks for giving examples of true humanity from the Sikh history.
@randeepsingh9758
@randeepsingh9758 7 месяцев назад
Bahut. Sohne vichar.
@karamjitsingh8628
@karamjitsingh8628 7 месяцев назад
ਕੌਮ ਦੇ ਮਹਾਨ ਵਿਦਵਾਨ ਡਾਕਟਰ ਸਾਹਿਬ
@Sandeep295...-
@Sandeep295...- 7 месяцев назад
👌🙏♥️♥️
@tejinderkaur4519
@tejinderkaur4519 7 месяцев назад
Waheguru chrdikla bakshan veerji tuhanu
@taminderkour1400
@taminderkour1400 7 месяцев назад
ਵਾਹਿਗੁਰੂ ਜੀ 🙏❤
@GurmeetSingh-rf7dv
@GurmeetSingh-rf7dv 7 месяцев назад
Raj karega khalsa
@paraspreetsingh3299
@paraspreetsingh3299 7 месяцев назад
Waheguru ji
@ssd8566
@ssd8566 7 месяцев назад
ਹੁਣ Punjab ਵਿੱਚ ਵੀ 1726 ਦੇ ਹੀ sarbat khalse wala ਫੈਸਲਾ ਲੈਣਾ ਪੈਣਾ ਹੈ!
@clumsie3848
@clumsie3848 7 месяцев назад
bahut hi sohni vichar waheguru g 🙏🙏🙏
@user-kq7xn5iw6t
@user-kq7xn5iw6t 7 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@ManjitKaur-wr5zz
@ManjitKaur-wr5zz 7 месяцев назад
When baraigy baraigy hee see then guru ji blessed by spiritual qualities and true banda singh bahadur
@joshansingh2014
@joshansingh2014 6 месяцев назад
Waheguru ji🌺🙏🌺 kirpa karan🙏 ikjut hon da bal baksan 🙏Data mehar karan🙏❤
@guri958
@guri958 7 месяцев назад
🙏
@RajwinderKNeeru
@RajwinderKNeeru 7 месяцев назад
🙏🙏🙏🙏
@gurbhejrandhawa9068
@gurbhejrandhawa9068 7 месяцев назад
Khalsa raj bahut vadiya c G Khalsa g
@khalsa-g124
@khalsa-g124 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮੇਂ ਬਾਰੇ ਜਾਣਕਾਰੀ ਦਿਓ ਜੀ🎉
@sohanmahil4298
@sohanmahil4298 7 месяцев назад
Wehaguru ji ka Khalsa Waheguru ji ki Fateh ji 💐🙏🚩
@AmritpalSingh-cf4iv
@AmritpalSingh-cf4iv 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ । ਮੈਂ ਜਦੋਂ ਵੀ ਸੁਣਦਾ ਹਾਂ ਤਾਂ ਤੁਹਾਡੀ ਪੂਰੀ ਵੀਡੀਓ ਸੁਣਦਾ ਹਾਂ ।
@NIRMALSINGH-yb8hn
@NIRMALSINGH-yb8hn 7 месяцев назад
❤ਐ
@STRANG1401
@STRANG1401 7 месяцев назад
ਭਾਈ ਸਾਹਿਬ ਜੀ ਇਹ ਕਹਿਣਾਂ ਠੀਕ ਨਹੀਂ ਲਗਦਾ ਕਿ ਅਸੀਂ ਸਿੱਖ/ਖਾਲਸਾ ਵਿਚਾਰਧਾਰਾ ਨੂੰ ਦੁਨੀਆਂ ਵਿੱਚ ਪਹੁੰਚਾਉਣ ਵਿੱਚ ਸੰਜੀਦਾ ਨਹੀਂ ਰਹੇ, ਬਲਕਿ ਸਾਧਨਾ ਦੀ ਕਮੀ ਹੋਣ ਦੇ ਬਾਵਜੂਦ ਵੀ ਖਾਲਸੇ ਦੀ ਵਿਚਾਰਧਾਰਾ ਸ੍ਰੀ ਦੁਨੀਆਂ ਵਿੱਚ ਪਹੁੰਚੀ। ਹੁਣ ਸਾਧਨਾ ਦੀ ਘਾਟ ਨਹੀਂ ਹੈ। ਆਪ ਜੀ ਵਰਗੇ ਸੂਝਵਾਨ ਵਿਦਵਾਨਾਂ ਦਾ ਫਰਜ ਹੈ ਕਿ ਇਮਾਨਦਾਰੀ ਨਾਲ ਗੁਰਮਤਿ ਵਿਚਾਰਧਾਰਾ ਨੂੰ ਦੁਨੀਆਂ ਵਿੱਚ ਪਹੁੰਚਾਉਣ ਦਾ ਕੰਮ ਕਰੋ। ਇਕ ਬੇਨਤੀ ਹੋਰ ਵਿਦਵਾਨਾਂ ਦੀ ਗੱਲ ਕਰਨ ਹੋਏ ਸਿਘਾਂ ਦੇ ਨਾਵਾਂ ਨਾਲ ਗਿੱਲ ਆਦਿ ਜਾਤੀ ਦੱਸਣ ਤੋਂ ਪਰਹੇਜ ਕਰਿਆ ਕਰੋ। ਧੰਨਵਾਦ ।
@kjsgill5734
@kjsgill5734 7 месяцев назад
Superb discourse 👍🏽❗
@jasvindersingh7098
@jasvindersingh7098 6 месяцев назад
Waheguru ji 🙏🙏🌹🌹🙏🙏
@surindersinghuppal2892
@surindersinghuppal2892 7 месяцев назад
Lok sonn k raji nahi dr saab sab apna apna dikhda
@AHUJASS
@AHUJASS 7 месяцев назад
Right forum for Sikhism is Akal Thakht and Khalsa Aid needs to raise voices for justice and relief for all including Israel and Hamas conflict with humantarian approach.
@MaaNsimran95
@MaaNsimran95 7 месяцев назад
Ma b iss gall nu support krda...ki sikh jagat nu awaz uthani chayidi aa zulam de khilaf oh chahe koi b ho...sade naal usda samband hove ya nhi...
@singhsaab6992
@singhsaab6992 7 месяцев назад
🙏👍
@AmrikSingh-uw3kh
@AmrikSingh-uw3kh 6 месяцев назад
👌🙏🙏
@peerwaladera
@peerwaladera 6 месяцев назад
15:40 👌 changgia gallan share kitian ji
@rajinderkaur8751
@rajinderkaur8751 7 месяцев назад
🙏🏻❤️🙏🏻
@sukhdevmultani7498
@sukhdevmultani7498 7 месяцев назад
@user-bp6kl7nw3y
@user-bp6kl7nw3y 7 месяцев назад
Kapoor Singh Tahsil Simba se
@clumsie3848
@clumsie3848 7 месяцев назад
dr. g jews naal te sikha naal vartar kiho jeha reha duniya da ais bare video banao. bas eh hi janaana hai ki jews da sirf rola jayda ja sachi ohna te sikha nalo wadh tashadad hoyia. tuhada bahut bahut dhanwadh hovega g 🙏🙏🙏🙏🙏🙏🙏
@davinderkaur9286
@davinderkaur9286 7 месяцев назад
There are winners in war Just waste of human lives!!
@gurmeetsingh-db9sn
@gurmeetsingh-db9sn 7 месяцев назад
,,,,,,Jameen,,,,,,,,mukh karn hai....
@AHUJASS
@AHUJASS 7 месяцев назад
All the members of are simply representing the states which think about their economic benefits from such organizations rather than humantarian rights approach for improving the quality of lives of the billions of humans.
@googleuser747
@googleuser747 7 месяцев назад
ਸਾਨੂੰ ਮਾਣ ਹੋਣਾ ਚਾਹੀਦਾ ਹੈ ਸਾਡੇ ਸਿੱਖ ਹੋਣ ਤੇ ਜੀ!ਹੰਕਾਰ ਨਹੀਂ ਜੀ।ਸਾਨੂੰ ਸਾਡੇ ਬਂਚਿਆਂ ਨੂੰ ਸ਼ੁਰੂ ਤੋ ਹੀ ਸਾਡੇ ਸਿੱਖ ਇਤਿਹਾਸ ਵਾਰੇ ਦੱਸਣਾ ਚਾਹੀਦਾ ਹੈ ਉਹਨਾਂ ਦੇ ਕੇਸ ਰੱਖਣੇ ਚਾਹੀਦੇ ਨੇ ਬਾਅਦ ਚਂ ਵੱਡੇ ਹੋ ਕੇ ਬੱਚੇ ਕੇਸਾਂ ਧਾਰੀ ਹੋਣ ਲਈ ਨਹੀਂ ਤਿਆਰ ਹੁੰਦੇ ਜੀ!ਜੇਕਰ ਅਸੀਂ ਉਹਨਾਂ ਨੂੰ ਸਿੱਖਾਂ ਦਾ ਇਤਿਹਾਸ ਸ਼ੁਰੂ ਤੋ ਹੀ ਦੱਸਾਂਗੇ ਗੁਰਬਾਣੀ ਨਾਲ ਜੋੜਾਂਗੇ ਤੇ ਉਹਨਾਂ ਨੂੰ ਸਿੱਖ ਹੋਣ ਤੇ ਮਾਣ ਕਰਵਾਵਾਂਗੇ ਉਹ ਕਦੇ ਵੀ ਕੇਸ ਕਤਲ ਨਹੀਂ ਕਰਨਗੇ ਜੀ।ਬਾਕੀ ਸ਼ੁਕਰੀਆ ਡਾ:ਸਾਹਿਬ ਇਸ ਜਾਣਕਾਰੀ ਲਈ ਜੀ!ਤੁਹਾਡੇ ਗੱਲ ਕਰਨ ਦਾ ਤਰੀਕਾ ਤੇ ਸਿੱਖ ਇਤਿਹਾਸ ਨੂੰ ਪੇਸ਼ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਜੀ।
@dalwinderssi4094
@dalwinderssi4094 6 месяцев назад
Kaoke sahib yeh dassyo ke * seasons of lue river kitab jo bob arthur ne likhi hai * us da chapter no kee hai jis vich khalsa raaj vare likhya hai.
@GaganSingh-cv9ym
@GaganSingh-cv9ym 7 месяцев назад
Pehla punjab vich Sikh institutions da sudhar Karo.
@user-bp6kl7nw3y
@user-bp6kl7nw3y 7 месяцев назад
Sara Jaat Jaat ka Arth
@prabhjeetsingh1861
@prabhjeetsingh1861 7 месяцев назад
ਡਾ ਸਾਬ. ਆਖਰੀ ਗੱਲ. ਹਥੋੜੋ ਦੀ ਸੱਟ. ਵਾਂਗ. ਲੱਗੀ ਆ.
@HarjitSingh-bh5nh
@HarjitSingh-bh5nh 7 месяцев назад
What about 84 genocide
@GaganSingh-cv9ym
@GaganSingh-cv9ym 7 месяцев назад
sikh naal incident hunda, koi Sikh institutions & Sikh leaders bolde nahi.
@user-uf6wc2zf6r
@user-uf6wc2zf6r 7 месяцев назад
koi hoe ta na
@mohammadakram1096
@mohammadakram1096 7 месяцев назад
Jung karne ki jo Vasool aapane Bataye Hain usse lambi list Islam Ke Andar hai Jung ke vasul ki 10:59 mujhe lagta hai ki aapko ismein adhyayan karna chahie padhna chahie ki 1400 Sal se ab tak Jo Islam ke naam per Jung Hui Hai usmein musalmanon ne kya kirdar Ada Kiya aur dusri Hukumaton ka kya kirdar Ada Raha Aam Janata ko temporary kaid karne mein koi harj nahin hai sainikon per to Hamla ho gai Jung Hoti Hai To thodi bahut galtiyan Ho Jaati Hain halanki honi Nahin chahie Amavas ke through Agar arms Logon Ko Mara gaya hai Tu yah galat hai lekin Uske Jawab Mein Gaja ke 20000 Plus civilians ko Nishana Banaya Gaya 80% Se Jyada gharon Ko tabah Kiya Gaya kahan 20000 Plus kahan date 200 Aam Janata kya iska Koi Mukabala hai Islam Mein Jung karne ki vasul vahan ke faslon Ko Nahin Barbad Kiya jaega padriyon ko pujariyon ko sadhuon ko Kuchh Nahin Kaha jaega auraton ko Hath Nahin uthaya jaega bacchon Ko Nahin Mara jaega bujurgon ko Hath Nahin Lagaya jaega Jisne Hathiyar Dal Diya usko Nahin Mara jaega Iske alava condition Aur Hai in condition on ke sath Islamic Jung hoti hai propaganda se bachen
@amanthenagi1537
@amanthenagi1537 6 месяцев назад
New world order wale krva rahe h sab kuj duniya vich one world one banon vaaste
@sardaar25
@sardaar25 7 месяцев назад
ਮੈਂ ਸੋਚਦਾ ਸੀ ਤੁਸੀਂ ਬਹੁਤ ਅਗਾਂਹਵਧੂ ਹੋ ਪਰ...
@harminderkaursingh5336
@harminderkaursingh5336 7 месяцев назад
Par ki age v likhna c veer ji
@user-pp1fz5gb8f
@user-pp1fz5gb8f 7 месяцев назад
Gal puri karidi aa bhai
@JagroopSingh-no7xy
@JagroopSingh-no7xy 7 месяцев назад
ਫੇਕ id ਗੱਲ ਪੂਰੀ ਕਰ
@sardaar25
@sardaar25 7 месяцев назад
ਆ ਜਿਹੜੇ-2 ਬ੍ਰਹਮ ਗਿਆਨੀ ਹਨ ਪਹਿਲਾਂ ਪਿਓ ਤੋਂ ਤਾਂ ਪੁਛ ਲਵੋ ਬਿਨਾਂ ਗੱਲ ਕਿਸੇ ਅੱਗੇ ਕੌਡੇ ਨਹੀਂ ਹੋਈ ਦਾ
@sardaar25
@sardaar25 7 месяцев назад
ਹਰ ਗੱਲ ਪਹਿਲਾਂ ਬਾਜ਼ਾਂ ਵਾਲੇ ਪਾਤਿਸ਼ਾਹ ਤੋਂ ਪੁੱਛੋ
@rajindersinghkhangura6390
@rajindersinghkhangura6390 7 месяцев назад
Muslman nu ta enda pyar krde sikh ke guru gobind g nu bhul gye ene jhoothe lok assi
@ManjitKaur-wr5zz
@ManjitKaur-wr5zz 7 месяцев назад
Waheguru ji ka khalsa Waheguru ji ki fateh
@Baljeet_singh_sardar
@Baljeet_singh_sardar 7 месяцев назад
ਵਾਹਿਗੁਰੂ ਜੀ
@kelloggole5458
@kelloggole5458 7 месяцев назад
🙏🙏
@ManjitKaur-wr5zz
@ManjitKaur-wr5zz 7 месяцев назад
Waheguru ji ka khalsa Waheguru ji ki fateh
Далее
Jang-e-Anandpur I History by Dr Sukhpreet Singh Udhoke
1:10:57