Тёмный

ਸ਼ੇਰ ਏ ਪੰਜਾਬ ਬਾਰੇ ਕੀਤੇ ਕੂੜ ਪ੍ਰਚਾਰ ਦਾ ਜਵਾਬ I Maharaja Ranjit Singh I Dr Sukhpreet Singh Udhoke 

Dr.Sukhpreet Singh Udhoke
Подписаться 242 тыс.
Просмотров 111 тыс.
50% 1

ਸ਼ੇਰ ਏ ਪੰਜਾਬ ਬਾਰੇ ਕੀਤੇ ਕੂੜ ਪ੍ਰਚਾਰ ਦਾ ਜਵਾਬ I Maharaja Ranjit Singh I Dr Sukhpreet Singh Udhoke

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 316   
@dharmindersingh5939
@dharmindersingh5939 11 месяцев назад
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਮੂਲ਼ ਨਾਲ਼ ਜੋੜਣ ਲਈ।।🙏
@ManjitKaur-fg9iy
@ManjitKaur-fg9iy 11 месяцев назад
ਸਾਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਸੱਚ ਪਤਾ ਲੱਗੇ ਸਿੱਖਾਂ ਨੂੰ ਜਾਗਣਾ ਪਵੇਗਾ
@hardipsingh4234
@hardipsingh4234 11 месяцев назад
ਇਸ ਵੱਡਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ 🙏
@googleuser747
@googleuser747 11 месяцев назад
ਇਹ ਸਿੱਖ ਕੋਮ ਦੀ ਤਰਾਸਦੀ ਏ ਜੀ ਕੇ ਸਿੱਖਾਂ ਦਾ ਇਤਿਹਾਸ ਖਤਮ ਕਰਨ ਦੀ ਸਾਜਿਸ਼ ਹੋ ਰਹੀ ਏ ਤੇ ਸਾਡੇ ਬੱਚੇ ਗੁਰੂ ਘਰਾਂ ਤੋ ਦੂਰ ਹੋ ਰਹੇ ਨੇ ਅਜ ਕਈਆਂ ਪਿੰਡਾਂ ਵਿੱਚ ਰਹਿਰਾਸ ਦੇ ਟਾਈਮ ਤੇ ਗੁਰੂ ਘਰ ਖਾਲੀ ਦੇਖਣ ਨੂੰ ਮਿਲਦੇ ਨੇ ਜੀ।
@triloksingh4126
@triloksingh4126 11 месяцев назад
ਅਕਾਲਪੁਰਖ ਵਾਹਿਗੁਰੂ ਜੀ ਆਪਜੀ ਨੂੰ ਤੰਦਰੁਸਤੀ ਅਤੇ ਲਮੇਰੀ ਉਮਰ ਬਖਸ਼ਣ।
@zaildarcheema106
@zaildarcheema106 11 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਮਾਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਦੇ ਬਾਰੇ
@Ajaib__singh_
@Ajaib__singh_ 11 месяцев назад
Sat shri akaal khalsa ji v v good speech 🙏🙏🙏🙏🙏🙏🙏🙏
@Satwantsingh-f8q
@Satwantsingh-f8q 11 месяцев назад
ਬਹੁਤ ਹੀ ਸ਼ਲਾਘਾਯੋਗ ਵਿਚਾਰ ਇਤਿਹਾਸ ਪੇਸ਼ ਕੀਤਾ ਗਿਆ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।
@majithasingh7767
@majithasingh7767 10 месяцев назад
ਬਹੁਤ ਵਧੀਆ ਵੀਰ ਜੀ ਇਤਿਹਾਸ
@dharmindersingh5939
@dharmindersingh5939 11 месяцев назад
🙏।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।🙏
@sattitungan3622
@sattitungan3622 11 месяцев назад
ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਬ❤❤❤🙏🙏🙏
@swaransingh483
@swaransingh483 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@ManjitKaur-ph3ue
@ManjitKaur-ph3ue 11 месяцев назад
ਮੋਹਣਦਾਸ ਕਰਮਚੰਦ ਦੇ ਪੋਤਰੇ ਨੂੰ ਦੱਸ ਦਿਉ ਇਹ ਕੌਮ ਸ਼ੇਰਾਂ ਦਾ ਸ਼ਿਕਾਰ ਕਰਨ ਵਾਲੀ ਹੈ.ਤਕਲੀ ਚਲਾਉਣ ਵਾਲੀ ਨਹੀਂ।
@RSB143
@RSB143 3 месяца назад
Ek hor sajish bhraa statement hai, ki, " Mhatma Ghandi nuu sari inspiration Geeta Granth to mildi see," Par sach❤ ehh hai ki Ghandi ne taa sab kuch kukaa lahar to copy kita hai, Geeta chh ek bhi satyagraha dee gaal nhi hai, idea nhi, Solution nhi ,😅 . Sajishan Kuka lahar nuu history chh pdaya hi nhi .., , Kuka lahar de samaj suddar nuu reject krke , Arya samaj nuu credit de dita, . par Arya Samaj sikhi nuu pura jor laa ke badnaam krdaa hai fer ki ehh social reform wale dee soch ho sakdi hai ,
@SaabDeol302
@SaabDeol302 11 месяцев назад
ਬਹੁਤ ਧੰਨਵਾਦ🙏🏻🙏🏻🙏🏻🙏🏻
@Lingbabar
@Lingbabar 6 месяцев назад
Sher e punjab maha raja singh g layi respect salute 🫡🫡♥️♥️♥️🔥💪💪
@HappySingh-ul7qq
@HappySingh-ul7qq 11 месяцев назад
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਆਪ ਜੀ ਨੂੰ
@amarjitgrewal5157
@amarjitgrewal5157 11 месяцев назад
ਧਨ ਧਨ ਤੁਹਾਡੀ ਗਿਆਨ ਭਰਪੂਰ ਜਾਣਕਾਰੀ ਪ੍ਰਦਾਨ ਹੋਈ ਸੰਗਤ ਨੂੰ ਧਨਵਾਦ ਤੁਹਾਡਾ ਡਾਕਟਰ ਸਾਹਿਬ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harcharn6775
@harcharn6775 11 месяцев назад
ਸਹੀ ਗੱਲ ਐ ਜੀ ਮੈਂ ਸਿੱਖ ਤਵਾਰੀਖ ਹਰਜਿਂਦਰ ਸਿੰਘ ਦਲਗੀਰ ਚ ਉਹਨਾਂ ਬਾਰੇ ਅਪਮਾਨ ਜਨਕ ਸ਼ਬਦ ਪੜ੍ਹੇ ਨੇ
@darbarasingh3122
@darbarasingh3122 11 месяцев назад
ਡਾਕਟਰ ਸਾਹਿਬ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਇਤਿਹਾਸ ਬਾਰੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ
@KuldeepSingh-qb9kt
@KuldeepSingh-qb9kt 9 месяцев назад
ਸ੍ਰੀ ਵਾਹਿਗੁਰੂ ਸਾਹਿਬ ਜੀ🌹 ਡਾਕਟਰ ਸਾਹਿਬ ਜੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਰਕਾਰ ਤੇ ਜਿਵਨੀ। ਤੋ। ਬਹੁਤ ਅੱਛੇ। ਤੇ। ਵਧੀਆ ਢੰਗ ਨਾਲ ਪੁੂਰੇ ਸ਼ੰਸਾਰ ਵਿੱਚ ਸਰਬਨ ਕਰਵਾਈਆਂ ਹੈ। ਆਪ ਜੀ ਦੀਹ ਬਹੁਤ। ਮਹੇਰ ਬਾਨੀ ਤ
@ParamjitSingh-ts1kx
@ParamjitSingh-ts1kx 11 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@happysangha3454
@happysangha3454 10 месяцев назад
ਪੰਥ ਰਤਨ ਹੋ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ
@Punjabikitab84
@Punjabikitab84 11 месяцев назад
ਸਿੰਘ ਸਾਹਿਬ ਬਹੁਤ ਸੋਹਣਾ ਜੀ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਜੀਵਨੀ ,ਸਿੱਖ ਰਾਜ ਦੇ ਆਖਰੀ ੧੦ ਸਾਲ ,ਸ਼ਾਹੀ ਫਕੀਰਨੀ ਮਹਾਰਾਣੀ ਜਿੰਦ ਕੌਰ ਬੁੱਕ ਜਰੂਰ ਸੁਣੋ ਜੀ ਚੈਨਲ ਉਪਰ ਪਾ ਕੇ ਮਹਾਰਾਜਾ ਰਣਜੀਤ ਸਿੰਘ ਲਈ ਸਰਧੰਗਲੀ ਦੇਨ ਦੀ ਕੋਸਿਸ ਕੀਤੀ ਹੈ ਜੀ
@rajjsingh6149
@rajjsingh6149 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@BhupinderSingh-c9s
@BhupinderSingh-c9s 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏🙏
@nangalguru2447
@nangalguru2447 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Parmindersingh-fx3so
@Parmindersingh-fx3so 11 месяцев назад
ਭਾਈ ਡਾ.ਉਦੋਕੇ ਸਾਹਬ ਨੂੰ ਵਾਹਿਗੁਰੂ ਚੜਦੀਕਲਾ ਬਖਸਣ ਪੱਪੂ ਬਾਕਸਰ
@GurpreetSingh-hf1dv
@GurpreetSingh-hf1dv 11 месяцев назад
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ 🙏
@harmindersinghpammu553
@harmindersinghpammu553 11 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏 ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਭਾਈ ਸਾਬ ਜੀ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ 🌹🙏
@bhajansinghriar7020
@bhajansinghriar7020 11 месяцев назад
ਧੰਨਵਾਦ ਡ: ਸਾਹਿਬ ਜੀ।ਬਹੁਤ ਖੂਬ ਸਿਖ ਤਵਾਰੀਖ ਸਰਵਣ ਕਰਾਈ ਜੀ।
@Harman3769
@Harman3769 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@BaljitSingh-bj4vm
@BaljitSingh-bj4vm 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@sahibsinghcheema4151
@sahibsinghcheema4151 11 месяцев назад
ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@kartarsingh8903
@kartarsingh8903 11 месяцев назад
ਬਹੁਤ ਵਧੀਆ ਢੰਡ ਨਾਲ ਮਹਾਂਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੇਸ਼ ਕੀਤਾ ਧੰਨਵਾਦ
@manjitvvcpqkau8078
@manjitvvcpqkau8078 11 месяцев назад
Waheguru ji tuhadi lambi umar karan God bless you
@sardarasingh1403
@sardarasingh1403 11 месяцев назад
ਭਾਈ ਸਾਹਿਬ। ਤੁਸੀਂ। ਬਹੁਤ। ਨੇਕ। ਕਮਂ। ਤੇ ਧਰਮ ਦਾ। ਕਮਂ। ਕਰ। ਰਹੇ। ਹੋ ਜੀ। ਧਨਵਾਦ
@asmander6630
@asmander6630 11 месяцев назад
Well done, Doctor Saab 🙏
@pargatsingh2341
@pargatsingh2341 11 месяцев назад
ਬਹੁਤ ਸੋਹਣੇ ਤਰੀਕੇ ਨਾਲ ਇਤਿਹਾਸ ਸੰਗਤ ਦੇ ਅੱਗੇ ਪੇਸ਼ ਕਰਦੇ ਹੋ ਤੁਸੀਂ ਸਿੰਘ ਸਾਬ ਜੀ ਧੰਨਵਾਦ ਜੀ 🙏🙏🙏🙏
@nirbhaisingh5985
@nirbhaisingh5985 11 месяцев назад
Ni 1:13:50
@HarbhajanSingh-x6z
@HarbhajanSingh-x6z 10 месяцев назад
PiarasinghsoBhagsinghvpoNallLohiankhass and Harpreetdavgun y byHarjeetkourLohiankhass and NaseebkourwoSudagursinghAndhawalShahkot y HarjeetkourLohiankhass Tarloksinghmanjeetkour
@iqbalsingh5334
@iqbalsingh5334 11 месяцев назад
Dhan dhan shri guru nanak sahib
@rajandeepkour5247
@rajandeepkour5247 11 месяцев назад
great discussion 👍
@shatterpalvicky3838
@shatterpalvicky3838 11 месяцев назад
ਧੰਨਵਾਦ ਜੀ ❤
@randhirsingh-jl3zo
@randhirsingh-jl3zo 9 месяцев назад
ਬਹੁਤ ਵਧੀਆ ਜਾਣਕਾਰੀ ਜੀ ਸਤਨਾਮ ਵਾਹਿਗੁਰੂ ਜੀ
@ManjitKaur-fg9iy
@ManjitKaur-fg9iy 11 месяцев назад
ਧੰਨ ਵਾਹਿਗੁਰੂ ਵਾਹਿਗੁਰੂ
@Devil-bl1uj
@Devil-bl1uj 10 месяцев назад
Waheguru g Waheguru g
@HarbhajanSingh-x6z
@HarbhajanSingh-x6z 9 месяцев назад
JagtarsinghkaveeshrVoNall
@Dhami1984
@Dhami1984 11 месяцев назад
Waheguru ji. Thank you for the great and right information.
@ajaibsingh3350
@ajaibsingh3350 11 месяцев назад
Very very thanks Dr ugoke ji for describing the historic kingdom of SHERE PUNJAB MAHRAJA RANJIT SINGH
@jagtar9311
@jagtar9311 11 месяцев назад
ਵਾਹਿਗੁਰੂ ਜੀ
@HarbhajanSingh-x6z
@HarbhajanSingh-x6z 9 месяцев назад
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no sBudhanwoBhagsingh
@DarshanSingh-pf1gg
@DarshanSingh-pf1gg 11 месяцев назад
Doctor Sahib u r having excellent knowledge Sir Great information Great Great....
@harnamsinghsran80
@harnamsinghsran80 10 месяцев назад
ਸੁਖਪੀ੍ਤ ਸਿੰਘ ਬਹੁਤ ਹੀ ਵਧੀਆ ਬੁਲਾਰਾ ਅਤੇ ਵਿਚਾਰਕ ਹੈ ਪ੍ਰਮਾਤਮਾ ਚੜਦੀ ਕਲਾ ਬਖਸ਼ੇ
@bhagwantsingh2037
@bhagwantsingh2037 11 месяцев назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
@SadhuSingh-se8dl
@SadhuSingh-se8dl 11 месяцев назад
LP ook😊😊
@SadhuSingh-se8dl
@SadhuSingh-se8dl 11 месяцев назад
😢e😊
@BhagatRam-dx3kx
@BhagatRam-dx3kx 11 месяцев назад
​@@SadhuSingh-se8dlp9llll0llllll
@lakhbirkaur7557
@lakhbirkaur7557 11 месяцев назад
Waheguruji waheguruji waheguruji🙏🙏
@Mundepindya
@Mundepindya 11 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤ਜੀ ❤
@ajaypalsingh8141
@ajaypalsingh8141 11 месяцев назад
ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਧੰਨ ਧੰਨ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
@surjeetrandhawa5251
@surjeetrandhawa5251 11 месяцев назад
Dhan dhan maharaja Ranjit Singh also
@iamjass0527
@iamjass0527 3 месяца назад
@@surjeetrandhawa5251Maharaja Ranjit Singh was Sevak of Guru’s
@SHARAMSINGH-uu8pd
@SHARAMSINGH-uu8pd 11 месяцев назад
ਅਸਾਂ ਦੂਸਰੀ ਜਮਾਤ ਵਿਚ ਪੜ੍ਹਿਆ ਅੱਜ ਪੰਜਾਬੀ ਸੂਬਾ ਬਣਾਉਣ ਦੇ ਬਾਅਦ ਵੀ ਸਿੱਖ ਇਤਿਹਾਸ ਪੜ੍ਹਾਉਣਾ ਬੰਦ ਕਰ ਦਿੱਤਾ
@lalsinghmann7039
@lalsinghmann7039 11 месяцев назад
Dr.sahib you’re a great historian. Thank you
@personathwal928
@personathwal928 11 месяцев назад
Waheguruji 🙏🏻🙏🏻
@ManjitSingh-vq4ee
@ManjitSingh-vq4ee 11 месяцев назад
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਸਿੱਖ ਕੌਮ ਦਾ ਸਿੱਖ ਚਿੰਤਕ ਡਾ ਸੁਖਪ੍ਰੀਤ ਸਿੰਘ ਜੀ ਭਾਜੀ ਸਾਡੇ ਕੋਲ ਸਿੱਖ ਕੌਮ ਦੇ ਸਿੱਖ ਚਿੰਤਕਾ ਦੀ ਬਹੁਤ ਵੱਡੀ ਘਾਟ ਹੈ ਸਾਡੇ ਦੁਸਮਨਾ ਕੋਲ ਚਿੰਤਕਾ ਦੀ ਕੋਈ ਘਾਟ ਨਹੀਂ ਹੈ ਭਾਜੀ ਸਾਡੀ ਕੌਮ ਅਜੇ ਤੱਕ ਅਕਾਲ ਤਖਤ ਤੇ ਇਨਸਾਫ ਕਰਨ ਵਾਲਾ ਜਥੇਦਾਰ ਹੀ ਨਹੀ ਬਾਪ ਸਕੇ ਅਕਾਲ ਪੁਰਖ ਸਿੱਖ ਸਿੱਖ ਕੌਮ ਲਈ ਕੋਈ ਚੜ੍ਹਦੀ ਕਲਾ ਵਾਲਾ ਅਕਾਲ ਤਖਤ ਤੇ ਨਿਡਰ ਜਥੇਦਾਰ ਭੇਜਨ ਗੇ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
@gurindersingh3214
@gurindersingh3214 11 месяцев назад
Thank you very much appreciate your work and your support to Panth 🙏🏽
@jaspalsingh5275
@jaspalsingh5275 11 месяцев назад
Thank you so much for giving very detailed and valuable knowledge about Maharaja Ranjit Singh Ji
@kulwinderkaur3627
@kulwinderkaur3627 11 месяцев назад
Thank you ji for very detailed knowledge that I never heard before 🙏🙏🙏🙏🙏🙏
@singhsonu3057
@singhsonu3057 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੜ ਕੀ ਫਤਿਹ
@SARWAN-pb02
@SARWAN-pb02 7 месяцев назад
Jy mashih ki Thanks Jesus Christ
@Jarnailsingh-kb8yy
@Jarnailsingh-kb8yy 4 месяца назад
ਕਦੋਂ ਗੁਰੂ ਸਾਹਿਬ ਜੀ ਮੇਹਰ ਕਰਨ ਐਸੀ ਆਪਣੇ ਇਤਿਹਾਸ ਨੂੰ ਪੜੀਏ ਤੇ ਜਾਣੀਏ ਸਤ ਗੁਰੂ ਜੀ ਸਾਨੂੰ ਸਾਰਿਆਂ ਨੂੰ ਬੁਦੀ ਬਖਸ਼ੋ
@balrajkaur3245
@balrajkaur3245 11 месяцев назад
WOW !!! Haven't heard this before. Thanks for telling this hearch touching story of Ranjit Singh Ji.
@gpsingh740
@gpsingh740 11 месяцев назад
Dr. Sahib to provide wonderful knowledge in a very sweet words. God bless you and to serve the cummty with this sprit and young generation
@Mundepindya
@Mundepindya 11 месяцев назад
ਵਾਹਿਗੁਰੂ 🎉ਜੀ 🙏
@sukhigrewal413
@sukhigrewal413 11 месяцев назад
Dr sahab waheguru ji MEHAR KARAN all ways TUHADE TE you are doing good job please keep it up
@HarbhajanSingh-x6z
@HarbhajanSingh-x6z 9 месяцев назад
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour Do Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur Baljeet KarnailsinghVPoNall
@paraspreetsingh3299
@paraspreetsingh3299 11 месяцев назад
Waheguru ji boht soni katha❤❤❤❤❤ wa ji waa
@HarbhajanSingh-x6z
@HarbhajanSingh-x6z 9 месяцев назад
PiarasinghsoBhagsinghVoNall and Harpreetdavgun y byHarjeetkourLohiankhass and Harbhjnsinghosudagursinghvposandhanwalshahkot and kulwantkour Do Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur Baljeet KarnailsinghVPoNall
@Jjkkfjklffjkllkgfdfdddddr7631
@Jjkkfjklffjkllkgfdfdddddr7631 11 месяцев назад
ਮਹਾਰਾਜਾ ਰਣਜੀਤ ਸਿੰਘ ਜਿੰਦਾਬਾਦ
@gurmukhsingh3457
@gurmukhsingh3457 11 месяцев назад
Nice exposure.Reliable descriptions.Benevolent ruler.Considerate to high and low.Maintained equality,fraternity and secular look throughout his life.Thus gained distinguished position in history by remarkable qualities of his head and heart.Proved himself a model for others.
@kuldeepsinghdhillon8818
@kuldeepsinghdhillon8818 11 месяцев назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤
@kaursinghi6030
@kaursinghi6030 6 месяцев назад
Thanks!
@JasvinderSingh-ux3iu
@JasvinderSingh-ux3iu 11 месяцев назад
Waheguru ji ka khalsa waheguru ji ki fateh ji 🙏
@kuljitkanda1276
@kuljitkanda1276 11 месяцев назад
ਬਾਈ ਜੀ ਤੁਸੀ ਬੋਹਤ ਬੱਦੀਆ ਵਿਸੇ ਕੰਮ ਕਰਦੇ ਆ ਲੱਗੇ ਰਹੋ ਬਾਬਾ ਨਾਨਕ ਦੇਵ ਸਾਹਿਬ ਜੀ ਥੋਡੇ ਨਾਲ ਰਹਿਣਗੇ ਸੱਚਾਈ ਲੋਕਾ ਦੇ ਸਾਹਮਣੇ ਆਉਣੀ ਜਰੂਰਤ ਆ ਲੋਕ ਫਲਾਨਾਂ ਸਰਾਬ ਮੀਟ ਖਾਦਾਂ ਸੀ ਲੋਕਾਂ ਦਾਂ ਲਉ ਤਾਂ ਨਹੀ ਪੀਦਾਂ ਸੀ ਸੱਚਾਈ ਤੇ ਅਨਸਾਫ ਕਰਦਾਂ ਸੀ ਲੋਕਾਂ ਨੂੰ ਕਰਜਾਈ ਤਾਂ ਨਹੀ ਕੀਤੀਆ
@sukhrajmann9377
@sukhrajmann9377 11 месяцев назад
Waheguru ji
@manpreetbhaloor4839
@manpreetbhaloor4839 7 месяцев назад
ਬਹੁਤ ਵਧੀਆ ਬਾਈ ਜੀ
@BaldevSingh-n9s
@BaldevSingh-n9s 7 месяцев назад
Very good etas vir ji chardikala waheguru ji
@charanjeetsingh-xe6ti
@charanjeetsingh-xe6ti 6 месяцев назад
bahut vadiya waheguru kirpa rakhe
@RanbirsinghSweety-is8hk
@RanbirsinghSweety-is8hk 10 месяцев назад
Bahut shandar peshkari thanks
@sukhjindersingh7586
@sukhjindersingh7586 11 месяцев назад
WAHEGURU 🙏
@kamaljeetkaur633
@kamaljeetkaur633 9 месяцев назад
Waheguru ji chardikala bakhshan
@baggasingh4088
@baggasingh4088 10 месяцев назад
Dhan ho veer ji
@Bobbygill-qw8fz
@Bobbygill-qw8fz 7 месяцев назад
Dilo Salute aa Dr Saab tuhanu
@ParamjeetKaur-sg7in
@ParamjeetKaur-sg7in 5 месяцев назад
Thanks doctor sahib God bless you you gives a good knowledge to Sikhs
@JagjeetSingh-cz1ko
@JagjeetSingh-cz1ko 11 месяцев назад
❤❤❤❤❤
@sukhpalsingh1
@sukhpalsingh1 9 месяцев назад
ਖੂਬ ਵੀਚਾਰ
@daljeetgill9355
@daljeetgill9355 11 месяцев назад
ਬਹੁਤ ਸੋਹਣੇ ਤਰੀਕੇ ਨਾਲ ਸਮਜਯਾ ਜੀ tuc,,,,,,
@maninderchandi4420
@maninderchandi4420 10 месяцев назад
ਸਾਨੂੰ ਸਿੱਖਾਂ ਨੂੰ ਅਾਦਤ ਹੈ, ਅਸੀ ਅਾਪਨੀਅਾਂ.ਪੁਰਾਨੀਅਾਂ ਗਲਤੀਅਾਂ.ਤੋ ਕੁਝ ਨਹੀ.ਸਿਖਨਾ ਚਾਹਦੇ ਹਾਂ?.
@Rajpkaur1688
@Rajpkaur1688 9 месяцев назад
Bhut shukrana🙏🏻
@balrajsingh8901
@balrajsingh8901 6 месяцев назад
ਤੁਸੀਂ ਸਿੱਖ ਇਤਿਹਾਸ ਬਾਰੇ ਬਹੁਤ ਜਾਣਕਾਰੀ ਰਖਦੇ ਹੋ, ਪਰ ਮਹਾਰਾਜਾ ਸ਼ੇਰ ਸਿੰਘ ਦੇ ਖਾਨਦਾਨ ਦੇ ਪਰਵਾਰ ਦੇ ਜੀਆਂ ਨੇ ਅਜੋਕੇ ਸਮਿਆਂ ਵਿੱਚ ਅਕਾਲ ਤਖ਼ਤ ਸਾਹਿਬ ਦੀ ਸੇਵਾ ਕਰਵਾਈ, ਇਹ ਲਿਖਤ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀ ਦੀਵਾਰ ਉੱਤੇ ਲਿਖਿਆ ਪੜ੍ਹ ਸਕਦੇ ਹੋ। ਸੋ ਮਹਾਰਾਜਾ ਰਣਜੀਤ ਸਿੰਘ ਦੀ ਪਰਵਾਰਿਕ ਅੰਸ਼ ਅੱਜ ਵੀ ਮੌਜੂਦ ਹੈ।
@jatindersinghvickythind8919
@jatindersinghvickythind8919 7 месяцев назад
Wa ji wa Dhan Guru Nanak dav ji
@nirmalakaur3798
@nirmalakaur3798 10 месяцев назад
Bht sunder tareke nal katha darsai
@jaspalsingh150
@jaspalsingh150 11 месяцев назад
Very nice & pertinent topic. Thankyou.
@renurattanpall7937
@renurattanpall7937 10 месяцев назад
Very good information always
@malkeetkaur4258
@malkeetkaur4258 6 месяцев назад
Thank you Veer ji
@HarjinderKumar-sl3ce
@HarjinderKumar-sl3ce 11 месяцев назад
ਸਤਿ, ਸ੍ਰੀ, ਅਕਾਲ, ਵੀਰ, ਜੀ
@harinderkaur7716
@harinderkaur7716 11 месяцев назад
Bahut vadia.
@WarisdeepBhullar
@WarisdeepBhullar 2 месяца назад
Dr Saab our good luck as great historians
@b2bomber.479
@b2bomber.479 11 месяцев назад
Wah wah kya baat aii 🙏Bahut khub verr gg Tussi kamal krte 🙏 WAHEGURU TUHANU KHUSHIYAN BAKSHAN
@MandeepSingh-nn5pz
@MandeepSingh-nn5pz 11 месяцев назад
🙏🙏
@jaswantsaini4754
@jaswantsaini4754 11 месяцев назад
ਧੰਨਵਾਦ ਜੀ
Далее
ITZY "GOLD" M/V
03:20
Просмотров 3,4 млн
ITZY "GOLD" M/V
03:20
Просмотров 3,4 млн