Тёмный

ਇਜ਼ਹਾਰ ਆਲਮ ਨੂੰ ਟਿਕਟ ਦਿਵਾਉਣ 'ਚ ਢੀਡਸਿਆਂ ਦਾ ਕੀ ਦੋਸ਼ ? 

Jasveer Singh Show
Подписаться 39 тыс.
Просмотров 26 тыс.
50% 1

ਬਾਗੀ ਅਕਾਲੀਆਂ ਦਾ ਪ੍ਰਦੀਪ ਕਲੇਰ ਨਾਲ ਕੀ ਕੁਨੈਕਸ਼ਨ ?
' ਸੁਖਬੀਰ ਬਾਦਲ ਕਹਿੰਦਾ ਭਾਵੇਂ ਮੈ ਇਕੱਲਾ ਰਹਿਜਾਂ ਪ੍ਰਧਾਨਗੀ ਨਹੀਂ ਛੱਡਦਾ '
ਪਰਮਿੰਦਰ ਸਿੰਘ ਢੀਂਡਸਾ Exclusive
#sukhbirbadal #pardeepkaler #latestnews

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 217   
@JasveerSinghShow
@JasveerSinghShow Месяц назад
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@user-vx8gq9nr3e
@user-vx8gq9nr3e Месяц назад
Sukhe gappi nu v le ke awo panth de samne
@MandeepKaur-jk7lz
@MandeepKaur-jk7lz Месяц назад
😢😮😮​fag gift gyjuuuuf U767 @@user-vx8gq9nr3e
@Singh-vk8bk
@Singh-vk8bk Месяц назад
ਹੀਰਾ ਹੈ ਇਹ ਪੱਤਰਕਾਰ ਵੀਰ ਪੰਜਾਬ ਦਾ, ਇਹਦੇ ਸਵਾਲਾਂ 'ਚੋਂ ਇਮਾਨਦਾਰੀ ਤੇ ਪੰਜਾਬ ਲਈ ਫਿਕਰ ਝਲਕਦਾ
@narinderpalsingh5349
@narinderpalsingh5349 Месяц назад
ਸ਼ਾਬਾਸ਼ ਜਸਵੀਰ ਸਿੰਘ ❤❤❤ ਇਹ ਸਾਰੇ ਬਾਦਲ ਪਰਿਵਾਰ ਦੇ ਚਮਚੇ ਰਹੇ ਹਨ,ਪੰਥ ਅਤੇ ਪੰਜਾਬ ਦੇ ਗੁਨਾਹਗਾਰ ਹਨ 😢😢😢😢
@meradeshowepunjab3155
@meradeshowepunjab3155 Месяц назад
ਬਾਦਲ ਦਲ ਨੇ ਏਨੇ ਗੁਨਾਹ ਕੀਤੇ ਹੁਣ ਬੇੜੀ ਡੁਬਣੀ ਹੀ ਸੀ , ਜਸਵੀਰ ਸਿੰਘ ਜੀ ਬਹੁਤ ਵਦੀਆ ਇੰਟਰਵਿਊ
@Gorgeousart789
@Gorgeousart789 Месяц назад
ਪੰਜਾਬ ਦੇ ਰਵੀਸ਼ ਕੁਮਾਰ ਜਸਵੀਰ ਸਿੰਘ ਖ਼ਾਲਸਾ ਜੀ ਲਾਈਕ ਸਿਰਫ਼ ਤੇ ਸਿਰਫ਼ ਤੇਰੇ ਲਈ ਏ
@spsport8732
@spsport8732 Месяц назад
ਰਵੀਸ਼ ਕੁਮਾਰ ਦੇ ਪੈਰਾ ਦਾ ਪਾਣੀ ਨਾ ਪਿਓ ਕੈਨੇਡਾ ਵਿੱਚ ਨਿੱਜਰ ਦੇ ਕੱਤਲ ਦੀ ਵੀਡਿਓ ਚੈੱਕ ਕਰੋ ਰਵੀਸ਼ ਕੁਮਾਰ ਦੇ ਚੈਨਲ ਤੇ ਕਿਹਦੇ ਹਕ ਵਿਚ ਸੀ
@khosatv7350
@khosatv7350 Месяц назад
ਇਹ ਪੱਤਰਕਾਰ ਬਹੁਤ ਵਧੀਆ ਹੈ ਹਰ ਇਕ ਨੂੰ ਸੱਚੇ ਅਤੇ ਤਿੱਖੇ ਸੁਆਲ ਕਰਦਾ ਹੈ
@sabi-mansa
@sabi-mansa Месяц назад
@Singh-vk8bk
@Singh-vk8bk Месяц назад
ਖਿੱਚ ਕੇ ਰੱਖੋ ਪੱਤਰਕਾਰ ਜੀ, ਅਜੇ ਹਜਾਰਾਂ ਪਾਪ ਬਾਦਲ ਲਾਣੇ ਦੇ ਹੋਰ ਹਨ ਜੋ ਲੁਕੇ ਹੋਏ ਹਨ
@FarmerPB29
@FarmerPB29 12 дней назад
ਸਹੀ ਗੱਲ ਆ ਬਾਈ
@sardargreatsingh3055
@sardargreatsingh3055 Месяц назад
ਇਹ ਸਾਰੇ ਮਾੜੇ ਹਨ ਇਹਨਾਂ ਸਾਰਿਆਂ ਨੂੰ ਘਰ ਬੈਠਣਾ ਚਾਹੀਦਾ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਸਰਬਜੀਤ ਸਿੰਘ ਖ਼ਾਲਸਾ ਨਾਲ਼ ਆਮ ਲੋਕਾਂ ਨੂੰ ਜੁਆਇੰਨ ਹੋਣ ਦਿਓ ਫਿਰ ਦੇਖਿਓ ਅਕਾਲੀ ਦਲ ਦੀ ਸਰਕਾਰ ਬਣਦੀ❤
@JagjeetSingh-hy3qb
@JagjeetSingh-hy3qb Месяц назад
ਜਿਨ੍ਹਾਂ ਬੇੜਾ ਗ਼ਰਕ ਪੰਜਾਬ ਤੇ ਸਿੱਖ ਕੌਮ ਦਾ ਬਾਦਲ ਕਿਆਂ ਨੇ ਕੀਤਾ ਉਨ੍ਹਾਂ ਮੁਗ਼ਲਾਂ, ਪਠਾਣਾਂ, ਅਫਗਾਨਾਂ, ਪਹਾੜੀ ਹਿੰਦੂ ਰਾਜਿਆਂ ਨੇ ਨਹੀਂ ਕੀਤਾ।
@sabi-mansa
@sabi-mansa Месяц назад
ਭੰਡ ਭਗਤ ਮਾਨ ਬੁੱਚੜ ਵੀ ਘੱਟ ਨੀ
@SatnamSingh-wv9gg
@SatnamSingh-wv9gg Месяц назад
ਜਸਵੀਰ ਸਿੰਘ ਜੀ ਸੋਨੂੰ ਦਿਲੋਂ ਸਲੂਟ ਆ ਤੁਸੀਂ ਮਨ ਖ਼ੁਸ਼ ਕਰਤਾ ਪੂਰੀ ਤਾਕਤ ਨਾਲ ਪੂਰੇ ਜੋਸ਼ ਤੇ ਹੋਸ਼ ਨਾਲ ਸਵਾਲ ਕੀਤੇ ਪ੍ਰਮਿੰਦਰ ਢੀਂਡਸੇ ਦੀ ਜਵਾਨ ਬੰਦ ਕਰਤੀ ਇਸ ਵੱਡੇ ਅਕਾਲੀ ਕੋਲੇ ਛੋਡੇ ਸਵਾਲਾਂ ਨੇ ਖੂੰਜੇ ਲਾ ਦਿੱਤਾ ਦੂਸਰੀ ਗੱਲ ਏ ਇੰਨ੍ਹਾਂ ਨੂੰ ਕੋਈ ਪੰਥ ਨਾਲ ਪੰਜਾਬ ਸਿੱਖ ਨੌਜਵਾਨਾਂ ਦੇ ਕਤਲੇਆਮ ਨਾਲ ਇੰਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸਿਰਫ ਇਹ ਕੁੱਤੇ ਲੀਡਰ ਕੁਰਸੀ ਦੇ ਯਾਰ ਨੇ ਕੋਈ ਮਰੇ ਖਪੇ ਇੰਨ੍ਹਾਂ ਨੂੰ ਕੁਰਸੀ ਚਾਹੀਦੀ ਹੈ ਇੰਨ੍ਹਾਂ ਲੀਡਰਾਂ ਨੇ ਜਮਾਂ ਬੇੜਾ ਗ਼ਰਕ ਕਰਤਾ ਹੁਣ ਆ ਵੀਡੀਓ ਦੇਖ ਕੇ ਤਾਂ ਐ ਲਗਦਾ ਵੀ ਇੰਨ੍ਹਾਂ ਬੰਦਿਆਂ ਨੂੰ ਸਿੱਖ ਕੌਮ ਸਾਰੀ ਉਮਰ ਵੋਟ ਨਾ ਪਾਉਣ ਇਹ ਬੰਦੇ ਲਾਇਕ ਨੀ ਹੈਗੇ ਵਹਿਗੁਰੂ ਸਾਰੀ ਸਿੱਖ ਕੌਮ ਨੂੰ ਸੁਮੱਤ ਬਖਸ਼ਣ ਇੰਨ੍ਹਾਂ ਤੋਂ ਬਚਣ ਦੀ ਲੋੜ ਹੈ ਜੀ
@tejaspreetsingh6090
@tejaspreetsingh6090 Месяц назад
ਢੀਂਡਸਾ ਸਾਬ ਤੁਹਾਨੂੰ ਹੁੱਣ ਜਵਾਬ ਨਹੀਂ ਆ ਰਿਹਾ। ਤੁਸੀਂ ਸਾਰੇ ਬਾਗੀ ਤੇ ਸੁਖਬੀਰ ਲਾਣਾ ਜਿੰਨਾਂ ਮਰਜ਼ੀ ਜੋਰ ਲਾ ਲਵੋ ਪਰ ਹੁੱਣ ਤੁਸੀਂ ਕਿਸੇ ਪਿੰਡ ਦੇ ਸਰਪੰਚ ਵੀ ਨਹੀਂ ਬਣ ਸਕਦੇ।
@rbrar3859
@rbrar3859 Месяц назад
ਸੁੱਖਬੀਰ, ਚੀਮਾ, ਵਲਟੋਹਾ - ਆਪਣੇ ਪਿੰਡ ਵਿਚ ਸਰਪੰਚ ਬਣ ਕੇ ਵਿਖਾਉਣ ਤਾਂ ਇਹਨਾਂ ਨੂੰ ਬਹੁਤ ਤਗੜੇ ਸਮਝਾ ਗੇ।
@jyotigurm1406
@jyotigurm1406 Месяц назад
ਜਸਬੀਰ ਸਿੰਘ ਵਾਈ ਜੀ ਧੰਨਵਾਦ ।
@JaswantSingh-te9xt
@JaswantSingh-te9xt Месяц назад
ਬਾਦਲ ਤੇ ਕਾਲੀ ਦਲ ਦਾ ਬਾਗੀ ਧੜਾ ਬਰਾਬਰ ਦੋਸ਼ੀ ਹਨ। ਲੋਕ ਇਨ੍ਹਾਂ ਨੂੰ ਛਿੱਤਰ ਫੇਰ ਕੇ ਘਰ ਬੈਠਾਅ ਦੇਣ। ਨਵੀਂ ਪਾਰਟੀ ਨਵਾਂ ਸੰਗਠਨ ਬਣਾਉਣ ਲੋਕ
@kangvlogger9570
@kangvlogger9570 Месяц назад
ਹੱਥ ਨੂੰ ਮੌਲੀ ਦਾ ਧਾਗਾ ਬੰੱਨਿਆ ਅਕਾਲੀ ਦਲ ਨੇ
@AmandeepKaur-om7jf
@AmandeepKaur-om7jf Месяц назад
ਸ਼ਾਬਾਸ਼ jasveer ਬੇਟਾ, ਤੁਸੀਂ ਕਿਹਾ ਕਿ ਮੈ ਹੁਣ 36ਸਾਲ ਦਾ. ਮੈਨੂੰ ਤਾਂ ਉਦੋ ਵੀ ਪਤਾ ਸੀ ਕਿ ਇਜਹਾਰ ਆਲਮ ਦਾ... ❤️❤️❤️🙏
@Gorgeousart789
@Gorgeousart789 Месяц назад
ਖੰਭਣੀਆ ਗੁੱਟ ਤੇ ਬੰਨੀ ਬੈਠਾ ਵੱਡਾ ਅਕਾਲੀ
@dr.gurwinderparhar3422
@dr.gurwinderparhar3422 Месяц назад
ਢੀਂਡਸਾ ਸਾਹਿਬ। ਤੁਸੀਂ ਦਿਲੋਂ ਬਾਦਲਾਂ ਦੀਆਂ ਭੁੱਲਾਂ ਦਾ ਕਦੇ ਵਿਰੋਧ ਨਹੀਂ ਕੀਤਾ।
@JAGDEEPSINGH-mm8ib
@JAGDEEPSINGH-mm8ib 23 дня назад
ਬਿਲਕੁਲ ਸਹੀ ਢੰਗ ਦੀ ਜਿਂਮੇਵਾਰੀ ਵਾਲਾ ਇੰਟਰਵਿਊ 🙏
@tejaspreetsingh6090
@tejaspreetsingh6090 Месяц назад
ਪਰਦੀਪ ਕਲੇਰ ਅਤੇ ਤੁਹਾਡੇ ਵਿੱਚ ਕੌਈ ਫ਼ਰਕ ਨਹੀਂ, ਤੁਸੀਂ ਵੀ ਜੱਦ ਤੱਕ ਪਾਰਟੀ ਵਿੱਚ ਸੀ ਉਦੋਂ ਤੱਕ ਚੁੱਪ ਹੀ ਰਹੇ ਅਤੇ ਬਾਹਰ ਨਿਕਲਦੇ ਹੀ ਬੋਲਣਾ ਸ਼ੁਰੂ ਕਰਤਾ।
@user-mk9iy6kv8y
@user-mk9iy6kv8y Месяц назад
ਹਾਏ ਹਾਏ ਕੁਰਸੀ,, ਟਿੱਕਟ ਲਈ ਪੁੱਛ ਹਿਲਾ ਲਗ ਜਾਂਦੇ ਨੇ ।
@sukhmindersinghbhullar7699
@sukhmindersinghbhullar7699 23 дня назад
ਬਹੁਤ ਵਧੀਆ ਜਸਵੀਰ....ਸੱਚ ਸਾਹਮਣੇ ਲਿਆਉਣ ਲਈ ਲੱਗੇ ਰਹੋ
@gurdevwahid5015
@gurdevwahid5015 Месяц назад
ਢੀਂਡਸਾ ਤੁਸੀਂ ਥੁੱਕ ਕੇ ਚੱਟ ਰਹੇ ਹੋ!
@JAGDEEPSINGH-mm8ib
@JAGDEEPSINGH-mm8ib 23 дня назад
ਬਹੁਤ ਵਧੀਆ ਕੰਮ ਅਤੇ ਨਿਰਪੱਖ ਇੰਟਰਵਿਊ 🤘🙏💯💯
@BalwinderSingh-sv7hp
@BalwinderSingh-sv7hp Месяц назад
ਇਨ੍ਹਾਂ ਸਾਰਿਆਂ ਨੇ ਰਲ ਕੇ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ, ਹੁਣ ਜਿੰਨੇ ਮਰਜ਼ੀ ਰੋਈ ਜਾਣ:",ਅਬ ਪਛਤਾਇ ਕਿਆ ਹੋਗਾ ਜਬ ਚਿੜੀਆਂ ਚੁਗ ਗਈ ਖੇਤ " ਜਦੋਂ ਗ਼ਲਤੀ ਤੇ ਗ਼ਲਤੀ ਦੁਹਰਾਈ ਜਾ ਰਹੀ ਸੀ ਉਦੋਂ ਇਨ੍ਹਾਂ ਦੀ ਅੰਤਰ ਆਤਮਾਂ ਕਿਉਂ ਨਾ ਜਾਗੀ , ਹੁਣ ਸਾਰੇ ਕਾਵਾਂ ਰੌਲੀ ਪਾਈ ਜਾ ਰਹੇ ਹਨ ,ਇਹ ਸਾਰੇ ਬਰਾਬਰ ਦੇ ਦੋਸ਼ੀ ਹਨ।
@GurjantSingh-eh6em
@GurjantSingh-eh6em Месяц назад
ਜਸਵੀਰ ਜੀ ਗੁਰੂ ਸਾਹਿਬ ਵਲੋ ਅਜਿਹੇ ਮਸੰਦਾਂ ਨੂ ਸਾੜੀਆਂ ਸੀ।ਕੇ ਇਹਨਾਂ ਦਾ ਬੀਜ ਨਾਸ ਹੋ ਜਾਵੇ।ਪਰ ਦਬਾਰਾ ਇਤਹਾਸ ਸਖਤ ਸਜਾ ਦੀ ਲੋੜ ਮੈਹਸੂਸ ਕਰ ਰਿਹਾ ਹੈ।ਕਿਓਕੇ ਮਸੰਦ ਦੁਵਾਰਾ ਕਾਬਜ ਹੋ ਗੲਏ ਹਨ।
@jasbirpathak5279
@jasbirpathak5279 Месяц назад
ਪੱਤਰਕਾਰ ਵੀਰ ਪਿਉਂ ਪਿਉਂ ਕੇ ਜੁੱਤੀਆਂ ਮਾਰ ਰਿਹਾ ਹੈ।ਬਹੁਤ ਸੱਚਾ ਪੱਤਰਕਾਰ ਹੈ ਵੀਰ।ਮੈ ਕਾਫੀ ਇੰਟਰਵਿਊ ਦੇਖੀਆਂ ਨੇ ਵੀਰ ਦੀਆਂ ਇਹ ਬਿਲਕੁੱਲ ਸਿੱਧੀਆਂ ਗੱਲਾਂ ਕਰ ਰਿਹਾ ਹੈ।ਜਿਉਂਦੇ ਰਹੋ ਵੀਰ ਜੀ
@Singh-vk8bk
@Singh-vk8bk Месяц назад
ਹੀਰਾ ਹੈ ਇਹ ਪੱਤਰਕਾਰ ਵੀਰ ਪੰਜਾਬ ਦਾ, ਇਹਦੇ ਸਵਾਲਾਂ 'ਚੋਂ ਇਮਾਨਦਾਰੀ ਤੇ ਪੰਜਾਬ ਲਈ ਫਿਕਰ ਝਲਕਦਾ
@paramjitsingh-vt5rp
@paramjitsingh-vt5rp Месяц назад
ਢੀਡਸਾ ਸਾਹਿਬ ਕੋਈ ਟਾਈਮ ਹੁੰਦਾ ਸੀ ਲੋਕ ਅਕਾਲੀਦਲ ਦੇ ਲਈ ਸਿਰ ਦੇਣ ਲਈ ਤਿਆਰ ਹੁੰਦੇ ਸਨ ਪਰ ਅੱਜ ਕੋਈ ਅਕਾਲੀਦਲ ਨੂੰ ਵੋਟ ਪਾਉਣ ਲਈ ਤਿਆਰ ਨਹੀ ਇਹ ਸਭ ਸੁਖਬੀਰ ਦੀ ਮਿਹਨਤ ਸਦਕਾ ਹੀ ਚੰਨ ਚੜਿਆ ਹੈ।ਸੁਖਬੀਰ ਇਕ ਬਿਜਨਸ ਮੈਨ ਹੈ ਅਕਾਲੀਦਲ ਦਾ ਇਸ ਨੂੰ ਊੜਾ ਆੜਾ ਨਹੀ ਆਉਦਾ ਜੀ ਇਸ ਦੇ ਵਸ ਦੀ ਗੱਲ ਨਹੀ ਅਕਾਲ ਤਖਤ ਸਾਹਿਬ ਵਲੋ ਬਾਦਲ ਪਰਿਵਾਰ ਤੇ ਸਿਆਸਤ ਕਰਨ ਸੰਬੰਧੀ ਮੁਕੰਮਲ ਪਾਬੰਦੀ ਲਾ ਦੇਣੀ ਚਾਹੀਦੀ ਹੈ? Insp Paramjit Singh Sandhu
@Baldev-o2o
@Baldev-o2o Месяц назад
ਪਹਿਲੇ ਟਿਕਟ ਆਲਮ ਨੂੰ ਵਿਰੋਧ ਹੋਣ ਤੇ ਟਿਕਟ ਬਦਲੀ ਆਲਮ ਨੂੰ ਮਲੇਰ ਕੋਟਲੇ ਦਾ ਪਰਧਾਨ ਬਣਾ ਦਿਤਾ।
@JagdishSingh-jl7hu
@JagdishSingh-jl7hu Месяц назад
ਅਸਲੀਅਤ ਇਹਨਾਂ ਦੀ ਸਾਹਮਣੇ ਆ ਗ ਈ ਜਨਤਾ ਨੇ ਇਹਨਾ ਨੂੰ ਨਿਕਾਰ ਦਿਤਾ ਹੁਣ ਦੋ ਮਰਜ਼ੀ ਕਹੀ ਜਾਣ
@bricksingh1313
@bricksingh1313 22 дня назад
ਹਮੇਸ਼ਾ ਸੱਚਾਈ ਨੂੰ ਲੋਕਾਂ ਤੱਕ ਲੈਕੇ ਆਉਣ ਲਈ ਧੰਨਵਾਦ - JasveerSinghShow
@JasveerSinghShow
@JasveerSinghShow 22 дня назад
ਬਹੁਤ ਧੰਨਵਾਦ ਜੀ
@jaswantsingh-gy4xo
@jaswantsingh-gy4xo Месяц назад
❤Pita Purakhi Banda , Dimaagi Level knowledge esda v Sukhbir Jaisa hai.
@jasbirpathak5279
@jasbirpathak5279 Месяц назад
ਢੀਂਡਸਾ ਸਾਬ੍ਹ ਠੀਕ ਹੈ ਅਕਾਲੀਦਲ ਨੇ ਬੇਅਦਬੀ ਨਹੀ ਕੀਤੀ ਪਰ ਜਿੰਨਾ ਨੇ ਕੀਤੀ ਹੈ ਉਹਨਾਂ ਨੂੰ ਸ਼ਹਿ ਕਿਸਨੇ ਦਿੱਤੀ ਸੀ।ਜਦੋਂ ਕੰਧਾਂ ਤੇ ਪੋਸਟਰ ਲਗਾ ਕੇ ਕੁਝ ਲੋਕਾਂ ਨੇ ਲਲਕਾਰ ਕੇ ਕਿਹਾ ਸੀ ਕਿ ਸੋਡਾ ਗੁਰੂ ਸਾਡੇ ਕੋਲ ਹੈ ਤਾਂ ਸੁਖਵੀਰ ਬਾਦਲ ਗ੍ਰਹਿ ਮੰਤਰੀ ਹੋਣ ਦੇ ਬਾਅਦ ਵੀ ਕੀ ਕਰ ਲਿਆ ਸੀ।ਬਾਦਲ ਪਰਿਵਾਰ ਨੇ ਤਾਂ ਸਰਸੇ ਵਾਲੇ ਦੀ ਫਿਲਮਾਂ ਦੇ ਪੋਸਟਰਾਂ ਦੀ ਰਾਖੀ ਲਈ ਵੀ ਪੁਲਿਸ ਲਗਾ ਦਿੱਤੀ ਸੀ।ਇਹ ਸਾਰੇ ਅਕਾਲੀ ਲੀਡਰ ਖਾਸ ਕਰਕੇ ਬਾਦਲ ਪਰਿਵਾਰ ਕਾਫੀ ਹਵਾ ਵਿੱਚ ਉੱਡਣ ਲੱਗੇ ਸੀ ਤਾਂ ਹੀ ਲੋਕਾਂ ਨੇ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾ ਦਿੱਤੀ ਹੈ।ਸੁਖਵੀਰ ਬਾਦਲ ਨੇ ਤਾਂ 2014 ਵਿੱਚ ਆਪਣੀ ਘਰਵਾਲੀ ਨੂੰ ਵੋਟਾਂ ਵਿੱਚ ਜਿਤਾਉਣ ਲਈ ਸਰਸੇ ਵਾਲੇ ਦੇ ਜਵਾਈ ਨੂੰ ਕਾਲੀਆ ਪੱਤੀ ਜਲੰਧਰ ਵਿੱਚ ਪੈਟਰੋਲ ਪੰਪ ਦਿੱਤਾ ਸੀ ਉਹ ਵੀ improvement trust ਦੇ ਦਫਤਰ ਨੂੰ ਰਾਤ ਨੂੰ 12 ਵਜੇ ਖੋਲ ਕੇ।
@mukhtarsingh3581
@mukhtarsingh3581 Месяц назад
ਤੁਸੀਂ ਅਕਾਲੀ ਕਦੋਂ ਦੇ ਹੋ ਗਏ ਦਾੜੀ ਬੰਨ੍ਹ ਕੇ ਪੈਂਟ ਚ ਕਮੀਜ ਉਪਰ ਦੀ ਬੈਲਟ ਤੈਨੂੰ ਕੌਣ ਕਹਿੰਦਾ ਅਕਾਲੀ ਤੁਸੀਂ ਸਾਰਿਆਂ ਨੇ ਅਕਾਲੀ ਲਫਜ ਈ ਵਿਗਾੜ ਦਿੱਤਾ ਜੋ ਘੋਨਮੋਨ ਇਹ ਜਿਲਾ ਪ੍ਰਧਾਨ ਅਕਾਲੀਦਲ ਦਾ ਜੋ ਸ਼ਰਾਬੀ ਨਸ਼ੇ ਕਰਨ ਵਾਲਾ ਜਿਲਾ ਪ੍ਰਧਾਨ ਅਕਾਲੀਦਲ ਦਾ ਬੇਸ਼ਰਮੋ ਹੁਣ ਗੱਲ ਨਹੀਂ ਬਣਨੀ ਸੁਖਬੀਰ ਸਮੇਤ ਤੁਸੀਂ ਸਾਰੇ ਗੁਨਾਹਗਾਰ ਓ ਲੋਕ ਸਭ ਸਮਝ ਚੁੱਕੇ ਆ । ਜਸਵੀਰ ਸਿੰਘ ਜੀ ਤੁਸੀਂ ਬਹੁਤ ਵਧੀਆ ਪੱਤਰਕਾਰ ਓ ਇਹਨਾਂ ਦੱਲਿਆਂ ਦੀਆਂ ਇੰਟਰਵਿਊ ਨਾ ਕਰਿਆ ਕਰੋ ਜੀ ਦੁਸ਼ਟ ਆ ਇਹ ਲਾਣਾ
@JAGDEEPSINGH-mm8ib
@JAGDEEPSINGH-mm8ib 23 дня назад
ਬਹੁਤ ਵਧੀਆ ਸਵਾਲ ਜਵਾਬ ਖਾਲਸਾ ਜੀ 🙏🙏
@daljitsingh5390
@daljitsingh5390 Месяц назад
ਰਾਜ ਭਾਗ ਭੋਗਣ ਵੇਲੇ ਇਹ ਸਾਰੇ ਬੇਈਮਾਨ ਇਕੱਠੇ ਸਨ ਤੇ ਇਹਨਾਂ ਨੇ ਆਪਣੇ ਸਵਾਰਥੀ ਹਿਤ ਸਾਧਣ ਲਈ ਰਲ ਮਿਲਕੇ ਪੰਥ ਦੀ ਜੜ੍ਹੀ ਤੇਲ ਦਿਤਾ ਹੈ। ਅੱਜ ਵੀ ਇਹਨਾਂ ਦੇ ਮਨ ਵਿੱਚ ਕੋਈ ਪੰਥ ਦਾ ਦਰਦ ਨਹੀਂ ਹੈ। ਅੱਜ ਵੀ ਇਹ ਭਵਿੱਖ ਵਿਚ ਸੱਤਾ ਦਾ ਸੁੱਖ ਭੋਗਣਾ ਯਕੀਨੀ ਬਣਾਉਣ ਦੀ ਲੜਾਈ ਲੜੀ ਰਹੇ ਹਨ ਤੇ ਜੇ ਇਹਨਾਂ ਨੂੰ ਕਿਸੇ ਵੇਲੇ ਵੀ ਲੋੜ ਪਈ ਤਾਂ ਇਹ ਪੰਥ ਨੂੰ ਇਕ ਪਲ ਵਿਚ ਲੱਤ ਮਾਰਕੇ ਔਹ ਜਾਣਗੇ।
@user-gd9pp9hy2r
@user-gd9pp9hy2r Месяц назад
303th.Like.💚👏 ਭੂੰਦੜ ਸਹਿਬ ਜੀ ਜਦੋਂ ਬਹਿਬਲ ਤੇ ਬਗਰਾੜੀ ਕਾਂਡ ਹੋਇਆ ਉਸ ਟਾਈਮ ਤੁਸੀਂ ਵੀ ਨਾਲ ਹੀ ਸੀ 💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯👏💚
@rbrar3859
@rbrar3859 Месяц назад
ਜਸਵੀਰ ਸਿੰਘ ਜੀ, ਅਸੀ ਸੁਣਿਆ ਤੁਹਾਡੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿੱਚ , ਗੁਰਬਚਨਾ ਜਥੇਦਾਰ ਨੇ ਸਰਸੇ ਸਾਧ ਨੂੰ ਮਾਫੀ ਦਿੱਤੀ ਤੇ ਇਸ ਦੇ ਬਦਲੇ ਸੁੱਖਬੀਰ ਨੇ ਗੁਰਬਚਨੇ ਨੂੰ ਬਹੁਤ ਵੱਡੀ ਮਾਤਰਾ ਵਿਚ ਰੁਪੈ ਧੰਨ ਦੋਲਤ ਦਿੱਤਾ ਤੇ ਗੁਰਬਚਨਾ ਬਹੁਤ ਅਮੀਰ ਬਣਾ ਦਿੱਤਾ ਹੈ, ਕੀ ਇਹ ਸੱਭ ਕੁੱਝ ਸੱਚ ਹੈ, ਕੇ ਲੋਕ ਝੂਠ ਬੋਲਦੇ ਹਨ। ਜ਼ਰੂਰ ਦੱਸੋ ਜੀ। 🙏
@JAGDEEPSINGH-mm8ib
@JAGDEEPSINGH-mm8ib 23 дня назад
ਜਾਣਕਾਰੀ ਬਿਲਕੁਲ ਸਹੀ ਖਾਲਸਾ ਜੀ
@Mnrajbir_Ghuman
@Mnrajbir_Ghuman Месяц назад
Parminder Singh Dhindsa zindabad
@JagjitSingh-ou9oo
@JagjitSingh-ou9oo Месяц назад
ਜਸਵੀਰ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ
@AmandeepKaur-om7jf
@AmandeepKaur-om7jf Месяц назад
ਇਹਨਾਂ ਦੀਆਂ ਸ਼ਕਲਾਂ ਵੀ ਦੇਖਣ ਨੂੰ.. ਸਿੱਖ ਕਦੇ ਵੀ ਤਿਆਰ ਨਹੀਂ ਹੋਣਗੇ..ਸਿਰਫ਼ ਲਾਲਚ 😂
@IqbalSingh-ys8hb
@IqbalSingh-ys8hb Месяц назад
ਪੂਰੇ ਠੋਕ ਠੋਕ ਸਵਾਲ ਕਰਦਾ ਜਸਵੀਰ ਸਿੰਘ
@SatnamSingh-wv9gg
@SatnamSingh-wv9gg Месяц назад
ਕੀ ਬਾਦਲ ਕੀ ਢੀਂਡਸਾ ਇਹ ਸਾਰੇ ਗ਼ਦਾਰ ਇਕੱਠੇ ਹੋਏ ਵੇ ਨੇ ਆ ਦੇਖਲੋ ਆਪਣੇ ਮੂੰਹੋਂ ਕਹਿ ਰਿਹਾ ਅਸੀਂ ਆਲਮ ਦੀ ਪਤਨੀ ਨੂੰ ਅਕਾਲੀ ਦਲ ਵੱਲੋਂ ਟਿਕਟ ਦਿੱਤਾ ਜਿਸ ਬੰਦੇ ਨੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਸ਼ਰੇਆਮ ਕਤਲੇਆਮ ਕੀਤਾ ਸੀ ਇੰਨ੍ਹਾਂ ਨੂੰ ਬੰਦਿਆਂ ਨੂੰ ਲੀਡਰੀ ਦੇਕੇ ਆਪਾਂ ਨੇ ਕੀ ਖੱਟਿਆ ਇਹ ਗ਼ਦਾਰ ਲੋਕਾਂ ਤੋਂ ਬਚਣਾ ਚਾਹੀਦਾ ਹੈ ਸਾਰੀ ਸਿੱਖ ਸੰਗਤ ਨੂੰ ਕੋਈ ਨਵੀਂ ਪੀੜ੍ਹੀ ਦੇ ਨੌਜਵਾਨਾ ਅੱਗੇ ਲੈਕੇ ਆਇਆ ਜਾਵੇ ਜਿਵੇਂ ਦੀਪ ਸਿੱਧੂ ਵਰਗਿਆਂ ਨੂੰ ਪ੍ਰਮੋਟ ਕਰਦੇ ਨੇ ਫੇਰ ਕੋਈ ਪੰਜਾਬ ਦਾ ਭਲਾ ਹੋ ਸਕਦਾ ਹੈ ਭਰਾਵੋ
@harpalkaur9600
@harpalkaur9600 28 дней назад
Waheguru ji aap nu hmesha chardicla vich rkhe
@romysandhusandhu3359
@romysandhusandhu3359 Месяц назад
ਸੁਖਬੀਰ ਸਿੰਘ ਬਾਦਲ ਜੁੰਡਲੀ ਪੰਥ ਵਿਚੋਂ ਛੇਕਿਆ ਜਾਵੇ ਜੀ,,
@gurmailkaur2197
@gurmailkaur2197 Месяц назад
ਬਿਲਕੁਲ ਹੋਣ ਚਾਹੀਦੇ ਨੇ,ਭਾਈ ਸਰਬਜੀਤ ਤੇ ਅੰਮ੍ਰਿਤਪਾਲ singh
@gurmailkaur2197
@gurmailkaur2197 Месяц назад
ਜਸਵੀਰ ਸਿੰਘ ਜੀ ਤੁਸੀਂ ਬਹੁਤ ਇਮਾਨਦਾਰ ਤੇ ਵਧੀਆ ਪੱਤਰਕਾਰ ਹੋ ,ਪੰਜਾਬ ਦੇ ਰਵੀਸ਼ kumar
@navpreetkaur8581
@navpreetkaur8581 Месяц назад
ਇਹ ਸਾਰੇ ਸਿਰਫ ਮਿਲਾਈ ਖਾਣ ਵਾਲੇ ਬਿੱਲੇ ਨੇ ਇਹਨਾਂ ਨੂੰ ਸਿੱਖੀ ਜਾਂ ਪੰਜਾਬ ਨਾਲ ਸਰੋਕਾਰ ਨਹੀਂ, ਸਿਰਫ ਆਪਣੀ ਕੁਰਸੀ ਤਕ ਮਤਲਬ ਹੈ ।
@BalwantSingh-cw8dz
@BalwantSingh-cw8dz Месяц назад
👍
@rajinderkang4071
@rajinderkang4071 Месяц назад
ਲੋਕੋ ਸਮਝੋ ਇਹ ਅਕਾਲੀ (ਲੋਬੀ) ਨਹੀਂ। ਸਗੋਂ ਕਾਲੀ ਦਾਲ ਨੇ ਉਹ ਭੀ ਕੁੜਕੜੂਆਂ ਵਾਲੀ ਕੇਵਲ ਸੁਟਣਯੋਗ ।
@KulwantGoldy
@KulwantGoldy Месяц назад
Waheguru ji, 🙏🙏Badl hatao akali dal ate panth bachao 🙏🙏
@RupinderSingh-go4ts
@RupinderSingh-go4ts Месяц назад
ਕਿਸੇ ਗੱਲ ਚ ਸੱਚਾਈ ਨਹੀਂ, ਬਹੁਤ ਕੱਚੀਆਂ ਗੱਲਾਂ ਕਰ ਰਿਹਾ ਇਹ ਸਰਕਾਰੀ ਇਜੰਟ ,,,,,,
@anmolsingh1416
@anmolsingh1416 Месяц назад
Ryght kursea de bhukhe kom da kush nhi swaar sakde
@Jaskaran_singh68
@Jaskaran_singh68 Месяц назад
ਵਾਹਿਗੁਰੂ ਜੀ
@KirtisinghPunjabto
@KirtisinghPunjabto Месяц назад
ਜਦੋਂ ਸਿੱਖਾਂ ਦੇ ਕਾਤਲਾਂ ਨੂੰ ਅਹੁਦੇ ਦਿੱਤੇ ਦੋਸ਼ੀ ਤਾਂ ਸਾਰੇ ਈ ਸੀ
@gurbaxsinghkassowal1300
@gurbaxsinghkassowal1300 Месяц назад
Very Good Patarkaar Sahib,Khich Ke Rakho Ehna Saria nu .
@harpalkaur6257
@harpalkaur6257 Месяц назад
Thanks!
@hardevsingh6468
@hardevsingh6468 Месяц назад
ਬਾਗੀ ਨਹੀ ਧੋਖੇਬਾਜ ਮਤਲਬੀ ਸਾਝੇ ਗਦਾਰ
@gurdevwahid5015
@gurdevwahid5015 Месяц назад
ਕਾਵਾਂ ਦੀ ਟੋਲੀ. ਇੱਕੋ ਬੋਲੀ! ਸਾਰਾ ਮਾਮਲਾ ਕੁਰਸੀ ਦਾ ਅਬ ਪਛਤਾਇ ਕਿਆ ਹੋਏ ਜਬ ਚਿੜੀਆਂ ਚੁਗ ਗਈ ਖੇਤ?
@AmandeepKaur-om7jf
@AmandeepKaur-om7jf Месяц назад
ਤੇਰਾ ਬਾਪ ਕਿਵੇਂ ਹਿਲਦਾ ਅੱਜ, ਮੇਰੇ ਬਾਪੂ ਜੀ ਇੰਨੀ ਉਮਰ ਵਿੱਚ ਸਕੂਟੀ ਚਲਾ ਲੈਂਦੇ ਸੀ ਕਿਉਕਿ ਉਹਨਾਂ ਨੇ ਗੁੱਟ ਤੇ ਲਾਲ ਤਾਗਾ ਨਹੀਂ ਬਨਿਆ, ਅੰਮ੍ਰਿਤ ਛੱਕ ਕੇ ਸਿਰਫ਼ ਪਾਠ ਕਰਨਾ, ਉਹਨਾਂ ਦਾ ਧਰਮ ਸੀ... ਅੱਜ ਸਾਨੂੰ ਹੰਕਾਰ ਹੈ ਕਿ ਸਾਨੂੰ ਉਹਨਾਂ ਨੇ ਸਿੱਖੀ ਦੇ ਸਿਧਾਂਤ ਦੱਸੇ 🙏🙏🙏
@NarinderKaur-cj2ep
@NarinderKaur-cj2ep Месяц назад
ਪਤਰਕਾਰ ਵੀਰ ਲਈ ❤❤❤❤❤
@younismalik2662
@younismalik2662 Месяц назад
Honest leader
@pardeeppal5072
@pardeeppal5072 Месяц назад
Parmatma ghar Daer aw Handaer nhi ehna sareaa akaliaa nu sab pta c galt ho reha eh us time chup keo c hun jdo pta Sikh koam n ehna nu jutiaa ferniaa n hun keo akl aaun lag pae ehna nu
@kanwaljitsingh3248
@kanwaljitsingh3248 Месяц назад
Masand dee interview
@JodhSekhon-ju5nc
@JodhSekhon-ju5nc Месяц назад
ਲੀਡਰ੍ਹਰਾਹੀ ਮੁਡੇ ਛਡਦੇ ਪੈਸੇ ਲੀਡਰਾਂ ਦੇ ਮੁਡੇ ਕਿਉਂ ਨੀ ਮਾਰੇ
@hardipsingh4738
@hardipsingh4738 Месяц назад
Great question by jasveer singh g,
@bittuvirk1885
@bittuvirk1885 Месяц назад
ਜੇ ਸੁਖਬੀਰ ਮਾੜਾ ਫਿਰ ਵਾਰ ਵਾਰ ਸੁਖਬੀਰ ਦੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਿਉ ਹੁੰਦੇ ਸੀ ਛੱਡ ਕੇ ਚੱਲ ਗਏ ਵੋਟਾ ਨਹੀ ਪਈਆਂ ਫਿਰ ਅਕਾਲੀ ਦਲ ਵਿੱਚ ਟਿਕਟ ਨਹੀ ਮਿਲੀ ਫਿਰ ਨਾਰਾਜ਼ ਇਹ ਹਾਲ ਇਿਹਨਾ ਸਾਰਿਆਂ ਦਾ ਬਾਕੀ ਏਜੰਸੀਆਂ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਸੁਖਬੀਰ ਬਾਦਲ ਨੂੰ ਬਦਨਾਮ ਕਿਸ ਤਰਾਂ ਕਰਨਾ ਕਿਉ ਕੇ ਉਹ ਕਹਿੰਦਾ ਪੰਜਾਬ ਕਿਸਾਨਾਂ ਸਿੱਖ ਮਸਲਿਆਂ ਤੇ ਕੋਈ ਸਮਝੋਤਾ ਨਹੀ ਕਰ ਸਕਦਾ ਇਹ ਲੋਕ ਪੰਜਾਬ ਦਾ ਸਾਥ ਦੇਣ ਦੀ ਬਜਾਏ ਬੀ ਜੇ ਪੀ ਨਾਲ ਜਾ ਰਲੇ
@gurpreetkaur-tq9mb
@gurpreetkaur-tq9mb 23 дня назад
Rabb tuhanu hmesha chardikala ch rakhan Jasveer Singh ji
@lovelysingh2215
@lovelysingh2215 Месяц назад
Good 👍 jasveer y
@NarinderKaur-cj2ep
@NarinderKaur-cj2ep Месяц назад
ਇਨਾ ਬੇਸਰਮਾ ਪਾਪੀਆ ਦੀ ਇੰਟਰਵਿਊ ਨ ਕਰੋ
@parveen4740
@parveen4740 Месяц назад
good jasvir veere
@sarbjyotkaur58
@sarbjyotkaur58 Месяц назад
ਥੱਲੀ ਸਾਹਿਬ ਇਸ ਬੇਸ਼ਰਮ ਤੇ ਇਸਦੇ ਹਰਮੀ ਬਾਪ ਨੂੰ ਅਸੀਂ ਕਿਵੇਂ ਅਕਾਲੀ ਕਿ ਲਈਏ। ਬੀਜੇਪੀ ਦੀਆਂ ਬੁਰਕੀਆਂ ਖਾਂ ਵਾਲਾ ਕੋਈ ਵੀ ਅਕਾਲੀ ਨਹੀਂ ਹੋ ਸਕਦਾ। ਇਸ ਬੇਸ਼ਰਮ ਦੀ ਜਿੰਨੀ ਬੇਜੱਤੀ ਕੀਤੀ ਜਾਵੇ ਉਨੀ ਘਟ ਹੈ
@mehaksandha9300
@mehaksandha9300 23 дня назад
Keep it up bro…. Waheguru chardikala bakshan
@gursharansingh7209
@gursharansingh7209 Месяц назад
ਲਾਜਵਾਬ ਪੱਤਰਕਾਰੀ ਵੀਰ
@JasveerSinghShow
@JasveerSinghShow Месяц назад
ਬਹੁਤ ਧੰਨਵਾਦ ਜੀ
@BhupinderSingh-es9fj
@BhupinderSingh-es9fj 23 дня назад
Good journalist and journalism
@JasveerSinghShow
@JasveerSinghShow 23 дня назад
ਬਹੁਤ ਧੰਨਵਾਦ ਜੀ
@NavdeepKaur-no2bn
@NavdeepKaur-no2bn Месяц назад
Good
@gurmailkaur2197
@gurmailkaur2197 Месяц назад
ਜੇ ਤੁਸੀਂ ਸੱਚੇ ਦਿਲੋ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਜਿਨ੍ਹਾ ਨੂੰ ਕੌਮ ਚਾਹੁੰਦੀ ਹੈ,ਮੂਹਰੇ ਲੈ ਕੇ avo
@romysandhusandhu3359
@romysandhusandhu3359 Месяц назад
ਇਹ ਮੰਨਦੇ ਤਾਂ ਪਾਏ ਨੇ,,,, ਸੁਖਬੀਰ ਸਿੰਘ ਬਾਦਲ ਜੁੰਡਲੀ ਮੰਨ ਨਹੀਂ ਰਹੀ ਕਿ ਅਸੀਂ ਗਲਤੀ ਕੀਤੀ ਹੈ
@laveriagagan4312
@laveriagagan4312 Месяц назад
boht vdia questioning bai ji
@pritpalrurgarh044
@pritpalrurgarh044 Месяц назад
Good ji
@AmandeepKaur-om7jf
@AmandeepKaur-om7jf Месяц назад
ਸਾਰੇ BJP ਦੇ ਨਾਲ ਨੇ... ਲੁੱਟੋ ਸਿੱਖਾਂ ਨੂੰ... ਕੁਰਸੀ ਲਵੋ ਧੰਨ ਕਮਾਓ..ਇਹਨੂੰ ਪੁੱਛੋਂ ਮੰਦਰ ਚੋਰੀ ਚੋਰੀ ਜਾਣ ਦੀ ਕੀ ਜਰੂਰਤ ਹੈ... ਖੁੱਲ ਕੇ media ਨੂੰ ਨਾਲ ਲੈ ਕੇ ਜਾਓ... ਬੇਈਮਾਨੋ
@user-gd9pp9hy2r
@user-gd9pp9hy2r Месяц назад
Jasbir Singh Veer Ji, 💚🙏 Very good job aa ji 👍👌👌 Form Advocate GS Khaira Ldh.☝️☝️☝️☝️☝️✍️✍️💯💚👏
@surinderkaur4096
@surinderkaur4096 Месяц назад
ਇਕਦਮ ਸੱਚ
@JasPinder-gx3xs
@JasPinder-gx3xs Месяц назад
DHHEEND SE VE GODAR PAPI HEE HUN GUNAH KURN VICH EHVEE NAAL HEE SUN SHAKOO KAUO JUTHEDAR JUTHEDAR TE SKHBIR DA MOOHRLA HAI JI RS DHALIWALL ❤
@RanjeetsinghRanasandhu
@RanjeetsinghRanasandhu Месяц назад
ਵਿੱਰ ਜਸਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵਿੱਰ ਜੀ ਨੂੰ 🙏 ਬਾਦਲ ਨੇ 1978 ਵਾਲੇ ਸਾਕੇ ਤੋਂ ਸਿਰੂ ਕਰਤਾ ਸੀ ਨਰਕਧਾਰੀਆ ਦਾ ਸਾਥ ਦੇਣਾ ਫੇਰ ਏ ਔਰੰਗੇ ਦਿਆਂ ਔਲਾਦਾਂ ਨਾ ਗੁਰੂ ਦੇ ਬਣੇ ਨਾ ਗੁਰੂ ਘਰ ਤੇ ਨਾ ਸਿੱਖ ਕੋਮ ਦੇ ਤਾਹੀ ਏਨਾ ਗੁਰੂ ਸਾਹਿਬ ਨੂੰ ਛੱਡ ਸਰਸੇ ਸਾਧ ਦਾ ਤੇ ਉਸਦੇ ਚੇਲਿਆਂ ਦਾ ਸਾਥ ਦਿੱਤਾ ਸਿੱਖ ਕੋਮ ਦਾ ਸਭ ਤੋਂ ਵੱਧ ਘਾਣ ਕੀਤਾ ਬਾਦਲ ਨੇ ਏਨਾ ਪਾਪੀਆਂ ਨੂੰ ਗੁਰੂ ਰਾਮਦਾਸ ਜੀ ਨੇ ਆਪ ਸਜ਼ਾ ਦੇਣੀ ਦੋਹਾਂ ਹੱਥਾ ਨਾਲ ਲੁੱਟੀਆਂ ਗੁਰੂ ਘਰ ਪੰਜਾਬ ਤੇ ਪੰਜਾਬੀਆਂ ਨੂੰ
@sunnybenipal2
@sunnybenipal2 Месяц назад
2012 ਤੋਂ 2017 ਵਾਲੀ ਸਰਕਾਰ ਵਿੱਚ ਲਾਲ ਬੱਤੀ ਵਾਲੀ ਗੱਡੀਆਂ ਸਾਰੇ ਅਕਾਲੀਆਂ ਕੋਲ ਸੀ. 2015 ਦੀ ਬੇਅਦਬੀ ਦਾ ਦੁੱਖ ਹੁੰਦਾ ਤਾਂ ਖ਼ਜ਼ਾਨਾ ਮੰਤਰੀ ਦਾ ਅਹੁਦਾ ਛੱਡਕੇ ਰੋਸ ਵਜੋਂ ਸਰਕਾਰ ਤੋਂ ਬਾਹਰ ਹੋ ਜਾਂਦੇ. ਬੇਕਸੂਰ ਸਿੱਖਾਂ ਦੇ ਕਾਤਲ ਇਜਹਾਰ ਆਲਮ ਨੂੰ ਅਕਾਲੀ ਦਲ ਵਿੱਚ ਢੀਂਡਸਿਆ ਨੇ ਸਾਮਲ ਕਰਵਾਇਆ ਸੀ. ਇਕੱਲਾ ਸੁਖਬੀਰ ਬਾਦਲ ਦੋਸੀ ਨਹੀਂ.
@kuldeepviki4808
@kuldeepviki4808 Месяц назад
ਕੌਮ ਜਾ ਜਥੇਦਾਰ ਤਾਂ ਮੁਆਫ ਕਰ ਦੇਣਗੇ ਪਰਮਾਤਮਾ ਕਦੇ ਮਾਫ ਨੀ ਕਰਦਾ ਇਹਨਾਂ ਨੂੰ
@suchasingh5195
@suchasingh5195 Месяц назад
Jasvir. Bhaji. Badla. Da. Na. Vi. Nah. Leo
@makhansidhu1693
@makhansidhu1693 Месяц назад
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਸੀ ਇਹ ਸਾਰੇ ਦੋਸ਼ੀ ਬਰਾਬਰ ਦੇ ਹਨ ਲੋਕ ਸਭ ਜਾਣਦੇ ਹਨ ਚੁੱਪ ਕਿਉਂ ਰਹੇ ਪਹਿਲਾਂ
@makhansidhu1693
@makhansidhu1693 Месяц назад
ਸੰਗਰੂਰ ਦੀ ਐਮਪੀ ਚੋਣ ਟਿਕਟ ਨਾ ਮਿਲਣ ਕਰਕੇ ਬਾਗੀ ਹੋ ਗਏ ਚੰਦੂ ਹਾਰ ਗਿਆ,, ਹਾਏ ਹਾਏ ਕੁਰਸੀ ਹਾਏ ਕੁਰਸੀ
@jaswantsingh-gy4xo
@jaswantsingh-gy4xo Месяц назад
WELE DEE NAMAAJ , KUWELE DEEAN TUKKRAN.
@gurmailkaur2197
@gurmailkaur2197 Месяц назад
ਨ੍ਹੀ ਸਾਨੂ ਵਿਸ਼ਵਾਸ਼ ਨ੍ਹੀ ,ਸਾਨੂ ਸਾਡੇ ਹਾਲ ਤੇ ਛੱਡ ਦਿਓ ,ਸਾਨੂ ਸੋਚਣ dio
@gurmailkaur2197
@gurmailkaur2197 Месяц назад
ਬਾਗੀ ਧੜਾ ਵੀ ਬਾਹਰ jave
@rajinderkang4071
@rajinderkang4071 Месяц назад
ਇਹ ਸਭ ਇਕੋ ਥੱਲੇ ਦੇ ਚੱਟੇ ਵੱਟੇ ਹਨ । ਇਹ ਸਾਰੀ ਲੌਬੀ ਪੰਥ ਤੋਂ ਬਾਹਰ ਕੀਤੇ ਜਾਣ ਦੀ ਲੋੜ ਹੈ ਤਾਹੀ ਪੰਥ ਦਾ ਕੁਝ ਭਲਾ ਹੋ ਸਕਦਾ ਹੈ । ਬਿਲਕੁਲ ਨਵੀਂ ਲੀਡਰਸਿਪ ਅੱਗੇ ਲਿਆਉਣ ਦੀ ਜਰੂਰਤ ਹੈ ਤਾਂ ਹੀ ਪੰਥ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ । ਇਹ ਕੁਰਸੀਦਾਰ ਤੇ ਪਰਿਵਾਰਿਕਬਾਦ ਮੁਰਦਾਬਾਦ ।
@SAMAJNEWSTV
@SAMAJNEWSTV Месяц назад
ਜਦੋਂ ਲੋਕਾਂ ਨੇ ਵੋਟਾਂ ਨਹੀਂ ਦਿੱਤੀ, ਹੁਣ ਤੜਫ ਰਹੇ ਨੇ ਕੁਰਸੀ ਲਈ। ਇਨ੍ਹੇ ਦਿਨ ਚੁੱਪ ਕਿਉਂ ਰਹੇ।
@gbirsingh4345
@gbirsingh4345 Месяц назад
ਜਦ ਕੁਰਸੀਆ ਖਿਸਕਦੀਆ ਹਨ ਤਦ ਹੀ ਪੰਥਕ ਮਸਲੇ ਯਾਦ ਆਉਂਦੇ ਹਨ , ਕਿਉ ?
@manjinderbrar4468
@manjinderbrar4468 22 дня назад
Very good ❤❤❤❤❤❤👏👏👏👏👏👏👏👏
@harvinderkamra9126
@harvinderkamra9126 Месяц назад
Good work jasveer singh show
@sarbjitsingh2033
@sarbjitsingh2033 Месяц назад
dhindsa bjp da agent
@JS50108
@JS50108 Месяц назад
Clearly, eh banda jhooth bol riha hai. Baar baar rukk riha jhooth nu chhupaun laee.
Далее
▼ЮТУБ ВСЁ, Я НА ЗАВОД 🚧⛔
30:49
Просмотров 519 тыс.