Тёмный
Jasveer Singh Show
Jasveer Singh Show
Jasveer Singh Show
Подписаться
ਇੱਕ ਨਵਾਂ ਪਲੇਟਫਾਰਮ
'Jasveer Singh Show - ਜਸਵੀਰ ਸਿੰਘ ਸ਼ੋਅ

ਆਪ ਜੁੜੋ ਤੇ ਹੋਰਾਂ ਨੂੰ ਜੋੜੋ
ਸਭਦੇ ਸਾਥ ਦੀ ਆਸ ਰਹੇਗੀ 🙏

ਸੰਪਰਕ +91 99881 28181
Комментарии
@BhagSingh-r8c
@BhagSingh-r8c 3 минуты назад
ਪਸੰਦ ਤਾਂ ਕਰਾਂਗੇ ਪਰ ਪੇਸ਼ ਨਹੀਂ ਜਾਂਦੀ ਕੋਈ
@manidhaliwal1745
@manidhaliwal1745 12 минут назад
ਡੇਰੇ ਵਾਲੇ ਲੋਕਾਂ ਦੀ ਮੱਦਦ ਕਰਦੇ ਆ ਗੁਰਦੁਵਾਰੇ ਵਾਲੇ ਪਾਠੀ ਤਾਂ ਆਪ ਭੁੱਖੇ ਮਰਦੇ 😂😂
@BhagSingh-r8c
@BhagSingh-r8c 15 минут назад
ਨਾਮ ਮੇਰਾ ਰਣਜੀਤ ਹੈ ਪਰ ਪਰਜਾ ਦਾ ਕੁਕਰ ਕੂਕਰ ਹਾਂ
@BhagSingh-r8c
@BhagSingh-r8c 45 минут назад
ਇਹਨਾਂ ਨੇ ਪੰਜਾਬ ਦਾ ਭੱਠਾ ਬਾਤਾ ਭੁੱਖੇ ਦੀ ਧੀ ਰੱਜੀ ਤੇ ਖੇਡ ਆਉਣ ਲੱਗੀ ਹੁਣ ਇਹਨਾਂ ਨੇ ਆਪ ਬਹਿਣਾ
@NeetuNavkaransandhu
@NeetuNavkaransandhu 51 минуту назад
ਬਿਲਕੁਲ ਜੀ, ਸਹਿਮਤ ਹਾਂ ਤੁਹਾਡੇ ਨਾਲ ਗਰਗ ਸਾਬ
@Nathasingh001
@Nathasingh001 Час назад
ਦਸ਼ਮ ਗ੍ਰੰਥ ਸਾਹਿਬ ਅਤੇ ਸੂਰਜ ਪ੍ਰਕਾਸ਼ ਗ੍ਰੰਥ ਤੇ ਟੀਕਾ ਟਿੱਪਣੀ ਆਪਣੇ ਆਪ ਅਪਗ੍ਰੇਡੀ ਕਹਾਉਣ ਵਾਲੇ ਹੀ ਕਰਦੇ ਹਨ ਤੇ ਪੰਥ ਵਿੱਚ ਫੁੱਟ ਪਾਈ ਜਾਂਦੇ ਹਨ। ਵਾਹਿਗੁਰੂ ਸੁਮੱਤ ਬਖ਼ਸ਼ੇ।
@hellopunjabi6540
@hellopunjabi6540 Час назад
ਤੁਹਾਡੀਆਂ ਸਾਰੀਆਂ ਇੰਟਰਵਿਊ ਬਹੁਤ ਵਧੀਆ ਨੇ
@lakhveerchahal23
@lakhveerchahal23 Час назад
ਜਦੋ ਭੰਡ ਨੂ ਭੰਡਪੁਣੇ ਤੋ ਬਿਨਾ ਕੋਈ ਪਤਾ ਨੀ ਇਹਨੂ ਐਵੇ ਟੋਲਾ ਲਗ ਗਿਆ ਇਹਨੂ ਕੋਈ ਰਾਜਨੀਤੀ ਦੀ ਕੋਈ ਸਮਝ ਨੀ
@narinderpalsingh5349
@narinderpalsingh5349 Час назад
ਬਹੁਤ ਹੀ ਵਧੀਆ ਪੱਤਰਕਾਰੀ ਹੈ ❤❤❤
@gaganrajput9278
@gaganrajput9278 2 часа назад
ਡੇਰੇ ਵਾਲਿਆ ਬਾਬੇ ਆ ਨੂੰ ਗੋਲ਼ੀ ਮਾਰਨੀ ਚਾਹੀਦੀ ਆ ਕਿਉ ਕਿ ਅੱਗੇ ਤੋ ਕਿਸੈ ਕੁੜੀ ਦੀ ਇੱਜ਼ਤ ਲੁੱਟਣ ਤੋਂ ਪਹਿਲਾਂ 100 bar ਸੋਚਣ ਗਯੇ
@lallylallymachinetoolsludh733
@lallylallymachinetoolsludh733 2 часа назад
❤❤
@jaspalsinghsandhu2928
@jaspalsinghsandhu2928 2 часа назад
ਸੁਣਿਆ ਪੰਜ ਮਿਲੀਅਨ ਰੁਪਏ ਬੱਸਾਂ ਵਿਚ ਔਰਤਾਂ ਮੁਫ਼ਤ ਘੁਮਾ ਕੇ ਫੂਕ ਦਿੱਤਾ ਇਹ ਸੋਚਕੇ ਕਿ ਔਰਤਾਂ ਦੀਆਂ ਵੋਟਾਂ ਪੱਕੀਆਂ ਆ। ਪੰਜਾਬ ਦੀਆਂ ਬੱਸਾਂ ਹੀ ਖਜ਼ਾਨੇ ਦਾ ਧੂਆਂ ਕੱਢੀ ਜਾ ਰਹੀਆਂ।
@DarshanGrewal-w8k
@DarshanGrewal-w8k 2 часа назад
Dhun.shiriguru.gobind.singh.ji.maharaj.ji
@binderpalsingh2253
@binderpalsingh2253 2 часа назад
Bhagwant man jindabad jindabad hai jindabad rahunga
@binderpalsingh2253
@binderpalsingh2253 2 часа назад
Bhagwant man jindabad hai jindabad rahunga
@jasbirkaur7567
@jasbirkaur7567 2 часа назад
ਅਖੰਡ। ਕੀਰਤਨੀਏ। ਜਥੇ। ਦਾ। ਕੀਰਤਨ ਇਕ ਵਾਰ। ਰਕਾਬ ਗੰਜ। ਰੈਣ। ਸਬਾਈ। ਦੇ। ਕੀਰਤਨ। ਵਿਚ। ਉਹ। ਬੀਬੀ। ਆਈ। ਜੋ। ਮੇਰੇ। ਕੋਲ। ਬੈਠੀ। ਸੀ। ਉਹ। ਬੀਬੀ। ਪਹਿਲੀ ਵਾਰ। ਆਪਣੀ। ਜਿੰਦਗੀ। ਵਿਚ। ਓਸ। ਨੇ। ਅਹ। ਕੀਰਤਨ। ਸੁਣਿਆ। ਤੇ। ਉਹ। ਇਨੀ। ਪ੍ਰਭਾਵਿਤ। ਹੋਈ। ਤੇ। ਓਸ। ਏਨਾ। ਅਨੰਦ। ਆਇਆ। ਤੇ। ਉਹ। ਮੇਨੂ। ਅਹ। ਕਹਿ। ਰਹੀ। ਸੀ। ਮੇਨੂ ਜਿੰਦਗੀ। ਵਿਚ। ਕਦੇ। ਇਤਨਾ। ਅਨੰਦ। ਨ੍ਹੀ। ਮਿਲਿਆ। ਮੇਨੂ। dso। ਮੇਨੂ। ਅਗਲੇ। ਕੀਰਤਨ। ਦੱਸੋ ਉਹ। ਕਿੱਥੇ। ਹੋ। ਰਹੇ। ਨੇ। ਸੱਚ। ਓਸ। ਦਾ। ਚਿਹਰਾ। ਹੀ। ਦਸ। ਰਿਹਾ। ਕੇ। ਉਹ। ਕਿੰਨੇ। ਨੂਰ। ਵਿਚ। ci। ਵਾਹਿਗੁਰੂ। ਦਾ। ਸਿਮਰਨ। ਤੇ। ਬਾਣੀ। ਬੰਦੇ। ਨੂੰ। ਉਥੇ। ਲੈ। ਜਾਂਦੀ। ਜਿੱਥੇ। ਕੋਈ। ਬਿਆਨ। ਨ੍ਹੀ। ਕਰ। ਸਕਦਾ। ਮਰਿਆਦਾ। ਵੀ। ਚੰਗੀ। ਹੁੰਦੀ। ਅ। ਪਰ। ਜਦੋ। ਰੱਬ। ਮਿਲਦਾ। ਅ। ਨਾ। ਉਹ। ਮਰਿਆਦਾ। ਨ੍ਹੀ। ਦੇਖਦਾ। ਰੱਬ। ਤਾ। ਭਾਉ। ਭਗਤ। ਦਾ। ਭੁੱਖਾ। ਕੋਈ। ਗਾਵੇ। ਰਾਗੀ। ਨਾਦੀ। ਬੇਦੀ। ਬਹੁ ਭਾਂਤ। ਕਰ। ਨ੍ਹੀ। ਹਰ। ਹਰ। ਭੀਜੇ। ਰਾਮਰਾਜੇ। ਓਹੀ। ਰੈਗ। ਚੰਗਾ। ਜਦੋ। ਤੁਸਾ। ਦੀ। ਸੁਰਤ। ਜੁੜ। ਜਾਵੇ। ਬਾਕੀ। ਰਾਗਾ। ਦੀ। ਸਤਕਾਰ ਕਰਨਾ। ਚਾਹੀਦਾ। ਅ। ਸਾਡੇ। ਪਿਓ। ਦੇ। ਨੇ। ਦਿੱਤੇ ਸਾਨੂੰ। ਸੰਭਾਲਣਾ। ਚਾਹੀਦਾ। ਅ।
@jagdevsingh9268
@jagdevsingh9268 3 часа назад
ਪੰਜਾਬ ਪੁੱਤਰ ਡਾ: ਪਿਆਰੇ ਲਾਲ ਗਰਗ ਜਿੰਦਾਬਾਦ
@SukhDeep-z8e
@SukhDeep-z8e 3 часа назад
Bilkul sach ..Aap nu vote payi c pr bilkul unmature unserius.frod cheater phla to wd gand pa dita ....khud. Nu srm aodi a vote payi ihna nu ...akali congres to wd ke glt km kr rhe a
@amriksingh8773
@amriksingh8773 3 часа назад
Dr ਪਿਆਰੇ ਲਾਲ ਗਰਗ ਪੰਜਾਬ ਦਾ ਮਹਾਨ ਸਪੂਤ। ਇਹਨਾ ਦਾ ਦਿਲ ਦੀਆ ਗਹਿਰਾਈਆਂ ਤੋਂ ਸਤਿਕਾਰ।
@COMRADEX-i6q
@COMRADEX-i6q 3 часа назад
Incapable CM
@jasbirkaur7567
@jasbirkaur7567 3 часа назад
ਸਾਬਾਸ਼। ਵੀਰੋ। ਬਹੁਤ। ਸੱਚ। ਅਤੇ। ਹਰ। ਗਲ। ਬਿਨਾ। ਕਿਸੇ। ਵੈਰ ਵਿਰੋਧ। ਦੇ। ਕੀਤੀਆ
@BalwinderSingh-wb7sh
@BalwinderSingh-wb7sh 3 часа назад
ਬਹੁਤ ਵਧੀਆ ਜੀ
@Jaskaran_singh68
@Jaskaran_singh68 3 часа назад
❤❤❤
@SukhdevSingh-ih4yd
@SukhdevSingh-ih4yd 3 часа назад
Waheguru
@sohansinghsandhu4025
@sohansinghsandhu4025 3 часа назад
ਡਾ ਗਰਗ ਸਾਹਿਬ ਹੁਣ ਭਗਵੰਤ ਮਾਨ ਨੇ ਲੋਨ ਲਿਆ ਲਗਦਾ ਕੇਜਰੀਵਾਲ ਨੂੰ ਦੇਵੇ ਗਾ ਅਪਣੀ ਕੁਰਸੀ ਬਚੌਣ ਖਾਤਰ'ਇਹ ਦੋਨੋ ਹੀ ਪੰਜਾਬ ਦੇ ਖਜਾਨੇ ਦੀ ਲੁਟ ਕਰਕੇ ਪੰਜਾਬ ਨੂੰ ਬਰਬਾਦ ਕਰਨ ਗੇ ?
@deepak-ke7xo
@deepak-ke7xo 4 часа назад
Tuhada v full yogdaan aa garg Sahib bhagwant mann nu maharaja satoj banauan vich.tusi kihra saah lende c mann Sahib good,mann Sahib very good,mann Sahib ne tann Punjab nu rangla Punjab bana dena.aap party ne tann Punjab se sare masle hall kar dene ne.tusi hi raula pa pa votann pavayian ne aap nu.hunn 2.6 saal vich hi chikkann nikal gayian.garg Sahib jajbati ho ke avven ni maujje khol lyi de.dekh lo tuhadi aap da haal.
@DarshansinghmahalDarshan
@DarshansinghmahalDarshan 4 часа назад
ਸੱਬ ਸਾਲੇ ਇਕੋ ਥਾਲੀ ਦੇ ਚੱਟੇ ਵੱਟੇ
@jasbirkaur7567
@jasbirkaur7567 4 часа назад
Satgur. Ke. Janme. Gavan. Mataia. ਕਲਜੁਗ। ਮਹਿ। ਕੀਰਤਨ। ਪ੍ਰਧਾਨਾ। ਗੁਰਮੁਖ। ਜਪੀਏ। lae। ਧਿਆਨਾ। ਆਪਿ। ਤਰੇ। ਸਗਲੇ। ਕੁੱਲ। ਤਾਰੇ। ਹਰ। dargah। ਪੱਤ। ਸਿਓ। jaeda।
@ramanmalhans2882
@ramanmalhans2882 4 часа назад
ਡਾਕਟਰ ਸਾਹਿਬ ਜੀ ਦਾ ਟੀਕਾ ਲਾਉਣ ਦਾ ਢੰਗ ਬਹੁਤ ਦਿਲਚਸਪ ਹੈ
@gurjantsidhu1708
@gurjantsidhu1708 4 часа назад
4 ਤਰੀਕ ਦੇ ਸਾਮ ਦੇ ਫੋਨ ਚੈਕ ਕਰੋ ਲੀਡਰਾਂ ਦੇ ,ਸਭ ਫੜੇ ਜਾਣਗੇ ਜੀ,
@PremSingh-cp8px
@PremSingh-cp8px 4 часа назад
Good. Garg.Sahib
@ramanmalhans2882
@ramanmalhans2882 4 часа назад
ਸਤਿਕਾਰ ਯੋਗ ਬਾਪੂ ਜੀ ਗਰਗ ਸਾਹਿਬ ਜੀ ਸਤਿ ਸੀ੍ ਅਕਾਲ
@JasvinderSingh-ev4uq
@JasvinderSingh-ev4uq 5 часов назад
ਸਰਦਾਰ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਹੁਣ ਤੁਸੀ ਮੁਖ ਮੰਤਰੀ ਬਣ ਕੇ ਦੇਖ ਲਿਆ ਇਹ ਲੋਕ ਪੌੜੀ ਚੜਾਉਣ ਲੱਗੇ ਵੀ ਦੇਰ ਨੀ ਲਾਉਂਦੇ ਤੇ ਪੌੜੀ ਚੁੱਕਣ ਲੱਗੇ ਵੀ ਦੇਰ ਨੀ ਲਾਉਂਦੇ ਹੁਣ ਢਾਈ ਸਾਲ ਸਰਕਾਰ ਨੂੰ ਹੋਗੇ ਤੇ ਅਸਤੀਫਾ ਦੇ ਦੇਣ ਤੇ ਡਾ ਪਿਆਰੇ ਲਾਲ ਜੀ ਨੂੰ ਮੁਖ ਮੰਤਰੀ ਤੇ ਜਸਵੀਰ ਸਿੰਘ ਜੀ ਨੂੰ ਵਿੱਤ ਮੰਤਰੀ ਬਣਾਕੇ ਆਪ ਪੱਤਰਕਾਰ ਦਾ ਕੰਮ ਸਾਬਣ ਤੇ ਫਿਰ ਪੰਜਾਬ ਬਾਕੀ ਢਾਈ ਸਾਲ ਵਿੱਚ ਕਰਜਾ ਮੁਕਤ ਪੰਜਾਬ ਤੇ ਨੰਬਰ ਵਨ ਬਣਦਾ ਦੇਖਣ,,,,😅😅😅😅।
@ManjitSingh-nm3qj
@ManjitSingh-nm3qj 5 часов назад
Learned person
@AmrikSingh-z8m
@AmrikSingh-z8m 5 часов назад
Sahib Ji parvasi hee sarpanch bange because yeah kam mazduri ke liye parvasi bole ja rahe us samay mazdur roh raha tha aaj Punjab dee bari parvasiya the vote cancelled law banaya jaye Govt bhi jata dee hai te aage bhi rahe gee
@ArvinderSingh-n8s
@ArvinderSingh-n8s 5 часов назад
Hun takk v Punjab nu Barbaad karan vaale Maximum CM jatt samaaj de hi aa
@gagandeep1458
@gagandeep1458 5 часов назад
ਪੰਜਾਬ ਨੂੰ ਰਾਸ਼ਟਰਪਟੀ ਰਾਜ ਚ ਧੱਕ ਰਹੇ
@SarabjitkaurKular
@SarabjitkaurKular 5 часов назад
❤🎉❤🎉❤🎉❤ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ 😂😂😂😂😂
@ParamjitSingh-dx2nh
@ParamjitSingh-dx2nh 5 часов назад
ਸੌਚ ਆਪੋ ਆਪਣੀ ਹੈ ਗਿਆਨੀ ਦੇ ਵਿਚਾਰ ਵਧੀਆ ਲੱਗੇ
@MiracleMoM__Mrs.ManjinderKaur.
@MiracleMoM__Mrs.ManjinderKaur. 6 часов назад
ਦੇਹਧਾਰੀ ਨੂੰ ਰੱਬ ਦਾ ਦਰਜ਼ਾ ਨਾ ਦੀਓ ਜੀ 🙏 ਵਾਹਿਗੁਰੂ ਜੀ 🙏 ਕਿਹੜੇ ਪਾਸੇ ਨੂੰ ਚੱਲ ਪਈ ਦੁਨੀਆ 😢 ਡਰ ਲੱਗਦਾ ਹੈ ਆ ਸਭ ਸੁਣ ਕੇ 😔😔😔
@JSM-u6b
@JSM-u6b 6 часов назад
ਇਹਨਾਂ ਨੇ ਤਾਂ ਪੰਜ ਸਦੀਆਂ ਦਾ ਵੈਰ ਚੰਗੀ ਤਰ੍ਹਾਂ ਹੀ ਕੱਢ ਛੱਡਿਆ ਸਾਨੂੰ ਸਾਹ ਲੈਣਾ ਵੀ ਦੁੱਬਰ ਕਰ ਦਿੱਤਾ
@JSM-u6b
@JSM-u6b 7 часов назад
ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਜਿਨਾਂ ਦੇ ਅੰਦਰ ਸੈਂਟਰਲ ਲਾਈਯ ਆ ਜਾਵੇ ਉਹ ਕਦੇ ਸਟੇਟ ਬਾਰੇ ਨਹੀਂ ਸੋਚਦੇ ਹੁੰਦੇ ਉਹਨਾਂ ਨੂੰ ਤਾਂ ਆਪਣੀ ਕੁਰਸੀ ਪਿਆਰੀ ਹੁੰਦੀ ਹੈ
@amritpalaujla1265
@amritpalaujla1265 7 часов назад
ਅਸੀਂ ਵੀ ਪੱਕੇ ਸਪੋਟਰ ਸੀ ਆਮ ਪਾਰਟੀ ਦੇ ਪਰ ਬਦਲਾਅ ਦੇ ਚੱਕਰ ਵਿੱਚ ਫਸ ਗਿਆ ਪੰਜਾਬ
@SajjanKhehra-ky1wn
@SajjanKhehra-ky1wn 7 часов назад
ਬਿਲਕੁਲ ਸਹੀ ਕਿਹਾ ਤੁਸੀ ਬਾਈ ਜੀ
@satwinderpanju9049
@satwinderpanju9049 7 часов назад
ਬਦਕਿਸਮਤੀ ਹੈ ਪੰਜਾਬ ਦੀ ਵਧੀਆ ਤੋਂ ਵਧੀਆ ਚੰਗੇ ਤੋਂ ਚੰਗੇ ਬੰਦੇ ਜਿਤਾ ਕੇ ਪਾਵਰਾ ਦੇ ਕੇ ਪੰਜਾਬ ਦੇ ਰਾਖੇ ਬਣਾਉਣੇ ਆ ਅਫਸੋਸ ਕੁਰਸੀਆਂ ਤੇ ਬੈਠਣ ਤੋਂ ਬਾਅਦ ਪੰਜਾਬੀਆਂ ਦੀਆਂ ਆਸਾਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਜਿਹੜੀਆਂ ਉਮੀਦਾਂ ਕਰਕੇ ਜਿਤਾ ਦਿੰਦੇ ਹਾਂ ਉਹ ਸਾਰੀਆਂ ਪਾਣੀ ਵਿੱਚ ਪਾ ਦਿੰਦੇ ਹਨ ਇਹ ਲੀਡਰ ਸਿਆਸਤ ਦਾਨ ਸਿਆਸੀ
@AvtarSingh-uy2vu
@AvtarSingh-uy2vu 7 часов назад
Sachi gal kangrewal te RSS punjab nu barbad karn ge nal Punjab de MLAs
@wajidmohomad8877
@wajidmohomad8877 7 часов назад
I salute you Baba ji bada changa kam kita
@bhajansingh3849
@bhajansingh3849 8 часов назад
Very nice discussion Garg sahib
@rakeshraswanta1312
@rakeshraswanta1312 9 часов назад
ਏਸੇ ਹੰਕਾਰ ਕਰਕੇ ਤਾਂ ਪਰ ਕੁਤਰੇ ਜਾ ਰਹੇ ਨੇ
@rakeshraswanta1312
@rakeshraswanta1312 9 часов назад
ਭਿਖਾਰੀ ਬਨ੍ਹਾ ਤਾਂ ਪੰਜਾਬ ਨੂੰ ਪਿੱਛਲੇ 30 ਸਾਲ ਤੋਂ ਕੱਲੇ ਕੱਲੇ ਦੀ ਕਰਤੂਤ ਦਸੋ