Тёмный

ਇਸ ਘਰ ’ਚ ਹੋਣ ਜਾ ਰਹੀ ਪੰਜਾਬ ਦੀ ਸਭ ਤੋਂ ਖ਼ਾਸ ਲੋਹੜੀ, ਘਰ ’ਚ ਇਕੱਠੀਆਂ ਤਿੰਨ ਧੀਆਂ ਨੇ ਲਿਆ ਸੀ ਜਨਮ 

Hamdard Media Group Canada
Подписаться 1,3 млн
Просмотров 594 тыс.
50% 1

#3CuteBaby #HappyLohri2022 #HappyLohri3CuteBaby
ਇਸ ਘਰ ’ਚ ਹੋਣ ਜਾ ਰਹੀ ਪੰਜਾਬ ਦੀ ਸਭ ਤੋਂ ਖ਼ਾਸ ਲੋਹੜੀ
ਘਰ ’ਚ ਇਕੱਠੀਆਂ ਤਿੰਨ ਧੀਆਂ ਨੇ ਲਿਆ ਸੀ ਜਨਮ
ਪਰਿਵਾਰ ਨੇ ਪਛਾਣ ਲਈ ਬੱਚੀਆਂ ਦੇ ਪੈਰਾਂ ਦੇ ਬੰਨ੍ਹੇ ਖ਼ਾਸ ਧਾਗੇ

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 541   
@daljitvehniwalia2178
@daljitvehniwalia2178 2 года назад
ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ । ਜਿਹਨਾਂ ਘਰ ਤਿੰਨ ਦੇਵੀਆਂ ਆਈਆਂ।
@YG22G
@YG22G 2 года назад
ਲੋਹੜੀ ਧੀਆਂ ਦੀ ਮੁਬਾਰਕ ਹੋਵੇ ਜੀ।
@GurpreetSingh-re6xq
@GurpreetSingh-re6xq 2 года назад
ਬਹੁਤ ਬਹੁਤ ਮੁਬਾਰਕਾਂ ਹੋਣ ਪੂਰੇ ਪਰੀਵਾਰ ਨੂੰ ਤੁਸੀ ਬਹੁਤ ਖੁਸ਼ਕਿਸਮਤ ਹੋ ਜੋ ਤੁਹਾਡੇ ਘਰ ਚ ਧੀਆਂ ਨੇ ਜਨਮ ਲਿਆ ਘਰ ਚ 3 ਦੇਵੀਆਂ ਅਗੀਆ ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ।
@jass2748
@jass2748 2 года назад
Lolz
@JaswinderKaur-oh6zw
@JaswinderKaur-oh6zw 2 года назад
Aa456
@shabajsingh351
@shabajsingh351 2 года назад
@@jass2748 dukh de a teri
@HarjinderSingh-ie4tu
@HarjinderSingh-ie4tu 2 года назад
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਚੜਦੀ ਕਲਾ ਚ ਰੱਖਿਓ
@kindajawandajawanda1068
@kindajawandajawanda1068 2 года назад
ਬਹੁਤ ਬਹੁਤ ਮੁਬਾਰਕਾਂ ਹੋਣ ਜੀ ਧੀਆਂ ਕਰਮਾ ਭਾਗਾਂ ਵਾਲੀਆ ਨੇ ਵਾਹਿਗੁਰੂ ਚੜਦੀ ਕਲ੍ਹਾ ਵਿੱਚ ਰੱਖੇ
@jasvirfarmah7844
@jasvirfarmah7844 2 года назад
ਧੀਆਂ ਕਰਮਾ ਵਾਲੀਆਂ ਕਰੀ ਰੱਬਾ ਇਸ ਪਰਵਾਰ ਦਾ ਹੌਸਲਾ ਵਧਾਈ thanks ਇਸ ਪਰਵਾਰ ਦਾ ਸਬਰ ਸੰਤੋਖ ਵਿੱਚ ਰੱਖੀ ਰੱਬਾ
@h.s.dhaliwal1826
@h.s.dhaliwal1826 2 года назад
ਬਹੁਤ ਬਹੁਤ ਵਧਾਈ ਹੋਵੇ ਜੀ ਰੱਬ ਇਹਨਾਂ ਨੂੰ ਲੰਮੀ ਉਮਰ ਤੇ ਤੰਦਰੁਸਤ ਰੱਖਣ ਜੀ
@jass4375
@jass4375 2 года назад
ਲੰਬੀਆਂ ਉਮਰਾਂ ਹੋਣ,ਖੁਸ਼ ਰਹਿਣ,ਰੱਬ ਕਿਰਪਾ ਕਰੇ ਅਰਦਾਸ ਕਰਦੀ ਹਾਂ 🙏🙏
@nihalonihal
@nihalonihal 2 года назад
ਮੁਬਾਰਕਾਂ ਜੀ ਬਹੁਤ ਬਹੁਤ 🙏🏻🙏🏻
@ssinghevergreenvideo9145
@ssinghevergreenvideo9145 2 года назад
How cute ਪਰਿਵਾਰ ਦੀ ਗੱਲਬਾਤ ਤੋਂ ਪਤਾ ਲਗਦਾ ਸਾਊ ਬੰਦੇ ਘਰ ਦਾ ਮੁਖੀ ਬਹੁਤ ਸ਼ਰੀਫ਼ ਬੰਦਾ
@jagjitsinghsingh119
@jagjitsinghsingh119 2 года назад
🙏ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ ਧੀਆ ਦੀਆ 🙏
@mangatrai89
@mangatrai89 2 года назад
ਰੱਬ ਏਨਾ ਧੀਆਂ ਦੀ ਉਮਰ ਲੰਬੀ ਕਰੇ ਅੱਜ ਕੱਲ ਬਹੁਤ ਘੱਟ ਲੋਕ ਨੇ ਜਿਹੜੇ ਧੀਆਂ ਨੂੰ ਚੰਗਾ ਸਮਜਦੇ ਨੇ ਮੇਰੇ ਦੋਸਤ ਫਿਰੋਜ਼ ਖਾਨ ਨੂੰ ਮੁਬਾਰਕਾਂ ਹਮਦਰਦ ਟੀਵੀ ਦਾ ਰਿਪੋਰਟਰ ਬਣਨ ਲਈ
@jaskarandulay8339
@jaskarandulay8339 2 года назад
ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ 😊😊🙏🙏
@NavjotKaur-nh9cr
@NavjotKaur-nh9cr 2 года назад
ਬਹੁਤ ਬਹੁਤ ਵਧਾਈ ਹੋਵੇ ਪੂਰੇ ਪਰਿਵਾਰ ਨੂੰ🙏🙏
@ManpreetKaur-re6ks
@ManpreetKaur-re6ks 2 года назад
ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਜੀ🤲🏻🌹 ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️ ਵਾਹਿਗੁਰੂ ਜੀ🤲🏻❤️🥰🤗🤗🤗🤗🎉💐🌹🎊🎂🍰🎂🧁🍭🍦🍮🍨🍼🍼🍼🥰🥰❤️❤️🤗
@ramarani2388
@ramarani2388 2 года назад
ਜਿੱਥੇ ਸਾਂਝਾ ਪਰਿਵਾਰ ਹੋਵੇ ਓੱਥੇ ਕੋਈ ਮੁਸ਼ਕਿਲ ਨਹੀਂ ਹੁੰਦੀ।ਤੁਹਾਡੀ ਖੁਸ਼ੀ ਇਹਨਾਂ ਨੂੰ ਵੱਡੀਆਂ ਹੋਇਆ ਵੀ ਬਹੁਤ ਆਤਮ ਵਿਸ਼ਵਾਸ ਦੇਵੇਗੀ।ਬਿਲਕੁਲ ਨਾ ਘਬਰਾਇਓ।ਇਹਨਾਂ ਨਾਲ ਖੁਸ਼ੀਆਂ ਖੇੜੇ ਵਸਨਗੇ
@Eastwestpunjabicooking
@Eastwestpunjabicooking 2 года назад
ਬੇਟੀਆਂ ਆਪਣੇ ਕਰਮ ਆਪ ਲੈ ਕੇ ਆਉਂਦੀਆਂ । ਵਾਹਿਗੁਰੂ ਜੀ ਸੇਹਤ, ਪਿਆਰ ਰਿਜ਼ਕ ਦੁੱਗਣਾ ਦੇਵੇ।
@sakinderboparai3046
@sakinderboparai3046 2 года назад
💖 ਵਾਹੀਗੁਰੂ ਬੇਟੀਅਾਂ ਦਿੰਦਾ ਹੀ ੳੁਸਨੂੰ ਹੈ ਜੋ ਖੁਸ਼ੀ ਖੁਸ਼ੀ ਪਾਲਣਾ ਕਰੇ । ਮਾਰਨ ਵਾਲਿਅਾਂ ਨੂੰ ਤਾਂ ਨਾਂ ਹੀ ਦੇਵੇ ਤਾਂ ਚੰਗਾ ਹੈ ।ਸਰਕਾਰਾਂ ਨੂੰ ਚਾਹੀਦਾ ਹੈ ਕਿ ਲੜਕੀਅਾਂ ਦੀ ਮਾਤਾ ਨੂੰ ਪੈਂਨਸ਼ਨ ਲਾੲੀ ਜਾਵੇ ਜੋ ਬੱਚੀਅਾਂ ਨੂੰ ਚੰਗੀ ਤਰਾਂ ਪਾਲਿਅਾ ਜਾਵੇ ।
@harjinderkaurdhillon7789
@harjinderkaurdhillon7789 2 года назад
ਵਾਹਿਗੁਰੂ ਜੀ ਇਨ੍ਹਾਂ ਧੀਆਂ ਦੀ ਤੇ ਧੀਆਂ ਨੂੰ ਪਾਲਣ ਵਾਲਿਆਂ ਦੀ ਤੰਦਰੁਸਤੀ ਰੱਖਣੀ ਇਜੱਤ ਮਾਨ ਬਖਸ਼ਣਾ ਚੜਦੀ ਕਲਾ ਚ ਰੱਖਣਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਧੀਆਂ ਸੁਖ ਦੇਂਦੀਆਂ ਨੇ ਪੁੱਤੱ ਲਹੂ ਪੀਂਦੇ ਨੇ
@gagandeepsinghbrar983
@gagandeepsinghbrar983 2 года назад
Ok
@babybedi9005
@babybedi9005 2 года назад
P
@jass2748
@jass2748 2 года назад
Kehan dia galla ne.. Bdia dhiaa ne jo jaydad lyi maa baap te case lga dendia.. Ghro bhaj ke maa baap da muh kala krwa dendia Kalyug aa biba.. Dhiya bi bohat khoon pindia Baki lgda tere bapu ne tere dada dadi da bohat khoon pita
@abby.ramgarhia8248
@abby.ramgarhia8248 2 года назад
@@jass2748 aa sara kuj tan munde v karde ghatt koi ni aj de tym ch ...par hale v dheeyan bhot thek ne mundya to...nale kali kudi kade ni bhaj sakdi munda te kudi dowe bhaj de ne ..tan ikko gender nu mada na bolya karo
@jass2748
@jass2748 2 года назад
@@abby.ramgarhia8248 fer mai bi ta ohi kehnda ke dove genders nu bolo Loki ta kuttya wang mundya nu hi bhonki jande.. Dhiya bi ghat nhi bs gal eni ku aa aje ehna nu azadi milni shuru hoyi aa te result ane start bi ho ge.
@sarabjitkaur4424
@sarabjitkaur4424 2 года назад
ਵਾਹਿਗੁਰੂ ਜੀ ਧੰਨ ਸ੍ਰੀ ਰਾਮਦਾਸ ਸਾਹਿਬ ਜੀ ਧੰਨ ਤਿੰਨ ਗੁਣਾ ਰੱਬ ਗੱਪੇ,ਦੇਣੇ ਇਹਨਾਂ ਦੀ,ਕਿਸਮਤ ਰੱਬ ਦੀ,ਸੇਵਾ ਮਾਂ ਦੀ,ਸੇਵਾ ਮਾਂ ਕਿਸਮਤ ਵਾਲੀ ਰੂਹਾਂ ਦੇ ਦਰਸ਼ਨਾਂ ਲਈ ਵਾਹਿਗੁਰੂ ਜੀ ਮਿਹਰਾਂ ਕਰੋ ਜੀ ਬੱਚਿਆਂ ਤੇ ਨੌਜਵਾਨਾਂ ਤੇ ਸ੍ਰੀ ਅਕਾਲ ਪੁਰਖ ਜੀ
@rinkumultani496
@rinkumultani496 2 года назад
ਧੀਆਂ ਮਿੱਠੜੇ ਮੇਵੇ ਰੱਬ ਸਭਨੂੰ ਦੇਵੇ ,,ਧੀ ਹੋਵੇ ਜਾਂ ਪੁੱਤ ਹੋਵੇ ਹੈ ਤਾਂ ਉਸ ਰੱਬ ਦੀ ਦਿੱਤੀ ਹੋਈ ਦਾਤ ,, ਫੇਰ ਵਿਤਕਰਾ ਕਿਉਂ ,ਰੱਬ ਇੱਸ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰੱਖੇ ,,ਜਿਹਨਾਂ ਨੇ ਧੀਆਂ ਦਾ ਸਤਿਕਾਰ ਕੀਤਾ ਹੈ
@harbantsingh1397
@harbantsingh1397 2 года назад
ਧੀਆਂ ਵੀ ਭਾਗਾਂ। ਵਾਲੀਆਂ ਨੂੰ ਮਿਲਿਦੀਆ।ਨੇ
@rinkumultani496
@rinkumultani496 2 года назад
@@harbantsingh1397👍🙏🙏
@harmanpreet5075
@harmanpreet5075 2 года назад
ਲੋਹੜੀ ਤਿੰਨਾ ਧੀਆਂ ਦੀ ਮੁਬਾਰਕ ਹੋਵੇ ਜੀ
@reetshrmashrma7063
@reetshrmashrma7063 2 года назад
ਸੋਚ ਕਿੰਨੀ ਚੰਗੀ ਐ ਕਿਸੇ ਨੂੰ ਧੀ ਨਹੀ ਦਿਤੀ ਸ਼ਾਬਾਸ਼ ਵੀਰੇ
@ramarani2388
@ramarani2388 2 года назад
तीनों देवियों लक्ष्मी,सरस्वती,पार्वती भी तीन देवियां हैं।आपने बड़ी समझदारी।दिखाई कि बेटियां किसिनको नहीं दीं।ये अपनी खुशकिस्मती साथ लेकर आई हैं।अच्छा लगा आपने इनका स्वागत किया।आपको धन्यवाद।
@ManjitChahal16
@ManjitChahal16 2 года назад
ਸੋਈ ਨਾਰ ਸੁਲੱਖਣੀ ਜਿਸ ਪਹਿਲਾਂ ਜਾਈ ਲੱਛਮੀ.. ਵਧਾਈਆਂ ਤੇ ਸ਼ਾਬਾਸ਼ ਤੁਹਾਡੀ ਉਚੀ ਸੋਚ ਨੂੰ
@ManjeetSingh-kt1qg
@ManjeetSingh-kt1qg 2 года назад
ਬਹੁਤ ਬਹੁਤ ਮੁਬਾਰਕਾਂ ਜੀ
@BalwinderSingh-zi1fc
@BalwinderSingh-zi1fc 2 года назад
ਵਾਹਿਗੁਰੂ ਚੜਦੀ ਕਲਾ ਬਖਸ਼ਣ
@sukhjeetmangat9236
@sukhjeetmangat9236 2 года назад
Guru Nanak Ji bless them all 💐💐🎂🎂🇨🇦🇨🇦
@pappysarao5044
@pappysarao5044 2 года назад
ਵਾਹਿਗੁਰੂ ਜੀ ਇਸ ਭੈਣ ਨੂੰ ਖੁਸ਼ ਰੱਖੇ
@ramarani2388
@ramarani2388 2 года назад
ਭਾਗਾਂ ਵਾਲੇ ਹੈ ਜੀ।ਕੁੜੀਆਂ ਨਹੀਂ ਦੇਇਦੀਆਂ ਕਿਸੇ ਨੂੰ।ਬਹੁਤ ਚੰਗ਼ਾ ਲੱਗਾ।
@rajwinderhundal8271
@rajwinderhundal8271 2 года назад
ਬਹੁਤ- ਬਹੁਤ ਵਧਾਈਆਂ ਹੋਣ ਜੀ 🎂🎈🎈 ਪੁੱਤ ਭਾਗਾਂ ਨਾਲ ਤੇ ਧੀਆਂ ਸੋ ਭਾਗਾਂ ਨਾਲ ਮਿਲਦੀਆਂ ਰੱਬ ਨੇ ਸਭ ਦੇ ਕਰਮਾਂ ਵਿੱਚ ਧੀਆਂ ਨਹੀਂ ਲਿੱਖੀਆਂ
@pappysarao5044
@pappysarao5044 2 года назад
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਤਰੱਕੀ ਬਕਸੇ
@parminderkaurkaur9415
@parminderkaurkaur9415 2 года назад
ਅਸੀਂ ਵੀ ਤਿੰਨ ਭੈਣਾਂ ਤੇ ਇੱਕ ਭਰਾ ਅਾ ਸਾਡਾ।ਤੇ ਸਾਡੇ ਮਾ ਪਿਓ ਏਨੇ ਚੰਗੇ।ਸਭ ਲਈ ਹੀ ਚੰਗੇ ਹੁੰਦੇ ਅਾ ਆਪਣੇ ਆਪਣੇ। ਮੰਨੂ ਤਾਂ ਮੇਰਾ ਪਿਓ ਦੇਵਤਾ ਹੀ ਲਗਦਾ।ਕਹਿੰਦੇ ਤੁਸੀੰ ਮੇਰੀਆਂ ਨੀ ਦਸ਼ਮੇਸ਼ ਜੀ ਦੀਆਂ ਹੀ ਧੀਆਂ ਅਾ।ਜੇ ਕਦੇ satthon ਕੋਈ ਗਲਤੀ ਵੀ ਹੋਈ ਲਾਈਫ ਵਿਚ ਤਾਂ ਵੀ ਪਿਆਰ ਨਾਲ ਸਮਝਾਇਆ। ਦਸ਼ਮੇਸ਼ ਪਿਤਾ ਜੀ ਦਾ ਬਹੁਤ ਬਹੁਤ shukar ਸਾਨੂੰ ਇਹੋ ਜਿਹੇ ਮਾ ਬਾਪ ਮਿਲੇ🤗
@kuldipkaurkalsi923
@kuldipkaurkalsi923 2 года назад
ਵਹਿਗੁਰੁ ਸਤਿਨਾਮ ਬਹੁਤ ਖੁਸ਼ੀ ਹੋਈ ਲੋਹੜੀ ਪਿਕਚਰ ਜਰੁਰ ਪਾਏਉ ਇਹਨਾ ਦੇ ਕੀ ਨਾਮ ਹੇ ਕੁਦਰਤ ਦੇ ਰੰਗ ਹੇ ਬਹੁਤ ੍ਹੀ ਸੁਹਣੀਆ ਲਗਦੀਆ ਹੇ ਇਹਨਾ ਦੀ ਗੋਰਮਿਟ ਨੁ ਜਰੁਰ ਮਦਦ ਕੀਤੀ ਜਾਵੇ ਕਿਉ ਕਿ ਵਾਹਰਲੀਆ ਕੰਨਟਰੀਆ ਵਿਚ ਬੱਚਿਆ ਨੁ ਬੇਨੀਫੇਟ ਮੇਲਦਾ ਹੇ ਇਹਨਾ ਨੁ ਵੀ ਦਿਤਾ ਜਾਵੇ ਬਹੁਤ ਬਹੁਤ ਪਿਆਰ ਸਤਿਨਾਮ ਵਾਹਿਗੁਰੂ
@baljitjaguuvarpal9105
@baljitjaguuvarpal9105 2 года назад
ਹੇ ਪ੍ਰਮਾਤਮਾ ਇਹਨਾਂ ਬੱਚਿਆਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ । ਤੰਦਰੁਸਤੀ ਬਖ਼ਸ਼ਣਾ । ਅਤੇ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ।
@gobindsingh2450
@gobindsingh2450 2 года назад
ਬਹੁਤ ਬਹੁਤ ਮੁਬਾਰਕਾ ਧੀਆਂ ਕਰਮਾ ਵਾਲਿਆਂ ਨੂੰ ਹੀ ਮਲਦੀਆਂ ਹਨ
@J.N.k.punjabitv67
@J.N.k.punjabitv67 2 года назад
ਬਾਬੇ ਨਾਨਕ ਦੀ ਕਿਰਪਾ ਨਾਲ ਇਹ ਪਰਿਵਾਰ ਬਹੁਤ ਹੀ ਭਾਗਾਂ ਵਾਲਾ ਹੈ ਬਾਬਾ ਨਾਨਕ ਇਸ ਪਰਿਵਾਰ ਤੇ ਆਪਣਾਂ ਮਿਹਰ ਭਰਿਆ ਹੱਥ ਸਦਾ ਬਣਾਈਂ ਰੱਖਣ
@ravinderpalsingh7836
@ravinderpalsingh7836 2 года назад
,ਬਹੁਤ ਹੀ ਵਧੀਆ ਪਰਿਵਾਰ ਹੈ
@jagtarsinghsangojla3205
@jagtarsinghsangojla3205 2 года назад
ਵਾਹਿਗੁਰੂ ਜੀ ਬਹੁਤ ਵਧੀਆ ਪਰਵਾਰਿਕ ਮਹੌਲ ਆ ਜੀ ਬੱਚੀਆਂ ਨੂੰ ਜਨਮ ਦੇ ਕੇ ਮਾਂ ਤੇ ਬਾਕੀ ਪਰਵਾਰਿਕ ਮੈਂਬਰ ਬਹੁਤ ਖੁਸ਼ ਨਜ਼ਰ ਆ ਰਹੇ ਹਨ ਵਾਹਿਗੁਰੂ ਜੀ ਇਹਨਾਂ ਬੱਚਿਆਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ ਜੀ
@bksashi2149
@bksashi2149 2 года назад
3 ਧੀਆਂ ਨਹੀਂ ਦੇਵੀਆਂ ਨੇ ਜਨਮ ਲਿਆ ਹੈ happy ਲੋਹੜੀ all your family 👍👍
@MonuHdstudio
@MonuHdstudio 2 года назад
ਵਾਹਿਗੁਰੂ ਖੁਸ਼ ਰੱਖੇ ਪਰਿਵਾਰ ਨੂੰ. ਵਧਾਈ ਹੋਵੇ ਪੂਰੇ ਪਰਿਵਾਰ ਨੂੰ
@parwinderkaur6005
@parwinderkaur6005 2 года назад
ਬਹੁਤ ਬਹੁਤ ਵਧਾਈ ਹੋਵੇ ਵੀਰ ਜੀ ਸਾਰੇ ਪਰਿਵਾਰ ਨੂੰ..... ਰੱਬ ਪਰਿਵਾਰ ਨੂੰ ਚੜ੍ਹਦੀ ਕਲਾਂ ਬਖਸ਼ੇ 🙏🙏
@preetkaur7715
@preetkaur7715 2 года назад
Waheguru ji dheeya nu har khushi bakshan bhot bhot mubarka pariwar nu so cute 🥰🥰🥰 dolls
@amarjitkaur5313
@amarjitkaur5313 2 года назад
ਬਹੁਤ ਬਹੁਤ ਮੁਬਾਰਕ ਜੀ God bless u ਵਾਹਿਗੁਰੂ Ehna ਨੂੰ ਹਮੇਸ਼ਾ ਖੁਸ਼ ਰੱਖੇ
@surjansingh5913
@surjansingh5913 2 года назад
ਤਿੰਨਾ ਧੀਆਂ ਤੇ ਮਿਹਰ ਭਰਿਆ ਹੱਥ ਰੱਖਿਓ ਵਾਹਿਗੁਰੂ ਜੀਓ
@kulwantkaur228
@kulwantkaur228 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kaursbenevolent8689
@kaursbenevolent8689 2 года назад
🙏ਵਾਹਿਗੁਰੂ ਦੀਆਂ ਨਿਆਮਤਾਂ ਨੇ। ਭਾਗਾਂ ਵਾਲਿਆਂ ਨੂੰ ਹੀ ਪਰਮਾਤਮਾ ਜਿੰਮੇਦਾਰੀ ਸੌਂਪਦਾ ਹੈ। ਪਰਮਾਤਮਾ, ਜਿੰਮੇਵਾਰੀ ਨਿਭਾਉਣ ਲਈ ਲੰਬੀ ਉਮਰ, ਕਰਮ ਤੇ ਬਲ ਬਕਸ਼ੇ।🙏
@ParamjitSingh-vh4yw
@ParamjitSingh-vh4yw 2 года назад
ਪਰਮਾਤਮਾ ਮੇਹਰ ਰੱਖੇ ਪਰਵਾਰ ਤੇ ਵਾਹਿਗੁਰੂ ਭਲਾ ਕਰੇ
@Winyourself1977
@Winyourself1977 2 года назад
ਉਹ ਵਿਹੜਾ ਭਾਗਾਂ ਵਾਲਾ ਜਿਸ ਘਰ ਜੰਮੀਆ ਧੀਆ ਵਿਹੜੇ ਦੀ ਰੋਣਕ ਹੁੰਦੀਆਂ ਨੇ ਧੀਆ ਤੇ ਧਰੇਕਾ ਜਿਨ੍ਹਾਂ ਘਰਾਂ ਵਿੱਚ ਧੀਆ ਦਾ ਸਤਿਕਾਰ ਕੀਤਾ ਜਾਂਦਾ ਉਹਨਾ ਘਰਾਂ ਨੇ ਬਹੁਤ ਜਿਆਦਾ ਤਰੱਕੀ ਕੀਤੀ ਹੈ ਬਾਬੇ ਨਾਨਕ ਜੀ ਦਾ ਫੁਰਮਾਨ ਹੈ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਨ
@pappysarao5044
@pappysarao5044 2 года назад
ਵਾਹਿਗੁਰੂ ਜੀ ਧੀਆ ਨੂੰ ਲੰਬੀ ਉਮਰ ਦੇਵੇ ਖੁਸ਼ ਰੱਖੇ ਵਾਹਿਗੁਰੂ ਜੀ
@sunaina5488
@sunaina5488 2 года назад
ਵੀਰ ਜੀ ਸਤਿ ਸ੍ਰੀ ਅਕਾਲ ਆਪ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਆਪ ਦੇ ਘਰ ਤਿੰਨ ਦੇਵੀਆਂ ਸਰਸਵਤੀ ਲਕਸ਼ਮੀ ਪਾਰਵਤੀ ਆਪ ਬੜੇ ਹੀ ਭਾਗਾਂ ਵਾਲੇ ਹੋ ਜਿਨ੍ਹਾਂ ਦੇ ਘਰ ਦੇਵੀਆਂ ਨੇ ਜਨਮ ਲਿਆ ਪਰਮਾਤਮਾ ਆਪ ਦੇ ਪਰਿਵਾਰ ਨੂੰ ਸਦਾ ਸੁਖੀ ਰੱਖੇ 👍😮🙏
@babbusingh3683
@babbusingh3683 2 года назад
ਮੈਂ ਸੁਣਿਆ ਜਿਸ ਕਰ ਧੀਆਂ ਹੁੰਦੀਆਂ ਨੇ ਉਹ ਬਾਬਲ ਰਾਜਾ ਹੁੰਦਾ ਹੈ
@kaurnavu8250
@kaurnavu8250 2 года назад
ਵਾਹਿਗੁਰੂ ਜੀ ਹਮੇਸ਼ਾ ਮਹਿਰ ਭਰਿਆ ਹੱਥ ਰੱਖਣਾ ਧੀਆਂ ਤੇ🙏🙏
@karan_phagwara
@karan_phagwara 2 года назад
ਬਹੁਤ ਬਹੁਤ ਮੁਬਾਰਕਾਂ ਜੀ. ਧੀਆਂ ਕਰਮਾਂ ਵਾਲੀਆਂ ਹੁੰਦੀਆਂ. ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਇਸ ਪਰਿਵਾਰ ਨੂੰ 🙏🙏🙏🙏
@gurmeetkaur1216
@gurmeetkaur1216 2 года назад
Happy.lorhi.waheguruji.ana.bachye.no.thik.tak.rko
@satwinderkaur1096
@satwinderkaur1096 2 года назад
ਵਹਿਗੂਰ ਜੀ ਦੀ ਦਾਤ ਹੈ। ਮਾਤਾ ਪਿਤਾ ਜੀ ਤੰਦਰੁਸਤੀ ਰਖਣੀ ਜੀ।
@agamveersingh1710
@agamveersingh1710 2 года назад
ਵਾਹਿਗੁਰੂ ਬੱਚੀਆ ਨੂੰ ਹਮੇਸ਼ਾ ਖੁਸ਼ ਰੱਖੇ
@maluksingh5489
@maluksingh5489 2 года назад
ਵਧਾਈਆਂ ਹੋਣ ਜੀ ਸਤਸ੍ਰੀਆਕਾਲ ਮਲੂਕ ਸਿੰਘ ਪਿੰਡ ਲੁਹਾਰਾ ਨੇੜੇ ਮੰਡੀ ਡੱਬਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਬਲਾਕ ਲੰਬੀ ਹਲਕਾ ਲੰਬੀ
@prwinderkaur285
@prwinderkaur285 2 года назад
Waheguru ji bless you 👏
@sarupsingh7610
@sarupsingh7610 2 года назад
Waheguru parivar nu hamesha chad di kala vich rakhi
@sukhwinderasi473
@sukhwinderasi473 2 года назад
ਸੱਚਮੁੱਚ ਧੀਆਂ ਦੀ ਦਾਤ ਵੀ ਕਿਸਮਤ ਵਾਲਿਆਂ ਨੂੰ ਮਿਲਦੀ ਹੈ। ਮੇਰੇ ਕੋਈ ਧੀ ਨਹੀ ਹੈ।
@bsingh1310
@bsingh1310 2 года назад
ਬਹੁਤ ਵਧੀਆ ਜੀ ਧੀਆਂ ਨੂੰ ਵੀ ਬਰਾਬਰ ਸਤਿਕਾਰ ਮਿਲਣਾ ਚਾਹੀਦਾ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@punjaab1001
@punjaab1001 2 года назад
ਸਾਰੇ ਪਰਿਵਾਰ ਨੂੰ ਇਹਨਾ ਦੀ ਸੋਚ ਨੂੰ ਦਿਲੋਂ ਸਲਾਮ 🙏
@Zindiable
@Zindiable 2 года назад
Heartiest congratulations. God bless you all
@SandeepKaur-mn1ze
@SandeepKaur-mn1ze 2 года назад
ਧੀਆਂ ਅਤੇ ਧਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ 🤷‍♀️🤷‍♀️🤷‍♀️🤷‍♀️
@kawaljeetkaur2005
@kawaljeetkaur2005 2 года назад
So sweet 😍 god bless u putt ji 🥰👌👌
@kaurmanjitkaurmanjit4382
@kaurmanjitkaurmanjit4382 2 года назад
bhut bhut mubarka bhaji nd dii ji....wheguru ji mehr krn😘😘😘😘💛💛💛💛💛💛💛💛💛💛💛💛💛💛💛💛💛💛
@sahilmattu2348
@sahilmattu2348 2 года назад
ਚੱਲੀ ਸੀ ਐਮ ਪੰਜਾਬ ਨੂੰ ਇਹਨਾਂ ਬੱਚਿਆਂ ਨੂੰ ਲੋੜੀਦੀ ਹੈਲਪ ਕਰਨੀ ਚਾਹੀਦੀ ਹੈ ਪੈਸਾ ਦੇਣਾ ਚਾਹੀਦਾ
@aulakhsingh2592
@aulakhsingh2592 2 года назад
ਚੰਨੀ ਸੀ ਅੈਮ ਵਾिਕਅਾ ਹੀ ਚॅਲੀ ਸੀ ਅੈਮ ਹੋ िਗਅਾ
@jalanderiamunda5809
@jalanderiamunda5809 2 года назад
Bhut bhut vadhaiya g waheguru bless you cutei putraa.nu🙏🙏
@BALJEET929
@BALJEET929 Год назад
Rab khush rakhe dheeaa nu 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harjitsandhumudkimudki3352
@harjitsandhumudkimudki3352 2 года назад
ਬਹੁਤ ਬਹੁਤ ਮੁਬਾਰਕਾ ਆਟੀ ਜੀ ਮੈ ਬਹੁਤ ਖੁਸ ਹਾ I love U ,ਮੇਰੀਆ ਧੀਆ😘😘😘🥰🥰🥰
@rajabrar7879
@rajabrar7879 2 года назад
ਬਹੁਤ ਬਹੁਤ ਵਧਾਈਆ ਜੀ
@luckysingh492
@luckysingh492 2 года назад
Mubarkha family nu bahut bahut kuriya changiya munde nalo
@SUKHDEVSINGH-gv1ns
@SUKHDEVSINGH-gv1ns 2 года назад
ਬਹੁਤ ਬਹੁਤ ਮੁਬਾਰਕਬਾਦ ਸਭ ਪਰਿਵਾਰ ਨੂੰ ਧੀਆਂ ਨੂੰ ਪੁੱਤ ਸਮਝ ਕੇ ਈ ਪੜ੍ਹਾਓ ਫੇਰ ਚਾਹੇ ਧੀਆਂ ਨੂੰ DC ਬਣਾਓ ਅਸੰਭਵ ਕੁਝ ਨਹੀਂ ਕਰਕੇ ਵੇਖਿਓ ਵਾਹਿਗੁਰੂ ਮੇਹਰ ਕਰਨਗੇ।
@kulveerkaurnagra1630
@kulveerkaurnagra1630 2 года назад
12.3.2010 ਨੂੰ ਸਾਡੇ ਘਰੇ ਵੀ ਜੁੜਵਾ ਕੁੜੀਆਂ ਜੰਮੀਆਂ ਨੇ ਜੀ ਬਹੁਤ ਭਾਗਾਂ ਵਾਲੀਆਂ ਨੇ 12.10.2011 ਨੂੰ ਮੁੰਡਾ ਹੋਇਆ
@harjitkaur6977
@harjitkaur6977 2 года назад
Oh very nice
@godlovers6547
@godlovers6547 2 года назад
Nyc g Waheguru g mehar krn
@हरदेवसिंहहरदेवसिंह-ब8च
कुलवीर नागरा जी सच्चे पातशाह जी चढदी कला बिच रखन तंदरुस्ती बख्शे जी खुश ते सुखी रहो जी
@kulveerkaurnagra1630
@kulveerkaurnagra1630 2 года назад
@@हरदेवसिंहहरदेवसिंह-ब8च 🙏
@anmolbrar3598
@anmolbrar3598 2 года назад
Waheguru ji chadi klla vich Rakhen ees parvaar nu 🙏🙏🙏 🥰🥰
@BaljitSingh-xm6gs
@BaljitSingh-xm6gs 2 года назад
ਵਾਹਿਗੁਰੂ ਮੇਹਰ ਕਰੇ🤗
@simranhanda5738
@simranhanda5738 2 года назад
May God bless them all❤️❤️❤️❤️❤️❤️❤️❤️❤️❤️...........
@sumanlata6553
@sumanlata6553 Год назад
God bless you parents and baby girls
@mehra6889
@mehra6889 2 года назад
ਧੀਆ ਆਪਣੇ ਕਰਮ ਆਪਣੇ ਨਾਲ ਲੈਕੇ ਆਊਦੀਆ ਨੇ ਜਿਸ ਘਰ ਧੀ ਹੋਵੇ ਰੱਬ ਦੀ ਮੇਹਰ ਰਹਦੀ ਹੈ ਊਸ ਘਰ
@sapankumar8651
@sapankumar8651 2 года назад
Congratulations bhai Saab ji.
@gurmeshbanwait98
@gurmeshbanwait98 2 года назад
Vdhai ਜੀ ਧੀਆਂ ਦੀ ਲੋਹੜੀ v mnao ji bachian Dee kismat uhna de nal ।mereian v teen potian hn ji Tina Dee lohri v manai ji ik aath saal Dee duuji ੬ saal Dee teesri ੪ saal ji bhut ਪਿਆਰਿਆਂ ਬੱਚਿਆਂ ਜੀ ।ਵਹੇ ਗੁਰੂ ਦੀ ਦਾਤ a ji
@araciai5478
@araciai5478 2 года назад
God bless this family. What a beautiful family. Hid bless you all. ❤️❤️❤️
@JasvirSingh-xc5fy
@JasvirSingh-xc5fy 2 года назад
Waheguru kirpa kre ji congratulations so sweet love u put
@malkeetsingh6723
@malkeetsingh6723 2 года назад
Bahut bahut vidiya ji main vi 2 Betiya Da pitha ha main Army c ha 🙏🙏🙏👍
@rupinderbrar888
@rupinderbrar888 2 года назад
Parmatma tuhanu sare parivar nu tundrusti bakhshey.
@malkitsingh4346
@malkitsingh4346 2 года назад
ਵਾਹਿਗੁਰੂ ਜੀ
@sharanjhutty3180
@sharanjhutty3180 2 года назад
Congratulations waheguru ji mehar karan ji sab te.🙏🙏🙏🙏🙏
@satwindersingh6862
@satwindersingh6862 2 года назад
Haye rabba oe edda ਕਹਿਰ 😥😥 ਇਕ ਮੁੰਡਾ v de dinda
@soniyasharma7418
@soniyasharma7418 2 года назад
Bhut bhut congratulations ji....god bless sweets dolls
@harjitsandhumudkimudki3352
@harjitsandhumudkimudki3352 2 года назад
ਮੇਰੇ ਕੋਲ ਵੀ ਇੱਕ ਧੀ ਹੈ ਮੇਰੇ ਕੋਲ ਜਦੋ ਹੋਈਆ ਤਾ ਮੈ ਵੀ ਬਹੁਤ ਖੁਸ਼ ਸੀ ਮੈਨੂੰ ਬਹੁਤ ਖੁਸ਼ ਹਾ🥰🥰 ਤਹਾਡੀ ਆ ਤਿੰਨ ਧੀ ਆ ਤੋ ਰੱਬ ਖੁਸ਼ ਰੱਖੇ ਇੰਨਾ ਤਿੰਨੇ ਧੀਆ ਨੂੰ
@amanu8775
@amanu8775 2 года назад
Congratulations WMK🙏🙏
@lovepreetlovepreetkaur6777
@lovepreetlovepreetkaur6777 2 года назад
Happy lohri sweet dolls Waheguru ji🙏🙏 humesa khush rakhn nd Mehr paryea hath rakhn😘😘😘😘😘
@singhbaghel3152
@singhbaghel3152 2 года назад
your daughter's are our daughters Waheguru always bless us all
@gurwinderkaurmattu4709
@gurwinderkaurmattu4709 2 года назад
Congratulations 🤩🎉❤️... Bhut Bhut Mubaraka Gg is pariwar nu. 🥰Rab Gg ehna nu Khush rakhe 😍😍🙏🤗
@kamaljitkaur5322
@kamaljitkaur5322 2 года назад
Waheguru ji chardikala bakshan🙏
@gurnoorjohal5053
@gurnoorjohal5053 2 года назад
God bless u beta
@harvinderpappu3687
@harvinderpappu3687 2 года назад
Waheguru ji waheguru ji waheguru ji waheguru ji waheguru ji
@mithanlalka7922
@mithanlalka7922 2 года назад
Dhiayan misri daliya ne proud of father and mother
@kaursbenevolent8689
@kaursbenevolent8689 2 года назад
ਪਰਮਾਤਮਾ ਮੇਹਰ ਕਰੇ ਪਰਿਵਾਰ ਤੇ
@rozyrozy297
@rozyrozy297 2 года назад
Waheguru ji hamesha khush rakhe🤗🤗🤗🤗
Далее
НЮША РОЖАЕТ?
00:17
Просмотров 858 тыс.