Тёмный

ਦੇਖੋ ਖੇਡਣ ਦੀ ਉਮਰ ‘ਚ ਕਿਹੜੇ ਹਾਲਾਤਾਂ 'ਚ ਭੈਣ-ਭਰਾ ਇਕੱਲਿਆਂ ਹੀ ਕਰ ਰਹੇ ਗੁਜ਼ਾਰਾ 

Rozana Spokesman
Подписаться 1,7 млн
Просмотров 311 тыс.
50% 1

Rozana Spokesman is Punjab's number one RU-vid news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Опубликовано:

 

31 июл 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 873   
@RozanaSpokesmanOfficial
@RozanaSpokesmanOfficial 3 года назад
26 ਜਨਵਰੀ ਲਾਲ ਕਿਲ੍ਹੇ ਦੀ ਘਟਨਾ ’ਤੇ ਪਹਿਲੀ ਵਾਰ ਖੁੱਲ੍ਹਕੇ ਬੋਲਿਆ ਦੀਪ ਸਿੱਧੂ ਜਿਹੜੀ ਮਾਰ-ਕੁੱਟ ਹੋਈ ਉਸ ਦੀ ਪੂਰੀ ਤਰ੍ਹਾਂ ਦਿੱਲੀ ਪੁਲਿਸ ਆ ਜਿੰਮੇਵਾਰ ru-vid.com/video/%D0%B2%D0%B8%D0%B4%D0%B5%D0%BE-v3ou7nce0aQ.html
@hardeepmannavolgs2309
@hardeepmannavolgs2309 3 года назад
Veer aj rowa ta ena bachia ni
@ashrafqureshi9796
@ashrafqureshi9796 3 года назад
ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਪਰਿਵਾਰ ਨਾਲ ਖੜ੍ਹੇ ਹਨ
@palwindersingh3731
@palwindersingh3731 3 года назад
Mann ro riha hai. Saddian sarkaara ki kar rahian ne?? Bhut dukh ho riha hai .
@wrongbuthonestsanatnihuman9148
@wrongbuthonestsanatnihuman9148 3 года назад
@@palwindersingh3731 Te Panchayat, Pind Wale Ki Kr Rahe Ne, Sarpanch 3000 Rs Pension Sarkaari Lagwa Sakda Dona Nu...
@Samreet9689
@Samreet9689 3 года назад
Veer es bacheya nu tuci jagat ram baba ji de Dere te Chad aao os dere te koi dar ni ji buht care Hoi gi
@Samreet9689
@Samreet9689 3 года назад
Othe veer ji bachi da ta buht care Hou gi
@Samreet9689
@Samreet9689 3 года назад
Eh dera ji paneyaliya pind ch aa tuci aap v dekh k aaeo veer ji
@goluramewalia2492
@goluramewalia2492 3 года назад
ਰੁਹ ਕੰਬ ਗਈ ਯਾਰ 🥺 ਮਾਮੇ ਦੀ ਕਰਤੂਤ ਦੇਖਲੋ ਬੱਚਿਆ ਦੇ ਪੇਸੈ ਵੀ ਰੱਖ ਲਏ
@jesss2450
@jesss2450 3 года назад
ਕੱਨਸ ਮਾਮਾ
@goluramewalia2492
@goluramewalia2492 3 года назад
@@jesss2450 hmm
@jw_dress_material
@jw_dress_material 3 года назад
👉🏻 ਦੁਖ ਮੇ ਸਿਮਰਨ ਸਭ ਕਰੈ,ਸੁਖ ਮੇ ਕਰੈ ਨਾ ਕੋਏ। ਜੋ ਸੁਖ ਮੇ ਸਿਮਰਨ ਕਰੈ,ਦੁਖ ਕਾਹੈ ਕੋ ਹੋਏ॥
@prabjit7425
@prabjit7425 3 года назад
ਜਿਹਨਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਹੈ, ਉਹ ਖਜਾਨੇ ਸਦਾ ਭਰਪੂਰ ਰਹਿਣ 🤲🙏 ।
@ranvirnagra
@ranvirnagra 3 года назад
ਵਾਹਿਗੁਰੂ ਅਜਿਹੇ ਖਜਾਨੇ ਸਦਾ ਭਰਭੂਰ ਰੱਖਣ।
@lnderdhullar
@lnderdhullar 3 года назад
💯💯
@gaganchahal9653
@gaganchahal9653 2 года назад
🙏🙏🙏🙏💞💞💞💞
@rajdeepbhol8780
@rajdeepbhol8780 3 года назад
ਹੁਣ ਰਿਸ਼ਤੇਦਾਰਾਂ ਨੂੰ ਇਹਨਾਂ ਬੱਚਿਆਂ ਤੋਂ ਦੂਰ ਰੱਖਿਆ ਜਾਵੇ
@heavyrain9735
@heavyrain9735 3 года назад
Bilkul sahi gal a g
@amandeepkaur8439
@amandeepkaur8439 3 года назад
Shi keha Veer ji
@deepaksinghharry8657
@deepaksinghharry8657 3 года назад
Shi kha
@palisummen
@palisummen 3 года назад
Hanji
@gaganchahal9653
@gaganchahal9653 2 года назад
Sahi kiha 22g 🙏
@charnjitsingh624
@charnjitsingh624 3 года назад
ਰੱਬਾ ਮਾਂ ਬਾਪ ਤੋਂ ਬਿਨਾਂ ਜਿੰਗਗੀ ਅਧੂਰੀ ਆ
@sssahibsingh8487
@sssahibsingh8487 3 года назад
ਦਾਤਾ ਹਰ ਘਰ ਸੁੱਖ ਰੱਖੀ🙏🙏
@didarsingh3863
@didarsingh3863 3 года назад
ਵਾਹਿਗੁਰੂ ਜੀ ਸਭ ਪਰਿਵਾਰ ਉੱਤੇ ਮੇਹਰ ਭਰਿਆ ਹੱਥ ਰੱਖੋ ਜੀ
@NarinderSingh-vd2bh
@NarinderSingh-vd2bh 3 года назад
Mainu ta lagda daata hai hi nai 😞
@SukhwinderSingh-uo9yh
@SukhwinderSingh-uo9yh 3 года назад
@@NarinderSingh-vd2bh sahi gal veer g
@lnderdhullar
@lnderdhullar 3 года назад
💯💯
@AmanpreetKaur-ww8bb
@AmanpreetKaur-ww8bb 3 года назад
ਏਨੇ ਦੇ ਮਾਮੇ ਤੇ ਕਰਵਾਈ ਜਰੂਰ ਕਰਵਾਉਣਾ ਸ਼ਰਮ ਨਹੀਂ ਉਨੂੰ ਮਾਸੂਮ ਬੱਚੇ ਨੇ ਵਿਚਾਰੇ ........ਰੋਣਾ ਆ ਗਿਆ ਵੇਖ ਕੇ ਦੋਨਾਂ ਨੂੰ 😭😭😭😭
@jaskaran5914
@jaskaran5914 3 года назад
ਵਾਹਿਗੂਰੂ ਜੀ ਕਿੰਨੈ ਸੋਹਣੈ ਬੱਚੈ ਨੈ ਰੱਬਾ ਇਹਣਾ ਨੂੰ ਹਰ ਖੂਸੀ ਬਕਸੀ ਪੰਤਰਕਾਰਾ ਵੀਰਾ ਵੱਡੀ ਊਮਰ ਹੋਵੈ ਜਿਹੜੈ ਬੈ ਸਹਾਰ ਨੂੰ ਅੱਗੈ ਲੈ ਕੈ ਆਏ
@BadBoy-vh8bi
@BadBoy-vh8bi 3 года назад
ਅਰਦਾਸ ਕਲੱਬ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ ਜਾ ਰਿਹਾ, ਪਰਮਾਤਮਾ ਬਲ ਬਖਸ਼ੇ ਵੀਰਾਂ ਨੂੰ
@AvtarSingh-mr3zs
@AvtarSingh-mr3zs 3 года назад
ਬੱਚਿਆ ਦੀ ਪੜਾਈ ਜ਼ਰੂਰ ਚਾਲੂ ਰੱਖਿਓ ਜੀ 👏👏
@navkaur2703
@navkaur2703 3 года назад
ਬੱਚਿਆਂ ਨੂੰ ਅਲੱਗ ਨਾ ਕੀਤਾ ਜਾਵੇ ।ਜੇਕਰ ਕੋਈ ਇਹਨਾਂ ਬੱਚਿਆਂ ਨੂੰ ਗੋਦ ਲੈਂਦਾ ਹੈ, ਤਾਂ ਦੋਵਾਂ ਭੈਣ ਭਰਾ ਨੂੰ ਇਕੱਠੇ ਰੱਖਿਆ ਜਾਵੇ ।
@harpreetsidhu4680
@harpreetsidhu4680 3 года назад
Hnji bilkul
@palwinderwahegurujikumar6972
@palwinderwahegurujikumar6972 3 года назад
Hanji thik a
@pardeeppassi8385
@pardeeppassi8385 3 года назад
ਵੀਰੇ ਗਰੀਬ ਦਾ ਕੋਈ ਰਿਸ਼ਤੇਦਾਰ ਨਹੀ ਹੁੰਦਾ, ਤੁਹਾਡਾ ਧੰਨਵਾਦ ਹੈ, ਮਕਾਨ ਬਣਾਕੇ ਪੁੰਨ ਖਟ ਲੳ,
@Ranjeet_Mehra
@Ranjeet_Mehra 3 года назад
ਘਰ ਬਣਨ ਤੋਂ ਬਾਦ ਵੀ ਵੀਡੀਉ ਜਰੂਰ ਪਾਇਉ
@sunnyjassal1937
@sunnyjassal1937 3 года назад
ਬਿਲਕੁਲ
@saathisaathi3178
@saathisaathi3178 3 года назад
Hji a v shi a... Pta v lgna chahida v jo mission c oh complete ho chukeya ja only gallan hi ne
@Jasvirkaur-pf8qk
@Jasvirkaur-pf8qk 3 года назад
Bilkul
@Ranjeet_Mehra
@Ranjeet_Mehra 3 года назад
@@sunnyjassal1937 ਹਾਜੀ ਬਾਈ
@Ranjeet_Mehra
@Ranjeet_Mehra 3 года назад
@@saathisaathi3178 @Saathi Saathi3 ਹਾਂਜੀ ਬਾਈ ਮੈਂ ਤਾਂ ਕਿਹਾ ਕਹਿੰਦਾ ਪੈਸੇ ਭੇਜਣੇ ਬੰਦ ਕਰਦੋ ਕੀ ਪਤਾ ਬਣਾ ਕੇ ਦੇਣ ਜਾ ਨਾ ਬੱਚੇ ਤਾਂ ਹੈ ਵਿਚਾਰੇ
@dharmsingh8001
@dharmsingh8001 3 года назад
ਧੀ ਰਾਣੀ ਨੇ ਲੂਣ ਮਿਰਚ ਹਲਦੀ ਵਰਤਣ ਵਾਲੀਆਂ ਚੀਜਾ ਭਰਾਵੋ ਰੋਣਾ ਆ ਗਿਆ ਰੱਬਾ ਤਦਰੁਸਤੀ ਬਖਸੀ
@garrysmith5445
@garrysmith5445 3 года назад
Sachi ah kini Rabbi rooh ah
@professionalgamers6111
@professionalgamers6111 3 года назад
😭😭😭😭😭😭😭😭😭😭
@suchayaarsadiq6751
@suchayaarsadiq6751 3 года назад
ਬਹੁਤ ਵਧੀਆ ਕੀਤਾ ਵੀਰਾਂ ਨੇ
@vickydhami2056
@vickydhami2056 3 года назад
ਵਾਹਿਗੁਰੂ ਕਿਰਪਾ ਕਰੇ ਇਨ੍ਹਾਂ ਬੱਚਿਆਂ ਤੇ
@satnamkaur8362
@satnamkaur8362 3 года назад
ਵਾਇਰਲ ਹੋਣ ਤੋਂ ਬਾਦ ਬਚਿਆਂ ਦਾ ਹੁਣ ਜਿਆਦਾ ਖਿਆਲ ਰਖਣਾ ਪੈਣਾ , ਹੁਣ ਸਾਰੀ ਦੁਨੀਆ ਨੂੰ ਪਤਾ ਲਗ ਗਿਆ ਕਿ ਬੱਚੇ ਕੱਲੇ ਹੈ
@NavjotKaur-lw8dt
@NavjotKaur-lw8dt 3 года назад
💯
@HarjinderSingh-ft1pn
@HarjinderSingh-ft1pn 3 года назад
Sahi gall a
@Jasvirkaur-pf8qk
@Jasvirkaur-pf8qk 3 года назад
💯
@maansaab1453
@maansaab1453 3 года назад
Shi keha bhra
@ravinderkaurbhogal5569
@ravinderkaurbhogal5569 3 года назад
Ryt
@rajdeepbhol8780
@rajdeepbhol8780 3 года назад
ਵਾਹਿਗੁਰੂ ਜੀ ਨੇ ਹੁਣ ਸੁਣ ਲਈ ਇਹਨਾਂ ਬੱਚਿਆਂ ਦੀ।
@amarjitsidhu2135
@amarjitsidhu2135 3 года назад
ਇੱਨਾ ਕੋਲ ਇੱਕ ਸਿਆਣੀ ਬੈਬੈ ਦੀ ਡਿਊਟੀ ਲਾਈ ਜਾਵੈ ਜੋ ਘਰ ਦਾ ਕੰਮ ਕਰੈ ਧਨਵਾਦ ਵੀਰਾਂ ਦਾ🙏🙏
@herasingh6723
@herasingh6723 3 года назад
ਸਰ ਰਿਸ਼ਤੇਦਾਰ ਅਮੀਰਾਂ ਦੇ ਹੁੰਦੇ ਨੇ ਗਰੀਬ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਵਾਹਿਗੁਰੂ ਇਹਨਾਂ ਨੂੰ ਰਾਜੀ ਖੁਸ਼ੀ ਰੱਖੇ
@jaswinderkour672
@jaswinderkour672 3 года назад
ਕਿੰਨੇ ਸੋਹਣੇ ਬੱਚੇ ਪਰ ਕਿਸਮਤ ਦੇਖ ਲਉ ਪ੍ਰਮਾਤਮਾ ਤੁੰ ਹੀ ਆ
@thind1705
@thind1705 3 года назад
ਸਹੀ ਗੱਲ ਆ
@gurjeetsidhu2574
@gurjeetsidhu2574 3 года назад
ha ji jaswinder kour ji sahi gal aa
@gurpreetbrar5743
@gurpreetbrar5743 3 года назад
ਬਹੁਤ ਬਹੁਤ ਧੰਨਵਾਦ ਅਰਦਾਸ ਟੀਮ ਦਾ 🙏
@itssardaarni3008
@itssardaarni3008 3 года назад
ਮਾਵਾਂ ਬਿਨ ਰੁੱਲ ਜਾਦੇਂ ਨੇ ਬੱਚੇ🙏🙏 ਵਾਹਿਗੁਰੂ ਮਿਹਰ ਕਰੀ🙏🙏🙏
@paramjeetkaur5566
@paramjeetkaur5566 3 года назад
ਬੱਚੇ ਕਿਨੇ ਪਿਆਰੇ ਆ ਞਾਹਿਗੂਰੂ ਜੀ ਮੇਹਰ ਕਰੇ
@priyankalahoriya5672
@priyankalahoriya5672 3 года назад
🙏🙏🙏🙏🙏
@kabalsinghnatt9496
@kabalsinghnatt9496 3 года назад
ਦੁੱਖ ਵੇਲੇ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਬਾਅਦ ਵੀ ਕੋਈ ਨਾ ਆਵੇ ਵਜੀਫ਼ਾ ਮਿਲਿਆ ਮਾਮਾ ਖਾ ਗਿਆ ਯਾਰ ਕਿਉ ਰੱਬ ਛੱਡਤਾ ਬੱਚੇ ਹਨ ਜੇ ਕੁਝ ਦੇ ਨਹੀਂ ਸਕਦੇ ਤਾਂ ਓਹਨਾ ਦਾ ਹੀ ਰਹਿਣ ਦਿਓ.
@shivsaroya4531
@shivsaroya4531 3 года назад
ਹੁਣ ਰਿਸ਼ਤੇਦਾਰਾਂ ਤੋਂ ਇਹਨਾ ਬੱਚਿਆਂ ਨੂੰ ਦੁਰ ਰੱਖਿਆ ਜਾਵੇ
@MajhEAALE147
@MajhEAALE147 3 года назад
ਵਾਹਿਗੁਰੂ ਬਾਬਾ ਨਾਨਕ ਜੀ ਹਰ ਘਰ ਸੁਖੀ ਵਸੇ ਹਰ ਘਰ ਵਿੱਚ ਦੋ ਵਕਤ ਦੀ ਰੋਟੀ ਦੇਵੀ ਮਾਲਕਾ 🙏
@gurpreetsingh-zg3km
@gurpreetsingh-zg3km 3 года назад
ਵਾਹਿਗੁਰੂ ਜੀ
@sukhwinderkaur7145
@sukhwinderkaur7145 3 года назад
ਦਾਦੀ ਨੁੰ ਚਾਹੀਦੈ ਬੱਚਿਆ ਕੋਲ ਰਹੇ,ਕੁੜੀ ਇਕੱਲੀ ਨਿਆਣੀਆ,ਰਿਸ਼ਤੇਦਾਰ ਕਿਥੇ ਨੇ ਗਰੀਬ ਦਾ ਕੋਈ ਰਿਸ਼ਤੇਦਾਰ ਨਹੀ,ਪੈਸੇ ਵਾਲੇ ਦੇ,ਹੁੰਦੈ ਹਨ
@AmanSandhu-ki3rf
@AmanSandhu-ki3rf 3 года назад
shi gall a jii daddi kol ta reh sekdi a na eni patthr dil kyu a oh ohda awda khoon a eh b putt a ohna da onu chaida kol rhe kudi de vichari de
@ranamaan5546
@ranamaan5546 3 года назад
Dadi hun ae ge paje paje
@singhsj5841
@singhsj5841 3 года назад
ਕਾਕੇ ਨਾਈ ਦਾ ਕੰਮ ਨਹੀਂ ਛੱਡਣਾ ਇਕ ਵਾਰ ਘਰ ਤਾਂ ਬਣ ਜਾਉ ਪਰ ਵੱਡੇ ਹੋਣਾ ਪੂਰਾ ਜੀਵਨ ਅੱਗੇ ਐ
@sohandeepkaur9502
@sohandeepkaur9502 3 года назад
yrr mra ta rona ia rha a sunkar
@Ravikumar-in5eh
@Ravikumar-in5eh 3 года назад
Hlo Sonadeep jiii
@hakamsingh2018
@hakamsingh2018 3 года назад
ਵਾਹਿਗੁਰੂ ਜੀ ਅਕਾਲ ਪੁਰਖ ਸੇਵਾਦਾਰ ਵੀਰਾਂ ਅਤੇ ਇਨਾਂ ਬੱਚਿਆਂ ਨੂੰ ਚੜਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ
@viralshorts3004
@viralshorts3004 3 года назад
ਉਹ ਰੱਬਾ ਮਾਲਕਾ ਏਸ ਉਮਰ ‘ਚ ਇਹ ਸਭ ਕੁਝ | ਮਾਮੇ ਨੇ ਕਿਹੜਾ ਮਹਿਲ ਪਿਆ ਇਹਨਾ ਦਾ ਹੱਕ ਮਾਰ ਕੇ,, ਉਹ ਵੀ ਵਖਾਇਉ | ਕਿੱਥੇ ਦੇਣਾ ਦੇਣਾ ਇਹਨਾ ਦਾ ਹੱਕ ਮਾਰ ਕੇ ਕਲਯੁਗੀਉ|
@anshuanshukhanna389
@anshuanshukhanna389 3 года назад
ਵੀਰ ਜੀ ਹੁਣ ਕਿਸੇ ਰਿਸ਼ਤੇਦਾਰ ਨੂੰ ਵੜਨ ਨਾ ਦੇਣ ਵਹਿਗੁਰੂ ਜੀ ਮੇਹਰ ਕਰੋ ਇਹਨਾਂ ਬੱਚਿਆਂ ਦੇ ਉਪਰ🙏🙏🙏🙏🙏🙏🙏🙏🙏
@swarnjitchahal8958
@swarnjitchahal8958 3 года назад
ਥਲੀ ਨੂੰ ਬੇਨਤੀ ਆ ਮਾਮੇ ਦੀ ਇੰਟਰਵਿਊ ਜਰੂਰ ਕਰੇ ਬਸ ਬੇਨਤੀ ਆ
@AmrikSingh-yq7dc
@AmrikSingh-yq7dc 3 года назад
ਜੀ ਹਾ
@kabalsinghnatt9496
@kabalsinghnatt9496 3 года назад
ਬਾਕੀ ਵੀਰ ਪੱਤਰਕਾਰ ਦਾ ਵੀ ਧੰਨਵਾਦ ਹੈ 22 ਬਾਅਦ ਚ ਵੀ ਪਤਾ ਕਰਦੇ ਰਿਹੋ ਕਿਤੈ ਰਿਸ਼ਤੇਦਾਰ ਹੀ ਨਾ ਪੈਸੇ ਖਾ ਜਾਣ. ਜੇ ਆਉਂਦੇ ਹਨ ਤਾਂ ਕੁੱਤੇਖਾਣੀ ਕਰਕੇ ਭੇਜੋ ਰਿਸ਼ਤੇਦਾਰਾਂ ਦੀ
@saiboutique7869
@saiboutique7869 3 года назад
😭😭ਜੇ ਅੱਜ ਮੈਂ ਅਮੀਰ ਹੁੰਦਾ ਤੇ ਇੰਨਾ ਦੀ ਮਦਦ ਜਰੂਰ ਕਰਨੀ ਸੀ
@Harpreetbhutto
@Harpreetbhutto 3 года назад
Me to
@saiboutique7869
@saiboutique7869 3 года назад
@@Harpreetbhutto ਮੈਂਨੂੰ ਇੰਗਲਿਸ਼ ਨਹੀਂ ਆਉਂਦੀ
@Harpreetbhutto
@Harpreetbhutto 3 года назад
ਮੈਂ ਵੀ ਮਦਦ ਕਰਦੀ ਜੇ ਮੇਰੇ ਕੋਲ ਕੋਈ ਨੋਕਰੀ ਜਾ ਪੈਂਦਾ ਹੂੰਦਾ
@saiboutique7869
@saiboutique7869 3 года назад
@@Harpreetbhutto ok ਵਾਹਗਿੁਰੂ ਜੀ ਤੈਨੂੰ ਤਰੱਕੀ ਬਖਸ਼ਣ
@rameshrai8738
@rameshrai8738 3 года назад
ਬਹੁਤ ਬਹੁਤ ਧੰਨਵਾਦ ਸਭ ਦਾ ਜੋ ਇਹਨਾਂ ਦੀ ਮਦਦ ਕਰ ਰਹਿ ਹਨ🙏🙏
@jassikhangura4241
@jassikhangura4241 3 года назад
ਮਾਮੇ ਦਿ ਖਿਲਾਫ ਕਾਰਵਾੲੀ ਹੋਣੀ ਚਾਹੀਦੀਅਾ
@malkitsingh8869
@malkitsingh8869 3 года назад
ਮੇਰਾ ਵਿਚਾਰ ਹੈ ਕਿ ਘਰ ਬਣਾ ਕਿ ਇਕ ਬੋਰਡ ਲਾ ਦਿਉ ਜਿਸ ਤੇ ਲਿਖ ਦਿਉ ਕਿ ਰਿਸ਼ਤੇਦਾਰਾ ਦਾ ਆਉਣਾ ਮਨਾ ਹੈ
@luckybrar8884
@luckybrar8884 3 года назад
😥😥😥😥ਬਹੁਤ ਤਰਸ ਯੋਗ ਹਾਲਤ ਏ ਬੱਚਿਆਂ ਦੀ 🙏🏻🙏🏻
@gurveersingh1675
@gurveersingh1675 3 года назад
ਬਹੁਤ ਧੰਨਵਾਦ ਵੀਰੋ ਤਹਾਡਾ
@gurjeetkaur6063
@gurjeetkaur6063 3 года назад
ਸਾਬਾਸ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਉਹ ਸੱਚੇਪਾਤਸ ਤੁਹਾਨੂੰ ਲੰਮੀਆਂ ਉਮਰਾ ਬਖਸਣ ਤੇ ਬੱਚੇ ਨੂੰ ਵੀ ਤੰਦਰੁਸਤੀਆ ਬਖਸੇ ਦਾਤਾ 🙏🙏
@narayanprasad5717
@narayanprasad5717 3 года назад
ਧਨਵਾਦ ਜੀ ਤੁਸੀ ਸਾਰਿਆਂ ਨੂੰ ਬੱਚਿਆਂ ਦੀ ਮੱਦਦ ਕਰਨ ਲਈ ।
@shinderkour97
@shinderkour97 3 года назад
ਪੱਤਰਕਾਰ ਵੀ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏🙏
@kishanibande3904
@kishanibande3904 3 года назад
22ਅੱਜ ਕੱਲ ਰਿਸ਼ਤੇਦਾਰ ਨਹੀਂ ਮਤਲਬੀ ਖੌਰ ਨੇ
@navinavi9253
@navinavi9253 3 года назад
Right veer ji
@AvtarSingh-bm9co
@AvtarSingh-bm9co 3 года назад
ਮਾਂ ਬਾਪ ਬਿਨਾਂ ਜਿੰਦਗੀ ਚ ਕੋਈ ਨਹੀਂ nl ਰਹਿੰਦਾ ਵਾਹਿਗੁਰੂ ਜੀ ਮਿਹਰ ਕਰਨ 🙏🙏🙏🙏🙏
@virenkaler1258
@virenkaler1258 3 года назад
Waheguru mehar kri es parivaar te Rona aa gya Yaar es video nu vehk k
@sharmapreeti8568
@sharmapreeti8568 3 года назад
Sahi gl a veere
@satnamdijashansatnamdijash3608
@satnamdijashansatnamdijash3608 3 года назад
ਇੰਨਾਂ ਬੱਚਿਆ ਤੋਂ ਰਿਸ਼ਤੇਦਾਰ ਨੂੰ ਦੂਰ ਰੱਖਿਆ ਜਾਵੇ ਰੱਬ ਇੰਨਾਂ ਬੱਚਿਆ ਤੇ ਮਿਹਰ ਕਰੇ
@DavinderSingh-cp1vm
@DavinderSingh-cp1vm 3 года назад
ਵਾਹਿਗੁਰੂ ਜੀ ਮਿਹਰ ਕਰਿਉ
@baldevsingh2464
@baldevsingh2464 3 года назад
Yaar dilon thanks ehna veera nu Dilon saloot aha...
@gurtejkaler4048
@gurtejkaler4048 3 года назад
ਮਾਵਾਂ ਬਿਨ ਰੁੱਲ ਜਾਦੇ ਨੇ ਬੱਚੇ 🙏🙏 ਵਾਹਿਗੁਰੂ ਜੀ ਮਿਹਰ ਕਰੀ 🙏🙏🙏ਬੱਚੇ ਕਿਨੇ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏
@khushgalgat4920
@khushgalgat4920 3 года назад
Ardas club valeya da bhut bhut dilo dhanwad
@armanmanes8245
@armanmanes8245 3 года назад
ਅਰਦਾਸ ਕਲੱਬ ਵਾਲਿਆਂ ਦਾ ਬਹੁਤ ਧੰਨਵਾਦ ਰੱਬ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ
@paramjitsinghpamma6174
@paramjitsinghpamma6174 3 года назад
ਕਰੋ ਕਿਰਪਾ ਦਾਤਾ ਜੀ 🙏🏻🙏🏻🙏🏻
@rameshgarg9815
@rameshgarg9815 3 года назад
ਇਹਨੇ ਦੀ ਮਦਦ ਜਰੂਰ ਕੀਤੀ ਜਾਵੇ
@pawandeepsingh2321
@pawandeepsingh2321 3 года назад
haye rabba kise nal ina v madda na kr 😢😢mehr kreyeo baba ji eh bachya te pls🙏🙏
@tajinderkaur123
@tajinderkaur123 3 года назад
Veer ji adootion de je jroort hove te please oh privar hove jo dohan nu hee adopt kre bachhe vkhre na hivn tan jo bhein bhra ekthei ek doje nuo na trs jan.please eh jroori hei. Je alg vi hon te bachhe milde rehn.
@sharmapreeti8568
@sharmapreeti8568 3 года назад
Waheguru ji mehar kro plssss
@cutedivyasvlog195
@cutedivyasvlog195 3 года назад
Seriously ankha nm ho gyiya ena nu dekhke...Guruji bless them🙏🙏
@jagjeetsingh6049
@jagjeetsingh6049 3 года назад
ਜੋ ਵੀ ਮਦਦ ਲੲੀ ਗ਼ਿਅਾ ਓੁਹ ਜਾਗ਼ਦੀ ਜਮੀਰ ਅਾਲੇ ਨੇ ਵਾਹਿਗ਼ੁਰੂ ਲੰਬੀ ਓੁਮਰ ਬਖਛੇ ਓੁਨਾ ਸ਼ਭ ਵੀਰਾ ਪੂੰ
@harwindersidhu6269
@harwindersidhu6269 3 года назад
ਵੀਰ ਜੀ ਕੋਈ ਫ਼ੋਨ ਨੰਬਰ ਦੇ ਦੇਵੋ ਕੁਝ ਕੁ ਬੱਚਿਆ ਦੇ ਘਰ ਦੀ ਸੇਵਾ ਵਿੱਚ ਯੋਗਦਾਨ ਪਾ ਸਕੀਏ। ਰੱਬ ਸਾਰਿਆ ਨੂੰ ਚੜਦੀ ਕਲਾ ਵਿੱਚ ਰੱਖੇ। From Canada
@hardeepsinghmaan5233
@hardeepsinghmaan5233 3 года назад
Waheguru ji mehar kreo ehna bachea te🙏🙏🙏🙏
@amanchumber8543
@amanchumber8543 3 года назад
Rona aa gaya video dekh ke rabba kisse de maa baap na khoi God bless you ji
@hardeepsandhu4618
@hardeepsandhu4618 3 года назад
dil ro peya video dekh.....waheguru ji mehr krna sab tey
@singhsandhu8651
@singhsandhu8651 3 года назад
ਚੰਗਾ ਇਹੋ ਜਿਹੇ ਰਿਸਤੇਦਾਰ ਦੂਰ ਹੀ ਰਹਿਣ ਬਹੁਤ ਵਧੀਆ ਤੁਸੀ ਮਕਾਨ ਤੇ ਬਾਕੀ ਸਾਰੀਆਂ ਜਰੂਰਤ ਦੀਆਂ ਵਸਤਾਂ ਲਈ ਕੇ ਦੇਣਾ ਜਿਨ੍ਹਾਂ ਇਨ੍ਹਾਂ ਮਜਬੂਤ ਹੋਣਾ ਬੱਚਿਆਂ ਨੇ ਇਨ੍ਹਾਂ ਹਾਲਤਾਂ ਕਰਕੇ।
@mandeepkaurdhindsa7977
@mandeepkaurdhindsa7977 3 года назад
Waheguru kirpa kro Edaaa badda kehar tuttiea ehne choote Umar de bachiea te
@simarmanhalpuri1263
@simarmanhalpuri1263 3 года назад
kise samajdaar bnde nu bchya di jimmevari ditti jave...rishtedaar chwla nu duur rkhya jave🙏🏻🙏🏻 WMK
@JasbirSingh-rw4ds
@JasbirSingh-rw4ds 3 года назад
ਵਾਹਿਗੁਰੂ ਜੀ ਇਹ ਹਾਲਤ ਦੇਖ ਬਹੁਤ ਦੁੱਖ ਹੁੰਦਾ ਹੈ ।ਵਾਹਿਗੁਰੂ ਜੀ ਇਹਨਾਂ ਮਸੂਮਾਂ ਦਾ ਖਿਆਲ ਰੱਖਣਾ ਜੀ।ਸਮਾਜ ਦੀ ਹਾਲਾਤ ਚੰਗੇ ਨਹੀਂ।ਕੀ ਪੱਤਾ ਮਾਮਾ ਵੀ ਮਸਾ ਗੁਜਰ ਕਰਦਾ ਹੋਵੇ ਫ।ਪਰ ਉਹਦੇ ਮਨ ਵਿੱਚ ਤਰਸ ਨਹੀਂ ਆਇਆ।।ਬੱਚੇ ਸਾਨੂੰ ਸੌਪ ਸਕਦੇ ਜੇ ਅਸੀਂ ਆਪਣੇ ਕੋਲ ਰੱਖ ਕੇ ਪੜ੍ਹਾਈ ਕਰਾ ਸਕਦੇ ਹਾਂ
@sandhu0175
@sandhu0175 3 года назад
ਸਾਰੇਆ ਵੀਰਾ ਦਾ ਧੰਨਵਾਦ ਜੀ
@Vip-ui3lo
@Vip-ui3lo 3 года назад
waheguru Di mehar ho gye video viral ho gay thanks waheguru ji 🙏
@nimratschannel2100
@nimratschannel2100 3 года назад
Salute salute salute to supporters 🙏 veeran nu from surrey Canada
@JoginderSingh-ie3jr
@JoginderSingh-ie3jr 3 года назад
ਵਾਹਿਗੁਰੂਜੀ
@surinderbrar2014
@surinderbrar2014 3 года назад
Both kids are so beautiful! They are worldly wise but so innocent . My heartiest thanks to NGO,s , neighbors & other caring ppl to help these children. Now they got lot of much needed help but worldwide exposure, they need constant guidance & supervision in future to protect them from bad elements. I pray from the bottom of my heart for these kids to be successful in their lives & maintain their purity . 🙏🏻
@dhillon116
@dhillon116 3 года назад
Rabba kise de maa baap na door kri bachiya to rooh khamb gyi bachiya nu vekh k 😰😰😰😰
@KuldeepSingh-nm1mc
@KuldeepSingh-nm1mc 3 года назад
ਮਾ ਬਾਪ ਤਾਂ ਘਰ ਦੇ ਦੋ ਮੇਨ ਪਿੱਲਰ ਦੀ ਤਰ੍ਹਾਂ ਹੁੰਦੇ ਨੇ ਪਰ ਇੰਨ੍ਹਾਂ ਮਾਸੂਮ ਬੱਚਿਆਂ ਕੋਲ ਤਾਂ ਦੋਵਾਂ ਚੋਂ ਇੱਕ ਵੀ ਨਹੀਂ ਰਿਹਾ। ਮਨ ਬਹੁਤ ਜਿਆਦਾ ਦੁਖੀ ਹੋਇਆ ਇਹ ਵੀਡੀਓ ਵੇਖ਼ ਕੇ।
@dalbirrai6288
@dalbirrai6288 3 года назад
Very nice neighbor helping the kids god bless you guys waheguru ji always there for you 🙏🙏🙏🙏🙏🙏
@manjeetrajinder7524
@manjeetrajinder7524 3 года назад
Great work by ngo - really commendable
@shavinderkaur1854
@shavinderkaur1854 3 года назад
ਜਿਉਂਦੇ ਰਹਿਣ ਉਹ ਵੀਰ ਜਿਹਨਾ ਨੇ ਇਹ ਵੀਡੀਓ ਵਾਇਰਲ ਕੀਤੀ🙏🙏🙏🙏🙏
@moneysandhu4331
@moneysandhu4331 3 года назад
Bohat bohat sukrana aa ji ohna da jina ne v madad kiti aa rab hor mehar kare sare veera te
@ravikumar-fr2us
@ravikumar-fr2us 3 года назад
God bless uu rab ene sis nu pra nu rab tarkiyan bakshe
@singhtravels9620
@singhtravels9620 3 года назад
May phone v laya c chanel valya nu pr onha ne pik nai kita may bqchya nu adopt Krna chaundi a
@rachnavverma1838
@rachnavverma1838 3 года назад
Veerji phone number pata lage te menu vi Dena me vi seva karni hey
@meenubawa6170
@meenubawa6170 3 года назад
Plz camera lgvyo etha kiu k ekla batcha rh rhe na ajj kl dunyi d bura hl a jo security lyi jrori a camera
@rashmirani5993
@rashmirani5993 3 года назад
Boht vdiaa gall KHI aa g tusi👍👍👍👍👍👍👍👍
@gurpinderkaur8929
@gurpinderkaur8929 3 года назад
ਰੱਬ ਏਹੋ ਜਿਹੇ ਦਿਨ ਕਿਸੇ ਨੂੰ ਨਾ ਦਿਖਾਵੇ
@ritudeol7285
@ritudeol7285 3 года назад
I hope these kids grow up to be very educated rich and good people 🙏🏻❤️
@user-sj7uz4vs3d
@user-sj7uz4vs3d 3 месяца назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@ravinderkaurjoura9543
@ravinderkaurjoura9543 2 года назад
Happy to see u pooja after long tym.God blessed u both.
@Daske.WaleSahi
@Daske.WaleSahi 3 года назад
ਕੋਈ ਨੀਂ ਪੁੱਤਰੋ ਹੁਣ ਤੁਹਾਡੇ ਬਹੁਤ ਸਾਰੇ ਭੈਣ ਭਰਾ ਬਣ ਗਏ ਆ ਹੁਣ ਤੁਹਾਡੇ ਦਿਨ ਇਹੋ ਜਿਹੇ ਨਹੀਂ ਰਹਿਣਗੇ
@beautifulysungsingh1849
@beautifulysungsingh1849 Год назад
Thanks for sharing the condition of the children. You have done a commendable job.
@sandhusaab1479
@sandhusaab1479 3 года назад
ਸ਼ਰਮ ਆਉਣੀ ਚਾਹਿਦੀ ਇਸ ਮਾਮੇ ਨੁ ਕਿਹਰੇ ਰਿਸਤੇ ਨੇ ਅਜ ਕਲ|
@rajusinghjaswntsingh2025
@rajusinghjaswntsingh2025 3 года назад
Waheguru ji Mehar Kari bacche taa waheguru ji 🙏🏻🙏🏻
@surindersohi3842
@surindersohi3842 3 года назад
Jehna jehna veera bhena ne bachea di help kiti Waheguru ohna nu chrdi kla vich rakhe 🙏🙏🙏nale Ristedara ton bachea nu dur he rakhea jave ji 🙏🙏
@shindasingh9386
@shindasingh9386 3 года назад
Waheguru ji bhala kare. God blessing you. Thanks ji. Pls help it.
@lovejeetkaur4925
@lovejeetkaur4925 3 года назад
Waheguru ji mehar karn ..🙏🏻🙏🏻
@HarpalSingh-uv9ko
@HarpalSingh-uv9ko 3 года назад
Dilo Dhanwad a aand Guaand da jo ehna bachiya di help kar riha hai.
@singhsingh3181
@singhsingh3181 3 года назад
Veere pb sade Dil chh aa assi nri tuhade naal aa
@dajitsingh1597
@dajitsingh1597 3 года назад
VIR JI RAB. TUHANU BOT BOHT DEVE
@hndjbsbjdjdgood3227
@hndjbsbjdjdgood3227 3 года назад
Tq tq meda beer ji god bless u put ❤🙏🙏🙏🙏🙏
@gurpreetsingh-zg3km
@gurpreetsingh-zg3km 3 года назад
ਕਰ ਭਲਾ ਹੋ ਭਲਾ
@Mr.Mrs.travellers03
@Mr.Mrs.travellers03 3 года назад
Prabhu meher kare🙏🙏
@ManjeetSingh-gf1cm
@ManjeetSingh-gf1cm 3 года назад
Chl hun waheguru g ne ena di v bahh fad lyi 😘 god bless uh puttro
@sandeepkaursidhu5406
@sandeepkaursidhu5406 3 года назад
Waheguru ji Meher kario
@rusafswinginglist663
@rusafswinginglist663 3 года назад
god bless u putt rab tuhanu duniya diya saariya khushiyan deve
@newlight6793
@newlight6793 3 года назад
God bless u both ❤️.....
@MadhuBala-hv5et
@MadhuBala-hv5et 3 года назад
😭😭😭 thanks sare veera da🙏
Далее
Как пронести Конфеты В ТЮРЬМУ
19:16
Ютуб был хороший...
00:52
Просмотров 266 тыс.
Как пронести Конфеты В ТЮРЬМУ
19:16