Тёмный

ਇਸ ਜੱਟ ਦੇ ਖੇਤ ਵੱਸਦਾ ਹੈ ਰੱਬ,ਇਸ ਖੇਤੀ ਨਾਲ ਹੁੰਦਾ ਕੈਂਸਰ,ਸ਼ੂਗਰ ਸਮੇਤ ਹਰ ਬਿਮਾਰੀ ਦਾ ਇਲਾਜ਼ | Pro Punjab Tv 

Pro Punjab Tv
Подписаться 1,2 млн
Просмотров 90 тыс.
50% 1

ਇਸ ਜੱਟ ਦੇ ਖੇਤ ਵੱਸਦਾ ਹੈ ਰੱਬ,ਇਸ ਖੇਤੀ ਨਾਲ ਹੁੰਦਾ ਕੈਂਸਰ,ਸ਼ੂਗਰ ਸਮੇਤ ਹਰ ਬਿਮਾਰੀ ਦਾ ਇਲਾਜ਼
20 ਕਿੱਲਿਆਂ 'ਚ ਬਾਈ ਨੇ ਵਸਾਇਆ ਕੁਦਰਤੀ ਜੰਗਲ,ਕਮਾਉਂਦਾ ਲੱਖਾਂ ਰੁਪਏ ਤੇ ਸਿਖਾਉਂਦਾ ਉਮਰ ਵਧਾਉਣੀ
ਲੋਕ ਬਿਮਾਰੀਆਂ ਤੋਂ ਬਚਣ ਲਈ ਤੇ ਮਹਿੰਗੀ ਫ਼ਸਲ ਵੇਚਣ ਦੇ ਤਰੀਕੇ ਸਿੱਖਣ ਆਉਂਦੇ ਨੇ
#SohangarhNaturalFarms #Sohangarh #Punjab #KamaljeetSinghHayer #Interview #ModelFarm #OrganicFarming #PolteryFarming #SustainableFarming #SustainableAgriculture #Farming #NaturalFarming #NaturalFarminginPunjab #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

30 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 132   
@balwindersinghbrar5963
@balwindersinghbrar5963 Год назад
ਸਾਡੇ ਪੰਜਾਬ ਵਿੱਚ ਖੁੱਲ੍ਹੀਆਂ ਜ਼ਮੀਨਾਂ ਵਾਲ਼ੇ ਬਹੁਤ ਸਾਰੇ ਕਿਸਾਨ ਹਨ, ਜਿਹਨਾਂ ਦੇ ਬੱਚੇ ਜਾਂ ਤਾਂ ਪੰਜਾਬ ਵਿੱਚ ਉੱਚੇ ਅਹੁਦਿਆਂ ‘ਤੇ ਸ਼ਸ਼ੋਬਿਤ ਹਨ ਜਾਂ ਵਿਕਸਤ ਦੇਸ਼ਾਂ ਵਿੱਚ ਮੁਕੰਮਲ ਤੌਰ ‘ਤੇ ਵੱਸ ਚੁੱਕੇ ਹਨ। ਉਹਨਾਂ ਪਰਿਵਾਰਾਂ ਨੂੰ ਹੁਣ ਹੋਰ ਧਨ ਜੋੜੀ ਜਾਣ ਦੀ ਜਾਂ ਜਾਇਦਾਦ ਵਧਾਈ ਜਾਣ ਦੀ ਜ਼ਰੂਰਤ ਨਹੀਂ ਹੈ। ਜੇਕਰ ਉਹ ਪਰਿਵਾਰ ਆਪਣਾ ਨਜ਼ਰੀਆ ਬਦਲ ਲੈਣ ਅਤੇ ਆਪਣੀਆਂ ਜ਼ਮੀਨਾਂ ਵਿੱਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦੇਣ ਤਾਂ ਸੱਚਮੁੱਚ ਪੰਜਾਬ ਦਾ ਪਲੀਤ ਹੋ ਚੁੱਕਾ ਵਾਤਾਵਰਨ ਇਕ ਨਾ ਇਕ ਦਿਨ ਪੂਰੀ ਤਰ੍ਹਾਂ ਸ਼ੁੱਧ ਹੋ ਸਕਦਾ ਹੈ।
@user-uc7ei5bu2x
@user-uc7ei5bu2x Месяц назад
Paise di Bhukh nhi mukdi
@devindersingh6649
@devindersingh6649 Год назад
ਜੇ ਬਚਣਾ ਤਾਂ ਏਸੇ ਰਾਹ ਤੇ ਆਉਣਾ ਪੈਣਾ ਛੱਡ ਕੇ ਤਮਾਂ ਕੰਕਰੀਟ ਦੀ ਆਪਣੇ ਅੰਦਰ ਜੰਗਲ ਲਾਉਣਾ ਪੈਣਾ ਜੀਅ ਲੋ ਜੇਕਰ ਜੀਉ ਹੁੰਦਾ ਤਾਂ ਨਹੀ ਤਾਂ ਫੇਰ ਪਛਤਾਉਣਾ ਪੈਣਾ
@bhupinderpreet1038
@bhupinderpreet1038 Год назад
ਮਿੱਟੀ ਨਾਲ ਜੁੜੇ ਮਨੁੱਖ...! ਸਲਾਮ ਹੈ ਹੇਅਰ ਸਾਅਬ ਨੂੰ। ਯਾਦਵਿੰਦਰ ਹੁਰਾਂ ਦੇ ਉੱਦਮ ਨੂੰ ਵੀ ਸਲਾਮ।
@Aarambhseantttak
@Aarambhseantttak Год назад
ਬਹੁਤ ਵਧੀਆ ਉਪਰਾਲਾ ਕੁਦਰਤ ਦੇ ਨਜ਼ਾਰਿਆਂ ਤੇ ਜੀਵਾਂ ਦੀ ਪਾਲਣਾਂ ਵਾਸਤੇ।
@goldymangat468
@goldymangat468 Год назад
ਵਾਹ ਜੀ ਵਾਹ ਕਮਾਲ ਕੀਤੀ ਹੈ ਵਕੀਲ ਸਾਹਿਬ ਨੇ। ਜੁੱਗ ਜੁੱਗ ਜੀਓ ਦੇਸੀ ਬੀਜ ਹੋਰ ਕਿਸਾਨਾਂ ਕੋਲ ਵੀ ਪਹੁੰਚ ਦੇ ਕਰੋ। ਕਿਉਂ ਕਿ ਦੇਸੀ ਬੀਜ ਤਾਂ ਵੱਡੀਆਂ ਕੰਪਨੀਆਂ ਨੇ ਖਤਮ ਹੀ ਕਰ ਦਿੱਤੇਹਨ।
@bhagwandas62
@bhagwandas62 Год назад
ਬਹੁਤ ਵਧੀਆ ਯਾਦਵਿੰਦਰ ਜੀ ,ਜੜੀ ਬੂਟੀਆਂ ਦੇ ਪਲਾਂਟਾ ਨੂੰ ਕਰੀਬ ਦਿਖਾਉਂਦੇ ਹੋਰ ਵੀ ਵਧੀਆ ਹੁੰਦਾ ,ਖਾਸ ਕਰਕੇ ਕੁਟਕੀ,ਸਵਾਂਕ,ਵਜਰਦੰਤੀ ਆਦਿ।
@jagtarchahal2541
@jagtarchahal2541 Год назад
ਵਕੀਲ ਸਾਹਿਬ ਹੁਣ ਕਾਮਯਾਬ ਹੋ ਗਏ ਇਸ ਤੋਂ ਪਹਿਲਾਂ ਤਾਂ ਰੁਲੇ ਜੇ ਰਹਿੰਦੇ ਸੀ, ਹੁਣ ਤੁਸੀਂ ਪ੍ਰਾਪਤੀ ਆਂ ਕਰ ਰਹੇ ਔ, ਪਹਿਲਾਂ ਖਰਚੇ ਹੋ ਰਹੇ ਸੀ। ਬਹੁਤ ਵਧੀਆ ਗੱਲ ਐ ਵਕੀਲ ਸਾਹਿਬ ਤੁਸੀਂ ਬਿਲਕੁਲ ਹੁਣ ਕੁਦਰਤ ਨਾਲ ਜੁੜ ਗਏ ਜੀ। ਹੁਣ ਤੁਹਾਨੂੰ ਇਹ ਖੇਤੀ ਪਰੋਫਟ ਵੀ ਦੇਣ ਲੱਗ ਪਵੇਗੀ।ਲੋਕ ਤਾਂ ਅਜੇ ਜਾਨਵਰਾਂ ਵਰਗੇ ਉਨ੍ਹਾਂ ਨੂੰ ਪਤਾ ਹੀ ਨਹੀਂ ਵੀ ਅਸਲੀ ਖੇਤੀ ਤਾਂ ਹੇਅਰ ਸਾਹਿਬ ਕਰ ਰਹੇ ਨੇ
@Aarambhseantttak
@Aarambhseantttak Год назад
ਅਸਲੀ ਜੀਵਨ ਜਿਊਣ ਦਾ ਢੰਗ, ਕੁਦਰਤੀ ਫਸਲਾਂ ਦਾ ਅਸਲੀ ਰੰਗ।
@Kanwarbrar678
@Kanwarbrar678 Год назад
ਓ ਮਾਹਰਾਜ ਹੇਅਰ ਸਾਬ ਨੂੰ ਵੀ ਬੋਲ ਲੈਣ ਦਿੰਦੇ 🙏🏻🙏🏻
@sukhpreetkaur2701
@sukhpreetkaur2701 Год назад
Bahut bahut thanks tuhadi interview lyi …. Bas ik Suggestion hai ji k jadon tusi QUESTION PUCHDE HO TAN PLEASE THODA TIME DIYA KARO AGLE BANDE NU GALL POORI KARAN DA…. SAHMNE WALA KUCH BOL RIHA HUNDA TUSI OHNA NU NEXT QUESTION PUT KAR K ROK DINDE … so please
@ManjeetKaur-dz4us
@ManjeetKaur-dz4us Год назад
ਪ੍ਰਕਿਰਤੀ ਦਾ ਮਹੱਤਵ, ਬਾਕਮਾਲ। ਰੂਹ ਸ਼ਰਸ਼ਾਰ। ਸ਼ੁਕਰੀਆ। 🙏🙏
@hsmohi2948
@hsmohi2948 Год назад
ਪਰੈਸ ਆਲੇ ਬਾਈ ਫਾਰਮ ਆਲ਼ੇ ਬਾਈ ਨੁੰ ਵੀ ਬੋਲਣ ਦੇ ਯਰ
@karandeepsingh1721
@karandeepsingh1721 Год назад
ਯਾਦਵਿੰਦਰ ਜੀ Fabulous interview ਮਨ ਨੂੰ ਚੈਨ ਆ ਗਿਆ ।
@kanwaljitdhillon45
@kanwaljitdhillon45 Год назад
ਸਾਡੇ ਖੂਹ ਉਤੇ ਰਬ ਵਸਦਾ
@rajudandiwal697
@rajudandiwal697 Год назад
Kihdi jagah g daso
@cyraik2481
@cyraik2481 Год назад
Asi aw jane aw bhi dekhn sanu rabb cheda
@jaswinderkaursadioura7094
@jaswinderkaursadioura7094 Год назад
Sohangarh punjab
@lubanasaab2370
@lubanasaab2370 Год назад
Dillo Salute a Bhai ji nu eh ne asli Punjabi Ma boli te Punjab de putt
@premsinghduggal7528
@premsinghduggal7528 Год назад
Brilliant interview. Fabulous explanation. Those who have enough land should learn from this including Research Institutes. Successful farming. No need to go abroad. God bless you.
@sukhpalbatth5807
@sukhpalbatth5807 Год назад
ਪਹਿਲਾਂ ਇਹ ਹਰ ਘਰ ਵਿੱਚ ਜਾਨਵਰ ਹੁੰਦੇ ਸਨ ਪਰ ਕਿਸਾਨ ਇਹ ਛੱਡ ਕੇ ਗਾਣੇ ਅਖਾੜੇ ਲਾਉਣ ਤੇ ਸੁਣਨ ਲੱਗ ਗਏ ਇਹ ਕਿਸਾਨੀ ਕਿੱਤਾ ਸੀ ਛੱਡ ਦਿੱਤਾ ਪਰ ਆਉਣਾ ਇਸ ਰਾਹ ਝੱਲਣਾ ਪੈਣਾ ਕਿਸਾਨ ਮਰ ਰਹੇ ਨੇ ਕਿਸਾਨ ਕਰਜੇ ਦੇ ਦੱਬੇ ਹੋਏ ਨੇ ਕਿਸਾਨ ਬਾਹਰ ਜਾ ਰਿਹਾ ਹੈ ਉੱਥੇ ਵੀ ਪੈਸੇ ਦੇ ਕੇ ਗੁਲਾਮ ਹੋ ਰਹੇ ਨੇ ਕਿਸਾਨ ਪੰਜਾਬ ਵਿੱਚ ਭੜਕ ਰਹੇ ਨੇ ਵੀ ਕੀ ਕਿੱਤਾ ਕਰੇਏ
@tejigill8062
@tejigill8062 Год назад
ਹੋਰ ਜੀ ਸਮਜ ਤੋਂ ਪਰੇ a ki kriye Krnn noon tnn bahut j krda ਮੰਡੀਕਰਨ ਦੀ problem bahut a ?
@devindersaifeesaifee9219
@devindersaifeesaifee9219 Год назад
ਸਲਾਮ ਸਿੱਜ਼ਦਾ ਇਸ ਵੀਜ਼ਨ ਤੇ ਕਰਮ ਨੂੰ
@pushpindersharma7333
@pushpindersharma7333 Год назад
ਬਹੁਤ ਸੋਹਣਾ
@thewarrior679
@thewarrior679 Год назад
ਯਾਦਵਿੰਦਰ ਜੀ ਉਹਨਾਂ ਨੂੰ ਵੀ ਬੋਲਣ ਦਿਓ
@varinderjitsingh9272
@varinderjitsingh9272 Год назад
Uncle ji is very excited to speak😂. Even not letting him complete question😂. Just joking. But salute to “Mitti de jaaye” nature lover. Mera sohna Desh Punjab❤️❤️❤️
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ
@laddichauhan7087
@laddichauhan7087 Год назад
Sarea di soch aisi ho jai ta punjab tandrut ho jaoga
@iqbalsingh6505
@iqbalsingh6505 Год назад
Thankyou Pro punjab , your report has opened my eyes 🙏🙏
@rajwinderkaur-ch5cb
@rajwinderkaur-ch5cb Год назад
Guru Nanak dev ji vali kheti karde ne bhai sahib bhut hi jada khushi hoi dekh ke jrur aun de te kuch sikhan di try karage
@baltejsingh6376
@baltejsingh6376 9 месяцев назад
ਮੈਨੂੰ ਵੀ ਬਹੁਤ ਲਗਾਉ ਆ ਪੌਦਿਆਂ ਨਾਲ ਮੈਂ ਛੇ ਸਾਲ ਤੌ ਕੈਨੇਡਾ ਵਿਖੇ ਰਹਿ ਰਿਹਾ ।ਬੱਚੇ ਸੈੱਟ ਹੋ ਗਏ ਤੇ ਮੈਂ ਅਗਲੇ ਸਾਲ ਪਿੰਡ ਆ ਕੇ ਬਾਗ ਤੇ ਸਬਜ਼ੀਆਂ ਜਣੀਕੇ ਸਾਰੇ ਫਲਦਾਰ ਬੂਟੇ ਲਾਉਣ ਦਾ ਇਰਾਦਾ ਹੈ ।ਵਾਹਿਗੁਰੂ ਜੀ ਮਿਹਰ ਕਰਨ
@gurdialsingh7491
@gurdialsingh7491 Год назад
Veer ji sartaj nu kaho eh sare peran nu geet vich likh ke gave jiven shiv ne likhe si
@AmrikSingh-fi1mn
@AmrikSingh-fi1mn Год назад
ਬਹੁਤ ਵਧੀਆ ਜੀ
@krishanrajrathore3879
@krishanrajrathore3879 Год назад
Really greatbhaji nice reporting
@farmerjourney5974
@farmerjourney5974 Год назад
Y g mai next month india aarea NEWZEALAND ton mai v apne channel te tuhadi interview krna chohna
@ms-ll5sy
@ms-ll5sy Год назад
Waiting, give link
@thewarrior679
@thewarrior679 Год назад
ਬਹੁਤ ਵਧੀਆ ਉਪਰਾਲਾ ਬਾਈ ਜੀ ਦਾ।
@nimanayaar4126
@nimanayaar4126 Год назад
God bless you 🌷
@harindersingh9501
@harindersingh9501 9 месяцев назад
Nice
@swaransingh483
@swaransingh483 Год назад
Yadwander sing Ji God bless u
@kanwaljitsingh8391
@kanwaljitsingh8391 Год назад
Interesting conversation
@prachi7dmehak6d21
@prachi7dmehak6d21 Год назад
भगवान ऐसी सद्बुद्धि सबको दे
@kiranpalsingh2708
@kiranpalsingh2708 Год назад
ਬਹੁਤ ਵਧੀਆ ਉਪਰਾਲਾ ਹੈ
@drsarvjeetbrarkundal2858
@drsarvjeetbrarkundal2858 9 месяцев назад
ਚੜਦੀ ਕਲਾ
@baljindersingh7802
@baljindersingh7802 Год назад
Waheguru ji Waheguru ji Waheguru ji Waheguru ji Waheguru ji Waheguru ji
@Jupitor6893
@Jupitor6893 Год назад
ਮੈਨੂੰ ਕੁਦਰਤ ਨਾਲ ਅਤੇ ਖੇਤੀ ਨਾਲ ਬਹੁਤ ਪਿਆਰ ਹੈ।
@jeetldh4517
@jeetldh4517 Год назад
Wah ji congrats
@harbanslal2026
@harbanslal2026 9 месяцев назад
Bahut Vadhia Uprala h ji
@paultorino737
@paultorino737 Год назад
Very nice
@nathasingh9944
@nathasingh9944 Год назад
Veer kamaljeet intervio sari punjabi cha karia karo
@GurlalSingh-bn8xz
@GurlalSingh-bn8xz Год назад
Waheguru waheguru ji 🙏🙏🙏🙏🙏
@shahanaperveenrani973
@shahanaperveenrani973 Год назад
RAB Ty kenda kon Faja kon ty ho jnda Jant tol Furdoss wich boht Faruot pay jandy Hagy A
@mintusheron7620
@mintusheron7620 Год назад
Good👍
@kanwaljeetsingh7863
@kanwaljeetsingh7863 Год назад
Waheguru
@AmarjitSingh-zp5be
@AmarjitSingh-zp5be Год назад
🌾🌿🌿🌿🌾🌱🌾🌾🌾🌾🌾🌾 Good 👍🏻 Ji
@GurtejSingh-jr4mr
@GurtejSingh-jr4mr Год назад
Host is too intervening and not allowing the guest to speak out.. if host knows better than the guest, why he is interviewing him.. host should learn to listen carefully
@karmdeep92singh
@karmdeep92singh Год назад
Kuch ni sunun ditta ehne bc ne
@kiranpalsingh2708
@kiranpalsingh2708 Год назад
But he knows what to ask, it’s not a lecture, he could control little bit !
@GurtejSingh-jr4mr
@GurtejSingh-jr4mr Год назад
@@kiranpalsingh2708 it is also important when and how to ask.. that is true journalism
@virk6592
@virk6592 Год назад
6 november 2022 nu amritpal singh ne sade aithe pind dachar (ਡਾਚਰ) district karnal haryana de gurudwara ਰਾਜ ਕਰੇਗਾ ਖਾਲਸਾ aauna aa ,, aithe kuchh month to akhand naam simran chal riha a te 6 nu ਭੋਗ paina a hor ragi dhadi moranevali, landraa wale baba banta singh baba kashmira singh ji ate hor bhut vidvaan aa rhe ne ,, tusi v aithe aake coverage karoo ..ate haryane di sikh sangat
@LsGhoman-fi4cl
@LsGhoman-fi4cl 3 месяца назад
Shai hai jmin hai te jkin. hai Rubb te❤
@baaj.0740
@baaj.0740 Год назад
Very good
@harjotbhadaurpb1924
@harjotbhadaurpb1924 Год назад
A farm roranwale de kol ratewale pind a Mai v dekh ke aya se 2year old
@simransingh8638
@simransingh8638 Год назад
Hnji ,bilkul , mera pind a eh
@gurpreetsinghsidhu3654
@gurpreetsinghsidhu3654 Год назад
very good jaat bhai ji
@harvinderjeetkaur1499
@harvinderjeetkaur1499 Год назад
God bless him
@inderveerbilling
@inderveerbilling 11 месяцев назад
Yadwinder plz let the guest SPEAK more.. u disturb the speaker a lot.. u need to work on it please. It ruins the interview
@balkaranpakapendu8229
@balkaranpakapendu8229 Год назад
yadwinder ji agle di puri gal suno vicho kato na gal
@ushajoria8630
@ushajoria8630 Год назад
🙌🙌👏👏👏👏👏👏 plz ikk bakri da bacha de do🙏
@jagdeepkainth1255
@jagdeepkainth1255 Год назад
Great
@jogasingh7576
@jogasingh7576 Год назад
👌👌👌
@user-sb4yo6hr7j
@user-sb4yo6hr7j 21 день назад
ਜੇ ਤੂਤ ਲਾਏ ਹਨ ਤਾਂ ਰੇਸ਼ਮ ਦੇ ਕੀੜੇ ਵੀ ਨਾਲ ਪਾਲੋ ਜਿਸਨੂੰ ਛਤੀਸਗੜ੍ਹ ਵਿੱਚ ਕੋਸਾ ਕਹਿੰਦੇ ਹਨ
@Vkv88
@Vkv88 Год назад
Shaher da naam Winnipeg ah, Guinea Pig dooji cheez haa
@HardeepSingh-sw8sh
@HardeepSingh-sw8sh Год назад
O bharawa bande di gal tan poori ho len deya kar.ik gal poori ni hundi duji te jump kr dina.but it was good and informative.
@kiranpalsingh2708
@kiranpalsingh2708 Год назад
ਉਸਨੂੰ ਪਤਾ ਕੀ ਕਰ ਰਿਹਾ
@user-mm9li1ym7v
@user-mm9li1ym7v Год назад
Jazwinder ji ohna nu bol lain do uss nu moka devo ecplian krn lye
@halimshahhalim1565
@halimshahhalim1565 Год назад
Yadwinder.singh.ji.veer.good
@Chatecharcha
@Chatecharcha 6 месяцев назад
Bai jis di interview lai riha ohnu v bol lain de ohnu keo katti janda oh expert ah koi leader ni ah k tanu jada pata plz next time is tara de mahan inssan di interview laini hoi let him speak more
@kulwindersingh4401
@kulwindersingh4401 Год назад
Waah
@johalsaab3819
@johalsaab3819 Год назад
Enjoy my song 💞❤️❤️❤️ johal Saab,, touch touch touch O Mera Jaar touch touch touch
@resputin8012
@resputin8012 Год назад
asi daal beji hai ji, majhe wal rehnde Asi. Dala hundiya ne.
@ginnidhanoa6263
@ginnidhanoa6263 Год назад
curfew bai plz samne wale nu sunya kr pehla gall puri hon deya kr eda timr waiste krda tu savda 🙏
@youweandcanada
@youweandcanada Год назад
Bai ohdi gal v puri kr len dya kr, whicho ni tokna chida
@pardeepsingh7117
@pardeepsingh7117 Год назад
🙏🏻🙏🏻
@bittasidhu3933
@bittasidhu3933 Год назад
Pind kehda ji
@jangsinghchandumajra8575
@jangsinghchandumajra8575 Год назад
ਵਕੀਲ ਸਾਹਿਬ ਦੇ ਮੈਡੀਕਲ ਦਰੱਖਤਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਕਿਰਪਾ ਕਰਕੇ ਫਿਰ ਦੱਸਣ ਦੀ ਕੋਸ਼ਿਸ਼ ਕਰਨੀ ਜੀ
@laljitsinghgill8244
@laljitsinghgill8244 Месяц назад
❤❤❤
@ashugill4275
@ashugill4275 Год назад
Yadwinder bai ohna di v puri gal ta suno wich hi ktti jane o har gal
@amarjeetkaur3976
@amarjeetkaur3976 3 месяца назад
Eh jagah da Adress v Dass deo ji
@KuldeepKaur-fu1sj
@KuldeepKaur-fu1sj Год назад
Kitchen garden name in English you should write Rasoe Bagecha in Punjabi
@GurmeetSingh-ud1dv
@GurmeetSingh-ud1dv Месяц назад
ਭਰਾਵਾਂ ਅਮੀਰਾਂ ਦੇ ਚੋਜ਼ ਏ ਗ਼ਰੀਬ ਤੋ ਬੱਚੇ ਵੀ ਨਹੀਂ ਪਲਦੇ
@PratapSinghKsp
@PratapSinghKsp Год назад
🙏🏿
@gurdialdhanju
@gurdialdhanju Год назад
Bai agle nu v time dya kro
@punjabichakde1217
@punjabichakde1217 Год назад
Benti hai aam kissan veeran nu, Es kissan veer di prevention skills and way of talk good aw, but eh organic agriculture wala drama and Shosha jayada , normal kissan es vich fail hai vichara, interview suno but implement apne dimag naal karo kise ne loss nahi bharna , eh sab lok comercial aw self products sale karn ly not for your help.
@kurrijhaj
@kurrijhaj Год назад
Start by growing organic veggies for your home and then grow from there. This is the only way out.
@gurdialsingh8058
@gurdialsingh8058 9 месяцев назад
Anchor sir kindly agle nu bolan da moka dao, Tu c aap hi direct hoye ho
@shahanaperveenrani973
@shahanaperveenrani973 Год назад
Exceellent⚖️👍🦋🐠🐟🦆🐓🐔🐦🌱🌴🍊🍉🍈🍇🍋🍌🍍🍎🍏🥝🍓🍒🍑🍐🥔🥑🥥🍅🍆🥦🥒🌶🌽🌽🥕🏝
@gopidhaliwal4693
@gopidhaliwal4693 Год назад
🙏🙏🙏🙏🙏
@gsp9i7
@gsp9i7 Год назад
sab vadia par sab ton vadi gl safai bahut a koi ghah boot ni koi khalara nhi
@suitsandbeyond
@suitsandbeyond Год назад
anchor bai bala bolda h
@iqbalsingh2302
@iqbalsingh2302 Год назад
🙏🙏🙏🏝️🏝️🏝️🏝️🏝️🏝️🙏
@BaljitSingh-ed8rz
@BaljitSingh-ed8rz Год назад
Anchor paji ohnu v bol lan do Thora ghat bolo ji
@user-cz4hz4be8w
@user-cz4hz4be8w 7 месяцев назад
bai ji bolan b deya karo .
@user-ik2wp3bc2g
@user-ik2wp3bc2g 3 месяца назад
Address ta duso
@ClubPunjab
@ClubPunjab Год назад
yadwinder changi taran sunnan nahi dinda. boli janda
@brarbrar2636
@brarbrar2636 Год назад
Pind da name ke aa ji
@manindersarwana7900
@manindersarwana7900 Год назад
Sohangarh pind
@karangill4457
@karangill4457 Год назад
Shongarh orf rattewala
@Dhruvdeep23
@Dhruvdeep23 3 месяца назад
Kaisa banda adress kon dasi
@nutritionmindset
@nutritionmindset Год назад
Anker da ena bona negetivity failla reha Suaad kirkira kar reha Subject of video is super
@jashandeepsingh8849
@jashandeepsingh8849 Год назад
Yadwinder peenda lgda daily 😝🤣
@lubanasaab2370
@lubanasaab2370 Год назад
Anchor vr ji poorian dhakar galla karde ne
@sirajdeen9165
@sirajdeen9165 Год назад
Host you are perfect press Reporter but in this video we can't enjoy not satisfy your videos speed of host so speedy not full time given to owner of this Garm feel not much happy
@jaspreetsinghdhaliwal4598
@jaspreetsinghdhaliwal4598 Год назад
Sab paise di gallyan ne veer ji
@kiranpalsingh2708
@kiranpalsingh2708 Год назад
ਮਿਹਨਤ ਤੇ ਉਸਾਰੂ ਸੋਚ ਵੀ ਹੈ
Далее