Тёмный

Lakhimpur Kheri: Bhartiya Sikh Sangthan ਦੇ president Jasbir Singh Virk ਤੋਂ ਜਾਣੋ UP 'ਚ ਸਿੱਖ ਕਦੋਂ ਆਏ 

BBC News Punjabi
Подписаться 572 тыс.
Просмотров 198 тыс.
50% 1

ਯੂਪੀ ਦੇ ਤਰਾਈ ਇਲਾਕੇ ਨੂੰ ਮਿਨੀ ਪੰਜਾਬ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਦੱਸਿਆ ਪੰਜਾਬੀ ਭਾਈਚਾਰੇ ਦਾ ਇਸ ਇਲਾਕੇ ਨਾਲ ਕਿਵੇਂ ਮੋਹ ਪਿਆ।
ਉਨ੍ਹਾਂ ਦੱਸਿਆ, "ਇਸ ਇਲਾਕੇ ਵਿੱਚ ਕੁਝ ਲੋਕ ਆਜ਼ਾਦੀ ਤੋਂ ਪਹਿਲਾਂ ਆ ਗਏ ਕੁਝ ਆਜ਼ਾਦੀ ਤੋਂ ਬਾਅਦ ਆਏ ਪਰ ਜ਼ਿਆਦਾ ਸਿੱਖ 1952-53 ਵਿੱਚ ਆਏ। ਤੈਰਾਈ ਕਹਿੰਦੇ ਹਨ ਠੰਢੇ ਇਲਾਕੇ ਨੂੰ। ਇੱਕ ਵਾਰੀ ਪਾਣੀ ਲਾ ਦਿੰਦੇ ਸੀ ਤਾਂ ਦੁਬਾਰਾ ਲਾਉਣਾ ਨਹੀਂ ਪੈਂਦਾ।"
(ਰਿਪੋਰਟ- ਸਰਬਜੀਤ ਧਾਲੀਵਾਲ, ਸ਼ੂਟ ਐਡਿਟ-ਗੁਲਸ਼ਨ ਕੁਮਾਰ)
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

7 окт 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 422   
@arjungoyal261
@arjungoyal261 2 года назад
ਮਾਲਕ ਮੇਰੇ ਸਿੱਖ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏
@BeHappy-ci6nl
@BeHappy-ci6nl 2 года назад
ਸਹੀ ਗੱਲ ਹੈ,,,,,, ਚੱਡੀ ਗੈਂਗ ਵਾਲੇ ਸਾਡੇ ਚਿੱਟੇ ਕੱਪੜੇ ਅਤੇ ਸਾਡੀ ਟੌਹਰ ਦੇਖਕੇ ਸੜ ਜਾਂਦੇ ਨੇ,,,,, !
@user-fp1nb7hr1c
ਜਿਹਨੀਆ ਮੇਹਨਤਾ ਸਾਡੇ ਦਾਦੇ ਪੜਦਾਦੇ ਕਰ ਗਏ ਅਸੀਂ ਸੋਚ ਵੀ ਨਹੀਂ ਸਕਦੇ,,,,
@gurcharansingh7094
@gurcharansingh7094 2 года назад
ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਵਿਰਕ ਸਾਹਿਬ । ਬਹੁਤ ਮਨ ਕਰਦਾ ਹੈ ਕਿ ਕਦੀ ਤੁਹਾਡਾ ਏਰੀਆ ਦੇਖੀਏ
@burjwale7861
@burjwale7861 2 года назад
ਸਹੀ ਬਾਪੂ ਜੀ ਨੇ ਪਰਵਾਸ ਦੀ ਬਿਮਾਰੀ ਪੰਜਾਬ ਤੋਂ ਚੱਲ ਕੇ ਲੱਗਭਗ ਪੂਰੇ ਹਿੰਦੋਸਤਾਨ ਚ ਵਸਦੇ ਪੰਜਾਬੀਆਂ ਨੂੰ ਲੱਗ ਗਈ
@harinderpalsingh4401
@harinderpalsingh4401 2 года назад
ਬਹੁਤ ਸਹੀ ਗੱਲ੍ਹ ਹੈ ਵੀਰ!! ਸਹੀ ਗੱਲ ਇਹ ਹੈ ਕਿ੍ਰਪਾ ਕੱਲ੍ਹਗੀਧਰ ਜੀ ਹੈ!! ਵੀਰੋ ਗੁਰੂ ਕਿ੍ਰਪਾ ਕਰਨ🙏🏻🦅💐
@user646
@user646 2 года назад
ਕਿਸਾਨ ਮਜ਼ਦੂਰ ਏਕਤਾ ਜਿੱਦਾਬਾਦ ਹੈ ਬਹੁਤ ਵਧੀਆ ਬਾਈ ਜੀ
@kamalgill8077
ਤੁਸੀਂ ਬਹੁਤ ਹੀ ਹੱਡਭੰਨਵੀਂ ਮਿਹਨਤ ਕੀਤੀ ਹੈ ਰੱਬ ਤੁਹਾਨੂੰ ਤਰੱਕੀ ਬਖਸ਼ੇ ਜੀ
@charanpreetbajwa3073
@charanpreetbajwa3073 2 года назад
ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।
@therebel6451
@therebel6451 2 года назад
Sikh kom hamesha mehnat kash kom hai ,is lyi poori duniya vich dhoom macha rhe hai , love you punjabiyo carry on hard work, rajasthan ke Sriganganagar bikaner kota hanumangarh nu swarg bna rakha is kom ne
@DALJITSINGH-dz7vw
ਸਰਦਾਰ ਦਾ ਸਰੂਪ ਬਹੁਤ ਦਰਸ਼ਨੀ ਹੈ ❤
@BaljinderSingh-ri9gw
@BaljinderSingh-ri9gw 2 года назад
ਬਹੁਤ ਵਧੀਆ ਜੀ ਬਹੁਤ ਮੇਹਨਤ ਕੀਤੀ
@ak47singh5
@ak47singh5 2 года назад
Mehnat kiti tahiyo aish krde ❤️❤️🙏🏻
@heydidyouknow7702
@heydidyouknow7702 2 года назад
bai ma IT job karda almost sara India dekh lea south east west bai ji Punjabi sab to vadia Life style aa Baki aa bura haal aa
@onkarsinghpurewal990
@onkarsinghpurewal990 2 года назад
Sardar sahib Bahut vadiya vichar hon
@SurinderSingh-ln3pv
@SurinderSingh-ln3pv 2 года назад
ਤੁਸੀਂ ਅਪਣੇ ਤਰੀਕੇ ਤੇ ਅਪਣੇ ਗੁਣ ਨਾ ਦਸੋ ਨਾ ਮਹੀਨਾ ਬਾਰੇ ਦਸੋ ਤੁਸੀ ਚੋੜ ਵਿੱਚ ਸਾਰਾ ਕੁਝ ਦਸ ਦਿੰਦੇ ਹੋ ਫੇਰ ਅਗੇ ਤਾ ਹੋਣਾ ਹੀ ਹੈ ਜੀ
@abykhokhar7655
@abykhokhar7655 2 года назад
किसान मज़दूर एकता ज़िंदाबाद
@user-xf5sc3zd4w
मेहनत करने वाले की हार नहीं होती
@MrRinku0001
@MrRinku0001 2 года назад
ਪੰਜਾਬੀ ਤਾਂ ਜਿੱਥੇ ਵੀ ਗਏ ਉੱਥੇ ਪੰਜਾਬ ਵਸਾ ਦਿੱਤਾ ਭਾਵੇਂ UP, UK, ENGLAND, CANADA, USA, AUSTRALIA etc...
@hartejsingh57
@hartejsingh57 2 года назад
ਵਾਹਿਗੁਰੂ ਜੀ
Далее