Тёмный

ਇਸ ਤੋਂ ਸਸਤੇ ਸੋਨੂ ਹੋਰ ਕਿਤੇ ਵੀ ਨੱਕੇ ਨਹੀਂ ਮਿਲਣੇ ਗਰੰਟੀ ਹੈ ਪੂਰੀ 

Kamalu dairy farm
Подписаться 5 тыс.
Просмотров 39 тыс.
50% 1

Животные

Опубликовано:

 

30 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 56   
@Sasukegaminh_372
@Sasukegaminh_372 29 дней назад
ਬਾਈ ਜੀ ਤੇਰਾ ਕੰਮ ਫੈਲ ਹੈ ਜੇਕਰ ਮੇਰੀ ਸਲਾਹ ਲੰਵੇ ਚੂੱਪ ਕਰਕੇ 8,ਜਾ10 ਇੰਚੀ ਪਲਾਸਟਿਕ ਦਾ ਪਾਪ ਲਾਕੇ ਚਾਰੇ ਪਾਸੇ ਸੀਮਿੰਟ ਲਾਕੇ ਉਪਰ ਮਿੱਟੀ ਪਾਕੇ ਪਾਣੀ ਵਾਲੇ ਪਾਸੇ ਪਲਾਸਟਿਕ ਦਾ ਟੱਕਨ ਲਾਵੋ ਮਜਬੂਰ ਪੂਰਾ ਟੱਕਨ ਵਿਚਕਾਰ ਗੱਲੀ ਕੰਡਕੇ ਪਰਾਣੀ ਮੋਟਰਸਾਇਕਲ ਕਲੈਚ ਦੀ ਤਾਰ ਪਾਕੇ ਸਮਿਟ ਵਿੱਚ ਦੰਬਕੇ ਪੱਕਾ ਕੰਮ ਹੈ।
@satnamsingh-wi3lt
@satnamsingh-wi3lt 23 дня назад
ਨੱਕੇ ਤਾਂ ਬਾਈ ਠੀਕ ਪਰ ਇਸ ਨੂੰ 2 ਖਤਰੇ ਆ ਇੱਕ ਤਾਂ ਅੱਗ ਤੇ ਦੂਸਰਾ ਅਵਾਰਾ ਪਸ਼ੂ🐂🐮ਤੋੜ ਸਕਦਾ
@jaspreetsekhon4633
@jaspreetsekhon4633 17 дней назад
ਪੂਰਾ ਵਧੀਆ ਲੱਗਦਾ ਬਾਈ ਜੀ
@rajabrar5497
@rajabrar5497 Месяц назад
ਬਹੁਤ ਵਧੀਆ ਤਰੀਕਾ ਬਾਈ ਜੀ ਕਹਿੰਦੇ ਜੱਟ ਜੁਗਾੜੀ ਹੁੰਦੇ ਆ ਵਾਕਈ ਸਹੀ ਗੱਲ ਹੈ ਬਹੁਤ ਹੀ ਸਸਤਾ ਤਰੀਕਾ ਹੈ ਬਹੁਤ ਹੀ ਵਧੀਆ ਬਹੁਤ ਬਹੁਤ ਧੰਨਵਾਦ ਬਾਈ ਜੀ ਵੀਡੀਓ ਭੇਜਣ ਦਾ ਆਪਣਾ ਪਿੰਡ ਤੁਸੀਂ ਵੀ ਦੱਸੋ ਬਾਈ ਜੀ ਕਿਹੜੇ ਪਿੰਡ ਲਾ ਰਹੇ ਹੋਅਸੀਂ ਗੋਦੀ ਕਾ ਪਿੰਡ ਤਹਿਸੀਲ ਡੱਬਵਾਲੀ ਼਼ ਸਿਰਸਾ ਹਰਿਆਣਾ ਤੋਂ ਸ਼ੇਅਰ ਕਰ ਰਿਹਾ
@kamaludairyfarm3489
@kamaludairyfarm3489 Месяц назад
ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਬਾਈ ਰਾਮਾ ਮੰਡੀ ਦੇ ਨਾਲ ਰਹਿ ਜਾਂਦਾ
@Jgmn316
@Jgmn316 24 дня назад
​@@kamaludairyfarm3489kamalu aale hunde hi jugggaaadi aaa 🔥🔥
@PanthjitSingh-jk6np
@PanthjitSingh-jk6np 14 дней назад
ਪਾਣੀ ਵੱਧ ਘੱਟ ਵਾਲਾ ਵੀ ਸਿਸਟਮ ਕਰਨਾ ਸੀ ਵੀਰ ਜੀ
@Brarty55648
@Brarty55648 Месяц назад
Good veer ji carry on I watching from Australia
@jugdevsahota7522
@jugdevsahota7522 25 дней назад
Very nice 👍
@GurwinderKumar-io6dx
@GurwinderKumar-io6dx 18 дней назад
Good 👍 bro 👍
@user-wr7oj1zm7q
@user-wr7oj1zm7q Месяц назад
Kera pind aa bai ji
@mansaharmandersingh8414
@mansaharmandersingh8414 2 дня назад
ਵਾਈ ਇਹਦੀ ਫੱਟੀ ਪਾਣੀ ਵਿੱਚ ਤੈਰ ਜਾਂਦੀ ਹੈ
@sukhofficialtv
@sukhofficialtv Месяц назад
Eh nut kinatime kdu
@user-kz6ge8ot6p
@user-kz6ge8ot6p 16 дней назад
Retli zameen vich ehna di jaroorat hundi.moti zameen vich ni
@jaswindersinghmaan2377
@jaswindersinghmaan2377 23 дня назад
Bai es vich band nakke vicho pani leak hoya krna.pura nakka bnd ni hona
@lakhveersinghmallan4273
@lakhveersinghmallan4273 22 дня назад
ਬਹੁਤ ਵਧੀਆ
@Itsharmansidhu13
@Itsharmansidhu13 Месяц назад
ਵਧੀਆ
@somalsingh9586
@somalsingh9586 Месяц назад
Pani ni wapes au keyare da y
@kamaludairyfarm3489
@kamaludairyfarm3489 Месяц назад
Nhi ayunda y
@preetnarain3578
@preetnarain3578 Месяц назад
ਬਾਈ 8 ਇੰਚ ਪਾਇਪ ਲਾ ਦਿਓ
@atindersingh7571
@atindersingh7571 25 дней назад
10 inch pura Pani khichda 8 inch nhi khich da
@tejindersingh9310
@tejindersingh9310 Месяц назад
ਮੈ ਤਾ ਅਜ ਈ ਪਾਈਪ ਲਗਾਏ ਆ ਗਲਤੀ ਹੋ ਗਈ
@balwindersingh3381
@balwindersingh3381 Месяц назад
Kitho milde aw veer
@kamaludairyfarm3489
@kamaludairyfarm3489 Месяц назад
ਜਿਥੋ ਮਰਜੀ ਲੈ ਲਓ ਵੀਰ ਸੀਵਰੇਜ ਵਾਲੇ ਕਹਿ ਕੇ
@sukhdevsingh8756
@sukhdevsingh8756 Месяц назад
ਸੀਮਿੰਟ ਵਾਲਾ ਗੋਲ ਈ ਕਾਮਯਾਬ ਏ ਵੀਰ 🎉 🎉
@amandeepshergillgill6629
@amandeepshergillgill6629 15 дней назад
ਬਾਈ ਤੁਸੀਂ ਤਲਵੰਡੀ ਤੋਂ ਲਿਆਂਦਾ ਜਾ ਕਿਸੇ ਹੋਰ ਸ਼ਹਿਰ ਤੋਂ ਲਾਜ਼ਮੀ ਦੱਸੋਂ ਜੀ 🙏🏼
@kamaludairyfarm3489
@kamaludairyfarm3489 15 дней назад
ਰਾਮਾਂ ਮੰਡੀ ਤੋ ਲੈ ਕੇ ਆਂਦਾ
@jogindernadha6083
@jogindernadha6083 Месяц назад
ਅਸੀ ਘਰੇ ਆਪ ਬਣਾਏ ਹਨ ਸੀਮਿੰਟ ਵਾਲੇ। ਇਹ ਤੁਹਾਡਾ ਫੇਲ।
@DilpreetSingh-fc5wc
@DilpreetSingh-fc5wc 28 дней назад
ਬਾਈ ਜੀ ਕਿਹੜੀ ਗੱਲੋ ਫੇਲ ਆ ਦੱਸੋਗੇ 🤔
@god_toxic0
@god_toxic0 21 день назад
180.da kithomilu y
@kamaludairyfarm3489
@kamaludairyfarm3489 21 день назад
ਬਾਈ ਜੀ ਇਹ ਮਿਲਣਗੇ ਜਿਹੜੀਆਂ ਬੋਰਾਂ ਵਾਲੀਆਂ ਦੁਕਾਨਾਂ ਹੁੰਦੀਆਂ ਉਨਾਂ ਤੋਂ ਸੀਵਰੇਜ ਵਾਲੇ ਢੱਕਣ ਆ ਇਹ ਜਿਹੜੇ ਆਪਾਂ ਆਪਣੇ ਘਰਾਂ ਦੇ ਵਿੱਚ ਪਾਉਣੇ ਆ ਡੇਢ ਬਾਈ ਡੇਢ ਦਾ ਸਾਈਜ਼ ਹੈ
@NirmalSingh-dt7cs
@NirmalSingh-dt7cs Месяц назад
Pralli nu aag loun khaial bhut badia
@user-jasch5fz9gc2u
@user-jasch5fz9gc2u 29 дней назад
Janm praman gulam Ho Gaya
@sukhofficialtv
@sukhofficialtv Месяц назад
Eh fail hagajugarr
@KuldeepSingh-ms6sq
@KuldeepSingh-ms6sq Месяц назад
ਿੲਸ ਨਾਲੋ ਤਾ ਭਾੲੀ ਦੇਸੇ ਰਾਠੀ ਦੇ ਨੱਕੇ ਹਨ ਜੀ ਨਾਲੇ ਪਾਣੀ ਵੀ ਲੀਕ ਨਹੀ ਹੁੰਦਾ ਲਾੲੀ ਵੀ ਵਹੁਤ ਹੈ
@jappysandhu3858
@jappysandhu3858 Месяц назад
Kitho milnge?
@kamaludairyfarm3489
@kamaludairyfarm3489 Месяц назад
ਬਾਈ ਜੀ ਇਹ ਨਾ ਬੋਰਾਂ ਵਾਲੀਆਂ ਦੁਕਾਨਾਂ ਜਿਹਨਾਂ ਤੋਂ ਸਮਾਨ ਮਿਲਦਾ ਆਪਣੇ ਬੋਰਾਂ ਦਾ ਉਹਨਾਂ ਦੁਕਾਨਾਂ ਤੋਂ ਜਿੰਨੇ ਮਰਜ਼ੀ ਲੈ ਲਓ ਇਹ ਸੀਵਰੇਜ ਵਾਲੇ ਢੱਕਣ ਸਾਡੇ ਇਹਨਾਂ ਦਾ ਰੇਟ 180 ਦਾ ਸੀ ਹੋ ਸਕਦਾ ਤੁਹਾਡੇ ਕੋਈ ਪੰਜ ਦਸ ਰੁਪਏ ਵੱਧ ਘੱਟ ਸਕਦੇ ਆ
@sukhdevsingh8756
@sukhdevsingh8756 Месяц назад
ਵੀਰ ਇਹ ਕਾਮਯਾਬ ਨਹੀ 🎉
@DilpreetSingh-fc5wc
@DilpreetSingh-fc5wc 28 дней назад
ਕਿਹੜੀ ਗੱਲੋ ਨੀ ਕਾਮਯਾਬ,ਦੱਸੋਗੇ
@SaniBhunder-pq6ng
@SaniBhunder-pq6ng 21 день назад
ਜੇ ਮੀਂਹ ਪੈ ਗਿਆ ਉਪਰ ਤਰਜੂ ਹਲਕਾ ਪਲਾਸਟਿਕ ਵਾਹਿਗੁਰੂ
@kamaludairyfarm3489
@kamaludairyfarm3489 21 день назад
Hahaha
@SaniBhunder-pq6ng
@SaniBhunder-pq6ng 21 день назад
@@kamaludairyfarm3489 ਮੈਂ ਤੁਹਾਨੂੰ ਪੁੱਛ ਰਿਹਾਂ ਆਪਾਂ ਵੀ ਲਾਉਣੇ ਐ
@kamaludairyfarm3489
@kamaludairyfarm3489 20 дней назад
ਬਾਈ ਜੀ ਕੁਝ ਨਹੀਂ ਹੁੰਦਾ ਇਨਾ ਹਲਕਾ ਹੈ ਨਹੀਂ ਇਹ ਇਹਦਾ ਬਜਣ ਦੋ ਕਿਲੋ ਆਰਾਮ ਨਾਲ ਹੈਗਾ ਬਾਕੀ ਮੈਂ ਤਾਂ ਆਪਣੀ ਜਮੀਨ ਦੇ ਵਿੱਚ ਲਾਏ ਆ ਮੈਨੂੰ ਤਾਂ ਵਧੀਆ ਲੱਗੇ ਭਰਾ ਬਾਕੀ ਆਪੋ ਆਪਣੀ ਮਰਜ਼ੀ ਹੈ ਕਿਸੇ ਦੀ ਮੈਂ ਕਿਸੇ ਨੂੰ ਫੋਰਸ ਨਹੀਂ ਕਰਦਾ
@kulvirbenipal
@kulvirbenipal 15 дней назад
Plastic ne hundi eh
@jagseerbrar3780
@jagseerbrar3780 Месяц назад
ਅੱਗ ਨਾਲ ਮਚ ਜਾਣਾ ਵੀਰ
@Crazy_Youtuber01
@Crazy_Youtuber01 22 дня назад
Agg la dayo pala
@kulvirbenipal
@kulvirbenipal 15 дней назад
Deg nu agg lagdi a😂😂😂
@karamjeetsinghsahu
@karamjeetsinghsahu 19 дней назад
ਪਾਣੀ ਦੇ ਵਿੱਚ ਕਿਤੇ ਤਰ ਨਾ ਜਾਵੇ
@shivrajsingh1669
@shivrajsingh1669 18 дней назад
ਤੁਹਾਡੀ ਸੋਚ ਠੀਕ ਐ ਪਰ ਇਸ ਉਤੇ ਪਾਣੀ ਦਾ ਦਬਾਅ ਬਣ ਜਾਏ ਗਾ ਤਾਂ ਨਹੀਂ ਤਰਣਾ
@kulvirbenipal
@kulvirbenipal 15 дней назад
No eh ta Pani ch dub jande ne
@JagjeetSingh-yw9vt
@JagjeetSingh-yw9vt 19 дней назад
ਕੱਚਾ ਕੰਮ ਆ
@gopalkamboj3856
@gopalkamboj3856 Месяц назад
Kitho Milan gayay send mobile number and
@kamaludairyfarm3489
@kamaludairyfarm3489 Месяц назад
ਬਾਈ ਜੀ ਇਹ ਜਿਹੜੀਆਂ ਬੋਰਾਂ ਵਾਲੀਆਂ ਦੁਕਾਨਾਂ ਜਿਨਾਂ ਤੋਂ ਆਪਣੇ ਖੂਹਾਂ ਦਾ ਸਮਾਨ ਮਿਲਦਾ ਬੋਰਾਂ ਦਾ ਉਥੋਂ ਮਿਲਣਗੇ ਜਿੰਨੇ ਮਰਜ਼ੀ ਲੈ ਲਓ ਸੀਵਰੇਜ ਦੇ ਢੱਕਣ ਕਹਿ ਕੇ ਲੈ ਲਿਓ ਇਹ ਡੇਢ ਮਈ ਡੇਢ ਦਾ ਆਉਂਦਾ ਜੇ ਵੱਡਾ ਲੈਣਾ ਤਾਂ ਉਹ 2/2 ਦਾ ਵੀ ਆਉਂਦਾ
@kamaludairyfarm3489
@kamaludairyfarm3489 Месяц назад
ਵੀਰ ਜੀ ਇਹ ਆਪਣੇ ਜਿਹੜਾ ਤੁਹਾਡੇ ਨੇੜੇ ਸ਼ਹਿਰ ਲੱਗਦਾ ਨਾ ਉਥੋਂ ਜਿਹੜੀਆਂ ਖੂਹਾਂ ਦੀਆਂ ਬੋਰਾਂ ਦੀਆਂ ਦੁਕਾਨਾਂ ਜਿਹਨਾਂ ਤੋਂ ਬੋਰਾਂ ਦਾ ਸਮਾਨ ਮਿਲਦਾ ਉੱਥੋਂ ਮਿਲਣਗੇ ਸੀਵਰੇਜ ਦੇ ਢੱਕਣ ਕਹਿ ਦਿਓ
@tejindersingh9310
@tejindersingh9310 Месяц назад
ਮੈ ਤਾ ਅਜ ਈ ਪਾਈਪ ਲਗਾਏ ਆ ਗਲਤੀ ਹੋ ਗਈ
@kulvindersingh2337
@kulvindersingh2337 27 дней назад
गलती किस तरह होगी ओ वी ता दसों
Далее