Тёмный

ਇਸ ਥਾਂ ਤੋਂ ਤੋਂ ਚੱਕੋ ਗਰੰਟੀ ਵਾਲੀਆਂ ਅੱਧ ਮੁੱਲ ਮੱਛੀ ਮੋਟਰਾਂ,ਤੁਹਾਡੀ ਪੁਰਾਣੀ ਮੋਟਰ ਨਾਲ ਮੋਟਰ ਬਦਲ ਵੀ ਲਊ 

Shonki Sardar
Подписаться 640 тыс.
Просмотров 38 тыс.
50% 1

#sukhjinder_lopon

Опубликовано:

 

9 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 58   
@palbhunder3720
@palbhunder3720 Год назад
ਬਾਈ ਅਸੀ 3 ਮਹੀਨੇ ਪਹਿਲਾਂ ਗਏ ਸੀ ਏਦੇ ਕੋਲ ਸਾਢੇ ਬਾਂਰਾਂ ਦੀ CRI ਦੀ ਮੋਟਰ ਸੀ ਏਦੇ ਕੋਲ 28500 ਤੋ ਪੈਸਾ ਨੀ ਘਟ ਰਿਹਾ ਸੀ। ਸਾਨੂੰ ਕਹਿੰਦਾ ਮੋਟਰ ਸਵਾ ਡੇਡ ਸਾਲ ਪੁਰਾਣੀ ਆ। ਰੰਗ ਵੀ ਮੱਧਮ ਜਾ ਸੀ ਮੋਟਰ ਤੇ। ਸਾਡੀ ਪਹਿਚਾਣ ਦਾ ਮੁੰਡਾ CRI ਕੰਪਨੀ ਚ ਲੱਗਾ ਹੋਇਆ ਸੀ। ਅਸੀ ਮੋਟਰ ਦੀ ਫੋਟੋ ਉਹਨੂੰ ਭੇਜੀ ਓਹ ਕਹਿੰਦਾ ਏਹ ਮਾਡਲ ਤਾਂ ਮੋਟਰ ਦਾ 2014 ਚ ਬਣਨਾ ਬੰਦ ਹੋ ਗਿਆ ਸੀ। ਇਹ ਸਾਨੂੰ ਕਹਿੰਦਾ ਮੋਟਰ ਸਵਾ ਡੇਡ ਸਾਲ ਪੁਰਾਣੀ ਆ।
@cheemaelectricals120
12.5 ਇਹ ਮੋਟਰ ਪੁਰਾਣੀ 30000
@cheemaelectricals120
ਤੁਹਾਡੀ ਪੁਰਾਣੀ ਮੋਟਰ ਇਹ 11000
@mastrammastram3191
@mastrammastram3191 Год назад
ਵੀਰ ਜੀ ਜਨਟੇਰ ਅਲਟੀਨੇਟਰ ਦੀ ਵੀਡੀਓ ਬਣਾਉ ਧੰਨਵਾਦ
@cheemaelectricals120
ਤੁਸੀਂ ਪੁਰਾਣੀ ਮੋਟਰ ਨਾਲ ਲੈ ਗਏ ਉਹਦਾ ਮੁਖਤ ਵਾਗੂ ਰੱਖਦਾ ਹੈ
@rajkapoor5376
@rajkapoor5376 Год назад
❤ਜਿਉਂਦਾ ਰਹਿ ਸੁਖਜਿੰਦਰ 22 , ਲੋਕਾਂ ਦਾ ਭਲਾ ਹੋ ਰਿਹਾ ❤
@Harjitsidhu3000
@Harjitsidhu3000 Год назад
ਆਹਾਂ ਤੇਰਾ ਕਪੈਸਟਰ ਕੋਈ ਫੈਦਾ ਨੀ ਕਰਦਾ ਇੱਕ ਅੰਡ ਸਟਾਟਰ ਲਾ ਕੇ ਸਹੀ ਕੰਮ ਕਦੈ
@enjoywithjapujisandhu6175
@enjoywithjapujisandhu6175 Год назад
ਵੀਰ ਆਪਾਂ 15 ਦੀ ਮੋਟਰ ਕੇ ਐੱਸ ਬੀ ਦੀ ਬਹੁਤ ਵਧੀਆ ਹਾਲਤ ਵਿੱਚ ਏ ਵੇਚਣੀ ਏ ਤੇ 20 ਦੀ ਲੈਣੀ ਏ ਕਿੰਨੇ ਪੈਸੇ ਲੱਗਣਗੇ ! ਮੇਰਾ ਪਿੰਡ ਅਲਕੜਾ ਨੇੜੇ ਭਦੌੜ
@palhathur3485
@palhathur3485 Год назад
ਧੀਰਾ ਬੰਦਾ ਪੂਰਾ ਸਹੀ ਆ ਅਸੀ ਬਹੁਤ ਮੋਟਰਾਂ ਲੈ ਕੇ ਆਏ ਆ
@gurpreetgill3016
@gurpreetgill3016 Год назад
ਵਾਈ ਸਾਡੇ ਪਿੰਡ ਆਉਣ ਤੇ ਧੰਨਵਾਦ ਜੀ
@cheemaelectricals120
ਜਿੰਨੇ ਦੀ ਇਹ ਪੁਰਾਣੀ ਮੋਟਰ ਦਿੰਦਾ ਹੈ ਉਨੇ ਦੀ ਦੇਸੀ ਮੋਟਰ ਲੈ ਕੇ ਪਾ ਦਓ ਨਾਲੇ ਇਕ ਸਾਲ ਦੀ ਗਰੰਟੀ ਮਿਲਦੀ ਹੈ
@tajinderpalsingh3312
@tajinderpalsingh3312 Год назад
Sukhjinder 22
@gursharnsinghbrar2189
@gursharnsinghbrar2189 Год назад
Gapp marda ih 15 di moter da 35000 hazar rupee mangya isne kehnda ik vi rupya ghat ni karna thag a sira da ih
@mandeepsekhon5747
@mandeepsekhon5747 Год назад
👍ok y da kmmm
@gurlalgill1059
@gurlalgill1059 Год назад
Very good
@jdeepbhaiyasidhu123
@jdeepbhaiyasidhu123 Год назад
Good work Bai ji
@kuldeepsidhu1149
@kuldeepsidhu1149 Год назад
👌❤️🙏
@harrysingh2435
@harrysingh2435 Год назад
👍👍👍👌👌
@technicianbro86
ਜਾਰ ਜੱਟ ਜੱਟ ਕਹਿ ਕੇ ਸੱਭ ਲੋਕ ਦੂਜਿਆਂ ਨੂੰ ਨਿਚੀ ਜਾਤਿ ਦਾ ਦੱਸੀ ਜਾਂਦੇ ਸਾਡੇ ਗੁਰੂ ਸਾਹਿਬਾਨ ਨੇ ਇਦਾਂ ਕਰਨਾ ਦੱਸਿਆ ਸੀ ਕਿਆ
@mandeepsekhon5747
@mandeepsekhon5747 Год назад
👌👌👌👌👌
Далее
Dora’s Tyla Dance is Everywhere 😨 #shorts
00:14
Просмотров 2,5 млн