Тёмный

ਇਸ ਦੇਸ਼ ਵਿੱਚ ਕੋਈ ਬੰਦਾ ਨਹੀਂ ਕਰਦਾ ਚੋਰੀ Swiss Village Life | Punjabi Travel Couple Ripan Khushi 

Punjabi Travel Couple
Подписаться 831 тыс.
Просмотров 148 тыс.
50% 1

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 235   
@AngrejSingh-d9b
@AngrejSingh-d9b 3 месяца назад
ਸਹੀ ਮਾਅਨੇ ਚ ਇਹਨਾਂ ਦੇਸ਼ਾਂ ਵਿੱਚ ਰੱਬ ਵੱਸਦਾ ਜੀ
@moninderkumar9344
@moninderkumar9344 3 месяца назад
Good
@satbirkaur8834
@satbirkaur8834 3 месяца назад
Veer meri daughter ne Bsc Nursing kiti hai.Tusi ik video bna sakde ho ki Switzerland ch nursing da ki scope hai te ki requirements ne,je kisi ne ethe aa ke nursing de job krni hove
@Jagrooprandhawa-gq2hr
@Jagrooprandhawa-gq2hr 3 месяца назад
G m Thuda Chanel kita subscriber😍 Tuc v kreo g🙏 Ground level to world level
@SunilBhadu-od6gu
@SunilBhadu-od6gu 3 месяца назад
ਬਾਈ ਜੀ ਬਿਲਕੁਲ ਛੋਟਾ ਜੇਹਾ ਵਲੋਗ ਬਣਾਇਆ ਹ ਅਧਾ ਕਲ ਆਲਾ ਵਿਚ ਮਿਕਸ ਕਰਤਾ ਅਸੀ ਉਡੀਕ ਦੇ ਰਹੇ ਨਵੇਂ ਵਾਲੋਗ ਨੂੰ ਤੁਸੀਂ ਚੀਟਿੰਗ ਕਰਤੀ ਸਾਡੇ ਨਾਲ
@avtarsinghjassar1312
@avtarsinghjassar1312 3 месяца назад
😂
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@surjitsingh9666
@surjitsingh9666 3 месяца назад
ਬਿਨਾਂ salesman ਤੋ ਲੋਕ ਇਮਾਨਦਾਰੀ ਨਾਲ ਪੈਸੇ ਰੱਖ ਕੇ ਸਮਾਨ ਲੈ ਜਾਂਦੇ ਹਨ ਕਿਹ ਸੱਕਦੇ ਹਾਂ ਏਥੋਂ ਦੇ ਲੋਕ ਹਰ ਥਾਂ ਪ੍ਰਮਾਤਮਾ ਨੂੰ ਹਾਜਰ ਨਾਜਰ ਸਮਝਦੇ ਹਨ। ।
@manjindersinghbhullar8221
@manjindersinghbhullar8221 3 месяца назад
ਬਹੁਤ ਵਧੀਆ ਬਲੌਗ ਬਣਾਉਂਦੇ ਹੋ ਤੇ ਸਾਨੂੰ ਨਿੱਤ ਨਵੀਆਂ ਚੀਜ਼ਾਂ ਵਿਖਾਉਂਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@amritsran-qt7ni
@amritsran-qt7ni 3 месяца назад
ਭਰਾ ਜੀ ਮਹਿੰਗਾ ਨਹੀਂ ਏ ਬਸ ਉਹਨਾ ਦੇ ਪੈਸੇ ਦੀ ਕੀਮਤ ਬਹੁਤ ਹੈ ਬਾਕੀ ਦੇਸ਼ਾਂ ਨਾਲੋਂ ਇਸੇ ਲੀ ਉਹ ਸੌਖੇ ਵੀ ਨੇ
@tehalsingh2310
@tehalsingh2310 3 месяца назад
ਸੱਚ ਮੁੱਚ ਇਹਨਾਂ ਦਾ ਧਰਮ ਸਭ ਤੋਂ ਮਹਾਨ ਹੈ ਤਾਂ ਹੀ ਲੋਕ ਕ੍ਰਿਸ਼ਚੀਅਨ ਬਣਦੇ ਹਨ ।ਪਰ ਸਾਡੇ ਲੋਕਾਂ ਦੇ ਕੋਲ ਤਾਂ ਸਿੱਧੂ ਮੂਸੇ ਵਾਲਾ ਰਹਿ ਗਿਆ ਹੈ ਸਾਡੇ ਲੋਕਾਂ ਤਾਂ ਸਿੱਧੂ ਮੂਸੇ ਨੂੰ ਨੂੰ ਹੀ ਰੱਬ ਮਨਿਆ
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@THEGAGUTV
@THEGAGUTV 3 месяца назад
Moosewale nu vich Len di ki lod aa 😂 Gore v sunde ne ohnu tn isda mtlb rbb bngya bnde de emotions jude hunde ne koi kise nu rbb nii mnnda bkki dharam nii mada hunda lok maade hunde ne 💯
@sushilgarggarg1478
@sushilgarggarg1478 3 месяца назад
Enjoy a Swiss village life in Switzerland 🇨🇭 👍 👏 👌 😀 🙌 🇨🇭 👍 👏 👌 😀 🙌 🇨🇭
@Harpreet_Singh885
@Harpreet_Singh885 3 месяца назад
ਅੱਜ ਛੋਟਾ ਵਲੋਗ ਬਣਾਇਆ ਸੀ 😮 ਅੱਧਾ ਕੱਲ ਦਾ ਜੋੜ ਦਿੱਤਾ 😊
@geetabhalla5768
@geetabhalla5768 3 месяца назад
ਦੁੱਧ ਦਾ ਏਹੀ ਸਿਸਟਮ ਆਪਣੇ ਇੱਧਰ ਦਿੱਲੀ ਵਿੱਚ ਵੀ ਹੈ। ਪਹਿਲਾਂ ਟੋਕਨ ਲਈਦਾ ਹੈ ਤੇ ਉਨ੍ਹਾਂ ਟੋਕਨ ਨੂੰ ਮਸ਼ੀਨ ਵਿੱਚ ਪਾ ਕੇ ਦੁੱਧ ਲਈਦਾ ਹੈ ❤
@SunilBhadu-od6gu
@SunilBhadu-od6gu 3 месяца назад
ਆਪਣੇ ਦੁੱਧ ਨਿਕਲ ਦਾ ਵੀ ਨਕਲੀ ਆ ਮਸ਼ੀਨ ਨੂੰ ਉਲਾਭਾ ਵੀ ਨੀ ਦੇ ਸਕਦੇ
@surjitsingh9666
@surjitsingh9666 3 месяца назад
ਓਥੇ ਅਸਲੀ ਮਿਲਦਾ ਹੈ ਜੀ
@joginderpal1057
@joginderpal1057 3 месяца назад
Very nice Punjabi vich likhde ho tusi bhalla sabb
@canada7230
@canada7230 3 месяца назад
ਬਾਈ ਜੀ ਸੈਰ ਕਰਨ ਦੇ ਨਾਲ ਤੁਸੀ ਆਪਣੇ ਦੇਸ ਲਈ ਜਾ ਪੰਜਾਬ ਲਈ ਕੁਝ ਬੋਲਿਆ ਕਰੋ! ਕਿਉਕ ਤੁਸੀ ਇਕ ਚੰਗਾ ਬੁਲਾਰੇ ਹੋ ! ਜਿਵੇ ਨੋਜਵਾਨ ਧਰੁਵ ਰਾਠੀ ਚੋਰ ਲੀਡਰਾ ਦੇ ਪਰਦੇ ਚੁਕ ਰਿਹਾ
@Athwal22g
@Athwal22g 3 месяца назад
Paji par punjab vargi mauj kite ni eh life thoda time paa ke boring ho jaandia main poora Europe dekhea , england ch mera own business aa par punjab punjab e aa
@kanwarjeetsingh3495
@kanwarjeetsingh3495 3 месяца назад
ਵਧੀਆ ਸਿਸਟਮ ਹੈ ਸਵਿਟਜ਼ਰਲੈਂਡ ਦਾ ।
@ravibrarmehmuana3659
@ravibrarmehmuana3659 3 месяца назад
Ripan g tusi punjab ch kinne vari chori kiti aa Har gll ch apne oh maada apne ah maada j punjab de lok thode blog dekhde aa fer e tusi Ena travel kr paunde o jitho khande o onu e nindi jnde o Har vlog ch j punjab Ena e maada tusi vapis e na aao
@KulwantSingh-gg5qe
@KulwantSingh-gg5qe 2 месяца назад
ਗੁਰਬਾਣੀ ਦਾ ਅਸਰ ਇਹਨਾਂ ਦੇਸ਼ਾਂ ਵਿਚ ਹੈ ਚੋਰੀ ਨਹੀਂ ਕਰਦਾ ਆਪਣੇ ਤਾਂ ਧਰਮ ਦਾ ਪਖੰਡ ਹੈ ਝੂਠੀਆਂ ਸਾਖੀਆਂ ਸੁਣਾ ਕੇ ਲੁੱਟੀ ਜਾਂਦੇ ਹਨ
@chamkaur_sher_gill
@chamkaur_sher_gill 3 месяца назад
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@manjitsinghkandholavpobadh3753
@manjitsinghkandholavpobadh3753 3 месяца назад
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@Balvir_Singh_Dhot
@Balvir_Singh_Dhot 3 месяца назад
ਏ ਪਤਾ ਨੀ ਕੇਹੜੇ ਰੱਬ ਨੂੰ ਮੰਨਦੇ ਨੇ। ਐਨੀ ਇਮਾਨਦਾਰੀ।ਸਾਡਾ ਇੰਡੀਆ ਜਿਨ੍ਹਾਂ ਧਾਰਮਿਕ ਉਨ੍ਹਾਂ ਹੀ ਲੋਕ ਬੇਈਮਾਨ।ਮੇਰਾ ਖਿਆਲ ਕੋਈ ਕੋਈ ਹੀ ਇਮਾਨਦਾਰ ਹੋਣਾ ਜੀ
@Eastwestpunjabicooking
@Eastwestpunjabicooking 3 месяца назад
ਪੰਜਾਬ ਚ ਫਰਿਜ ਤੇ ਹੋਰ ਪੈਸਿਆ ਵਾਲੀ ਮਸ਼ੀਨ ਚੁਕ ਕੇ ਅਮਲੀ ਲੈ ਜਾਂਦੇ। ਸੁੱਖਾ ਬਾਦਲ ਕਹਿੰਦਾ ਅਸੀ ਪੰਜਾਬ Californiaਬਣਾ ਦਿੱਤਾ । ਸੋਚੋ? ਬਣ ਗਿਆ?ਇਮਾਨਦਾਰੀ ਤਾਂ ਵੇਖੋ ਇਨਾ ਦੇਸ਼ਾ ਤ ਏ। ਪਰ ਸਵਿਟਜ਼ਰਲੈਂਡ ਸਾਰੇ world Chilean peace, cool greenery,
@imtiazlakha4313
@imtiazlakha4313 3 месяца назад
❤❤Kia hall h yar ma Mustafa Pakistan sa ho yar ❤❤
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@SatinderKaur-vp1zk
@SatinderKaur-vp1zk 3 месяца назад
Bhaut vadia vlog waheguru ji mehar kran ji
@DavinderSingh-lm3jv
@DavinderSingh-lm3jv 3 месяца назад
Ta hi eh desh trakki karde ne 👍👍
@sarnpreetsaini7217
@sarnpreetsaini7217 3 месяца назад
Sade ida da system hove pehla ta ਸਮੈਕੀਆ ਨੇ paise kadh k le jane 😂😂
@rupinderkaur1991
@rupinderkaur1991 3 месяца назад
Hello ji main tawade sare blog dekhdi aa but Jo sahi nahi lagda har baar jo tusi kise hor country di Sobha te India nu mada dikha dinde o jo k bot galat chiz aa, main bhi Australia ch rahni aa but India bare mada nahi sun sakdi India nu chalona koi sokha hi aa kya india kina big country aa Switzerland kina K aa jis di imaandaari di gal kar rahe ho so theek aa tarref kro but uss de nal apne wale bol k India nu mada NAA bna dya kro. Thanks 🙏
@Jagrooprandhawa-gq2hr
@Jagrooprandhawa-gq2hr 3 месяца назад
G m Thuda Chanel m kita subscriber😍 Tuc v kreo g🙏 Ground level to world level
@showmanwaraich
@showmanwaraich 3 месяца назад
Coin pa k dhaar kad lyi ... 🤪🤪
@amitthakur8569
@amitthakur8569 3 месяца назад
Sat Shri Akal ji 🙏🙏
@abdulghafoor5030
@abdulghafoor5030 3 месяца назад
Sabi sahib baray shareef boy hain. In ko ALLAH bohat rizaq ata karay. You all are good people. Lahore
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@karamjeetsingh319
@karamjeetsingh319 3 месяца назад
Swiss country is very beautiful lief but grossrey is very high price Bata ji and bate you telles us good knowledge
@komalkaur6618
@komalkaur6618 3 месяца назад
Honesty is the best policy
@jaswindergill33
@jaswindergill33 3 месяца назад
Swiss ਵੀਜ਼ੇ ਦੀ ਜਾਣਕਾਰੀ ਦਿਓ ਜੀ ਕਿਵੇਂ ਮਿਲਦਾ
@sushilgarggarg1478
@sushilgarggarg1478 3 месяца назад
Iam always first looking daily vlog 8P.M.on you tube and 7A.M on face book 📖 ❤❤❤❤
@nachhattarkaur3115
@nachhattarkaur3115 3 месяца назад
ਬਹੁਤ ਵਧੀਆ, ਰੋਬੋਟ ਦ੨ ਕੰਮ ਸੱਭ। ਤੋਂ ਵਧੀਆ ਲੱਗਿਆ, ਆਪਣੇ ਵੀ ਹੋ ਜਾਏਗਾ ਹੌਲੀ ਹੌਲੀ
@Kashmir856
@Kashmir856 3 месяца назад
Dekhlo...jehra... Christian...loka..nu...nafrat...krde.....ah...kine...vadia..subha..de..lok...forn..de.. Hallelujah.✝️
@gurtejsingh9710
@gurtejsingh9710 3 месяца назад
हर।बदे।वीच।रब।बसदा🎈 Happy Birthday! 🔥 🔥 🔥 📍 📍 📍 📍 📍 📍 🎂🎂🎂🎂🎂🎂🎂🎂 🎂🍓🎂🍓🎂🍓🎂🍓 🍓🎂🍓🎂🍓🎂🍓🎂 🎂🎂🎂🎂🎂🎂🎂🎂 🎂🎂🎂🎂🎂🎂🎂🎂
@SukhwinderSingh-wq5ip
@SukhwinderSingh-wq5ip 3 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@RakeshSyal-gg7oh
@RakeshSyal-gg7oh 3 месяца назад
ਰਿਪਨ ਖੁਸ਼ੀ fine blog
@KaramSingh-ck8jy
@KaramSingh-ck8jy 3 месяца назад
Good
@udaysidhu6924
@udaysidhu6924 3 месяца назад
ਸਤਿ ਸ੍ਰੀ ਅਕਾਲ ਜੀ ਬਾਈ ਜੀ ਭਾਬੀ ਜੀ
@sukhjantkhan6466
@sukhjantkhan6466 3 месяца назад
Very good Rajia waleo 👏👏👏
@KULDEEPSINGH-lr5vq
@KULDEEPSINGH-lr5vq 3 месяца назад
Hello Ripan, ye vlog cheating vlog ho gya 😂😂😂😂😂😂😂😂😂😂😂😂😂😂😂😂😂😂
@carshot0789
@carshot0789 3 месяца назад
Mehnge ya sastey di gal nahi hai Veerji. Je 1 Swiss franc 100 da hai tan apne aap hi india ton 100 Guna hogaya. Jithe jinni salery hai osde accordingly hi kharche ne. Je tusi har cheez nu india nal compare karna hai tan sidha 100% da farak hunda.
@musafirhun
@musafirhun 3 месяца назад
ਜਿਥੇ ਸਾਰੀ ਦੁਨੀਆਂ ਦੇ ਚੋਰਾਂ ਦਾ ਪੈਸਾ ਪਿਆ ਹੈ ਉਨ੍ਹਾਂ ਨੂੰ ਚੋਰੀ ਦੀ ਕਿ ਲੋੜ .ਇਹ ਤਾ ਆਪ ਚੋਰਾਂ ਦਾ ਸਰਦਾਰ ਮੁਲਕ ਹੈ.
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@MerapunjabPB03
@MerapunjabPB03 3 месяца назад
ਸਾਂਭੀ ਵੀਰ ਬਹੁਤ ਬਹੁਤ ਬਹੁਤ ਨਰਮ ਹੈ
@rajabrar7879
@rajabrar7879 3 месяца назад
ਰੀਪਨ ਬਾਈ ਸਤਿ ਸੀ੍ ਅਕਾਲ ਜੀ
@caramelandoreo5622
@caramelandoreo5622 3 месяца назад
In Delhi we used to have mother dairy back in 1974 exactly same
@bittusaini7750
@bittusaini7750 3 месяца назад
ਬਾਈ ਸਾਬੀ ਪੂਰਾ ਗਾਈਡ ਦਾ ਕੰਮ ਕਰਦਾ👍
@rimpykajal7802
@rimpykajal7802 3 месяца назад
sachi rabb nu harjar nazar jande na eh lok bahut kuz sikhan nu mildea aw itho asi lok roj guru ghar jande aw pr andor bilkul kale aw asi sirf dikhave lai bolde aw ka rabb hajar nazar aw
@kamalchahal06
@kamalchahal06 3 месяца назад
ਇਮਾਨਦਾਰੀ ਤਾ ਮਸੀਨ ਦੀ ਆ ਤੁਸੀ ਤਾ ਹੋਰ ਹੀ ਸਿੱਕਾ ਪਾਕਿ ਦਿੱਤਾ ਸੀ ਜੋ ਮਸੀਨ ਨੇ ਬਾਹਰ ਕੱਡ ਤਾ 😂😂😂😂😂
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@indarjitsingh5417
@indarjitsingh5417 3 месяца назад
Punjab de loka da eka ni nahi ta leader kuj ni ni kr sakde .pinda de dogle lok jina da koi stand ni oh Punjab layi nuksan de jimebar ne
@sukhsharankaur4255
@sukhsharankaur4255 3 месяца назад
22 G Hadoop India airport Aa jandh eAutomatically for get manners
@dimplekaur7645
@dimplekaur7645 3 месяца назад
Delhi vich vi same token vala milk milda hai sikka pao te milk nikal da hai same process hai
@narwanbahadur6053
@narwanbahadur6053 3 месяца назад
This system you can see in England near m25 Junction 20 near watford
@KuldeepSingh-xe5mr
@KuldeepSingh-xe5mr 3 месяца назад
ਬਹੁਤ ਵਧੀਆ👍💯👍💯👍💯
@walking99
@walking99 3 месяца назад
Your vlogs are really awesome bai ❤you are my insprition ❤
@gurdeepdourka2882
@gurdeepdourka2882 3 месяца назад
Brother i am in Canada since 1996 I always teach my kids honesty I told them it will pay back you later
@Amrit-k10
@Amrit-k10 3 месяца назад
ਅੱਜ ਦੇ Vlog ਦਾ ਕੁਝ ਹੋਰ ਹੀ ਕਰਤਾ 😄👌
@TheHindri
@TheHindri 3 месяца назад
Bio ਦਾ ਸਮਾਨ ਹੈ ਇਸ ਕਰਕੇ ਮਹਿੰਗਾ ਹੈ
@gurwindermaan8698
@gurwindermaan8698 3 месяца назад
ਬਹੁਤ ਵਧੀਆ ਵੀਰ ਜੀ
@gurindersidhu1625
@gurindersidhu1625 3 месяца назад
Punjab de lok khende asi bhut mahan par ina de kam sari dunyea de loka tu loke nahi
@hindinewsupdates4404
@hindinewsupdates4404 3 месяца назад
India ch hunda loka ne Ander vdke tanki todke sara le Jana c dud botla v na Chad de
@Searchboy77
@Searchboy77 3 месяца назад
Sat Shri akal ji 🙏
@ParminderSingh-yp3us
@ParminderSingh-yp3us 3 месяца назад
Ripan veerji oho frank vich kamunde ne te franck vich hee kharch krde ne taan ohna nu ehna mehnga ni lgda .. j tusi euro, dollar, frank etc vich convert kronge taan obvious hee hai ki mehnga taan houga hee
@ramjoshi771
@ramjoshi771 3 месяца назад
Very honest people. What kind of job Bai ji doing?
@jodhsingh5910
@jodhsingh5910 Месяц назад
Ɋᗩ丅ᗩᖇ 丅ᑌ ᒪᗝᐯᗴ Ƴᗝᑌ ᐯᖇ 🚛❤💯🚀
@ammysarai
@ammysarai 3 месяца назад
last clip fer ohi paa ti pichle vlog eali 😂😂😂😂
@JaswinderKaur-iu2vc
@JaswinderKaur-iu2vc 3 месяца назад
Imandari aje b jinda ea tahi tain dharti kheri ea Fgs
@JagdeepChahal-mu2zm
@JagdeepChahal-mu2zm 14 дней назад
Je eh punjab ch hundi😂😂😂
@jasvindernagra3413
@jasvindernagra3413 3 месяца назад
ਦਿੱਲੀ ਵਿੱਚ ਇਸ ਤਰ੍ਹਾਂ ਦੇ ਬੂਥ 1974 ਵਿੱਚ ਚਾਲੂ ਹੋ ਗਏ ਸੀ
@sunalichoudhary2607
@sunalichoudhary2607 3 месяца назад
Last vich bhi ji same clip aad kite ha pichle vedio de❤
@KamalSingh-dl6yc
@KamalSingh-dl6yc 3 месяца назад
ਵਧੀਆ ਸਿਸਟਮ ਹੈ, ਸਵਿਟਜ਼ਰਲੈਂਡ ਦੇ ਵਿੱਚ ਰੱਬ ਵੱਸਦਾ ਜੀ,, sanu ਧਰਮ & lidra na kha liya ji
@Lakhvirkaur864
@Lakhvirkaur864 3 месяца назад
Rippen ਅਜ ਤੁਸੀਂ ਸਾਡੇ ਨਾਲ cheating ਕਰ ਗਏ. ਪੁਰਾਣਾ vlog ਵਿੱਚ mix ਕਰ ਦਿੱਤਾ 😅
@harbhajansingh8872
@harbhajansingh8872 3 месяца назад
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@LakhwinderKaur-m2s
@LakhwinderKaur-m2s 3 месяца назад
ਕੋਈ ਮਹਿੰਗਾਈ ਨਹੀਂ ਤੁਸੀਂ ਖੁਦ ਹੀ ਦੱਸ ਰਹੇ ਹੋ ਨੌ ਦਸ ਲੱਖ ਰੁਪਏ ਤਨਖਾਹ ਆ ਲੋਕਾਂ ਦੀ ਉਸ ਮੁਤਾਬਿਕ ਤਾਂ ਸਾਢੇ ਚਾਰ ਫਰੈਕ ਦੀ ਕਿੱਲੋ ਗਾਜਰ ਕੋਈ ਮਹਿੰਗੀ ਨਹੀਂ।
@amitchawlamobileshop8504
@amitchawlamobileshop8504 3 месяца назад
First view
@Anmolail
@Anmolail 3 месяца назад
First view
@MovieClips-jq3ex
@MovieClips-jq3ex 3 месяца назад
välkommen till mitt vackra land Schweiz
@gurindersidhu1625
@gurindersidhu1625 3 месяца назад
Sade punjani loka nu akal deve parmatma
@sushilgarggarg1478
@sushilgarggarg1478 3 месяца назад
Ist like 👍 ❤❤❤ist comments ❤❤❤❤
@Sukh-qs3dm
@Sukh-qs3dm 3 месяца назад
Koi na india wale pahunch gae dekhi chaleo
@tejpalpannu2293
@tejpalpannu2293 2 месяца назад
Waheguru ji 🙏🙏🙏🇮🇳💯🇮🇳🙏🙏🙏
@JagtarSingh-wg1wy
@JagtarSingh-wg1wy 3 месяца назад
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਨ ਦੇ ਰੇਟ ਵੀ ਬਹੁਤ ਨੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@MajorSingh-po6xd
@MajorSingh-po6xd 3 месяца назад
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@Eastwestpunjabicooking
@Eastwestpunjabicooking 3 месяца назад
ਤੁਸੀ ਬਾਹਰ ਨਵੀ ਕੇ ਵੀਡੀਓ ਚ ਇੱਕ ਦਿਨ ਪਹਿਲਾਂ ਵਾਲੀ ਪਾ ਗਿਤੀ। ਜੇਕਰ ਤੁਸੀ ਸਾਹਬੀ ਦਾ ਅੰਦਰੋ ਘਰ ਤੇ ਕਿਵੇ ਕਮਕਿਗ ਕਿਚਨ ਤੇ ਸਾਰਾ ਰਹਿਣ ਸਹਿਣ ਵਿਖਾ ਗੇਂਦੇ ਤੇ ਵਧੀਆ ਸੀ ਪਰ ਘਰ ਦੀ … ਨਹੀ ਠੀਕ ਸਮਝਿਆ ਜਾਦਾ
@baljindersidhu2409
@baljindersidhu2409 3 месяца назад
In india coffee machines work like this.
@sushilgarggarg1478
@sushilgarggarg1478 3 месяца назад
Ist looking 👀 ❤❤❤❤❤❤❤
@carshot0789
@carshot0789 3 месяца назад
Jis hisaab nal ethe income india ton sidhi 100 Guna hojandi hai ostarah kharcha v. Jyada odo. Lagda jado apa india nal compare karde han. Duji gal je Banda Switzerland vich earn karda te othe hi spend karda tan vadiya system chalde kyonki Swiss jyada savings nahi karde India waleya di tarah. Ehna nu avde putt potrey vastey paise ikathe nahi karne hunde te na hi india paise vapis bhejne hunde ne. Es karke vadiya income hai, vadiya kharche and best living standards ne. That's it what else a person needs in life.
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@nirbhaidhaliwal3675
@nirbhaidhaliwal3675 3 месяца назад
Wait till indian move there will be no more machines
@daljitsingh678
@daljitsingh678 3 месяца назад
Do not compare to indian crurrancy, please
@PritpalSingh-fo9jq
@PritpalSingh-fo9jq 3 месяца назад
Sanu free ch hi videsh de sair karaounde o ripen ji
@PardeepSalaria-om9jp
@PardeepSalaria-om9jp 3 месяца назад
Aa ta kal wlla block bna ta 😂
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@surinderbajaj4381
@surinderbajaj4381 3 месяца назад
So nice culture and very beautiful video
@HarpreetSingh-ux1ex
@HarpreetSingh-ux1ex 3 месяца назад
❤ ਜ਼ੋਰਾਵਰ ਸਿੰਘ ਬਹੁਤ ਸੋਹਣਾ ਲੱਗਦਾ ਸਾਂਭੀ ਵੀਰ ਤੇ ਸਾਰੇ ਪਰਿਵਾਰ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@bharatsidhu1879
@bharatsidhu1879 3 месяца назад
ਤੁਹਾਡਾ ਬਹੁਤ - ਬਹੁਤ ਸ਼ੁਕਰਾਨਾ ਜੀ ਸਵਿਟਜਰਲੈਂਡ ਦੀ ਖੇਤੀਬਾੜੀ ਦਿਖਾਓਣ ਲਈ । ਬਹੁਤ ਸੋਹਣੀ ਲੱਗੀ ਸਵਿਟਜਰਲੈਂਡ ਦੀ ਖੇੜੀਬਾੜੀ ।
@Jagrooprandhawa-gq2hr
@Jagrooprandhawa-gq2hr 3 месяца назад
Veer g Thuda Chanel m kita subscriber😍 Tuc v kreo g🙏 Ground level to world level
@zahoorahmad456
@zahoorahmad456 3 месяца назад
Love 💕💕 you work bro thanks Love ❤ from Pakistan
@zahoorahmad456
@zahoorahmad456 3 месяца назад
Well come bro
@KulwantSingh-dd4nc
@KulwantSingh-dd4nc 3 месяца назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@komalkaur6618
@komalkaur6618 3 месяца назад
First like
@lekhraj9035
@lekhraj9035 3 месяца назад
👌👌👌👌👌👌🙏🙏🙏🙏🙏🙏
@gurkamal3216
@gurkamal3216 3 месяца назад
Veere je canada ch eva hove ta lok unj ee smaan chkk k lai jaan
@SatnamSingh-fe3tg
@SatnamSingh-fe3tg 3 месяца назад
Dhan Guru Nanak Dev g Chadikala Rakhna 🙏
Далее
Новый вид животных Supertype
00:59
Просмотров 211 тыс.
Qalpoq - Amakivachcha (hajviy ko'rsatuv)
41:44
Просмотров 333 тыс.